scu kmwvY soeI kwjI ]
sach kamaavai soiee kaajee ||
He alone is a Qazi, who practices the Truth.
ਕੇਵਲ ਉਹ ਹੀ ਕਾਜ਼ੀ ਹੈ, ਜੇ ਸੱਚ ਦੀ ਕਮਾਈ ਕਰਦਾ ਹੈ।
Sólo será Quazi, aquél que practique la Verdad; será un Jayi, el peregrino de la Meca,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
scu kmwvY soeI kwjI ]
sach kamaavai soiee kaajee ||
He alone is a Qazi, who practices the Truth.
ਕੇਵਲ ਉਹ ਹੀ ਕਾਜ਼ੀ ਹੈ, ਜੇ ਸੱਚ ਦੀ ਕਮਾਈ ਕਰਦਾ ਹੈ।
Sólo será Quazi, aquél que practique la Verdad; será un Jayi, el peregrino de la Meca,
jo idlu soDY soeI hwjI ]
jo dhil sodhai soiee haajee ||
He alone is a Haji, a pilgrim to Mecca, who purifies his heart.
ਕੇਵਲ ਉਹ ਹੀ ਹਾਜੀ ਹੈ (ਮੱਕੇ ਦੇ ਹਜ ਵਾਲਾ) ਹੈ, ਜਿਹੜਾ ਆਪਣੇ ਮਨ ਨੂੰ ਪਵਿੱਤ੍ਰ ਕਰਦਾ ਹੈ।
quien purifique su corazón; será un Mulá, quien conquiste la maldad;
so mulw mlaUn invwrY so drvysu ijsu isPiq Drw ]6]
so mulaa maluoon nivaarai so dharaves jis sifat dharaa ||6||
He alone is a Mullah, who banishes evil; he alone is a saintly dervish, who takes the Support of the Lord's Praise. ||6||
ਜੋ ਸ਼ੈਤਾਨ ਨੂੰ ਦੂਰ ਕਰ ਦਿੰਦਾ ਹੈ, ਉਹ ਹੀ ਮੌਲਾਣਾ ਹੈ ਅਤੇ ਜਿਸ ਦਾ ਆਸਰਾ ਸੁਆਮੀ ਦੀ ਕੀਰਤੀ ਹੈ, ਉਹ ਹੀ ਸੰਤ ਹੈ।
y un Santo Derviche, quien tenga como único soporte la Alabanza a Dios. (6)
sBy vKq sBy kir vylw ] Kwlku Xwid idlY mih maulw ]
sabhe vakhat sabhe kar velaa || khaalak yaadh dhilai meh maulaa ||
Always, at every moment, remember God,
ਸਾਰਿਆਂ ਸਮਿਆਂ ਅਤੇ ਸਾਰਿਆਂ ਮੁਹਤਾਂ ਉੱਤੇ ਤੂੰ ਵਾਹਿਗੁਰੂ,
Todos los tiempos y los momentos son auspiciosos cuando uno eleva en su mente al Dios del ser humano en su corazón.
qsbI Xwid krhu ds mrdnu suMniq sIlu bMDwin brw ]7]
tasabee yaadh karahu dhas maradhan su(n)nat seel ba(n)dhaan baraa ||7||
Let your meditation beads be the subjugation of the ten senses. Let good conduct and self-restraint be your circumcision. ||7||
ਆਪਣੀਆਂ ਦਸਾਂ ਇੰਦ੍ਰੀਆਂ ਨੂੰ ਕਾਬੂ ਕਰਨ ਦੀ ਵਾਹਿਗੁਰੂ ਦਾ ਸਿਮਰਨ ਕਰਨ ਲਈ ਤੂੰ ਆਪਦੀ ਮਾਲਾ ਬਨਾ ਅਤੇ ਚੰਗੇ ਚਾਲ ਚਲਣ ਤੇ ਭਾਰੀ ਸਵੈ-ਰਿਆਜ਼ਤ ਨੂੰ ਆਪਣੀ ਸੁੰਨਤ ਬਣਾ।
Deja que el rosario sea el conquistar las facultades sensoriales y deja que la circuncisión sea el Autocontrol y la forma de cultivar tu ser. (7)
idl mih jwnhu sB iPlhwlw ]
dhil meh jaanahu sabh filahaalaa ||
You must know in your heart that everything is temporary.
