DnwsrI mhlw 5 ]
dhanaasaree mahalaa panjavaa ||
Dhanaasaree, Fifth Mehl:
ਧਨਾਸਰੀ ਪੰਜਵੀਂ ਪਾਤਿਸ਼ਾਹੀ।
Dhanasri, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
DnwsrI mhlw 5 ]
dhanaasaree mahalaa panjavaa ||
Dhanaasaree, Fifth Mehl:
ਧਨਾਸਰੀ ਪੰਜਵੀਂ ਪਾਤਿਸ਼ਾਹੀ।
Dhanasri, Mejl Guru Aryan, Quinto Canal Divino.
AauKI GVI n dyKx dyeI Apnw ibrdu smwly ]
aaukhee ghaRee na dhekhan dheiee apanaa biradh samaale ||
He does not let His devotees see the difficult times; this is His innate nature.
ਆਪਣੇ ਧਰਮ ਨੂੰ ਚੇਤੇ ਕਰਦਾ ਹੋਇਆ, ਸੁਆਮੀ ਆਪਣੇ ਗੋਲੇ ਨੂੰ ਔਖਾ ਵੇਲਾ ਨਹੀਂ ਦੇਖਣ ਦਿੰਦਾ।
El Señor no trae ningún sufrimiento a Sus sirvientes y así cumple con Su Naturaleza Esencial.
hwQ dyie rwKY Apny kau swis swis pRiqpwly ]1]
haath dhei raakhai apane kau saas saas pratipaale ||1||
Giving His hand, He protects His devotee; with each and every breath, He cherishes him. ||1||
ਆਪਣਾ ਹੱਥ ਦੇ ਕੇ, ਉਹ ਆਪਣੇ ਗੋਲੇ ਦੀ ਰੱਖਿਆ ਕਰਦਾ ਹੈ ਤੇ ਹਰ ਸਾਹ ਨਾਲ ਉਸ ਦੀ ਪਾਲਣ-ਪੋਸਣਾ ਕਰਦਾ ਹੈ।
Con Su Mano, Él protege a Sus Propios Sirvientes, y les da sustento a cada momento. (1)
pRB isau lwig rihE myrw cIqu ]
prabh siau laag rahio meraa cheet ||
My consciousness remains attached to God.
ਮੈਂਡਾ ਮਨ ਸੁਆਮੀ ਨਾਲ ਜੁੜਿਆ ਰਹਿੰਦਾ ਹੈ।
Mi mente está entonada en mi Señor, Quien es mi Amigo y Compañero desde el principio hasta el fin,
Awid AMiq pRBu sdw shweI DMnu hmwrw mIqu ] rhwau ]
aadh a(n)t prabh sadhaa sahaiee dha(n)n hamaaraa meet || rahaau ||
In the beginning, and in the end, God is always my helper and companion; blessed is my friend. ||Pause||
ਮੁੱਢ ਤੋਂ ਲੈ ਕੇ ਅਖੀਰ ਤਾਂਈਂ ਸੁਆਮੀ ਮੇਰਾ ਸਦਾ ਹੀ ਸਹਾਇਕ ਹੈ, ਧਨਤਾ ਜੋਗ ਅਤੇ ਸਮਰਥ ਹੈ ਮੇਰਾ ਮਿੱਤਰ! ਠਹਿਰਾਉ।
oh, ¡Bendito sea mi Dios! (Pausa)
min iblws Bey swihb ky Acrj dyiK bfweI ]
man bilaas bhe saahib ke acharaj dhekh baddaiee ||
My mind is delighted, gazing upon the marvellous, glorious greatness of the Lord and Master.
ਪ੍ਰਭੂ ਦੀ ਅਲੋਕਿਕ ਵਿਸ਼ਾਲਤਾ ਨੂੰ ਵੇਖ ਕੇ ਮੇਰਾ ਚਿੱਤ ਪ੍ਰਸੰਨ ਹੋ ਗਿਆ ਹੈ।
Mi mente ha florecido viendo la Maravilla de mi Señor.
