kImiq pwie n kihAw jwie ]
keemat pai na kahiaa jai ||
No one can measure Your Worth, or describe You.
ਕੋਈ ਤੇਰਾ ਨਾਂ ਹੀ ਮੁੱਲ ਪਾ ਸਕਦਾ ਹੈ ਤੇ ਨਾਂ ਹੀ ਤੈਨੂੰ ਬਿਆਨ ਕਰ ਸਕਦਾ ਹੈ।
Nadie puede calcular Tu Valor o Describirte,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
kImiq pwie n kihAw jwie ]
keemat pai na kahiaa jai ||
No one can measure Your Worth, or describe You.
ਕੋਈ ਤੇਰਾ ਨਾਂ ਹੀ ਮੁੱਲ ਪਾ ਸਕਦਾ ਹੈ ਤੇ ਨਾਂ ਹੀ ਤੈਨੂੰ ਬਿਆਨ ਕਰ ਸਕਦਾ ਹੈ।
Nadie puede calcular Tu Valor o Describirte,
khxY vwly qyry rhy smwie ]1]
kahanai vaale tere rahe samai ||1||
Those who describe You, remain absorbed in You. ||1||
ਤੈਨੂੰ ਵਰਨਣ ਕਰਨ ਵਾਲੇ ਤੇਰੇ ਅੰਦਰ ਲੀਨ ਰਹਿੰਦੇ ਹਨ।
quienes Te describen permanecen absorbidos en Ti. (1)
vfy myry swihbw gihr gMBIrw guxI ghIrw ]
vadde mere saahibaa gahir ga(n)bheeraa gunee gaheeraa ||
O my Great Lord and Master of Unfathomable Depth, You are the Ocean of Excellence.
ਹੇ ਮੈਡੇਂ ਅਥਾਹ ਡੂੰਘਾਈ ਵਾਲੇ ਭਾਰੇ ਮਾਲਕ! ਤੂੰ ਉਤਕ੍ਰਿਸ਼ਟਤਾਈਆਂ (ਗੁਣਾਂ) ਦਾ ਸਮੁੰਦਰ ਹੈਂ।
Oh mi Gran Señor y Maestro, de Insondable Profundidad, eres el Océano de Excelencias,
koeI n jwxY qyrw kyqw kyvfu cIrw ]1] rhwau ]
koiee na jaanai teraa ketaa kevadd cheeraa ||1|| rahaau ||
No one knows the greatness of Your expanse. ||1||Pause||
ਕੋਈ ਨਹੀਂ ਜਾਣਦਾ ਤੇਰਾ ਕਿੰਨਾ ਜ਼ਿਆਦਾ ਅਤੇ ਕਿੰਨਾ ਵੱਡਾ ਵਿਸਥਾਰ ਹੈ। ਠਹਿਰਾਉ।
nadie conoce la Grandeza de Tu Expansión. (1-Pausa)
siB surqI imil suriq kmweI ]
sabh suratee mil surat kamaiee ||
All the contemplators met together and practiced contemplation;
ਸਾਰੇ ਵਿਚਾਰਵਾਨਾਂ ਨੇ ਇਕੱਠੇ ਹੋ ਵੀਚਾਰ ਕੀਤੀ ਹੈ।
Los meditadores se reúnen a meditar en Ti,
sB kImiq imil kImiq pweI ]
sabh keemat mil keemat paiee ||
all the appraisers met together and tried to appraise You.