ਤੂੰ ਆਪਣੇ ਮਨ ਵਿੱਚ ਜਾਣ ਲੈ, ਕਿ ਹਰ ਸ਼ੈ ਕੇਵਲ ਥੋੜ੍ਹੇ ਸਮੇਂ ਲਈ ਰਹਿਣ ਵਾਲੀ ਹੀ ਹੈ।
Deja que la gente se entere que todo lo que parece dura sólo unos momentos,
iKlKwnw ibrwdr hmU jMjwlw ]
khilakhaanaa biraadhar hamoo ja(n)jaalaa ||
Family, household and siblings are all entanglements.
ਟੱਬਰ, ਘਰ ਤੇ ਭਰਾ ਸਾਰੇ ਜੰਜਾਲ (ਝਮੇਲੇ) ਹੀ ਹਨ।
que en el hogar, oh hermano, uno se involucra demasiado, que los reyes,
mIr mlk aumry PwnwieAw eyk mukwm Kudwie drw ]8]
meer malak umare faanaiaa ek mukaam khudhai dharaa ||8||
Kings, rulers and nobles are mortal and transitory; only God's Gate is the permanent place. ||8||
ਪਾਤਿਸ਼ਾਹ, ਹਾਕਮ ਅਤੇ ਸਰਦਾਰ ਨਾਸਵੰਤ ਹਨ। ਕੇਵਲ ਵਾਹਿਗੁਰੂ ਦਾ ਦਾਰਵਾਜ਼ਾ ਹੀ ਸਦੀਵੀ ਸਥਿਰ ਥਾਂ ਹੈ।
los jefes, y los líderes de los humanos, son reducidos a polvo y sólo el Recinto el Señor es Lo único que queda. (8)
Avil isPiq dUjI swbUrI ]
aval sifat dhoojee saabooree ||
First, is the Lord's Praise; second, contentment;
ਤੇਰੀ ਪਹਿਲੀ ਨਮਾਜ਼ ਸਾਈਂ ਦੀ ਕੀਰਤੀ ਹੈ, ਦੂਜੀ ਸੰਤੋਖ,
Primero está la Alabanza del Señor, luego el Contentamiento,
qIjY hlymI cauQY KYrI ]
teejai halemee chauthai khairee ||
third, humility, and fourth, giving to charities.
ਤੀਜੀ ਨਿਮਰਤ; ਅਤੇ ਚੌਥੀ ਖ਼ੈਰਾਤ।
luego la Humildad, después la disposición a la Caridad y por último,
pMjvY pMjy iekqu mukwmY eyih pMij vKq qyry Aprprw ]9]
pa(n)javai pa(n)je ikat mukaamai eh pa(n)j vakhat tere aparaparaa ||9||
Fifth is to hold one's desires in restraint. These are the five most sublime daily prayers. ||9||
ਤੇਰੀ ਪੰਜਵੀਂ ਨਮਾਜ਼ ਹੈ ਤੇਰਾ ਪੰਜਾਂ ਖ਼ਾਹਿਸ਼ਾਂ ਨੂੰ ਇਕ ਜਗ੍ਹਾ ਉੱਤੇ ਬੰਨ੍ਹ ਕੇ ਰਖਣਾ। ਇਹ ਹਨ ਤੇਰੇ, ਨਮਾਜ਼ ਦੇ ਪੰਜ ਪਰਮ ਸ੍ਰੇਸ਼ਟ ਵੇਲੇ।
el concentrar en un punto a las cinco pasiones en la mente; deja que éstos sean los cinco Momentos más Auspiciosos. (9)
sglI jwin krhu maudIPw ]
sagalee jaan karahu maudheefaa ||
Let your daily worship be the knowledge that God is everywhere.
ਵਾਹਿਗੁਰੂ ਦੇ ਹਰ ਥਾਂ ਹੋਣ ਦੀ ਗਿਆਤ ਨੂੰ ਆਪਣੀ ਉਪਾਸ਼ਨਾ ਬਣਾ।
Deja que la oración diaria sea el ver a Dios en todo;
bd Aml Coif krhu hiQ kUjw ]
badh amal chhodd karahu hath koojaa ||
Let renunciation of evil actions be the water-jug you carry.
