ikqI cKau swfVy ikqI vys kryau ]
kitee chakhau saaddaRe kitee ves kareau ||
I have tasted many flavors, and worn many robes,
ਭਾਵੇਂ ਮੈਂ ਅਨੇਕਾਂ ਹੀ ਸੁਆਦ ਚੱਖਾਂ ਅਤੇ ਅਨੇਕਾਂ ਹੀ ਪੁਸ਼ਾਕਾਂ ਪਾਵਾਂ,
Todas las estaciones son benditas, cuando uno ama a su Señor.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
ikqI cKau swfVy ikqI vys kryau ]
kitee chakhau saaddaRe kitee ves kareau ||
I have tasted many flavors, and worn many robes,
ਭਾਵੇਂ ਮੈਂ ਅਨੇਕਾਂ ਹੀ ਸੁਆਦ ਚੱਖਾਂ ਅਤੇ ਅਨੇਕਾਂ ਹੀ ਪੁਸ਼ਾਕਾਂ ਪਾਵਾਂ,
Todas las estaciones son benditas, cuando uno ama a su Señor.
ipr ibnu jobnu bwid gieAmu vwFI JUrydI JUryau ]5]
pir bin joban baadh giam vaaddee jhooredhee jhooreau ||5||
but without my Husband Lord, my youth is slipping away uselessly; I am separated from Him, and I cry out in pain. ||5||
ਪ੍ਰੰਤੂ ਆਪਣੇ ਪਤੀ ਦੇ ਬਗੈਰ ਮੇਰੀ ਜੁਆਨੀ ਵਿਅਰਥ ਬੀਤ ਰਹੀ ਹੈ ਅਤੇ ਮੈਂ ਵਿਛੁੜੀ ਹੋਈ, ਘਣਾ ਅਫ਼ਸੋਸ ਕਰ ਰਹੀ ਹਾਂ।
Sí, la novia que conoce a su Señor, logra dormir en Paz noche y día.(5)
scy sMdw sdVw suxIAY gur vIcwir ]
sache sa(n)dhaa sadhaRaa suneeaai gur veechaar ||
I have heard the True Lord's message, contemplating the Guru.
ਗੁਰਾਂ ਦੇ ਉਪਦੇਸ਼ ਦੀ ਸੋਚ ਵਿਚਾਰ ਕਰਨ ਦੁਆਰਾ, ਮੈਂ ਸੱਚੇ ਸਾਹਿਬ ਦੇ ਸੰਦੇਸੇ ਨੂੰ ਸੁਣਦਾ ਹਾਂ।
Sobre la orilla del mar llora el barquero, oh viajeros, crucen el mar, pero sin tardanza.
scy scw bYhxw ndrI ndir ipAwir ]6]
sache sachaa baihanaa nadharee nadhar piaar ||6||
True is the home of the True Lord; by His Gracious Grace, I love Him. ||6||
ਸੱਚਾ ਹੈ ਤਖਤ ਸਤਿਪੁਰਖ ਦਾ ਅਤੇ ਮਿਹਰਬਾਨ ਮਾਲਕ ਦੀ ਮਿਹਰਬਾਨੀ ਰਾਹੀਂ ਮੇਰੇ ਅੰਦਰ ਈਸ਼ਵਰੀ ਪ੍ਰੀਤ ਉਤਪੰਨ ਹੋ ਆਈ ਹੈ।
He visto cruzar a salvo a quienes han abordado el Barco del Guru.(6)
igAwnI AMjnu sc kw fyKY fyKxhwru ]
giaanee a(n)jan sach kaa ddekhai ddekhanahaar ||
The spiritual teacher applies the ointment of Truth to his eyes, and sees God, the Seer.