ਸਮੂਹ ਮੁੱਲ ਪਾਉਣ ਵਾਲਿਆਂ ਨੇ ਇਕੱਤ੍ਰ ਹੋ ਕੇ ਤੇਰਾ ਮੁੱਲ ਪਾਇਆ ਹੈ।
los evaluadores se juntan para saber Tu Valor,
igAwnI iDAwnI gur gur hweI ]
giaanee dhiaanee gur gur haiee ||
The theologians, the meditators and the teachers of teachers
ਬ੍ਰਹਿਮਬੇਤਿਆਂ, ਬਿਰਤੀ ਜੋੜਣ ਵਾਲਿਆਂ ਅਤੇ ਪ੍ਰਚਾਰਕਾਂ ਦਿਆਂ ਪ੍ਰਚਾਰਕਾਂ ਨੇ ਤੈਨੂੰ ਬਿਆਨ ਕੀਤਾ ਹੈ।
los teólogos, los meditadores y los maestros de maestros
khxu n jweI qyrI iqlu vifAweI ]2]
kahan na jaiee teree til vaddiaaiee ||2||
could not express even an iota of Your Greatness. ||2||
(ਪ੍ਰੰਤੂ) ਉਹ ਤੇਰੀ ਮਹਾਨਤਾ ਨੂੰ ਇਕ ਭੋਰਾ ਭਰ ਵੀ ਨਹੀਂ ਦਸ ਸਕਦੇ।
no podrían expresar ni siquiera una sola pizca de Tu Grandeza. (2)
siB sq siB qp siB cMigAweIAw ]
sabh sat sabh tap sabh cha(n)giaaieeaa ||
All Truth, all austerities, all goodness,
ਸਾਰੀਆਂ ਸਚਾਈਆਂ, ਸਾਰੀਆਂ ਕਰੜੀਆਂ ਘਾਲਣਾ, ਸਮੂਹ ਨੇਕੀਆਂ,
Toda Verdad, toda Austeridad, toda Bondad,
isDw purKw kIAw vifAweIAW ]
sidhaa purakhaa keeaa vaddiaaieeaa(n) ||
and the greatness of the Siddhas, the beings of perfect spiritual powers
ਅਤੇ ਕਰਾਮਾਤੀ ਬੰਦਿਆਂ ਦੀਆਂ ਮਹਾਨਤਾਈਆਂ,
la grandeza de los Sidhas, los seres con poderes espirituales perfectos,
quDu ivxu isDI iknY n pweIAw ]
tudh vin sidhee kinai na paieeaa ||
without You, none has attained such spiritual powers.
ਤੇਰੇ ਬਾਝੋਂ ਕਦੇ ਕਿਸੇ ਨੂੰ ਐਸੀਆਂ ਤਾਕਤਾਂ ਪਰਾਪਤ ਨਹੀਂ ਹੋਈਆਂ।
sin Ti, no son posibles,
krim imlY nwhI Twik rhweIAw ]3]
karam milai naahee Thaak rahaieeaa ||3||
They are obtained by Your Grace; their flow cannot be blocked. ||3||
ਤੇਰੀ ਕਿਰਪਾ ਨਾਲ ਉਹ ਮਿਲਦੀਆਂ ਹਨ। ਕੋਈ ਜਣਾ ਉਨ੍ਹਾਂ ਦੇ ਵਹਾਉ ਨੂੰ ਠੱਲ੍ਹ ਕੇ ਬੰਦ ਨਹੀਂ ਕਰ ਸਕਦਾ।
sin Ti nadie ha podido obtener tales Poderes Espirituales. Sólo son obtenidos por Tu Gracia, y Su Flujo no puede ser bloqueado. (3)
AwKx vwlw ikAw bycwrw ]
aakhan vaalaa kiaa bechaaraa ||
What can the helpless speaker do?
ਉਚਾਰਨ ਵਾਲਾ ਵਿਚਾਰਾ ਕੀ ਕਰ ਸਕਦਾ ਹੈ?
¿Qué puede el orador hacer?
isPqI Bry qyry BMfwrw ]
sifatee bhare tere bha(n)ddaaraa ||
Your bounties are overflowing with Your Praises.
ਤੇਰੇ ਖ਼ਜ਼ਾਨੇ ਤੇਰੀਆਂ ਕੀਰਤੀਆਂ ਨਾਲ ਲਬਾਲਬ ਹਨ।
Tus Regalos desbordan Tus Alabanzas y a aquél a quien se los das,
ijsu qUM dyih iqsY ikAw cwrw ]
jis too(n) dheh tisai kiaa chaaraa ||
And the one, unto whom You give - why should he think of any other?
ਜਿਸ ਨੂੰ ਤੂੰ ਦਿੰਦਾ ਹੈ, ਉਹ ਕਿਉਂ ਹੋਰ ਜ਼ਈਏ (ਸਾਧਨ) ਖਿਆਲ ਕਰੇ?
