kaunu ko pUqu ipqw ko kw ko ]
kaun ko poot pitaa ko kaa ko ||
Whose son is he? Whose father is he?
ਕੀਹਦਾ ਪੁੱਤ੍ਰ ਹੈ? ਕੀਹਦਾ ਪਿਓ ਹੈ?
¿De quién es uno hijo y de quién es uno padre?
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
kaunu ko pUqu ipqw ko kw ko ]
kaun ko poot pitaa ko kaa ko ||
Whose son is he? Whose father is he?
ਕੀਹਦਾ ਪੁੱਤ੍ਰ ਹੈ? ਕੀਹਦਾ ਪਿਓ ਹੈ?
¿De quién es uno hijo y de quién es uno padre?
kaunu mrY ko dyie sMqwpo ]1]
kaun marai ko dhei sa(n)taapo ||1||
Who dies? Who inflicts pain? ||1||
ਕੌਣ ਮਰਦਾ ਹੈ? ਕਿਹੜਾ ਦੁੱਖ ਦਿੰਦਾ ਹੈ?
¿Quién muere, di, y quién puede infringir dolor a otro?(1)
hir Tg jg kau TgaurI lweI ]
har Thag jag kau Thagauree laiee ||
The Lord is the thug, who has drugged and robbed the whole world.
ਪ੍ਰਭੂ ਲੁਭਾਉਣਹਾਰ ਹੈ ਜਿਸ ਨੇ ਸੰਸਾਰ ਨੂੰ ਲੁਭਾਇਮਾਨ ਕੀਤਾ ਹੋਇਆ ਹੈ।
Es sólo el Señor el Seductor, Quien ha encantado al mundo entero.
hir ky ibEg kYsy jIAau myrI mweI ]1] rhwau ]
har ke biog kaise jeeaau meree maiee ||1|| rahaau ||
I am separated from the Lord; how can I survive, O my mother? ||1||Pause||
ਰੱਬ ਦੇ ਵਿਛੋੜੇ ਅੰਦਰ ਮੇਰੀ ਅੰਮੜੀਏ, ਮੈਂ ਕਿਸ ਤਰ੍ਹਾਂ ਜੀਉਂਦੀ ਰਹਾਂਗੀ? ਠਹਿਰਾਉ।
Separado de Él, ¿cómo podría vivir? (1-Pausa)
kaun ko purKu kaun kI nwrI ]
kaun ko purakh kaun kee naaree ||
Whose husband is he? Whose wife is she?
ਕਿਸ ਦਾ ਪਤੀ ਹੈ? ਕਿਸ ਦੀ ਪਤਨੀ ਹੈ?
¿Quién puede ser llamado hombre, y quién mujer?
ieAw qq lyhu srIr ibcwrI ]2]
eiaa tat leh sareer bichaaree ||2||
Contemplate this reality within your body. ||2||
ਇਸ ਅਸਲੀਅਤ ਉਤੇ ਤੂੰ ਆਪਣੀ ਦੇਹਿ ਅੰਦਰ ਵੀਚਾਰ ਕਰ।
Es el juego de los cinco elementos que constituyen nuestra estructura. (2)
kih kbIr Tg isau mnu mwinAw ]
keh kabeer Thag siau man maaniaa ||
Says Kabeer, my mind is pleased and satisfied with the thug.
ਕਬੀਰ ਜੀ ਆਖਦੇ ਹਨ ਕਿ ਲੁਭਾਉਣਹਾਰ ਨਾਲ ਮੇਰਾ ਚਿੱਤ ਹੁਣ ਰੀਝ ਗਿਆ ਹੈ।
Dice Kabir, ahora que estoy complacido con mi Seductor,
geI TgaurI Tgu pihcwinAw ]3]39]
giee Thagauree Thag pahichaaniaa ||3||39||
The effects of the drug have vanished, since I recognized the thug. ||3||39||
ਭਰਮ ਦੂਰ ਹੋ ਗਿਆ ਹੈ ਅਤੇ ਮੈਂ ਭਰਮ ਪਾਉਣ ਵਾਲੇ ਨੂੰ ਸਿਆਣ ਲਿਆ ਹੈ।
la ilusión me ha dejado, porque ahora conozco al Engañador. (3-39)
Ab mo kau Bey rwjw rwm shweI ]
ab mo kau bhe raajaa raam sahaiee ||
Now, the Lord, my King, has become my help and support.
