igAwnI iDAwnI AwiK suxwey ]
giaanee dhiaanee aakh sunaae ||
The spiritual teachers and meditators proclaim this.
ਇਹ ਹੈ ਜੋ ਬ੍ਰਹਮ ਬੇਤੇ ਅਤੇ ਵਿਚਾਰਵਾਨ ਕਹਿੰਦੇ ਅਤੇ ਪੁਕਾਰਦੇ ਹਨ।
Sí, esto es lo que los Sabios recitan y proclaman.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
igAwnI iDAwnI AwiK suxwey ]
giaanee dhiaanee aakh sunaae ||
The spiritual teachers and meditators proclaim this.
ਇਹ ਹੈ ਜੋ ਬ੍ਰਹਮ ਬੇਤੇ ਅਤੇ ਵਿਚਾਰਵਾਨ ਕਹਿੰਦੇ ਅਤੇ ਪੁਕਾਰਦੇ ਹਨ।
Sí, esto es lo que los Sabios recitan y proclaman.
sBnw irjku smwhy Awpy kImiq hor n hoeI hy ]2]
sabhanaa rijak samaahe aape keemat hor na hoiee he ||2||
He Himself nourishes all; no one else can estimate His value. ||2||
ਖ਼ੁਦ ਹੀ ਉਹ ਸਾਰਿਆਂ ਨੂੰ ਰੋਜ਼ੀ ਪੁਚਾਉਂਦਾ ਹੈ! ਹੋਰ ਕੋਈ ਉਸ ਦਾ ਮੁਲ ਨਹੀਂ ਪਾ ਸਕਦਾ।
Y el Señor trae sustento a todos, nadie más que el Señor se puede evaluar a Sí Mismo.(2)
mwieAw mohu AMDu AMDwrw ]
maiaa moh a(n)dh a(n)dhaaraa ||
Love and attachment to Maya are utter darkness.
ਕਾਲਾ, ਬੋਲਾ ਅਨ੍ਹੇਰਾ ਹੈ: ਧਨ-ਦੌਲਤ ਦਾ ਪਿਆਰ।
Maya y el apego nacen de la negra oscuridad de la Ignorancia.
haumY myrw psirAw pwswrw ]
haumai meraa pasariaa paasaaraa ||
Egotism and possessiveness have spread throughout the expanse of the universe.
ਸਾਰਾ ਸੰਸਾਰ ਹੰਗਤਾ ਅਤੇ ਅਪਣੱਤ ਦਾ ਖਿਲਾਰਾ ਹੈ।
Todo el mundo está involucrado en el ego y en la idea del yo soy,
Anidnu jlq rhY idnu rwqI gur ibnu sWiq n hoeI hy ]3]
anadhin jalat rahai dhin raatee gur bin saa(n)t na hoiee he ||3||
Night and day, they burn, day and night; without the Guru, there is no peace or tranquility. ||3||
ਰੈਣ ਅਤੇ ਦਿਹੁੰ ਪ੍ਰਾਣੀ ਸਦਾ ਹੀ ਸੜਦਾ ਬਲਦਾ ਰਹਿੰਦਾ ਹੈ ਅਤੇ ਗੁਰਾਂ ਦੇ ਬਿਨਾ ਉਸ ਨੂੰ ਠੰਡ-ਚੈਨ ਪ੍ਰਾਪਤ ਨਹੀਂ ਹੁੰਦੀ।
sí, uno es consumido por su fuego interior y, sin el Guru, uno no es confortado. (3)
Awpy joiV ivCoVy Awpy ]
aape joR vichhoRe aape ||
He Himself unites, and He Himself separates.
ਸਾਈਂ ਆਪ ਜੋੜਦਾ ਹੈ ਅਤੇ ਆਪ ਹੀ ਵਿਛੋੜਦਾ ਹੈ।
El Señor del Universo, desde Sí Mismo, une y también separa,
Awpy Qwip auQwpy Awpy ]
aape thaap uthaape aape ||
He Himself establishes, and He Himself disestablishes.
ਉਹ ਖ਼ੁਦ ਅਸਥਾਪਨ ਕਰਦਾ ਹੈ ਅਤੇ ਖ਼ੁਦ ਹੀ ਉਖੇੜ ਦਿੰਦਾ ਹੈ।
sí, desde Sí Mismo establece y desestabiliza,
scw hukmu scw pwswrw horin hukmu n hoeI hy ]4]
sachaa hukam sachaa paasaaraa horan hukam na hoiee he ||4||
True is the Hukam of His Command, and True is the expanse of His universe. No one else can issue any Command. ||4||
ਸੱਚਾ ਹੈ ਉਸ ਦਾ ਫ਼ੁਰਮਾਨ ਅਤੇ ਸੱਚਾ ਉਸ ਦਾ ਖਿਲਾਰਾ। ਉਸ ਦੇ ਬਾਝੋਂ, ਹੋਰ ਕੋਈ ਫ਼ੁਰਮਾਨ ਜਾਰੀ ਨਹੀਂ ਕਰ ਸਕਦਾ।
la Verdad es Su Comando, es Su Expansión y nadie más que Él puede comandar a alguien.(4)
Awpy lwie ley so lwgY ]
aape lai le so laagai ||
He alone is attached to the Lord, whom the Lord attaches to Himself.
