pIvq Amr Bey inhkwm ]
peevat amar bhe nihakaam ||
Drinking it in, one becomes immortal and free of desire.
ਇਸ ਨੂੰ ਪੀਣ ਨਾਲ ਬੰਦਾ ਅਬਿਨਾਸੀ ਅਤੇ ਇੱਛਾ ਰਹਿਤ ਹੋ ਜਾਂਦਾ ਹੈ।
Quien La saborea, se vuelve Inmortal y sin deseos,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
pIvq Amr Bey inhkwm ]
peevat amar bhe nihakaam ||
Drinking it in, one becomes immortal and free of desire.
ਇਸ ਨੂੰ ਪੀਣ ਨਾਲ ਬੰਦਾ ਅਬਿਨਾਸੀ ਅਤੇ ਇੱਛਾ ਰਹਿਤ ਹੋ ਜਾਂਦਾ ਹੈ।
Quien La saborea, se vuelve Inmortal y sin deseos,
qnu mnu sIqlu Agin invwrI ]
tan man seetal agan nivaaree ||
The body and mind are cooled and soothed, and the fire is extinguished.
ਦੇਹ ਤੇ ਆਤਮਾਂ ਠੰਢੇ ਹੋ ਜਾਂਦੇ ਹਨ ਅਤੇ ਅੱਗ ਬੁਝ ਜਾਂਦੀ ਹੈ।
su fuego es calmado, su cuerpo y su mente son confortados
And rUp pRgty sMswrI ]2]
anadh roop pragaTe sa(n)saaree ||2||
Such a being is the embodiment of bliss, famous throughout the world. ||2||
ਐਸੇ ਪੁਰਸ਼ ਪ੍ਰਸੰਨਤਾ ਦਾ ਸਰੂਪ ਹਨ ਅਤੇ ਜਗਤ ਅੰਦਰ ਪ੍ਰਸਿੱਧ ਹੋ ਜਾਂਦੇ ਹਨ।
y se vuelve la encarnación del Éxtasis, reconocido en el mundo entero.(2)
ikAw dyvau jw sBu ikCu qyrw ]
kiaa dhevau jaa sabh kichh teraa ||
What can I offer You, Lord? Everything belongs to You.
ਮੈਂ ਤੈਨੂੰ ਕੀ ਭੇਟਾ ਕਰਾਂ, ਹੇ ਸਾਹਿਬ! ਜਦ ਹਰ ਸ਼ੈ ਤੈਡੀ ਹੀ ਹੈ?
Oh Dios, ¿qué Te podría dar yo cuando todo lo que tengo Te pertenece?
sd bilhwir jwau lK byrw ]
sadh balihaar jaau lakh beraa ||
I am forever a sacrifice to You, hundreds of thousands of times.
ਲੱਖਾਂ ਵਾਰੀ ਮੈਂ ਸਦੀਵ ਹੀ ਤੇਰੇ ਉਤੋਂ ਘੋਲੀ ਵੰਦਾ ਹਾਂ।
En reverencia me postro ante Ti un millón de veces,
qnu mnu jIau ipMfu dy swijAw ]
tan man jeeau pi(n)dd dhe saajiaa ||
You blessed me, and fashioned my body, mind and soul.
ਹਿਰਦੇ ਅਤੇ ਆਤਮਾਂ ਦੀ ਦਾਤ ਦੇ ਕੇ, ਤੈਂ ਮੇਰੀ ਦੇਹ ਦਾ ਢਾਂਚਾ ਬਣਾਇਆ ਹੈ।
pues Tú edificas nuestro cuerpo, mente y Alma
gur ikrpw qy nIcu invwijAw ]3]
gur kirapaa te neech nivaajiaa ||3||
By Guru's Grace, this lowly being was exalted. ||3||
ਗੁਰਾਂ ਦੀ ਦਇਆ ਦੁਆਰਾ, ਤੂੰ ਮੈਂ ਕਮੀਣ ਨੂੰ ਵਡਿਆਇਆ ਹੈ।
y honras por la Gracia del Guru a los humildes y a los perdidos.(3)
Koil ikvwrw mhil bulwieAw ]
khol kivaaraa mahal bulaiaa ||
Opening the door, You summoned me to the Mansion of Your Presence.
