pRwxI jwxY iehu qnu myrw ]
praanee jaanai ih tan meraa ||
The mortal claims this body as his own.
ਜੀਵ ਖਿਆਲ ਕਰਦਾ ਹੈ ਕਿ ਇਹ ਦੇਹਿ ਉਸ ਦੀ ਆਪਣੀ ਹੈ।
El hombre piensa que su cuerpo es suyo
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
pRwxI jwxY iehu qnu myrw ]
praanee jaanai ih tan meraa ||
The mortal claims this body as his own.
ਜੀਵ ਖਿਆਲ ਕਰਦਾ ਹੈ ਕਿ ਇਹ ਦੇਹਿ ਉਸ ਦੀ ਆਪਣੀ ਹੈ।
El hombre piensa que su cuerpo es suyo
bhuir bhuir auAwhU lptyrw ]
bahur bahur uaahoo lapaTeraa ||
Again and again, he clings to it.
ਮੁੜ ਮੁੜ ਕੇ ਉਹ ਉਸ ਨਾਲ ਚਿਮੜਦਾ ਹੈ।
y se aferra a él con total necedad.
puqR klqR igrsq kw Pwsw ]
putr kalatr girasat kaa faasaa ||
He is entangled with his children, his wife and household affairs.
ਬੱਚੇ, ਵਹੁਟੀ ਅਤੇ ਘਰ ਬਾਰ ਫਾਹੀਆਂ ਹਨ।
Se involucra con sus hijos y su esposa en el hogar,
honu n pweIAY rwm ky dwsw ]1]
hon na paieeaai raam ke dhaasaa ||1||
He cannot be the slave of the Lord. ||1||
ਪ੍ਰਾਣੀ ਸਾਹਿਬ ਦਾ ਸੇਵਕ ਨਹੀਂ ਹੋ ਸਕਦਾ।
y no piensa en hacerse el Esclavo del Señor.(1)
kvn su ibiD ijqu rwm gux gwie ]
kavan su bidh jit raam gun gai ||
What is that way, by which the Lord's Praises might be sung?
ਉਹ ਕਿਹੜਾ ਤ੍ਰੀਕਾ ਹੈ ਜਿਸ ਦੁਆਰਾ ਸਰਬ ਵਿਆਪਕ ਸਾਈਂ ਦਾ ਜੱਸ ਗਾਇਨ ਕੀਤਾ ਜਾਵੇ?
¿De qué forma, oh, de qué forma uno debería recitar la Alabanza del Señor?
kvn su miq ijqu qrY ieh mwie ]1] rhwau ]
kavan su mat jit tarai ieh mai ||1|| rahaau ||
What is that intellect, by which this person might swim across, O mother? ||1||Pause||
ਉਹ ਕਿਹੜੀ ਅਕਲ ਹੈ, ਜਿਸ ਦੁਆਰਾ ਇਹ ਪ੍ਰਾਣੀ ਪਾਰ ਉਤਰ ਜਾਵੇ ਹੇ ਮਾਤਾ? ਠਹਿਰਾਓ।
¿Qué tipo de sabiduría necesita para nadar a través del mar de la existencia?(1-Pausa)
jo BlweI so burw jwnY ]
jo bhalaiee so buraa jaanai ||
That which is for his own good, he thinks is evil.
ਜੋ ਉਸ ਦੀ ਬਿਹਤਰੀ ਲਈ ਹੈ ਉਸ ਨੂੰ ਉਹ ਮਾੜਾ ਸਮਝਦਾ ਹੈ।
Lo que es bueno, uno lo considera malo,
swcu khY so ibKY smwnY ]
saach kahai so bikhai samaanai ||
If someone tells him the truth, he looks upon that as poison.
ਜੇਕਰ ਕੋਈ ਉਸ ਨੂੰ ਸੱਚ ਆਖੇ, ਤਾਂ ਉਹ ਉਸ ਨੂੰ ਜ਼ਹਿਰ ਦੀ ਮਾਨੰਦ ਖਿਆਲ ਕਰਦਾ ਹੈ।
y piensa que la Verdad es una mera fantasía.
jwxY nwhI jIq Aru hwr ]
jaanai naahee jeet ar haar ||
He cannot tell victory from defeat.
