sMinAwsI ibBUq lwie dyh svwrI ]
sa(n)niaasee bibhoot lai dheh savaaree ||
The Sannyaasee smears his body with ashes;
ਇਕਾਂਤੀ ਸੁਆਹ ਮਲ ਕੇ ਆਪਣੇ ਸਰੀਰ ਨੂੰ ਸ਼ਿੰਗਾਰਦਾ ਹੈ।
El Sanyasa se unta el cuerpo de cenizas.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
sMinAwsI ibBUq lwie dyh svwrI ]
sa(n)niaasee bibhoot lai dheh savaaree ||
The Sannyaasee smears his body with ashes;
ਇਕਾਂਤੀ ਸੁਆਹ ਮਲ ਕੇ ਆਪਣੇ ਸਰੀਰ ਨੂੰ ਸ਼ਿੰਗਾਰਦਾ ਹੈ।
El Sanyasa se unta el cuerpo de cenizas.
pr iqRA iqAwgu krI bRhmcwrI ]
par tria tiaag karee brahamachaaree ||
renouncing other men's women, he practices celibacy.
ਪਰਾਈ ਇਸਤਰੀ ਨੂੰ ਛਡ ਕੇ, ਭਲੇ ਪੁਰਸ਼ ਜਤ ਕਮਾਉਂਦੇ ਹਨ।
El Célibe abandona su deseo por la pareja del otro y vive en celibato.
mY mUrK hir Aws qumwrI ]2]
mai moorakh har aas tumaaree ||2||
I am just a fool, Lord; I place my hopes in You! ||2||
ਭਾਵੇਂ ਮੈਂ ਬੇਸਮਝ ਹਾਂ ਪਰ ਮੇਰੀ ਊਮੇਦ, ਹੈ ਮੇਰੇ ਵਾਹਿਗੁਰੂ ਤੇਰੇ ਵਿੱਚ ਹੀ ਹੈ।
Pero yo, pobre y humilde, me apoyo sólo en Ti. (2)
KqRI krm kry sUrqxu pwvY ]
khatree karam kare sooratan paavai ||
The Kh'shaatriya acts bravely, and is recognized as a warrior.
ਛਤ੍ਰੀ ਬਹਾਦਰੀ ਦੇ ਕੰਮ ਕਰਦਾ ਹੈ ਅਤੇ ਸੂਰਮਤਾਈ ਪਾਉਂਦਾ ਹੈ।
El Kashatria realiza actos de valentía en la lucha y le llaman también guerrero.
sUdu vYsu pr ikriq kmwvY ]
soodh vais par kirat kamaavai ||
The Shoodra and the Vaisha work and slave for others;
ਸ਼ੂਦਰ ਅਤੇ ਵੈਸ਼ ਹੋਰਨਾ ਦਾ ਕੰਮ ਕਰਦੇ ਹਨ।
El Vaisha y el Shudra realizan el trabajo de otros.
mY mUrK hir nwmu CfwvY ]3]
mai moorakh har naam chhaddaavai ||3||
I am just a fool - I am saved by the Lord's Name. ||3||
ਮੈਂ ਬੇਸਮਝ ਹਾਂ ਤੇ ਵਾਹਿਗੁਰੂ ਦਾ ਨਾਮ ਮੇਰੀ ਖਲਾਸੀ ਕਰਾਉਂਦਾ ਹੈ।
Pero yo, el pobre y humilde, soy salvado por el Nombre del Señor. (3)
sB qyrI isRsit qUM Awip rihAw smweI ]
sabh teree sirasaT too(n) aap rahiaa samaiee ||
The entire Universe is Yours; You Yourself permeate and pervade it.
ਸਮੂਹ ਰਚਨਾ ਤੇਰੀ ਹੈ, ਤੂੰ ਆਪੇ ਹੀ ਉਸ ਅੰਦਰ ਰਮ ਰਿਹਾ ਹੈ।
En toda la Creación prevalece Tu Ser, oh Señor.
gurmuiK nwnk dy vifAweI ]
gurmukh naanak dhe vaddiaaiee ||
O Nanak, the Gurmukhs are blessed with glorious greatness.
