Awpy aUcw aUco hoeI ]
aape uoochaa uoocho hoiee ||
He Himself is the Highest of the High.
ਉਹ ਆਪ ਉਚਿਆਂ ਵਿਚੋਂ ਸਾਰਿਆਂ ਨਾਲੋਂ ਉੱਚਾ ਹੈ।
Él Mismo es lo más Alto de lo alto,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
Awpy aUcw aUco hoeI ]
aape uoochaa uoocho hoiee ||
He Himself is the Highest of the High.
ਉਹ ਆਪ ਉਚਿਆਂ ਵਿਚੋਂ ਸਾਰਿਆਂ ਨਾਲੋਂ ਉੱਚਾ ਹੈ।
Él Mismo es lo más Alto de lo alto,
ijsu Awip ivKwly su vyKY koeI ]
jis aap vikhaale su vekhai koiee ||
How rare are those who behold Him. He causes Himself to be seen.
ਕੋਈ ਵਿਰਲਾ ਹੀ, ਜਿਸ ਨੂੰ ਉਹ ਖੁਦ ਦਿਖਾਉਂਦਾ ਹੈ ਉਸ ਨੂੰ ਦੇਖਦਾ ਹੈ।
pero solamente Lo ve aquél a quien Él Mismo bendice.
nwnk nwmu vsY Gt AMqir Awpy vyiK ivKwlixAw ]8]26]27]
naanak naam vasai ghaT a(n)tar aape vekh vikhaalaniaa ||8||26||27||
O Nanak, the Naam, the Name of the Lord, abides deep within the hearts of those who see the Lord themselves, and inspire others to see Him as well. ||8||26||27||
ਨਾਨਕ ਜਿਨ੍ਹਾਂ ਦੇ ਚਿੱਤ ਅੰਦਰ ਨਾਮ ਨਿਵਾਸ ਰਖਦਾ ਹੈ ਉਹ ਖੁਦ ਪ੍ਰਭੂ ਨੂੰ ਵੇਖ ਲੈਂਦੇ ਹਨ ਅਤੇ ਹੋਰਨਾਂ ਨੂੰ ਭੀ ਉਸ ਨੂੰ ਵਿਖਾਲ ਦਿੰਦੇ ਹਨ।
Dice Nanak, cuando el Nombre del Señor habita en el corazón, el Señor nos hace verlo y revelarlo a otros. (8-26-27)
mwJ mhlw 3 ]
maajh mahalaa teejaa ||
Maajh, Third Mehl:
ਮਾਝ, ਤੀਜੀ ਪਾਤਸ਼ਾਹੀ।
Mall, Mejl Guru Amar Das, Tercer Canal Divino.
myrw pRBu BrpUir rihAw sB QweI ]
meraa prabh bharapoor rahiaa sabh thaiee ||
My God is pervading and permeating all places.
ਮੇਰਾ ਮਾਲਕ ਸਾਰੀਆਂ ਥਾਵਾਂ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ।
Mi Señor prevalece en todos los lugares y en todos los corazones;
gur prswdI Gr hI mih pweI ]
gur parasaadhee ghar hee meh paiee ||
By Guru's Grace, I have found Him within the home of my own heart.
ਗੁਰਾਂ ਦੀ ਦਇਆ ਦੁਆਰਾ ਮੈਂ ਉਸ ਨੂੰ ਆਪਣੇ ਗ੍ਰਹਿ ਵਿੱਚ ਹੀ ਪਾ ਲਿਆ ਹੈ।
por la Gracia del Guru Lo encontré también dentro de mi corazón.