ਮੰਦੇ ਕਰਮਾਂ ਦੇ ਤਿਆਗ ਨੂੰ ਆਪਣੇ ਹੱਥ ਵਿਚਲਾ ਪਾਣੀ ਦਾ ਲੋਟਾ ਬਣਾ।
el no actuar de forma malvada, la vasija de las Abluciones;
Kudwie eyku buiJ dyvhu bWgW burgU brKurdwr Krw ]10]
khudhai ek bujh dhevahu baa(n)gaa(n) buragoo barakhuradhaar kharaa ||10||
Let realization of the One Lord God be your call to prayer; be a good child of God - let this be your trumpet. ||10||
ਵਾਹਿਗੁਰੂ ਦੇ ਕੇਵਲ ਇੱਕ ਹੋਣ ਦੀ ਗਿਆਤ ਹੀ ਤੇਰਾ ਨਮਾਜ਼ ਦਾ ਢੰਡੋਰਾ ਦੇਣਾ ਹੈ ਅਤੇ ਪ੍ਰਭੂ ਦਾ ਚੰਗਾ ਬਾਲ ਬਣਨਾ ਤੇਰਾ ਸਿੰਗੀ ਬਜਾਉਣਾ ਹੈ।
el conocer al Único Dios, que sea la llamada a la oración; y el ser el hijo obediente de Dios, la Trompeta. (10)
hku hlwlu bKorhu Kwxw ]
hak halaal bakhorahu khaanaa ||
Let what is earned righteously be your blessed food.
ਤੂੰ ਉਹ ਭੋਜਨ ਛੱਕ ਜੋ ਸਚਾਈ ਨਾਲ ਕਮਾਇਆ ਹੋਇਆ ਹੈ।
Come sólo lo que ha sido ganado con honestidad,
idl drIAwau Dovhu mYlwxw ]
dhil dhareeaau dhovahu mailaanaa ||
Wash away pollution with the river of your heart.
ਤੂੰ ਆਪਣੀ ਪਲੀਤੀ ਨੂੰ ਆਪਣੇ ਮਨ ਦੇ ਦਰਿਆ ਵਿੱਚ ਧੋ ਸੁੱਟ।
y lava tu mente sucia en el río del corazón. Sí, si conoces a tu Profeta,
pIru pCwxY iBsqI soeI AjrweIlu n doj Trw ]11]
peer pachhaanai bhisatee soiee ajaraieel na dhoj Tharaa ||11||
One who realizes the Prophet attains heaven. Azraa-eel, the Messenger of Death, does not cast him into hell. ||11||
ਜੋ ਆਪਣੇ ਪੈਗੰਬਰ ਨੂੰ ਜਾਣਦਾ ਹੈ, ਉਹ ਸਵਰਗੀ ਬੰਦਾ ਹੈ। ਅਜ਼ਰਾਈਲ, ਮੌਤ ਦਾ ਦੂਤ ਉਸ ਨੂੰ ਨਰਕ ਵਿੱਚ ਨਹੀਂ ਧਰਦਾ।
eres un ser iluminado y el mensajero de la muerte no te llevará al pozo oscuro de tu inconciencia. (11)
kwieAw ikrdwr Aaurq XkInw ]
kaiaa kiradhaar aaurat yakeenaa ||
Let good deeds be your body, and faith your bride.
ਚੰਗੇ ਅਮਲਾਂ ਨੂੰ ਆਪਣੀ ਦੇਹ ਤੇ ਈਮਾਨ ਨੂੰ ਆਪਣੀ ਵਹੁਟੀ ਬਣਾ।
Deja que las buenas acciones sean tu cuerpo,
rMg qmwsy mwix hkInw ]
ra(n)g tamaase maan hakeenaa ||
Play and enjoy the Lord's love and delight.
