swcI pRIiq hm qum isau jorI ]
saachee preet ham tum siau joree ||
I am joined in true love with You, Lord.
ਸੱਚੀ ਪਿਰਹੜੀ ਮੈਂ ਤੇਰੇ ਨਾਲ ਗੰਢੀ ਹੈ, ਹੇ ਪ੍ਰਭੂ!
Oh Dios, estoy enamorado de Ti,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
swcI pRIiq hm qum isau jorI ]
saachee preet ham tum siau joree ||
I am joined in true love with You, Lord.
ਸੱਚੀ ਪਿਰਹੜੀ ਮੈਂ ਤੇਰੇ ਨਾਲ ਗੰਢੀ ਹੈ, ਹੇ ਪ੍ਰਭੂ!
Oh Dios, estoy enamorado de Ti,
qum isau joir Avr sMig qorI ]3]
tum siau jor avar sa(n)g toree ||3||
I am joined with You, and I have broken with all others. ||3||
ਤੇਰੇ ਨਾਲ ਪ੍ਰੇਮ ਵਿੱਚ ਜੁੜ ਕੇ, ਮੈਂ ਹੋਰ ਸਾਰਿਆਂ ਨਾਲੋਂ ਟੁੱਟ ਗਿਆ ਹਾਂ।
y en ese Amor, he roto con todo lo demás. (3)
jh jh jwau qhw qyrI syvw ]
jeh jeh jaau tahaa teree sevaa ||
Wherever I go, there I serve You.
ਜਿਥੇ ਕਿਤੇ ਭੀ ਮੈਂ ਜਾਂਦਾ ਹਾਂ, ਉਥੇ ਮੈਂ ਤੇਰੀ ਟਹਿਲ ਕਮਾਉਂਦਾ ਹਾਂ।
Donde sea que voy, voy a Servirte,
qum so Twkuru Aauru n dyvw ]4]
tum so Thaakur aaur na dhevaa ||4||
There is no other Lord Master than You, O Divine Lord. ||4||
ਤੇਰੇ ਵਰਗਾ ਸੁਆਮੀ ਹੋਰ ਕੋਈ ਨਹੀਂ, ਹੇ ਵਾਹਿਗੁਰੂ!
pues como Tú, no hay ningún otro Dios. (4)
qumry Bjn ktih jm PWsw ]
tumare bhajan kaTeh jam faa(n)saa ||
Meditating, vibrating upon You, the noose of death is cut away.
ਤੇਰੇ ਸਿਮਰਨ ਦੁਆਰਾ ਮੌਤ ਦੀ ਫਾਹੀ ਕੱਟੀ ਜਾਂਦੀ ਹੈ।
Contemplándote, el mensajero de la muerte no se me acerca.
Bgiq hyq gwvY rivdwsw ]5]5]
bhagat het gaavai ravidhaasaa ||5||5||
To attain devotional worship, Ravi Daas sings to You, Lord. ||5||5||
ਤੈਂਡੀ ਪ੍ਰੇਮ ਮਈ ਸੇਵਾ ਪ੍ਰਾਪਤ ਕਰਨ ਲਈ, ਹੇ ਸਾਈਂ! ਰਵਿਦਾਸ ਤੇਰੀ ਮਹਿਮਾ ਗਾਇਨ ਕਰਦਾ ਹੈ।
Oh Dios, es para obtener Tu Devoción que Ravi Das canta Tu Alabanza. (5‑5)
jl kI BIiq pvn kw QMBw rkq buMd kw gwrw ]
jal kee bheet pavan kaa tha(n)bhaa rakat bu(n)dh kaa gaaraa ||
The body is a wall of water, supported by the pillars of air; the egg and sperm are the mortar.
