bsMqu mhlw 5 Gru 1 duqukIAw
basa(n)t mahalaa panjavaa ghar pehilaa dhutukeeaa
Basant, Fifth Mehl, First House, Du-Tukee:
ਬਸੰਤ ਪੰਜਵੀਂ ਪਾਤਿਸ਼ਾਹੀ। ਦੋਤੁਕੀਆਂ।
Basant Mejl Guru Aryan Dev, Quinto Canal Divino, Du-Tukas.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
bsMqu mhlw 5 Gru 1 duqukIAw
basa(n)t mahalaa panjavaa ghar pehilaa dhutukeeaa
Basant, Fifth Mehl, First House, Du-Tukee:
ਬਸੰਤ ਪੰਜਵੀਂ ਪਾਤਿਸ਼ਾਹੀ। ਦੋਤੁਕੀਆਂ।
Basant Mejl Guru Aryan Dev, Quinto Canal Divino, Du-Tukas.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
suix swKI mn jip ipAwr ]
sun saakhee man jap piaar ||
Listen to the stories of the devotees, O my mind, and meditate with love.
ਸ੍ਰਵਣ ਕਰ, ਹੇ ਮਨੂਏ! ਸੰਤਾਂ ਦੀਆਂ ਸਾਖੀਆ ਅਤੇ ਤੂੰ ਆਪਣੇ ਪ੍ਰਭੂ ਦਾ ਪ੍ਰੇਮ ਨਾਲ ਸਿਮਰਨ ਕਰ।
Escucha oh mente las historias de los Santos y medita en Tu Dios con Amor.
Ajwmlu auDirAw kih eyk bwr ]
ajaamal udhariaa keh ek baar ||
Ajaamal uttered the Lord's Name once, and was saved.
ਕੇਵਲ ਇਕ ਦਫਾ ਪ੍ਰਭੂ ਦਾ ਨਮਾ ਉਚਾਰਨ ਕਰਨ ਦੁਆਰਾ, ਅਜਾਮਲ ਦੀ ਕਲਿਆਣ ਹੋ ਗਈ ਸੀ।
¿Sabes que Ayamal fue liberado cantando el Naam, el Nombre del Señor sólo una vez?
bwlmIkY hoAw swDsMgu ]
baalameekai hoaa saadhasa(n)g ||
Baalmeek found the Saadh Sangat, the Company of the Holy.
ਬਾਲਮੀਕ ਨੂੰ ਸਤਿਸੰਗਤ ਪਰਾਪਤ ਹੋ ਗਈ।
Balmik, el Chandala fue redimido uniéndose a la Saad Sangat, la Compañía de los Santos
DR¨ kau imilAw hir insMg ]1]
dhraoo kau miliaa har nisa(n)g ||1||
The Lord definitely met Dhroo. ||1||
ਧਰੂ ਬਿਨਾ ਕਿਸੇ ਝਿਜਕ ਦੇ ਪ੍ਰਭੂ ਨੂੰ ਮਿਲ ਪਿਆ।
y Dhru también obtuvo a Dios sin duda. (1
qyirAw sMqw jwcau crn ryn ]
teriaa sa(n)taa jaachau charan ren ||
I beg for the dust of the feet of Your Saints.
ਮੈਂ ਤੇਰਿਆਂ ਸਾਧੂਆਂ ਦੇ ਪੈਰਾਂ ਦੀ ਧੂੜ ਮੰਗਦਾ ਹਾਂ, ਹੇ ਪ੍ਰਭੂ!