sdw sryvI iek min iDAweI gurmuiK sic smwvixAw ]1]
sadhaa sarevee ik man dhiaaiee gurmukh sach samaavaniaa ||1||
I serve Him constantly, and I meditate on Him single-mindedly. As Gurmukh, I am absorbed in the True One. ||1||
ਹਮੇਸ਼ਾਂ ਮੈਂ ਵਾਹਿਗੁਰੂ ਦੀ ਸੇਵਾ ਕਮਾਉਂਦਾ ਹਾਂ ਅਤੇ ਇਕ ਚਿੱਤ ਹੋ ਉਸ ਦਾ ਸਿਮਰਨ ਕਰਦਾ ਹਾਂ। ਗੁਰਾਂ ਦੇ ਰਾਹੀਂ ਮੈਂ ਸੱਚੇ ਸੁਆਮੀ ਅੰਦਰ ਲੀਨ ਹੋ ਗਿਆ ਹਾਂ।
Ahora, sin pensar en otra cosa medito en Él, y por la Gracia del Guru, me sumerjo en el Uno Verdadero. (1)
hau vwrI jIau vwrI jgjIvnu mMin vswvixAw ]
hau vaaree jeeau vaaree jagajeevan ma(n)n vasaavaniaa ||
I am a sacrifice, my soul is a sacrifice, to those who enshrine the Lord, the Life of the World, within their minds.
ਮੈਂ ਕੁਰਬਾਨ ਹਾਂ ਅਤੇ ਮੇਰੀ ਜਿੰਦਗੀ ਕੁਰਬਾਨ ਹੈ। ਉਨ੍ਹਾਂ ਉਤੋਂ ਜੋ ਆਪਣੇ ਚਿੱਤ ਅੰਦਰ ਜਗਤ ਦੀ ਜਿੰਦ ਜਾਨ ਪ੍ਰਭੂ ਨੂੰ ਟਿਕਾਉਂਦੇ ਹਨ।
En sacrificio ofrezco mi ser a aquéllos que enaltecen en sus mentes la Vida de toda vida.
hir jgjIvnu inrBau dwqw gurmiq shij smwvixAw ]1] rhwau ]
har jagajeevan nirabhau dhaataa gurmat sahaj samaavaniaa ||1|| rahaau ||
Through the Guru's Teachings, I merge with intuitive ease into the Lord, the Life of the World, the Fearless One, the Great Giver. ||1||Pause||
ਗੁਰਾਂ ਦੇ ਉਪਦੇਸ਼ ਤਾਬੇ ਮੈਂ ਸੁਖੈਨ ਹੀ ਦਾਤਾਰ ਜਗਜੀਵਨ ਤੇ ਨਿਡਰ ਵਾਹਿਗੁਰੂ ਅੰਦਰ ਸਮਾ ਗਿਆ ਹਾਂ, ਜੋ ਆਲਮ ਦੀ ਜਿੰਦਗੀ ਹੈ। ਠਹਿਰਾਉ।
El Señor, Dador de la vida, Libre de todos los miedos, es siempre Benévolo; a través del Shabd del la Palabra del Guru uno se inmerge en la Paz del Equilibrio. (1-Pausa)
Gr mih DrqI Daulu pwqwlw ]
ghar meh dharatee dhaul paataalaa ||
Within the home of the self is the earth, its support and the nether regions of the underworld.
ਤੇਰੇ ਗ੍ਰਹਿ ਵਿੱਚ ਹੀ ਹੇ ਪ੍ਰਾਣੀ! ਜ਼ਮੀਨ, ਬਲਦ ਅਤੇ ਹੇਠਲਾ ਲੋਕ ਹੈ।
Dentro de tu hogar, oh hombre, está la tierra, el toro que la soporta y el bajo mundo;
Gr hI mih pRIqmu sdw hY bwlw ]
ghar hee meh preetam sadhaa hai baalaa ||
Within the home of the self is the Eternally Young Beloved.