ਦੇਹ ਪਾਣੀ ਦੀ ਕੰਧ ਹੈ, ਜਿਸ ਨੂੰ ਹਵਾ ਦੇ ਥਮਲੇ ਨੇ ਥੰਮਿਆ ਹੋਇਆ ਹੈ, ਮਾਂ ਦਾ ਲਹੂ ਤੇ ਵੀਰਜ ਇਸ ਤਾ ਮਸਾਲਾ ਹਨ।
El cuerpo es la pared de agua, soportado por el pilar del viento.
hwf mws nwVˆØI ko ipMjru pMKI bsY ibcwrw ]1]
haadd maas naaRa(n)ee ko pi(n)jar pa(n)khee basai bichaaraa ||1||
The framework is made up of bones, flesh and veins; the poor soul-bird dwells within it. ||1||
ਹੱਡੀਆਂ, ਗੋਸ਼ਤ ਅਤੇ ਨਾੜੀਆਂ ਦਾ ਢਾਂਚਾ ਹੈ। ਇਸ ਵਿੱਚ ਗਰੀਬ ਆਤਮਾ ਪੰਛੀ ਰਹਿੰਦਾ ਹੈ।
El yeso es el ovario y la esperma; la estructura es la carne, los huesos y las venas. En el cuerpo reside el pobre pájaro del Alma. (1)
pRwnI ikAw myrw ikAw qyrw ]
praanee kiaa meraa kiaa teraa ||
O mortal, what is mine, and what is yours?
ਹੇ ਫਾਨੀ ਬੰਦੇ! ਕੀ ਮੈਂਡਾ ਹੈ, ਤੇ ਕੀ ਹੈ ਤੈਂਡਾਂ?
Oh hombre, ¿qué es lo que te pertenece a ti o a mí?
jYsy qrvr pMiK bsyrw ]1] rhwau ]
jaise taravar pa(n)kh baseraa ||1|| rahaau ||
The soul is like a bird perched upon a tree. ||1||Pause||
ਪੰਛੀ ਦੇ ਬਿਰਛ ਉਤੇ ਆ ਟਿਕਣ ਦੀ ਤਰ੍ਹਾਂ ਹੀ ਆਤਮਾ ਦਾ ਸਰੀਰ ਵਿੱਚ ਟਿਕਾਊ ਹੈ। ਠਹਿਰਾਉ।
Somos como el pájaro que se posa en una noche solitaria en las ramas de un árbol. (1‑Pausa)
rwKhu kMD auswrhu nIvW ]
raakhahu ka(n)dh usaarahu neevaa(n) ||
You lay the foundation and build the walls.
ਤੂੰ ਬੁਨਿਆਦਾਂ ਰੱਖਦਾ ਹੈ ਤੇ ਦੀਵਾਰਾਂ ਬਣਾਉਂਦਾ ਹੈ।
Profundos ponemos nuestros cimientos, y elevados construimos las paredes de nuestras casas
swFy qIin hwQ qyrI sIvW ]2]
saadde teen haath teree seevaa(n) ||2||
But in the end, three and a half cubits will be your measured space. ||2||
ਅਖੀਰ ਨੂੰ ਤੇਰੇ ਲਈ ਸਾਢੇ ਤਿੰਨ ਹੱਥ ਮਿਣਤੀ ਦੀ ਥਾਂ ਹੈ।
Pero las medidas de nuestras urnas son de apenas unos cuarenta centímetros. (2)
bMky bwl pwg isir fyrI ]
ba(n)ke baal paag sir dderee ||
You make your hair beautiful, and wear a stylish turban on your head.
ਤੂੰ ਸੁਹਣੀ ਤਰ੍ਹਾਂ ਆਪਣੇ ਵਾਲਾਂ ਨੂੰ ਸੁਆਰਦਾ ਹੈ ਅਤੇ ਆਪਣੇ ਸੀਸ ਤੇ ਟੇਢੀ ਦਸਤਾਰ ਸਜਾਉਂਦਾ ਹੈ।
Bonito es nuestro cabello; alrededor de la cabeza se envuelve el turbante que puntea majestuoso,
iehu qnu hoiego Bsm kI FyrI ]3]
eih tan hoigo bhasam kee dderee ||3||
But in the end, this body shall be reduced to a pile of ashes. ||3||
ਪ੍ਰੰਤੂ ਇਹ ਸਰੀਰ ਸੁਆਹ ਦਾ ਇਕ ਅੰਬਾਰ ਹੋ ਜਾਊਗਾ।
pero nuestro cuerpo algún día será reducido a polvo. (3)
aUcy mMdr suMdr nwrI ]
uooche ma(n)dhar su(n)dhar naaree ||
Your palaces are lofty, and your brides are beautiful.