ਗੁਰੂ ਦੇ ਸੱਚੇ ਸਿੱਖਾਂ ਨੂੰ ਪ੍ਰਭੂ ਪ੍ਰਭਤਾ ਪਰਦਾਨ ਕਰਦਾ ਹੈ, ਹੈ ਨਾਨਕ!
Y Tú confieres la Gloria a aquéllos que voltean hacia Ti.
mY AMDuly hir tyk itkweI ]4]1]39]
mai a(n)dhule har Tek Tikaiee ||4||1||39||
I am blind - I have taken the Lord as my Support. ||4||1||39||
ਮੈਂ ਅੰਨੇ ਨੇ ਵਾਹਿਗੁਰੂ ਦੀ ਓਟ ਧਾਰੀ ਹੋਈ ਹੈ।
Oh Señor, eres el Único Soporte para un ciego como yo. (4-1-39)
gauVI guAwryrI mhlw 4 ]
gauRee guaareree mahalaa chauthhaa ||
Gauree Gwaarayree, Fourth Mehl:
ਗਉੜੀ ਗੁਆਰੇਰੀ, ਪਾਤਸ਼ਾਹੀ ਚੌਥੀ।
Gauri Guareri, Mejl Guru Ram Das, Cuarto Canal Divino.
inrgux kQw kQw hY hir kI ]
niragun kathaa kathaa hai har kee ||
The Speech of the Lord is the most sublime speech, free of any attributes.
ਸਾਰੀਆਂ ਵਿਆਖਿਆ ਵਿਚੋਂ ਰਬ ਦੀ ਵਿਆਖਿਆ ਅਕੱਥ ਹੈ।
Impronunciable es la Alabanza del Señor. Oh mente, acércate a la Sociedad de los Santos.
Bju imil swDU sMgiq jn kI ]
bhaj mil saadhoo sa(n)gat jan kee ||
Vibrate on it, meditate on it, and join the Saadh Sangat, the Company of the Holy.
ਉਸ ਦੇ ਸੰਤਾਂ ਅਤੇ ਸੇਵਕਾਂ ਦੇ ਸਮੇਲਨ ਨਾਲ ਜੁੜ ਕੇ ਵਾਹਿਗੁਰੂ ਦਾ ਚਿੰਤਨ ਕਰ।
Nada a través del mar de la existencia y escucha la Palabra del Shabd Inefable del Señor.
qru Baujlu AkQ kQw suin hir kI ]1]
tar bhaujal akath kathaa sun har kee ||1||
Cross over the terrifying world-ocean, listening to the Unspoken Speech of the Lord. ||1||
ਵਾਹਿਗੁਰੂ ਭਉਜਲ ਦੀ ਨਾਂ ਬਿਆਨ ਹੋਣ ਵਾਲੀ ਵਾਰਤਾ ਸ੍ਰਵਣ ਕਰ ਕੇ, ਤੂੰ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਂ।
Él, el Señor, te une con la Sociedad de los Santos y así recitas la Alabanza de tu Dios(1)
goibMd sqsMgiq mylwie ]
gobi(n)dh satasa(n)gat melai ||
Él, el Señor, te une con la Sociedad de los Santos
hir rsu rsnw rwm gun gwie ]1] rhwau ]
har ras rasanaa raam gun gai ||1|| rahaau ||
My tongue savors the sublime essence of the Lord, singing the Lord's Glorious Praises. ||1||Pause||
ਵਾਹਿਗੁਰੂ ਦੀ ਪ੍ਰੀਤ ਅੰਦਰ ਰਮ ਕੇ ਆਪਣੀ ਜੀਭ ਨਾਲ ਮੈਂ ਸਰਬ-ਵਿਆਪਕ ਸਾਈਂ ਦਾ ਜੱਸ ਅਲਾਪਦਾ ਹਾਂ। ਠਹਿਰਾਉ।
y así recitas la Alabanza de tu Dios. (1-Pausa)
jo jn iDAwvih hir hir nwmw ]
jo jan dhiaaveh har har naamaa ||
Those humble beings who meditate on the Name of the Lord, Har, Har
ਮੇਰੇ ਮਾਲਕ ਮੈਨੂੰ ਉਨ੍ਹਾਂ ਪੁਰਸ਼ਾਂ ਦੇ ਗੋਲਿਆਂ ਦਾ ਗੋਲਾ ਬਣਾ,
Esos seres humildes que meditan el nombre del Señor, Har, Har,
iqn dwsin dws krhu hm rwmw ]
tin dhaasan dhaas karahu ham raamaa ||
please make me the slave of their slaves, Lord.