ਤਖਤੇ ਖੋਲ੍ਹ ਕੇ ਤੂੰ ਮੈਨੂੰ ਆਪਣੀ ਹਜੂਰੀ ਵਿੱਚ ਸੱਦਿਆ ਹੈ,
Tú me abres la Puerta y me elevas hasta Tu Mansión
jYsw sw qYsw idKlwieAw ]
jaisaa saa taisaa dhikhalaiaa ||
As You are, so You have revealed Yourself to me.
ਅਤੇ ਜੇਹੋ ਜਿਹਾ ਤੂੰ ਹੈਂ, ਓਹੋ ਜਿਹਾ ਹੀ ਤੂੰ ਮੈਨੂੰ ਆਪਣੇ ਆਪ ਨੂੰ ਵਿਖਲਾ ਦਿੱਤਾ ਹੈ।
y Te manifiestas ante mí.
khu nwnk sBu pVdw qUtw ]
kahu naanak sabh paRadhaa tooTaa ||
Says Nanak, the screen is totally torn away;
ਗੁਰੂ ਜੀ ਫਰਮਾਉਂਦੇ ਹਨ, ਸਾਰਾ ਪਰਦਾ ਪਾਟ ਗਿਆ ਹੈ,
Dice Nanak, el velo se ha quitado y ahora soy
hau qyrw qU mY min vUTw ]4]3]14]
hau teraa too mai man vooThaa ||4||3||14||
I am Yours, and You are enshrined within my mind. ||4||3||14||
ਅਤੇ ਮੈਂ ਤੈਡਾਂ ਹੋ ਗਿਆ ਹਾਂ ਅਤੇ ਤੂੰ ਮੇਰੇ ਅੰਤਰ ਆਤਮੇ ਵੱਸ ਗਿਆ ਹੈਂ।
Tuyo porque estás enaltecido en mi mente. (4-3-14)
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
syvku lwieE ApunI syv ]
sevak laio apunee sev ||
He has linked His servant to His service.
ਆਪਣੇ ਟਹਿਲੂਏ ਨੂੰ ਗੁਰਾਂ ਨੇ ਆਪਣੀ ਟਹਿਲ ਅੰਦਰ ਜੋੜ ਲਿਆ ਹੈ।
El Guru trae al sirviente a su servicio
AMimRqu nwmu dIE muiK dyv ]
a(n)mrit naam dheeo mukh dhev ||
The Divine Guru has poured the Ambrosial Naam, the Name of the Lord, into his mouth.
ਨਾਮ-ਅੰਮ੍ਰਿਤ ਗੁਰਦੇਵ ਜੀ ਨੇ ਉਸ ਦੇ ਮੂੰਹ ਵਿੱਚ ਪਾਇਆ ਹੈ।
y vierte el Néctar del Nombre en sus labios, le quita sus preocupaciones,
sglI icMqw Awip invwrI ]
sagalee chi(n)taa aap nivaaree ||
He has subdued all his anxiety.
ਗੁਰਾਂ ਨੇ ਖੁਦ ਉਸਦਾ ਫਿਕਰ ਅੰਦੇਸਾ ਦੂਰ ਕਰ ਦਿੱਤਾ ਹੈ।
sus ansiedades y sus aflicciones.
iqsu gur kau hau sd bilhwrI ]1]
tis gur kau hau sadh balihaaree ||1||
I am forever a sacrifice to that Guru. ||1||
ਉਸ ਗੁਰਦੇਵ ਜੀ ਦੇ ਉਤੋਂ ਮੈਂ ਹਮੇਸ਼ਾਂ ਹੀ ਕੁਰਬਾਨ ਜਾਂਦਾ ਹਾਂ।
Oh, entrego mi vida en sacrificio a tal Guru.(1)
kwj hmwry pUry sqgur ]
kaaj hamaare poore satagur ||
The True Guru has perfectly resolved my affairs.
ਸੱਚੇ ਗੁਰਾਂ ਨੇ ਮੇਰੇ ਕਾਰਜ ਰਾਸ ਕਰ ਦਿੱਤੇ ਹਨ।
El Guru satisface todas nuestras tareas y por su Gracia
bwjy Anhd qUry sqgur ]1] rhwau ]
baaje anahadh toore satagur ||1|| rahaau ||
The True Guru vibrates the unstruck melody of the sound current. ||1||Pause||
ਸੱਚੇ ਗੁਰਾਂ ਦੀ ਦਇਆ ਦੁਆਰਾ ਬੈਕੁੰਠੀ ਕੀਰਤਨ ਮੇਰੇ ਹਿਰਦੇ ਅੰਦਰ ਗੂੰਜਦਾ ਹੈ। ਠਹਿਰਾਓ।
la Melodía Divina de la Palabra del Shabd resuena en la mente.(1-Pausa)
mihmw jw kI gihr gMBIr ]
mahimaa jaa kee gahir ga(n)bheer ||
His Glory is profound and unfathomable.