ਬ੍ਰਹਮ ਬੇਤਾ ਸੱਚ ਦਾ ਸੁਰਮਾ ਆਪਣੇ ਨੇਤ੍ਰਾਂ ਵਿੱਚ ਪਾਉਂਦਾ ਹੈ ਅਤੇ ਵੇਖਣ ਵਾਲੇ ਵਾਹਿਗੁਰੂ ਨੂੰ ਵੇਖ ਲੈਂਦਾ ਹੈ।
Algunos han partido en Paz, otros lo van a hacer, pero algunos otros están siendo aplastados por el peso de sus errores.
gurmuiK bUJY jwxIAY haumY grbu invwir ]7]
gurmukh boojhai jaaneeaai haumai garab nivaar ||7||
The Gurmukh comes to know and understand; ego and pride are subdued. ||7||
ਜੋ ਗੁਰਾਂ ਦੀ ਦਇਆ ਦੁਆਰਾ, ਆਪਣੇ ਹੰਕਾਰ ਤੇ ਗਰੂਰ ਨੂੰ ਦੂਰ ਕਰ ਦਿੰਦਾ ਹੈ, ਉਹ ਸੁਆਮੀ ਨੂੰ ਸਮਝ ਤੇ ਜਾਣ ਲੈਂਦਾ ਹੈ।
Sí, aquéllos que comercian con la Verdad, habitan siempre en su Dios Verdadero.(7)
qau Bwvin qau jyhIAw mU jyhIAw ikqIAwh ]
tau bhaavan tau jeheeaa moo jeheeaa kiteeaaeh ||
O Lord, You are pleased with those who are like Yourself; there are many more like me.
ਮੈਂਡੇ ਮਾਲਕ! ਤੂੰ ਉਨ੍ਹਾਂ ਨੂੰ ਪਿਆਰ ਕਰਦਾ ਹੈਂ ਜੋ ਤੇਰੇ ਵਰਗੀਆਂ ਹਨ। ਮੇਰੇ ਵਰਗੀਆਂ ਤਾਂ ਕਿਤਨੀਆਂ ਹੀ ਹਨ।
No veo a nadie que sea malo, soy yo quien no soy bueno,
nwnk nwhu n vICuVY iqn scY rqVIAwh ]8]1]9]
naanak naahu na veechhuRai tin sachai rataReeaaeh ||8||1||9||
O Nanak, the Husband does not separate from those who are imbued with Truth. ||8||1||9||
ਨਾਨਕ, ਕੰਤ ਉਨ੍ਹਾਂ ਨਾਲੋਂ ਵਖਰਾ ਨਹੀਂ ਹੁੰਦਾ, ਜੋ ਉਸ ਦੇ ਸੱਚੇ ਪ੍ਰੇਮ ਨਾਲ ਰੰਗੀਆਂ ਹੋਈਆਂ ਹਨ।
dice Nanak, quien conquista su ego negativo, él mismo es como el Dios Verdadero.(8-1-9)
mwrU mhlw 1 ]
maaroo mahalaa pehilaa ||
Maaroo, First Mehl:
ਮਾਰੂ ਪਹਿਲੀ ਪਾਤਿਸ਼ਾਹੀ।
Maru, Mejl Guru Nanak, Primer Canal Divino.
nw BYxw BrjweIAw nw sy ssuVIAwh ]
naa bhainaa bharajaieeaa naa se sasuReeaaeh ||
Neither the sisters, nor the sisters-in-law, nor the mothers-in-law, shall remain.
ਨਾਂ ਅੰਮਾ ਜਾਈਆਂ, ਨਾਂ ਭਰਜਾਈਆਂ, ਨਾਂ ਹੀ ਵਉਹ ਸਸਾਂ ਸਥਿਰ ਰਹਿੰਦੀਆਂ ਹਨ।
Las hermanas no permanecen, tampoco las cuñadas, ni las suegras, sí, la Verdadera relación con el Señor no se debe romper,
scw swku n quteI guru myly shIAwh ]1]
sachaa saak na tuTiee gur mele saheeaaeh ||1||
The true relationship with the Lord cannot be broken; it was established by the Lord, O sister soul-brides. ||1||
ਪ੍ਰੰਤੂ ਹੇ ਸਹੇਲੀਏ! ਗੁਰਾਂ ਦਾ ਕਾਇਮ ਕੀਤਾ ਹੋਇਆ ਸਾਈਂ ਨਾਲ ਸੱਚਾ ਰਿਸੰਤਾ ਟੁਟਦਾ ਨਹੀਂ।
pues fue establecida por el Señor, oh hermanas, oh novias Almas.(1)
bilhwrI gur Awpxy sd bilhwrY jwau ]
balihaaree gur aapane sadh balihaarai jaau ||
I am a sacrifice to my Guru; I am forever a sacrifice to Him.