ਜਿਹੜੇ ਵਾਹਿਗੁਰੂ ਸੁਆਮੀ ਦੇ ਨਾਮ ਦਾ ਅਰਾਧਨ ਕਰਦੇ ਹਲ।
hazme esclavo de sus esclavos, oh Señor.
jn kI syvw aUqm kwmw ]2]
jan kee sevaa uootam kaamaa ||2||
Serving Your slaves is the ultimate good deed. ||2||
ਤੇਰੇ ਨਫਰ ਦੀ ਟਹਿਲ ਇਕ ਸ਼੍ਰੇਸ਼ਟ ਕਰਣੀ ਹੈ।
Estar a su servicio, para mí, es lo único por lo que vale la pena vivir.(2)
jo hir kI hir kQw suxwvY ]
jo har kee har kathaa sunaavai ||
One who chants the Speech of the Lord
ਜਿਹੜਾ ਵਾਹਿਗੁਰੂ ਦੀ ਈਸ਼ਵਰੀ ਵਾਰਤਾ ਮੈਨੂ ਪੜ੍ਹ ਕੇ ਸੁਣਾਉਂਦਾ ਹੈ,
Aquél que me recita los Salmos del Señor,
so jnu hmrY min iciq BwvY ]
so jan hamarai man chit bhaavai ||
that humble servant is pleasing to my conscious mind.
ਉਹ ਮਨੁਖ ਮੇਰੇ ਮਨ ਤੇ ਹਿਰਦੇ ਨੂੰ ਚੰਗਾ ਲਗਦਾ ਹੈ।
a él me aferro con toda mi fuerza y me considero afortunado
jn pg ryxu vfBwgI pwvY ]3]
jan pag ren vaddabhaagee paavai ||3||
Those who are blessed with great good fortune obtain the dust of the feet of the humble. ||3||
ਸਾਈਂ ਦੇ ਗੋਲਿਆਂ ਦੇ ਪੈਰਾ ਦੀ ਧੂੜ ਭਾਰੇ ਨਸੀਬਾਂ ਵਾਲੇ ਹੀ ਪ੍ਰਾਪਤ ਕਰਦੇ ਹਨ।
si soy bendecido con el Polvo debajo de sus Pies. (3)
sMq jnw isau pRIiq bin AweI ] ijn kau ilKqu iliKAw Duir pweI ]
sa(n)t janaa siau preet ban aaiee || jin kau likhat likhiaa dhur paiee ||
Those who are blessed with such pre-ordained destiny
ਉਨ੍ਹਾਂ ਦੀ ਪਿਰਹੜੀ ਸਾਧੂ ਸਰੂਪ ਪੁਰਸ਼ਾ ਨਾਲਿ ਪੈ ਜਾਂਦੀ ਹੈ,
Sólo aman a los Santos del Señor aquéllos que lo tienen así inscrito en su Destino por Dios,
qy jn nwnk nwim smweI ]4]2]40]
te jan naanak naam samaiee ||4||2||40||
Those humble beings, O Nanak, are absorbed in the Naam, the Name of the Lord. ||4||2||40||
ਐਸੇ ਪ੍ਰਾਣੀ ਹੈ ਨਾਨਕ! ਸਾਈਂ ਦੇ ਨਾਮ ਅੰਦਰ ਲੀਨ ਹੋ ਜਾਂਦੇ ਹਨ।
y tales seres, dice Nanak, se inmergen en el Naam, el Nombre del Señor.(4-2-40)
gauVI guAwryrI mhlw 4 ]
gauRee guaareree mahalaa chauthhaa ||
Gauree Gwaarayree, Fourth Mehl:
ਗਊੜੀ ਗੁਆਰੇਰੀ, ਪਾਤਸ਼ਾਹੀ ਚੋਥੀ।
Gauri Guareri, Mejl Guru Ram Das, Cuarto Canal Divino.