Oh Dios, ansío untar el Polvo que pisan Tus Santos,
ly msqik lwvau kir ik®pw dyn ]1] rhwau ]
le masatak laavau kar kirapaa dhen ||1|| rahaau ||
Please bless me with Your Mercy, Lord, that I may apply it to my forehead. ||1||Pause||
ਮਿਹਰ ਧਾਰ, ਤੂੰ ਮੈਨੂੰ ਇਸ ਨੂੰ ਬਖ਼ਸ਼ ਤਾਂ ਜੋ ਇਸ ਨੂੰ ਪਾ ਕੇ, ਮੈਂ ਇਸ ਨੂੰ ਆਪਣੇ ਮੱਥੇ ਨੂੰ ਲਾਵਾਂ। ਠਹਿਰਾਉ।
si me bendices con esto por Misericordia, me lo aplico en mi frente. (1-Pausa)
ginkw auDrI hir khY qoq ]
ganikaa udharee har kahai tot ||
Ganika the prostitute was saved, when her parrot uttered the Lord's Name.
ਆਪਣੇ ਤੋਤੇ ਦੀ ਤਰ੍ਹਾਂ ਪ੍ਰਭੂ ਦਾ ਨਾਮ ਉਚਾਰਨ ਕਰਨ ਦੁਆਰਾ, ਵੇਸਵਾ ਦਾ ਪਾਰ ਉਤਾਰਾ ਹੋ ਗਿਆ।
Ganika fue salvado recitando como pájaro el Naam,
gjieMdR iDAwieE hir kIE moK ]
gaji(n)dhr dhiaaio har keeo mokh ||
The elephant meditated on the Lord, and was saved.
ਵਡੇ ਹਾਥੀ ਨੇ ਵਾਹਿਗੁਰੂ ਨੂੰ ਯਾਦ ਕੀਤਾ ਅਤੇ ਉਸ ਨੇ ਉਸ ਨੂੰ ਮੁਕਤ ਕਰ ਦਿੱਤਾ।
el Nombre del Señor y mira, cuando Dayandra, el cantante que se volvió elefante, habitó en Dios, él también fue liberado.
ibpR sudwmy dwldu BMj ]
bipr sudhaame dhaaladh bha(n)j ||
He delivered the poor Brahmin Sudama out of poverty.
ਬ੍ਰਹਮਣ ਸੁਦਾਮੇ ਦੀ ਉਸ ਨੇ ਕੰਗਾਲਤਾ ਦੂਰ ਕਰ ਦਿੱਤੀ।
Él liberó a Sudhan el pobre brahmán, de toda su terrible pobreza,
ry mn qU BI Bju goibMd ]2]
re man too bhee bhaj gobi(n)dh ||2||
O my mind, you too must meditate and vibrate on the Lord of the Universe. ||2||
ਹੇ ਮੇਰੇ ਮਨੂਏ! ਤੂੰ ਭੀ ਆਪਣੇ ਸਾਹਿਬ ਦਾ ਸਿਮਰਨ ਕਰ।
contempla entonces tú también a Dios, oh mi mente. (2)
biDku auDwirE Kim pRhwr ]
badhik udhaario kham prahaar ||
Even the hunter who shot an arrow at Krishna was saved.
ਸ਼ਿਕਾਰੀ, ਜਿਸ ਨੇ ਕ੍ਰਿਸ਼ਨ ਨੂੰ ਤੀਰ ਮਾਰਿਆ ਸੀ, ਦਾ ਭੀ ਪਾਰ ਉਤਾਰਾ ਹੋ ਗਿਆ।
El cazador que le apunto a Krishna con su arco fue emancipado también,
kuibjw auDrI AMgust Dwr ]
kubijaa udharee a(n)gusaT dhaar ||
Kubija the hunchback was saved, when God placed His Feet on her thumb.
ਅੰਗੂਠੇ ਉਤੇ ਪੈਰ ਧਰ ਕੇ, ਕੁੱਬੀ ਤਾਰ ਦਿੱਤੀ ਗਈ।
y Kubra, el de la joroba, fue recuperado cuando Geisha le pisó el pulgar con sus pies.
ibdru auDwirE dwsq Bwie ]
bidhar udhaario dhaasat bhai ||
Bidar was saved by his attitude of humility.