¿por qué a ese se le ocurriría pensar en un otro?,
nwnk scu svwrxhwrw ]4]1]
naanak sach savaaranahaaraa ||4||1||
O Nanak, the True Lord is the Embellisher. ||4||1||
ਹੇ ਨਾਨਕ! ਸਤਿਪੁਰਖ ਖੁਦ ਹੀ ਸਸ਼ੋਭਤ ਕਰਨ ਵਾਲਾ ਹੈ।
Oh dice Nanak, el Señor Verdadero es el Embellecedor. (4-1)
Awsw mhlw 1 ]
aasaa mahalaa pehilaa ||
Aasaa, First Mehl:
ਰਾਗ ਆਸਾ ਪਹਿਲੀ ਪਾਤਿਸ਼ਾਹੀ।
Asa Mejl, Guru Nanak, Primer Canal Divino.
AwKw jIvw ivsrY mir jwau ]
aakhaa jeevaa visarai mar jaau ||
Chanting the Name, I live; forgetting it, I die.
ਤੇਰਾ ਨਾਮ ਉਚਾਰਨ ਕਰਨ ਨਾਲ ਮੈਂ ਜੀਉਂਦਾ ਹਾਂ ਅਤੇ ਇਸ ਨੂੰ ਭੁਲਾ ਕੇ ਮਰ ਵੰਝਦਾ ਹਾਂ।
Cantando el Nombre, vivo, olvidándome de Él, muero,
AwKix AauKw swcw nwau ]
aakhan aaukhaa saachaa naau ||
It is so difficult to chant the True Name.
ਮੁਸ਼ਕਲ ਹੈ ਸਤਿਨਾਮ ਦਾ ਉਚਾਰਨ ਕਰਨਾ।
es tan difícil cantar el Nombre Verdadero.
swcy nwm kI lwgY BUK ]
saache naam kee laagai bhookh ||
If someone feels hunger for the True Name,
ਜੇਕਰ ਇਨਸਾਨ ਨੂੰ ਸਤਿਨਾਮ ਦੀ ਖੁਦਿਆ ਲਗ ਜਾਵੇ,
Si alguien siente hambre por el Nombre,
iqqu BUKY Kwie clIAih dUK ]1]
tit bhookhai khai chale'eeh dhookh ||1||
then that hunger shall consume his pains. ||1||
ਤਾਂ ਉਹ ਭੁਖ ਉਸ ਦੇ ਦੁਖੜਿਆਂ ਨੂੰ ਖਾ ਜਾਂਦੀ ਹੈ।
esa hambre consumirá sus sufrimientos. (1)
so ikau ivsrY myrI mwie ]
so kiau visarai meree mai ||
So how could I ever forget Him, O my Mother?
ਉਹ ਕਿਸ ਤਰ੍ਹਾਂ ਭੁਲਾਇਆ ਜਾ ਸਕਦਾ ਹੈ, ਹੇ ਮੇਰੀ ਮਾਤਾ?
¿Cómo puedo entonces Olvidarlo, oh Madre mía?
swcw swihbu swcY nwie ]1] rhwau ]
saachaa saahib saachai nai ||1|| rahaau ||
True is the Master, and True is His Name. ||1||Pause||
ਸੱਚਾ ਹੈ ਸੁਆਮੀ ਅਤੇ ਸੱਚਾ ਹੈ ਉਸ ਨਾਮ। ਠਹਿਰਾਉ।
Verdadero es el Maestro y Verdadero es Su Nombre. (1-Pausa)
swcy nwm kI iqlu vifAweI ] AwiK Qky kImiq nhI pweI ]
saache naam kee til vaddiaaiee || aakh thake keemat nahee paiee ||
People have grown weary of trying to appraise the greatness of the True Name,
ਇਨਸਾਨ ਸਚੇ ਨਾਮ ਦੀ ਛਿਨ ਮਾਤ੍ਰ ਬਜੁਰਗੀ ਨੂੰ,
La gente se ha cansado tratando de evaluar la Grandeza del Nombre Verdadero,
jy siB imil kY AwKx pwih ]
je sabh mil kai aakhan paeh ||
Even if they were all to meet together and recount them,
ਜੇਕਰ ਸਮੂਹ ਇਨਸਾਨ ਮਿਲ ਕੇ ਤੇਰੀ ਪਰਸੰਸਾ ਕਰਨ,
pero no han logrado evaluar ni una pequeña pizca de Él.