hir ismir ismir Awnd kir nwnk pRiB pUrn pYj rKweI ]2]15]46]
har simar simar aanadh kar naanak prabh pooran paij rakhaiee ||2||15||46||
Remembering, remembering the Lord in meditation, Nanak is in ecstasy; God, in His perfection, has protected and preserved his honor. ||2||15||46||
ਸਾਹਿਬ ਦਾ ਚਿੰਤਨ ਤੇ ਆਰਾਧਨ ਕਰਨ ਦੁਆਰਾ ਨਾਨਕ ਅਨੰਦ (ਸਦੀਵੀ ਖੇੜੇ) ਮਾਣਦਾ ਹੈ। ਸਰਬ ਵਿਆਪਕ ਸੁਆਮੀ ਨੇ ਉਸ ਦੀ ਲੱਜਿਆ ਰੱਖ ਲਈ ਹੈ।
Sí, contemplando a mi Dios he logrado el Éxtasis, y así el Señor ha salvado mi honor. (2-15-46)
DnwsrI mhlw 5 ]
dhanaasaree mahalaa panjavaa ||
Dhanaasaree, Fifth Mehl:
ਧਨਾਸਰੀ ਪੰਜਵੀਂ ਪਾਤਿਸ਼ਾਹੀ।
Dhanasri, Mejl Guru Aryan, Quinto Canal Divino.
ijs kau ibsrY pRwnpiq dwqw soeI gnhu ABwgw ]
jis kau bisarai praanapat dhaataa soiee ganahu abhaagaa ||
One who forgets the Lord of life, the Great Giver - know that he is most unfortunate.
ਜੋ ਜੀਵਨ ਦੇ ਦਾਤਾਰ ਸੁਆਮੀ ਨੂੰ ਭੁਲਾਉਂਦਾ ਹੈ, ਤੂੰ ਉਸ ਨੂੰ ਨਿਕਰਮਣ ਗਿਣ ਲੈ।
Desafortunado es aquél que hace a un lado a su Dios,
crn kml jw kw mnu rwigE AimA srovr pwgw ]1]
charan kamal jaa kaa man raagio amia sarovar paagaa ||1||
One whose mind is in love with the Lord's lotus feet, obtains the pool of ambrosial nectar. ||1||
ਜਿਸ ਦੇ ਚਿੱਤ ਦਾ ਪ੍ਰਭੂ ਦੇ ਚਰਨ ਕੰਵਲਾਂ ਨਾਲ ਪ੍ਰੇਮ ਹੈ ਉਹ ਅੰਮ੍ਰਿਤ ਦੇ ਸਰੋਵਰ ਨੂੰ ਪਾ ਲੈਂਦਾ ਹੈ।
pero aquél que está enamorado del Loto de los Pies del Señor, se baña en el Lago de Néctar. (1)
qyrw jnu rwm nwm rMig jwgw ]
teraa jan raam naam ra(n)g jaagaa ||
Your humble servant awakes in the Love of the Lord's Name.
ਤੇਰਾ ਗੋਲਾ ਰਾਮ ਨਾਮ ਦੇ ਪ੍ਰੇਮ ਅੰਦਰ ਜਾਗਦਾ ਹੈ।
Oh Dios, yo, Tu Sirviente, he despertado en Tu Amor, ahora ya no tengo ninguna pereza
Awlsu CIij gieAw sBu qn qy pRIqm isau mnu lwgw ] rhwau ]
aalas chheej giaa sabh tan te preetam siau man laagaa || rahaau ||
All laziness has departed from his body, and his mind is attached to the Beloved Lord. ||Pause||
ਉਸ ਦੇ ਸਰੀਰ ਤੋਂ ਸਾਰੀ ਸੁਸਤੀ ਦੂਰ ਹੋ ਗਈ ਹੈ ਅਤੇ ਉਸ ਦੀ ਜਿੰਦੜੀ ਪਿਆਰੇ ਨਾਲ ਜੁੜ ਗਈ ਹੈ। ਠਹਿਰਾਉ।
y estoy entonado en Ti, oh mi Señor. (Pausa)
jh jh pyKau qh nwrwiex sgl Gtw mih qwgw ]
jeh jeh pekhau teh naarain sagal ghaTaa meh taagaa ||
Wherever I look, the Lord is there; He is the string, upon which all hearts are strung.
ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਓਥੇ ਹੀ ਵਿਆਪਕ ਸੁਆਮੀ ਮਾਲਾ ਦੇ ਧਾਗੇ ਸਮਾਨ ਹੈ, ਜਿਸ ਵਿੱਚ ਸਾਰੇ ਦਿਲ ਪਰੋਏ ਹਨ।
Veo a mi Señor donde sea que volteo a ver, pues todo está engarzado en Su Hilo,
nwm audku pIvq jn nwnk iqAwgy siB Anurwgw ]2]16]47]
naam udhak peevat jan naanak tiaage sabh anuraagaa ||2||16||47||
Drinking in the water of the Naam, servant Nanak has renounced all other loves. ||2||16||47||
ਹਰੀ ਨਾਮ ਦੇ ਪਾਣੀ ਨੂੰ ਪੀ ਕੇ ਗੋਲੇ ਨਾਨਕ ਨੇ ਹੋਰ ਸਾਰੀਆਂ ਪ੍ਰੀਤਾਂ ਛੱਡ ਦਿੱਤੀਆਂ ਹਨ।
y así Nanak bebe del Agua Inmaculada del Nombre del Señor, haciendo a un lado cualquier otro amor. (2-16-47)
DnwsrI mhlw 5 ]
dhanaasaree mahalaa panjavaa ||
Dhanasri, Mejl Guru Aryan, Quinto Canal Divino.
jn ky pUrn hoey kwm ]
jan ke pooran hoe kaam ||
All the affairs of the Lord's humble servant are perfectly resolved.
ਸਾਹਿਬ ਦੇ ਗੋਲੇ ਦੇ ਸਾਰੇ ਕਾਰਜ ਰਾਸ ਹੋ ਗਏ ਹਨ।
Todas las tareas del Sirviente del Señor son realizadas. Dios salva su honor en ésta era de Kali,
klI kwl mhw ibiKAw mih ljw rwKI rwm ]1] rhwau ]
kalee kaal mahaa bikhiaa meh lajaa raakhee raam ||1|| rahaau ||
In the utterly poisonous Dark Age of Kali Yuga, the Lord preserves and protects his honor. ||1||Pause||
ਪਰਮ ਜ਼ਹਿਰੀਲੇ ਕਲਯੁੱਗ ਅੰਦਰ ਪ੍ਰਮੇਸ਼ਰ ਨੇ ਉਸ ਦੀ ਇੱਜ਼ਤ ਆਬਰੂ ਰੱਖ ਲਈ ਹੈ। ਠਹਿਰਾਉੇ।
en medio de éste mar de veneno. (1-Pausa)
ismir ismir suAwmI pRBu Apunw inkit n AwvY jwm ]
simar simar suaamee prabh apunaa nikaT na aavai jaam ||
Remembering, remembering God, his Lord and Master in meditation, the Messenger of Death does not approach him.
ਉਹ ਆਪਣੇ ਪ੍ਰਭੂ ਪ੍ਰਮੇਸ਼ਰ ਦਾ ਆਰਾਧਨ ਦੇ ਚਿੰਤਨ ਕਰਦਾ ਹੈ ਅਤੇ ਇਸ ਲਈ ਮੌਤ ਦਾ ਫਰੇਸ਼ਤਾ ਉਸ ਦੇ ਲਾਗੇ ਨਹੀਂ ਫਟਕਦਾ।
Contemplando al Señor, Yama, el mensajero de la muerte, no lo toca y así logra llegar hasta el Recinto del Señor,
mukiq bYkuMT swD kI sMgiq jn pwieE hir kw Dwm ]1]
mukat baiku(n)Th saadh kee sa(n)gat jan paio har kaa dhaam ||1||
Liberation and heaven are found in the Saadh Sangat, the Company of the Holy; his humble servant finds the home of the Lord. ||1||
ਵਾਹਿਗੁਰੂ ਦਾ ਗੋਲਾ, ਕਲਿਆਣ ਦੇ ਬਿਸਰਾਮ ਅਸਥਾਨ, ਸਤਿ ਸੰਗਤ, ਅੰਦਰ ਵਾਹਿਗੁਰੂ ਦੇ ਘਰ ਨੂੰ ਪਾ ਲੈਂਦਾ ਹੈ।
sí, a la Sociedad de los Santos, el Cielo de la Emancipación. (1)
crn kml hir jn kI QwqI koit sUK ibsRwm ]
charan kamal har jan kee thaatee koT sookh bisraam ||
The Lord's lotus feet are the treasure of His humble servant; in them, he finds millions of pleasures and comforts.
