quDu Awpy Awpu aupwieAw ]
tudh aape aap upaiaa ||
You Yourself created the Universe;
ਤੂੰ ਖੁਦ ਹੀ ਆਲਮ ਨੂੰ ਰਚਿਆ ਹੈ,
Tú de Tu Ser lo has creado todo,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
quDu Awpy Awpu aupwieAw ]
tudh aape aap upaiaa ||
You Yourself created the Universe;
ਤੂੰ ਖੁਦ ਹੀ ਆਲਮ ਨੂੰ ਰਚਿਆ ਹੈ,
Tú de Tu Ser lo has creado todo,
dUjw Kylu kir idKlwieAw ]
dhoojaa khel kar dhikhalaiaa ||
You created the play of duality, and staged it.
ਅਤੇ ਦਵੈਤ-ਭਾਵ ਦੀ ਖੇਡ ਨੂੰ ਸਾਜ ਕੇ ਪ੍ਰਗਟ ਕੀਤਾ ਹੈ।
a través de Ti se desenvuelve el teatro de Maya
sBu sco scu vrqdw ijsu BwvY iqsY buJwie jIau ]20]
sabh sacho sach varatadhaa jis bhaavai tisai bujhai jeeau ||20||
The Truest of the True is pervading everywhere; He instructs those with whom He is pleased. ||20||
ਸਚਿਆਰਾ ਦਾ ਪ੍ਰਮ ਸਚਿਆਰ ਹਰ ਥਾਂ ਵਿਆਪਕ ਹੋ ਰਿਹਾ ਹੈ। ਉਹ ਉਸ ਨੂੰ ਦਰਸਾਉਂਦਾ ਹੈ ਜਿਹੜਾ ਉਸ ਨੂੰ ਚੰਗਾ ਲਗਦਾ ਹੈ।
Sí, todo eres Tú, Uno Verdadero, pero sólo aquél que tiene Tu Gracia Te logra conocer. (20)
gur prswdI pwieAw ]
gur parasaadhee paiaa ||
By Guru's Grace, I have found God.
ਗੁਰਾਂ ਦੀ ਦਇਆ ਦੁਆਰਾ ਮੈਂ ਵਾਹਿਗੁਰੂ ਨੂੰ ਪਾ ਲਿਆ ਹੈ।
Por la Gracia del Guru Te recibí
iqQY mwieAw mohu cukwieAw ]
tithai maiaa moh chukaiaa ||
By His Grace, I have shed emotional attachment to Maya.
ਉਸ ਦੇ ਕਾਰਨ ਮੈਂ ਸੰਸਾਰੀ ਪਦਾਰਥਾਂ ਦੀ ਲਗਨ ਨੂੰ ਨਵਿਰਤ ਕਰ ਦਿਤਾ ਹੈ।
y la locura por Maya se me borró
ikrpw kir kY AwpxI Awpy ley smwie jIau ]21]
kirapaa kar kai aapanee aape le samai jeeau ||21||
Showering His Mercy, He has blended me into Himself. ||21||
ਆਪਣੀ ਮਿਹਰ ਧਾਰ ਕੇ ਉਸ ਨੇ ਮੈਨੂੰ ਆਪਣੇ ਆਪ ਨਾਲ ਅਭੇਦ ਕਰ ਲਿਆ ਹੈ।
y por Tu Gracia me reuniste en tu Propio Ser. (21)
gopI nY goAwlIAw ]
gopee nai goaaleeaa ||
You are the Gopis, the milk-maids of Krishna; You are the sacred river Jamunaa; You are Krishna, the herdsman.
ਤੂੰ ਹੀ ਗੁਆਲਣ, (ਜਮਨਾ) ਦਰਿਆ ਅਤੇ (ਕ੍ਰਿਸ਼ਨ) ਵਾਗੀ ਹੈ।
Tú, oh Señor eres las Gopis; eres el río Yamuna, eres Krishna, el pastor.
quDu Awpy goie auTwlIAw ]
tudh aape goi uThaaleeaa ||
You Yourself support the world.