vfw n hovY Gwit n jwie ]2]
vaddaa na hovai ghaaT na jai ||2||
You would not be made any greater or lesser. ||2||
ਉਸ ਨਾਲ ਨਾ ਤਾਂ ਤੂੰ ਹੋਰ ਵਿਸ਼ਾਲ ਹੋਵੇਂਗਾ, ਤੇ ਨਾ ਹੀ ਘਟ।
Aún si se juntaran todos a hacer el recuento, no Le afectaría, Lo harían ni más ni menos. (2)
nw Ehu mrY n hovY sogu ]
naa oh marai na hovai sog ||
He does not die - there is no reason to mourn.
ਉਹ ਸਾਹਿਬ ਮਰਦਾ ਨਹੀਂ ਤੇ ਨਾਂ ਹੀ ਕੋਈ ਵਿਰਲਾਪ ਹੁੰਦਾ ਹੈ।
Él no muere, no hay razón para duelo alguno,
dyNdw rhY n cUkY Bogu ]
dhe(n)dhaa rahai na chookai bhog ||
He continues to give, but His Provisions are never exhausted.
ਉਹ ਦੇਈ ਜਾਂਦਾ ਹੈ। ਉਸ ਦੇ ਰਾਸ਼ਨ ਕਦਾਚਿੱਤ ਨਹੀਂ ਮੁਕਦੇ।
Él continúa dando, y Sus Provisiones nunca se agotan,
guxu eyho horu nwhI koie ]
gun eho hor naahee koi ||
This Glorious Virtue is His alone - no one else is like Him;
ਉਸ ਦੀ ਇਹ ਹੀ ਖੂਬੀ ਹੈ ਕਿ ਉਸ ਦੇ ਵਰਗਾ ਹੋਰ ਕੋਈ ਨਹੀਂ।
la Gloriosa Virtud es sólo Suya,
nw ko hoAw nw ko hoie ]3]
naa ko hoaa naa ko hoi ||3||
there has never been anyone like Him, and there never shall be. ||3||
ਨਾਂ ਕੋਈ ਹੋਇਆ ਹੈ ਅਤੇ ਨਾਂ ਹੀ ਕੋਈ ਹੋਵੇਗਾ।
nunca ha habido alguien como Él y nunca lo habrá. (3)
jyvfu Awip qyvf qyrI dwiq ]
jevadd aap tevadd teree dhaat ||
As Great as You Yourself are, so Great are Your Gifts.
ਜਿੱਡਾ ਵੱਡਾ ਤੂੰ ਹੈਂ ਹੇ ਸਾਹਿਬ! ਓਡੀਆਂ ਵੱਡੀਆਂ ਹਨ ਤੇਰੀਆਂ ਬਖਸ਼ਸ਼ਾਂ।
Así como Grandioso Eres, así son Tus Regalos,
ijin idnu kir kY kIqI rwiq ]
jin dhin kar kai keetee raat ||
It is You who created day and night as well.
ਤੇਰੀ ਹੀ ਵਿਅਕਤੀ ਹੈ ਜੋ ਦਿਹੁੰ ਵੀ ਬਣਾਉਂਦੀਂ ਹੈ ਅਤੇ ਰਾਤ੍ਰੀ ਨੂੰ ਭੀ।
eres Tú Quien creó la noche junto con el día.
Ksmu ivswrih qy kmjwiq ]
khasam visaareh te kamajaat ||
Those who forget their Lord and Master are vile and despicable.