ਉਚੇ ਹਨ ਤੇਰੇ ਮਹਿਲ ਅਤੇ ਸੁਹਣੀਆਂ ਤੇਰੀਆਂ ਪਤਨੀਆਂ,
Grandes son nuestras mansiones, bellas nuestras esposas,
rwm nwm ibnu bwjI hwrI ]4]
raam naam bin baajee haaree ||4||
But without the Lord's Name, you shall lose the game entirely. ||4||
ਪਰ ਸਾਈਂ ਦੇ ਨਾਮ ਦੇ ਬਾਝੋਂ ਖੇਡ ਹਰ ਜਾਂਦੀ ਹੈ।
pero sin el Nombre del Señor, perdemos el juego de la vida. (4)
myrI jwiq kmInI pWiq kmInI ECw jnmu hmwrw ]
meree jaat kameenee paa(n)t kameenee ochhaa janam hamaaraa ||
My social status is low, my ancestry is low, and my life is wretched.
ਮੈਂਡੀ ਜਾਤੀ ਨੀਚ ਹੈ, ਮੇਰਾ ਘਰਾਣਾ ਨੀਚ ਹੈ, ਅਤੇ ਅਧਮ ਹੈ ਮੇਰੀ ਪੈਦਾਇਸ਼।
Baja es mi casta y bajo mi nacimiento, pero Ravi Das, el zapatero,
qum srnwgiq rwjw rwm cMd kih rivdws cmwrw ]5]6]
tum saranaagat raajaa raam cha(n)dh keh ravidhaas chamaaraa ||5||6||
I have come to Your Sanctuary, O Luminous Lord, my King; so says Ravi Daas, the shoemaker. ||5||6||
ਮੈਂ ਤੇਰੀ ਪਨਾਹ ਲਈ ਹੈ, ਹੇ ਮੇਰੇ ਪਾਤਿਸ਼ਾਹ! ਪ੍ਰਕਾਸ਼ਵਾਨ ਪ੍ਰਭੂ, ਮੋਚੀ ਰਵਿਦਾਸ ਆਖਦਾ ਹੈ।
busca Tu Refugio, oh Ram, Rey de reyes. (5‑6)
cmrtw gWiT n jneI ]
chamaraTaa gaa(n)Th na janiee ||
I am a shoemaker, but I do not know how to mend shoes.
ਮੈਂ ਜੁੱਤੀਆਂ ਗੰਢਣ ਵਾਲਾ ਮੁਰੰਮਤ ਕਰਨਾ ਨਹੀਂ ਜਾਣਦਾ,
No sé como hacer los zapatos,
logu gTwvY pnhI ]1] rhwau ]
log gaThaavai panahee ||1|| rahaau ||
People come to me to mend their shoes. ||1||Pause||
ਪਰ ਲੋਕ ਮੇਰੇ ਕੋਲੋਂ ਆਪਣੀਆਂ ਜੁੱਤੀਆਂ ਗੰਢਵਾਉਂਦੇ ਹਨ। ਠਹਿਰਾਉ।
pero la gente viene a que yo se los haga. (1‑Pausa)
Awr nhI ijh qopau ]
aar nahee jeh topau ||
I have no awl to stitch them;
ਮੇਰੇ ਕੋਲ ਖੰਧੂਈ ਨਹੀਂ ਜਿਸ ਨਾਲ ਮੈਂ ਜੋੜਾਂ,
No tengo el punzón para coser los zapatos
nhI rWbI Twau ropau ]1]
nahee raa(n)bee Thaau ropau ||1||
I have no knife to patch them. ||1||
ਲੋਕ ਬਿਲਕੁਲ ਬਰਬਾਦ ਹੋ ਗਏ ਹਨ।
ni espátula para raspar. (1)
logu gMiT gMiT Krw ibgUcw ]
log ga(n)Th ga(n)Th kharaa bigoochaa ||
Mending, mending, people waste their lives and ruin themselves.
