Awsw ]
aasaa ||
Aasaa:
ਆਸਾ।
Asa
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
Awsw ]
aasaa ||
Aasaa:
ਆਸਾ।
Asa
gj swFy qY qY DoqIAw iqhry pwiein qg ]
gaj saadde tai tai dhoteeaa tihare pain tag ||
They wear loin cloths, three and a half yards long, and triple-wound sacred threads.
ਉਹ ਸਾਢੇ ਤਿੰਨ ਗਜ਼ ਲੰਮੇ ਤੇੜ ਦੇ ਕੱਪੜੇ ਅਤੇ ਤਿੰਨ-ਲੜੀਏ ਜਨੇਊ ਪਹਿਨਦੇ ਹਨ।
Aquéllos que usan taparrabos de tres y medio metros e hilos sagrados en trenzas de tres,
glI ijn@w jpmwlIAw loty hiQ inbg ]
galee jin(h)aa japamaaleeaa loTe hath nibag ||
They have rosaries around their necks, and they carry glittering jugs in their hands.
ਉਨ੍ਹਾਂ ਦੀਆਂ ਗਰਦਨਾਂ ਦੁਆਲੇ ਸਿਮਰਨੀਆਂ ਅਤੇ ਹੱਥਾਂ ਵਿੱਚ ਚਮਕੀਲੇ ਟੂਟੀ ਵਾਲੇ ਗੜਵੇ ਹਨ।
y usan rosarios como collares y cargan vasijas pulidas;
Eie hir ky sMq n AwKIAih bwnwris ky Tg ]1]
oi har ke sa(n)t na aakhe'eeh baanaaras ke Thag ||1||
They are not called Saints of the Lord - they are thugs of Benares. ||1||
ਉਹ ਵਾਹਿਗੁਰੂ ਦੇ ਸਾਧੂ ਨਹੀਂ ਕਹੇ ਜਾਂਦੇ, ਪ੍ਰੰਤੂ ਕਾਂਸ਼ੀ ਦੇ ਦਗੇਬਾਜ਼।
esos son más bien los bufones de Benares y no los Santos de Dios.
AYsy sMq n mo kau Bwvih ]
aaise sa(n)t na mo kau bhaaveh ||
Such 'saints' are not pleasing to me;
ਐਹੋ ਜੇਹੇ ਸਾਧੂ ਮੈਨੂੰ ਚੰਗੇ ਨਹੀਂ ਲੱਗਦੇ,
Yo no me complazco con Santos de tal índole
fwlw isau pyfw gtkwvih ]1] rhwau ]
ddaalaa siau peddaa gaTakaaveh ||1|| rahaau ||
they eat the trees along with the branches. ||1||Pause||
ਉਹ ਬਿਰਛਾਂ ਨੂੰ ਟਹਿਣਿਆਂ ਸਮੇਤ ਨਿਗਲ ਜਾਂਦੇ ਹਨ। ਠਹਿਰਾਉ।
que devoran los árboles frutales junto con sus frutas. (1-Pausa)
bwsn mWij crwvih aUpir kwTI Doie jlwvih ]
baasan maa(n)j charaaveh uoopar kaaThee dhoi jalaaveh ||
They wash their pots and pans before putting them on the stove, and they wash the wood before lighting it.
ਉਹ ਆਪਣੇ ਭਾਂਡੇ ਰਗੜ ਸੁਆਰ ਕੇ ਅੱਗ ਤੇ ਰੱਖਦੇ ਹਨ ਅਤੇ ਲਕੜੀ ਨੂੰ ਧੋ ਕੇ ਬਾਲਦੇ ਹਨ।
Son de mucha pulcritud, limpian sus vasijas antes de ponerlas en la hoguera; lavan la madera antes de ponerla en la lumbre.
bsuDw Koid krih duie cUly@ swry mwxs Kwvih ]2]
basudhaa khodh kareh dhui choole(h) saare maanas khaaveh ||2||
They dig up the earth and make two fireplaces, but they eat the whole person! ||2||
ਧਰਤੀ ਨੂੰ ਪੁੱਟ ਕੇ ਉਹ ਦੋ ਚੁੱਲ੍ਹੇ ਬਣਾਉਣੇ ਹਨ ਅਤੇ ਆਦਮੀ ਨੂੰ ਸਮੁੱਚਾ ਹੀ ਹੜੱਪ ਕਰ ਜਾਂਦੇ ਹਨ।
Y son emprendedores, hacen una hoguera doble para ahí cocinar y luego devoran a los hombres. (2)
Eie pwpI sdw iPrih AprwDI muKhu Aprs khwvih ]
oi paapee sadhaa fireh aparaadhee mukhahu aparas kahaaveh ||
Those sinners continually wander in evil deeds, while they call themselves touch-nothing saints.