ਅਧਮ (ਨੀਵੇ, ਮੰਦੇ) ਹਨ ਉਹ ਜੋ ਆਪਣੇ ਮਾਲਕ ਨੂੰ ਭੁਲਾਉਂਦੇ ਹਨ।
Los que olvidan a su Señor y Maestro, son viles y despreciables.
nwnk nwvY bwJu snwiq ]4]2]
naanak naavai baajh sanaat ||4||2||
O Nanak, without the Name, people are wretched outcasts. ||4||2||
ਹੇ ਨਾਨਕ! ਰੱਬ ਦੇ ਨਾਮ ਦੇ ਬਗੈਰ ਪ੍ਰਾਣੀ ਛੇਕੇ ਹੋਏ ਨੀਚ ਹਨ।
Oh, dice Nanak, sin el Nombre, la gente es como una piltrafa descastada. (4-2)
Awsw mhlw 1 ]
aasaa mahalaa pehilaa ||
Aasaa, First Mehl:
ਰਾਗ ਆਸਾ ਪਹਿਲੀ ਪਾਤਸ਼ਾਹੀ।
Asa, Mejl, Guru Nanak, Primer Canal Divino.
jy dir mWgqu kUk kry mhlI Ksmu suxy ]
je dhar maa(n)gat kook kare mahalee khasam sune ||
If a beggar cries out at the door, the Master hears it in His Mansion.
ਜੇਕਰ ਭਿਖਾਰੀ ਦਰਵਾਜ਼ੇ ਤੇ ਸਦਾਅ ਕਰੇ ਤਾਂ ਸੁਆਮੀ ਆਪਣੇ ਮੰਦਰ ਅੰਦਰ ਇਸ ਨੂੰ ਸੁਣ ਲੈਂਦਾ ਹੈ।
Si un pordiosero llora en la puerta, el Maestro lo escucha desde Su Mansión,
BwvY DIrk BwvY Dky eyk vfweI dyie ]1]
bhaavai dheerak bhaavai dhake ek vaddaiee dhei ||1||
Whether He receives him or pushes him away, it is the Gift of the Lord's Greatness. ||1||
ਹੇ ਸੁਆਮੀ, ਆਪਣੇ ਮੰਗਤੇ ਨੂੰ ਇਕ ਇੱਜ਼ਤ ਬਖ਼ਸ਼, ਜਾਂ ਆਦਰ-ਦਿਲਾਸਾ ਦੇਣ ਜਾਂ ਧੱਕਾ ਮਾਰਨ ਦੀ।
si lo recibe o lo empuja para afuera, es el Regalo de la Grandeza del Señor. (1)
jwxhu joiq n pUChu jwqI AwgY jwiq n hy ]1] rhwau ]
jaanahu jot na poochhahu jaatee aagai jaat na he ||1|| rahaau ||
Recognize the Lord's Light within all, and do not consider social class or status; there are no classes or castes in the world hereafter. ||1||Pause||
ਸਾਰਿਆਂ ਅੰਦਰ ਪ੍ਰਭੂ ਦੇ ਪ੍ਰਕਾਸ਼ ਦੀ ਪਛਾਣ ਕਰ ਅਤੇ ਜਾਤ ਵਰਨ ਬਾਰੇ ਨਾਂ ਪੁਛ ਕਿਉਂਕਿ ਪਰਲੋਕ ਵਿੱਚ ਕੋਈ ਜਾਤੀ ਨਹੀਂ। ਠਹਿਰਾਉ।
Reconoce la Luz de Dios en todo, y no le des valor a la clase social o al estatus, en el más Allá, no hay clases o castas de ningún tipo. (1-Pausa)
Awip krwey Awip kryie ]
aap karaae aap karei ||
He Himself acts, and He Himself inspires us to act.
ਸਾਈਂ ਖ਼ੁਦ ਹੀ ਕਰਦਾ ਹੈ ਅਤੇ ਖ਼ੁਦ ਹੀ ਕਰਾਉਂਦਾ ਹੈ।
Él Mismo actúa y nos inspira a actuar,
Awip aulwm@y iciq Dryie ]
aap ulaam(h)e chit dharei ||
He Himself considers our complaints.
