rwgu gUjrI mhlw 3 Gru 1
raag goojaree mahalaa teejaa ghar pehilaa
Raag Goojaree, Third Mehl, First House:
ਰਾਗੁ ਗੂਜਰੀ। ਤੀਜੀ ਪਾਤਿਸ਼ਾਹੀ।
Rag Guyeri, Mejl Guru Amar Das, Tercer Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
rwgu gUjrI mhlw 3 Gru 1
raag goojaree mahalaa teejaa ghar pehilaa
Raag Goojaree, Third Mehl, First House:
ਰਾਗੁ ਗੂਜਰੀ। ਤੀਜੀ ਪਾਤਿਸ਼ਾਹੀ।
Rag Guyeri, Mejl Guru Amar Das, Tercer Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Por la Gracia del Único Ser Supremo, el Iluminador
iDRgu ievyhw jIvxw ijqu hir pRIiq n pwie ]
dhirag ivehaa jeevanaa jit har preet na pai ||
Cursed is that life, in which the Lord's Love is not obtained.
ਲਾਨ੍ਹਤ ਹੈ ਐਸੀ ਜਿੰਦਗੀ ਨੂੰ, ਜਿਸ ਵਿੱਚ ਹਰੀ ਦਾ ਪ੍ਰੇਮ ਪਰਾਪਤ ਨਹੀਂ ਹੁੰਦਾ,
Maldita sea la vida que no lleva al Amor del Señor;
ijqu kMim hir vIsrY dUjY lgY jwie ]1]
jit ka(n)m har veesarai dhoojai lagai jai ||1||
Cursed is that occupation, in which the Lord is forgotten, and one becomes attached to duality. ||1||
ਅਤੇ ਐਸੇ ਕਾਰ-ਵਿਹਾਰ ਨੂੰ ਜਿਸ ਵਿੱਚ ਰੱਬ ਭੁੱਲ ਜਾਂਦਾ ਹੈ ਤੇ ਬੰਦਾ ਦਵੈਤ-ਭਾਵ ਨਾਲ ਜੁੜ ਜਾਂਦਾ ਹੈ।
maldito sea el trabajo que nos apega a otro y nos hace olvidarnos de nuestro Dios. (1)
AYsw siqguru syvIAY mnw ijqu syivAY goivd pRIiq aUpjY Avr ivsir sB jwie ]
aaisaa satigur seveeaai manaa jit seviaai govidh preet uoopajai avar visar sabh jai ||
Serve such a True Guru, O my mind, that by serving Him, God's Love may be produced, and all others may be forgotten.
ਹੇ ਮੇਰੀ ਜਿੰਦੜੀਏ! ਸੱਚੇ ਗੁਰਾਂ ਦੀ ਐਸ ਤਰ੍ਹਾਂ ਘਾਲ ਕਮਾ, ਜਿਸ ਘਾਲ ਕਮਾਉਣ ਦੁਆਰਾ ਪ੍ਰਭੂ ਦਾ ਪ੍ਰੇਮ ਉਤਪੰਨ ਵੰੇ ਤੇ ਹੋਰ ਸਾਰੇ ਪਿਆਰ ਭੁੱਲ ਜਾਣ।
Oh mente mía, habita en el Verdadero Guru, Contemplándolo uno ama a Dios y deja todo lo demás.
hir syqI icqu gih rhY jrw kw Bau n hoveI jIvn pdvI pwie ]1] rhwau ]
har setee chit geh rahai jaraa kaa bhau na hoviee jeevan padhavee pai ||1|| rahaau ||
Your consciousness shall remain attached to the Lord; there shall be no fear of old age, and the supreme status shall be obtained. ||1||Pause||
ਐਸ ਤਰ੍ਹਾਂ ਆਤਮਾ ਵਾਹਿਗੁਰੂ ਨਾਲ ਜੁੜੀ ਰਹੇਗੀ, ਬੁਢੇਪੇ ਦਾ ਡਰ ਨਹੀਂ ਵਾਪਰੇਗਾ ਅਤੇ ਇਨਸਾਨ ਅਬਿਨਾਸ਼ੀ ਦਰਜੇ ਨੂੰ ਪਾ ਲਵੇਗਾ। ਠਹਿਰਾਉ।
La mente Consciente se aferra al Señor y, cuando esto ocurre, la vejez no lo atormenta a uno más, pues se llega al Estado de Liberación. (1‑Pausa)
goibMd pRIiq isau ieku shju aupijAw vyKu jYsI Bgiq bnI ]
gobi(n)dh preet siau ik sahaj upajiaa vekh jaisee bhagat banee ||
A divine peace wells up from God's Love; behold, it comes from devotional worship.