ਸਾਹਿਬ ਦੇ ਕੰਵਲ ਪੈਰ ਹੀ ਉਸ ਦੇ ਗੁਮਾਸ਼ਤੇ ਲਈ ਧਨ ਦੀ ਥੈਲੀ ਹਨ, ਉਨ੍ਹਾਂ ਅੰਦਰ ਉਸ ਨੂੰ ਕ੍ਰੋੜਾਂ ਹੀ ਖੁਸ਼ੀਆਂ ਤੇ ਸੁਖ ਪ੍ਰਾਪਤ ਹੁੰਦੇ ਹਨ।
El Loto de los Pies del Señor es el Tesoro de Riquezas. Para Su Sirviente, en ese Tesoro se encuentra una inmensa Paz y Éxtasis.
goibMdu dmodr ismrau idn rYin nwnk sd kurbwn ]2]17]48]
gobi(n)dh dhamodhar simarau dhin rain naanak sadh kurabaan ||2||17||48||
He remembers the Lord God in meditation, day and night; Nanak is forever a sacrifice to him. ||2||17||48||
ਦਿਹੁੰ ਰਾਤ ਉਹ ਸੁਆਮੀ ਮਾਲਕ ਦਾ ਆਰਾਧਨ ਕਰਦਾ ਹੈ। ਨਾਨਕ ਉਸ ਉਤੋਂ ਹਮੇਸ਼ਾਂ ਬਲਿਹਾਰਨੇ ਜਾਂਦਾ ਹੈ।
Dice Nanak, contempla siempre a tu Señor y ofrece tu ser en sacrificio a Él. (2-17-48)
DnwsrI mhlw 5 ]
dhanaasaree mahalaa panjavaa ||
Dhanaasaree, Fifth Mehl:
ਧਨਾਸਰੀ ਪੰਜਵੀਂ ਪਾਤਿਸ਼ਾਹੀ।
Dhanasri, Mejl Guru Aryan, Quinto Canal Divino.
mWgau rwm qy ieku dwnu ]
maa(n)gau raam te ik dhaan ||
I beg for one gift only from the Lord.
ਮੈਂ ਆਪਣੇ ਮਾਲਕ ਪਾਸੋਂ ਇਕ ਬਖਸ਼ੀਸ਼ ਮੰਗਦਾ ਹਾਂ।
Le pido a mi Señor sólo una cosa, que me bendiga con Su Nombre
sgl mnorQ pUrn hovih ismrau qumrw nwmu ]1] rhwau ]
sagal manorath pooran hoveh simarau tumaraa naam ||1|| rahaau ||
May all my desires be fulfilled, meditating on, and remembering Your Name, O Lord. ||1||Pause||
ਤੇਰੇ ਨਾਮ ਦਾ ਆਰਾਧਨ ਕਰਨ ਦੁਆਰਾ, ਹੇ ਪ੍ਰਭੂ! ਮੈਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਜਾਂਦੀਆਂ ਹਨ। ਠਹਿਰਾਉ।
de Néctar y así también cumpla con todos mis deseos, como lo son el enaltecer Sus Pies en mi corazón,
crn qum@wry ihrdY vwsih sMqn kw sMgu pwvau ]
charan tum(h)aare hiradhai vaaseh sa(n)tan kaa sa(n)g paavau ||
May Your feet abide within my heart, and may I find the Society of the Saints.
ਤੇਰੇ ਪੈਰ ਮੇਰੇ ਮਨ ਅੰਦਰ ਨਿਵਾਸ ਕਰਨ, ਅਤੇ ਮੈਨੂੰ ਸਾਧੂਆਂ ਦੀ ਸੰਗਤ ਪ੍ਰਾਪਤ ਹੋਵੇ।
el ser bendecido con la Sociedad de los Santos,
sog Agin mih mnu n ivAwpY AwT phr gux gwvau ]1]
sog agan meh man na viaapai aaTh pahar gun gaavau ||1||
May my mind not be afflicted by the fire of sorrow; may I sing Your Glorious Praises, twenty-four hours a day. ||1||
ਮੇਰਾ ਮਨ ਪਛਤਾਵੇ ਦੀ ਅੱਗ ਅੰਦਰ ਖੱਚਤ ਨਾਂ ਹੋਵੇ ਅਤੇ ਮੈਂ ਦਿਨ ਦੇ ਅੱਠੇ ਪਹਿਰ ਹੀ ਤੇਰਾ ਜੱਸ ਗਾਇਨ ਕਰਦਾ ਰਹਾਂ।
el que no me queme y me consuma en el fuego de la tristeza y que pueda recitar para siempre Su Palabra. (1)
sÍsiq ibvsQw hir kI syvw mD´Mq pRB jwpx ]
savaisat bivasathaa har kee sevaa madhaye(n)t prabh jaapan ||
May I serve the Lord in my childhood and youth, and meditate on God in my middle and old age.
