gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
Gauri, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
Gauri, Mejl Guru Aryan, Quinto Canal Divino.
jw kau ibsrY rwm nwm qwhU kau pIr ]
jaa kau bisarai raam naam taahoo kau peer ||
One who forgets the Lord's Name, suffers in pain.
ਪੀੜ ਉਸ ਨੂੰ ਵਿਆਪਦੀ ਹੈ, ਜੋ ਸਾਹਿਬ ਦੇ ਨਾਮ ਨੂੰ ਭੁਲਾਉਂਦਾ ਹੈ।
Aquél que se olvida del Naam, el Nombre del Señor habita en el dolor,
swDsMgiq imil hir rvih sy guxI ghIr ]1] rhwau ]
saadhasa(n)gat mil har raveh se gunee gaheer ||1|| rahaau ||
Those who join the Saadh Sangat, the Company of the Holy, and dwell upon the Lord, find the Ocean of virtue. ||1||Pause||
ਜੋ ਸਤਿ ਸੰਗਤ ਨਾਲ ਜੁੜ ਕੇ ਵਾਹਿਗੁਰੂ ਨੂੰ ਸਿਮਰਦੇ ਹਨ, ਉਹ ਚੰਗਿਆਈਆਂ ਦੇ ਸਮੁੰਦਰ ਹਨ। ਠਹਿਰਾਉ।
y Aquél que habita en el Señor en la Saad Sangat, la Asamblea de los Santos, obtiene el Tesoro de Virtud. (1-Pausa)
jw kau gurmuiK irdY buiD ]
jaa kau gurmukh ridhai budh ||
Those Gurmukhs whose hearts are filled with wisdom,
ਗੁਰਾਂ ਦੀ ਮਿਹਰ ਸਦਕਾ ਜਿਸ ਦੇ ਹਿਰਦੇ ਅੰਦਰ ਬ੍ਰਹਿਮ-ਗਿਆਤ ਹੈ,
Aquél cuyo corazón despierta a la Sabiduría por la Gracia del Guru,
qw kY kr ql nv iniD isiD ]1]
taa kai kar tal nav nidh sidh ||1||
hold the nine treasures, and the miraculous spiritual powers of the Siddhas in the palms of their hands. ||1||
ਉਸ ਦੇ ਹੱਥ ਦੀ ਹਥੇਲੀ ਉਤੇ ਨੌ ਖ਼ਜ਼ਾਨੇ ਅਤੇ ਕਰਾਮਾਤੀ ਸ਼ਕਤੀਆਂ ਹਨ।
en sus manos están los Nueve Tesoros y los dieciocho milagros. (1)
jo jwnih hir pRB DnI ]
jo jaaneh har prabh dhanee ||
Those who know the Lord God as their Master,
ਜੋ ਵਾਹਿਗੁਰੂ ਨੂੰ ਆਪਣਾ ਮਾਲਕ ਕਰਕੇ ਜਾਣਦਾ ਹੈ,
Aquél que toma al Señor como su Maestro,
ikCu nwhI qw kY kmI ]2]
kichh naahee taa kai kamee ||2||
do not lack anything. ||2||
ਉਸ ਨੂੰ ਕਿਸੇ ਭੀ ਚੀਜ਼ ਦਾ ਘਾਟਾ ਨਹੀਂ।
no es privado de nada.(2)
krxYhwru pCwinAw ]
karanaihaar pachhaaniaa ||
Those who realize the Creator Lord,
ਜੋ ਸਿਰਜਣਹਾਰ ਨੂੰ ਅਨੁਭਵ ਕਰ ਲੈਂਦਾ ਹੈ,
Aquél que toma Conciencia del Señor Creador,
srb sUK rMg mwixAw ]3]
sarab sookh ra(n)g maaniaa ||3||
enjoy all peace and pleasure. ||3||
ਉਹ ਸਾਰੇ ਆਰਾਮ ਤੇ ਖੁਸ਼ੀਆਂ ਭੋਗਦਾ ਹੈ।
goza de su vida con una Paz increíble.