ਤੂੰ ਸਚੇ ਸਾਈਂ ਦੇ ਪ੍ਰੇਮ ਤੇ ਦਿਲ-ਬਹਿਲਾਵਿਆਂ ਵਿੱਚ ਅਨੰਦ ਲੁਟ।
que tu fe sea tu mujer y regocíjate sólo en la Dicha de la Verdad de tu Dios;
nwpwk pwku kir hdUir hdIsw swbq sUriq dsqwr isrw ]12]
naapaak paak kar hadhoor hadheesaa saabat soorat dhasataar siraa ||12||
Purify what is impure, and let the Lord's Presence be your religious tradition. Let your total awareness be the turban on your head. ||12||
ਜੋ ਅਪਵਿੱਤ੍ਰ ਹੈ, ਉਸ ਨੂੰ ਤੂੰ ਪਵਿੱਤ੍ਰ ਬਣਾ। ਸੁਆਮੀ ਦੀ ਹਜ਼ੂਰੀ ਨੂੰ ਤੂੰ ਆਪਦੀ ਸਿਖਿਆ ਖਿਆਲ ਕਰ। ਮੁਕੰਮਲ ਦੇਹ ਤੇਰੇ ਸੀਸ ਦੀ ਪੱਗ ਹੋਵੇ।
purifica lo que está impuro y deja que la Presencia del Señor sea tu tradición religiosa; deja que tu total Conciencia sea el turbante sobre tu cabeza. (12)
muslmwxu mom idil hovY ]
musalamaan mom dhil hovai ||
To be Muslim is to be kind-hearted,
ਮੁਸਲਮਾਨ ਉਹ ਹੈ, ਜੋ ਕੋਮਲ-ਚਿੱਤ ਵਾਲਾ ਹੈ।
Musulmán es aquél que tiene suavidad en el corazón,
AMqr kI mlu idl qy DovY ]
a(n)tar kee mal dhil te dhovai ||
and wash away pollution from within the heart.
ਉਸ ਨੂੰ ਆਪਣੀ ਅੰਦਰ ਦੀ ਪਲੀਤੀ ਆਪਣੇ ਮਨ ਤੋਂ ਧੋ ਸੁਟਣੀ ਚਾਹੀਦੀ ਹੈ।
que con ese corazón se limpia del polvo interno,
dunIAw rMg n AwvY nyVY ijau kusm pwtu iGau pwku hrw ]13]
dhuneeaa ra(n)g na aavai neRai jiau kusam paaT ghiau paak haraa ||13||
He does not even approach worldly pleasures; he is pure, like flowers, silk, ghee and the deer-skin. ||13||
ਉਸ ਨੂੰ ਸੰਸਾਰੀ ਸੁਆਦਾਂ ਦੇ ਲਾਗੇ ਨਹੀਂ ਲਗਣਾ ਚਾਹੀਦਾ ਅਤੇ ਉਹ ਫੁਲ, ਰੇਸ਼ਮ, ਘੀ ਅਤੇ ਮਿਰਗਛਾਲਾ ਦੀ ਮਾਨੰਦ ਪਵਿੱਤਰ ਹੋਵੇ।
que no se involucra en los placeres mundanos, quien es puro como una flor, la seda, el guí y la piel de venado. (13)
jw kau imhr imhr imhrvwnw ]
jaa kau mihar mihar miharavaanaa ||
One who is blessed with the mercy and compassion of the Merciful Lord,
ਜਿਸ ਉਤੇ ਮਇਆਵਾਨ ਮਾਲਕ ਦੀ ਕਿਰਪਾ ਅਤੇ ਰਹਿਮਤ ਹੈ;
Sí, aquél que goza de la Gracia del Dios Bondadoso, ese ser es el verdadero ser humano de entre los seres humanos.
soeI mrdu mrdu mrdwnw ]
soiee maradh maradh maradhaanaa ||
is the manliest man among men.
