Brmy BUlI ry jY cMdw ]
bharame bhoolee re jai cha(n)dhaa ||
Deluded by doubt, O Jai Chand,
ਦੁਨੀਆਂ ਵਹਿਮ ਦੇ ਅੰਦਰ ਕੁਰਾਹੇ ਪਈ ਹੋਈ ਹੈ, ਹੇ ਜੈ ਚੰਦ,
Engañado por la duda, oh Yai Chand,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
Brmy BUlI ry jY cMdw ]
bharame bhoolee re jai cha(n)dhaa ||
Deluded by doubt, O Jai Chand,
ਦੁਨੀਆਂ ਵਹਿਮ ਦੇ ਅੰਦਰ ਕੁਰਾਹੇ ਪਈ ਹੋਈ ਹੈ, ਹੇ ਜੈ ਚੰਦ,
Engañado por la duda, oh Yai Chand,
nhI nhI cIin@Aw prmwnµdw ]1] rhwau ]
nahee nahee cheeni(h)aa paramaana(n)dhaa ||1|| rahaau ||
you have not realized the Lord, the embodiment of supreme bliss. ||1||Pause||
ਅਤੇ ਇਸ ਨੇ ਪਰਮ ਪ੍ਰਸੰਨਤਾ ਸਰੂਪ ਪ੍ਰਭੂ ਨੂੰ ਅਨੁਭਵ ਨਹੀਂ ਕੀਤਾ। ਠਹਿਰਾਉ।
no has tomado Conciencia del Señor, la Encarnación de Supremo Éxtasis. (1‑Pausa)
Gir Gir KwieAw ipMfu bDwieAw iKMQw muMdw mwieAw ]
ghar ghar khaiaa pi(n)dd badhaiaa khi(n)thaa mu(n)dhaa maiaa ||
You eat in each and every house, fattening your body; you wear the patched coat and the ear-rings of the beggar, for the sake of wealth.
ਤੂੰ ਹਰ ਗ੍ਰਿਹ ਵਿੱਚ ਖਾਂਦਾ ਫਿਰਦਾ ਹੈ, ਤੂੰ ਆਪਣਾ ਸਰੀਰ ਮੋਟਾ ਕਰ ਲਿਆ ਹੈ ਅਤੇ ਧਨ-ਦੌਲਤ ਦੀ ਖਾਤਰ ਖੱਫਣੀ ਤੇ ਮੁੰਦ੍ਰਾ ਪਾਈ ਫਿਰਦਾ ਹੈ।
Uno pordiosea de puerta en puerta para engordar el cuerpo, y crea la ilusión del gran Yogui usando el abrigo y los aretes.
BUim mswx kI Bsm lgweI gur ibnu qqu n pwieAw ]2]
bhoom masaan kee bhasam lagaiee gur bin tat na paiaa ||2||
You apply the ashes of cremation to your body, but without a Guru, you have not found the essence of reality. ||2||
ਤੂੰ ਆਪਣੀ ਦੇਹ ਨੂੰ ਸਿਵਿਆਂ ਦੀ ਸੁਆਹ ਮਲੀ ਹੋਈ ਹੈ, ਪ੍ਰੰਤੂ ਗੁਰਾਂ ਦੇ ਬਾਝੋਂ ਤੈਨੂੰ ਅਸਲੀਅਤ ਦਾ ਪਤਾ ਨਹੀਂ ਲੱਗਾ।
Uno se unta el cuerpo con las cenizas de un crematorio, pero sin el Guru, no realiza la Quintaesencia de la Realidad. (2)
kwie jphu ry kwie qphu ry kwie iblovhu pwxI ]
kai japahu re kai tapahu re kai bilovahu paanee ||
Why bother to chant your spells? Why bother to practice austerities? Why bother to churn water?
ਹੇ, ਕਿਉਂ ਮੰਤ੍ਰ ਰਟਦਾ ਹੈ, ਹੇ, ਕਿਉਂ ਮੁਸ਼ੱਕਤਾਂ ਸਾਧਦਾ ਹੈ ਅਤੇ ਕਿਉਂ ਜਲ ਨੂੰ ਰਿੜਕਦਾ ਹੈ?