ਸੇਵਕ ਦੇ ਜਜ਼ਬਿਆਂ ਰਾਹੀਂ ਬਿਦਰ ਦਾ ਪਾਰ ਉਤਾਰਾ ਹੋ ਗਿਆ।
Vidura también fue redimido, debido a su sentido de humildad,
ry mn qU BI hir iDAwie ]3]
re man too bhee har dhiaai ||3||
O my mind, you too must meditate on the Lord. ||3||
ਹੇ ਮੇਰੀ ਜਿੰਦੇ! ਤੂੰ ਭੀ ਆਪਣੇ ਵਾਹਿਗੁਰੂ ਦਾ ਭਜਨ ਕਰ।
así que ponte a meditar en tu Dios, oh mi mente. (3)
pRhlwd rKI hir pYj Awp ]
prahalaadh rakhee har paij aap ||
The Lord Himself saved the honor of Prahlaad.
ਵਾਹਿਗੁਰੂ ਨੇ ਆਪੇ ਹੀ ਪ੍ਰਹਿਲਾਦ ਦੀ ਲੱਜਿਆ ਰੱਖੀ।
A Prehlad, el Señor Mismo le salvó el honor y a Dropadi,
bsqR CInq dRopqI rKI lwj ]
basatr chheenat dhropatee rakhee laaj ||
Even when she was being disrobed in court, Dropatee's honor was preserved.
ਜਦ ਕੱਪੜੇ ਲਾਹੇ ਜਾ ਰਹੇ ਸਨ, ਸੁਆਮੀ ਨੇ ਦਰੋਪਤੀ ਦੀ ਇਜ਼ਤ ਬਚਾ ਲਈ।
a quien estaban desprendiendo de su investidura en la corte, mira, su total dignidad fue sostenida por Dios.
ijin ijin syivAw AMq bwr ]
jin jin seviaa a(n)t baar ||
Those who have served the Lord, even at the very last instant of their lives, are saved.
ਜਿਨ੍ਹਾਂ ਜਿਨ੍ਹਾਂ ਨੇ ਅਖੀਰ ਦੇ ਵੇਲੇ ਰੱਬ ਨੂੰ ਯਾਦ ਕੀਤਾ, ਉਹ ਸਾਰੇ ਹੀ ਪਾਰ ਉਤਰ ਗਏ।
Sí los que han habitado en Él, aún en el último instante de sus vidas han sido salvados.
ry mn syiv qU prih pwr ]4]
re man sev too pareh paar ||4||
O my mind, serve Him, and you shall be carried across to the other side. ||4||
ਤੂੰ ਸੁਆਮੀ ਦੀ ਸੇਵਾ ਕਰ, ਹੇ ਮੇਰੀ ਜਿੰਦੜੀਏ! ਤਾਂ ਜੋ ਤੇਰਾ ਵੀ ਪਾਰ ਉਤਾਰਾ ਹੋ ਜਾਵੇ।
Habita entonces en Él, oh mi mente para que también seas llevada hasta el otro lado. (4)
DMnY syivAw bwl buiD ]
dha(n)nai seviaa baal budh ||
Dhanna served the Lord, with the innocence of a child.
ਧਨੇ ਨੇ ਬਾਲ ਦੇ ਭੋਲੇਪਨ ਰਾਹੀਂ ਹੀ ਹਰੀ ਦੀ ਸੇਵਾ ਕਮਾਈ।
Dhanna Lo sirvió con la inocencia de un niño
iqRlocn gur imil BeI isiD ]
tiralochan gur mil bhiee sidh ||
Meeting with the Guru, Trilochan attained the perfection of the Siddhas.
ਗੁਰਾਂ ਨਾਲ ਮਿਲ ਕੇ ਤ੍ਰਿਲੋਚਨ ਨੂੰ ਪੂਰਨਤਾ ਪਰਾਪਤ ਹੋ ਗਈ।
y Trilochan también encontró la Plenitud,
byxI kau guir kIE pRgwsu ]
benee kau gur keeo pragaas ||
The Guru blessed Baynee with His Divine Illumination.