mwqw pRIiq kry puqu Kwie ]
maataa preet kare put khai ||
The mother loves to see her son eat.
ਮਾਂ ਦੀ ਆਪਣੇ ਪੁਤ੍ਰ ਨੂੰ ਖਾਂਦੇ ਦੇਖਣ ਨਾਲ ਮੁਹੱਬੁਤ ਹੈ।
La madre está feliz cuando su hijo ha sido alimentado.
mIny pRIiq BeI jil nwie ]
meene preet bhiee jal nai ||
The fish loves to bathe in the water.
ਮੱਛੀ ਦਾ ਪਿਆਰ ਪਾਣੀ ਵਿੱਚ ਨ੍ਹਾਉਣ ਨਾਲ ਹੈ।
El pez es feliz cuando se ha bañado en el agua.
siqgur pRIiq gurisK muiK pwie ]1]
satigur preet gursikh mukh pai ||1||
The True Guru loves to place food in the mouth of His GurSikh. ||1||
ਸੱਚੇ ਗੁਰੂ ਦਾ ਪਿਆਰ ਗੁਰੂ ਦੇ ਸਿੱਖ ਦੇ ਮੂੰਹ ਵਿੱਚ ਭੋਜਨ ਪਾਉਣ ਨਾਲ ਹੈ।
El Guru Verdadero lo es, cuando Su Discípulo está Satisfecho.(1)
qy hir jn hir mylhu hm ipAwry ]
te har jan har melahu ham piaare ||
If only I could meet those humble servants of the Lord, O my Beloved.
ਮੇਰੇ ਸਨੇਹੀ ਵਾਹਿਗੁਰੂ ਮੇਨੂੰ ਐਸੇ ਰਬ ਦੇ ਬੰਦਿਆਂ ਨਾਲ ਮਿਲਾ,
Únenos, oh Señor, con aquéllos, Tus Discípulos,
ijn imilAw duK jwih hmwry ]1] rhwau ]
jin miliaa dhukh jaeh hamaare ||1|| rahaau ||
Meeting with them, my sorrows depart. ||1||Pause||
ਜਿਨ੍ਹਾਂ ਨੂੰ ਭੇਟਣ ਦੁਆਰਾ ਮੇਰੇ ਦੁਖੜੇ ਦੂਰ ਹੋ ਜਾਣ। ਠਹਿਰਾਉ।
al encontrarlos, todos nuestros sufrimientos desaparecen. (1-Pausa)
ijau imil bCry gaU pRIiq lgwvY ]
jiau mil bachhare guoo preet lagaavai ||
As the cow shows her love to her strayed calf when she finds it,
ਜਿਸ ਤਰ੍ਹਾਂ ਆਪਣੇ ਗੁਆਚੇ ਹੋਏ ਵੱਡੇ ਨੂੰ ਮਿਲ ਕੇ ਗਾਂ ਪਿਆਰ ਕਰਦੀ ਹੈ।
Así como la vaca está complacida al ver a su becerro,
kwmin pRIiq jw ipru Gir AwvY ]
kaaman preet jaa pir ghar aavai ||
and as the bride shows her love for her husband when he returns home,
ਜਿਸ ਤਰ੍ਹਾਂ ਪਤਨੀ ਆਪਣੇ ਪਤੀ ਨੂੰ ਮੁਹੱਬਤ ਕਰਦੀ ਹੈ, ਜਦ ਉਹ ਗ੍ਰਹਿ ਮੁੜ ਆਉਂਦਾ ਹੈ।