ਮੈਂ ਆਪਣੀ ਬਾਲ ਅਵਸਥਾ ਵਿੱਚ ਵਾਹਿਗੁਰੂ ਦੀ ਟਹਿਲ ਕਮਾਵਾਂ ਅਤੇ ਆਪਣੀ ਵਿਚਕਾਰਲੀ ਤੇ ਅਖੀਰਲੀ ਆਰਬਲਾ ਵਿੱਚ ਸਾਹਿਬ ਦਾ ਸਿਮਰਨ ਕਰਾਂ।
También le pido que lo pueda contemplar siempre en mi niñez, en la edad adulta y en la vejez,
nwnk rMgu lgw prmysr bwhuiV jnm n Cwpx ]2]18]49]
naanak ra(n)g lagaa paramesar baahuR janam na chhaapan ||2||18||49||
O Nanak, one who is imbued with the Love of the Transcendent Lord, is not reincarnated again to die. ||2||18||49||
ਨਾਨਕ, ਜੋ ਸ਼੍ਰੋਮਣੀ ਸਾਹਿਬ ਦੇ ਪ੍ਰੇਮ ਨਾਲ ਰੰਗਿਆ ਗਿਆ ਹੈ, ਉਹ ਮੁੜ ਕੇ, ਨਾਂ ਹੀ ਗਰਭ ਵਿੱਚ ਪੈਂਦਾ ਹੈ ਤੇ ਨਾਂ ਹੀ ਛੁਪਦਾ ਹੈ।
que esté siempre enamorado de mi Dios y no vuelva a ser puesto en ningún vientre otra vez, continuando con el ciclo de nacimientos y muertes. (2-18-49)
DnwsrI mhlw 5 ]
dhanaasaree mahalaa panjavaa ||
Dhanaasaree, Fifth Mehl:
ਧਨਾਸਰੀ ਪੰਜਵੀਂ ਪਾਤਿਸ਼ਾਹੀ।
Dhanasri, Mejl Guru Aryan, Quinto Canal Divino.
mWgau rwm qy siB Qok ]
maa(n)gau raam te sabh thok ||
I beg only from the Lord for all things.
ਸਾਰੀਆਂ ਵਸਤੂਆਂ ਲਈ ਮੈਂ ਆਪਣੇ ਸੁਆਮੀ ਅੱਗੇ ਹੀ ਪ੍ਰਾਰਥਨਾ ਕਰਦਾ ਹਾਂ।
Yo pido de mi Dios lo que necesito, pues si lo pido a los hombres,
mwnuK kau jwcq sRmu pweIAY pRB kY ismrin moK ]1] rhwau ]
maanukh kau jaachat sram paieeaai prabh kai simaran mokh ||1|| rahaau ||
I would hesitate to beg from other people. Remembering God in meditation, liberation is obtained. ||1||Pause||
ਮਨੁੱਖ ਕੋਲੋਂ ਮੰਗਦਿਆਂ ਮੈਨੂੰ ਲੱਜਿਆ ਆਉਂਦੀ ਹੈ। ਸੁਆਮੀ ਦੇ ਆਰਾਧਨ ਦੁਆਰਾ ਕਲਿਆਣ ਪ੍ਰਾਪਤ ਹੁੰਦੀ ਹੈ।
trabajo en vano, pero contemplando al Señor, soy emancipado. (1-Pausa)
GoKy muin jn isMimRiq purwnW byd pukwrih GoK ]
ghokhe mun jan si(n)mirat puraanaa(n) bedh pukaareh ghokh ||
I have studied with the silent sages, and carefully read the Simritees, the Puraanas and the Vedas; they all proclaim that,
ਮੈਂ ਰਿਸ਼ੀਆਂ ਮੁਨੀਆਂ ਦੀਆਂ ਉਚਾਰੀਆਂ ਹੋਈਆਂ ਸਿੰਮਰਤੀਆਂ ਅਤੇ ਪੁਰਾਣ ਗਹੁ ਨਾਲ ਪੜ੍ਹੇ ਹਨ ਤੇ ਭੇਦ ਭੀ ਖੋਜੇ ਹਨ। ਉਹ ਸਾਰੇ ਕੂਕਦੇ ਹਨ:
Estudié con los sabios silenciosos y leí todo y con cuidado, los Smritis, los Puranas y los Vedas;
ik®pw isMDu syiv scu pweIAY dovY suhyly lok ]1]
kirapaa si(n)dh sev sach paieeaai dhovai suhele lok ||1||