ਮੈਂ ਆਪਣੇ ਗੁਰਾਂ ਤੋਂ ਕੁਰਬਾਨ ਹਾਂ ਅਤੇ ਸਦੀਵ ਹੀ ਕੁਰਬਾਨ ਹਾਂ ਮੈਂ ਉਨ੍ਹਾਂ ਉਤੋਂ।
Ofrezco mi ser en sacrificio al Guru por siempre y para siempre, pues sin el Guru, mi vagar no se detiene.
gur ibnu eyqw Biv QkI guir ipru myilmu idqmu imlwie ]1] rhwau ]
gur bin etaa bhav thakee gur pir melim dhitam milai ||1|| rahaau ||
Wandering so far without the Guru, I grew weary; now, the Guru has united me in Union with my Husband Lord. ||1||Pause||
ਗੁਰਾਂ ਦੇ ਬਗੈਰ ਏਥੇ ਤਾਈਂ ਭਟਕ ਕੇ ਮੈਂ ਹੰਭ ਗਈ ਹਾਂ। ਹੁਣ ਗੁਰਾਂ ਨੇ ਮੈਨੂੰ ਮੇਰੇ ਪਤੀ ਦੇ ਮਿਲਾਪ ਅੰਦਰ ਮਿਲਾ ਦਿੱਤਾ ਹੈ। ਠਹਿਰਾਉ।
Es a través del Guru que me encuentro con mi Dios.(1-Pausa)
PuPI nwnI mwsIAw dyr jyTwnVIAwh ]
fufee naanee maaseeaa dher jeThaanaReeaaeh ||
Aunts, uncles, grandparents and sisters-in-law
ਭੂਆ, ਮਾਤਾ ਦੀ ਮਾਤਾ, ਮਾਂ ਦੀ ਭੈਣ, ਪਤੀ ਦੇ ਛੋਟੇ ਭਰਾ ਦੀ ਵਹੁਟੀ ਅਤੇ ਪਤੀ ਦੇ ਵੱਡੇ ਭਰਾ ਦੀ ਵਹੁਟੀ।
Ni nuestros parientes paternos, ni los maternos permanecen, tampoco nuestros hermanos, ni las cuñadas,
Awvin vM\in nw rhin pUr Bry phIAwh ]2]
aavan va(n)n(j)n naa rahan poor bhare paheeaaeh ||2||
- they all come and go; they cannot remain. They are like boatloads of passengers embarking. ||2||
ਉਹ ਆਉਂਦੀਆਂ ਤੇ ਜਾਂਦੀਆਂ ਹਨ। ਰਾਹੀਆਂ ਦੇ ਪੂਰਾਂ ਦੇ ਪੂਰ ਦੀ ਮਾਨੰਦ ਉਹ ਠਹਿਰਦੀਆਂ ਨਹੀਂ ਪ੍ਰੰਤੂ ਤੁਰ ਜਾਂਦੀਆਂ ਹਨ।
pues aquellos que llegan al mundo también se van, y barcos cargados de viajeros, van por el mar de la existencia y por todas direcciones.(2)
mwmy qY mwmwxIAw Bwier bwp n mwau ]
maame tai maamaaneeaa bhair baap na maau ||
Uncles, aunts, and cousins of all sorts, cannot remain.
ਮਾਤਾ ਦਾ ਵੀਰ, ਉਸ ਦੀ ਵਹੁਟੀ ਵੀਰ ਬਾਬਲਾ ਅਤੇ ਅੰਮੜੀ ਰਹਿੰਦੇ ਨਹੀਂ।
Ni los tíos maternos, ni las tías, tampoco hermanos, ni padres, ni madres permanecen,
swQ lfy iqn nwTIAw BIV GxI drIAwau ]3]
saath ladde tin naaTheeaa bheeR ghanee dhareeaau ||3||
The caravans are full, and great crowds of them are loading up at the riverbank. ||3||
ਉਨ੍ਹਾਂ ਪ੍ਰਾਹਣਿਆਂ ਦੇ ਪੂਰਾਂ ਦੇ ਪੂਰ ਲੱਦੇ ਹੋਏ ਹਨਅਤੇ ਦਰਿਆ ਦੇ ਉੱਤੇ ਬਹੁਤੀ ਹੀ ਭੀੜ ਭੜੱਕਾ ਹੈ।
pues caravanas de nuestros parientes han llenado las orillas de ese mar queriendo cruzar hasta la otra orilla al más allá.(3)
swcau rMig rMgwvlo sKI hmwro kMqu ]
saachau ra(n)g ra(n)gaavalo sakhee hamaaro ka(n)t ||
O sister-friends, my Husband Lord is dyed in the color of Truth.
