BUly isK gurU smJwey ]
bhoole sikh guroo samajhaae ||
The Guru instructs His wandering Sikhs;
ਭੁਲਿਆਂ ਹੋਇਆਂ ਸਿੱਖਾਂ ਨੂੰ ਗੁਰੂ ਜੀ ਸਮਝਾਉਂਦੇ ਹਨ,
El Guru instruye a Sus divagantes e inestables Sikjs, volviéndolos Sabios.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
BUly isK gurU smJwey ]
bhoole sikh guroo samajhaae ||
The Guru instructs His wandering Sikhs;
ਭੁਲਿਆਂ ਹੋਇਆਂ ਸਿੱਖਾਂ ਨੂੰ ਗੁਰੂ ਜੀ ਸਮਝਾਉਂਦੇ ਹਨ,
El Guru instruye a Sus divagantes e inestables Sikjs, volviéndolos Sabios.
auJiV jwdy mwrig pwey ]
aujhaR jaadhe maarag paae ||
if they go astray, He sets them on the right path.
ਅਤੇ ਜੇਕਰ ਉਹ ਕੁਰਾਹੇ ਪੈ ਜਾਣ, ਤਾਂ ਗੁਰੂ ਜੀ ਉਨ੍ਹਾਂ ਨੂੰ ਠੀਕ ਰਸਤੇ ਪਾ ਦਿੰਦੇ ਹਨ।
Si se desvían del Sendero, el Guru los instruye para que puedan conservarse en el Sendero,
iqsu gur syiv sdw idnu rwqI duK BMjn sMig sKwqw hy ]13]
tis gur sev sadhaa dhin raatee dhukh bha(n)jan sa(n)g sakhaataa he ||13||
So serve the Guru, forever, day and night; He is the Destroyer of pain - He is with you as your companion. ||13||
ਦਿਹੁੰ ਅਤੇ ਰੈਣ ਸਦੀਵ ਹੀ ਤੂੰ ਉਸ ਗੁਰੂ ਦੀ ਟਹਿਲ ਕਮਾ, ਜੋ ਦੁਖੜੇ ਦੂਰ ਕਰਨ ਵਾਲਾ ਅਤੇ ਤੇਰਾ ਮਿੱਤ੍ਰ ਤੇ ਸਾਥੀ ਹੈ।
sí, sirve al Guru para siempre, día y noche, Él es el destructor de tus penas y habita siempre en ti.(13)
gur kI Bgiq krih ikAw pRwxI ]
gur kee bhagat kareh kiaa praanee ||
O mortal being, what devotional worship have you performed to the Guru?
ਹੇ ਫ਼ਾਨੀ ਬੰਦੇ! ਤੂੰ ਗੁਰਾਂ ਦੀ ਕੀ ਪ੍ਰੇਮਮਈ ਸੇਵਾ ਕਮਾ ਸਕਦਾ ਹੈ?
El hombre no logra conocer cómo servir bien al Guru,
bRhmY ieMidR mhyis n jwxI ]
brahamai i(n)dhr mahes na jaanee ||
Even Brahma, Indra and Shiva do not know it.
ਬ੍ਰਹਮਾ, ਇੰਦ੍ਰ ਅਤੇ ਸ਼ਿਵਜੀ ਭੀ ਇਸ ਨੂੰ ਨਹੀਂ ਜਾਣਦੇ।
pues ni Brahma, Indra y Shiva lo saben.
siqguru AlKu khhu ikau lKIAY ijsu bKsy iqsih pCwqw hy ]14]
satigur alakh kahahu kiau lakheeaai jis bakhase tiseh pachhaataa he ||14||
Tell me, how can the unknowable True Guru be known? He alone attains this realization, whom the Lord forgives. ||14||
ਅਗਾਧ ਹਨ ਸੱਚੇ ਗੁਰੂ ਜੀ, ਦੱਸੋ ਉਹ ਕਿਸ ਤਰ੍ਹਾਂ ਜਾਣੇ ਜਾ ਸਕਦੇ ਹਨ? ਕੇਵਲ ਉਹ ਹੀ ਉਨ੍ਹਾਂ ਨੂੰ ਅਨੁਭਵ ਕਰਦਾ ਹੈ ਜਿਸ ਨੂੰ ਉਹ ਮਾਫ਼ ਕਰ ਦਿੰਦੇ ਹਨ।
El Guru Verdadero es Infinito, Insondable y sólo tiene Conciencia de Él, aquél que recibe esta Bendición.(14)
AMqir pRymu prwpiq drsnu ]
a(n)tar prem paraapat dharasan ||
One who has love within, obtains the Blessed Vision of His Darshan.