ਉਹ ਗੁਨਾਹਗਾਰ ਹਮੇਸ਼ਾਂ ਵਿਕਾਰ ਅੰਦਰ ਭਟਕਦੇ ਹਨ ਅਤੇ ਆਪਣੇ ਆਪ ਨੂੰ ਕਿਸੇ ਨਾਲ-ਨ-ਲਗਣ ਵਾਲੇ ਮੁੱਖੀਏ ਸੰਤ ਅਖਵਾਉਂਦੇ ਹਨ।
Viven como seres malvados y transgresores, pero tratan de aparentar que son impecables.
sdw sdw iPrih AiBmwnI sgl kutMb fubwvih ]3]
sadhaa sadhaa fireh abhimaanee sagal kuTa(n)b ddubaaveh ||3||
They wander around forever and ever in their self-conceit, and all their families are drowned. ||3||
ਸਦੀਵ ਤੇ ਸਦੀਵ ਹੀ ਉਹ ਸਵੈ ਹੰਗਤਾ ਅੰਦਰ ਭਟਕਦੇ ਹਨ ਅਤੇ ਆਪਣੇ ਸਾਰੇ ਅੱਫਰ-ਕਬੀਲੇ ਨੂੰ ਡੋਬ ਦਿੰਦੇ ਹਨ।
Habitan siempre en el ego y sus parientes ahí están metidos con ellos. (3)
ijqu ko lwieAw iqq hI lwgw qYsy krm kmwvY ]
jit ko laiaa tit hee laagaa taise karam kamaavai ||
He is attached to that, to which the Lord has attached him, and he acts accordingly.
ਇਨਸਾਨ ਉਸੇ ਨਾਲ ਹੀ ਜੁੜਿਆ ਹੈ, ਜਿਸ ਨਾਲ ਸੁਆਮੀ ਨੇ ਉਸ ਨੂੰ ਜੋੜਿਆ ਹੈ ਅਤੇ ਉਹ ਉਹੋ ਜੇਹੇ ਹੀ ਅਮਲ ਕਮਾਉਂਦਾ ਹੈ।
Regulan sus acciones al antojo de su mente.
khu kbIr ijsu siqguru BytY punrip jnim n AwvY ]4]2]
kahu kabeer jis satigur bheTai punarap janam na aavai ||4||2||
Says Kabeer, one who meets the True Guru, is not reincarnated again. ||4||2||
ਕਬੀਰ ਜੀ ਆਖਦੇ ਹਨ, ਜੋ ਸੱਚੇ ਗੁਰਾਂ ਨੂੰ ਮਿਲ ਪੈਦਾ ਹੈ, ਉਹ ਮੁੜ ਕੇ ਜਨਮ ਨਹੀਂ ਧਾਰਦਾ।
Dice Kabir, aquél que encuentra al Verdadero Guru, no regresa al mundo del deseo. (4‑2)
Awsw ]
aasaa ||
Aasaa:
ਆਸਾ।
Asa, Mejl Guru Amar Das, Tercer Canal Divino.
bwip idlwsw myro kIn@w ] syj suKwlI muiK AMimRqu dIn@w ]
baap dhilaasaa mero keen(h)aa || sej sukhaalee mukh a(n)mrit dheen(h)aa ||
My Father has comforted me. He has given me a cozy bed,
ਮੇਰੇ ਪਿਤਾ ਨੇ ਮੈਨੂੰ ਧੀਰਜ ਦਿੱਤਾ ਹੈ।
Mi Padre ha confortado mi mente y me ha bendecido con un lecho suave y terso,
iqsu bwp kau ikau mnhu ivswrI ]
tis baap kau kiau manahu visaaree ||
How could I forget that Father from my mind?