hir Dnu jw kY igRih vsY ]
har dhan jaa kai gireh vasai ||
Those whose inner homes are filled with the Lord's wealth
ਗੁਰੂ ਜੀ ਆਖਦੇ ਹਨ, ਉਸ ਦੀ ਸੰਗਤ ਵਿੱਚ ਤਕਲੀਫ ਦੂਰ ਹੋ ਜਾਂਦੀ ਹੈ,
Aquél que atesora al Señor en su hogar,
khu nwnk iqn sMig duKu nsY ]4]9]147]
kahu naanak tin sa(n)g dhukh nasai ||4||9||147||
- says Nanak, in their company, pain departs. ||4||9||147||
ਜਿਸ ਦੇ ਦਿਲ-ਘਰ ਅੰਦਰ ਵਾਹਿਗੁਰੂ ਦਾ ਪਦਾਰਥ ਪਰੀਪੂਰਨ ਹੈ।
dice Nanak, en Su Compañía todas las penas se van. (4-9-147)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
Gauri, Mejl Guru Aryan, Quinto Canal Divino.
grbu bfo mUlu ieqno ]
garab baddo mool itano ||
Your pride is so great, but what about your origins?
ਹੈ ਪ੍ਰਾਣੀ! ਬੜਾ ਹੈ ਤੇਰਾ ਹੰਕਾਰ, ਇਤਨੇ ਤੁੱਛ ਅਮਲੇ ਤੋ।
Sin querer reconocer lo humilde de nuestro origen
rhnu nhI ghu ikqno ]1] rhwau ]
rahan nahee gahu kitano ||1|| rahaau ||
You cannot remain, no matter how much you try to hold on. ||1||Pause||
ਤੂੰ ਠਹਿਰਣਾ ਨਹੀਂ ਜਿੰਨਾ ਮਰਜ਼ੀ ਹੀ ਤੂੰ ਸੰਸਾਰ ਨੂੰ ਪਕੜ ਲੈ। ਠਹਿਰਾਉ।
¡cómo somos orgullosos, y cómo nos aferramos a lo que no va a perdurar! (1-Pausa)
bybrjq byd sMqnw auAwhU isau ry ihqno ]
bebarajat bedh sa(n)tanaa uaahoo siau re hitano ||
That which is forbidden by the Vedas and the Saints - with that, you are in love.
ਜਿਹੜਾ ਕੁਛ ਵੇਦਾਂ ਤੇ ਸਾਧੂਆਂ ਨੇ ਮਨ੍ਹਾਂ ਕੀਤਾ ਹੈ, ਉਸ ਨਾਲ, ਹੇ ਪ੍ਰਾਣੀ, ਤੂੰ ਮੁਹੁੱਬਤ ਪਾਈ ਹੋਈ ਹੈ।
Todo lo que los Santos y los Vedas prohíben, eso, de hecho, es nuestro primer amor
hwr jUAwr jUAw ibDy ieMdRI vis lY ijqno ]1]
haar jooaar jooaa bidhe i(n)dhree vas lai jitano ||1||
Like the gambler losing the game of chance, you are held in the power of sensory desires. ||1||
ਜਿਸ ਤਰ੍ਹਾਂ ਜੂਏ ਦੀ ਖੇਡ, ਹਾਰਣ ਵਾਲੇ ਜੁਆਰੀਰੇ ਨੂੰ ਭੀ ਆਪਣੇ ਨਾਲ ਜੋੜੀ ਰਖਦੀ ਹੈ, ਏਸੇ ਤਰ੍ਹਾਂ ਭੋਗ-ਅੰਗ ਤੈਨੂੰ ਜਿਤ ਕੇ ਆਪਣੇ ਕਾਬੂ ਕਰੀ ਰਖਦੇ ਹਨ।
y sobrellevados por el deseo de lo sensorial perdemos nuestra vida en un juego de azar. (1)
hrn Brn sMpUrnw crn kml rMig irqno ]
haran bharan sa(n)pooranaa charan kamal ra(n)g ritano ||
The One who is All-powerful to empty out and fill up - you have no love for His Lotus Feet.