ਉਹ ਨਹੀਂ ਜਾਣਦਾ ਕਿ ਫਤਹਿ ਕੀ ਹੈ ਅਤੇ ਸ਼ਿਕਸਤ ਕੀ ਹੈ?
No sabe cuál es la Victoria y cuál es la derrota,
iehu vlyvw swkq sMswr ]2]
eih valevaa saakat sa(n)saar ||2||
This is the way of life in the world of the faithless cynic. ||2||
ਇਹ ਹੈ ਜੀਵਨ ਦਾ ਵਰਤ-ਵਰਤਾਰਾ ਮਲੇਛ ਦਾ ਇਹ ਜਹਾਨ ਵਿੱਚ।
así es el alabador a Maya.(2)
jo hlwhl so pIvY baurw ]
jo halaahal so peevai bauraa ||
The demented fool drinks in the deadly poison,
ਜਿਹੜੀ ਪ੍ਰਾਣ-ਨਾਸਕ ਜ਼ਹਿਰ ਹੈ, ਪਾਗਲ ਪੁਰਸ਼ ਉਸ ਨੂੰ ਪਾਨ ਕਰਦਾ ਹੈ।
Que lo que es veneno, lo toma a grandes tragos,
AMimRqu nwmu jwnY kir kaurw ]
a(n)mrit naam jaanai kar kauraa ||
while he believes the Ambrosial Naam to be bitter.
ਸੁਧਾਰਸ ਨਾਮ ਨੂੰ ਉਹ ਕਊੜਾ ਕਰ ਕੇ ਜਾਣਦਾ ਹੈ।
y el Nombre del Señor le parece amargo e insípido.
swDsMg kY nwhI nyir ]
saadhasa(n)g kai naahee ner ||
He does not even approach the Saadh Sangat, the Company of the Holy;
ਸਤਿਸੰਗਤ ਦੇ ਉਹ ਨੇੜੇ ਨਹੀਂ ਲਗਦਾ।
No se acerca a los Santos,
lK caurwsIh BRmqw Pyir ]3]
lakh chauraaseeh bhramataa fer ||3||
he wanders lost through 8.4 million incarnations. ||3||
ਚੁਰਾਸੀ ਲੱਖ ਜੂਨੀਆਂ ਅੰਦਰ ਉਹ ਭਟਕਦਾ ਫਿਰਦਾ ਹੈ।
y divaga a través de las millones de especies de vida, nacimiento tras nacimiento. (3)
eykY jwil Phwey pMKI ]
ekai jaal fahaae pa(n)khee ||
The birds are caught in the net of Maya;
ਮਾਇਆ ਦੇ ਇਕੋ ਹੀ ਫੰਧੇ ਵਿੱਚ ਪੰਛੀ ਫਸੇ ਹੋਏ ਹਨ।
En las redes de Maya los hombres permanecen atrapados como pájaros,
ris ris Bog krih bhu rMgI ]
ras ras bhog kareh bahu ra(n)gee ||
immersed in the pleasures of love, they frolic in so many ways.
ਸੰਸਾਰੀ ਮੋਹ ਅੰਦਰ ਭਿੱਜ ਕੇ ਉਹ ਉਥੇ ਅਨੇਕਾਂ ਤਰ੍ਹਾਂ ਦੀਆਂ ਰੰਗ ਰਲੀਆਂ ਮਾਣਦੇ ਹਨ।
y ahí prueban y saborean todos los placeres transitorios.
khu nwnk ijsu Bey ik®pwl ] guir pUrY qw ky kwty jwl ]4]13]82]
kahu naanak jis bhe kirapaal || gur poorai taa ke kaaTe jaal ||4||13||82||
Says Nanak, the Perfect Guru has cut away the noose from those,
ਗੁਰੂ ਜੀ ਫੁਰਮਾਉਂਦੇ ਹਨ, ਜਿਸ ਉਤੇ ਮਾਲਕ ਮਿਹਰਬਾਨ ਹੋਇਆ ਹੈ,
Oh, dice Nanak, aquél sobre quien se posa la Gracia del Señor, es liberado de la red y convertido en un pájaro libre. (4-13-82)
gauVI guAwryrI mhlw 5 ]
gauRee guaareree mahalaa panjavaa ||
Gauree Gwaarayree, Fifth Mehl:
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
Gauri Guareri, Mejl Guru Aryan, Quinto Canal Divino.
qau ikrpw qy mwrgu pweIAY ]
tau kirapaa te maarag paieeaai ||
By Your Grace, we find the Way.