ਪ੍ਰਭੂ ਪਾਤਸ਼ਾਹ ਹੁਣ ਮੇਰਾ ਮਦਦਗਾਰ ਹੋ ਗਿਆ ਹੈ।
Mi Señor, el Rey, ha venido a mi rescate;
jnm mrn kit prm giq pweI ]1] rhwau ]
janam maran kaT param gat paiee ||1|| rahaau ||
I have cut away birth and death, and attained the supreme status. ||1||Pause||
ਆਉਣਾ ਅਤੇ ਜਾਣਾ ਮੇਟ ਕੇ, ਮੈਂ ਮਹਾਨ ਮਰਤਬਾ ਪਾ ਲਿਆ ਹੈ। ਠਹਿਰਾਉ।
ha deshecho las amarras de la vida y de la muerte, y me ha bendecido con el Éxtasis Supremo. (1-Pausa)
swDU sMgiq dIE rlwie ]
saadhoo sa(n)gat dheeo ralai ||
He has united me with the Saadh Sangat, the Company of the Holy.
ਉਸ ਮੈਨੂੰ ਸਤਿ ਸੰਗਤ ਨਾਲ ਜੋੜ ਦਿਤਾ ਹੈ।
Me ha conducido a la Saad Sangat, a la Sociedad de los Santos,
pMc dUq qy lIE Cfwie ]
pa(n)ch dhoot te leeo chhaddai ||
He has rescued me from the five demons.
ਪੰਜਾਂ ਭੁਤਨਿਆਂ ਕੋਲੋਂ ਉਸ ਨੇ ਮੇਰਾ ਖਹਿੜਾ ਛੁਡਾ ਦਿੱਤਾ ਹੈ।
y me ha liberado de las garras de los cinco ladrones.
AMimRq nwmu jpau jpu rsnw ]
a(n)mirat naam japau jap rasanaa ||
I chant with my tongue and meditate on the Ambrosial Naam, the Name of the Lord.
ਆਪਣੀ ਜੀਭਾ ਨਾਲ ਮੈਂ ਸੁਧਾਰਸ ਨਾਮ ਇੱਕ ਰਸ ਉਚਾਰਦਾ ਹਾਂ।
Ahora mis labios no recitan más que el Nombre Ambrosial del Señor,
Amol dwsu kir lIno Apnw ]1]
amol dhaas kar leeno apanaa ||1||
He has made me his own slave. ||1||
ਸਾਈਂ ਨੇ ਮੈਨੂੰ ਬਿਨਾ ਦਮਾਂ ਦੇ ਆਪਣਾ ਗੋਲਾ ਬਣਾ ਲਿਆ ਹੈ।
y ve, sin pago alguno el Señor me ha hecho Su Esclavo. (1)
siqgur kIno praupkwru ]
satigur keeno paraupakaar ||
The True Guru has blessed me with His generosity.
ਸੱਚੇ ਗੁਰਾਂ ਨੇ ਮੇਰੇ ਉਤੇ ਅਹਿਸਾਨ ਕੀਤਾ ਹੈ।
El Verdadero Guru ha sido Compasivo conmigo;
kwiF lIn swgr sMswr ]
kaadd leen saagar sa(n)saar ||
He has lifted me up, out of the world-ocean.
ਉਨ੍ਹਾਂ ਨੇ ਮੈਨੂੰ ਜਗਤ ਸਮੁੰਦਰ ਤੋਂ ਬਚਾ ਲਿਆ ਹੈ।
me ha rescatado del mar traicionero de la existencia.
crn kml isau lwgI pRIiq ]
charan kamal siau laagee preet ||
I have fallen in love with His Lotus Feet.