ਜਿਸ ਦੇ ਅੰਦਰ ਪ੍ਰੀਤ ਹੈ ਉਹ ਸਾਹਿਬ ਦਾ ਦੀਦਾਰ ਪਾ ਲੈਂਦਾ ਹੈ।
Aquél que tiene Amor en su interior, logra la Visión de Dios.
gurbwxI isau pRIiq su prsnu ]
gurbaanee siau preet su parasan ||
One who enshrines love for the Word of the Guru's Bani, meets with Him.
ਜੋ ਗੁਰਾਂ ਦੀ ਬਾਣੀ ਨਾਲ ਪਿਆਰ ਕਰਦਾ ਹੈ ਉਹ ਸਾਹਿਬ ਨਾਲ ਮਿਲ ਜਾਂਦਾ ਹੈ।
Sí, aquél que ama la Palabra del Guru, se encuentra con Él y en el interior de su corazón permanece encendida la Luz Inmaculada de Dios;
Aihinis inrml joiq sbweI Git dIpku gurmuiK jwqw hy ]15]
ahinis niramal jot sabaiee ghaT dheepak gurmukh jaataa he ||15||
Day and night, the Gurmukh sees the immaculate Divine Light everywhere; this lamp illuminates his heart. ||15||
ਗੁਰੂ-ਸਮਰਪਨ ਦਿਹੁੰ ਅਤੇ ਰੈਣ ਪਵਿੱਤ੍ਰ ਪ੍ਰਕਾਸ਼ ਨੂੰ ਸਾਰੇ ਵਿਆਪਕ ਵੇਖਦਾ ਹੈ ਅਤੇ ਉਸ ਦੇ ਹਿਰਦੇ ਅੰਦਰ ਬ੍ਰਹਮ ਗਿਆਨ ਦਾ ਦੀਵਾ ਬਲਦਾ ਹੈ।
él la puede ver a todo lo largo, y a través del Universo entero.(15)
Bojn igAwnu mhw rsu mITw ]
bhojan giaan mahaa ras meeThaa ||
The food of spiritual wisdom is the supremely sweet essence.
ਬ੍ਰਹਮ-ਬੋਧ ਦਾ ਖਾਣਾ ਮਿੱਠਾ, ਪਰਮ ਅੰਮ੍ਰਿਤ ਹੈ।
La llama de la Sabiduría es dulce, es la Quintaesencia de todas las esencias
ijin cwiKAw iqin drsnu fITw ]
jin chaakhiaa tin dharasan ddeeThaa ||
Whoever tastes it, sees the Blessed Vision of the Lord's Darshan.
ਜੋ ਕੋਈ ਭੀ ਇਸ ਨੂੰ ਛਕਦਾ ਹੈ, ਉਹ ਸਾਈਂ ਦੇ ਦੀਦਾਰ ਨੂੰ ਵੇਖ ਲੈਂਦਾ ਹੈ।
y quien sea que la prueba, logra la Visión de Dios.