¿Para qué molestarse en recitar embrujos, realizar austeridades o batir el agua?
lK caurwsIh ijin@ aupweI so ismrhu inrbwxI ]3]
lakh chauraaseeh jini(h) upaiee so simarahu nirabaanee ||3||
Meditate on the Lord of Nirvaanaa, who has created the 8.4 million species of beings. ||3||
ਤੂੰ ਉਸ ਪਵਿੱਤਰ ਪ੍ਰਭੂ ਦਾ ਚਿੰਤਨ ਕਰ, ਜਿਸ ਨੇ ਚੁਰਾਸੀ ਲੱਖ ਜੂਨੀਆਂ ਪੈਦਾ ਕੀਤੀਆਂ ਹਨ।
Medita en el Señor de Nirvana, Quien ha creado las 8.4 millones de especies. (3)
kwie kmMflu kwpVIAw ry ATsiT kwie iPrwhI ]
kai kama(n)ddal kaapaReeaa re aThasaTh kai firaahee ||
Why bother to carry the water-pot, O saffron-robed Yogi? Why bother to visit the sixty-eight holy places of pilgrimage?
ਹੇ ਭਗਵੇਂ ਵੇਸ ਵਾਲੇ ਯੋਗੀ, ਤੂੰ ਕਿਉਂ ਕਰ-ਮੰਡਲੀ ਚੁੱਕੀ ਫਿਰਦਾ ਹੈ ਅਤੇ ਕਾਹਦੇ ਲਈ ਅਠਾਹਟ ਤੀਰਥਾਂ ਉਤੇ ਰਟਨ ਕਰਦਾ ਹੈ?
¿Por qué, oh hombre de vestimenta ocre, merodeas cargando tu porra de agua, por los sesenta y ocho lugares de peregrinaje?
bdiq iqRlocnu sunu ry pRwxI kx ibnu gwhu ik pwhI ]4]1]
badhat tiralochan sun re praanee kan bin gaahu k paahee ||4||1||
Says Trilochan, listen, mortal: you have no corn - what are you trying to thresh? ||4||1||
ਤ੍ਰਿਲੋਚਨ ਆਖਦਾ ਹੈ, ਸੁਣ! ਹੇ ਫਾਨੀ ਬੰਦੇ! ਜਦ ਦਾਣੇ ਨਹੀਂ ਹਨ, ਤੂੰ ਗਾਹ ਕਾਹਦੇ ਲਈ ਪਾਉਂਦਾ ਹੈ?
Dice Trilochan, oh hombre, ¿porqué si no hay grano ahí, haces gestos de estarle pegando para separarlo? (4-1)
gUjrI ]
goojaree ||
Goojaree:
ਗੂਜਰੀ।
Guyuri
AMiq kwil jo lCmI ismrY AYsI icMqw mih jy mrY ]
a(n)t kaal jo lachhamee simarai aaisee chi(n)taa meh je marai ||
At the very last moment, one who thinks of wealth, and dies in such thoughts,
ਅਖੀਰ ਦੇ ਸਮਨੂੰ, ਜੇ ਕੋਈ ਧਨ-ਦੌਲਤ ਨੂੰ ਯਾਦ ਕਰਦਾ ਹੈ ਤੇ ਐਸੇ ਫਿਕਰ ਵਿੱਚ ਮਰ ਜਾਂਦਾ ਹੈ।
Si uno muere pensando en dinero y se deja llevar por esa preocupación,
srp join vil vil AauqrY ]1]
sarap jon val val aautarai ||1||
shall be reincarnated over and over again, in the form of serpents. ||1||
ਤਾਂ ਉਹ ਮੁੜ ਮੁੜ ਕੇ ਸੱਪ ਦੀ ਜੂਨੀ ਵਿੱਚ ਪੈਂਦਾ ਹੈ।
nace y renace como serpiente. (1)
ArI bweI goibd nwmu miq bIsrY ] rhwau ]
aree baiee gobidh naam mat beesarai || rahaau ||