ਜੋ ਖ਼ਾਲੀ ਤੇ ਪਰੀਪੂਰਨ ਕਰਨ ਲਈ ਪੂਰੀ ਤਰ੍ਹਾਂ ਸਮਰਥ ਹੈ, ਤੂੰ ਉਸਦੇ ਕੰਵਲ ਰੂਪੀ ਚਰਨ ਦੀ ਪ੍ਰੀਤ ਤੋਂ ਸੱਖਣਾ ਹੈ।
No tenemos nada de Amor por los Pies de Loto del Señor Todo Perfecto,
nwnk auDry swDsMig ikrpw iniD mY idqno ]2]10]148]
naanak udhare saadhasa(n)g kirapaa nidh mai dhitano ||2||10||148||
O Nanak, I have been saved, in the Saadh Sangat, the Company of the Holy. I have been blessed by the Treasure of Mercy. ||2||10||148||
ਰਹਿਮਤ ਦੇ ਖਜ਼ਾਨੇ ਨੇ ਮੈਂ ਨਾਨਕ ਨੂੰ ਸਤਿਸੰਗਤ ਬਖਸ਼ੀ ਹੈ, ਜਿਸ ਦੁਆਰਾ ਮੈਂ ਪਾਰ ਉਤਰ ਗਿਆ ਹਾਂ।
Quien llena o vacía todo en un instante. Oh, dice Nanak, por la Misericordia del Señor, la Gracia de los Santos me ha liberado. (2-10-148)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
Gauri, Mejl Guru Aryan, Quinto Canal Divino.
moih dwsro Twkur ko ]
moh dhaasaro Thaakur ko ||
I am the slave of my Lord and Master.
ਮੈਂ ਆਪਣੇ ਮਾਲਕ ਦਾ ਸੇਵਕ ਹਾਂ।
Yo soy el Esclavo de mi Maestro;
Dwnu pRB kw Kwnw ]1] rhwau ]
dhaan prabh kaa khaanaa ||1|| rahaau ||
I eat whatever God gives me. ||1||Pause||
ਜੋ ਕੁਛ ਮੈਨੂੰ ਦਾਨ ਵਜੋਂ ਪ੍ਰਮਾਤਮਾ ਦਿੰਦਾ ਹੈ, ਮੈਂ ਉਹ ਖਾਂਦਾ ਹਾਂ। ਠਹਿਰਾਉ।
me alimento de lo que Él dispone para mí, de Su Bondad y de Su Misericordia. (1-Pausa)
AYso hY ry Ksmu hmwrw ]
aaiso hai re khasam hamaaraa ||
Such is my Lord and Master.
ਇਹੋ ਜਿਹਾ ਹੈ, ਮੇਰਾ ਪਤੀ, ਹੇ ਲੋਕੋ।
Tal es el Poder de mi Maestro:
iKn mih swij svwrxhwrw ]1]
khin meh saaj savaaranahaaraa ||1||
In an instant, He creates and embellishes. ||1||
ਇਕ ਮੁਹਤ ਵਿੱਚ ਉਹ ਰਚਨ ਤੇ ਸ਼ਿੰਗਾਰਨ ਵਾਲਾ ਹੈ।
en un instante Él crea y adorna todo. (1)
kwmu krI jy Twkur Bwvw ]
kaam karee je Thaakur bhaavaa ||
I do that work which pleases my Lord and Master.
ਮੈਂ ਉਹ ਕੰਮ ਕਰਦਾ ਹਾਂ ਜਿਹੜਾ ਮੇਰੇ ਪ੍ਰਭੂ ਨੂੰ ਚੰਗਾ ਲਗਦਾ ਹੈ।
Hago aquel trabajo que contenta a mi Amo y Señor.
gIq cirq pRB ky gun gwvw ]2]
geet charit prabh ke gun gaavaa ||2||
I sing the songs of God's glory, and His wondrous play. ||2||
ਮੈਂ ਸੁਆਮੀ ਦੇ ਜੱਸ ਅਤੇ ਅਦਭੁਤ ਕਉਤਕਾ ਦੇ ਗਾਉਣ ਗਾਇਨ ਕਰਦਾ ਹਾਂ।
Yo canto Sus Milagros y trato de Complacerlo en todo lo que hago. (2)
srix pirE Twkur vjIrw ]
saran pario Thaakur vajeeraa ||
I seek the Sanctuary of the Lord's Prime Minister;
ਮੈਂ ਪ੍ਰਭੂ ਦੇ ਮੰਤ੍ਰੀ (ਗੁਰਾਂ) ਦੀ ਪਨਾਹ ਲਈ ਹੈ।
Busco el Refugio de Su Ministro,
iqnw dyiK myrw mnu DIrw ]3]
tinaa dhekh meraa man dheeraa ||3||
beholding Him, my mind is comforted and consoled. ||3||
ਉਨ੍ਹਾਂ ਨੂੰ ਵੇਖ ਕੇ ਮੇਰਾ ਚਿੱਤ ਧੀਰਜਵਾਨ ਹੋ ਗਿਆ ਹੈ।
el Guru, Viéndolo, mi mente está confortada. (3)
eyk tyk eyko AwDwrw ]
ek Tek eko aadhaaraa ||
The One Lord is my support, the One is my steady anchor.