ਆਪਣੇ ਆਪ ਨੂੰ ਜਗਤ ਨਾਲ ਜੋੜ ਜੋੜ ਕੇ ਲੋਕ ਬਿਲਕੁਲ ਬਰਬਾਦ ਹੋ ਗਏ ਹਨ।
La gente ha desperdiciado su vida arreglando los problemas de otros,
hau ibnu gWTy jwie phUcw ]2]
hau bin gaa(n)The jai pahoochaa ||2||
Without wasting my time mending, I have found the Lord. ||2||
ਆਪਣੇ ਆਪ ਨੂੰ ਸੰਸਾਰ ਨਾਲ ਇਸ ਤਰ੍ਹਾਂ ਨਾਂ ਜੋੜ ਕੇ ਮੈਂ ਪ੍ਰਭੂ ਕੋਲ ਪੁੱਜ ਗਿਆ ਹਾਂ।
pero yo he obtenido a mi Señor sólo a través de la Alabanza. (2)
rivdwsu jpY rwm nwmw ]
ravidhaas japai raam naamaa ||
Ravi Daas chants the Lord's Name;
ਰਵਿਦਾਸ ਪ੍ਰਭੂ ਦੇ ਨਾਮ ਦਾ ਉਚਾਰਨ ਕਰਦਾ ਹੈ।
Ravi Das habita en el Nombre del Señor, y mira,
moih jm isau nwhI kwmw ]3]7]
moh jam siau naahee kaamaa ||3||7||
he is not concerned with the Messenger of Death. ||3||7||
ਮੌਤ ਦਾ ਦੂਤ ਦੇ ਨਾਲ ਹੁਣ ਮੇਰਾ ਕੋੲਲਵਾਸਤਾ ਨਹੀਂ।
él no tendrá que lidiar con el ángel de la muerte. (3‑7)
rwgu soriT bwxI Bgq BIKn kI
raag soraTh baanee bhagat bheekhan kee
Raag Sorat'h, The Word Of Devotee Bheekhan Jee:
ਰਾਗ ਸੋਰਠਿ ਸ਼ਬਦ ਸੰਤ ਬੀਖਨ ਦੇ।
Sorath, la Palabra de Bhagat Bikhan yi.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
nYnhu nIru bhY qnu KInw Bey kys duD vwnI ]
nainahu neer bahai tan kheenaa bhe kes dhudh vaanee ||
Tears well up in my eyes, my body has become weak, and my hair has become milky-white.
ਮੇਰੀਆਂ ਅੱਖਾਂ ਵਿਚੋਂ ਪਾਣੀ ਵਗਦਾ ਹੈ, ਮੇਰੀ ਦੇਹ ਕਮਜ਼ੋਰ ਹੋ ਗਈ ਹੈ ਅਤੇ ਮੇਰੇ ਵਾਲ ਦੁੱਧ ਰੰਗੇ ਹੋ ਗਏ ਹਨ।
El agua se junta en mis ojos, mi cuerpo se ha vuelto débil, mi cabello blanco,
rUDw kMTu sbdu nhI aucrY Ab ikAw krih prwnI ]1]
roodhaa ka(n)Th sabadh nahee ucharai ab kiaa kareh paraanee ||1||
My throat is tight, and I cannot utter even one word; what can I do now? I am a mere mortal. ||1||
ਮੇਰਾ ਗਲਾ ਰੁਕ ਗਿਆ ਹੈ। ਮੈਂ ਇਕ ਲਫਜ਼ ਭੀ ਬੋਲ ਨਹੀਂ ਸਕਦਾ। ਮੇਰੇ ਵਾਰਗਾ ਫਾਨੀ ਜੀਵ, ਹੁਣ ਕੀ ਕਰ ਸਕਦਾ ਹੈ?