O sister, do not forget the Name of the Lord of the Universe. ||Pause||
ਹੇ ਭੈਣੇ! ਮੈਨੂੰ ਸ੍ਰਿਸ਼ਟੀ ਦੇ ਸੁਆਮੀ ਦਾ ਨਾਮ ਕਦੇ ਭੀ ਨਾਂ ਭੁੱਲੇ। ਠਹਿਰਾਉ।
Oh amor, no me permitas olvidarme del Nombre del Maestro de la Tierra. (Pausa)
AMiq kwil jo iesqRI ismrY AYsI icMqw mih jy mrY ]
a(n)t kaal jo isatree simarai aaisee chi(n)taa meh je marai ||
At the very last moment, he who thinks of women, and dies in such thoughts,
ਅਖੀਰ ਦੇ ਵੇਲੇ ਜਿਹੜਾ ਕੋਈ ਔਰਤ ਦਾ ਧਿਆਨ ਧਾਰਦਾ ਹੈ ਅਤੇ ਜੇਕਰ ਉਹ ਐਹੋ ਜੇਹੇ ਖਿਆਲ ਵਿੱਚ ਮਰ ਜਾਂਦਾ ਹੈ,
Aquél que muriendo piensa en una mujer y muere con esa preocupación,
bysvw join vil vil AauqrY ]2]
besavaa jon val val aautarai ||2||
shall be reincarnated over and over again as a prostitute. ||2||
ਤਾਂ ਉਹ ਮੁੜ ਮੁੜ ਕੇ ਵੇਸਵਾ ਦੀ ਜੂਨੀ ਪੈਂਦਾ ਹੈ।
renace una y otra vez como prostituta. (2)
AMiq kwil jo liVky ismrY AYsI icMqw mih jy mrY ]
a(n)t kaal jo laRike simarai aaisee chi(n)taa meh je marai ||
At the very last moment, one who thinks of his children, and dies in such thoughts,
ਅਖੀਰ ਦੇ ਵੇਲੇ ਜਿਹੜਾ ਕੋਈ ਪੁੱਤਰਾਂ ਦਾ ਖਿਆਲ ਕਰਦਾ ਹੈ ਜੇਕਰ ਉਹ ਐਹੋ ਜੇਹੇ ਖਿਆਲ ਵਿੱਚ ਹੀ ਮਰ ਜਾਂਦਾ ਹੈ,
Aquél que muriendo piensa en sus hijos y muere con esa preocupación,
sUkr join vil vil AauqrY ]3]
sookar jon val val aautarai ||3||
shall be reincarnated over and over again as a pig. ||3||
ਉਹ ਮੁੜ ਮੁੜ ਕੇ ਸੂਰ ਦੀ ਜੂਨੀ ਪੈਂਦਾ ਹੈ।
nace y renace como cerdo. (3)
AMiq kwil jo mMdr ismrY AYsI icMqw mih jy mrY ]
a(n)t kaal jo ma(n)dhar simarai aaisee chi(n)taa meh je marai ||
At the very last moment, one who thinks of mansions, and dies in such thoughts,
ਅਖੀਰ ਦੇ ਵੇਲੇ ਜੋ ਮਹਿਲ-ਮਾੜੀਆਂ ਦਾ ਖਿਆਲ ਕਰਦਾ ਹੈ ਅਤੇ ਜੇਕਰ ਉਹ ਐਹੋ ਜੇਹੇ ਧਿਆਨ ਅੰਦਰ ਮਰ ਜਾਂਦਾ ਹੈ,
Aquél que muriendo piensa en sus mansiones y entonces muere con esa preocupación,
pRyq join vil vil AauqrY ]4]
pret jon val val aautarai ||4||
shall be reincarnated over and over again as a goblin. ||4||
ਤਾਂ ਉਹ ਮੁੜ ਮੁੜ ਕੇ ਭੂਤ ਦੀ ਜੂਨ ਵਿੱਚ ਪੈਂਦਾ ਹੈ।
toma su reencarnación como un espíritu maligno. (4)
AMiq kwil nwrwiexu ismrY AYsI icMqw mih jy mrY ]