ਇਕ ਸਾਈਂ ਦੀ ਸ਼ਰਣ ਤੇ ਇਕ ਦਾ ਹੀ ਆਸਰਾ (ਨਾਨਕ) ਲੋੜਦਾ ਹੈ,
Oh, dice Nanak, Me dedico completamente al Servicio de mi Señor,
jn nwnk hir kI lwgw kwrw ]4]11]149]
jan naanak har kee laagaa kaaraa ||4||11||149||
Servant Nanak is engaged in the Lord's work. ||4||11||149||
ਗੋਲਾ ਨਾਨਕ ਕੇਵਲ ਵਾਹਿਗੁਰੂ ਦੀ ਸੇਵਾ ਅੰਦਰ ਹੀ ਜੁੜਿਆ ਹੋਇਆ ਹੈ!
mi Único Soporte, mi Sostenedor. (4-11-149)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
Gauri, Mejl Guru Aryan, Quinto Canal Divino.
hY koeI AYsw haumY qorY ]
hai koiee aaisaa haumai torai ||
Is there anyone, who can shatter his ego,
ਕੀ ਕੋਈ ਇਹੋ ਜੇਹਾ ਜਣਾ ਹੈ ਜੋ ਆਪਣੀ ਹੰਗਤਾ ਪਾਸ਼ ਪਾਸ਼ ਕਰ ਦੇਵੇ,
¿Existe alguien que destroce mi ego
iesu mITI qy iehu mnu horY ]1] rhwau ]
eis meeThee te ih man horai ||1|| rahaau ||
and turn his mind away from this sweet Maya? ||1||Pause||
ਅਤੇ ਇਹ ਮਿਠੜੀ ਮਾਇਆ ਤੋਂ ਆਪਣੀ ਇਹ ਆਤਮਾ ਨੂੰ ਹੋੜ ਲਵੇ? ਠਹਿਰਾਉ।
y mantenga mi mente alejada de los dulces perniciosos de Maya? (1-Pausa)
AigAwnI mwnuKu BieAw jo nwhI so lorY ]
agiaanee maanukh bhiaa jo naahee so lorai ||
Humanity is in spiritual ignorance; people see things that do not exist.
ਆਦਮੀ ਰੂਹਾਨੀ ਤੌਰ ਤੇ ਬੇ-ਸਮਝ ਹੋ ਗਿਆ ਹੈ ਅਤੇ ਉਸ ਨੂੰ ਭਾਲਦਾ ਹੈ, ਜਿਹੜਾ ਹੈ ਹੀ ਨਹੀਂ।
El hombre se ha vuelto un ignorante; como un tonto busca lo que no hay.
rYix AMDwrI kwrIAw kvn jugiq ijqu BorY ]1]
rain a(n)dhaaree kaareeaa kavan jugat jit bhorai ||1||
The night is dark and gloomy; how will the morning dawn? ||1||
ਰਾਤ ਅਨ੍ਹੇਰੀ ਤੇ ਕਾਲੀ ਬੋਲੀ ਹੈ। ਉਹ ਕਿਹੜਾ ਤਰੀਕਾ ਹੈ ਜਿਸ ਦੁਆਰਾ ਉਸ ਲਈ ਸਵੇਰ ਚੜ੍ਹ ਪਵੇ?
La noche está totalmente obscura; oh Señor, ¿cómo veremos la luz del amanecer? (1)
BRmqo BRmqo hwirAw Aink ibDI kir torY ]
bhramato bhramato haariaa anik bidhee kar Torai ||
Wandering, wandering all around, I have grown weary; trying all sorts of things, I have been searching.