ਤੇਰੀ ਦਇਆ ਦੁਆਰਾ, ਹੇ ਸਾਂਈ, ਰਾਹ ਲਭਦਾ ਹੈ।
Por la Gracia del Señor, encontramos el Camino;
pRB ikrpw qy nwmu iDAweIAY ]
prabh kirapaa te naam dhiaaieeaai ||
By God's Grace, we meditate on the Naam, the Name of the Lord.
ਸੁਆਮੀ ਦੀ ਮਿਹਰ ਦੁਆਰਾ ਨਾਮ ਸਿਮਰਿਆ ਜਾਂਦਾ ਹੈ।
por la Gracia del Señor habitamos en Su Nombre.
pRB ikrpw qy bMDn CutY ]
prabh kirapaa te ba(n)dhan chhuTai ||
By God's Grace, we are released from our bondage.
ਸੁਆਮੀ ਦੀ ਮਿਹਰ ਦੁਆਰਾ ਪ੍ਰਾਣੀ ਬੇੜੀਆਂ ਤੋਂ ਖਲਾਸੀ ਪਾ ਜਾਂਦਾ ਹੈ।
Por la Gracia del Señor nuestras amarras son cortadas;
qau ikrpw qy haumY qutY ]1]
tau kirapaa te haumai tuTai ||1||
By Your Grace, egotism is eradicated. ||1||
ਤੇਰੀ ਰਹਿਮਤ ਸਦਕਾ ਹੰਕਾਰ ਦੂਰ ਹੋ ਜਾਂਦਾ ਹੈ।
por Tu Gracia, oh Señor, me libero de mi ego.(1)
qum lwvhu qau lwgh syv ]
tum laavahu tau laageh sev ||
As You assign me, so I take to Your service.
ਜੇਕਰ ਤੂੰ ਮੈਨੂੰ ਲਾਵੇ, ਕੇਵਲ ਤਾਂ ਹੀ ਮੈਂ ਤੇਰੀ ਟਹਿਲ ਸੇਵਾ ਅੰਦਰ ਲਗਦਾ ਹਾਂ।
Si Tú lo deseas dedico mi ser a Tu Servicio;
hm qy kCU n hovY dyv ]1] rhwau ]
ham te kachhoo na hovai dhev ||1|| rahaau ||
By myself, I cannot do anything at all, O Divine Lord. ||1||Pause||
ਆਪਣੇ ਆਪ ਮੈਂ ਕੁਝ ਭੀ ਨਹੀਂ ਕਰ ਸਕਦਾ, ਹੇ ਮੇਰੇ ਪ੍ਰਕਾਸ਼ਵਾਨ ਪ੍ਰਭੂ ਠਹਿਰਾਉ।
oh Dios, por nosotros mismos no podemos hacer nada.(1-Pausa)
quDu BwvY qw gwvw bwxI ]
tudh bhaavai taa gaavaa baanee ||
If it pleases You, then I sing the Word of Your Bani.
ਜੇਕਰ ਤੈਨੂੰ ਚੰਗਾ ਲਗੇ ਤਦ ਮੈਂ ਤੇਰੀ ਗੁਰਬਾਣੀ ਗਾਉਂਦਾ ਹਾਂ।
Si así lo deseas, canto la Palabra del Shabd del Guru;
quDu BwvY qw scu vKwxI ]
tudh bhaavai taa sach vakhaanee ||
If it pleases You, then I speak the Truth.
੍ਰਜੇਕਰ ਤੈਨੂੰ ਚੰਗਾ ਲਗੇ ਤਦ ਹੀ ਮੈਂ ਸੱਚ ਬੋਲਦਾ ਹਾਂ।
hablo de Tu Verdad.
quDu BwvY qw siqgur mieAw ]
tudh bhaavai taa satigur miaa ||
If it pleases You, then the True Guru showers His Mercy upon me.