ਹੇ ਮੇਰੀਓ ਸਹੇਲੀਓ! ਮੇਰਾ ਖ਼ਸਮ ਸੱਚੀ ਰੰਗਤ ਨਾਲ ਰੰਗੀਜਿਆ ਹੋਇਆ ਹੈ।
Sólo nuestro Esposo habita para siempre.
sic ivCoVw nw QIAY so shu rMig rvMqu ]4]
sach vichhoRaa naa theeaai so sahu ra(n)g rava(n)t ||4||
She who lovingly remembers her True Husband Lord is not separated from Him again. ||4||
ਜੋ ਉਸ ਸੱਚੇ ਸਾਈਂ ਆਪਣੇ ਖਸਮ ਨੂੰ ਪਿਆਰ ਨਾਲ ਯਾਦ ਕਰਦਾ ਹੈ, ਉਸ ਦੀ ਉਸ ਨਾਲੋਂ ਜੁਦਾਈ ਨਹੀਂ ਹੁੰਦੀ।
Aquél que se regocija siempre en la Dicha, o sea, la novia que Lo alaba con Amor, no se separa nunca de Él, del Uno Verdadero. (4)
sBy ruqI cMgIAw ijqu scy isau nyhu ]
sabhe rutee cha(n)geeaa jit sache siau neh ||
All the seasons are good, in which the soul-bride falls in love with the True Lord.
ਸਾਰੇ ਮੌਸਮ, ਜਿਨ੍ਹਾਂ ਅੰਦਰ ਸੱਚੇ ਸੁਆਮੀ ਨਾਲ ਪਿਆਰ ਕੀਤਾ ਜਾਂਦਾ ਹੈ, ਸ੍ਰੇਸ਼ਟ ਹਨ।
Todas las estaciones son benditas, cuando uno ama a su Señor.
sw Dn kMqu pCwixAw suiK suqI inis fyhu ]5]
saa dhan ka(n)t pachhaaniaa sukh sutee nis ddeh ||5||
That soul-bride, who knows her Husband Lord, sleeps in peace, night and day. ||5||
ਜਿਹੜੀ ਪਤਨੀ ਆਪਣੇ ਭਰਤੇ ਨੂੰ ਜਾਣਦੀ ਹੈ ਉਹ ਰੈਣ ਦਿਹੁੰ ਆਰਾਮ ਅੰਦਰ ਸੌਂਦੀ ਹੈ।
Sí, la novia que conoce a su Señor, logra dormir en Paz noche y día.(5)
pqix kUky pwqxI vM\hu DRüik ivlwiV ]
patan kooke paatanee va(n)n(j)h dhruk vilaaR ||
At the ferry, the ferryman announces, "O travellers, hurry up and cross over."
ਘਾਟ ਉਤੇ ਮਲਾਹ ਉੱਚੀ ਦੇ ਕੇ ਪੁਕਾਰਦਾ ਹੈ, "ਹੇ ਰਾਹੀਓ! ਤੁਸੀਂ ਛੇਤੀ ਨਾਲ ਸੰਸਾਰ ਸਮੁੰਦਰ ਤੋਂ ਪਾਰ ਵੰਝੋ ।"
Sobre la orilla del mar llora el barquero, oh viajeros, crucen el mar, pero sin tardanza.
pwir pvMdVy ifTu mY siqgur boihiQ cwiV ]6]
paar pava(n)dhaRe ddiTh mai satigur bohith chaaR ||6||
I have seen them crossing over there, on the boat of the True Guru. ||6||
ਸੱਚੇ ਗੁਰਾਂ ਦੇ ਜਹਾਜ਼ ਉੱਤੇ ਚੜ੍ਹ ਕੇ ਮੈਂ ਪ੍ਰਾਨੀਆਂ ਨੂੰ ਪਾਰ ਉਤਰਦੇ ਵੇਖਿਆ ਹੈ।
He visto cruzar a salvo a quienes han abordado el Barco del Guru.(6)
ihknI lidAw ihik lid gey ihik Bwry Br nwil ]
hikanee ladhiaa hik ladh ge hik bhaare bhar naal ||
Some are getting on board, and some have already set out; some are weighed down with their loads.