ਤੂੰ ਖੁਦ ਹੀ ਧਰਤੀ ਨੂੰ ਥੰਮਿਆ ਹੋਇਆ ਹੈ।
Tú Mismo eres Quien soporta la tierra entera.
hukmI BWfy swijAw qUM Awpy BMin svwir jIau ]22]
hukamee bhaa(n)dde saajiaa too(n) aape bha(n)n savaar jeeau ||22||
By Your Command, human beings are fashioned. You Yourself embellish them, and then again destroy them. ||22||
ਤੇਰੇ ਫਰਮਾਨ ਦੁਆਰਾ ਮਨੁਖੀ ਬਰਤਨ ਘੜੇ ਹੋਏ ਹਨ ਅਤੇ ਤੂੰ ਆਪੇ ਹੀ ਉਨ੍ਹਾਂ ਨੂੰ ਸਜਾਉਂਦਾ ਤੇ ਤੋੜਦਾ ਹੈ।
Por Tu Voluntad todos los recipientes humanos son creados, y Tú, de Ti Mismo, los embelleces y los destruyes a todos. (22)
ijn siqgur isau icqu lwieAw ]
jin satigur siau chit laiaa ||
Those who have focused their consciousness on the True Guru
ਜਿੰਨ੍ਹਾਂ ਨੇ ਆਪਣਾ ਮਨ ਸਚੇ ਗੁਰਾਂ ਨਾਲ (ਉਤੇ) ਜੋੜਿਆ ਹੈ,
Aquél que tiene su mente fija en el Guru Verdadero, purga su mente de dualidad.
iqnI dUjw Bwau cukwieAw ]
tinee dhoojaa bhaau chukaiaa ||
have rid themselves of the love of duality.
ਉਨ੍ਹਾਂ ਨੇ ਸੰਸਾਰੀ ਮਮਤਾ ਨੂੰ ਨਵਿਰਤ ਕਰ ਛਡਿਆ ਹੈ।
Pura, oh qué pura se ve consumir la Luz brillante de esos seres.
inrml joiq iqn pRwxIAw Eie cly jnmu svwir jIau ]23]
niramal jot tin praaneeaa oi chale janam savaar jeeau ||23||
The light of those mortal beings is immaculate. They depart after redeeming their lives. ||23||
ਪਵਿੱਤ੍ਰ ਹੈ ਨੂਰ ਉਨ੍ਹਾਂ (ਐਸੇ) ਜੀਵਾਂ ਦਾ। ਉਹ ਆਪਣੀ ਜੀਵਨ ਦੇ ਮਿਸ਼ਨ ਨੂੰ ਸੁੋਿਭਤ ਕਰਕੇ ਕੂਚ ਕਰਦੇ ਹਨ।
Pues su vida ha producido el Verdadero Fruto.(23)
qyrIAw sdw sdw cMigAweIAw ] mY rwiq idhY vifAweIAW ]
tereeaa sadhaa sadhaa cha(n)giaaieeaa || mai raat dhihai vaddiaaieeaa(n) ||
I praise the Greatness of Your Goodness,
ਮੈਂ ਸਦੀਵ ਤੇ ਹਮੇਸ਼ਾਂ ਤੇਰੀਆਂ ਖੂਬੀਆਂ ਦੀ
Eres el Señor de Bondad y por eso Te rezo noche y día.
AxmMigAw dwnu dyvxw khu nwnk scu smwil jIau ]24]1]
anama(n)giaa dhaan dhevanaa kahu naanak sach samaal jeeau ||24||1||
You bestow Your Gifts, even if we do not ask for them. Says Nanak, contemplate the True Lord. ||24||1||
ਤੂੰ ਬਿਨਾ ਯਾਚਨਾ ਕੀਤੇ ਦੇ ਆਪਣੀਆਂ ਦਾਤਾਂ ਦਿੰਦਾ ਹੈ। ਨਾਨਕ ਆਖਦਾ ਹੈ, ਹੈ ਬੰਦੇ! ਤੂੰ ਸੱਚੇ ਸੁਆਮੀ ਦਾ ਸਿਮਰਨ ਕਰ।
Tú confieres Tus Regalos sin que Te los pidan, y así Nanak cosecha Tu Verdad, oh Amado Señor. (24)
isrIrwgu mhlw 5 ]
sireeraag mahalaa panjavaa ||
Siree Raag, Fifth Mehl:
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
Siri Rag, Mejl Guru Aryan, Quinto Canal Divino.
pY pwie mnweI soie jIau ]
pai pai manaiee soi jeeau ||
I fall at His Feet to please and appease Him.