y la recién casada está complacida cuando llega su esposo a casa,
hir jn pRIiq jw hir jsu gwvY ]2]
har jan preet jaa har jas gaavai ||2||
so does the Lord's humble servant love to sing the Praises of the Lord. ||2||
ਏਸ ਤਰ੍ਹਾਂ ਹੀ ਰੱਬ ਦਾ ਗੋਲਾ ਪਿਆਰ ਅੰਦਰ ਰਮ ਜਾਂਦਾ ਹੈ, ਜਦ ਉਹ ਵਾਹਿਗੁਰੂ ਦੀ ਕੀਰਤੀ ਅਲਾਪਦਾ ਹੈ।
así están los seres de Dios cuando cantan las Alabanzas de su Señor. (2)
swirMg pRIiq bsY jl Dwrw ]
saari(n)g preet basai jal dhaaraa ||
The rainbird loves the rainwater, falling in torrents;
ਪਪੀਹਾ ਮੁਸਲੇਧਾਰ ਮੀਹ ਦੇ ਪਾਣੀ ਪੈਣ ਨੂੰ ਪਿਆਰ ਕਰਦਾ ਹੈ,
Así como el pajarillo Chatrik está feliz cuando llueve y el rey está complacido al ver la abundancia en su reino,
nrpiq pRIiq mwieAw dyiK pswrw ]
narapat preet maiaa dhekh pasaaraa ||
the king loves to see his wealth on display.
ਮਨੁੱਖਾਂ ਦੇ ਮਾਲਕ (ਪਾਤਸ਼ਾਹ) ਨੂੰ ਧੰਨ ਦੌਲਤ ਦਾ ਅਡੰਬਰ ਵੇਖਣ ਦਾ ਪਿਆਰ ਹੈ।
así los seres del Señor están complacidos cuando habitan en Ti, oh Señor sin forma.
hir jn pRIiq jpY inrMkwrw ]3]
har jan preet japai nira(n)kaaraa ||3||
The humble servant of the Lord loves to meditate on the Formless Lord. ||3||
ਰਬ ਦਾ ਬੰਦਾ ਚਕਰ-ਚਿਹਨ ਰਹਿਤ ਪ੍ਰਭੂ ਦੇ ਸਿਮਰਨ ਕਰਨ ਨੂੰ ਪਿਆਰ ਕਰਦਾ ਹੈ।
así los seres del Señor están complacidos cuando habitan en Ti, oh Señor sin forma. (3)
nr pRwxI pRIiq mwieAw Dnu Kwty ]
nar praanee preet maiaa dhan khaaTe ||
The mortal man loves to accumulate wealth and property.
ਮਰਣਹਾਰ ਮਨੁਸ਼ ਨੂੰ ਦੌਲਤ ਤੇ ਜਾਇਦਾ ਕਮਾਉਣ ਦੇ ਨਾਲ ਮੁਹੱਬਤ ਹੈ।
Los hombres están felices cuando ganan más y más riquezas,
gurisK pRIiq guru imlY glwty ]
gursikh preet gur milai galaaTe ||
The GurSikh loves to meet and embrace the Guru.