ਜੇਕਰ ਤੈਨੂੰ ਚੰਗਾ ਲਗੇ ਤਦ ਹੀ ਸੱਚੇ ਗੁਰਾਂ ਦੀ ਰਹਿਮਤ ਮੇਰੇ ਉਤੇ ਹੈ।
Si así lo deseas, el Guru es Compasivo conmigo;
srb suKw pRB qyrI dieAw ]2]
sarab sukhaa prabh teree dhiaa ||2||
All peace comes by Your Kindness, God. ||2||
ਸਾਰੇ ਆਰਾਮ ਤੇਰੀ ਮਿਹਰ ਅੰਦਰ ਹਨ, ਹੇ ਮੇਰੇ ਠਾਕੁਰ।
oh Señor, en Tu Gracia está la Paz.(2)
jo quDu BwvY so inrml krmw ]
jo tudh bhaavai so niramal karamaa ||
Whatever pleases You is a pure action of karma.
ਜਿਹੜਾ ਤੈਨੂੰ ਭਾਉਂਦਾ ਹੈ, ਉਹੀ ਪਵਿਤ੍ਰ ਅਮਲ ਹੈ।
Eso que está en Tu Voluntad, es lo correcto;
jo quDu BwvY so scu Drmw ]
jo tudh bhaavai so sach dharamaa ||
Whatever pleases You is the true faith of Dharma.
ਜਿਹੜਾ ਤੈਨੂੰ ਭਾਉਂਦਾ ਹੈ, ਉਹੀ ਸੱਚਾ ਮਜ਼ਹਬ ਹੈ।
eso que Te complace, es la Verdadera Religión.
srb inDwn gux qum hI pwis ]
sarab nidhaan gun tum hee paas ||
The treasure of all excellence is with You.
ਸਮੂਹ ਚੰਗਿਆਈਆਂ ਦਾ ਖਜਾਨਾ ਤੇਰੇ ਕੋਲ ਹੈ।
Tú eres el Tesoro de todas las Virtudes, oh Señor.
qUM swihbu syvk Ardwis ]3]
too(n) saahib sevak aradhaas ||3||
Your servant prays to You, O Lord and Master. ||3||
ਤੂੰ ਮਾਲਕ ਹੈਂ। ਤੇਰਾ ਦਾਸ ਤੇਰੇ ਅਗੇ ਪ੍ਰਾਰਥਲਾ ਕਰਦਾ ਹੈ।
Tú eres el Maestro; Tu sirviente sólo Te puede alabar. (3)
mnu qnu inrmlu hoie hir rMig ]
man tan niramal hoi har ra(n)g ||
The mind and body become immaculate through the Lord's Love.
ਆਤਮਾ ਅਤੇ ਦੇਹਿ ਵਾਹਿਗੁਰੂ ਦੀ ਪ੍ਰੀਤ ਰਾਹੀਂ ਪਵਿੱਤਰ ਹੋ ਜਾਂਦੇ ਹਨ।
En el Amor del Señor el cuerpo y la mente se vuelven puros;
srb suKw pwvau sqsMig ]
sarab sukhaa paavau satasa(n)g ||
All peace is found in the Sat Sangat, the True Congregation.
ਸਾਰੇ ਆਰਾਮ ਸਾਧ ਸੰਗਤ ਅੰਦਰ ਪਰਾਪਤ ਹੋ ਜਾਂਦੇ ਹਨ।
en la Sociedad de los Santos uno encuentra toda Paz.
nwim qyrY rhY mnu rwqw ]
naam terai rahai man raataa ||
My mind remains attuned to Your Name;
ਮੇਰੀ ਆਤਮਾ ਤੇਰੇ ਨਾਮ ਨਾਲ ਰੰਗੀਜੀ ਰਹੇ।
Para Nanak, éste es el más elevado
iehu kilAwxu nwnk kir jwqw ]4]14]83]
eih kaliaan naanak kar jaataa ||4||14||83||
Nanak affirms this as his greatest pleasure. ||4||14||83||
ਨਾਨਕ ਇਸ ਨੂੰ ਪਰਮ-ਅਨੰਦ ਕਰ ਕੇ ਜਾਣਦਾ ਹੈ।
Estado de Éxtasis, el que su mente permanezca imbuida con Tu Nombre. (4-14-83)
gauVI guAwryrI mhlw 5 ]
gauRee guaareree mahalaa panjavaa ||
Gauree Gwaarayree, Fifth Mehl:
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
Guareri, Mejl Guru Aryan, Quinto Canal Divino.