ਮੈਂ ਪ੍ਰਭੂ ਨੂੰ ਪ੍ਰਸੰਨ ਕਰਨ ਲਈਂ ਉਸ ਦੇ ਪੈਰੀ ਪੈਦਾ ਹਾਂ।
Me tiro a los Pies del Guru y así Él me invita a la Reconciliación.
siqgur puriK imlwieAw iqsu jyvfu Avru n koie jIau ]1] rhwau ]
satigur purakh milaiaa tis jevadd avar na koi jeeau ||1|| rahaau ||
The True Guru has united me with the Lord, the Primal Being. There is no other as great as He. ||1||Pause||
ਸੱਚੇ ਗੁਰਾਂ ਨੇ ਮੈਨੂੰ ਸਾਹਿਬ ਨਾਲ ਮਿਲਾ ਦਿਤਾ ਹੈ। ਵੁਸ ਜਿਡਾ ਵਡਾ ਹੋਰ ਕੋਈ ਨਹੀਂ। ਠਹਿਰਾਉ।
El Guru Verdadero me ha unido con Purusha que no tiene igual. (1-Pausa)
gosweI imhMfw ieTVw ]
gosaiee miha(n)ddaa iThaRaa ||
The Lord of the Universe is my Sweet Beloved.
ਸ੍ਰਿਸ਼ਟੀ ਦਾ ਸੁਆਮੀ ਮੇਰਾ ਪ੍ਰੀਤਮ ਹੈ।
Dulce, oh qué dulce es mi Maestro,
AMm Aby Qwvhu imTVw ]
a(n)m abe thaavahu miThaRaa ||
He is sweeter than my mother or father.
ਉਹ ਅਮੜੀ ਤੇ ਬਾਬਲ ਨਾਲੋਂ ਬਹੁਤ ਮਿੱਠਾ ਹੈ।
más dulce que la madre o el padre, que los hermanos, hermanas y amigos.
BYx BweI siB sjxw quDu jyhw nwhI koie jIau ]1]
bhain bhaiee sabh sajanaa tudh jehaa naahee koi jeeau ||1||
Among all sisters and brothers and friends, there is no one like You. ||1||
ਅੰਮਾ ਜਾਈਆਂ, ਵੀਰਾਂ ਅਤੇ ਸਾਰੇ ਮਿਤ੍ਰਾਂ ਚੋਂ ਤੇਰੇ ਵਰਗਾ ਹੋਰ ਕੋਈ ਨਹੀਂ ਹੈ ਸਾਹਿਬ!
No hay nadie que sea tan dulce como Él.(1)
qyrY hukmy swvxu AwieAw ]
terai hukame saavan aaiaa ||
By Your Command, the month of Saawan has come.
ਤੇਰੇ ਫੁਰਮਾਨ ਦੁਆਰਾ ਸਉਣ ਦਾ ਮਹੀਨਾ ਆਇਆ ਹੈ।
En Tu Voluntad, oh Señor, vino Savan, el mes de las lluvias.
mY sq kw hlu joAwieAw ]
mai sat kaa hal joaaiaa ||
I have hooked up the plow of Truth,
ਮੈਂ ਸੱਚ ਦਾ ਹਲ ਜੋੜਿਆ ਹੈ।
Y yo hice parcela de Tu Verdad.
nwau bIjx lgw Aws kir hir bohl bKs jmwie jIau ]2]
naau beejan lagaa aas kar har bohal bakhas jamai jeeau ||2||
and I plant the seed of the Name in hopes that the Lord, in His Generosity, will bestow a bountiful harvest. ||2||
ਇਸ ਉਮੀਦ ਵਿੱਚ ਕਿ ਵਾਹਿਗੁਰੂ, ਆਪਣੀ ਰਹਿਮਤ ਸਦਕਾ, ਦਾਣਿਆਂ ਦਾ ਅੰਬਾਰ ਪੈਦਾ ਕਰੇਗਾ, ਮੈਂ ਨਾਮ ਬੀਜਣ ਲੱਗਾ ਹਾਂ।
Y sembré Tu Nombre con Fe y así obtuve una Rica Cosecha por Tu Gracia. (2)
hau gur imil ieku pCwxdw ]
hau gur mil ik pachhaanadhaa ||
Meeting with the Guru, I recognize only the One Lord.