a(n)t kaal naarain simarai aaisee chi(n)taa meh je marai ||
At the very last moment, one who thinks of the Lord, and dies in such thoughts,
ਅਖੀਰ ਦੇ ਵੇਲੇ ਜਿਹੜਾ ਕੋਈ ਪ੍ਰਭੂ ਦਾ ਧਿਆਨ ਧਾਰਦਾ ਹੈ ਅਤੇ ਉਹ ਐਹੋ ਜੇਹੇ ਖਿਆਲ ਵਿੱਚ ਪ੍ਰਾਣ ਤਿਆਗਦਾ ਹੈ;
Aquél que habita en el Señor y muere meditando en Él, dice Trilochan,
bdiq iqlocnu qy nr mukqw pIqMbru vw ky irdY bsY ]5]2]
badhat tilochan te nar mukataa peeta(n)bar vaa ke ridhai basai ||5||2||
says Trilochan, that man shall be liberated; the Lord shall abide in his heart. ||5||2||
ਤ੍ਰਿਲੋਚਨ ਜੀ ਆਖਦੇ ਹਨ, ਉਹ ਇਨਸਾਨ ਮੋਖਸ਼ ਹੋ ਜਾਂਦਾ ਹੈ ਅਤੇ ਪੀਲੇ-ਬਸਤਰਾਂ ਵਾਲਾ ਪ੍ਰਭੂ ਉਸ ਦੇ ਦਿਲ ਅੰਦਰ ਨਿਵਾਸ ਕਰ ਲੈਂਦਾ ਹੈ।
es liberado y en él habita el Señor de ropaje dorado. (5‑2)
gUjrI sRI jYdyv jIau kw pdw Gru 4
goojaree sree jaidhev jeeau kaa padhaa ghar chauthhaa
Goojaree, Padhay Of Jai Dayv Jee, Fourth House:
ਗੂਜਰੀ ਮਾਣਨੀਯ ਮਹਾਰਾਜ ਜੈਦੇਵ ਜੀ।
Guyuri, padas de Sri Yai Dev yi, Cuarta Casa
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
prmwid purKmnoipmM siq Awid Bwv rqM ]
paramaadh purakhamanopima(n) sat aadh bhaav rata(n) ||
In the very beginning, was the Primal Lord, unrivalled, the Lover of Truth and other virtues.
ਐਨ ਅਰੰਭ ਵਿੱਚ ਲਾਸਾਨੀ ਪ੍ਰਭੂ ਜੀ, ਜੋ ਸਚਾਈ ਆਦਿਕ ਦੇ ਫਲਵਲਿਆਂ ਨੂੰ ਪਿਆਰ ਕਰਦਾ ਹੈ।
Desde el Principio es el Purusha de Gloria Incomparable; sí, Él Quien ama la Verdad y las virtudes.
prmdBuqM prik®iq prM jidicMiq srb gqM ]1]
paramadhabhuta(n) parakirat para(n) jadhichi(n)t sarab gata(n) ||1||
He is absolutely wonderful, transcending creation; remembering Him, all are emancipated. ||1||
ਉਹ ਪਰਮ ਅਸਚਰਜ ਅਤੇ ਕੁਦਰਤ ਤੋਂ ਪਰੇ ਹੈ, ਜਿਸ ਦਾ ਸਿਮਰਨ ਕਰਨ ਦੁਆਰਾ ਸਾਰੇ ਮੁਕਤੀ ਪਾ ਲੈਂਦੇ ਹਨ।
Él es la Maravilla de maravillas, más allá de la naturaleza y quien sea que medita en Él es liberado. (1)
kyvl rwm nwm mnormM ]
keval raam naam manorama(n) ||
Dwell only upon the beauteous Name of the Lord,
ਤੂੰ ਸਿਰਫ ਸਾਈਂ ਦੇ ਸੁੰਦਰ ਨਾਮ ਦਾ ਉਚਾਰਨ ਕਰ,
Habita entonces sólo en el Único Nombre y tenlo en tu mente;
bid AMimRq qq mieAM ]
badh a(n)mirat tat mia(n) ||
the embodiment of ambrosial nectar and reality.