ਕਈਆਂ ਨੇ ਆਪਣਾ ਸਾਮਾਨ ਲੱਦ ਲਿਆ ਹੈ, ਕਈ ਟੁਰ ਗਏ ਹਨ ਤੇ ਕਈ ਆਪਣੇ ਭਾਰ ਨਾਲ ਬੋਝਲ ਹੋਏ ਹੋਏ ਹਨ।
Algunos han partido en Paz, otros lo van a hacer, pero algunos otros están siendo aplastados por el peso de sus errores.
ijnI scu vxMijAw sy scy pRB nwil ]7]
jinee sach vana(n)jiaa se sache prabh naal ||7||
Those who deal in Truth, remain with their True Lord God. ||7||
ਜਿਨ੍ਹਾਂ ਨੇ ਸੱਚ ਦਾ ਵਾਪਾਰ ਕੀਤਾ ਹੈ, ਉਹ ਆਪਣੇ ਸੱਚੇ ਪ੍ਰਭੂ ਨਾਲ ਵਸਦੇ ਹਲ।
Sí, aquéllos que comercian con la Verdad, habitan siempre en su Dios Verdadero.(7)
nw hm cMgy AwKIAh burw n idsY koie ]
naa ham cha(n)ge aakhe'eeh buraa na dhisai koi ||
I am not called good, and I see none who are bad.
ਨਾਂ, ਮੈਂ ਭਲਾ ਕਹਿਆ ਜਾਂਦਾ ਹਾਂ ਅਤੇ ਨਾਂ ਮੈਨੂੰ ਕੋਈ ਮਾੜਾ ਦਿਸਦਾ ਹੈ।
No veo a nadie que sea malo, soy yo quien no soy bueno,
nwnk haumY mwrIAY scy jyhVw soie ]8]2]10]
naanak haumai maareeaai sache jehaRaa soi ||8||2||10||
O Nanak, one who conquers and subdues his ego, becomes just like the True Lord. ||8||2||10||
ਨਾਨਕ, ਜੋ ਆਪਣੀ ਸਵੈ-ਹੰਗਤਾ ਨੂੰ ਮੇਟ ਸੁੱਟਦਾ ਹੈ, ਵੁਹ ਸੱਚੇ ਸਾਹਿਬ ਵਰਗਾ ਹੀ ਹੈ।
dice Nanak, quien conquista su ego negativo, él mismo es como el Dios Verdadero.(8-2-10)
mwrU mhlw 1 ]
maaroo mahalaa pehilaa ||
Maaroo, First Mehl:
ਮਾਰੂ ਪਹਿਲੀ ਪਾਤਿਸ਼ਾਹੀ।
Maru, Mejl Guru Nanak, Primer Canal Divino.
nw jwxw mUrKu hY koeI nw jwxw isAwxw ]
naa jaanaa moorakh hai koiee naa jaanaa siaanaa ||
I do not believe that anyone is foolish; I do not believe that anyone is clever.
ਆਪਣੇ ਆਪ ਥੀਂ ਮੈਂ ਕਿਸੇ ਨੂੰ ਅਕਲਮੰਦ ਨਹੀਂ ਸਮਝਦਾ, ਨਾਂ ਹੀ ਆਪਣੇ ਆਪ ਥੀਂ ਮੈਂ ਕਿਸੇ ਨੂੰ ਮੂੜ੍ਹ ਸਮਝਦਾ ਹਾਂ।
Nadie es por sí mismo tonto o sabio.
sdw swihb kY rMgy rwqw Anidnu nwmu vKwxw ]1]
sadhaa saahib kai ra(n)ge raataa anadhin naam vakhaanaa ||1||
Imbued forever with the Love of my Lord and Master, I chant His Name, night and day. ||1||
ਸਦੀਵ ਹੀ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਹੋਇਆ ਰਾਤ ਦਿਨ ਮੈਂ ਉਸ ਦੇ ਨਾਮ ਦੇ ਉਚਾਰਨ ਕਰਦਾ ਹਾਂ।
Vivo imbuido siempre en el Amor de mi Dios y recito siempre el Nombre del Señor.
bwbw mUrKu hw nwvY bil jwau ]
baabaa moorakh haa naavai bal jaau ||
O Baba, I am so foolish, but I am a sacrifice to the Name.