ਗੁਰਾਂ ਨੂੰ ਭੇਟ ਕੇ ਮੈਂ ਕੇਵਲ ਇਕ ਸਾਹਿਬ ਨੂੰ ਹੀ ਸਿੰਾਣਦਾ ਹਾਂ।
Encontrando al Guru, realicé al Uno,
duXw kwglu iciq n jwxdw ]
dhuyaa kaagal chit na jaanadhaa ||
In my consciousness, I do not know of any other account.
ਮੈਂ ਆਪਣੀ ਮਨ ਅੰਦਰ ਕਿਸੇ ਹੋਰਸ ਹਿਸਾਬ ਨੂੰ ਜਾਣਦਾ ਹੀ ਨਹੀਂ।
y ahora ya no sé ni escribir el nombre de nadie más.
hir iekqY kwrY lwieEnu ijau BwvY iqNvY inbwih jIau ]3]
har ikatai kaarai laion jiau bhaavai ti(n)vai nibaeh jeeau ||3||
The Lord has assigned one task to me; as it pleases Him, I perform it. ||3||
ਵਾਹਿਗੁਰੂ ਨੇ ਇਕ ਕੰਮ ਮੇਰੇ ਜਿਮੇ ਲਾਇਆ ਹੈ, ਜਿਸ ਤਰ੍ਹਾਂ ਉਸ ਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਮੈਂ ਇਸ ਨੂੰ ਨੇਪਰੇ ਚਾੜ੍ਹਦਾ ਹਾਂ।
El Señor me ha asignado la única Tarea y la realizo así como Él ordena. (3)
qusI Boighu BuMchu BweIho ]
tusee bhogih bhu(n)chahu bhaieeho ||
Enjoy yourselves and eat, O Siblings of Destiny.
ਹੇ ਮੇਰੇ ਭਰਾਓ! ਤੁਸੀਂ ਖਾਓ ਪੀਓ ਤੇ ਅਨੰਦ ਮਾਣੋਂ।
Oh Hermanos del Destino, disfruten de este Regalo de Dios.
guir dIbwix kvwie pYnweIE ]
gur dheebaan kavai painaieeo ||
In the Guru's Court, He has blessed me with the Robe of Honor.
ਰੱਬ ਦੇ ਦਰਬਾਰ ਅੰਦਰ, ਗੁਰਦੇਵ ਜੀ ਨੇ ਮੈਨੂੰ ਇੱਜਤ ਦੀ ਪੁਸ਼ਾਕ ਪਹਿਨਾਈ ਹੈ।
En la Corte del Guru, he sido investido de Honores.
hau hoAw mwhru ipMf dw bMin Awdy pMij srIk jIau ]4]
hau hoaa maahar pi(n)dd dhaa ba(n)n aadhe pa(n)j sareek jeeau ||4||
I have become the Master of my body-village; I have taken the five rivals as prisoners. ||4||
ਮੈਂ ਗਰਾਉ ਦਾ ਮਾਲਕ ਹੋ ਗਿਆ ਹਾਂ ਅਤੇ ਇਸ ਦੇ ਪੰਜੇ ਵਿਰੋਧੀ ਮੈਂ ਕੈਦ ਕਰ ਲਿਆਦੇ ਹਨ।
Y me he vuelto el líder de mi villa, pues he conquistado a mis cinco peores rivales. (4)
hau AwieAw swm@Y iqhMfIAw ]
hau aaiaa saam(h)ai tiha(n)ddeeaa ||
I have come to Your Sanctuary.
ਮੈਂ ਤੇਰੀ ਸ਼ਰਣਾਗਤ ਸੰਭਾਲੀ ਹੈ, ਹੇ ਸਾਹਿਬ!
He buscado Tu Santuario oh Rey,
pMij ikrswx mujyry imhifAw ]
pa(n)j kirasaan mujere mihaddiaa ||
The five farm-hands have become my tenants;
ਪੰਜੇ ਕਾਸ਼ਤਕਾਰ ਮੇਰੇ ਮੁਜ਼ਾਰੇ ਬਣ ਗਏ ਹਨ।
para que de los cinco inquilinos que viven en mi finca, ninguno de ellos pueda levantar su cabeza en mi contra.