ਪ੍ਰਭੂ ਦੇ ਕੰਵਲ ਪੈਰਾ ਨਾਲ ਮੇਰਾ ਪਿਆਰ ਪੈ ਗਿਆ ਹੈ।
Ahora estoy entonado en los Pies de Loto del Señor,
goibMdu bsY inqw inq cIq ]2]
gobi(n)dh basai nitaa nit cheet ||2||
The Lord of the Universe dwells continually within my consciousness. ||2||
ਸ੍ਰਿਸ਼ਟੀ ਦਾ ਸੁਆਮੀ ਸਦਾ ਸਦਾ ਮੇਰੇ ਮਨ ਅੰਦਰ ਵਸਦਾ ਹੈ।
y el Señor habita para siempre en mi mente. (2)
mwieAw qpiq buiJAw AMigAwru ]
maiaa tapat bujhiaa a(n)giaar ||
The burning fire of Maya has been extinguished.
ਮੋਹਨੀ ਦੀ ਅੱਗ ਦਾ ਮਚਦਾ ਹੋਇਆ ਕੋਲਾ ਬੁਝ ਗਿਆ ਹੈ।
El fuego de Maya se ha extinguido,
min sMqoKu nwmu AwDwru ]
man sa(n)tokh naam aadhaar ||
My mind is contented with the Support of the Naam.
ਨਾਮ ਦੇ ਆਸਰੇ ਮੇਰੀ ਆਤਮਾ ਨੂੰ ਰੱਜ ਆ ਗਿਆ ਹੈ।
mi mente está contenta y me apoyo en el Naam, el Nombre del Señor.
jil Qil pUir rhy pRB suAwmI ]
jal thal poor rahe prabh suaamee ||
God, the Lord and Master, is totally permeating the water and the land.
ਸਾਹਿਬ ਮਾਲਕ ਪਾਣੀ ਤੇ ਧਰਤੀ ਵਿੱਚ ਪਰੀਪੂਰਨ ਹੋ ਰਿਹਾ ਹੈ।
Ahora veo al Señor prevalecer por toda la tierra y las aguas,
jq pyKau qq AMqrjwmI ]3]
jat pekhau tat a(n)tarajaamee ||3||
Wherever I look, there is the Inner-knower, the Searcher of hearts. ||3||
ਜਿਥੇ ਕਿਤੇ ਮੈਂ ਵੇਖਦਾ ਹਾਂ, ਉਥੇ ਦਿਲਾਂ ਦੀਆਂ ਜਾਨਣਹਾਰ ਹੈ।
y donde sea que volteo a ver, no veo nada más que al Conocedor de lo íntimo de nuestros corazones. (3)
ApnI Bgiq Awp hI idRVweI ]
apanee bhagat aap hee dhiraRaiee ||
He Himself has implanted His devotional worship within me.
ਆਪਣਾ ਸਿਮਰਨ ਉਸ ਨੇ ਆਪੇ ਹੀ ਮੇਰੇ ਅੰਦਰ ਪੱਕਾ ਕੀਤਾ ਹੈ।
Su Alabanza, Él Mismo la enaltece en nuestras mentes,
pUrb ilKqu imilAw myry BweI ]
poorab likhat miliaa mere bhaiee ||
By pre-ordained destiny, one meets Him, O my Siblings of Destiny.
ਪੂਰਬਲੀ ਲਿਖਤਾਕਾਰ ਦੀ ਬਰਕਤ ਹੇ ਮੇਰੇ ਵੀਰ! ਸੁਆਮੀ ਮਿਲਦਾ ਹੈ।
y Él nos encuentra porque tal es el Decreto Eterno del Señor.
ijsu ik®pw kry iqsu pUrn swj ]
jis kirapaa kare tis pooran saaj ||
When He grants His Grace, one is perfectly fulfilled.
ਮੁਕੰਮਲ ਹੋ ਜਾਂਦੀ ਹੈ ਉਸ ਦੀ ਬਨਾਵਟ ਜਿਸ ਉਤੇ ਮਾਲਕ ਮਿਹਰ ਧਾਰਦਾ ਹੈ।
Aquél sobre quien reside la Gracia del Señor, es iluminado,
kbIr ko suAwmI grIb invwj ]4]40]
kabeer ko suaamee gareeb nivaaj ||4||40||
Kabeer's Lord and Master is the Cherisher of the poor. ||4||40||
ਕਬੀਰ ਦਾ ਮਾਲਕ, ਕੰਗਾਲਾ ਨੂੰ ਪਾਲਣਹਾਰ ਹੈ।
porque el Señor de Kabir es Benévolo con el pobre. (4-40)
jil hY sUqku Qil hY sUqku sUqk Epiq hoeI ]
jal hai sootak thal hai sootak sootak opat hoiee ||
There is pollution in the water, and pollution on the land; whatever is born is polluted.