ਗੁਰੂ ਦਾ ਸਿਖ ਗੁਰਾਂ ਨੂੰ ਭੇਟਣ ਅਤੇ ਉਨ੍ਹਾਂ ਦੇ ਗਲੇ ਲਗਣ ਨੂੰ ਮੁਹੱਬੁਤ ਕਰਦਾ ਹੈ।
pero el discípulo del Guru está complacido cuando él toma al Guru en su corazón.
jn nwnk pRIiq swD pg cwty ]4]3]41]
jan naanak preet saadh pag chaaTe ||4||3||41||
Servant Nanak loves to kiss the feet of the Holy. ||4||3||41||
ਨਫਰ ਨਾਨਕ ਰੱਬ ਦੇ ਸੰਤਾ ਦੇ ਪੈਰ ਚਟਣ ਨੂੰ ਪ੍ਰੀਤ ਕਰਦਾ ਹੈ।
Dice Nanak, el Esclavo del Señor está complacido cuando logra besar los Pies de los Santos.(4-3-41)
gauVI guAwryrI mhlw 4 ]
gauRee guaareree mahalaa chauthhaa ||
Gauree Gwaarayree, Fourth Mehl:
ਗਊੜੀ ਗੁਆਰੇਰੀ, ਪਾਤਸ਼ਾਹੀ ਚੋਥੀ।
Gauri Guareri, Mejl Guru Ram Das, Cuarto Canal Divino.
BIKk pRIiq BIK pRB pwie ]
bheekhak preet bheekh prabh pai ||
The beggar loves to receive charity from the wealthy landlord.
ਮੰਗਤਾ ਘਰ ਦੇ ਸੁਆਮੀ ਪਾਸੋਂ ਖੈਰ ਲੈਣ ਨੂੰ ਪਿਅਰ ਕਰਦਾ ਹੈ।
Al pordiosero le fascina pedir limosnas al rico.
BUKy pRIiq hovY AMnu Kwie ]
bhookhe preet hovai a(n)n khai ||
The hungry person loves to eat food.
ਭੁੱਖੇ ਦਾ ਪਿਆਰ ਭੋਜਨ ਖਾਣ ਨਾਲ ਹੈ।
El hambriento está feliz cuando ha comido,
gurisK pRIiq gur imil AwGwie ]1]
gursikh preet gur mil aaghai ||1||
The GurSikh loves to find satisfaction by meeting the Guru. ||1||
ਗੁਰੂ ਦੇ ਸਿਖ ਦੀ ਮੁਹੱਬਤ ਗੁਰਾਂ ਨੂੰ ਭੇਟ ਕੇ ਤ੍ਰਿਪਤ ਹੋਣ ਨਾਲ ਹੈ।
el discípulo del Guru está saciado cuando encuentra al Guru. (1)
hir drsnu dyhu hir Aws qumwrI ]
har dharasan dheh har aas tumaaree ||
O Lord, grant me the Blessed Vision of Your Darshan; I place my hopes in You, Lord.
ਹੇ ਸਾਈਂ ਮੈਨੂੰ ਆਪਣਾ ਦੀਦਾਰ ਬਖਸ਼, ਮੇਰੀ ਊਮੇਦ ਤੇਰੇ ਵਿੱਚ ਹੈ ਮੇਰੇ ਵਾਹਿਗੁਰੂ।
Añoro Tu Visión, oh Señor, toda mi esperanza está en Ti,
kir ikrpw loc pUir hmwrI ]1] rhwau ]
kar kirapaa loch poor hamaaree ||1|| rahaau ||
Shower me with Your Mercy, and fulfill my longing. ||1||Pause||
ਮੇਰੇ ਉਤੇ ਰਹਿਮਤ ਧਾਰ ਅਤੇ ਮੇਰੀ ਖਾਹਿਸ਼ ਪੂਰੀ ਕਰ। ਠਹਿਰਾਉ।
ten Compasión y concede mi deseo. (1-Pausa)
ckvI pRIiq sUrju muiK lwgY ]
chakavee preet sooraj mukh laagai ||
The song-bird loves the sun shining in her face.
ਸੁਰਖਾਬਣੀ ਦਾ ਸੂਰਜ ਨੂੰ ਆਪਣੇ ਮੂੰਹ ਮੂਹਰੇ ਵੇਖਣ ਨਾਲ ਪਿਆਰ ਹੈ।
La mujer Chakvi está complacida cuando puede ver el sol y,
imlY ipAwry sB duK iqAwgY ]
milai piaare sabh dhukh tiaagai ||
Meeting her Beloved, all her pains are left behind.