mi garganta se atora, ya no puedo hablar. ¿Qué voy a hacer ahora? (1)
rwm rwie hoih bYd bnvwrI ]
raam rai hoh baidh banavaaree ||
O Lord, my King, Gardener of the world-garden, be my Physician,
ਹੇ ਪਾਤਿਸ਼ਾਹ ਪ੍ਰਮੇਸ਼ਰ ਜਗਤ ਦੇ ਮਾਲੀ, ਤੂੰ ਮੇਰਾ ਹਕੀਮ ਥੀ ਵੰ,
Oh Dios, sé mi doctor;
Apny sMqh lyhu aubwrI ]1] rhwau ]
apane sa(n)teh leh ubaaree ||1|| rahaau ||
and save me, Your Saint. ||1||Pause||
ਅਤੇ ਆਪਣੇ ਸੰਤਾਂ ਤਾ ਪਾਰ ਕਰ ਦੇ। ਠਹਿਰਾਉ।
sálvame y llévame a través. (1‑Pausa)
mwQy pIr srIir jlin hY krk kryjy mwhI ]
maathe peer sareer jalan hai karak kareje maahee ||
My head aches, my body is burning, and my heart is filled with anguish.
ਮੇਰੇ ਮੱਥੇ ਵਿੱਚ ਪੀੜ, ਤਨ ਅੰਦਰ ਸੜਨ ਅਤੇ ਦਿਲ ਵਿੱਚ ਦਰਦ ਹੈ।
La cabeza me duele, el cuerpo me arde,
AYsI bydn aupij KrI BeI vw kw AauKDu nwhI ]2]
aaisee bedhan upaj kharee bhiee vaa kaa aaukhadh naahee ||2||
Such is the disease that has struck me; there is no medicine to cure it. ||2||
ਮੇਰੇ ਅੰਦਰ ਐਹੋ ਜੇਹੀ ਬੀਮਾਰੀ ਉਠ ਖੜੀ ਹੋਈ ਹੈ ਕਿ ਜਿਸ ਦੀ ਦੀ ਕੋਈ ਦਵਾਈ ਨਹੀਂ।
el corazón me lastima; con tales males, vivo sin cura. (2)
hir kw nwmu AMimRq jlu inrmlu iehu AauKDu jig swrw ]
har kaa naam a(n)mirat jal niramal ih aaukhadh jag saaraa ||
The Name of the Lord, the ambrosial, immaculate water, is the best medicine in the world.
ਵਾਹਿਗੁਰੂ ਦੇ ਨਾਮ ਦਾ ਪਵਿੱਤਰ ਅੰਮ੍ਰਿਤ ਸਰੂਪ ਪਾਣੀ, ਇਸ ਸਸਾਰ ਵਿੱਚ ਸਭ ਤੋਂ ਸ੍ਰੇਸ਼ਟ ਦਵਾਈ ਹੈ।
El Néctar Ambrosial del Nombre del Señor es la panacea de todos los males del mundo.
gur prswid khY jnu BIKnu pwvau moK duAwrw ]3]1]
gur parasaadh kahai jan bheekhan paavau mokh dhuaaraa ||3||1||
By Guru's Grace, says servant Bheekhan, I have found the Door of Salvation. ||3||1||
ਦਾਸ ਭੀਖਣ ਆਖਦਾ ਹੈ, ਗੁਰਾਂ ਦੀ ਮਿਹਰ ਸਦਕਾ ਮੈਂ ਮੁਕਤੀ ਦਾ ਦਰਵਾਜਾ ਪ੍ਰਾਪਤ ਕਰ ਲਿਆ ਹੈ।
Dice Bikhan, por la Gracia el Guru he obtenido la Puerta de la Liberación. (3‑1)
AYsw nwmu rqnu inrmolku puMin pdwrQu pwieAw ]
aaisaa naam ratan niramolak pu(n)n padhaarath paiaa ||
Such is the Naam, the Name of the Lord, the invaluable jewel, the most sublime wealth, which I have found through good deeds.