ਦੇਖ! ਜਿਸ ਤਰ੍ਹਾਂ ਦੀ ਘਾਲ ਕਮਾਈ ਹੋਈ ਹੈ, ਉਸੇ ਤਰ੍ਹਾਂ ਦੀ ਹੀ ਇਕ ਈਸ਼ਵਰੀ ਆਰਾਮ ਪ੍ਰਭੂ ਦੇ ਪ੍ਰੇਮ ਤੋਂ ਉਤਪੰਨ ਹੁੰਦਾ ਹੈ।
A través del Amor de Dios una nueva Paz ha nacido en mí; ¡ve qué espléndido es este Amor!
Awp syqI Awpu KwieAw qw mnu inrmlu hoAw joqI joiq smeI ]2]
aap setee aap khaiaa taa man niramal hoaa jotee jot samiee ||2||
When my identity consumed my identical identity, then my mind became immaculately pure, and my light was blended with the Divine Light. ||2||
ਸਵੈ-ਯਤਨ ਨਾਲ ਜਦ ਮੈਂ ਆਪਣੀ ਸਵੈ-ਹੰਗਤਾ ਮਾਰ ਸੁੱਟੀ, ਤਦ ਮੇਰਾ ਚਿੱਤ ਪਵਿੱਤਰ ਹੋ ਗਿਆ ਅਤੇ ਮੇਰਾ ਪ੍ਰਕਾਸ਼ ਈਸ਼ਵਰੀ ਪ੍ਰਕਾਸ਼ ਨਾਲ ਅਭੇਦ ਹੋ ਗਿਆ।
Se ha comido a mi ego y me ha vuelto puro y mi luz interior se ha inmergido totalmente en la Reverencia. (2)
ibnu Bwgw AYsw siqguru n pweIAY jy locY sBu koie ]
bin bhaagaa aaisaa satigur na paieeaai je lochai sabh koi ||
Without good fortune, such a True Guru cannot be found, no matter how much all may yearn for Him.
ਚੰਗੇ ਨਸੀਬਾਂ ਦੇ ਬਗੈਰ ਐਹੋ ਜਿਹੇ ਸੱਚਾ ਗੁਰੂ ਪਰਾਪਤ ਨਹੀਂ ਹੋ ਸਕਦਾ, ਜਿੰਨੀ ਚਾਹੇ, ਸਾਰੇ ਜਣੇ ਤਾਂਘ ਕਰ ਲੈਣ।
Sin Destino uno no encuentra a tal Guru por más que uno lo desee,
kUVY kI pwil ivchu inklY qw sdw suKu hoie ]3]
kooRai kee paal vichahu nikalai taa sadhaa sukh hoi ||3||
If the veil of falsehood is removed from within, then lasting peace is obtained. ||3||
ਜੇਕਰ ਝੂਠ ਦਾ ਪੜਦਾ ਅੰਦਰ ਵਾਰੋਂ ਦੂਰ ਹੋ ਜਾਵੇ, ਤਦ ਸਦੀਵੀ ਆਰਾਮ ਪ੍ਰਾਪਤ ਹੋ ਜਾਂਦਾ ਹੈ।
pues es Él Quien quita el velo de la falsedad entre Dios y yo para obtener el Éxtasis Eterno. (3)
nwnk AYsy siqgur kI ikAw Ehu syvku syvw kry gur AwgY jIau Dryie ]
naanak aaise satigur kee kiaa oh sevak sevaa kare gur aagai jeeau dharei ||
O Nanak, what service can the servant perform for such a True Guru? He should offer his life, his very soul, to the Guru.