ਫਿਰਦਾ ਤੇ ਭਟਕਦਾ ਮੈਂ ਹਾਰ ਹੁਟ ਗਿਆ ਹਾਂ। ਅਨੇਕਾਂ ਢੰਗ ਅਖ਼ਤਿਆਰ ਕਰਕੇ ਮੈਂ ਸਾਈਂ ਨੂੰ ਢੂੰਡਿਆ ਹੈ।
Ando vagando por aquí y por allá, pero no Lo encuentro aunque busco de muchas, muchas maneras.
khu nwnk ikrpw BeI swDsMgiq iniD morY ]2]12]150]
kahu naanak kirapaa bhiee saadhasa(n)gat nidh morai ||2||12||150||
Says Nanak, He has shown mercy to me; I have found the treasure of the Saadh Sangat, the Company of the Holy. ||2||12||150||
ਗੁਰੂ ਜੀ ਆਖਦੇ ਹਨ, ਸਾਹਿਬ ਨੇ ਮੇਰੇ ਉਤੇ ਮਿਹਰ ਕੀਤੀ ਹੈ ਤੇ ਮੈਨੂੰ ਸਤਿ ਸੰਗਤ ਦਾ ਖ਼ਜ਼ਾਨਾ ਪ੍ਰਾਪਤ ਹੋ ਗਿਆ ਹੈ।
Oh, dice Nanak, cuando el Señor es Misericordioso, encuentro mi Tesoro en la Saad Sangat, la Sociedad de los Santos.(2-12-50)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
Gauri, Mejl Guru Aryan, Quinto Canal Divino.
icMqwmix kruxw mey ]1] rhwau ]
chi(n)taaman karunaa me ||1|| rahaau ||
He is the Wish-fulfilling Jewel, the Embodiment of Mercy. ||1||Pause||
ਪ੍ਰਭੂ ਕਾਮਨਾ ਪੁਰਕ ਰਤਨ ਅਤੇ ਰਹਿਮਤ ਦਾ ਪੁੰਜ ਹੈ। ਠਹਿਰਾਉ।
Oh Señor, Joya de fábula que cumple todos mis deseos; Tú eres la Esencia de la Compasión. (1-Pausa)
dIn dieAwlw pwrbRhm ]
dheen dhiaalaa paarabraham ||
The Supreme Lord God is Merciful to the meek; Meditating in remembrance on Him, peace is obtained. ||1||
ਬੁਲੰਦ ਸੁਆਮੀ ਮਸਕੀਨ ਉਤੇ ਮਿਹਰਬਾਨ ਹੈ, ਜਿਸ ਦੀ ਬੰਦਗੀ ਦੁਆਰਾ ਆਰਾਮ ਪ੍ਰਾਪਤ ਹੁੰਦਾ ਹੈ।
Oh Señor Trascendente, Benefactor de los pobres;
jw kY ismrix suK Bey ]1]
jaa kai simaran sukh bhe ||1||
oh Señor, en Tu Alabanza está la Paz. (1)
Akwl purK AgwiD boD ]
akaal purakh agaadh bodh ||
The Wisdom of the Undying Primal Being is beyond comprehension. Hearing His Praises, millions of sins are erased. ||2||
ਅਬਿਨਾਸੀ ਸਾਹਿਬ ਦੀ ਗਿਆਤ ਸਮਝ ਸੋਚ ਤੋਂ ਪਰੇ ਹੈ। ਉਸ ਦੀ ਕੀਰਤੀ ਸ੍ਰਵਣ ਕਰਨ ਦੁਆਰਾ ਕ੍ਰੋੜਾ ਹੀ ਪਾਪ ਮਿਟ ਜਾਂਦੇ ਹਨ।
Oh Señor, Espíritu Eterno e Insondable,
sunq jso koit AG Key ]2]
sunat jaso koT agh khe ||2||
cuando escucho Tu Alabanza, se absuelven millones de mis errores. (2)
ikrpw iniD pRB mieAw Dwir ] nwnk hir hir nwm ley ]3]13]151]
kirapaa nidh prabh miaa dhaar || naanak har har naam le ||3||13||151||
O God, Treasure of Mercy, please bless Nanak with Your kindness, that he may repeat the Name of the Lord, Har, Har. ||3||13||151||
ਹੇ ਰਹਿਮਤ ਦੇ ਖ਼ਜ਼ਾਨੇ ਮਾਲਕ! ਮਿਹਰ ਕਰ, ਨਾਨਕ ਉਤੇ, ਤਾਂ ਜੋ ਉਹ ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਣ ਕਰੇ।
Oh Señor, Tesoro de Misericordia, por Tu Gracia, deja que Nanak habite siempre y para siempre en Tu Nombre. (3-13-151)
gauVI pUrbI mhlw 5 ]
gauRee poorabee mahalaa panjavaa ||
Gauree Poorbee, Fifth Mehl:
ਗਊੜੀ ਪੂਰਬੀ ਪਾਤਸ਼ਾਹੀ ਪੰਜਵੀ।
Pauri Purbi, Mejl Guru Aryan, Quinto Canal Divino.
myry mn srix pRBU suK pwey ]
mere man saran prabhoo sukh paae ||
O my mind, in the Sanctuary of God, peace is found.
