mwJ mhlw 4 ]
maajh mahalaa chauthhaa ||
Maajh, Fourth Mehl:
ਮਾਝ, ਚਉਥੀ ਪਾਤਸ਼ਾਹੀ।
Mall, Mejl Guru Ram Das, Cuarto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
mwJ mhlw 4 ]
maajh mahalaa chauthhaa ||
Maajh, Fourth Mehl:
ਮਾਝ, ਚਉਥੀ ਪਾਤਸ਼ਾਹੀ।
Mall, Mejl Guru Ram Das, Cuarto Canal Divino.
hir gux pVIAY hir gux guxIAY ]
har gun paReeaai har gun guneeaai ||
Read of the Lord's Glories and reflect upon the Lord's Glories.
ਵਾਹਿਗੁਰੂ ਦੀ ਕੀਰਤੀ ਵਾਚ ਅਤੇ ਵਾਹਿਗੁਰੂ ਦੀ ਕੀਰਤੀ ਦਾ ਹੀ ਤੂੰ ਧਿਆਨ ਧਾਰ।
Lee acerca de las Glorias del Señor y medita en Ellas Jar, Jar.
hir hir nwm kQw inq suxIAY ]
har har naam kathaa nit suneeaai ||
Listen continually to the Sermon of the Naam, the Name of the Lord, Har, Har.
ਤੂੰ ਹੇ ਬੰਦੇ! ਸੁਆਮੀ ਮਾਲਕ ਦੇ ਨਾਮ ਦੀ ਸਦੀਵ ਹੀ ਧਰਮ-ਵਾਰਤਾ ਸਰਵਣ ਕਰ।
Escucha continuamente el Sermón del Naam, el Nombre del Señor, Jar, Jar.
imil sqsMgiq hir gux gwey jgu Baujlu duqru qrIAY jIau ]1]
mil satasa(n)gat har gun gaae jag bhaujal dhutar tareeaai jeeau ||1||
Joining the Sat Sangat, the True Congregation, and singing the Glorious Praises of the Lord, you shall cross over the treacherous and terrifying world-ocean. ||1||
ਸਾਧ-ਸਭਾ ਨਾਲ ਜੁੜਣ ਅਤੇ ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਕਠਨ ਤੇ ਭੈ-ਦਾਇਕ ਸੰਸਾਰ-ਸਮੁੰਦਰ ਤਰਿਆ ਜਾਂਦਾ ਹੈ।
Acercándote a la Saad Sangat, la Verdadera Congregación y cantando las Glorias del Señor, podrás cruzar el aterrador y traicionero océano del mundo. (1)
Awau sKI hir mylu kryhw ]
aau sakhee har mel karehaa ||
Come, friends, let us meet our Lord.
ਆਓ ਮੇਰੀਓ ਸਹੇਲੀਓ! ਆਪਾਂ ਆਪਣੇ ਸੁਆਮੀ ਨੂੰ ਮਿਲੀਏ।
Vengan, amigos, vamos a encontrar a nuestro Señor, el Dios.
myry pRIqm kw mY dyie snyhw ]
mere preetam kaa mai dhei sanehaa ||
Bring me a message from my Beloved.
ਉਹ ਮੈਨੂੰ ਮੇਰੇ ਪਿਆਰੇ ਦਾ ਸੰਦੇਸਾ ਦੇਣਗੀਆਂ।
Oh querido amigo, tráeme un mensaje de mi Amor.
myrw imqRü sKw so pRIqmu BweI mY dsy hir nrhrIAY jIau ]2]
meraa mitr sakhaa so preetam bhaiee mai dhase har narahareeaai jeeau ||2||
He alone is a friend, companion, beloved and brother of mine, who shows me the way to the Lord, the Lord of all. ||2||
ਕੇਵਲ ਉਹੀ ਮੇਰਾ ਸਜਣ ਸਾਥੀ, ਪਿਆਰਾ ਤੇ ਵੀਰ ਹੈ, ਜੋ ਮੈਨੂੰ ਸ਼ੇਰ-ਮਨੁਸ਼ ਸਰੂਪ ਵਾਹਿਗੁਰੂ ਦਾ ਰਾਹ ਵਿਖਾਲਦਾ ਹੈ।
Sólo aquél que me muestra el Sendero hacia mi Señor, es mi íntimo y mi amigo. (2)
myrI bydn hir guru pUrw jwxY ]
meree bedhan har gur pooraa jaanai ||
My illness is known only to the Lord and the Perfect Guru.