ਨਾਨਕ, ਐਹੋ ਜਿਹੇ ਸੱਚੇ ਗੁਰਾਂ ਦੀ ਉਹ ਟਹਿਲੂਆਂ ਕੀ ਟਹਿਲ ਕਮਾ ਸਕਦਾ ਹੈ? ਗੁਰਾਂ ਦੇ ਮੂਹਰੇ ਉਸ ਨੂੰ ਆਪਣਾ ਜੀਵਨ ਭੇਟ ਕਰ ਦੇਣਾ ਹੀ ਸਹੀ ਸੇਵਾ ਟਹਿਲ ਹੈ।
Nanak, ¿cómo puede un Devoto como yo servir al Guru si no es entregándose a Él?
siqgur kw Bwxw iciq kry siqguru Awpy ik®pw kryie ]4]1]3]
satigur kaa bhaanaa chit kare satigur aape kirapaa karei ||4||1||3||
If he focuses his consciousness on the Will of the True Guru, then the True Guru Himself will bless him. ||4||1||3||
ਜੇਕਰ ਬੰਦਾ ਸੱਚੇ ਗੁਰਾਂ ਦੀ ਰਜ਼ਾ ਚੇਤੇ ਰੱਖ, ਤਦ ਸੱਚੇ ਗੁਰੂ ਜੀ ਖੁਦ ਹੀ ਉਸ ਉਤੇ ਰਹਿਮ ਕਰਦੇ ਹਨ।
Enaltece Su Voluntad en la mente consciente y entonces el Verdadero Guru te bendecirá. (4‑1‑3)
gUjrI mhlw 3 ]
goojaree mahalaa teejaa ||
Goojaree, Third Mehl:
ਗੂਜਰੀ ਤੀਜੀ ਪਾਤਿਸ਼ਾਹੀ।
Guyeri, Mejl Guru Amar Das, Tercer Canal Divino.
hir kI qum syvw krhu dUjI syvw krhu n koie jI ]
har kee tum sevaa karahu dhoojee sevaa karahu na koi jee ||
Serve the Lord; do not serve anyone else.
ਤੂੰ ਵਾਹਿਗੁਰੂ ਦੀ ਘਾਲ ਕਮਾ। ਕੋਈ ਹੋਰ ਘਾਲ ਨਾਂ ਕਮਾ।
Sirve a tu Señor y a nadie más, pues sirviendo al Señor, uno obtiene los deseos de su corazón,
hir kI syvw qy mnhu icMidAw Plu pweIAY dUjI syvw jnmu ibrQw jwie jI ]1]
har kee sevaa te manahu chi(n)dhiaa fal paieeaai dhoojee sevaa janam birathaa jai jee ||1||
Serving the Lord, you shall obtain the fruits of your heart's desires; serving another, your life shall pass away in vain. ||1||
ਵਾਹਿਗੁਰੂ ਦੀ ਚਾਕਰੀ ਕਰਨ ਦੁਆਰਾ ਤੂੰ ਆਪਣੇ ਚਿੱਤ ਚਾਹੁਦੇ ਮੇਵੇ ਹਾਸਲ ਕਰ ਲਵੇਂਗਾ। ਹੋਰਸ ਦੀ ਚਾਕਰੀ ਕਰਨ ਦੁਆਰਾ ਤੇਰਾ ਜੀਵਨ ਬੇਅਰਥ ਬੀਤ ਜਾਵੇਗਾ।
pero sirviendo a otro, la propia vida se desperdicia. (1)
hir myrI pRIiq rIiq hY hir myrI hir myrI kQw khwnI jI ]
har meree preet reet hai har meree har meree kathaa kahaanee jee ||
The Lord is my Love, the Lord is my way of life, the Lord is my speech and conversation.
ਸੁਆਮੀ ਹੀ ਮੇਰਾ ਪ੍ਰੇਮ ਹੈ, ਸੁਆਮੀ ਮੇਰੀ ਜੀਵਨ ਰਹੁ ਰੀਤੀ ਹੈ ਅਤੇ ਸੁਆਮੀ ਹੀ ਮੇਰੀ ਗਿਆਨ ਗੋਸ਼ਟ ਅਤੇ ਵਾਰਤਾ ਹੈ।
El Señor es mi Amor, mi conducto; no escucho nada más que la Palabra del Señor.