ਗਰਾਂ ਨੇ ਬੇਣੀ ਨੂੰ ਰੱਬੀ ਨੂਰ ਬਖਸ਼ ਦਿੱਤਾ।
encontrando al Guru, el Señor iluminó la mente de Beni,
ry mn qU BI hoih dwsu ]5]
re man too bhee hoh dhaas ||5||
O my mind, you too must be the Lord's slave. ||5||
ਹੇ ਮੇਰੇ ਮਨੂਏ! ਤੂੰ ਭੀ ਪ੍ਰਭੂ ਦਾ ਸੇਵਕ ਹੋ ਜਾ।
el Devoto de Dios, sé entonces tú también el Esclavo de Dios, oh mi mente. (5)
jYdyv iqAwigE AhMmyv ]
jaidhev tiaagio aha(n)mev ||
Jai Dayv gave up his egotism.
ਜੈ ਦੇਵ ਨੇ ਆਪਣੀ ਸਵੈ-ਹੰਗਤਾ ਛਡ ਦਿੱਤੀ।
Yaidev dejó atrás su sentido de “yo y lo mío” y fue liberado,
nweI auDirE sYnu syv ]
naiee udhario sain sev ||
Sain the barber was saved through his selfless service.
ਸੇਵਾ ਟਹਿਲ ਦੇ ਰਾਹੀਂ, ਸੈਨ, ਹਜਾਮ ਤਰ ਗਿਆ।
y Sain, el peluquero, fue también salvado sirviendo a su Señor desinteresadamente.
mnu fIig n folY khUM jwie ]
man ddeeg na ddolai kahoo(n) jai ||
Do not let your mind waver or wander; do not let it go anywhere.
ਮੇਰਾ ਮਨੂਆ ਝਿਜਕਦਾ ਅਤੇ ਥਿੜਕਦਾ ਨਹੀਂ, ਨਾਂ ਹੀ ਇਹ ਕਿਧਰੇ ਜਾਂਦਾ ਹੈ।
Oh mente mía, no vaciles ni tambalees, consérvate íntegra,
mn qU BI qrsih srix pwie ]6]
man too bhee taraseh saran pai ||6||
O my mind, you too shall cross over; seek the Sanctuary of God. ||6||
ਹੇ ਮੇਰੀ ਜਿੰਦੇ! ਤੂੰ ਭੀ ਪਾਰ ਉਤਰ ਜਾਵੇਗੀ। ਤੂੰ ਪ੍ਰਭੂ ਦੀ ਪਨਾਹ ਲੈ।
pues también tú serás salvada, postrándote en el Santuario del Señor. (6)
ijh AnugRhu Twkuir kIE Awip ]
jeh anugrahu Thaakur keeo aap ||
O my Lord and Master, You have shown Your Mercy to them.
ਜਿਨ੍ਹਾਂ ਉਤੇ ਤੂੰ ਹੇ ਸੁਆਮੀ! ਆਪਣੀ ਮਿਹਰ ਧਾਰਦਾ ਹੈ,
Los que llevan Tu Gracia, oh Dios, los Devotos Tuyos,
sy qYN lIny Bgq rwiK ]
se tai(n) leene bhagat raakh ||
You saved those devotees.
ਉਨ੍ਹਾਂ ਸਾਧੂਆਂ ਨੂੰ ਤੂੰ ਖੁਦ ਮੁਕਤ ਕਰ ਦਿੰਦਾ ਹੈ।
son salvados y emancipados de forma instantánea.
iqn kw guxu Avgxu n bIcwirE koie ]
tin kaa gun avagan na beechaario koi ||
You do not take their merits and demerits into account.
ਉਹਨਾਂ ਦੀਆਂ ਨੇਕੀਆਂ ਅਤੇ ਬਦੀਆਂ ਵਲ ਤੂੰ ਧਿਆਨ ਨਹੀਂ ਦਿੰਦਾ, ਹੇ ਸੁਆਮੀ!