ਉਹ ਇਨਸਾਨਾਂ ਵਿਚੋਂ ਪਰਮ ਵਰੀਆਮ ਇਨਸਾਨ ਹੈ।
Sólo será un Sheik, un Yayi, sí, sólo será el Sirviente de Dios,
soeI syKu mswieku hwjI so bMdw ijsu njir nrw ]14]
soiee sekh masaik haajee so ba(n)dhaa jis najar naraa ||14||
He alone is a Shaykh, a preacher, a Haji, and he alone is God's slave, who is blessed with God's Grace. ||14||
ਉਹ ਹੀ ਮੁਸਲਿਮ ਪ੍ਰਚਾਰਕ, ਸ਼ੋਆਂ ਦਾ ਸਰਦਾਰ ਅਤੇ ਮੱਕੇ ਦਾ ਯਾਤਰੂ ਹੈ ਅਤੇ ਕੇਵਲ ਉਹ ਹੀ ਸੁਆਮੀ ਦਾ ਗੁਲਾਮ ਹੈ, ਜਿਸ ਉਤੇ ਮਨੱਖ (ਵਾਹਿਗੁਰੂ) ਦੀ ਰਹਿਮਤ ਹੈ।
sobre quien se pose la Gracia de Dios, ese Hombre. (14)
kudriq kwdr krx krImw ]
kudharat kaadhar karan kareemaa ||
The Creator Lord has Creative Power; the Merciful Lord has Mercy.
ਸ਼ਕਤੀ ਸਰਬ ਸ਼ਕਤੀਵਾਨ ਸੁਆਮੀ ਦੀ ਮਲਕੀਅਤ ਹੈ ਅਤੇ ਮਿਹਰਬਾਨੀ ਮੇਹਰਵਾਨ ਮਾਲਕ ਦੀ।
Si uno conoce los Poderes del Señor Creador,
isPiq muhbiq AQwh rhImw ]
sifat muhabat athaeh raheemaa ||
The Praises and the Love of the Merciful Lord are unfathomable.
ਬੇਥਾਹ ਹੈ ਮਿਹਰਬਾਨ ਮਾਲਕ ਦੀ ਮਹਿਮਾ ਅਤੇ ਪ੍ਰੀਤ।
sí, las acciones del Dios Bondadoso, si uno alaba y ama al Ser Infinito y Compasivo
hku hukmu scu KudwieAw buiJ nwnk bMid Klws qrw ]15]3]12]
hak hukam sach khudhaiaa bujh naanak ba(n)dh khalaas taraa ||15||3||12||
Realize the True Hukam, the Command of the Lord, O Nanak; you shall be released from bondage, and carried across. ||15||3||12||
ਹੇ ਨਾਨਕ! ਤੂੰ ਸੱਚੇ ਸੁਆਮੀ ਦੀ ਸੱਚੀ ਰਜ਼ਾ ਨੂੰ ਅਨੂਭਵ ਕਰ ਅਤੇ ਕੈਦਖ਼ਾਨੇ ਵਿਚੋਂ ਰਿਹਾ ਹੋ ਪਾਰ ਉੱਤਰ ਜਾਵੇਗਾਂ।
y conoce Su Voluntad y Su Verdad, entonces es liberado de todas las amaras y se vuelve un ser emancipado. (15-3-12)
mwrU mhlw 5 ]
maaroo mahalaa panjavaa ||
Maaroo, Fifth Mehl:
ਮਾਰੂ ਪੰਜਵੀਂ ਪਾਤਿਸ਼ਾਹੀ।
Maru, Mejl Guru Aryan, Quinto Canal Divino.
pwrbRhm sB aUc ibrwjy ]
paarabraham sabh uooch biraaje ||
The Abode of the Supreme Lord God is above all.
ਸਾਰਿਆਂ ਨਾਲੋਂ ਉੱਚਾ ਹੈ ਨਿਵਾਸ ਅਸਥਾਨ ਸ੍ਰੋਮਣੀ ਸਾਹਿਬ ਦਾ।
Nuestro Señor Supremo es lo más Alto de lo alto
Awpy Qwip auQwpy swjy ]
aape thaap uthaape saaje ||
He Himself establishes, establishes and creates.