drsnu dyiK imly bYrwgI mnu mnsw mwir smwqw hy ]16]
dharasan dhekh mile bairaagee man manasaa maar samaataa he ||16||
Beholding His Darshan, the unattached one meets the Lord; subduing the mind's desires, he merges into the Lord. ||16||
ਉਸ ਦਾ ਦੀਦਾਰ ਦੇਖ ਕੇ ਪ੍ਰਭੂ ਦਾ ਪ੍ਰੇਮੀ, ਪ੍ਰਭੂ ਨਾਲ ਮਿਲ ਜਾਂਦਾ ਹੈ ਅਤੇ ਆਪਣੇ ਮਨ ਦੀ ਖ਼ਾਹਿਸ਼ ਨੂੰ ਮੇਟ ਕੇ ਉਸ ਵਿੱਚ ਲੀਨ ਥੀ ਵੰਝਦਾ ਹੈ।
Sí, quien sea que tiene esta Visión, encuentra al Dios que no tiene pasiones, y calma así la angustia de su mente.(16)
siqguru syvih sy prDwnw ]
satigur seveh se paradhaanaa ||
Those who serve the True Guru are supreme and famous.
ਪਰਮ ਮਹਾਨ ਹਨ ਉਹ ਜੋ ਸੱਚੇ ਗੁਰਾਂ ਦੀ ਚਾਕਰੀ ਕਰਦੇ ਹਨ।
El que sirve al Verdadero Guru, es el ser más Sublime de todos, sí, a él le es revelado Dios en todos los corazones.
iqn Gt Gt AMqir bRhmu pCwnw ]
tin ghaT ghaT a(n)tar braham pachhaanaa ||
Deep within each and every heart, they recognize God.
ਹਰ ਦਿਲ ਅੰਦਰ ਉਹ ਪਰਮ ਪ੍ਰਭੂ ਨੂੰ ਸਿੰਵਾਣਦੇ ਹਨ।
Reza Nanak, oh Dios, bendíceme con Tu Alabanza y con la Sociedad de los Santos.
nwnk hir jsu hir jn kI sMgiq dIjY ijn siqguru hir pRBu jwqw hy ]17]5]11]
naanak har jas har jan kee sa(n)gat dheejai jin satigur har prabh jaataa he ||17||5||11||
Please bless Nanak with the Lord's Praises, and the Sangat, the Congregation of the Lord's humble servants; through the True Guru, they know their Lord God. ||17||5||11||
ਮੇਰੇ ਗੁਰਦੇਵ ਜੀ, ਤੂੰ ਨਾਨਕ ਨੂੰ ਵਾਹਿਗੁਰੂ ਦੀ ਕੀਰਤੀ ਅਤੇ ਸਾਹੁ ਦੇ ਗੋਲਿਆਂ ਦਾ ਮੇਲ-ਮਿਲਾਪ ਪ੍ਰਦਾਨ ਕਰ ਜੋ ਸੱਚੇ ਗੁਰਾਂ ਦੇ ਰਾਹੀਂ ਸੁਆਮੀ ਵਾਹਿਗੁਰੂ ਨੂੰ ਅਨੁਭਵ ਕਰਦੇ ਹਨ।
Ellos han tomado Conciencia del Guru y de Ti, su Único Señor.(17-5-11)
mwrU mhlw 1 ]
maaroo mahalaa pehilaa ||
Maaroo, First Mehl:
ਮਾਰੂ ਪਹਿਲੀ ਪਾਤਿਸ਼ਾਹੀ।
Maru, Mejl Guru Nanak, Primer Canal Divino.
swcy swihb isrjxhwry ]
saache saahib sirajanahaare ||
The True Lord is the Creator of the Universe.
ਸੱਚਾ ਸੁਆਮੀ ਦੁਲ ਆਲਮ ਦਾ ਰਚਣਹਾਰ ਹੈ।
El Maestro Verdadero es el Creador del Universo entero.
ijin Dr ck® Dry vIcwry ]
jin dhar chakar dhare veechaare ||
He established and contemplates the worldly sphere.