gur pRswid myrw mnu BIjY eyhw syv bnI jIau ]1] rhwau ]
gur prasaadh meraa man bheejai ehaa sev banee jeeau ||1|| rahaau ||
By Guru's Grace, my mind is saturated with the Lord's Love; this is what makes up my service. ||1||Pause||
ਗੁਰਾਂ ਦੀ ਦਇਆ ਦੁਆਰਾ ਮੇਰਾ ਚਿੱਤ ਪ੍ਰਭੂ ਦੇ ਪਿਆਰ ਨਾਲ ਗੱਚ ਹੋ ਗਿਆ ਹੈ। ਏਹੋ ਹੀ ਹੈ ਬਣਤਰ ਮੇਰੇ ਜੀਵਨ ਦੀ। ਠਹਿਰਾਉ।
Por la Gracia del Señor mi mente está embebida; éste en realidad es el Servicio que doy a mi Dios. (1‑Pausa)
hir myrw isimRiq hir myrw swsqR hir myrw bMDpu hir myrw BweI ]
har meraa simirat har meraa saasatr har meraa ba(n)dhap har meraa bhaiee ||
The Lord is my Simritees, the Lord is my Shaastras; the Lord is my relative and the Lord is my brother.
ਹਰੀ ਮੇਰੀਆਂ ਸਿਮ੍ਰਤੀਆਂ ਹੈ, ਹਰੀ ਮੇਰੇ ਸ਼ਾਸਤਰ ਹੈ, ਹਰੀ ਮੇਰਾ ਸਨਬੰਧੀ ਹੈ ਅਤੇ ਹਰੀ ਹੀ ਮੇਰਾ ਭਰਾ।
El Señor es mi Biblia, el Señor es los Shastras, el Señor es mi pariente y mi único hermano.
hir kI mY BUK lwgY hir nwim myrw mnu iqRpqY hir myrw swku AMiq hoie sKweI ]2]
har kee mai bhookh laagai har naam meraa man tirapatai har meraa saak a(n)t hoi sakhaiee ||2||
I am hungry for the Lord; my mind is satisfied with the Name of the Lord. The Lord is my relation, my helper in the end. ||2||
ਪ੍ਰਭੂ ਦੀ ਮੈਨੂੰ ਖੁਦਿਆ ਲੱਗੀ ਹੈ। ਪ੍ਰਭੂ ਦੇ ਨਾਮ ਨਾਲ ਮੇਰੀ ਆਤਮਾ ਰੱਜ ਗਈ ਹੈ। ਪ੍ਰਭੂ ਮੇਰਾ ਰਿਸ਼ਤੇਦਾਰ ਹੈ, ਜੋ ਅਖੀਰ ਦੇ ਵੇਲੇ ਮੇਰਾ ਸਹਾਇਕ ਹੋਵੇਗਾ।
Tengo hambre del Señor; y con el Nombre del Señor mi mente se sacia. El Señor es mío, pues es Quien me acompaña al final. (2)
hir ibnu hor rwis kUVI hY clidAw nwil n jweI ]
har bin hor raas kooRee hai chaladhiaa naal na jaiee ||
Without the Lord, other assets are false. They do not go with the mortal when he departs.
ਪ੍ਰਭੂ ਦੇ ਬਾਝੋਂ ਹੋਰਸ ਪੂੰਜੀ ਝੂਠੀ ਹੈ। ਜਦੋਂ ਪ੍ਰਾਣੀ ਤੁਰਦਾ ਹੈ, ਇਹ ਉਸ ਦੇ ਸਾਥ ਨਹੀਂ ਜਾਂਦੀ।
Aparte del Tesoro del Señor, todos los demás bienes son falsos, pues perecederos,
hir myrw Dnu myrY swiQ cwlY jhw hau jwau qh jweI ]3]
har meraa dhan merai saath chaalai jahaa hau jaau teh jaiee ||3||
The Lord is my wealth, which shall go with me; wherever I go, it will go. ||3||
ਵਾਹਿਗੁਰੂ ਮੇਰੀ ਦੌਲਤ ਹੈ, ਜੋ ਮੇਰੇ ਨਾਲ ਚੱਲੂਗੀ, ਜਿਥੇ ਕਿਤੇ ਮੈਂ ਜਾਵਾਂਗਾ, ਉਥੇ ਹੀ ਇਹ ਜਾਊਗੀ।
no se van conmigo cuando muero. Pero el Tesoro del Señor me acompaña siempre a donde sea que voy. (3)
so JUTw jo JUTy lwgY JUTy krm kmweI ]
so jhooThaa jo jhooThe laagai jhooThe karam kamaiee ||
One who is attached to falsehood is false; false are the deeds he does.