ਜਿਸ ਨੂੰ ਉਹ ਆਪਣੇ ਨਾਲ ਜੋੜਦਾ ਹੈ ਕੇਵਲ ਉਹ ਹੀ ਉਸ ਨਾਲ ਜੁੜਦਾ ਹੈ।
Aquél a quien atrae a Su Ser, está atado a Él y por la Gracia del Guru,
gur prswdI jm kw Bau BwgY ]
gur parasaadhee jam kaa bhau bhaagai ||
By Guru's Grace, the fear of death runs away.
ਗੁਰਾਂ ਦੀ ਦਇਆ ਦੁਆਰਾ ਮੌਤ ਦਾ ਡਰ ਦੌੜ ਜਾਂਦਾ ਹੈ।
se libera del miedo a la muerte, en su interior habita la Palabra Siempre
AMqir sbdu sdw suKdwqw gurmuiK bUJY koeI hy ]5]
a(n)tar sabadh sadhaa sukhadhaataa gurmukh boojhai koiee he ||5||
The Shabad, the Giver of peace, dwells forever deep within the nucleus of the self. One who is Gurmukh understands. ||5||
ਇਨਸਾਨ ਦੇ ਅੰਦਰ ਸਦੀਵੀ ਆਰਾਮ ਬਖ਼ਸ਼ਣਹਾਰ ਸੁਆਮੀ ਵਸਦਾ ਹੈ, ਪ੍ਰੰਤੂ ਗੁਰਾਂ ਦੀ ਦਇਆ ਰਾਹੀਂ ਬਹੁਤ ਹੀ ਥੋੜੇ ਇਸ ਨੂੰ ਅਨੁਭਵ ਕਰਦੇ ਹਨ।
Dadora de Éxtasis, pero extraordinario es el que conoce esto por la Gracia del Guru.(5)
Awpy myly myil imlwey ]
aape mele mel milaae ||
God Himself unites those united in His Union.
ਜੋ ਸਤਿਸੰਗਤ ਨਾਨ ਜੁੜਦੇ ਹਨ, ਉਨ੍ਹਾਂ ਨੂੰ ਪ੍ਰਭੂ ਆਪਣੇ ਨਾਲ ਮਿਲਾ ਲੈਂਦਾ ਹੈ।
El Señor por Sí Mismo une a todos Consigo Mismo,
purib iliKAw so mytxw n jwey ]
purab likhiaa so meTanaa na jaae ||
Whatever is pre-ordained by destiny, cannot be erased.
ਜੋ ਕੁੱਛ ਮੁੱਢ ਤੋਂ ਲਿਖਿਆ ਹੋਇਆ ਹੈ, ਉਹ ਮੇਸਿਆ ਨਹੀਂ ਜਾ ਸਕਦਾ।
eso que ha sido escrito por Dios, no se puede borrar,
Anidnu Bgiq kry idnu rwqI gurmuiK syvw hoeI hy ]6]
anadhin bhagat kare dhin raatee gurmukh sevaa hoiee he ||6||
Night and day, His devotees worship Him, day and night; one who becomes Gurmukh serves Him. ||6||
ਗੁਰਾਂ ਦੀ ਦਇਆ ਦੁਆਰਾ ਪ੍ਰਾਣੀ ਰਾਤ ਅਤੇ ਦਿਨ, ਸਦਾ ਹੀ, ਆਪਣੇ ਸੁਆਮੀ ਦੀ ਬੰਦਗੀ ਅਤੇ ਟਹਿਲ ਸੇਵਾ ਕਰਦਾ ਹੈ।
él habita siempre en Dios y Lo sirve por la Gracia del Guru.(6)
siqguru syiv sdw suKu jwqw ]
satigur sev sadhaa sukh jaataa ||
Serving the True Guru, lasting peace is experienced.
ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ ਮੈਂ ਸਦੀਵੀ ਆਰਾਮ ਮਾਣਦਾ ਹਾਂ।
Sirviendo al Guru Verdadero he encontrado el Éxtasis Eterno y el Señor es Compasivo con todos.
Awpy Awie imilAw sBnw kw dwqw ]
aape aai miliaa sabhanaa kaa dhaataa ||
He Himself, the Giver of all, has come and met me.