ਉਸ ਬਾਬਲ ਨੂੰ ਮੈਂ ਆਪਣੇ ਚਿੱਤ ਅੰਦਰੋਂ ਕਿਸ ਤਰ੍ਹਾਂ ਭੁੱਲ ਸਕਦਾ ਹਾਂ।
y el Néctar es vertido en mis labios. ¿Cómo puedo olvidar a tal Señor, a mi Padre,
AwgY gieAw n bwjI hwrI ]1]
aagai giaa na baajee haaree ||1||
When I go to the world hereafter, I shall not lose the game. ||1||
ਜਦ ਮੈਂ ਪ੍ਰਲੋਕ ਵਿੱਚ ਜਾਵਾਂਗਾ, ਮੈਂ ਆਪਣੀ ਖੇਡ ਨਹੀਂ ਹਾਰਾਂਗਾ।
Quien por Su Gracia mi vida es aprobada en el más allá? (1)
mueI myrI mweI hau Krw suKwlw ]
muiee meree maiee hau kharaa sukhaalaa ||
Maya is dead, O mother, and I am very happy.
ਮਾਇਆ ਮੇਰੀ ਮਾਤਾ, ਮਰ ਗਈ ਹੈ ਅਤੇ ਮੈਂ ਬੜਾ ਹੀ ਸੋਖਾ ਹਾਂ।
Maya, que me ha alimentado hasta aquí, ahora está muerta y yo estoy en Paz.
pihrau nhI dglI lgY n pwlw ]1] rhwau ]
pahirau nahee dhagalee lagai na paalaa ||1|| rahaau ||
I do not wear the patched coat, nor do I feel the chill. ||1||Pause||
ਮੈਂ ਗੋਦੜੀ ਨਹੀਂ ਪਹਿਨਦਾ ਅਤੇ ਨਾਂ ਹੀ ਮੈਨੂੰ ਸਰਦੀ ਲੱਗਦੀ ਹੈ। ਠਹਿਰਾਉ।
Ahora no usaré más el abrigo de mendigo, ni se me enchinará el cuerpo con el miedo a la muerte. (1-Pausa)
bil iqsu bwpY ijin hau jwieAw ]
bal tis baapai jin hau jaiaa ||
I am a sacrifice to my Father, who gave me life.
ਮੈਂ ਉਸ ਪਿਤਾ ਤੋਂ ਕੁਰਬਾਨ ਹਾਂ, ਜਿਸ ਨੇ ਮੈਨੂੰ ਜਨਮ ਦਿੱਤਾ ਹੈ।
Ofrezco mi ser en sacrificio al Padre,
pMcw qy myrw sMgu cukwieAw ]
pa(n)chaa te meraa sa(n)g chukaiaa ||
He put an end to my association with the five deadly sins.
ਉਸ ਨੇ ਪੰਜੇ ਮੁਹਲਕ ਪਾਪਾਂ ਨਾਲੋਂ ਮੇਰਾ ਸਾਥ ਖਤਮ ਕਰ ਦਿੱਤਾ ਹੈ।
Quien me trajo a mi ser y me liberó de las garras de los cinco deseos.
pMc mwir pwvw qil dIny ]
pa(n)ch maar paavaa tal dheene ||
I have conquered those five demons, and trampled them underfoot.
ਮੈਂ ਪੰਜਾਂ ਹੀ ਭੁਤਨਿਆਂ ਨੂੰ ਮਾਰ ਕੇ ਆਪਣੇ ਪੈਰਾਂ ਥੱਲੇ ਲਤਾੜ ਸੁੱਟਿਆ ਹੈ।
Destruyó a los cinco enemigos y ahora están ahí echados, muertos bajo mis pies.
hir ismrin myrw mnu qnu BIny ]2]
har simaran meraa man tan bheene ||2||
Remembering the Lord in meditation, my mind and body are drenched with His Love. ||2||
ਵਾਹਿਗੁਰੂ ਦੀ ਬੰਦਗੀ ਵਿੱਚ ਮੇਰੀ ਆਤਮਾ ਤੇ ਦੇਹਿ ਗੱਚ ਹੋ ਗਏ ਹਨ।
Meditando en el Señor, mi cuerpo y mi mente están saciados. (2)
ipqw hmwro vf gosweI ]
pitaa hamaaro vadd gosaiee ||
My Father is the Great Lord of the Universe.
ਮੇਰਾ ਬਾਪੂ ਸੰਸਾਰ ਦਾ ਵੱਡਾ ਸੁਆਮੀ ਹੈ।
Mi Padre es el gran Maestro de la Tierra;
iqsu ipqw pih hau ikau kir jweI ]
tis pitaa peh hau kiau kar jaiee ||
How shall I go to that Father?
ਉਸ ਬਾਬਲ ਕੋਲ ਮੈਂ ਕਿਸ ਤਰ੍ਹਾਂ ਪੁੱਜਾਂਗਾ?
¿cómo puedo obtener a tal Padre?
siqgur imly q mwrgu idKwieAw ]
satigur mile ta maarag dhikhaiaa ||
When I met the True Guru, He showed me the Way.