ਜੋ ਅੰਮ੍ਰਿਤ ਅਤੇ ਅਸਲੀਅਤ ਦਾ ਸਰੂਪ ਹੈ।
sí, contempla el Nombre Ambrosial que es la Quintaesencia del mundo visible.
n dnoiq jsmrxyn jnm jrwiD mrx BieAM ]1] rhwau ]
n dhanot jasamaranen janam jaraadh maran bhia(n) ||1|| rahaau ||
Remembering Him in meditation, the fear of birth, old age and death will not trouble you. ||1||Pause||
ਜਿਸ ਨੂੰ ਆਰਾਧਨ ਕਰਨ ਦੁਆਰਾ, ਪੈਦਾਇਸ਼, ਬੁਢੇਪੇ ਅਤੇ ਮੌਤ ਦਾ ਡਰ ਇਨਸਾਨ ਨੂੰ ਨਹੀਂ ਵਾਪਰਦਾ। ਠਹਿਰਾਉ।
Alabándolo, ni la edad te acaba, ni eres controlado por el nacimiento y la muerte. (1‑Pausa)
ieCis jmwid prwBXM jsu sÍsiq suik®q ik®qM ]
eichhas jamaadh paraabhaya(n) jas savaisat sukirat kirata(n) ||
If you desire to escape the fear of the Messenger of Death, then praise the Lord joyfully, and do good deeds.
ਜੇਕਰ ਤੂੰ ਮੌਤ ਦੇ ਦੂਤ ਆਦਿਕ ਤੇ ਡਰ ਨੂੰ ਪਰੇ ਕਰਨਾ ਚਾਹੁੰਦਾ ਹੈ, ਤਦ ਤੂੰ ਅਨੰਦ ਸਰੂਪ ਸੁਆਮੀ ਦੀ ਕੀਰਤੀ ਗਾਇਨ ਕਰਨ ਦੇ ਸ਼ੁਭ ਕਾਰਜ ਨੂੰ ਕਰ।
Si buscas vencer a Yama, la muerte, alaba al Señor. Glorifícalo y haz buenas acciones,
Bv BUq Bwv smib´AM prmM pRsMnimdM ]2]
bhav bhoot bhaav samabiyea(n) parama(n) prasa(n)namidha(n) ||2||
In the past, present and future, He is always the same; He is the embodiment of supreme bliss. ||2||
ਵਰਤਮਾਨ, ਪਿਛਲੇ ਅਤੇ ਅਗਲੇ ਸਮਨੂੰ ਅੰਦਰ ਪ੍ਰਭੂ ਇਕਰਸ ਵਿਆਪਕ ਅਤੇ ਮਹਾਨ ਅਨੰਦ ਸਰੂਪ ਹੈ।
pues el Señor es, fue y siempre será el Mismo, es la Encarnación del Éxtasis Supremo. (2)
loBwid idRsit pr igRhM jidibiD AwcrxM ]
lobhaadh dhirasaT par giraha(n) jadhibidh aacharana(n) ||
If you seek the path of good conduct, forsake greed, and do not look upon other men's property and women.