ਅਣਮੁੱਲਾ ਹੀਰਾ ਅਤੇ ਸ੍ਰੇਸ਼ਟ ਦੋਲਤ ਐਹੋ ਜੇਹੇ ਨਾਮ ਨੂੰ ਮੈਂ ਨੇਕ ਅਮਲਾਂ ਦੇ ਰਾਹੀਂ ਪ੍ਰਾਪਤ ਕੀਤਾ ਹੈ।
Tal es la joya preciosa del Nombre del Señor que he obtenido por mis acciones pasadas.
Aink jqn kir ihrdY rwiKAw rqnu n CpY CpwieAw ]1]
anik jatan kar hiradhai raakhiaa ratan na chhapai chhapaiaa ||1||
By various efforts, I have enshrined it within my heart; this jewel cannot be hidden by hiding it. ||1||
ਅਨੇਕਾਂ, ਉਪਰਾਲਿਆਂ ਨਾਲ ਮੈਂ ਇਸ ਨੂੰ ਆਪਣੇ ਨਾਮ-ਮਨ ਅੰਦਰ ਟਿਕਾਇਆ ਹੈ। ਲੁਕੋਣ ਦੁਆਰਾ ਹੀਰਾ ਲੁਕਿਆ ਨਹੀਂ ਰਹਿ ਸਕਦਾ।
La he tratado de atesorar en mi corazón, pero no la puedo esconder. (1)
hir gun khqy khnu n jweI ]
har gun kahate kahan na jaiee ||
The Glorious Praises of the Lord cannot be spoken by speaking.
ਵਰਣਨ ਕਰਨ ਦੁਆਰਾ, ਹਰੀ ਦੀਆਂ ਸਿਫਤਾਂ ਵਰਣਨ ਕੀਤੀਆਂ ਨਹੀਂ ਜਾ ਸਕਦੀਆਂ।
Oh Dios, no puedo describir Tus Virtudes,
jYsy gUMgy kI imiTAweI ]1] rhwau ]
jaise goo(n)ge kee miThiaaiee ||1|| rahaau ||
They are like the sweet candies given to a mute. ||1||Pause||
ਉਹ ਗੁੰਗੇ ਇਨਸਾਨ ਦੀ ਮਠਿਆਈ ਦੀ ਮਾਨੰਦ ਹਨ। ਠਹਿਰਾਉ।
así como el mudo no puede describir el sabor de un dulce. (1‑Pausa)
rsnw rmq sunq suKu sRvnw icq cyqy suKu hoeI ]
rasanaa ramat sunat sukh sravanaa chit chete sukh hoiee ||
The tongue speaks, the ears listen, and the mind contemplates the Lord; they find peace and comfort.
ਸੁਆਮੀ ਨੂੰ, ਮੇਰੀ ਜੀਭਾ ਉਚਾਰਦੀ, ਕੰਨ ਸੁਣਦੇ ਅਤੇ ਮਨ ਸਿਮਰਦਾ ਹੋਇਆ ਪ੍ਰਸੰਨ ਤੇ ਸੁਖੀ ਹੁੰਦਾ ਹੈ।
Con los labios recitando, los oídos escuchando, la mente disfrutando, el Señor está complacido.
khu BIKn duie nYn sMqoKy jh dyKW qh soeI ]2]2]
kahu bheekhan dhui nain sa(n)tokhe jeh dhekhaa(n) teh soiee ||2||2||
Says Bheekhan, my eyes are content; wherever I look, there I see the Lord. ||2||2||
ਭੀਖਣ ਜੀ ਆਖਦੇ ਹਨ, ਮੇਰੇ ਦੋਨੋਂ ਨੇਤ੍ਰ ਸੰਤੁਸ਼ਟ ਹੋ ਗਏ ਹਨ। ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਹੀ ਮੈਂ ਉਸ ਸਾਈਂ ਨੂੰ ਵੇਖਦਾ ਹਾਂ।
Dice Bikhan, los ojos están contentos: donde sea que miro, sólo veo a mi Señor. (2-2)