kMnu koeI kiF n hMGeI nwnk vuTw GuiG igrwau jIau ]5]
ka(n)n koiee kadd na ha(n)ghiee naanak vuThaa ghugh giraau jeeau ||5||
none dare to raise their heads against me. O Nanak, my village is populous and prosperous. ||5||
ਮੇਰੇ ਖਿਲਾਫ ਹੁਣ ਕੋਈ ਕੰਨ (ਸਿਰ) ਚੁਕਣ ਦਾ ਹੀਆ ਨਹੀਂ ਕਰ ਸਕਦਾ। ਇਸ ਲਈਂ ਪਿੰਡ ਦੀ ਸੰਘਣੀ ਵਸੋਂ ਹੋ ਗਈ ਹੈ।
Y así la abundancia fluya en ella. (5)
hau vwrI GuMmw jwvdw ]
hau vaaree ghu(n)maa jaavadhaa ||
I am a sacrifice, a sacrifice to You.
ਕੁਰਬਾਨ, ਓ ਕੁਰਬਾਨ, ਮੈਂ ਤੇਰੇ ਉਤੋਂ ਹਾਂ, ਹੇ ਮੇਰੇ ਸੁਆਮੀ!
En sacrificio, oh en sacrificio ofrezco mi ser a Ti, oh mi Señor.
iek swhw quDu iDAwiedw ]
eik saahaa tudh dhiaaidhaa ||
I meditate on You continually.
ਇਕੋ ਸਾਹ, ਲਗਾਤਾਰ ਮੈਂ ਮੇਰਾ ਅਰਾਧਨ ਕਰਦਾ ਹਾਂ।
Aun con mi respiración exhausta medito en Ti.
aujVu Qyhu vswieE hau quD ivthu kurbwxu jIau ]6]
aujaR theh vasaio hau tudh viTahu kurabaan jeeau ||6||
The village was in ruins, but You have re-populated it. I am a sacrifice to You. ||6||
ਤੂੰ ਉਜੜੇ ਪੁਜੜੇ ਪਿੰਡ ਨੂੰ ਨਵੇਂ ਸਿਰਿਓ ਆਬਾਦ ਕੀਤਾ ਹੈ। ਤੇਰੇ ਉਤੋਂ ਹੈ ਮੇਰੇ ਮਾਲਕ! ਮੈਂ ਖੰਨੀਏ ਜਾਂਦਾ ਹਾਂ।
En sacrificio, oh en sacrificio ofrezco mi ser a Ti. (6)
hir ieTY inq iDAwiedw ]
har iThai nit dhiaaidhaa ||
O Beloved Lord, I meditate on You continually;
ਮੇਰੇ ਪ੍ਰੀਤਮ! ਵਾਹਿਗੁਰੂ ਤੇਰਾ ਮੈਂ ਸਦੀਵ ਹੀ ਸਿਰਮਨ ਕਰਦਾ ਹਾਂ,
Mi Amado Señor, a Ti te venero todos los días
min icMdI so Plu pwiedw ]
man chi(n)dhee so fal paidhaa ||
I obtain the fruits of my mind's desires.
ਅਤੇ ਮੈਂ ਉਹ ਮੁਰਾਦਾ ਪਾਉਂਦਾ ਹਾਂ ਜੋ ਮੇਰਾ ਚਿੱਤ ਚਾਹੁੰਦਾ ਹੈ।
y obtengo el fruto del deseo de mi corazón, y así todas mis tareas y funciones son realizadas.
sBy kwj svwirAnu lwhIAnu mn kI BuK jIau ]7]
sabhe kaaj savaarian laaheean man kee bhukh jeeau ||7||
All my affairs are arranged, and the hunger of my mind is appeased. ||7||
ਤੂੰ ਮੇਰੇ ਸਮੂਹ ਕਾਰਜ ਰਾਸ ਕਰ ਦਿਤੇ ਹਨ ਅਤੇ ਮੇਰੀ ਆਤਮਾ ਦੀ ਭੁੱਖ ਨਵਿਰਤ ਕਰ ਦਿਤੀ ਹੈ।
Y el hambre de mi mente es satisfecha.(7)
mY CifAw sBo DMDVw ]
mai chhaddiaa sabho dha(n)dhaRaa ||
I have forsaken all my entanglements;
ਮੈਂ ਆਪਣੀ ਸਾਰੇ ਕਾਰ-ਵਿਹਾਰ ਤਿਆਗ ਦਿਤੇ ਹਨ।
Me he desecho de todos mis lazos emocionales
gosweI syvI scVw ]
gosaiee sevee sachaRaa ||
I serve the True Lord of the Universe.