ਉਸ ਨੇ ਸੋਚ ਵਿਚਾਰ ਕੇ ਧਰਤੀ ਦੇ ਗੋਲਾਕਾਰ ਨੂੰ ਟਿਕਾਇਆ ਹੈ।
Él, Quien mantiene intacto y brillante el globo terrestre,
Awpy krqw kir kir vyKY swcw vyprvwhw hy ]1]
aape karataa kar kar vekhai saachaa veparavaahaa he ||1||
He Himself created the creation, and beholds it; He is True and independent. ||1||
ਰਚਨਾ ਨੂੰ ਰੱਚ ਕੇ ਰਚਨਹਾਰ ਖੁਦ ਹੀ ਇਸ ਨੂੰ ਵੇਖਦਾ ਹੈ। ਸੱਚਾ ਅਤੇ ਸੁਤੰਤਰ ਹੈ ਉਹ।
Él Mismo ha cuidado todo, Él, el Uno Verdadero y Autosuficiente.(1)
vykI vykI jMq aupwey ]
vekee vekee ja(n)t upaae ||
He created the beings of different kinds.
ਸਾਈਂ ਨੈ ਤਿੰਨ ਕਿਸਮਾ ਦੇ ਜੀਵ ਪੈਦਾ ਕੀਤੇ ਹਨ।
A las criaturas de diferentes tipos y clases, Él, nuestro Dios, las ha creado,
duie pMdI duie rwh clwey ]
dhui pa(n)dhee dhui raeh chalaae ||
The two travellers have set out in two directions.
ਦੋ ਰਾਹੀਆ ਨੇ ਦੋ ਰਸਤੇ ਜਾਰੀ ਕੀਤੇ ਹਨ।
también a los seres humanos con distintos conocimientos y sabidurías,
gur pUry ivxu mukiq n hoeI scu nwmu jip lwhw hy ]2]
gur poore vin mukat na hoiee sach naam jap laahaa he ||2||
Without the Perfect Guru, no one is liberated. Chanting the True Name, one profits. ||2||
ਪੂਰਨ ਗੁਰਾਂ ਦੇ ਬਗੈਰ ਬੰਦੇ ਦੀ ਕਲਿਆਨ ਨਹੀਂ ਹੁੰਦੀ ਸਤਿਨਾਮ ਦਾ ਉਚਾਰਨ ਕਰਨ ਦੁਆਰਾ ਲਾਭ ਪ੍ਰਾਪਤ ਹੁੰਦਾ ਹੈ।
pero, mira, sin el Guru Perfecto, nadie es Emancipado, así que mejor contempla el Bello y Eficaz Nombre de Dios.(2)
pVih mnmuK pru ibiD nhI jwnw ]
paReh manmukh par bidh nahee jaanaa ||
The self-willed manmukhs read and study, but they do not know the way.
ਪ੍ਰਤਿਕੂਲ ਬੰਦੇ ਵਾਚਦੇ ਹਨ ਪ੍ਰੰਤੂ ਮਾਰਗ ਨੂੰ ਨਹੀਂ ਜਾਣਦੇ।
El ególatra lee y lee, pero no encuentra el Sendero
nwmu n bUJih Brim Bulwnw ]
naam na boojheh bharam bhulaanaa ||
They do not understand the Naam, the Name of the Lord; they wander, deluded by doubt.
ਉਹ ਨਾਮ ਨੂੰ ਨਹੀਂ ਸਮਝਦੇ ਤੇ ਸੰਦੇਹ ਅੰਦਰ ਭਟਕਦੇ ਹਨ।
y no llega a tomar Conciencia del Nombre del Señor, perdiéndose en la duda.
lY kY vFI dyin augwhI durmiq kw gil Pwhw hy ]3]
lai kai vaddee dhen ugaahee dhuramat kaa gal faahaa he ||3||
They take bribes, and give false testimony; the noose of evil-mindedness is around their necks. ||3||
ਪਾਪ ਦੀ ਫਾਹੀ ਉਨ੍ਹਾਂ ਦੀ ਗਰਦਨ ਦੁਆਲੇ ਪੈਦੀ ਹੈ ਜੋ ਰਿਸਵਤ ਲੈ ਕੇ ਝੂਠੀ ਗਵਾਹੀ ਦਿੰਦੇ ਹਨ।
Se convierte en falso testigo, teniendo las manos grasosas, y aun así se encarrila más y más en el vicio.(3)
isimRiq swsqR pVih purwxw ]
simirat saasatr paReh puraanaa ||
They read the Simritees, the Shaastras and the Puraanas;
ਲੋਕ ਸਿਮਰਤੀਆ ਸ਼ਾਸਤਰਾ ਅਤੇ ਪੁਰਾਣਾ ਨੂੰ ਵਾਚਦੇ ਹਨ,
Lee los Smritis, los Shastras y los Puranas, pero no conoce su Quintaesencia,
vwdu vKwxih qqu n jwxw ]
vaadh vakhaaneh tat na jaanaa ||
they argue and debate, but do not know the essence of reality.