ਜਦ ਮੈਂ ਸੱਚੇ ਗੁਰਾਂ ਨੂੰ ਮਿਲਿਆ, ਤਦ ਉਨ੍ਹਾਂ ਨੇ ਮੈਨੂੰ ਰਸਤਾ ਵਿਖਾਲ ਦਿੱਤਾ।
Si conozco al Verdadero Guru, encuentro el Sendero
jgq ipqw myrY min BwieAw ]3]
jagat pitaa merai man bhaiaa ||3||
The Father of the Universe is pleasing to my mind. ||3||
ਕੁਲ ਆਲਮ ਦਾ ਪਿਓ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ।
y entonces estoy complacido con el Creador del mundo. (3)
hau pUqu qyrw qUM bwpu myrw ]
hau poot teraa too(n) baap meraa ||
I am Your son, and You are my Father.
ਮੈਂ ਤੈਡਾ ਪੁੱਤ ਹਾਂ, ਤੂੰ ਮੈਡਾ ਬਾਪੂ ਹੈਂ।
Yo soy Tu hijo, oh Señor, y Tú, mi Padre,
eykY Twhr duhw bsyrw ]
ekai Thaahar dhuhaa baseraa ||
We both dwell in the same place.
ਅਸੀਂ ਦੋਨੋਂ ਇੱਕੋ ਹੀ ਥਾਂ ਤੇ ਰਹਿੰਦੇ ਹਾਂ।
y ambos habitamos en el mismo lugar.
khu kbIr jin eyko bUiJAw ]
kahu kabeer jan eko boojhiaa ||
Says Kabeer, the Lord's humble servant knows only the One.
ਕਬੀਰ ਆਖਦਾ ਹੈ, ਰੱਬ ਦਾ ਗੋਲਾ ਕੇਵਲ ਇੱਕ ਰੱਬ ਨੂੰ ਹੀ ਜਾਣਦਾ ਹੈ।
Dice Kabir, soy Tu Esclavo, oh Dios Bondadoso, he tomado Conciencia de ti,
gur pRswid mY sBu ikCu sUiJAw ]4]3]
gur prasaadh mai sabh kichh soojhiaa ||4||3||
By Guru's Grace, I have come to know everything. ||4||3||
ਗੁਰਾਂ ਦੀ ਰਹਿਮਤ ਸਦਕਾ ਮੈਂ ਸਾਰਾ ਕੁੱਝ ਜਾਣ ਲਿਆ ਹੈ।
y por la Gracia del Guru, he conocido todo. (4‑3)
Awsw ]
aasaa ||
Aasaa:
ਆਸਾ।
Asa
iekqu pqir Bir aurkt kurkt iekqu pqir Bir pwnI ]
eikat patar bhar urakaT kurakaT ikat patar bhar paanee ||
In one pot, they put a boiled chicken, and in the other pot, they put wine.
ਇੱਕ ਭਾਂਡੇ ਵਿੱਚ ਉਹ ਰਿੰਨ੍ਹਿਆ ਹੋਇਆ ਕੁੱਕੜ ਪਾਉਂਦੇ ਹਨ ਅਤੇ ਇਕ ਭਾਂਡੇ ਵਿੱਚ ਪਾਨੀ (ਸ਼ਰਾਬ)।
En una vasija está el pollo cocido; en la otra, el vino y alrededor se sientan juntos los cinco Yoguis del rito Tántrico, el vino,
Awis pwis pMc jogIAw bYTy bIic nkt dy rwnI ]1]
aas paas pa(n)ch jogeeaa baiThe beech nakaT dhe raanee ||1||
The five Yogis of the Tantric ritual sit there, and in their midst sits the noseless one, the shameless queen. ||1||
ਆਲੇ ਦੁਆਲੇ ਪੰਜ ਯੋਗੀ ਬਹਿ ਜਾਂਦੇ ਹਨ ਅਤੇ ਵਿਚਕਾਰ ਨਕਵੱਢੀ ਦੇਵਰਾਣੀ।
la carne, el pescado, el chismorreo y la copulación, en compañía de la reina sin nariz.(1)
nktI ko Tngnu bwfw fUM ]
nakaTee ko Thanagan baaddaa ddoo(n) ||
The bell of the shameless queen, Maya, rings in both worlds.