ਜਿਹੜਾ ਕੂੜ ਨਾਲ ਜੁੜਿਆ ਹੋਇਆ ਹੈ, ਉਹ ਕੂੜਾ ਹੈ ਅਤੇ ਕੂੜੇ ਹਨ ਕੰਮ ਜੋ ਉਹ ਕਰਦਾ ਹੈ।
Falso es el que se aferra a la falsedad y hace acciones falsas.
khY nwnku hir kw Bwxw hoAw khxw kCU n jweI ]4]2]4]
kahai naanak har kaa bhaanaa hoaa kahanaa kachhoo na jaiee ||4||2||4||
Says Nanak, everything happens according to the Will of the Lord; no one has any say in this at all. ||4||2||4||
ਗੁਰੂ ਜੀ ਫੁਰਮਾਉਂਦੇ ਹਨ, ਹਰ ਸ਼ੈਅ ਵਾਹਿਗੁਰੂ ਦੀ ਰਜ਼ਾ ਅਨੁਸਾਰ ਹੁੰਦੀ ਹੈ। ਜੀਵ ਦਾ ਇਸ ਵਿੱਚ ਕੋਈ ਦਖਲ ਨਹੀਂ।
Dice Nanak, todo lo que ocurre sucede según la Voluntad del Señor; de otra forma uno no puede saber ni qué pasa ni porqué ocurre. (4‑2‑4)
gUjrI mhlw 3 ]
goojaree mahalaa teejaa ||
Goojaree, Third Mehl:
ਗੂਜਰੀ ਤੀਜੀ ਪਾਤਿਸ਼ਾਹੀ।
Guyeri, Mejl Guru Amar Das, Tercer Canal Divino.
jug mwih nwmu dulµBu hY gurmuiK pwieAw jwie ]
jug maeh naam dhula(n)bh hai gurmukh paiaa jai ||
It is so difficult to obtain the Naam, the Name of the Lord, in this age; only the Gurmukh obtains it.
ਇਸ ਯੁੱਗ ਅੰਦਰ ਦੁਰਲੱਭ ਹੈ ਪ੍ਰਭੂ ਦਾ ਨਾਮ। ਗੁਰਾਂ ਦੇ ਰਾਹੀਂ ਇਹ ਪਾਇਆ ਜਾਂਦਾ ਹੈ।
En Kali Yug, Precioso es el Nombre del Señor; a través del Bani de la Palabra del Guru es realizado.
ibnu nwvY mukiq n hoveI vyKhu ko ivaupwie ]1]
bin naavai mukat na hoviee vekhahu ko viaupai ||1||
Without the Name, no one is liberated; let anyone make other efforts, and see. ||1||
ਨਾਮ ਦੇ ਬਗੈਰ ਆਦਮੀ ਦੀ ਕਲਿਆਣ ਨਹੀਂ ਹੁੰਦੀ, ਕੋਈ ਜਣਾ ਹੋਰ ਉਪਰਾਲੇ ਕਰ ਕੇ ਦੇਖ ਲਵੇ।
Sin el Nombre del Señor uno no es emancipado por más que lo intente. (1)
bilhwrI gur Awpxy sd bilhwrY jwau ]
balihaaree gur aapane sadh balihaarai jaau ||
I am a sacrifice to my Guru; I am forever a sacrifice to Him.
ਮੈਂ ਆਪਣੇ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ। ਹਮੇਸ਼ਾਂ ਹੀ ਕੁਰਬਾਨ ਵੰਦਾ ਹਾਂ, ਮੈਂ ਉਨ੍ਹਾਂ ਤੋਂ।
Ofrezco mi ser en sacrificio al Guru; sí, para siempre en sacrificio a Él,
siqgur imilAY hir min vsY shjy rhY smwie ]1] rhwau ]
satigur miliaai har man vasai sahaje rahai samai ||1|| rahaau ||
Meeting the True Guru, the Lord comes to dwell in the mind, and one remains absorbed in Him. ||1||Pause||
ਸੱਚੇ ਗੁਰਾਂ ਨੂੰ ਭੇਟਣ ਦੁਆਰਾ, ਵਾਹਿਗੁਰੂ ਮਨੁੱਖ ਦੇ ਚਿੱਤ ਅੰਦਰ ਟਿਕ ਜਾਂਦਾ ਹੈ ਅਤੇ ਤਦ ਉਹ ਸੁਖੈਨ ਹੀ ਉਸ ਵਿੱਚ ਲੀਨ ਰਹਿੰਦਾ ਹੈ। ਠਹਿਰਾਉ।
pues encontrando al Verdadero Guru, el Señor ha venido a mi mente y me he sumergido en el Equilibrio. (1‑Pausa)
jW Bau pwey Awpxw bYrwgu aupjY min Awie ]
jaa(n) bhau paae aapanaa bairaag upajai man aai ||
When God instills His fear, a balanced detachment springs up in the mind.