ਮੈਂ ਸ੍ਰਿਸ਼ਟੀ ਦੇ ਸੱਚੇ ਸੁਆਮੀ ਦੀ ਟਹਿਲ ਕਮਾਉਂਦਾ ਹਾਂ।
y ahora habito sólo en el Señor Verdadero.
nau iniD nwmu inDwnu hir mY plY bDw iCik jIau ]8]
nau nidh naam nidhaan har mai palai badhaa chhik jeeau ||8||
I have firmly attached the Name, the Home of the Nine Treasures to my robe. ||8||
ਮੈਂ ਆਪਣੀ ਲੜ ਨਾਲ ਨੌ ਖ਼ਜ਼ਾਨਿਆਂ ਦੇ ਘਰ ਨਾਮ ਨੂੰ ਘੁੱਟ ਕੇ ਬੰਨ੍ਹ ਲਿਆ ਹੈ।
Y me aferro a la Túnica del Nombre del Señor, que para mi es como los Nueve Tesoros. (8)
mY suKI hUM suKu pwieAw ]
mai sukhee hoo(n) sukh paiaa ||
I have obtained the comfort of comforts.
ਮੈਂ ਆਰਾਮਾਂ ਦਾ ਅਰਾਮ ਪਰਾਪਤ ਕਰ ਲਿਆ ਹੈ।
He encontrado la Esencia de la Paz,
guir AMqir sbdu vswieAw ]
gur a(n)tar sabadh vasaiaa ||
The Guru has implanted the Word of the Shabad deep within me.
ਮੇਰੀ ਆਤਮਾ ਅੰਦਰ ਗੁਰਾਂ ਨੇ ਮਾਲਕ ਦਾ ਨਾਮ ਟਿਕਾ ਦਿਤਾ ਹੈ।
pues en lo más íntimo de mi ser está la Palabra del Guru.
siqguir puriK ivKwilAw msqik Dir kY hQu jIau ]9]
satigur purakh vikhaaliaa masatak dhar kai hath jeeau ||9||
The True Guru has shown me my Husband Lord; He has placed His Hand upon my forehead. ||9||
ਮੇਰੇ ਮੱਥੇ ਉਤੇ ਆਪਣਾ ਕਰ ਟੇਕ ਕੇ ਸਚੇ ਗੁਰਾਂ ਨੇ ਮੈਨੂੰ ਮੇਰਾ ਕੰਤ ਦਿਖਾਲ ਦਿੱਤਾ ਹੈ।
El Guru Verdadero me ha hecho realizar a mi Esposo, cuando puso sus manos sobre mi frente, bendiciéndola. (9)
mY bDI scu Drm swl hY ]
mai badhee sach dharam saal hai ||
I have established the Temple of Truth.
ਮੈਂ ਸੱਚਾਈ ਦੇ ਮੰਦਰ ਦੀ ਨੀਹਂ ਰੱਖੀ ਹੈ।
He construido el Recinto de la Verdad del Señor,
gurisKw lhdw Bwil kY ]
gursikhaa lahadhaa bhaal kai ||
I sought out the Guru's Sikhs, and brought them into it.
ਗੁਰੂ ਦੇ ਸਿੱਖਾਂ ਨੂੰ ਲੱਭ ਕੇ ਮੈਂ ਇਸ ਵਿੱਚ ਲਿਆਇਆ ਹਾਂ।
y después de toda una búsqueda ahí me he reunido con quienes Te alaban;
pYr Dovw pKw Pyrdw iqsu iniv iniv lgw pwie jIau ]10]
pair dhovaa pakhaa feradhaa tis niv niv lagaa pai jeeau ||10||
I wash their feet, and wave the fan over them. Bowing low, I fall at their feet. ||10||
ਮੈਂ ਉਨ੍ਹਾਂ ਦੇ ਪਗ ਧੋਦਾ ਹਾਂ, ਉਨ੍ਹਾਂ ਨੂੰ ਪੱਖੀ ਝਲਦਾ ਹਾਂ ਅਤੇ ਨੀਵਾਂ ਝੁਕ ਕੇ ਉਨ੍ਹਾਂ ਦੇ ਚਰਨਾ ਤੇ ਢਹਿ ਪੈਦਾ ਹਾਂ।
lavo sus pies, muevo el abanico sobre sus cabezas, y me postro humildemente a sus pies, oh querido. (10)