ਉਹ ਬਹਿਸ ਮੁਬਾਹਸੇ ਕਰਦੇ ਹਨ ਪ੍ਰੰਤੂ ਅਸਲੀਅਤ ਨੂੰ ਨਹੀਂ ਜਾਣਦੇ।
y por eso, vive en la controversia, porque sin el Guru Perfecto,
ivxu gur pUry qqu n pweIAY sc sUcy scu rwhw hy ]4]
vin gur poore tat na paieeaai sach sooche sach raahaa he ||4||
Without the Perfect Guru, the essence of reality is not obtained. The true and pure beings walk the Path of Truth. ||4||
ਪੂਰਨ ਗੁਰਾਂ ਦੇ ਬਾਝੋਂ ਅਸਲ ਪਸਤੂ ਪ੍ਰਾਪਤ ਨਹੀਂ ਹੁੰਦੀ। ਸੱਚੇ ਤੇ ਪਵਿੱਤ੍ਰ ਪ੍ਰਾਨੀ ਸੱਚੇ ਰਸਤੇ ਟੁਰਦੇ ਹਨ।
¿cómo podrá encontrar la Quintaesencia? Sólo lo consigue aquél que está saciado por la Verdad.(4)
sB swlwhy suix suix AwKY ]
sabh saalaahe sun sun aakhai ||
All praise God and listen, and listen and speak.
ਸਾਰੇ ਜਣੇ ਉੋਸ ਸੁਆਮੀ ਨੂੰ ਸਲਾਹੁੰਦੇ ਸੁਣਦੇ ਅਤੇ ਉਚਾਰਦੇ ਹਨ।
Todos escuchan, recitan y practican el Nombre del Señor, el Dios,
Awpy dwnw scu prwKY ]
aape dhaanaa sach paraakhai ||
He Himself is wise, and He Himself judges the Truth.
ਵਾਹਿਗੁਰੂ ਸਿਆਣਾ ਹੈ ਅਤੇ ਆਪ ਹੀ ਸਚਿਆਰਾਂ ਨੂੰ ਪਰਖਦਾ ਹੈ।
pero Él, el Todo Sabio, prueba a cada uno y conoce todo de todos.
ijn kau ndir kry pRBu ApnI gurmuiK sbdu slwhw hy ]5]
jin kau nadhar kare prabh apanee gurmukh sabadh salaahaa he ||5||
Those whom God blesses with His Glance of Grace become Gurmukh, and praise the Word of the Shabad. ||5||
ਜਿਨਾ ਉਤੇ ਉਹ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ ਗੁਰਾਂ ਦੀ ਦਇਆ ਦੁਆਰਾ ਉਹ ਉੋਸ ਦੇ ਨਾਮ ਦਾ ਜੱਸ ਗਾਉਂਦੇ ਹਨ।,
Aquéllos sobre quienes se posa Su Gracia, habitan en Su Alabanza, sí, en la Palabra del Guru, por Su Gracia.(5)
suix suix AwKY kyqI bwxI ]
sun sun aakhai ketee baanee ||
Many listen and listen, and speak the Guru's Bani.
ਅਨੇਕਾ ਹੀ ਪ੍ਰਭੂ ਦੀ ਬਾਣੀ ਨੂੰ ਸੁਣਦੇ ਅਤੇ ਉਚਾਰਨ ਕਰਦੇ ਹਨ।
Los humanos ven y escuchan miles de palabras,
suix khIAY ko AMqu n jwxI ]
sun kaheeaai ko a(n)t na jaanee ||
Listening and speaking, no one knows His limits.