ਉਹ ਆਪ ਹੀ ਟਿਕਾਉਂਦਾ, ਉਖੇੜਦਾ ਅਤੇ ਰਚਦਾ ਹੈ।
y de Sí Mismo establece y desestabiliza todo, para después volverlo a embellecer.
pRB kI srix ghq suKu pweIAY ikCu Bau n ivAwpY bwl kw ]1]
prabh kee saran gahat sukh paieeaai kichh bhau na viaapai baal kaa ||1||
Holding tight to the Sanctuary of God, peace is found, and one is not afflicted by the fear of Maya. ||1||
ਪ੍ਰਭੂ ਦੀ ਸ਼ਰਣ ਪਕੜਨ ਦੁਆਰਾ, ਆਰਾਮ ਪ੍ਰਾਪਤ ਹੁੰਦਾ ਹੈ ਅਤੇ ਪ੍ਰਾਣੀ ਨੂੰ ਮਾਇਆ ਦਾ ਡਰ ਨਹੀਂ ਚਿਮੜਦਾ।
Sí, entrando a Su Refugio, uno está siempre en Éxtasis, sin tener ningún temor al tipo de Maya que pueda representar una bella y joven mujer. (1)
grB Agin mih ijnih aubwirAw ]
garabh agan meh jineh ubaariaa ||
He saved you from the fire of the womb,
ਜਿਸ ਨੇ ਤੈਨੂੰ ਪੇਟ ਦੀ ਅੱਗ ਵਿਚੋਂ ਬਚਾਇਆ ਸੀ,
Quien nos cuida en el fuego del vientre, sin destruirnos,
rkq ikrm mih nhI sMGwirAw ]
rakat kiram meh nahee sa(n)ghaariaa ||
and did not destroy you, when you were an egg in your mother's ovary.
ਅਤੇ ਤੈਨੂੰ ਮਾਤਾ ਦੇ ਲਹੂ ਵਿੱਚ ਨਾਸ ਨਹੀਂ ਕੀਤਾ ਜਦ ਤੂੰ ਇਕ ਤੁਛ ਕੀੜਾ ਹੀ ਸੈਂ,
cuando apenas somos unos simples gusanos en el útero materno
Apnw ismrnu dy pRiqpwilAw Ehu sgl Gtw kw mwlkw ]2]
apanaa simaran dhe pratipaaliaa oh sagal ghaTaa kaa maalakaa ||2||
Blessing you with meditative remembrance upon Himself, He nurtured you and cherished you; He is the Master of all hearts. ||2||
ਅਤੇ ਜਿਸ ਨੇ ਆਪਣੀ ਬੰਦਗੀ ਬਖ਼ਸ਼ ਕੇ ਤੇਰੀ ਪਾਲਣਾ-ਪੋਸ਼ਣਾ ਕੀਤੀ; ਉਹ ਹਰੀ ਸਾਰਿਆਂ ਦਿਲਾਂ ਦਾ ਮਾਲਕ ਹੈ।
y nos lleva a través de Su Contemplación, es el Verdadero Maestro de los Corazones. (2)
crx kml srxweI AwieAw ]
charan kamal saranaiee aaiaa ||
I have come to the Sanctuary of His lotus feet.
ਮੈਂ ਪ੍ਰਭੂ ਦੇ ਕੰਵਲ ਚਰਨਾਂ ਦੀ ਸ਼ਰਣ ਲਈ ਹੈ।
Oh Dios, he buscado el Refugio del Loto de Tus Pies
swDsMig hY hir jsu gwieAw ]
saadhasa(n)g hai har jas gaiaa ||
In the Saadh Sangat, the Company of the Holy, I sing the Praises of the Lord.
ਸਤਿ ਸੰਗਤ ਅੰਦਰ ਮੈਂ ਸੁਆਮੀ ਦੀ ਕੀਰਤੀ ਗਾਇਨ ਕੀਤੀ ਹੈ।
y asociándome a los Santos, he cantado Tu Alabanza, me he sobrepuesto al dolor del ir y venir y,
jnm mrx siB dUK invwry jip hir hir Bau nhI kwl kw ]3]
janam maran sabh dhookh nivaare jap har har bhau nahee kaal kaa ||3||
I have erased all the pains of birth and death; meditating on the Lord, Har, Har, I have no fear of death. ||3||
ਮੈਂ ਜੰਮਣ ਤੇ ਮਰਨ ਦਾ ਸਮੂਹ ਦੁਖੜਾ ਦੂਰ ਕਰ ਦਿੱਤਾ ਹੈ ਤੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਮੈਂ ਹੁਣ ਮੌਤ ਤੋਂ ਨਹੀਂ ਡਰਦਾ।
Contemplándote, no temo a la muerte. (3)
smrQ AkQ Agocr dyvw ]
samarath akath agochar dhevaa ||
God is all-powerful, indescribable, unfathomable and divine.