De ellos no tomas en cuenta su mérito o demérito y, viendo yo Tus Maneras,
ieh ibiD dyiK mnu lgw syv ]7]
eeh bidh dhekh man lagaa sev ||7||
Seeing these ways of Yours, I have dedicated my mind to Your service. ||7||
ਤੇਰੇ ਇਹ ਮਾਰਗ ਵੇਖ ਕੇ, ਮੇਰਾ ਮਨੂਆ ਤੇਰੀ ਸੇਵਾ ਟਹਿਲ ਦੇ ਸਮਰਪਣ ਹੋ ਗਿਆ ਹੈ।
también me dedico a Tu Servicio, oh Señor. (7)
kbIir iDAwieE eyk rMg ]
kabeer dhiaaio ek ra(n)g ||
Kabeer meditated on the One Lord with love.
ਕਬੀਰ ਨੇ ਇਕ ਚਿੱਤ ਉਸ ਦੇ ਪਿਆਰ ਅੰਦਰ ਜੁੜ ਕੇ ਉਸ ਦਾ ਭਜਨ ਕੀਤਾ।
Kabir, quien habitó en Ti, se entonó en Tu Amor
nwmdyv hir jIau bsih sMig ]
naamadhev har jeeau baseh sa(n)g ||
Naam Dayv lived with the Dear Lord.
ਨਾਮ ਦੇਵ ਮਹਾਰਾਜ ਮਾਲਕ ਦੇ ਨਾਲ ਰਹਿੰਦਾ ਸੀ।
con una mente simple, Namdev, quien habitó en Ti, también fue salvado.
rivdws iDAwey pRB AnUp ]
ravidhaas dhiaae prabh anoop ||
Ravi Daas meditated on God, the Incomparably Beautiful.
ਰਵਿਦਾਸ ਨੇ ਸੁੰਦਰ ਸੁਆਮੀ ਦਾ ਸਿਮਰਨ ਕੀਤਾ।
Ravidas Te contempló, oh Dios, de Belleza Incomparable,
gur nwnk dyv goivMd rUp ]8]1]
gur naanak dhev govi(n)dh roop ||8||1||
Guru Nanak Dayv is the Embodiment of the Lord of the Universe. ||8||1||
ਗੁਰੂ ਨਾਨਕ ਦੇਵ ਜੀ, ਆਲਮ ਦੇ ਮਾਲਕ ਦਾ ਹੀ ਸਰੂਪ ਹਨ।
y así yo también medito en Nanak, el Guru, Quien es la mera Manifestación de Dios. (8-1)
bsMqu mhlw 5 ]
basa(n)t mahalaa panjavaa ||
Basant, Fifth Mehl:
ਬਸੰਤ ਪੰਜਵੀਂ ਪਾਤਿਸ਼ਾਹੀ।
Basant Mejl Guru Aryan Dev, Quinto Canal Divino.
Aink jnm BRmy join mwih ]
anik janam bhrame jon maeh ||
The mortal wanders in reincarnation through countless lifetimes.
ਅਨੇਕਾਂ ਜਨਮ, ਪ੍ਰਾਣੀ ਜੂਨੀਆਂ ਅੰਦਰ ਭਟਕਦਾ ਰਿਹਾ।
He vagado por millones de nacimientos, pero sin meditar en el Señor,
hir ismrn ibnu nrik pwih ]
har simaran bin narak paeh ||
Without meditating in remembrance on the Lord, he falls into hell.
ਰੱਬ ਦੀ ਬੰਦਗੀ ਦੇ ਬਗੈਰ ਉਹ ਦੋਜ਼ਖ਼ ਵਿੱਚ ਪੈਦਾ ਹੈ।
uno se queda consumiendo el fuego de sus propias pasiones.
Bgiq ibhUnw KMf KMf ]
bhagat bihoonaa kha(n)dd kha(n)dd ||
Without devotional worship, he is cut apart into pieces.