ਐਸਾ ਹੈ ਸੁਆਮੀ ਜਿਸ ਦਾ ਜੱਸ ਡੂੰਘਾ ਅਤੇ ਅਥਾਹ ਹੈ।
La Alabanza del Guru es Insondable;
hoie inhwlu dyie ijsu DIr ]
hoi nihaal dhei jis dheer ||
One whom He blesses with patience becomes blissful.
ਜਿਸ ਨੂੰ ਉਹ ਸੰਤੋਖ ਬਖਸ਼ਦਾ ਹੈ, ਉਹ ਅਨੰਦ ਪ੍ਰਸੰਨ ਥੀ ਵੰਦਾ ਹੈ।
quien sea que vive en su Gracia es confortado por él.
jw ky bMDn kwty rwie ]
jaa ke ba(n)dhan kaaTe rai ||
Aquél a quien le son quitadas las amarras por Dios,
so nru bhuir n jonI pwie ]2]
so nar bahur na jonee pai ||2||
is not cast into the womb of reincarnation again. ||2||
ਉਹ ਇਨਸਾਨ ਮੁੜ ਕੇ ਜੂਨੀਆਂ ਅੰਦਰ ਨਹੀਂ ਪਾਇਆ ਜਾਂਦਾ।
nuestro Rey, no regresa al vientre materno otra vez. (2)
jw kY AMqir pRgitE Awp ]
jaa kai a(n)tar pragaTio aap ||
One who is illuminated by the Lord's radiance within,
ਜਿਸ ਦੇ ਅੰਦਰ ਪ੍ਰਭੂ ਆਪੇ ਪ੍ਰਤੱਖ ਹੋ ਵੰਦਾ ਹੈ,
Aquél a quien el Señor se le manifiesta,
qw kau nwhI dUK sMqwp ]
taa kau naahee dhookh sa(n)taap ||
is not touched by pain and sorrow.
ਉਸ ਨੂੰ ਪੀੜ ਅਤੇ ਪਛਤਾਵਾ ਛੁੰਹਦੇ ਭੀ ਨਹੀਂ।
ni las preocupaciones ni las aflicciones le afectan.
lwlu rqnu iqsu pwlY pirAw ]
laal ratan tis paalai pariaa ||
He holds in his robe the gems and jewels.
ਨਾਮ ਦਾ ਜਵੇਹਰ ਅਤੇ ਮੋਤੀ ਉਸ ਦੀ ਝੋਲੀ ਵਿੱਚ ਆ ਟਿਕਦਾ ਹੈ।
Él logra obtener la Joya del Nombre del Señor
sgl kutMb Ehu jnu lY qirAw ]3]
sagal kuTa(n)b oh jan lai tariaa ||3||
That humble being is saved, along with all his generations. ||3||
ਉਹ ਜੀਵ ਆਪਣੀ ਸਮੂਹ ਵੰਸ ਸਮੇਤ (ਸੰਸਾਰ ਸਾਗਰ ਤੋਂ) ਪਾਰ ਉਤਰ ਜਾਂਦਾ ਹੈ।
en su ser interior y así salva a todo su linaje.(3)
nw ikCu Brmu n duibDw dUjw ]
naa kichh bharam na dhubidhaa dhoojaa ||
He has no doubt, double-mindedness or duality at all.
ਉਸ ਦੇ ਅੰਦਰ ਦਾ ਸ਼ੱਕ ਸੁਬ੍ਹਾ ਹੈ, ਨਾਂ ਹੀ ਦੁਚਿੱਤਾਪਣ ਅਤੇ ਦਵੈਤ-ਭਾਵ।
La duda se le va y también la idea del otro,
eyko eyku inrMjn pUjw ]
eko ek nira(n)jan poojaa ||
He worships and adores the One Immaculate Lord alone.