ਜੇਕਰ ਤੂੰ ਸ਼ੁਭ ਚਾਲ-ਚੱਲਣ ਦਾ ਮਾਰਗ ਢੂੰਡਦਾ ਹੈ, ਤਾਂ ਲਾਲਚ ਆਦਿਕ ਅਤੇ ਹੋਰਨਾਂ ਦੀ ਜਾਇਦਾਦ ਤੇ ਔਰਤ ਨੂੰ ਤਾੜਨਾ ਛੱਡ ਦੇ।
Por eso, busca tener una conducta piadosa, que abandone la codicia
qij skl duhik®q durmqI Bju ck®Dr srxM ]3]
taj sakal dhuhakirat dhuramatee bhaj chakaradhar sarana(n) ||3||
Renounce all evil actions and evil inclinations, and hurry to the Sanctuary of the Lord. ||3||
ਸਾਰੇ ਮੰਦੇ ਕਰਮਾਂ ਅਤੇ ਮੰਦੀਆਂ ਰੁਚੀਆਂ ਨੂੰ ਤਲਾਜਲੀ ਦੇ ਦੇਹ ਅਤੇ ਚੱਕਰ ਧਾਰਨ ਕਰਨ ਵਾਲੇ ਪ੍ਰਭੂ ਦੀ ਸ਼ਰਣਾਗਤ ਵਿੱਚ ਦੌੜ ਜਾ।
y no pongas los ojos en el hogar de otro hombre, abandona los malos modales y los deseos, y busca el Refugio del Señor. (3)
hir Bgq inj inhkyvlw ird krmxw bcsw ]
har bhagat nij nihakevalaa ridh karamanaa bachasaa ||
Worship the immaculate Lord, in thought, word and deed.
ਖਿਆਲ, ਅਮਲ ਅਤੇ ਬਚਨ-ਬਿਲਾਸ ਵਿੱਚ ਤੂੰ ਆਪਣੇ ਪਵਿੱਤ੍ਰ ਪ੍ਰਭੂ ਦੀ ਪ੍ਰੇਮਮਈ ਸੇਵਾ ਅਖਤਿਆਰ ਕਰ।
Oh hombre, habita en el Señor con tu palabra, tus obras y tu pensamiento,
jogyn ikM jgyn ikM dwnyn ikM qpsw ]4]
jogen ki(n) jagen ki(n) dhaanen ki(n) tapasaa ||4||
What is the good of practicing Yoga, giving feasts and charity, and practicing penance? ||4||
ਯੋਗ ਤੇ ਤਪੱਸਿਆ ਕਮਾਉਣ ਦਾ ਕੀ ਲਾਭ ਹੈ ਅਤੇ ਕੀ ਹੈ ਭੋਜਨ ਛਕਾਉਣ ਅਤੇ ਪੁੰਨ ਕਰਨ ਦਾ?
pues hay muy poco mérito en las prácticas extremosas de los Yaines, en las caridades y en las austeridades. (4)
goibMd goibMdyiq jip nr skl isiD pdM ]
gobi(n)dh gobi(n)dhet jap nar sakal sidh padha(n) ||
Meditate on the Lord of the Universe, the Lord of the Universe, O man; He is the source of all the spiritual powers of the Siddhas.
ਹੇ ਬੰਦੇ! ਤੂੰ ਸ੍ਰਿਸ਼ਟੀ ਦੇ ਸੁਆਮੀ, ਵਾਹਿਗੁਰੂ ਦਾ ਸਿਮਰਨ ਕਰ ਜੋ ਸਾਰੀਆਂ ਕਰਾਮਾਤੀ ਸ਼ਕਤੀਆਂ ਦਾ ਅਸਥਾਨ ਹੈ।
Oh hombre, recita el Nombre de Gobind para que tu corazón esté satisfecho en todas sus formas.
jYdyv Awieau qs sPutM Bv BUq srb gqM ]5]1]
jaidhev aaiau tas safuTa(n) bhav bhoot sarab gata(n) ||5||1||
Jai Dayv has openly come to Him; He is the salvation of all, in the past, present and future. ||5||1||
ਜੈ ਦੇਵ ਜ਼ਾਹਿਰਾ ਤੌਰ ਤੇ (ਦਿਲੋਂ ਵੱਜੋਂ) ਉਸ ਦੀ ਸ਼ਰਣੀ ਆਇਆ ਹੈ, ਜੋ ਵਰਤਮਾਨ ਪਿਛਲੇ ਅਤੇ ਅਗਲੇ ਸਮਨੂੰ ਅੰਦਰ ਸਾਰਿਆਂ ਨੂੰ ਮੁਕਤੀ ਸਖਸ਼ਦਾ ਹੈ।
Yai Dev se ha postrado ante la Presencia del Señor, Él es la Salvación de todos, en el pasado, en el presente y en el futuro. (5‑1)