ਨੱਕ-ਕੱਟੀ ਮਾਇਆ ਦਾ ਘੰਟਾ ਦੋਨਾਂ ਜਹਾਨਾਂ ਵਿੱਚ ਵੱਜ ਰਿਹਾ ਹੈ।
La campana de la desvergonzada reina, Maya, resuena en ambos mundos;
iknih ibbykI kwtI qUM ]1] rhwau ]
kineh bibekee kaaTee too(n) ||1|| rahaau ||
Some rare person of discriminating wisdom has cut off your nose. ||1||Pause||
ਕਿਸੇ ਪ੍ਰਬੀਨ ਪੁਰਸ਼ ਨੇ ਤੇਰਾ ਨੱਕ ਵੱਢ ਛੱਡਿਆ ਹੈ। ਠਹਿਰਾਉ।
oh Maya, extraordinario es el ser de mente despierta que te ha cortado la nariz. (1‑Pausa)
sgl mwih nktI kw vwsw sgl mwir AauhyrI ]
sagal maeh nakaTee kaa vaasaa sagal maar aauheree ||
Within all dwells the noseless Maya, who kills all, and destroys them.
ਸਾਰਿਆਂ ਅੰਦਰ ਨੱਕ-ਕੱਟੀ ਮਾਇਆ ਵੱਸਦੀ ਹੈ। ਉਹ ਸਮੂਹ ਨੂੰ ਮਾਰ ਮੁਕਾਉਂਦੀ ਅਤੇ ਉਹਨਾਂ ਨੂੰ ਤਕਾਉਂਦੀ ਹੈ।
En el interior de todo, Maya habita; todos están dominados por ella, todos están bajo su embrujo.
sgilAw kI hau bihn BwnjI ijnih brI iqsu cyrI ]2]
sagaliaa kee hau bahin bhaanajee jineh baree tis cheree ||2||
She says, "I am the sister, and the daughter of the sister of everyone; I am the hand-maiden of one who marries me." ||2||
ਉਹ ਆਖਦੀ ਹੈ, "ਮੈਂ ਸਾਰਿਆਂ ਦੀ ਭੈਣ ਅਤੇ ਭੈਣ ਦੀ ਧੀ ਹਾਂ, ਪ੍ਰੰਤੂ ਮੈਂ ਉਸ ਦੀ ਨੌਕਰਾਣੀ ਹਾਂ, ਜੋ ਮੈਨੂੰ ਵਿਆਹ ਲੈਂਦਾ ਹੈ।"
Ella se vuelve de cada uno su hermana y la hija de su hermana, pero solo aquél que se casa con ella, logra volverla su esclava. (2)
hmro Brqw bfo ibbykI Awpy sMqu khwvY ]
hamaro bharataa baddo bibekee aape sa(n)t kahaavai ||
My Husband is the Great One of discriminating wisdom; He alone is called a Saint.
ਮੇਰਾ ਖਸਮ ਪਰਮ-ਪ੍ਰਬੀਨ ਹੈ। ਕੇਵਲ ਓਹੀ ਸਾਧੂ ਆਖਿਆ ਜਾਂਦਾ ਹੈ।
Mi Esposo es Increíblemente Sabio; sólo Él es llamado Santo,
Ehu hmwrY mwQY kwiemu Aauru hmrY inkit n AwvY ]3]
oh hamaarai maathai kaim aaur hamarai nikaT na aavai ||3||
He stands by me, and no one else comes near me. ||3||
ਉਹ ਮੇਰੇ ਸਿਰ ਜਾਂ ਮੱਥੇ ਉੱਤੇ ਲਗਾਤਾਰ ਖੜੋਤਾ ਰਹਿੰਦਾ ਹੈ ਹੋਰ ਕੋਈ ਮੇਰੇ ਨੇੜੇ ਨਹੀਂ ਆਉਂਦਾ।
mientras Él sea mi Protector, Maya no se acercará a mí. (3)
nwkhu kwtI kwnhu kwtI kwit kUit kY fwrI ]
naakahu kaaTee kaanahu kaaTee kaaT kooT kai ddaaree ||
I have cut off her nose, and cut off her ears, and cutting her into bits, I have expelled her.