ਤੇਰੇ ਗ੍ਰਹਿ ਵਿੱਚ ਹੀ ਸਦੀਵੀ ਨੌਜਵਾਨ ਦਿਲਬਰ ਹੈ।
en tu hogar está el Señor, Eternamente Joven.
sdw Anµid rhY suKdwqw gurmiq shij smwvixAw ]2]
sadhaa ana(n)dh rahai sukhadhaataa gurmat sahaj samaavaniaa ||2||
The Giver of peace is eternally blissful. Through the Guru's Teachings, we are absorbed in intuitive peace. ||2||
ਹਮੇਸ਼ਾਂ ਹੀ ਖੁਸ਼ ਰਹਿੰਦਾ ਹੈ ਆਰਾਮ-ਦੇਣਹਾਰ ਸੁਆਮੀ। ਗੁਰਾਂ ਦੀ ਸਿਖ-ਮਤ ਦੁਆਰਾ ਜੀਵ ਸਾਹਿਬ ਨਾਲ ਅਭੇਦ ਹੋ ਜਾਂਦਾ ਹੈ।
Él, el Dador de Paz, habita en Eterno Éxtasis, y por la Gracia del Guru te inmerges en la Paz Absoluta.(2)
kwieAw AMdir haumY myrw ]
kaiaa a(n)dhar haumai meraa ||
When the body is filled with ego and selfishness,
ਦੇਹਿ ਦੇ ਅੰਦਰ ਹੰਕਾਰ ਤੇ ਅਪਣੱਤ ਹੈ,
Si dentro de ti vive la idea del yo soy
jMmx mrxu n cUkY Pyrw ]
ja(n)man maran na chookai feraa ||
the cycle of birth and death does not end.
ਇਸ ਲਈ ਆਉਣ ਤੇ ਜਾਣ ਦਾ ਚੱਕਰ ਮੁਕਦਾ ਨਹੀਂ।
entonces tus idas y venidas no cesarán;
gurmuiK hovY su haumY mwry sco scu iDAwvixAw ]3]
gurmukh hovai su haumai maare sacho sach dhiaavaniaa ||3||
One who becomes Gurmukh subdues egotism, and meditates on the Truest of the True. ||3||
ਜੋ ਗੁਰੂ ਅਨੁਸਾਰੀ ਹੋ ਜਾਂਦਾ ਹੈ, ਉਹ ਆਪਣੇ ਹੰਕਾਰ ਨੂੰ ਨਵਿਰਤ ਕਰ ਲੈਂਦਾ ਹੈ ਅਤੇ ਸਚਿਆਰਾਂ ਦੇ ਪਰਮ ਸਚਿਆਰ ਦਾ ਸਿਮਰਨ ਕਰਦਾ ਹੈ।
Aquél cuya mirada la entona hacia Dios, calma su ego y medita sólo en la Verdad del Señor.(3)
kwieAw AMdir pwpu puMnu duie BweI ]
kaiaa a(n)dhar paap pu(n)n dhui bhaiee ||
Within this body are the two brothers, sin and virtue.
ਦੇਹੀ ਦੇ ਵਿੱਚ ਦੋ ਭਰਾ, ਬਦੀ ਤੇ ਨੇਕੀ ਹਨ।
Dentro de nuestro cuerpo habitan la Virtud y el error como Hermanos del Destino y gemelos;
duhI imil kY isRsit aupweI ]
dhuhee mil kai sirasaT upaiee ||
When the two joined together, the Universe was produced.
ਦੋਨਾਂ ਨੇ ਇਕੱਠੇ ਹੋ ਕੇ ਦੁਨੀਆਂ ਪੈਦਾ ਕੀਤੀ ਹੈ।
y de uno a otro el Universo entero se mueve.
dovY mwir jwie iekqu Gir AwvY gurmiq shij smwvixAw ]4]
dhovai maar jai ikat ghar aavai gurmat sahaj samaavaniaa ||4||
Subduing both, and entering into the Home of the One, through the Guru's Teachings, we are absorbed in intuitive peace. ||4||
ਜੋ ਗੁਰਾਂ ਦੀ ਅਗਵਾਈ ਤਾਬੇ ਦੋਨਾਂ ਨੂੰ ਮੇਸ ਕੇ ਇਕ ਵਾਹਿਗੁਰੂ ਦੇ ਗ੍ਰਹਿ ਅੰਦਰ ਪ੍ਰਵੇਸ਼ ਕਰਦਾ ਹੈ, ਉਹ ਸੁੱਤੇ-ਸਿਧ ਹੀ ਉਸ ਅੰਦਰ ਲੀਨ ਹੋ ਜਾਂਦਾ ਹੈ।
Pero aquél que se eleva más allá de ambos, y lleva su mente de regreso a su único Hogar, se inmerge en la Gran Paz por la Gracia del Guru. (4)
Gr hI mwih dUjY Bwie Anyrw ]
ghar hee maeh dhoojai bhai aneraa ||
Within the home of the self is the darkness of the love of duality.