ਜਦ ਪ੍ਰਭੂ ਆਪਣਾ ਡਰ ਬੰਦੇ ਦੇ ਅੰਦਰ ਫੂਕਦਾ ਹੈ, ਪ੍ਰਭੂ ਦੀ ਪ੍ਰੀਤ ਉਸ ਦੇ ਚਿੱਤ ਵਿੱਚ ਉਤਪੰਨ ਹੋ ਜਾਂਦੀ ਹੈ।
Cuando Él infunde Su Reverencia en nosotros, nos volvemos seres mentalmente desapegados.
bYrwgY qy hir pweIAY hir isau rhY smwie ]2]
bairaagai te har paieeaai har siau rahai samai ||2||
Through this detachment, the Lord is obtained, and one remains absorbed in the Lord. ||2||
ਸੰਸਾਰੀ-ਤਿਆਗ ਰਾਹੀਂ ਸੁਆਮੀ ਪ੍ਰਾਪਤ ਹੁੰਦਾ ਹੈ ਅਤੇ ਪ੍ਰਾਣੀ ਸੁਆਮੀ ਨਾਲ ਅਭੇਦ ਹੋਇਆ ਰਹਿੰਦਾ ਹੈ।
Y a través del desapego obtenemos al Señor, nos fundimos en Él Mismo. (2)
syie mukq ij mnu ijxih iPir Dwqu n lwgY Awie ]
sei mukat j man jineh fir dhaat na laagai aai ||
He alone is liberated, who conquers his mind; Maya does not stick to him again.
ਕੇਵਲ ਓਹੀ ਬੰਦਖਲਾਸ ਹੈ, ਜੋ ਆਪਣੇ ਮਨੂਏ ਨੂੰ ਜਿੱਤ ਲੈਂਦਾ ਹੈ। ਮਾਇਆ ਉਸ ਨੂੰ, ਮੁੜ ਕੇ ਚਿਮੜਦੀ ਨਹੀਂ।
Aquél que ha conquistado su mente, es emancipado, y así Maya no lo asedia más.
dsvY duAwir rhq kry iqRBvx soJI pwie ]3]
dhasavai dhuaar rahat kare tirabhavan sojhee pai ||3||
He dwells in the Tenth Gate, and obtains the understanding of the three worlds. ||3||
ਉਹ ਦਸਵਨੂੰ ਦੁਵਾਰੇ ਅੰਦਰ ਵਸਦਾ ਹੈ ਅਤੇ ਉਸ ਨੂੰ ਤਿੰਨਾਂ ਜਹਾਨਾਂ ਦੀ ਗਿਆਤ ਪ੍ਰਾਪਤ ਹੋ ਜਾਂਦੀ ਹੈ।
Él habita en el Décimo Recinto de la mente y conoce la esencia de las tres Gunas. (3)
nwnk gur qy guru hoieAw vyKhu iqs kI rjwie ]
naanak gur te gur hoiaa vekhahu tis kee rajai ||
O Nanak, through the Guru, one becomes the Guru; behold, His Wondrous Will.
ਗੁਰੂ ਨਾਨਕ ਦੀ ਰਹਿਮਤ ਸਦਕਾ, ਲਹਿਣਾ ਗੁਰੂ ਹੋ ਗਿਆ ਉਸ ਦੇ ਅਸਚਰਜ ਭਾਣੇ ਨੂੰ ਤੱਕੋ।
Nanak, observa el milagro: el buscador, por la Gracia del Guru, se ha convertido en el mismo Guru y tal es la Maravilla de Su Voluntad.