ਮੈਂ ਉਸ ਦਾ ਨੱਕ ਵੱਢ ਸੁਟਿਆ ਹੈ, ਤੇ ਕੰਨ ਕੁਤਰ ਛੱਡੇ ਹਨ। ਵੱਢ ਟੁੱਕ ਤੇ ਕੁੱਟ ਫਾਟ ਕੇ ਮੈਂ ਉਸ ਨੂੰ ਬਾਹਰ ਕੱਢ ਦਿੱਤਾ ਹੈ।
Le he cortado su nariz, sus orejas; sí, la he cortado en muchos pedazos.
khu kbIr sMqn kI bYrin qIin lok kI ipAwrI ]4]4]
kahu kabeer sa(n)tan kee bairan teen lok kee piaaree ||4||4||
Says Kabeer, she is the darling of the three worlds, but the enemy of the Saints. ||4||4||
ਕਬੀਰ ਜੀ ਆਖਦੇ ਹਨ ਕਿ ਉਹ ਤਿੰਨਾਂ ਜਹਾਨਾਂ ਦੀ ਲਾਡਲੀ, ਸਾਧੂਆਂ ਦੀ ਦੁਸ਼ਮਨ ਹੈ।
Dice Kabir, ella es la gran enemiga de los Santos, pero de todo aquél que vive en las tres Gunas, es su única amiga. (4‑4)
Awsw ]
aasaa ||
Aasaa:
ਆਸਾ।
Asa
jogI jqI qpI sMinAwsI bhu qIrQ BRmnw ]
jogee jatee tapee sa(n)niaasee bahu teerath bhramanaa ||
The Yogis, celibates, penitents and Sannyaasees make pilgrimages to all the sacred places.
ਯੋਗੀ, ਬ੍ਰਹਿਮਚਾਰੀ, ਤਪੱਸਵੀ ਅਤੇ ਵਿਰੱਕਤ ਬਹੁਤਿਆਂ ਧਰਮ ਅਸਥਾਨਾਂ ਤੇ ਗਮਨ ਕਰਦੇ ਹਨ।
Los Yoguis, los célibes, los ascetas, los Sanyasas viajan hasta los lugares de peregrinaje.
luMijq muMijq moin jtwDr AMiq qaU mrnw ]1]
lu(n)jit mu(n)jit mon jaTaadhar a(n)t tuoo maranaa ||1||
The Jains with shaven heads, the silent ones, the beggars with matted hair - in the end, they all shall die. ||1||
ਸਿਰ-ਖੁੱਬੇ ਜੈਨੀ, ਘੋਨਮੋਨ, ਚੁੱਪ ਕਰੀਤੇ ਸਾਧੂ ਅਤੇ ਲਿਟਾਂ ਵਾਲੇ ਦਰਵੇਸ਼ ਅਖੀਰ ਨੂੰ ਮਰ ਜਾਣਗੇ।
Hombres de cabeza rasurada y aquéllos con taparrabos y gente de silencio y mendigos de cabello desarrapado; oh, todos mueren al final. (1)
qw qy syvIAly rwmnw ]
taa te seveeale raamanaa ||
Meditate, therefore, on the Lord.
ਇਸ ਲਈ ਸੁਆਮੀ ਦੇ ਨਾਮ ਦਾ ਸਿਮਰਨ ਕਰ।
Entonces, uno debería de alabar sólo a su Señor, porque a aquél que prueba el Sabor del Amor del Señor,
rsnw rwm nwm ihqu jw kY khw krY jmnw ]1] rhwau ]
rasanaa raam naam hit jaa kai kahaa karai jamanaa ||1|| rahaau ||
What can the Messenger of Death do to one whose tongue loves the Name of the Lord? ||1||Pause||
ਜਿਸ ਦੀ ਜੀਭ ਦਾ ਪ੍ਰਭੂ ਦੇ ਨਾਮ ਨਾਲ ਪਿਆਰ ਹੈ, ਉਸ ਨੂੰ ਮੌਤ ਦਾ ਦੂਤ ਕੀ ਕਰ ਸਕਦਾ ਹੈ। ਠਹਿਰਾਉ।
la muerte no se le acerca. (1‑Pausa)
Awgm inrgm joiqk jwnih bhu bhu ibAwkrnw ]
aagam niragam jotik jaaneh bahu bahu biaakaranaa ||
Those who know the Shaastras and the Vedas, astrology and the rules of grammar of many languages;
ਜੋ ਸ਼ਾਸਤਰਾਂ ਵੇਦਾਂ, ਜੋਤਸ਼ ਵਿਦਿਆ ਅਤੇ ਬਹੁਤ ਜ਼ਿਆਦਾ ਬੋਲੀਆਂ ਦੀਆਂ ਗ੍ਰਾਮਰਾਂ ਨੂੰ ਜਾਣਦੇ ਹਨ।
Uno podrá conocer los textos de los Shastras y de los Vedas, de astrología y de reglas de gramática de muchas lenguas.