ਗ੍ਰਹਿ ਦੇ ਅੰਦਰ ਦਵੈਤ-ਭਾਵ ਦੇ ਪਿਆਰ ਦਾ ਅੰਧੇਰਾ ਹੈ।
Dentro del hogar está la oscuridad causada por la dualidad;
cwnxu hovY CofY haumY myrw ]
chaanan hovai chhoddai haumai meraa ||
When the Divine Light dawns, ego and selfishness are dispelled.
ਜਦ ਰੱਬੀ-ਪ੍ਰਕਾਸ਼ ਉਦੈ ਹੁੰਦਾ ਹੈ, ਸਵੈ-ਹੰਗਤਾ ਤੇ ਖੁਦੀ ਉਡ ਪੁੱਡ ਜਾਂਦੇ ਹਨ।
pero cuando hay Luz, uno disipa la oscuridad del yo soy.
prgtu sbdu hY suKdwqw Anidnu nwmu iDAwvixAw ]5]
paragaT sabadh hai sukhadhaataa anadhin naam dhiaavaniaa ||5||
The Giver of peace is revealed through the Shabad, meditating upon the Naam, night and day. ||5||
ਆਰਾਮ ਬਖਸ਼ਣਹਾਰ ਮਾਲਕ ਪ੍ਰਤੱਖ ਹੋ ਜਾਂਦਾ ਹੈ, ਜਦ ਰੈਣ ਦਿਨ, ਆਦਮੀ ਨਾਮ ਦਾ ਅਰਾਧਨ ਕਰਦਾ ਹੈ।
La Palabra se manifiesta a Sí Misma en el Éxtasis, y uno medita en el Nombre del Señor noche y día. (5)
AMqir joiq prgtu pwswrw ]
a(n)tar jot paragaT paasaaraa ||
Deep within the self is the Light of God; It radiates throughout the expanse of His creation.
ਮਨੁੱਖ ਦੇ ਮਨ ਅੰਦਰ ਉਸ ਦਾ ਨੂਰ ਹੈ, ਐਨ ਪਰਤੱਖ ਹੈ ਜਿਸ ਦਾ ਖਿਲਾਰ।
A través de la Instrucción del Guru nuestra oscuridad es disipada;
gur swKI imitAw AMiDAwrw ]
gur saakhee miTiaa a(n)dhiaaraa ||
Through the Guru's Teachings, the darkness of spiritual ignorance is dispelled.
ਗੁਰਾਂ ਦੀ ਸਿੱਖ-ਮਤ ਦੁਆਰਾ ਅਨ੍ਹੇਰਾ ਦੂਰ ਹੋ ਜਾਂਦਾ ਹੈ।
con Su Luz dentro de nosotros el Señor se manifiesta en toda Su Expansión.
kmlu ibgwis sdw suKu pwieAw joqI joiq imlwvixAw ]6]
kamal bigaas sadhaa sukh paiaa jotee jot milaavaniaa ||6||
The heart-lotus blossoms forth, and eternal peace is obtained, as one's light merges into the Light. ||6||
ਦਿਲ ਕੰਵਲ ਖਿੜ ਜਾਂਦਾ ਹੈ ਅਤੇ ਸਦੀਵੀ ਠੰਢ-ਚੈਨ ਪਰਾਪਤ ਹੋ ਜਾਂਦੀ ਹੈ ਜਦ ਮਨੁੱਖ ਦਾ ਚਾਨਣਾ ਪਰਮ ਚਾਨਣ ਨਾਲ ਅਭੇਦ ਹੋ ਜਾਂਦਾ ਹੈ।
El loto de nuestra mente florece, encontramos Paz Eterna, y nuestra luz se funde en la Luz Infinita.(6)
AMdir mhl rqnI Bry BMfwrw ]
a(n)dhar mahal ratanee bhare bha(n)ddaaraa ||
Within the mansion is the treasure house, overflowing with jewels.