Awn rsw jyqy qY cwKy ]
aan rasaa jete tai chaakhe ||
You may taste the other flavors,
ਹੋਰ ਸਾਰੇ ਸੁਆਦ ਜਿਹੜੇ ਤੂੰ ਭੰਚਦੀ ਹੈ, ਮੇਰੀ ਜਿਹਭਾ,
Todos los otros sabores uno los prueba
inmK n iqRsnw qyrI lwQy ]
nimakh na tirasanaa teree laathe ||
but your thirst shall not depart, even for an instant.
ਉਨ੍ਹਾਂ ਨਾਲ ਤੇਰੀ ਤਰੇਹ ਇਕ ਮੁਹਤ ਭਰ ਲਈ ਭੀ ਨਵਿਰਤ ਨਹੀਂ।
pero no lo sacian ni siquiera por un instante,
hir rs kw qUM cwKih swdu ]
har ras kaa too(n) chaakheh saadh ||
But when you taste the sweet flavor the the Lord's sublime essence
ਜੇਕਰ ਤੂੰ ਵਾਹਿਗੁਰੂ ਦੇ ਅੰਮ੍ਰਿਤ ਦੀ ਮਿਠਾਸ ਚਖ ਲਵੇਂ,
pero si uno prueba la Esencia del Señor,
cwKq hoie rhih ibsmwdu ]1]
chaakhat hoi raheh bisamaadh ||1||
- upon tasting it, you shall be wonder-struck and amazed. ||1||
ਤਾਂ ਤੂੰ ਇਸ ਨੂੰ ਚੱਖ ਕੇ ਚਕ੍ਰਿਤ ਹੋ ਜਾਵੇਂਗਾ।
uno entra en el Reino de Maravillas. (1)
AMimRqu rsnw pIau ipAwrI ]
a(n)mrit rasanaa peeau piaaree ||
O dear beloved tongue, drink in the Ambrosial Nectar.
ਹੇ ਮੇਰੀ ਲਾਡਲੀ ਜੀਭੇ! ਤੂੰ ਨਾਮ ਸੁਧਾਰਸ ਨੂੰ ਪਾਨ ਕਰ।
Oh mis labios queridos, saboreen el Néctar del Señor,
ieh rs rwqI hoie iqRpqwrI ]1] rhwau ]
eeh ras raatee hoi tirapataaree ||1|| rahaau ||
Imbued with this sublime essence, you shall be satisfied. ||1||Pause||
ਏਸ ਜਾਇਕੇ ਅੰਦਰ ਰੰਗੀ ਹੋਈ ਤੂੰ ਰੱਜ ਜਾਵੇਗੀ। ਠਹਿਰਾਉ।
pues solamente así uno es satisfecho. (1-Pausa)
hy ijhvy qUM rwm gux gwau ]
he jihave too(n) raam gun gaau ||
O tongue, sing the Glorious Praises of the Lord.
ਹੇ ਜੀਭੈ! ਤੂੰ ਸਾਹਿਬ ਦਾ ਜੱਸ ਗਾਇਨ ਕਰ।
Oh mis labios, reciten la Alabanza del Señor,
inmK inmK hir hir hir iDAwau ]
nimakh nimakh har har har dhiaau ||
Each and every moment, meditate on the Lord, Har, Har, Har.
ਹਰਿ ਮੁਹਤ ਤੂੰ ਸੁਆਮੀ ਮਾਲਕ ਦੇ ਨਾਮ ਦਾ ਆਰਾਧਨ ਕਰ।
y mediten a cada instante en Él.
Awn n sunIAY kqhUM jweIAY ]
aan na suneeaai katahoo(n) jaieeaai ||
Do not listen to any other, and do not go anywhere else.
ਨਾਮ ਦੇ ਬਾਝੋਂ ਹੋਰ ਕੁਝ ਨ ਸੁਣ ਅਤੇ ਮਾਲਕ ਦੇ ਬਾਝੋਂ ਹੋਰ ਕਿਧਰੇ ਨ ਜਾ।
No oigas nada más que al Señor, no acudas a nadie más que al Señor.