ਉਹ ਕੇਵਲ ਇਕ ਪਵਿੱਤਰ ਪ੍ਰਭੂ ਦੀ ਉਪਾਸ਼ਨਾ ਕਰਦਾ ਹੈ।
y su Alabanza la dirige hacia el Absoluto Señor.
jq kq dyKau Awip dieAwl ]
jat kat dhekhau aap dhiaal ||
Wherever I look, I see the Merciful Lord.
ਜਿਥੇ ਕਿਤੇ ਮੈਂ ਵੇਖਦਾ ਹਾਂ, ਮੈਂ ਖੁਦ ਮਿਹਰਬਾਨ ਮਾਲਕ ਨੂੰ ਵੇਖਦਾ ਹਾਂ।
Dice Nanak, ahora donde sea que volteo a ver, veo al Dios Compasivo,
khu nwnk pRB imly rswl ]4]4]15]
kahu naanak prabh mile rasaal ||4||4||15||
Says Nanak, I have found God, the source of nectar. ||4||4||15||
ਗੁਰੂ ਜੀ ਫਰਮਾਉਂਦੇ ਹਨ, ਮੈਂ ਅੰਮ੍ਰਿਤ ਦੇ ਘਰ, ਆਪਣੇ ਪ੍ਰਭੂ ਨਾਲ ਮਿਲ ਪਿਆ ਹਾਂ।
pues he encontrado a mi Señor, el Tesoro de Éxtasis.(4-4-15)
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
qn qy CutkI ApnI DwrI ]
tan te chhuTakee apanee dhaaree ||
My self-conceit has been eliminated from my body.
ਖੁਦ ਗ੍ਰਹਿਣ ਕੀੰਤੀ ਹੋਈ ਅਪਣਤ ਮੇਰੀ ਦੇਹਿ ਤੋਂ ਦੂਰ ਹੋ ਗਈ ਹੈ।
Ahora he podido hacer a un lado mi ego
pRB kI AwigAw lgI ipAwrI ]
prabh kee aagiaa lagee piaaree ||
The Will of God is dear to me.
ਪ੍ਰਭੂ ਦੀ ਰੁਜ਼ਾ ਮੈਨੂੰ ਲਾਡਲੀ ਲਗਦੀ ਹੈ।
y he empezado a amar la Voluntad de Dios.
jo ikCu krY su min myrY mITw ]
jo kichh karai su man merai meeThaa ||
Whatever He does, seems sweet to my mind.
ਜਿਹੜਾ ਕੁਝ ਭੀ ਉਹ ਕਰਦਾ ਹੈ, ਉਹ ਮੇਰੇ ਚਿੱਤ ਨੂੰ ਮਿੱਠੜਾ ਲੱਗਦਾ ਹੈ।
Lo que sea que hace, lo siento dulce
qw iehu Acrju nYnhu fITw ]1]
taa ih acharaj nainahu ddeeThaa ||1||
And then, these eyes behold the wondrous Lord. ||1||
ਤਦ ਮੈਂ ਆਪਣੀਆਂ ਇਨ੍ਹਾਂ ਅੱਖਾਂ ਨਾਲ ਆਪਦੇ ਅਦਭੁਤ ਸਾਹਿਬ ਨੂੰ ਵੇਖ ਲੈਂਦਾ ਹਾਂ।
y ahora tengo a la vista a mi Dios Maravilloso. (1)
Ab moih jwnI ry myrI geI blwie ]
ab moh jaanee re meree giee balai ||
Now, I have become wise and my demons are gone.
ਓ! ਮੈਂ ਹੁਣ ਸਿਆਣਾ ਹੋ ਗਿਆ ਹਾਂ ਅਤੇ ਮੇਰੇ ਅੰਦਰ ਦਾ ਭੂਤਨਾ ਭੱਜ ਗਿਆ ਹੈ।
Me he vuelto sabio, la maldad que vivía en mí se ha ido,
buiJ geI iqRsn invwrI mmqw guir pUrY lIE smJwie ]1] rhwau ]
bujh giee tirasan nivaaree mamataa gur poorai leeo samajhai ||1|| rahaau ||
My thirst is quenched, and my attachment is dispelled. The Perfect Guru has instructed me. ||1||Pause||
ਮੇਰੀ ਅੰਦਰਲੀ ਖਾਹਿਸ਼ ਬੁਝ ਗਈ ਹੈ। ਮੈਡਾਂ ਸੰਸਾਰੀ ਮੋਹ ਦੂਰ ਹੋ ਗਿਆ ਹੈ ਅਤੇ ਪੂਰਨ ਗੁਰਾਂ ਨੇ ਮੈਨੂੰ ਸਿਖਮਤ ਦੇ ਦਿੱਤੀ ਹੈ। ਠਹਿਰਾਓ।
mi fuego interno se ha extinguido y mi ego también, pues el Guru me ha instruido en Su Sabiduría. (1-Pausa)
kir ikrpw rwiKE guir srnw ]
kar kirapaa raakhio gur saranaa ||
In His Mercy, the Guru has kept me under His protection.