ਮੇਰੀ ਬੀਮਾਰੀ ਨੂੰ ਪੂਰਨ ਰਬ-ਰੂਪ ਗੁਰੂ ਜੀ ਸਮਝਦੇ ਹਨ।
Dios y el Guru conocen mi dolor;
hau rih n skw ibnu nwm vKwxy ]
hau reh na sakaa bin naam vakhaane ||
I cannot continue living without chanting the Naam.
ਮੈਂ ਸੁਆਮੀ ਦਾ ਨਾਮ ਉਚਾਰਨ ਕਰਨ ਬਗੈਰ ਬਚ ਨਹੀਂ ਸਕਦਾ।
sin pronunciar Su Nombre, no puedo estar.
mY AauKDu mMqRü dIjY gur pUry mY hir hir nwim auDrIAY jIau ]3]
mai aaukhadh ma(n)tr dheejai gur poore mai har har naam udhareeaai jeeau ||3||
So give me the medicine, the Mantra of the Perfect Guru. Through the Name of the Lord, Har, Har, I am saved. ||3||
ਮੈਨੂੰ ਵਾਹਿਗਰੂ ਦੇ ਨਾਮ ਦੀ ਦਵਾਈ ਦੇਹ, ਹੇ ਮੇਰੇ ਮੁਕੰਮਲ ਗੁਰਦੇਵ ਜੀ! ਵਾਹਿਗੁਰੂ ਸੁਆਮੀ ਦੇ ਨਾਮ ਰਾਹੀਂ ਹੀ ਮੇਰਾ ਪਾਰ ਉਤਾਰਾ ਹੁੰਦਾ ਹੈ।
Enséñame el Mantra, el Bani de la Palabra que cura mis males, oh Señor. Por medio de Tu Nombre, oh Amado, puedo nadar a través. (3)
hm cwiqRk dIn siqgur srxweI ]
ham chaatirak dheen satigur saranaiee ||
I am just a poor song-bird, in the Sanctuary of the True Guru,
ਮੈਂ ਗਰੀਬ ਪਪੀਹਾ ਸੱਚੇ ਗੁਰਾਂ ਦੀ ਤਾਬੇ ਹਾਂ।
Yo soy como el pajarillo Cuclillo en el Santuario del Guru;
hir hir nwmu bUMd muiK pweI ]
har har naam boo(n)dh mukh paiee ||
who has placed the Drop of Water, the Lord's Name, Har, Har, in my mouth.
ਗੁਰਾਂ ਨੇ ਵਾਹਿਗੁਰੂ ਸੁਆਮੀ ਦੇ ਨਾਮ ਦੀ ਕਣੀ ਮੇਰੇ ਮੂੰਹ ਵਿੱਚ ਚੋਈ ਹੈ।
el Guru pone la gota de Néctar en mis labios.
hir jliniD hm jl ky mIny jn nwnk jl ibnu mrIAY jIau ]4]3]
har jalanidh ham jal ke meene jan naanak jal bin mareeaai jeeau ||4||3||
The Lord is the Treasure of Water; I am just a fish in that water. Without this Water, servant Nanak would die. ||4||3||
ਵਾਹਿਗੁਰੂ ਪਾਣੀ ਦਾ ਭੰਡਾਰ ਹੈ ਤੇ ਮੈਂ ਉਸ ਪਾਣੀ ਦੀ ਮੱਛੀ। ਇਸ ਪਾਣੀ ਦੇ ਬਾਝੋਂ ਨਫਰ ਨਾਨਕ ਮਰ ਜਾਂਦਾ ਹੈ।
Soy como el pez en el agua del Señor; sin el agua, oh mi Amado, ¿Cómo puede el pez seguir con vida? (4-3)
mwJ mhlw 4 ]
maajh mahalaa chauthhaa ||
Maajh, Fourth Mehl:
ਮਾਝ, ਚਉਥੀ ਪਾਤਸ਼ਾਹੀ।
Mall, Mejl Guru Ram Das, Cuarto Canal Divino.
hir jn sMq imlhu myry BweI ]
har jan sa(n)t milahu mere bhaiee ||
O servants of the Lord, O Saints, O my Siblings of Destiny, let us join together!