ਮੰਦਰ ਦੇ ਵਿੱਚ ਹੀ ਜਵਾਹਿਰਾਤਾਂ ਨਾਲ ਲਬਾਲਬ ਖਜਾਨੇ ਹਨ।
En el interior del castillo del cuerpo humano están los Tesoros de Joyas;
gurmuiK pwey nwmu Apwrw ]
gurmukh paae naam apaaraa ||
The Gurmukh obtains the Infinite Naam, the Name of the Lord.
ਗੁਰਾਂ ਦੇ ਰਾਹੀਂ, ਉਨ੍ਹਾਂ ਅਨੰਤ ਨਾਮ ਦੇ ਖਜਾਨਿਆਂ ਨੂੰ ਇਨਸਾਨ ਪਰਾਪਤ ਕਰ ਲੈਂਦਾ ਹੈ।
a través del Guru uno los encuentra para sí mismo.
gurmuiK vxjy sdw vwpwrI lwhw nwmu sd pwvixAw ]7]
gurmukh vanaje sadhaa vaapaaree laahaa naam sadh paavaniaa ||7||
The Gurmukh, the trader, always purchases the merchandise of the Naam, and always reaps profits. ||7||
ਨੇਕ ਸੁਦਾਗਰ ਹਮੇਸ਼ਾਂ ਨਾਮ ਦਾ ਸੌਦਾ ਸੂਤ ਖਰੀਦਦਾ ਹੈ ਅਤੇ ਸਦੀਵ ਹੀ ਨਫਾ ਕਮਾਉਂਦਾ ਹੈ।
Estos Tesoros son el Nombre Infinito del Señor. Los verdaderos comerciantes comercian a través del Guru y ganan para siempre la Utilidad del Señor.(7)
Awpy vQu rwKY Awpy dyie ]
aape vath raakhai aape dhei ||
The Lord Himself keeps this merchandise in stock, and He Himself distributes it.
ਸੁਆਮੀ ਖੁਦ ਇਸ ਮਾਲ ਨੂੰ ਰੱਖਦਾ ਹੈ ਅਤੇ ਖੁਦ ਹੀ ਦਿੰਦਾ ਹੈ।
El Señor Mismo guarda esta Mercancía y el Señor Mismo la da;
gurmuiK vxjih kyeI kyie ]
gurmukh vanajeh keiee kei ||
Rare is that Gurmukh who trades in this.
ਕੋਈ ਟਾਵਾਂ ਪੁਰਸ਼ ਹੀ ਗੁਰਾਂ ਦੇ ਰਾਹੀਂ ਇਸ ਮਾਲ ਨੂੰ ਖਰੀਦਦਾ ਹੈ।
pero extraordinario es aquél que hace sus tratos con Él, por la Gracia del Guru.
nwnk ijsu ndir kry so pwey kir ikrpw mMin vswvixAw ]8]27]28]
naanak jis nadhar kare so paae kar kirapaa ma(n)n vasaavaniaa ||8||27||28||
O Nanak, those upon whom the Lord casts His Glance of Grace, obtain it. Through His Mercy, it is enshrined in the mind. ||8||27||28||
ਨਾਨਕ ਜਿਸ ਉਤੇ ਸਾਹਿਬ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ, ਉਹ ਨਾਮ ਨੂੰ ਪਾਉਂਦਾ ਹੈ। ਉਸ ਦੀ ਰਹਿਮਤ ਦੇ ਰਾਹੀਂ ਨਾਮ ਦਿਲ ਅੰਦਰ ਟਿਕਾਇਆ ਜਾਂਦਾ ਹੈ।
Oh, Dice Nanak, aquél que por la Gracia del Guru, recibe esta Bendición Suprema del Señor, enaltece el Nombre en su corazón.(8-27-28)
mwJ mhlw 3 ]
maajh mahalaa teejaa ||
Maajh, Third Mehl:
ਮਾਝ, ਤੀਜੀ ਪਾਤਸ਼ਾਹੀ।
Mall, Mejl Guru Amar Das, Tercer Canal Divino.
hir Awpy myly syv krwey ]
har aape mele sev karaae ||
The Lord Himself leads us to merge with Him and serve Him.