ਪ੍ਰਭੂ ਦੇ ਵੈਰਾਗ ਦੇ ਬਗੈਰ, ਬੰਦਾ ਟੋਟੇ ਟੋਟੇ ਕੀਤਾ ਜਾਂਦਾ ਹੈ।
Privado de la Devoción a Dios, uno es cortado en pedazos.
ibnu bUJy jmu dyq fMf ]1]
bin boojhe jam dhet dda(n)dd ||1||
Without understanding, he is punished by the Messenger of Death. ||1||
ਸਾਈਂ ਨੂੰ ਅਨੁਭਵ ਕਰਨ ਦੇ ਬਾਝੋਂ, ਯਮ ਬੰਦੇ ਨੂੰ ਸਜ਼ਾ ਦਿੰਦਾ ਹੈ।
Sí, sin el Conocimiento uno cae en la garras de Yama. (1)
goibMd Bjhu myry sdw mIq ]
gobi(n)dh bhajahu mere sadhaa meet ||
Meditate and vibrate forever on the Lord of the Universe, O my friend.
ਹੈ ਮੇਰੇ ਮਿੱਤਰ! ਤੂੰ ਸਦੀਵ ਹੀ ਆਪਣੇ ਸੁਆਮੀ ਦਾ ਸਿਮਰਨ ਕਰ,
Oh amigo mío, contempla para siempre a tu Dios
swc sbd kir sdw pRIiq ]1] rhwau ]
saach sabadh kar sadhaa preet ||1|| rahaau ||
Love forever the True Word of the Shabad. ||1||Pause||
ਅਤੇ ਤੁੰ ਸੱਚੇ ਨਾਮ ਨਾਲ ਹਮੇਸ਼ਾਂ ਹੀ ਪਿਰਹੜੀ ਪਾ। ਠਹਿਰਾਉ।
y ama siempre la Palabra del Shabd Verdadera del Guru. (1-Pausa)
sMqoKu n Awvq khUM kwj ]
sa(n)tokh na aavat kahoo(n) kaaj ||
Contentment does not come by any endeavors.
ਕਿਸੇ ਕਾਰਵਿਹਾਰ ਦੁਆਰਾ ਭੀ ਜੀਵ ਨੂੰ ਸੰਤੁਸ਼ਟਤਾ ਨਹੀਂ ਆਉਂਦੀ।
No hay otra forma sabia de lograr el Contentamiento,
DUMm bwdr siB mwieAw swj ]
dhoo(n)m baadhar sabh maiaa saaj ||
All the show of Maya is just a cloud of smoke.
ਧੰਨ-ਦੌਲਤ ਦੀਆਂ ਸਮੂਹ ਬਨਾਵਟਾਂ ਧੂੰਏ ਦੇ ਬੱਦਲ ਹਨ।
pues todo lo que Maya construye son simples nubes de humo.
pwp krMqO nh sMgwie ]
paap kara(n)tau neh sa(n)gai ||
The mortal does not hesitate to commit sins.
ਗੁਨਾਹ ਕਰਨ ਤੋਂ ਬੰਦਾ ਝਿਜਕਦਾ ਨਹੀਂ।
El que no constriñe sus errores,
ibKu kw mwqw AwvY jwie ]2]
bikh kaa maataa aavai jai ||2||
Intoxicated with poison, he comes and goes in reincarnation. ||2||
ਜਹਿਰ ਨਾਲ ਮਤਵਾਲਾ ਹੋਇਆ ਜੀਵ ਆਉਂਦਾ ਤੇ ਜਾਂਦਾ ਹੈ।
vive del veneno, y así va y viene. (2)
hau hau krq bDy ibkwr ]
hau hau karat badhe bikaar ||
Acting in egotism and self-conceit, his corruption only increases.