ਹੇ ਸਾਧੂਓ, ਹੇ ਵਾਹਿਗੁਰੂ ਦੇ ਸੇਵਕੋ! ਮੈਨੂੰ ਮਿਲੋ ਮੇਰੇ ਵੀਰਨੋ।
¡Oh Santos, oh Sirvientes del Señor, encuéntrenme, mis Hermanos del Destino!
myrw hir pRBu dshu mY BuK lgweI ]
meraa har prabh dhasahu mai bhukh lagaiee ||
Show me the way to my Lord God-I am so hungry for Him!
ਮੈਨੂੰ ਮੇਰੇ ਵਾਹਿਗੁਰੂ ਸੁਆਮੀ ਦੀ ਗੱਲ ਦਸੋ। ਮੈਨੂੰ ਉਸ ਦੀ ਖੁਦਿਆਂ ਲੱਗੀ ਹੋਈ ਹੈ।
Enséñenme el Camino a mi Señor; añoro estar con Él.
myrI srDw pUir jgjIvn dwqy imil hir drsin mnu BIjY jIau ]1]
meree saradhaa poor jagajeevan dhaate mil har dharasan man bheejai jeeau ||1||
Please reward my faith, O Life of the World, O Great Giver. Obtaining the Blessed Vision of the Lord's Darshan, my mind is fulfilled. ||1||
ਮੇਰੇ ਦਾਤਾਰ, ਜਗਤ ਦੀ ਜਿੰਦ ਜਾਨ, ਮੇਰੀ ਸੱਧਰ ਪੂਰੀ ਕਰ। ਵਾਹਿਗੁਰੂ ਦਾ ਦੀਦਾਰ ਪਰਾਪਤ ਕਰਨ ਦੁਆਰਾ ਮੇਰੀ ਆਤਮਾ ਰੱਜ ਜਾਂਦੀ ਹੈ।
Oh Vida del mundo, responde a mi Fe, para que Encontrándote, mi mente esté saciada con Tu Amor. (1)
imil sqsMig bolI hir bwxI ]
mil satasa(n)g bolee har baanee ||
Joining the Sat Sangat, the True Congregation, I chant the Bani of the Lord's Word.
ਸਾਧ ਸੰਗਤ ਨਾਲ ਜੁੜ ਕੇ ਮੈਂ ਰੱਬ-ਰੂਪ ਗੁਰਾਂ ਦੀ ਬਾਣੀ ਉਚਾਰਦਾ ਹਾਂ।
En la Saad Sangat, la Sociedad de los Santos, recitaba Tu Palabra y me agradaba mucho.
hir hir kQw myrY min BwxI ]
har har kathaa merai man bhaanee ||
The Sermon of the Lord, Har, Har, is pleasing to my mind.
ਸੁਆਮੀ ਮਾਲਕ ਦੀ ਧਰਮ-ਵਾਰਤਾ ਮੇਰੇ ਚਿੱਤ ਨੂੰ ਚੰਗੀ ਲਗਦੀ ਹੈ!