ਸੁਆਮੀ ਆਪ ਹੀ ਬੰਦੇ ਨੂੰ ਆਪਣੇ ਨਾਲ ਮਿਲਾਉਂਦਾ ਤੇ ਆਪਣੀ ਸੇਵਾ ਵਿੱਚ ਲਾਉਂਦਾ ਹੈ।
El Señor Mismo te une a Él y te instala en Su Servicio,
gur kY sbid Bwau dUjw jwey ]
gur kai sabadh bhaau dhoojaa jaae ||
Through the Word of the Guru's Shabad, the love of duality is eradicated.
ਗੁਰਾਂ ਦੇ ਉਪਦੇਸ਼ ਦੁਆਰਾ ਹੋਰਸ ਦੀ ਪ੍ਰੀਤ ਦੂਰ ਹੋ ਜਾਂਦੀ ਹੈ।
por la Palabra del Shabd del Guru, trasciendes la dualidad.
hir inrmlu sdw guxdwqw hir gux mih Awip smwvixAw ]1]
har niramal sadhaa gunadhaataa har gun meh aap samaavaniaa ||1||
The Immaculate Lord is the Bestower of eternal virtue. The Lord Himself leads us to merge in His Virtuous Goodness. ||1||
ਪਵਿੱਤ੍ਰ ਵਾਹਿਗੁਰੂ, ਸਦੀਵ ਹੀ ਨੇਕੀ ਪਰਦਾਨ ਕਰਣਹਾਰ ਹੈ। ਸਾਈਂ ਖੁਦ ਬੰਦੇ ਨੂੰ ਉਤਮਤਾ ਅੰਦਰ ਲੀਨ ਕਰਦਾ ਹੈ।
El Señor es siempre Puro, el Dador de Mérito, y Él, de Sí, hace que uno se inmerja en Su Verdad. (1)
hau vwrI jIau vwrI scu scw ihrdY vswvixAw ]
hau vaaree jeeau vaaree sach sachaa hiradhai vasaavaniaa ||
I am a sacrifice, my soul is a sacrifice, to those who enshrine the Truest of the True within their hearts.
ਮੈਂ ਕੁਰਬਾਨ ਹਾਂ ਅਤੇ ਮੇਰੀ ਜਿੰਦੜੀ ਕੁਰਬਾਨ ਹੈ ਉਨ੍ਹਾਂ ਉਤੋਂ ਜੋ ਸਚਿਆਂ ਦੇ ਸੱਚੇ ਨੂੰ ਆਪਣੇ ਅੰਤਸ਼ਕਰਣ ਅੰਦਰ ਟਿਕਾਉਂਦੇ ਹਨ।
Ofrezco mi ser en sacrificio a quienes enaltecen al Verdadero Señor en su corazón.
scw nwmu sdw hY inrmlu gur sbdI mMin vswvixAw ]1] rhwau ]
sachaa naam sadhaa hai niramal gur sabadhee ma(n)n vasaavaniaa ||1|| rahaau ||
The True Name is eternally pure and immaculate. Through the Word of the Guru's Shabad, it is enshrined within the mind. ||1||Pause||
ਸਤਿਨਾਮ, ਹਮੇਸ਼ਾਂ ਹੀ ਪਾਕ ਪਵਿੱਤ੍ਰ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਇਹ ਚਿੱਤ ਵਿੱਚ ਟਿਕਾਇਆ ਜਾਂਦਾ ਹੈ। ਠਹਿਰਾਉ।
El Verdadero Nombre es siempre Puro; a través de la Palabra del Guru es implantado en la mente.(1-Pausa)
Awpy guru dwqw krim ibDwqw ]
aape gur dhaataa karam bidhaataa ||
The Guru Himself is the Giver, the Architect of Destiny.