ਪਾਣੀ ਵਿੱਚ ਅਪਵਿੱਤ੍ਰਤਾ ਹੈ, ਜਿਮੀ ਵਿੱਚ ਅਪਵਿੱਤ੍ਰਤਾ ਹੈ ਅਤੇ ਜੋ ਕੁਛ ਪੈਦਾ ਹੋਇਆ ਹੈ, ਉਸ ਵਿੱਚ ਅਪਵਿੱਤ੍ਰਤਾ ਹੈ।
Contaminada está el agua, la tierra y la creación entera.
jnmy sUqku mUey Puin sUqku sUqk prj ibgoeI ]1]
janame sootak mooe fun sootak sootak paraj bigoiee ||1||
There is pollution in birth, and more pollution in death; all beings are ruined by pollution. ||1||
ਜਨਮ ਅੰਦਰ ਅਪਵਿੱਤ੍ਰਤਾ ਹੈ, ਮੁੜ ਮਰਣ ਅੰਦਰ ਅਪਵਿੱਤ੍ਰਤਾ ਹੈ। ਪ੍ਰਭੂ ਦੀ ਰਿਆਇਆ ਅਸ਼ੁੱਧਤਾ ਨੇ ਬਰਬਾਦ ਕਰ ਛੱਡੀ ਹੈ।
Contaminado está nuestro nacimiento y nuestra muerte; sí, el mundo entero está infectado por la contaminación.(1)
khu ry pMfIAw kaun pvIqw ]
kahu re pa(n)ddeeaa kaun paveetaa ||
Tell me, O Pandit, O religious scholar: who is clean and pure?
ਦੱਸ ਹੇ ਪੰਡਿਤ! ਕੌਣ ਪਵਿੱਤ੍ਰ ਹੈ?
Oh erudito, dime entonces, ¿quién es puro, y habita en tal Sabiduría, oh amigo, que le revela al Uno Inmaculado?
AYsw igAwnu jphu myry mIqw ]1] rhwau ]
aaisaa giaan japahu mere meetaa ||1|| rahaau ||
Meditate on such spiritual wisdom, O my friend. ||1||Pause||
ਐਸੀ ਗਿਆਤ ਨੂੰ ਸੋਚ ਵੀਚਾਰ ਹੇ ਮੇਰੇ ਮਿੱਤ੍ਰ! ਠਹਿਰਾਉ।
¿No están tus ojos contaminados, así como tus labios y tus oídos lo están? (1-Pausa)
nYnhu sUqku bYnhu sUqku sUqku sRvnI hoeI ]
nainahu sootak bainahu sootak sootak sravanee hoiee ||
There is pollution in the eyes, and pollution in speech; there is pollution in the ears as well.
ਅੱਖਾਂ ਵਿੱਚ ਅਸ਼ੁੱਧਤਾ ਹੈ। ਬਚਨ-ਬਿਲਾਸ ਅੰਦਰ ਅਸ਼ੁੱਧਤਾ ਹੈ। ਕੰਨਾਂ ਵਿੱਚ ਅਸ਼ੁੱਧਤਾ ਹੈ।
Porque la contaminación está en todos lados.
aUTq bYTq sUqku lwgY sUqku prY rsoeI ]2]
uooThat baiThat sootak laagai sootak parai rasoiee ||2||
Standing up and sitting down, one is polluted; one's kitchen is polluted as well. ||2||
ਉਠਦਿਆਂ, ਬਹਿੰਦਿਆਂ ਪ੍ਰਾਣੀ ਨੂੰ ਮਲੀਨਤਾ ਚਿਮੜਦੀ ਹੈ, ਮਲੀਨਤਾ ਲੰਗਰ ਅੰਦਰ ਭੀ ਆ ਪ੍ਰਵੇਸ਼ ਕਰਦੀ ਹੈ।
Y estamos contaminados en lo que sea que hacemos, y así nuestra cocina también está contaminada. (2)
Pwsn kI ibiD sBu koaU jwnY CUtn kI ieku koeI ]
faasan kee bidh sabh kouoo jaanai chhooTan kee ik koiee ||
Everyone knows how to be caught, but hardly anyone knows how to escape.