El Nombre Ambrosial es el único Amor de mi mente;
hir hir AMimRqu hir min BwvY imil siqgur AMimRqu pIjY jIau ]2]
har har a(n)mrit har man bhaavai mil satigur a(n)mrit peejai jeeau ||2||
The Ambrosial Nectar of the Lord's Name, Har, Har, is so sweet to my mind. Meeting the True Guru, I drink in this Ambrosial Nectar. ||2||
ਵਾਹਿਗੁਰੂ ਦੇ ਨਾਮ ਦਾ ਸੁਧਾ-ਰਸ ਹਰ ਤਰ੍ਹਾਂ ਨਾਲ ਮੇਰੀ ਆਤਮਾ ਨੂੰ ਮਿਠੜਾ ਲਗਦਾ ਹੈ। ਸੱਚੇ ਗੁਰਾਂ ਨੂੰ ਭੇਟ ਕੇ ਮੈਂ ਨਾਮ ਆਬਿ-ਹਿਯਾਤ ਨੂੰ ਪਾਨ ਕਰਦਾ ਹਾਂ।
encontrando al Verdadero Guru, bebo el Néctar. (2)
vfBwgI hir sMgiq pwvih ]
vaddabhaagee har sa(n)gat paaveh ||
By great good fortune, the Lord's Congregation is found,
ਭਾਰੇ ਚੰਗੇ ਕਰਮਾਂ ਦੁਆਰਾ ਇਨਸਾਨ ਵਾਹਿਗੁਰੂ ਦੀ ਸਭਾ ਨੂੰ ਪਰਾਪਤ ਕਰਦਾ ਹੈ।
Por la más inconcebible buena fortuna, uno encuentra la Saad Sangat,
BwghIn BRim cotw Kwvih ]
bhaagaheen bhram choTaa khaaveh ||
while the unfortunate ones wander around in doubt, enduring painful beatings.
ਨਿਕਰਮਣ ਬੰਦਾ ਵਹਿਮ ਅੰਦਰ ਭਟਕਦੇ ਅਤੇ ਸੱਟਾਂ ਸਹਾਰਦੇ ਹਨ।
la Sociedad de los Santos; los menos afortunados andan en la duda y en el sufrimiento.
ibnu Bwgw sqsMgu n lBY ibnu sMgiq mYlu BrIjY jIau ]3]
bin bhaagaa satasa(n)g na labhai bin sa(n)gat mail bhareejai jeeau ||3||
Without good fortune, the Sat Sangat is not found; without this Sangat, people are stained with filth and pollution. ||3||
ਚੰਗੇ ਕਰਮਾਂ ਦੇ ਬਗੈਰ ਸੱਚਿਆਂ ਦੀ ਸੰਗਤ ਨਹੀਂ ਲਭਦੀ। ਐਸੀ ਸੁਹਬਤ ਦੇ ਬਾਝੋਂ ਇਨਸਾਨ ਪਾਪਾਂ ਦੀ ਮਲੀਨਤਾ ਨਾਲ ਲਿਬੜ ਜਾਂਦਾ ਹੈ।
Sin la buena suerte, uno no encuentra a los Santos, y sin ellos, la mente siempre estará confundida. (3)
mY Awie imlhu jgjIvn ipAwry ]
mai aai milahu jagajeevan piaare ||
Come and meet me, O Life of the World, my Beloved.
ਆ ਕੇ ਮੈਨੂੰ ਦਰਸ਼ਨ ਦੇ, ਹੇ ਮੇਰੇ ਪ੍ਰੀਤਮ! ਜਗਤ ਦੀ ਜਿੰਦ-ਜਾਨ।
Encuéntrame, oh Vida de toda vida,
hir hir nwmu dieAw min Dwry ]
har har naam dhiaa man dhaare ||
Please bless me with Your Mercy, and enshrine Your Name, Har, Har, within my mind.