ਮੇਰੇ ਪਿਤਾ, ਮੈਂ ਬੇਸਮਝ ਹਾਂ ਅਤੇ ਸਾਹਿਬ ਦੇ ਨਾਮ ਉਤੋਂ ਸਦਕੇ ਵੰਝਦਾ ਹਾਂ।
Tú, oh Señor, eres mi Creador, el Sabio Vidente,
qU krqw qU dwnw bInw qyrY nwim qrwau ]1] rhwau ]
too karataa too dhaanaa beenaa terai naam taraau ||1|| rahaau ||
You are the Creator, You are wise and all-seeing. Through Your Name, we are carried across. ||1||Pause||
ਤੂੰ ਸਿਰਜਣਹਾਰ ਹੈਂ, ਤੂੰ ਸਿਆਣਾ ਅਤੇ ਦੂਰ-ਅੰਦੇਸ਼ ਹੈਂ। ਤੇਰੇ ਨਾਮ ਦੇ ਰਾਹੀਂ ਹੀ ਮੈਂ ਪਾਰ ਉੱਤਰ ਸਕਦਾ ਹਾਂ। ਠਹਿਰਾਉ।
y es a través de Tu Nombre que soy llevado a través.(1-Pausa)
mUrKu isAwxw eyku hY eyk joiq duie nwau ]
moorakh siaanaa ek hai ek jot dhui naau ||
The same person is foolish and wise; the same light within has two names.
ਅਕਲਮੰਦ ਅਤੇ ਬੇਸਮਝ ਪੁਰਸ਼ ਸਮਾਨ ਹਨ। ਅੰਦਰਲਾ ਨੂਰ ਇੱਕ ਹੀ ਹੈ, ਭਾਵੇਂ ਵੱਖਰੇ ਵੱਖਰੇ ਵੇਲਿਆਂ ਉੱਤੇ ਨਾਮ ਵੱਖਰੇ ਹਨ।
La misma persona es sabia y no sabia, pues la Luz en el interior es la misma aunque con diferentes nombres.
mUrKw isir mUrKu hY ij mMny nwhI nwau ]2]
moorakhaa sir moorakh hai j ma(n)ne naahee naau ||2||
The most foolish of the foolish are those who do not believe in the Name. ||2||
ਬੇਸਮਝਾਂ ਦਾ ਪਰਮ ਬੇਸਮਝ ਹੈ ਉਹ ਜੋ ਨਾਮ ਉਤੇ ਭਰੋਸਾ ਨਹੀਂ ਧਾਰਦਾ।
Pero el más tonto de todos es aquél que no cree en el Nombre del Señor.(2)
gur duAwrY nwau pweIAY ibnu siqgur plY n pwie ]
gur dhuaarai naau paieeaai bin satigur palai na pai ||
Through the Guru's Gate, the Gurdwara, the Name is obtained. Without the True Guru, it is not received.
ਗੁਰਾਂ ਦੇ ਰਾਹੀਂ ਹੀ ਨਾਮ ਦੀ ਦਾਤ ਮਿਲਦੀ ਹੈ। ਸੱਚੇ ਗੁਰਾਂ ਦੇ ਬਗ਼ੈਰ ਨਾਮ ਪ੍ਰਾਪਤ ਨਹੀਂ ਹੁੰਦਾ।
Somos bendecidos, a través del Guru, con el Nombre del Señor.
siqgur kY BwxY min vsY qw Aihinis rhY ilv lwie ]3]
satigur kai bhaanai man vasai taa ahinis rahai liv lai ||3||
Through the Pleasure of the True Guru's Will, the Name comes to dwell in the mind, and then, night and day, one remains lovingly absorbed in the Lord. ||3||
ਜੇਕਰ ਸੱਚੇ ਗੁਰਾਂ ਦੀ ਪ੍ਰਸੰਨਤਾ ਰਾਹੀਂ ਨਾਮ ਬੰਦੇ ਦੇ ਚਿੱਤ ਅੰਦਰ ਟਿਕ ਜਾਵੇ, ਤਦ ਉਹ ਦਿਹੁੰ ਤੇ ਰੈਣ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਰਹਿੰਦਾ ਹੈ।
Sin el Guru Verdadero, no Lo recibimos, pero si la mente sigue la Voluntad del Guru, uno es entonado noche y día en su Dios. (3)
rwjM rMgM rUpM mwlµ jobnu qy jUAwrI ]
raaja(n) ra(n)ga(n) roopa(n) maala(n) joban te jooaaree ||
In power, pleasures, beauty, wealth and youth, one gambles his life away.