ਫਾਥੇ ਜਾਣ ਦਾ ਢੰਗ ਹਰ ਇਕ ਨੂੰ ਆਉਂਦਾ ਹੈ ਪਰ ਖਲਾਸੀ ਪਾਉਣਾ ਕੋਈ ਇਕ ਅੱਧ ਹੀ ਜਾਣਦਾ ਹੈ।
Muchos conocen como estar atrapados, pero extraordinarios son los que saben cómo ser liberados.
kih kbIr rwmu irdY ibcwrY sUqku iqnY n hoeI ]3]41]
keh kabeer raam ridhai bichaarai sootak tinai na hoiee ||3||41||
Says Kabeer, those who meditate on the Lord within their hearts, are not polluted. ||3||41||
ਕਬੀਰ ਜੀ ਆਖਦੇ ਹਨ, ਉਨ੍ਹਾਂ ਨੂੰ ਕੋਈ ਅਪਵਿੱਤ੍ਰਤਾ ਨਹੀਂ ਲਗਦੀ, ਜੋ ਆਪਣੇ ਹਿਰਦੇ ਅੰਦਰ ਸੁਆਮੀ ਦਾ ਸਿਮਰਨ ਕਰਦੇ ਹਨ।
Dice Kabir, aquél que contempla al Señor en su corazón, no será contaminado.(3-41)
gauVI ]
gauRee ||
Gauree:
ਗਉੜੀ।
Gauri.
Jgrw eyku inbyrhu rwm ]
jhagaraa ek niberahu raam ||
Resolve this one conflict for me, O Lord,
ਇਕ ਬਖੇੜੇ ਦਾ ਫੈਸਲਾ ਕਰ, ਹੇ ਸੁਆਮੀ,
Resuelve éste conflicto en mi mente, oh Señor,
jau qum Apny jn sO kwmu ]1] rhwau ]
jau tum apane jan sau kaam ||1|| rahaau ||
if you require any work from Your humble servant. ||1||Pause||
ਜੇਕਰ ਤੂੰ ਮੇਰੇ ਆਪਣੇ ਗੋਲੇ ਪਾਸੋਂ ਕੋਈ ਸੇਵਾ ਲੈਣੀ ਹੈ। ਠਹਿਰਾਉ।
si es que algo tienes que ver conmigo, pues soy Tu Sirviente. (1-Pausa)
iehu mnu bfw ik jw sau mnu mwinAw ]
eih man baddaa k jaa sau man maaniaa ||
Is this mind greater, or the One to whom the mind is attuned?
ਕੀ ਇਹ ਆਤਮਾ ਵੱਡੀ ਹੈ ਜਾਂ ਉਹ ਜਿਸ ਨਾਲ ਇਹ ਆਤਮਾ ਹਿਲੀ ਹੋਈ ਹੈ?
¿Es la mente grandiosa, o es el Señor, al Cuál está entonada?
rwmu bfw kY rwmih jwinAw ]1]
raam baddaa kai raameh jaaniaa ||1||
Is the Lord greater, or one who knows the Lord? ||1||
ਕੀ ਪ੍ਰਭੂ ਵਿਸ਼ਾਲ ਹੈ ਜਾ ਉਹ ਜੋ ਪ੍ਰਭੂ ਨੂੰ ਜਾਣਦਾ ਹੈ?
¿Es el Señor Grandioso, o lo es a través de lo cual Él es concebido? (1)
bRhmw bfw ik jwsu aupwieAw ]
brahamaa baddaa k jaas upaiaa ||
Is Brahma greater, or the One who created Him?
ਬ੍ਰਹਿਮਾ ਵਿਸ਼ਾਲ ਹੈ ਜਾ ਉਹ ਜਿਸ ਨੇ ਉਸ ਨੂੰ ਪੈਦਾ ਕੀਤਾ ਹੈ?
¿Es Brahma grandioso, o lo es el Uno que lo creó?
bydu bfw ik jhW qy AwieAw ]2]
bedh baddaa k jahaa(n) te aaiaa ||2||
Are the Vedas greater, or the One from which they came? ||2||
ਵੇਦ ਵੱਡਾ ਹੈ ਕਿ ਉਹ ਥਾਂ ਜਿਥੇ ਇਹ ਆਇਆ ਹੈ?