ਮਿਹਰਬਾਨ ਹੋ ਜਾਓ, ਹੇ ਵਾਹਿਗੁਰੂ ਸੁਆਮੀ! ਅਤੇ ਮੇਰੇ ਦਿਲ ਅੰਦਰ ਆਪਣਾ ਨਾਮ ਅਸਥਾਪਨ ਕਰੋ।
ten Misericordia de mí para que mi mente asimile Tu Nombre,
gurmiq nwmu mITw min BwieAw jn nwnk nwim mnu BIjY jIau ]4]4]
gurmat naam meeThaa man bhaiaa jan naanak naam man bheejai jeeau ||4||4||
Through the Guru's Teachings, the Sweet Name has become pleasing to my mind. Servant Nanak's mind is drenched and delighted with the Naam. ||4||4||
ਗੁਰਾਂ ਦੇ ਉਪਦੇਸ਼ ਤਾਬੇ ਮਿੱਠੜਾ ਨਾਮ ਮੇਰੇ ਚਿੱਤ ਨੂੰ ਚੰਗਾ ਲਗਣ ਲਗ ਗਿਆ ਹੈ ਅਤੇ ਗੋਲੇ ਨਾਨਕ ਦੀ ਆਤਮਾ ਨਾਮ ਨਾਲ ਪਰਮ ਪਰਸੰਨ ਹੋ ਗਈ ਹੈ।
oh Amado, que le parezca dulce y que permanezca imbuida en Él. (4-4)
mwJ mhlw 4 ]
maajh mahalaa chauthhaa ||
Maajh, Fourth Mehl:
ਮਾਝ, ਚਉਥੀ ਪਾਤਸਾਹੀ।
Mall, Mejl Guru Ram Das, Cuarto Canal Divino.
hir gur igAwnu hir rsu hir pwieAw ]
har gur giaan har ras har paiaa ||
Through the Guru, I have obtained the Lord's spiritual wisdom. I have obtained the Sublime Essence of the Lord.
ਗੁਰਾਂ ਪਾਸੋਂ ਮੈਂ ਵਾਹਿਗੁਰੂ ਦੀ ਗਿਆਤ ਅਤੇ ਵਾਹਿਗੁਰੂ ਸੁਆਮੀ ਦਾ ਅੰਮ੍ਰਿਤ ਪਰਾਪਤ ਕੀਤਾ ਹੈ।
El Guru me ha llevado a conocer al Señor; del Señor pruebo la realidad de lo Real.
mnu hir rMig rwqw hir rsu pIAwieAw ]
man har ra(n)g raataa har ras peeaaiaa ||
My mind is imbued with the Love of the Lord; I drink in the Sublime Essence of the Lord.
ਮੇਰੀ ਆਤਮਾ ਵਾਹਿਗਰੂ ਦੀ ਪ੍ਰੀਤ ਨਾਲ ਰੰਗੀ ਹੋਈ ਹੈ ਅਤੇ ਵਾਹਿਗੁਰੂ ਦੇ ਆਬਿ-ਹਿਯਾਤ ਨੂੰ ਪਾਨ ਕਰਦੀ ਹੈ।
Mi mente está imbuida en el Amor del Señor, y bebe hasta saciarse.
hir hir nwmu muiK hir hir bolI mnu hir ris tuil tuil paudw jIau ]1]
har har naam mukh har har bolee man har ras Tul Tul paudhaa jeeau ||1||
With my mouth, I chant the Name of the Lord, Har, Har; my mind is filled to overflowing with the Sublime Essence of the Lord. ||1||
ਆਪਣੇ ਮੂੰਹ ਨਾਮ ਮੈਂ ਪ੍ਰਭੂ ਤੇ ਪ੍ਰਮੇਸ਼ਰ ਦੇ ਨਾਮ ਦਾ ਉਚਾਰਣ ਕਰਦਾ ਹਾਂ ਅਤੇ ਮੇਰਾ ਚਿੱਤ ਵਾਹਿਗੁਰੂ ਦੇ ਅੰਮ੍ਰਿਤ ਨਾਲ ਪਰੀ-ਪੂਰਨ ਹੋ ਰਿਹਾ ਹੈ।
Mi lengua pronuncia el Nombre del Señor, y mi mente está repleta de Alegría. (1)
Awvhu sMq mY gil mylweIAY ]
aavahu sa(n)t mai gal melaieeaai ||
Come, O Saints, and lead me to my Lord's Embrace.
ਹੇ ਸਾਧੂਓ! ਆਓ ਤੇ ਮੈਨੂੰ ਆਪਣੇ ਸੁਆਮੀ ਦੇ ਗਲ ਨਾਲ ਮਿਲਾਓ।
Vengan, oh Santos, llévenme a los brazos de mi Señor;
myry pRIqm kI mY kQw suxweIAY ]
mere preetam kee mai kathaa sunaieeaai ||
Recite to me the Sermon of my Beloved.