ਸ੍ਰਵਣ ਕਰਨ ਅਤੇ ਆਖਣ ਦੁਆਰਾ ਕੋਈ ਭੀ ਪ੍ਰਭੂ ਦੇ ਪਾਰਾਵਰ ਨੂੰ ਨਹੀਂ ਜਾਣ ਸਕਦਾ।
pero ¿habrá un límite en lo que uno ve y escucha?
jw kau AlKu lKwey Awpy AkQ kQw buiD qwhw hy ]6]
jaa kau alakh lakhaae aape akath kathaa budh taahaa he ||6||
He alone is wise, unto whom the unseen Lord reveals Himself; he speaks the Unspoken Speech. ||6||
ਕੇਵਲ ਉਹ ਹੀ ਸਿਆਣਾ ਹੈ ਜਿਸ ਨਫੰ ਅਦ੍ਰਿਸ਼ਟ ਸੁਆਮੀ ਆਪਣੇ ਆਪ ਨੂੰ ਵਿਖਾਲਦਾ ਹੈ ਅਤੇ ਉਹ ਹੀ ਪ੍ਰਭੂ ਦੀ ਅਕਹਿ ਵਾਰਤਾ ਨੂੰ ਵਰਣਨ ਕਰਦਾ ਹੈ।
Sólo es Sabio y recita el Impronunciable Evangelio de Dios, aquél a quien el Uno Insondable bendice.(6)
jnmy kau vwjih vwDwey ]
janame kau vaajeh vaadhaae ||
At birth, the congratulations pour in;
ਜਦ ਬੱਚਾ ਜੰਮਦਾ ਹੈ ਵਧਾਈਆ ਗੂੰਜਦੀਆਂ ਹਨ,
Cuando uno nace, hay grandes festividades, y los tontos cantan expresando su alegría,
soihlVy AigAwnI gwey ]
sohilaRe agiaanee gaae ||
the ignorant sing songs of joy.
ਤੇ ਬੇਸਮਝ ਬੰਦੇ ਖੁਸ਼ੀ ਦੇ ਗੀਤ ਗਾਉਂਦੇ ਹਨ।
pero aquél que ha nacido debe morir también,
jo jnmY iqsu srpr mrxw ikrqu pieAw isir swhw hy ]7]
jo janamai tis sarapar maranaa kirat piaa sir saahaa he ||7||
Whoever is born, is sure to die, according to the destiny of past deeds inscribed upon his head by the Sovereign Lord King. ||7||
ਜੋ ਕੋਈ ਜੰਮਿਆ ਹੈ ਉਹ ਆਪਣੇ ਸਿਰ ਉਤੇ ਪ੍ਰਭੂ ਪਾਤਿਸ਼ਾਹ ਦੀ ਲਿਖੀ ਹੋਈ ਭਾਵੀ ਅਨੂਸਾਰ ਨਿਸਚਿਤ ਹੀ ਮਰ ਜਾਵੇਗਾ।
y así como fueron sus acciones pasadas, así serán sus días en el presente.(7)
sMjogu ivjogu myrY pRiB kIey ]
sa(n)jog vijog merai prabh ke'ee ||
Union and separation were created by my God.
ਦੋਨੋਂ ਮਿਲਾਪ ਅਤੇ ਵਿਛੋੜਾ ਮੈਡੇਂ ਸੁਆਮੀ ਨੇ ਰਚੇ ਹਨ।
Mi Dios ha creado a ambas, la unión y la separación,
isRsit aupwie duKw suK dIey ]
sirasaT upai dhukhaa sukh dhe'ee ||
Creating the Universe, He gave it pain and pleasure.