ਆਪਣੇ ਪ੍ਰੀਤਮ ਨੂੰ ਮਿਲਕੇ ਉਸ ਦੀ ਬਿਪਤਾ ਸਮੂਹ ਦੂਰ ਹੋ ਜਾਂਦੀ ਹੈ।
encontrando a su amado, se olvida de todos sus sufrimientos;
gurisK pRIiq gurU muiK lwgY ]2]
gursikh preet guroo mukh laagai ||2||
The GurSikh loves to gaze upon the Face of the Guru. ||2||
ਗੁਰ ਦਾ ਸਿੱਖ ਗੁਰਾਂ ਦੀ ਹਜੂਰੀ ਵਿੱਚ ਰਹਿਣ ਨੂੰ ਪਿਆਰ ਕਰਦਾ ਹੈ।
así el discípulo del Guru se fascina estando en la Presencia del Guru.(2)
bCry pRIiq KIru muiK Kwie ]
bachhare preet kheer mukh khai ||
The calf loves to suck its mother's milk;
ਵੱਛਾ ਆਪਣੇ ਮੂੰਹ ਨਾਲ ਦੁੱਧ ਚੁੰਘਣ ਨੂੰ ਪਿਆਰ ਕਰਦਾ ਹੈ।
El becerro está complacido cuando mama la leche de su madre
ihrdY ibgsY dyKY mwie ]
hiradhai bigasai dhekhai mai ||
its heart blossoms forth upon seeing its mother.
ਆਪਣੀ ਮਾਂ ਨੂੰ ਵੇਖ ਕੇ ਇਸ ਦਾ ਰਿਦਾ ਖਿੜ ਜਾਂਦਾ ਹੈ।
y sus ojos destellan cuando voltea a verla.
gurisK pRIiq gurU muiK lwie ]3]
gursikh preet guroo mukh lai ||3||
The GurSikh loves to gaze upon the Face of the Guru. ||3||
ਗੁਰਾਂ ਦਾ ਮੁਰੀਦ, ਗੁਰਾਂ ਵਲੋ, ਗੁਰਾਂ ਦੀ ਹਜੂਰੀ ਵਿੱਚ ਬੁਲਾਏ ਜਾਣ ਨੂੰ ਪਿਆਰ ਕਰਦਾ ਹੈ।
Así el discípulo del Guru se fascina viviendo en Su Presencia. (3)
horu sB pRIiq mwieAw mohu kwcw ]
hor sabh preet maiaa moh kaachaa ||
All other loves and emotional attachment to Maya are false.
ਬਾਕੀ ਦੇ ਸਾਰੇ ਪਿਆਰ, ਕੇਵਲ ਮੋਹਣੀ ਦੇ ਕੂੜੇ ਲਗਾਉ ਹਨ।
Todos los demás amores son falsos, no permanecen, son la ilusión de Maya,
ibnis jwie kUrw kcu pwcw ]
binas jai kooraa kach paachaa ||
They shall pass away, like false and transitory decorations.
ਇਹ ਝੂਠੇ ਅਤੇ ਆਰਜੀ ਟਾਂਕੇ ਵਾਂਗ ਨਾਸ ਹੋ ਜਾਣਗੇ।
pues lo falso sólo pasa y no se queda,
jn nwnk pRIiq iqRpiq guru swcw ]4]4]42]
jan naanak preet tirapat gur saachaa ||4||4||42||
Servant Nanak is fulfilled, through the Love of the True Guru. ||4||4||42||
ਗੋਲਾ ਨਾਨਕ ਸੱਚੇ ਗੁਰਾਂ ਨੂੰ ਪਿਆਰ ਕਰਨ ਦੁਆਰਾ ਸੰਤੁਸ਼ਟ ਹੋ ਜਾਂਦਾ ਹੈ।
así Nanak es iluminado a través del Amor al Verdadero Guru.(4-4-42)