ਮੇਰੇ ਪਿਆਰੇ ਦੀ ਮੈਨੂੰ ਧਰਮ-ਵਾਰਤਾ ਸੁਣਾਓ।
digan algunas palabras acerca de Él.
hir ky sMq imlhu mnu dyvw jo gurbwxI muiK caudw jIau ]2]
har ke sa(n)t milahu man dhevaa jo gurbaanee mukh chaudhaa jeeau ||2||
I dedicate my mind to those Saints of the Lord, who chant the Word of the Guru's Bani with their mouths. ||2||
ਜੇਕਰ ਮੈਂ ਰੱਬ ਦੇ ਐਸੇ ਸਾਧੂਆਂ ਨੂੰ ਮਿਲ ਪਵਾਂ ਜਿਹੜੇ ਆਪਣੇ ਮੂੰਹ ਨਾਲ ਗੁਰਬਾਣੀ ਦਾ ਉਚਾਰਣ ਕਰਦੇ ਹਨ, ਮੈਂ ਉਨ੍ਹਾਂ ਨੂੰ ਆਪਣੀ ਆਤਮਾ ਅਰਪਣ ਕਰ ਦੇਵਾਂਗਾ।
Ofrezco mi mente a quien me enseñe la Palabra del Guru.(2)
vfBwgI hir sMqu imlwieAw ]
vaddabhaagee har sa(n)t milaiaa ||
By great good fortune, the Lord has led me to meet His Saint.
ਪੂਰਨ ਚੰਗੇ ਨਸੀਬਾਂ ਰਾਹੀਂ, ਵਾਹਿਗੁਰੂ ਨੇ ਮੈਨੂੰ ਆਪਣੇ ਸਾਧੂ ਨਾਲ ਮਿਲਾ ਦਿੱਤਾ ਹੈ।
Por suerte encontré a los Santos del Señor;
guir pUrY hir rsu muiK pwieAw ]
gur poorai har ras mukh paiaa ||
The Perfect Guru has placed the Sublime Essence of the Lord into my mouth.
ਪੂਰਨ-ਗੁਰਾਂ ਨੇ ਮੇਰੇ ਮੂੰਹ ਵਿੱਚ ਵਾਹਿਗੁਰੂ ਦਾ ਅੰਮ੍ਰਿਤ ਪਾ ਦਿੱਤਾ ਹੈ।
y el Perfecto Guru puso en mis labios la Esencia del Señor,
BwghIn siqguru nhI pwieAw mnmuKu grB jUnI iniq paudw jIau ]3]
bhaagaheen satigur nahee paiaa manmukh garabh joonee nit paudhaa jeeau ||3||
The unfortunate ones do not find the True Guru; the self-willed manmukhs continually endure reincarnation through the womb. ||3||
ਨਿਕਰਮਣ ਬੰਦਾ ਸੱਚੇ ਗੁਰਾਂ ਨੂੰ ਪ੍ਰਾਪਤ ਨਹੀਂ ਹੁੰਦਾ। ਪ੍ਰਤੀਕੂਲ ਪੁਰਸ਼ ਹਮੇਸ਼ਾਂ ਰਹਿਮ ਦੀਆਂ ਜੂਨੀਆਂ ਅੰਦਰ ਪ੍ਰਵੇਸ਼ ਕਰਦਾ ਹੈ।
los desafortunados no Lo encontraron, y guiados por su propia inclinación, inexorablemente fueron confinados una y otra vez en algún vientre. (3)
Awip dieAwil dieAw pRiB DwrI ]
aap dhiaal dhiaa prabh dhaaree ||
God, the Merciful, has Himself bestowed His Mercy.
ਮਿਹਰਬਾਨ ਸੁਆਮੀ ਨੇ ਆਪ ਹੀ ਰਹਿਮਤ ਕੀਤੀ ਹੈ,
Él, el Señor, es Misericordioso y Benévolo,
mlu haumY ibiKAw sB invwrI ]
mal haumai bikhiaa sabh nivaaree ||
He has totally removed the poisonous pollution of egotism.