ਮਿਹਰ ਧਾਰ ਕੇ ਗੁਰਾਂ ਨੇ ਮੈਨੂੰ ਆਪਣੀ ਪਨਾਹ ਹੇਠਾਂ ਰੱਖਿਆ ਹੈ।
En su Misericordia el Guru me ha bendecido con su Santuario
guir pkrwey hir ky crnw ]
gur pakaraae har ke charanaa ||
The Guru has attached me to the Lord's Feet.
ਗੁਰਾਂ ਨੇ ਮੈਨੂੰ ਪ੍ਰਭੂ ਦੇ ਪੈਰ ਪਕੜਾ ਦਿੱਤੇ ਹਨ।
y me ha permitido aferrarme a los Pies de Dios.
bIs ibsuey jw mn Thrwny ]
bees bisue jaa man Thaharaane ||
When the mind is totally held in check,
ਜਦ ਮਨੂਆ ਮੁਕੰਮਲ ਤੌਰ ਤੇ ਸਥਿਰ ਹੋ ਜਾਂਦਾ ਹੈ,
Cuando la mente está en calma y ya no vacila,
gur pwrbRhm eykY hI jwny ]2]
gur paarabraham ekai hee jaane ||2||
one sees the Guru and the Supreme Lord God as one and the same. ||2||
ਤਾਂ ਪ੍ਰਾਣੀ ਗੁਰੂ ਤੇ ਵਾਹਿਗੁਰੂ ਨੂੰ ਐਨ ਇਕ ਹੀ ਜਾਣ ਲੈਂਦਾ ਹੈ।
entonces uno realiza que Dios y el Guru son uno. (2)
jo jo kIno hm iqs ky dws ]
jo jo keeno ham tis ke dhaas ||
Whoever You have created, I am his slave.
ਜਿਹੜਾ ਕੋਈ ਭੀ ਤੂੰ ਰੱਚਿਆ ਹੈ, ਹੇ ਪ੍ਰਭੂ! ਮੈਂ ਉਸ ਦਾ ਗੋਲਾ ਹਾਂ।
Soy esclavo de quien hayas creado,
pRB myry ko sgl invws ]
prabh mere ko sagal nivaas ||
My God dwells in all.
ਮੈਡਾਂ ਮਾਲਕ ਸਾਰਿਆਂ ਦੇ ਅੰਦਰ ਵੱਸਦਾ ਹੈ।
oh Dios, pues Tú habitas en cualquiera de Tus Criaturas.
nw ko dUqu nhI bYrweI ]
naa ko dhoot nahee bairaiee ||
I have no enemies, no adversaries.
ਮੇਰਾ ਕੋਈ ਦੁਸ਼ਮਨ ਨਹੀਂ, ਨਾਂ ਹੀ ਕੋਈ ਵੈਰੀ ਹੈ।
Ahora ya no tengo adversarios, ni nadie es un extraño para mí.
gil imil cwly eykY BweI ]3]
gal mil chaale ekai bhaiee ||3||
I walk arm in arm, like brothers, with all. ||3||
ਭਰਾਵਾਂ ਦੀ ਮਾਨੰਦ ਜੱਫੀ ਪਾ ਕੇ, ਮੈਂ ਹੁਣ ਸਾਰਿਆਂ ਦੇ ਨਾਲ ਤੁਰਦਾ ਹਾਂ।
Me siento abrazado por todos y por cada uno. (3)
jw kau guir hir dIey sUKw ]
jaa kau gur har dhe'ee sookhaa ||
One whom the Guru, the Lord, blesses with peace,
ਜਿਸ ਨੂੰ ਗੁਰੂ ਪ੍ਰਮੇਸ਼ਰ ਆਰਾਮ ਬਖਸ਼ਦੇ ਹਨ,
Aquél a quien el Guru bendice con Éxtasis,
qw kau bhuir n lwgih dUKw ]
taa kau bahur na laageh dhookhaa ||
does not suffer in pain any longer.