swDsMgiq vfBwgI pweIAY ]2]
saadhasa(n)gat vaddabhaagee paieeaai ||2||
By great good fortune, you shall find the Saadh Sangat, the Company of the Holy. ||2||
ਸਤਿਸੰਗਤ ਪਰਮ ਚੰਗੇ ਨਸੀਬਾ ਦੁਆਰਾ ਮਿਲਦੀ ਹੈ।
Y por una buena fortuna, serás bienvenido en el Santuario de los Santos. (2)
AwT phr ijhvy AwrwiD ] pwrbRhm Twkur AwgwiD ]
aaTh pahar jihave aaraadh || paarabraham Thaakur aagaadh ||
Twenty-four hours a day, O tongue, dwell upon God,
ਹੇ ਜੀਭੇ! ਅਠੇ ਪਹਿਰ ਹੀ ਤੂੰ ਉਚਾਰਣ ਕਰ,
Oh labios, reciten la Alabanza del Señor noche y día, porque Él es el Único Señor, Supremo e Insondable.
eIhw aUhw sdw suhylI ]
e'eehaa uoohaa sadhaa suhelee ||
Here and hereafter, you shall be happy forever.
ਏਥੇ ਤੇ ਉਥੇ ਤੂੰ ਹਮੇਸ਼ਾਂ ਹੀ ਖੁਸ਼ ਰਹੇਗੀ।
Serás feliz aquí y aquí después,
hir gux gwvq rsn AmolI ]3]
har gun gaavat rasan amolee ||3||
Chanting the Glorious Praises of the Lord, O tongue, you shall become priceless. ||3||
ਵਾਹਿਗੁਰੂ ਦੀ ਕੀਰਤੀ ਅਲਾਪਣ ਦੁਆਰਾ ਤੂੰ ਅਣਮੁੱਲੀ ਹੋ ਜਾਵੇਗੀ, ਹੇ ਜੀਭੈ।
y recitando las Alabanzas del Señor, te volverás invaluable. (3)
bnspiq maulI Pl Pul pyfy ]
banasapat maulee fal ful pedde ||
All the vegetation will blossom forth for you, flowering in fruition;
ਤੇਰੇ ਲਈ ਨਬਾਤਾਤ ਹਰੀ ਭਰੀ ਹੋ ਜਾਵੇਗੀ ਅਤੇ ਪੌਦੇ ਪੁਸ਼ਪ ਤੇ ਮੇਵੇ ਲੈ ਆਉਣਗੇ, ਜੇ,
Toda la vegetación la verás floreciente y en fruto;
ieh rs rwqI bhuir n Cofy ]
eeh ras raatee bahur na chhodde ||
imbued with this sublime essence, you shall never leave it again.
ਇਸ ਅੰਮ੍ਰਿਤ ਵਿੱਚ ਰੰਗੀਜੀ ਹੋਈ ਤੂੰ ਕਦਾਚਿੱਤ ਇਸ ਨੂੰ ਨਹੀਂ ਛਡੇਗੀ।
una vez imbuido en este Sabor, nunca lo dejarás.
Awn n rs ks lvY n lweI ]
aan na ras kas lavai na laiee ||
No other sweet and tasty flavors can compare to it.
ਕੋਈ ਹੋਰ ਮਿਠੇ ਤੇ ਸਲੂਣੇ ਜਾਇਕੇ ਇਸ ਦੇ ਤੁੱਲ ਨਹੀਂ।
Todos los otros sabores no se igualan al Sabor del Señor,
khu nwnk gur Bey hY shweI ]4]15]84]
kahu naanak gur bhe hai sahaiee ||4||15||84||
Says Nanak, the Guru has become my Support. ||4||15||84||
ਗੁਰੂ ਜੀ ਫੁਰਮਾਉਂਦੇ ਹਨ, ਗੁਰਦੇਵ ਮੇਰੇ ਸਹਾਇਕ ਹੋ ਗਏ ਹਨ।
y probándolo, oh dice Nanak, el Guru se convierte en tu Soporte. (4-15-84)
gauVI guAwryrI mhlw 5 ]
gauRee guaareree mahalaa panjavaa ||
Gauree Gwaarayree, Fifth Mehl:
ਗਉੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
Gauri Guareri, Mejl Guru Aryan, Quinto Canal Divino.
mnu mMdru qnu swjI bwir ]
man ma(n)dhar tan saajee baar ||
The mind is the temple, and the body is the fence built around it.
ਹਿਰਦਾ ਇਕ ਮਹਿਲ ਹੈ ਤੇ ਦੇਹਿ ਦੀ ਇਸਦੇ ਦੁਆਲੇ ਵਾੜ ਕੀਤੀ ਗਈ ਹੈ।
La mente es el templo rodeado por el cuerpo, y dentro de la mente, habita el Señor, el Infinito.