ਸਰਬ-ਸ਼ਕਤੀਵਾਨ, ਅਕਹਿ ਅਤੇ ਸੋਚ ਸਮਝ ਤੋਂ ਪਰੇ ਹੈ ਮੇਰਾ ਪ੍ਰਕਾਸ਼ਵਾਨ ਪ੍ਰਭੂ।
Oh Señor Indescriptible, Dios Omnipotente e Imperceptible.
jIA jMq siB qw kI syvw ]
jeea ja(n)t sabh taa kee sevaa ||
All beings and creatures serve Him.
ਸਾਰੇ ਜੀਵ ਜੰਤੂ ਕੇਵਲ ਉਸ ਦੀ ਹੀ ਘਾਲ ਕਮਾਉਂਦੇ ਹਨ।
Todas las Criaturas sólo te sirven a Ti, pues eres Tú Quien sostiene al nacido del huevo,
AMfj jyrj syqj auqBuj bhu prkwrI pwlkw ]4]
a(n)ddaj jeraj setaj utabhuj bahu parakaaree paalakaa ||4||
In so many ways, He cherishes those born from eggs, from the womb, from sweat and from the earth. ||4||
ਘਣੇਰਿਆਂ ਤਰੀਕਿਆਂ ਨਾਲ ਸੁਆਮੀ ਆਂਡੇ ਤੋਂ ਜੰਮਿਆਂ, ਜੇਰ ਤੋਂ ਪੈਦਾ ਹੋਇਆ, ਮੁੜ੍ਹਕੇ ਤੋਂ ਉਤਪੰਨ ਹੋਇਆਂ ਅਤੇ ਧਰਤੀ ਤੋਂ ਉੱਵਿਆਂ ਦੀ ਪਾਲਣਾ-ਪੋਸਣਾ ਕਰਦਾ ਹੈ।
del vientre, del sudor y de la tierra. (4)
iqsih prwpiq hoie inDwnw ]
tiseh paraapat hoi nidhaanaa ||
He alone obtains this wealth,
ਕੇਵਲ ਉਸ ਨੂੰ ਹੀ ਸੁਆਮੀ ਦੀ ਦੌਲਤ ਪ੍ਰਾਪਤ ਹੁੰਦੀ ਹੈ,
Sólo llega hasta este Tesoro de Éxtasis,
rwm nwm rsu AMqir mwnw ]
raam naam ras a(n)tar maanaa ||
who savors and enjoys, deep within his mind, the Name of the Lord.
ਜੋ ਆਪਣੇ ਮਨ ਅੰਦਰ ਸੁਆਮੀ ਦੇ ਨਾਮ ਦੇ ਅੰਮ੍ਰਿਤ ਨੂੰ ਮਾਣਦਾ ਹੈ।
aquél que eleva en su interior la Esencia del Nombre del Señor.
kru gih lIny AMD kUp qy ivrly kyeI swlkw ]5]
kar geh leene a(n)dh koop te virale keiee saalakaa ||5||
Grasping hold of his arm, God lifts him up and pulls him out of the deep, dark pit. Such a devotee of the Lord is very rare. ||5||
ਹੱਥੋਂ ਪਕੜ ਕੇ ਸੁਆਮੀ ਉਸ ਨੂੰ ਅੰਨ੍ਹੇ ਖੂਹ ਵਿਚੋਂ ਬਾਹਰ ਕਢ ਲੈਂਦਾ ਹੈ; ਪ੍ਰੰਤੂ ਕੋਈ ਇਕ ਅੱਘਾ ਹੀ ਐਹੋ ਜੇਹਾ ਵਾਹਿਗੁਰੂ ਦਾ ਸੰਤ ਹੈ।
A él, el Señor lo saca del pozo negro y oscuro con Sus Manos, pero raro, excepcional es ese Devoto de Dios. (5)