ਰਾਜ-ਭਾਗ, ਰੰਗਰਲੀਆਂ, ਸੁੰਦਰਤਾ, ਦੌਲਤ ਅਤੇ ਜੁਆਨੀ ਅੰਦਰ ਫਾਥਾ ਹੋਇਆ ਬੰਦਾ ਆਪਣਾ ਜੀਵਨ ਜੂਏ ਵਿੱਚ ਰੰਝਾ ਦਿੰਦਾ ਹੈ।
Engolosinados por dominar a otros, afanados por los disfrutes de los bienes de la tierra, la belleza de las cosas y las riquezas del mundo, muchos apuestan su vida para perder su Alma.
hukmI bwDy pwsY Kylih caupiV eykw swrI ]4]
hukamee baadhe paasai kheleh chaupaR ekaa saaree ||4||
Bound by the Hukam of God's Command, the dice are thrown; he is just a piece in the game of chess. ||4||
ਰੱਬ ਦੇ ਫ਼ੁਰਮਾਨ ਦਾ ਬੰਨ੍ਹਿਆ ਹੋਇਆ ਬੰਦਾ, ਸੰਸਾਰ ਦੇ ਸਤਰੰਜ ਦੇ ਤਖਤੇ ਤੇ ਇਕ ਨਰਦ ਬਣ ਸਤਰੰਜ ਦੀ ਖੇਡ ਖੇਡਦਾ ਹੈ।
Es el juego de ajedrez que uno juega en la Voluntad de Dios, como ajedrecista en la tabla de ajedrez del mundo.(4)
jig cquru isAwxw Brim Bulwxw nwau pMifq pVih gwvwrI ]
jag chatur siaanaa bharam bhulaanaa naau pa(n)ddit paReh gaavaaree ||
The world is clever and wise, but it is deluded by doubt, and forgets the Name; the Pandit, the religious scholar, studies the scriptures, but he is still a fool.
ਦੁਨੀਆ ਹੁਸ਼ਿਆਰ ਅਤੇ ਅਕਲਮੰਦ ਹੈ, ਪ੍ਰੰਤੂ ਸੰਦੇਹ ਅੰਦਰ ਭਟਕਦੀ ਹੈ। ਨਾਮ ਦਾ ਤਾਂ ਭਾਵੇਂ ਉਹ ਪੰਡਤ ਹੈ, ਅਸਲ ਵਿੱਚ ਉਹ ਪੜ੍ਹਿਆ-ਲਿਖਿਆ ਮੂਰਖ ਹੈ।
El mundo es muy astuto, pero engañado por la Duda, se olvida del Nombre del Señor, mira como el tonto Pandit, ese intelectual, recita y parlotea sobre muchos tópicos.
nwau ivswrih bydu smwlih ibKu BUly lyKwrI ]5]
naau visaareh bedh samaaleh bikh bhoole lekhaaree ||5||
Forgetting the Name, he dwells upon the Vedas; he writes, but he is confused by his poisonous corruption. ||5||
ਨਾਮ ਨੂੰ ਭੁਲਾ ਕੇ ਉਹ ਵੇਦਾਂ ਨੂੰ ਪੜ੍ਹਦਾ ਹੈ ਅਤੇ ਜ਼ਹਿਰਲੀ ਧਨ-ਦੌਲਤ ਦਾ ਲੁਭਾਇਮਾਨ ਕੀਤਾ ਹੋਇਆ, ਉਹ ਲੇਖ ਲਿਖਦਾ ਹੈ।
Confundidos por su propia corrupción venenosa, abandonan así el Nombre del Señor, alaban los Vedas y escriben de Dios.(5)