ਹੰਗਤਾ ਤੇ ਹੰਕਾਰ ਕਰਨ ਨਾਲ ਬਦੀਆਂ ਸਦਾ ਵਧਦੀਆਂ ਹਨ।
Con ego, las maldades de uno se incrementan,
moh loB fUbO sMswr ]
moh lobh ddoobau sa(n)saar ||
The world is drowning in attachment and greed.
ਸੰਸਾਰੀ ਮਮਤਾ ਤੇ ਲਾਲਚ ਅੰਦਰ ਜੱਗ ਡੁੱਬ ਗਿਆ ਹੈ।
día con día, y apegado a la avaricia y al deseo, uno es ahogado.
kwim k®oiD mnu vis kIAw ]
kaam karodh man vas keeaa ||
Sexual desire and anger hold the mind in its power.
ਸ਼ਹਿਵਤ ਤੇ ਗੁੱਸਾ ਬੰਦੇ ਦੇ ਮਨੂਏ ਉਤੇ ਰਾਜ ਕਰਦੇ ਹਨ।
La mente es engañada por la lujuria y el enojo, y uno no se concentra en el Naam,
supnY nwmu n hir lIAw ]3]
supanai naam na har leeaa ||3||
Even in his dreams, he does not chant the Lord's Name. ||3||
ਸੁਫਨੇ ਵਿੱਚ ਭੀ, ਉਹ ਸਾਈਂ ਦੇ ਨਾਮ ਨੂੰ ਨਹੀਂ ਉਚਾਰਦਾ।
el Nombre del Señor, ni aún en sueños. (3)
kb hI rwjw kb mMgnhwru ]
kab hee raajaa kab ma(n)ganahaar ||
Sometimes he is a king, and sometimes he is a beggar.
ਕਦੇ ਬੰਦਾ ਪਾਤਿਸ਼ਾਹ ਹੁੰਦਾ ਹੈ ਅਤੇ ਕਦੇ ਮੰਗਤਾ।
Así uno es un rey y después un pordiosero y,
dUK sUK bwDO sMswr ]
dhookh sookh baadhau sa(n)saar ||
The world is bound by pleasure and pain.
ਪੀੜ ਤੇ ਪ੍ਰਸੰਨਤਾ ਨਾਲ ਦੁਨੀਆਂ ਬੱਧੀ ਹੋਈ ਹੈ।
estando determinado por el placer y el dolor,
mn auDrx kw swju nwih ]
man udharan kaa saaj naeh ||
The mortal makes no arrangements to save himself.
ਆਪਣੇ ਆਪ ਨੂੰ ਮੁਕਤ ਕਰਨ ਦੀ ਇਨਸਾਨ ਕੋਈ ਤਿਆਰੀ ਨਹੀਂ ਕਰਦਾ।
no llega a conocer su Destino al no saber cómo emancipar su propia mente,
pwp bMDn inq pauq jwih ]4]
paap ba(n)dhan nit paut jaeh ||4||
The bondage of sin continues to hold him. ||4||
ਗੁਨਾਹਾਂ ਦੀਆਂ ਜ਼ੰਜੀਰਾਂ ਸਦਾ ਉਸ ਨੂੰ ਪੈਦੀਆਂ ਜਾਂਦੀਆਂ ਹਨ।
y las redes de sus propios errores lo enredan cada vez, más y más. (4)
eIT mIq koaU sKw nwih ]
e'eeTh meet kouoo sakhaa naeh ||
He has no beloved friends or companions.
ਬੰਦੇ ਦਾ ਕੋਈ ਪਿਆਰਾ ਮਿੱਤਰ ਤੇ ਸਾਥੀ ਨਹੀਂ।
Él no cuenta con amigos que lo amen, ni compañeros,
Awip bIij Awpy hI KWih ]
aap beej aape hee khaa(n)h ||
He himself eats what he himself plants.
ਉਹ ਖੁਦ ਬੀਜਦਾ ਹੈ, ਅਤੇ ਖੁਦ ਹੀ ਖਾਂਦਾ ਹੈ।
y así cosecha sólo el dolor que sembró,