ਹੇ ਮੇਰੀ ਜਿੰਦੇ! ਸਾਹਿਬ ਦੀ ਸ਼ਰਣਾਗਤਿ ਵਿੱਚ ਆਰਾਮ ਪਾਈਦਾ ਹੈ।
Oh mi mente, busca la Paz en Su Refugio,
jw idin ibsrY pRwn suKdwqw so idnu jwq Ajwey ]1] rhwau ]
jaa dhin bisarai praan sukhadhaataa so dhin jaat ajaae ||1|| rahaau ||
That day, when the Giver of life and peace is forgotten - that day passes uselessly. ||1||Pause||
ਜਿਸ ਦਿਹਾੜੇ ਜਿੰਦ-ਜਾਨ ਠੰਢ-ਚੈਨ ਦੇਣ ਵਾਲਾ ਭੁਲ ਜਾਂਦਾ ਹੈ, ਉਹ ਦਿਹਾੜਾ ਵਿਅਰਥ ਬੀਤ ਜਾਂਦਾ ਹੈ। ਠਹਿਰਾਉ।
porque el día pasa en vano si uno se olvida de su Señor. (1-Pausa)
eyk rYx ky pwhun qum Awey bhu jug Aws bDwey ]
ek rain ke paahun tum aae bahu jug aas badhaae ||
You have come as a guest for one short night, and yet you hope to live for many ages.
ਤੂੰ ਇਕ ਰਾਤ ਦੇ ਪ੍ਰਾਹੁਣੇ ਵਜੋ ਆਇਆ ਹੈ ਪ੍ਰੰਤੂ ਤੂੰ ਅਨੇਕਾਂ ਯੁਗਾਂ ਲਈ ਰਹਿਣ ਦੀ ਉਮੈਦ ਵਧਾ ਲਈ ਹੈ।
Uno vino aquí para pasar una noche, y ahora piensa quedarse épocas enteras;
igRh mMdr sMpY jo dIsY ijau qrvr kI Cwey ]1]
gireh ma(n)dhar sa(n)pai jo dheesai jiau taravar kee chhaae ||1||
Households, mansions and wealth - whatever is seen, is like the shade of a tree. ||1||
ਘਰ, ਮਹਲ ਅਤੇ ਧਨ-ਦੌਲਤ ਜੋ ਕੁਛ ਭੀ ਨਜ਼ਰੀ ਪੈਂਦਾ ਹੈ ਇਕ ਬ੍ਰਿਛ ਦੀ ਛਾਂ ਦੀ ਤਰ੍ਹਾਂ ਹੈ।
pero el hogar y las riquezas de uno son como la sombra pasajera de un árbol.(1)
qnu myrw sMpY sB myrI bwg imlK sB jwey ]
tan meraa sa(n)pai sabh meree baag milakh sabh jaae ||
My body, wealth, and all my gardens and property shall all pass away.
ਮੇਰੀ ਦੇਹਿ, ਮੇਰੀ ਸਾਰੀ ਦੌਲਤ, ਬਗੀਚੇ, ਅਤੇ ਜਾਇਦਾਦ, ਸਮੂਹ ਖਤਮ ਹੋ ਜਾਣਗੇ।
El cuerpo, las propiedades y pertenencias se irán todas;
dyvnhwrw ibsirE Twkuru iKn mih hoq prwey ]2]
dhevanahaaraa bisario Thaakur khin meh hot paraae ||2||
You have forgotten your Lord and Master, the Great Giver. In an instant, these shall belong to somebody else. ||2||
ਤੂੰ ਦਾਤਾਰ ਪ੍ਰਭੂ ਨੂੰ ਭੁਲਾ ਛਡਿਆ ਹੈ। ਇਕ ਨਿਮਖ ਵਿੱਚ ਇਹ ਚੀਜ਼ਾ ਕਿਸੇ ਹੋਰਸੁ ਦੀਆਂ ਹੋ ਜਾਣਗੀਆਂ।
si abandonamos al Señor, el Dador, en un instante todo se esfuma.(2)