ਵੱਡਾ ਦਾਤਾਰ ਆਪ ਹੀ ਕਿਸਮਤ ਦਾ ਲਿਖਾਰੀ ਹੈ।
Él Mismo es el Señor Benefactor, el Hacedor de nuestro Destino;
syvk syvih gurmuiK hir jwqw ]
sevak seveh gurmukh har jaataa ||
The Gurmukh, the humble servant who serves the Lord, comes to know Him.
ਟਹਿਲੂਆ, ਜੋ ਮੁਖੀ ਗੁਰਾਂ ਦੀ ਸੇਵਾ ਕਮਾਉਂਦਾ ਹੈ, ਵਾਹਿਗੁਰੂ ਨੂੰ ਜਾਣ ਲੈਂਦਾ ਹੈ।
a través del Servicio al Guru, conocemos al Maestro.
AMimRq nwim sdw jn sohih gurmiq hir rsu pwvixAw ]2]
a(n)mirat naam sadhaa jan soheh gurmat har ras paavaniaa ||2||
Those humble beings look beautiful forever in the Ambrosial Naam. Through the Guru's Teachings, they receive the sublime essence of the Lord. ||2||
ਨਾਮ ਆਬਿ-ਹਿਯਾਤ ਨਾਲ ਰੱਬ ਦੇ ਗੋਲੇ ਸਦੀਵ ਹੀ ਸੁਹਣੇ ਲੱਗਦੇ ਹਨ ਅਤੇ ਗੁਰਾਂ ਦੀ ਸਿਖ-ਮਤ ਰਾਹੀਂ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਉਂਦੇ ਹਨ।
Apreciamos entonces la Belleza del Nombre, del Néctar, y a través de la Palabra del Guru, probamos el Sabor de lo Real. (2)
iesu guPw mih ieku Qwnu suhwieAw ]
eis gufaa meh ik thaan suhaiaa ||
Within the cave of this body, there is one beautiful place.
ਏਸ ਦੇਹਿ ਦੀ ਕੰਦਰਾਂ ਅੰਦਰ ਇਕ ਸੁੰਦਰ ਅਸਥਾਨ ਹੈ।
Dentro de la cueva del cuerpo hay un bello lugar;
pUrY guir haumY Brmu cukwieAw ]
poorai gur haumai bharam chukaiaa ||
Through the Perfect Guru, ego and doubt are dispelled.
ਪੂਰਨ ਗੁਰਾਂ ਦੇ ਰਾਹੀਂ ਹੰਕਾਰ ਤੇ ਸੰਦੇਹ ਦੂਰ ਹੋ ਜਾਂਦੇ ਹਨ।
a través del Verdadero Guru la duda es disipada.
Anidnu nwmu slwhin rMig rwqy gur ikrpw qy pwvixAw ]3]
anadhin naam salaahan ra(n)g raate gur kirapaa te paavaniaa ||3||
Night and day, praise the Naam, the Name of the Lord; imbued with the Lord's Love, by Guru's Grace, you shall find Him. ||3||
ਜੋ ਰੈਣ ਦਿਹੂੰ ਪਰੇਮ ਨਾਲ ਰੰਗੇ ਹੋਏ ਨਾਮ ਦੀ ਉਸਤਤੀ ਕਰਦੇ ਹਨ ਉਹ ਗੁਰਾਂ ਦੀ ਦਇਆ ਦੁਆਰਾ ਸਾਹਿਬ ਨੂੰ ਪਾ ਲੈਂਦੇ ਹਨ।
Recitamos noche y día el Nombre del Señor en Su Amor, y recibimos en nuestro interior al Señor por la Gracia del Guru.(3)