¿Son los Vedas tan grandiosos, o el Uno del Cual salieron?(2)
kih kbIr hau BieAw audwsu ]
keh kabeer hau bhiaa udhaas ||
Says Kabeer, I have become depressed;
ਕਬੀਰ ਜੀ ਆਖਦੇ ਹਨ, ਮੈਂ ਇਸ ਗੱਲ ਤੋਂ ਸ਼ੋਕਵਾਨ ਹੋਇਆ ਹੋਇਆ ਹਾਂ,
Me he puesto triste y desolado
qIrQu bfw ik hir kw dwsu ]3]42]
teerath baddaa k har kaa dhaas ||3||42||
is the sacred shrine of pilgrimage greater, or the slave of the Lord? ||3||42||
ਯਾਤ੍ਰਾ ਅਸਥਾਨ ਵੱਡਾ ਹੈ, ਜਾ ਕਿ ਵਾਹਿਗੁਰੂ ਦਾ ਨੌਕਰ?
en mi corazón no sabiendo si un lugar de peregrinaje es más sagrado que el Gurmukj.(3-42)
rwgu gauVI cyqI ]
raag gauRee chetee ||
Raag Gauree Chaytee:
ਰਾਗ ਗਉੜੀ ਚੇਤੀ।
Rag Gauri Cheti.
dyKO BweI g´wn kI AweI AWDI ]
dhekhau bhaiee gayeaan kee aaiee aa(n)dhee ||
Behold, O Siblings of Destiny, the storm of spiritual wisdom has come.
ਵੇਖ ਭਰਾਓ! ਬ੍ਰਹਿਮ ਬੀਚਾਰ ਦੀ ਅਨ੍ਹੇਰੀ ਆਈ ਹੈ।
Ve, oh amigo, la tormenta de la Sabiduría se ha desatado,
sBY aufwnI BRm kI twtI rhY n mwieAw bWDI ]1] rhwau ]
sabhai uddaanee bhram kee TaaTee rahai na maiaa baa(n)dhee ||1|| rahaau ||
It has totally blown away the thatched huts of doubt, and torn apart the bonds of Maya. ||1||Pause||
ਇਸ ਵਹਿਮ ਦੇ ਛਪਰ ਨੂੰ ਪੂਰੀ ਤਰ੍ਹਾਂ ਉਡਾ ਲੈ ਗਈ ਹੈ ਅਤੇ ਮੋਹਨੀ ਦੇ ਬੰਧਨ ਤੱਕ ਭੀ ਬਾਕੀ ਨਹੀਂ ਰਹੇ। ਠਹਿਰਾਉ।
y he arrasado las chozas de la duda construidas por la Maya. (1-Pausa)
duicqy kI duie QUin igrwnI moh blyfw tUtw ]
dhuchite kee dhui thoon giraanee moh baleddaa TooTaa ||
The two pillars of double-mindedness have fallen, and the beams of emotional attachment have come crashing down.
ਦੁਚਿਤੇ-ਪਣ ਦੇ ਦੋਨੋਂ ਥਮਲੇ ਡਿੱਗ ਪਏ ਹਨ ਅਤੇ ਸੰਸਾਰੀ ਮਮਤਾ ਦਾ ਸਤੀਰ ਟੁੱਟ ਗਿਆ ਹੈ।
Y los pilares de la dualidad mental se han derrumbado, y el techo del apego se ha caído.
iqsnw Cwin prI Dr aUpir durmiq BWfw PUtw ]1]
tisanaa chhaan paree dhar uoopar dhuramat bhaa(n)ddaa fooTaa ||1||
The thatched roof of greed has caved in, and the pitcher of evil-mindedness has been broken. ||1||
ਲਾਲਚ ਦੇ ਕੱਖਾ ਦੀ ਛੱਤ ਜਮੀਨ ਤੇ ਡਿੱਗ ਪਈ ਹੈ ਅਤੇ ਮੰਦੀ ਅਕਲ ਦਾ ਬਰਤਨ ਟੁੱਟ ਗਿਆ ਹੈ।
Las vecindades del deseo han sido destrozadas, y el cántaro de la mente falsa se ha roto.(1)