ਅਤੇ ਉਸ ਨੇ ਹੰਕਾਰ ਦੀ ਸਾਰੀ ਜ਼ਹਿਰੀਲੀ ਮਲੀਨਤਾ ਲਾਹ ਸੁੱਟੀ ਹੈ।
Él ha lavado la mugre del ego en mi interior.
nwnk ht ptx ivic kWieAw hir lYNdy gurmuiK saudw jIau ]4]5]
naanak haT paTan vich kaa(n)iaa har lai(n)dhe gurmukh saudhaa jeeau ||4||5||
O Nanak, in the shops of the city of the human body, the Gurmukhs buy the merchandise of the Lord's Name. ||4||5||
ਨਾਨਕ, ਗੁਰੂ-ਅਨੁਸਾਰੀ ਮਨੁੱਖੀ ਦੇਹਿ ਦੇ ਸ਼ਹਿਰ ਦੀਆਂ ਦੁਕਾਨਾਂ ਵਿਚੋਂ ਰੱਬ ਦੇ ਨਾਮ ਦਾ ਸੌਦਾ ਸੂਤ ਖਰੀਦਦੇ ਹਨ।
Oh dice Nanak, dentro del cuerpo están los puestos en donde los fieles a Dios compran los artículos de valor para el Alma. (4-3)
mwJ mhlw 4 ]
maajh mahalaa chauthhaa ||
Maajh, Fourth Mehl:
ਮਾਝ, ਚਉਥੀ ਪਾਤਾਿਹੀ।
Mall, Mejl Guru Ram Das, Cuarto Canal Divino.
hau gux goivMd hir nwmu iDAweI ]
hau gun govi(n)dh har naam dhiaaiee ||
I meditate on the Glorious Praises of the Lord of the Universe, and the Name of the Lord.
ਮੈਂ ਹਰੀ, ਸ੍ਰਿਸ਼ਟੀ ਦੇ ਮਾਲਕ, ਦੀਆਂ ਉਤਕ੍ਰਿਸ਼ਟਤਾਈਆਂ ਤੇ ਨਾਮ ਦਾ ਅਰਾਧਨ ਕਰਦਾ ਹਾਂ।
Pronuncio las Alabanzas del Señor y recito Su Nombre;
imil sMgiq min nwmu vsweI ]
mil sa(n)gat man naam vasaiee ||
Joining the Sangat, the Holy Congregation, the Name comes to dwell in the mind.
ਸਾਧ-ਸਮਾਗਮ ਨਾਲ ਜੁੜ ਕੇ ਮੈਂ ਆਪਣੇ ਚਿੱਤ ਅੰਦਰ ਵਾਹਿਗੁਰੂ ਦੇ ਨਾਮ ਨੂੰ ਟਿਕਾਉਂਦਾ ਹਾਂ।
me adhiero a la Saad Sangat, la Sociedad de los Santos y alimento mi Alma con el Nombre.
hir pRB Agm Agocr suAwmI imil siqgur hir rsu kIcY jIau ]1]
har prabh agam agochar suaamee mil satigur har ras keechai jeeau ||1||
The Lord God is our Lord and Master, Inaccessible and Unfathomable. Meeting the True Guru, I enjoy the Sublime Essence of the Lord. ||1||
ਵਾਹਿਗੁਰੂ ਸੁਆਮੀ ਪਹੁੰਚ ਤੋਂ ਪਰ੍ਹੇ ਅਤੇ ਅਗਾਧ ਮਾਲਕ ਹੈ। ਸੱਚੇ ਗੁਰਾਂ ਨੂੰ ਭੇਟਣ ਦੁਆਰਾ ਮੈਂ ਈਸ਼ਵਰੀ ਅਨੰਦ ਨੂੰ ਮਾਣਦਾ ਹਾਂ।
Mi Señor es Insondable e Imperceptible; canta tú, oh amigo, Su Alabanza encontrando al Verdadero Guru. (1)