by serving the Lord, the ocean of mercy, Truth is obtained, and both this world and the next are embellished. ||1||
ਰਹਿਮਤ ਦੇ ਸਮੁੰਦਰ, ਸੁਆਮੀ ਦੀ ਘਾਲ ਕਮਾਉਣ ਦੁਆਰਾ ਸੱਚ ਦੀ ਪ੍ਰਾਪਤੀ ਹੁੰਦੀ ਹੈ ਅਤੇ ਪ੍ਰਾਣੀ ਦੇ ਦੋਵਨੂੰ ਜਹਾਨ (ਲੋਕ ਪ੍ਰਲੋਕ) ਸੌਰ ਜਾਂਦੇ ਹਨ।
todos ellos proclaman que la Verdad es obtenida sólo sirviendo al Dios, Océano de Misericordia y que en este mundo y en el siguiente todo se embellece. (1)
Awn Acwr ibauhwr hY jyqy ibnu hir ismrn Pok ]
aan achaar biauhaar hai jete bin har simaran fok ||
All other rituals and customs are useless, without remembering the Lord in meditation.
ਪ੍ਰਭੂ ਦੀ ਬੰਦਗੀ ਦੇ ਬਾਝੋਂ ਹੋਰ ਸਾਰੇ ਕਰਮ ਕਾਂਡ ਤੇ ਕੰਮ ਕਾਜ ਵਿਅਰਥ ਹਨ।
Todos los rituales y costumbres son inútiles si no se recuerda a Dios en la Meditación.
nwnk jnm mrx BY kwty imil swDU ibnsy sok ]2]19]50]
naanak janam maran bhai kaaTe mil saadhoo binase sok ||2||19||50||
O Nanak, the fear of birth and death has been removed; meeting the Holy Saint, sorrow is dispelled. ||2||19||50||
ਸੰਤ ਗੁਰਦੇਵ ਦੇ ਮਿਲਣ ਨਾਲ ਸੋਗ ਮਿੱਟ ਜਾਂਦਾ ਹੈ ਅਤੇ ਜੰਮਣ ਤੇ ਮਰਨ ਦਾ ਡਰ ਦੂਰ ਹੋ ਜਾਂਦਾ ਹੈ, ਹੇ ਨਾਨਕ!
Oh, dice Nanak, el Señor te libera de tu miedo al nacimiento y a la muerte, y encontrando al Santo todas tus penas se acaban. (2-19-50)
DnwsrI mhlw 5 ]
dhanaasaree mahalaa panjavaa ||
Dhanaasaree, Fifth Mehl:
ਧਨਾਸਰੀ ਪੰਜਵੀਂ ਪਾਤਿਸ਼ਾਹੀ।
Dhanasri, Mejl Guru Aryan, Quinto Canal Divino.
iqRsnw buJY hir kY nwim ]
tirasanaa bujhai har kai naam ||
Desire is quenched, through the Lord's Name.
ਪ੍ਰਭੂ ਦੇ ਨਾਮ ਨਾਲ ਖਾਹਿਸ਼ ਮਿੱਟ ਜਾਂਦੀ ਹੈ।
El Nombre del Señor calma la ansiedad de la mente y a través de la Palabra
mhw sMqoKu hovY gur bcnI pRB isau lwgY pUrn iDAwnu ]1] rhwau ]
mahaa sa(n)tokh hovai gur bachanee prabh siau laagai pooran dhiaan ||1|| rahaau ||
Great peace and contentment come through the Guru's Word, and one's meditation is perfectly focused upon God. ||1||Pause||
ਗੁਰਬਾਣੀ ਰਾਹੀਂ ਪਰਮ ਸੰਤੁਸ਼ਟਤਾ ਉਤਪੰਨ ਹੁੰਦੀ ਹੈ ਅਤੇ ਇਨਸਾਨ ਦੀ ਬਿਰਤੀ ਪੂਰੀ ਤਰ੍ਹਾਂ ਪ੍ਰਭੂ ਨਾਲ ਜੁੜ ਜਾਂਦੀ ਹੈ। ਠਹਿਰਾਉ।
del Shabd del Guru uno vive inmensamente contento y en total entonación en Dios. (1-Pausa)