ਉਹ ਆਪੇ ਹੀ ਸ਼ਿਕਵਾ-ਸ਼ਿਕਾਇਤਾਂ ਵਲ ਧਿਆਨ ਦਿੰਦਾ ਹੈ।
Él Mismo considera nuestras quejas,
jw qUM krxhwru krqwru ]
jaa too(n) karanahaar karataar ||
Since You, O Creator Lord, are the Doer,
ਜਦ ਤੂੰ ਹੇ ਸਿਰਜਣਹਾਰ! ਕਰਨ ਵਾਲਾ ਹੈ,
puesto que Tú, oh Señor Creador eres el Hacedor.
ikAw muhqwjI ikAw sMswru ]2]
kiaa muhataajee kiaa sa(n)saar ||2||
why should I submit to the world? ||2||
ਤਦ ਮੈਂ ਜਗਤ ਦੀ ਮੁਥਾਜੀ ਕਿਉਂ ਤੇ ਕਾਹਦੇ ਲਈ ਧਰਾਵਾਂ?
¿Por qué entonces, someterme al mundo? (2)
Awip aupwey Awpy dyie ]
aap upaae aape dhei ||
You Yourself created and You Yourself give.
ਤੂੰ ਖੁਦ ਪੈਦਾ ਕੀਤਾ ਹੈ ਅਤੇ ਖ਼ੁਦ ਹੀ ਦਿੰਦਾ ਹੈ।
Tú Mismo creas y Tú Mismo das;
Awpy durmiq mnih kryie ]
aape dhuramat maneh karei ||
You Yourself eliminate evil-mindedness;
ਤੂੰ ਆਪ ਹੀ ਮੰਦੀਆਂ ਵਾਸ਼ਨਾਂ ਨੂੰ ਵਰਜਦਾ ਹੈਂ।
Tú Mismo eliminas la maldad de la mente
gur prswid vsY min Awie ]
gur parasaadh vasai man aai ||
by Guru's Grace, You come to abide in our minds,
ਜਦ ਗੁਰਾਂ ਦੀ ਰਹਿਮਤ ਸਦਕਾ ਸਾਹਿਬ ਆ ਕੇ ਬੰਦੇ ਦੇ ਚਿੱਤ ਵਿੱਚ ਟਿਕ ਜਾਂਦਾ ਹੈ,
y por la Gracia del Guru vienes a habitar a nuestra mente.
duKu An@yrw ivchu jwie ]3]
dhukh an(h)eraa vichahu jai ||3||
and then, pain and darkness are dispelled from within. ||3||
ਤਾਂ ਉਸ ਦੀ ਤਕਲੀਫ ਅਤੇ ਅਨ੍ਹੇਰਾ ਅੰਦਰੋਂ ਦੌੜ ਜਾਂਦੇ ਹਨ।
Así las penas y la oscuridad son disipadas de nuestro interior. (3)
swcu ipAwrw Awip kryie ]
saach piaaraa aap karei ||
He Himself infuses love for the Truth.
ਉਹ ਖੁਦ ਹੀ ਅੰਦਰ ਸਚ ਲਈ ਪ੍ਰੀਤ ਫੂਕਦਾ ਹੈ।
Él Mismo infunde el Amor a la Verdad
AvrI kau swcu n dyie ]
avaree kau saach na dhei ||
Unto others, the Truth is not bestowed.
ਹੋਰਨਾਂ ਨੂੰ ਉਹ ਸੱਚ ਪਰਦਾਨ ਨਹੀਂ ਕਰਦਾ।
y a otros la Verdad no les es dada.
jy iksY dyie vKwxY nwnku AwgY pUC n lyie ]4]3]
je kisai dhei vakhaanai naanak aagai poochh na lei ||4||3||
If He bestows it upon someone, says Nanak, then, in the world hereafter, that person is not called to account. ||4||3||
ਜੇਕਰ ਉਹ ਕਿਸੇ ਨੂੰ ਸੱਚ ਬਖਸ਼ਦਾ ਹੈ, ਨਾਨਕ ਜੀ ਆਖਦੇ ਹਨ, ਉਹ ਉਸ ਕੋਲੋ, ਮਗਰੋਂ ਹਿਸਾਬ ਕਿਤਾਬ ਨਹੀਂ ਮੰਗਦਾ।
Si se la da a alguien, dice Nanak, entonces en el más allá, no se le llama para entregar las cuentas. (4-3)
Awsw mhlw 1 ]
aasaa mahalaa pehilaa ||
Aasaa, First Mehl:
ਰਾਗ ਆਸਾ ਪਹਿਲੀ ਪਾਤਿਸ਼ਾਹੀ।
Asa, Mejl Guru Nanak, Primer Canal Divino.