ਉਸ ਨੂੰ ਪੀੜ ਛੂੰਹਦੀ ਤੱਕ ਨਹੀਂ।
ni el dolor, ni las aflicciones se le acercan.
Awpy Awip srb pRiqpwl ]
aape aap sarab pratipaal ||
He Himself cherishes all.
ਸੁਆਮੀ ਖੁਦ-ਬ-ਖੁਦ ਹੀ ਸਾਰਿਆਂ ਦੀ ਪਰਵਰਸ਼ ਕਰਦਾ ਹੈ।
Sí, el Señor Mismo lo sostiene todo y así (4-5-16)
nwnk rwqau rMig gopwl ]4]5]16]
naanak raatau ra(n)g gopaal ||4||5||16||
Nanak is imbued with the love of the Lord of the World. ||4||5||16||
ਨਾਨਕ, ਸੰਸਾਰ ਦੇ ਪਾਲਣ ਪੋਸਣਹਾਰ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ।
Nanak dice, estoy imbuido en el Amor del Señor.
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
muK qy pVqw tIkw sihq ]
mukh te paRataa Teekaa sahit ||
You read the scriptures, and the commentaries,
ਆਪਣੇ ਮੂੰਹ ਨਾਲ ਤੂੰ ਧਾਰਮਕ ਗ੍ਰੰਥਾਂ ਨੂੰ ਉਹਨਾਂ ਦੇ ਅਰਥਾਂ ਸਮੇਤ ਵਾਚਦਾ ਹੈਂ।
Con los labios, el erudito recita la Palabra del Shabd e intelectualiza el significado,
ihrdY rwmu nhI pUrn rhq ]
hiradhai raam nahee pooran rahat ||
but the Perfect Lord does not dwell in your heart.
ਪ੍ਰੰਤੂ ਸਰਬ-ਵਿਆਪਕ ਸੁਆਮੀ ਤੇਰੇ ਰਿਦੇ ਅੰਦਰ ਨਿਵਾਸ ਨਹੀਂ ਰੱਖਦਾ।
pero el Señor no vive en su corazón.
aupdysu kry kir lok idRVwvY ]
aupadhes kare kar lok dhiraRaavai ||
You preach to others to have faith,
ਤੂੰ ਲੋਕਾਂ ਨੂੰ ਆਪਣੇ ਧਰਮ ਅੰਦਰ ਪੱਕੇ ਰਹਿਣ ਲਈ ਸਿਖਮਤ ਦਿੰਦਾ ਹੈਂ।
Instruye a otros y les pide que lo sigan,
Apnw kihAw Awip n kmwvY ]1]
apanaa kahiaa aap na kamaavai ||1||
but you do not practice what you preach. ||1||
ਜੋ ਉਪਦੇਸ਼ ਤੂੰ ਦਿੰਦਾ ਹੈਂ, ਤੂੰ ਖੁਦ ਉਸ ਉਤੇ ਅਮਲ ਨਹੀਂ ਕਰਦਾ।
pero él mismo no practica lo que enseña.(1)
pMifq bydu bIcwir pMifq ]
pa(n)ddit bedh beechaar pa(n)ddit ||
O Pandit, O religious scholar, contemplate the Vedas.
ਹੇ ਵਿਦਵਾਨ ਪੰਡਤ! ਤੂੰ ਵੇਦਾਂ ਨੂੰ ਸੋਚ ਸਮਝ,
Oh Pandit, medita en esos Vedas
mn kw k®oDu invwir pMifq ]1] rhwau ]
man kaa karodh nivaar pa(n)ddit ||1|| rahaau ||
Eradicate anger from your mind, O Pandit. ||1||Pause||
ਅਤੇ ਆਪਣੇ ਚਿੱਤ ਦੇ ਗੁੱਸੇ ਨੂੰ ਦੂਰ ਕਰ ਦੇ, ਹੇ ਪੰਡਤ! ਠਹਿਰਾਓ।
que enseñas y conquista el enojo de tu mente. (1-Pausa)
AwgY rwiKE swl igrwmu ]
aagai raakhio saal giraam ||
You place your stone god before yourself,
ਆਪਣੇ ਮੂਹਰੇ ਤੂੰ ਪੱਥਰ ਦਾ ਦੇਵਤਾ ਰੱਖਿਆ ਹੋਇਆ ਹੈ,
Enfrente de ti está tu ídolo al cual adoras.