ਰਚਨਾ ਨੂੰ ਰਚ ਕੇ ਉਸ ਨੇ ਇਸ ਨੂੰ ਖੁਸ਼ੀ ਅਤੇ ਗਮੀ ਬਖ਼ਸ਼ੀ ਹੈ।
y creando al mundo nos ha otorgado tanto el sentido del dolor como el del placer.
duK suK hI qy Bey inrwly gurmuiK sIlu snwhw hy ]8]
dhukh sukh hee te bhe niraale gurmukh seel sanaahaa he ||8||
The Gurmukhs remain unaffected by pain and pleasure; they wear the armor of humility. ||8||
ਗੁਰੂ ਸਮਰਪਣ ਪੀੜ ਅਤੇ ਪ੍ਰਸੰਨਤਾ ਤੋਂ ਨਿਰਲੋਪ ਰਹਿੰਦੇ ਹਲ ਅਤੇ ਨਿਮਰਤਾ ਦੀ ਸੰਚੋਅ ਪਹਿਨਦੇ ਹਨ।
Sin embargo, los Seres Conscientes en Dios, viven desapegados tanto del placer como del dolor, ya que la Humildad es constante en ellos.(8)
nIky swcy ky vwpwrI ]
neeke saache ke vaapaaree ||
The noble people are traders in Truth.
ਭਲੇ ਹਨ ਸੱਚੇ ਸੁਆਮੀ ਦੇ ਵਣਜਾਰੇ।
Puros son los que comercian con la Verdad
scu saudw lY gur vIcwrI ]
sach saudhaa lai gur veechaaree ||
They purchase the true merchandise, contemplating the Guru.
ਗੁਰਾਂ ਦੇ ਸਲਾਹ ਮਸ਼ਵਰੇ ਦੁਆਰਾ ਉਹ ਸੱਚਾ ਸੌਦਾ ਸੂਤ ਖਰੀਦਦੇ ਹਨ।
y almacenan inventarios de la Verdad, bendecidos con la Sabiduría del Guru.
scw vKru ijsu Dnu plY sbid scY Emwhw hy ]9]
sachaa vakhar jis dhan palai sabadh sachai omaahaa he ||9||
One who has the wealth of the true commodity in his lap, is blessed with the rapture of the True Shabad. ||9||
ਜਿਸ ਦੀ ਝੋਲੀ ਵਿੱਚ ਸੱਚੀ ਰਾਜ ਦੀ ਦੌਲਤ ਹੈ ਉਸ ਨੂੰ ਸੱਚੇ ਨਾਮ ਦੀ ਪਰਮ ਪ੍ਰਸੰਨਤਾ ਦੀ ਦਾਤ ਮਿਲਦੀ ਹੈ।
Quien atesore la Verdad, vivirá siempre en Éxtasis, entonado en la Palabra Verdadera. (9)
kwcI saudI qotw AwvY ]
kaachee saudhee toTaa aavai ||
The false dealings lead only to loss.
ਕੂੜੇ ਵਣਜ ਵਾਪਾਰ ਦੁਆਰਾ ਘਾਟਾ ਪੈਦਾ ਹੈ।
Uno pierde de seguro si uno tiene demasiadas preocupaciones,
gurmuiK vxju kry pRB BwvY ]
gurmukh vanaj kare prabh bhaavai ||
The trades of the Gurmukh are pleasing to God.
ਜੋ ਗੁਰਾਂ ਦੇ ਰਾਹੀਂ ਵਾਪਾਰ ਕਰਦਾ ਹੈ ਉਹਪ੍ਰਭੂ ਨੂੰ ਪਿਆਰਾ ਲਗਦਾ ਹੈ।
pero el Ser Consciente en Dios, hace sólo lo que a Dios le place.
pUMjI swbqu rwis slwmiq cUkw jm kw Pwhw hy ]10]
poo(n)jee saabat raas salaamat chookaa jam kaa faahaa he ||10||
His stock is safe, and his capital is safe and sound. The noose of Death is cut away from around his neck. ||10||
ਜਿਸ ਦਾ ਮਾਲ ਮਤਾ ਠੀਕ ਪੂਰਾ ਹੈ ਅਤੇ ਜਿਸ ਦਾ ਵੱਖਰ ਐਨ ਮੁਕੰਮਲ ਹੈ ਉ ਦੀ ਮੌਤ ਦੀ ਫਾਹੀ ਕੱਟੀ ਜਾਂਦੀ ਹੈ।
Su capital no disminuye y la soga de Yama le es removida del cuello.(10)