qwl mdIry Gt ky Gwt ]
taal madheere ghaT ke ghaaT ||
The urges of the heart are like cymbals and ankle-bells;
ਮਨ ਦੇ ਸੰਕਲਪ ਛੈਣੇ ਅਤੇ ਘੁੰਗਰੂਆਂ ਦੀ ਮਾਨੰਦ ਹਨ,
Las urgencias del corazón son como timbales y campanitas de tobillo,
dolk dunIAw vwjih vwj ]
dholak dhuneeaa vaajeh vaaj ||
the drum of the world resounds with the beat.
ਅਤੇ ਉਨ੍ਹਾਂ ਦੇ ਨਾਲ ਸੰਸਾਰ ਦਾ ਢੋਲ ਇਕ ਰਸ ਵੱਜ ਰਿਹਾ ਹੈ।
el tambor del mundo resuena con su golpe.
nwrdu nwcY kil kw Bwau ]
naaradh naachai kal kaa bhaau ||
Naarad dances to the tune of the Dark Age of Kali Yuga;
ਨਾਰਦ ਵਰਗੇ ਰਿਸ਼ੀ, ਕਲਜੁਗ ਦੇ ਪਰਭਾਵ ਹੇਠਾਂ ਨੱਚ ਰਹੇ ਹਨ।
Naarad danza al son de la Era oscura de Kali Yug,
jqI sqI kh rwKih pwau ]1]
jatee satee keh raakheh paau ||1||
where can the celibates and the men of truth place their feet? ||1||
ਪ੍ਰਹੇਜ਼ਗਾਰ ਅਤੇ ਸੱਚੇ ਬੰਦੇ ਆਪਣੇ ਪੈਰ ਕਿੱਥੇ ਰੱਖਣ?
¿en donde pueden los seres de Verdad y los célibes posar sus pies? (1)
nwnk nwm ivthu kurbwxu ]
naanak naam viTahu kurabaan ||
Nanak is a sacrifice to the Naam, the Name of the Lord.
ਸਾਈਂ ਦੇ ਨਾਮ ਉਤੋਂ ਨਾਨਕ ਘੋਲੀ ਵੰਦਾ ਹੈ।
Nanak ofrece su ser en sacrificio al Naam, el Naam, el Nombre del Señor.
AMDI dunIAw swihbu jwxu ]1] rhwau ]
a(n)dhee dhuneeaa saahib jaan ||1|| rahaau ||
The world is blind; our Lord and Master is All-seeing. ||1||Pause||
ਅੰਨ੍ਹਾ ਹੈ ਸੰਸਾਰ ਅਤੇ ਸਭ ਕੁਛ ਜਾਨਣਹਾਰ ਹੈ ਸੁਆਮੀ। ਠਹਿਰਾਉ।
El mundo está ciego, nuestro Señor y Maestro es Omnipresente. (1.Pausa)
gurU pwshu iPir cylw Kwie ]
guroo paasahu fir chelaa khai ||
The disciple feeds on the Guru;
ਮੁਰਸ਼ਦ ਪਾਸੋਂ ਸਗੋਂ, ਮੁਰੀਦ ਖਾਂਦਾ ਹੈ,
El discípulo se alimenta del Guru,
qwim prIiq vsY Gir Awie ]
taam pareet vasai ghar aai ||
out of love for bread, he comes to dwell in his home.
ਅਤੇ ਟੁੱਕਰ ਦੇ ਪਿਆਰ ਦੀ ਖ਼ਾਤਰ ਉਸ ਦੇ ਗ੍ਰਹਿ ਵਿੱਚ ਆ ਰਹਿੰਦਾ ਹੈ।
por Amor al Pan, Él viene a habitar en Su Hogar.