ਸਾਰਿਆਂ ਦਾ ਦਾਤਾਰ, ਵਾਹਿਗੁਰੂ ਆਪ ਹੀ ਮੈਨੂੰ ਆ ਕੇ ਮਿਲ ਪਿਆ ਹੈ।
De Sí Mismo ha venido a reunirse conmigo,
haumY mwir iqRsnw Agin invwrI sbdu cIin suKu hoeI hy ]7]
haumai maar tirasanaa agan nivaaree sabadh cheen sukh hoiee he ||7||
Subduing egotism, the fire of thirst has been extinguished; contemplating the Word of the Shabad, peace is found. ||7||
ਮੈਂ ਆਪਣੀ ਹੰਗਤਾ ਨਾਸ ਕਰ ਦਿੱਤੀ ਹੈ, ਆਪਣੀਆਂ ਖ਼ਾਹਿਸ਼ਾ ਦੀ ਅੰਗ ਬੁਝਾ ਛੱਡੀ ਹੈ ਅਤੇ ਨਾਮ ਦਾ ਆਰਾਧਨ ਕਰਨ ਦੁਆਰਾ ਆਰਾਮ ਪਾ ਲਿਆ ਹੈ।
y así, mira, me liberé de mi ego negativo, del fuego de mis pasiones y realizando la Palabra he encontrado el Éxtasis.(7)
kwieAw kutMbu mohu n bUJY ]
kaiaa kuTa(n)b moh na boojhai ||
One who is attached to his body and family, does not understand.
ਆਪਣੇ ਸਰੀਰ ਅਤੇ ਪਰਵਾਰ ਦੀ ਮਮਤਾ ਰਾਹੀਂ ਬੰਦਾ ਆਪਣੇ ਪ੍ਰਭੂ ਨੂੰ ਨਹੀਂ ਸਮਝਦਾ।
El que no está apegado a la relación amorosa con el cuerpo y con la familia, que vive consciente de Dios,
gurmuiK hovY q AwKI sUJY ]
gurmukh hovai ta aakhee soojhai ||
But one who becomes Gurmukh, sees the Lord with his eyes.
ਜੇਕਰ ਉਹ ਰੱਬ ਨੂੰ ਜਾਣਨ ਵਾਲਾ ਥੀ ਵੰਝੇ ਤਦ ਉਹ ਆਪਣੀਆਂ ਅੱਖਾਂ ਨਾਲ ਆਪਣੇ ਸਾਈਂ ਨੂੰ ਵੇਖ ਲੈਂਦਾ ਹੈ।
Lo ve con sus propios ojos, recita para siempre el Nombre del Señor,
Anidnu nwmu rvY idnu rwqI imil pRIqm suKu hoeI hy ]8]
anadhin naam ravai dhin raatee mil preetam sukh hoiee he ||8||
Night and day, he chants the Naam, day and night; meeting with his Beloved, he finds peace. ||8||
ਰਾਤ ਦਿਨ ਉਹ ਹਮੇਸ਼ਾਂ ਨਾਮ ਦਾ ਉਚਾਰਨ ਕਰਦਾ ਹੈ ਅਤੇ ਆਪਣੇ ਪਿਆਰੇ ਨੂੰ ਮਿਲ ਕੇ ਪ੍ਰਸੰਨਤਾ ਨੂੰ ਪ੍ਰਾਪਤ ਹੁੰਦਾ ਹੈ।
y encontrándose con su Amor vive en Éxtasis. (8)
mnmuK Dwqu dUjY hY lwgw ]
manmukh dhaat dhoojai hai laagaa ||
The self-willed manmukh wanders distracted, attached to duality.
ਪ੍ਰਤੀਕੂਲ ਪੁਰਸ਼ ਦਾ ਮਨ ਭਟਕਦਾ ਫਿਰਦਾ ਹੈ ਅਤੇ ਦਵੈਤ-ਭਾਵ ਨਾਲ ਜੁੜਿਆ ਹੋਇਆ ਹੈ।
La mente del ególatra vacila, pues está apegada al otro.
jnmq kI n mUE AwBwgw ]
janamat kee na mooo aabhaagaa ||
That unfortunate wretch - why didn't he just die as soon as he was born?
ਉਹ ਨਿਕਰਮਣ ਬੰਦਾ, ਜੰਮਦੇ ਸਾਰ ਹੀ ਕਿਉਂ ਨਾਂ ਮਰ ਗਿਆ?
Oh, ¿por qué no fue que ese desafortunado murió tan pronto como nació?
Awvq jwq ibrQw jnmu gvwieAw ibnu gur mukiq n hoeI hy ]9]
aavat jaat birathaa janam gavaiaa bin gur mukat na hoiee he ||9||
Coming and going, he wastes away his life in vain. Without the Guru, liberation is not obtained. ||9||
ਆਉਣ ਅਤੇ ਜਾਣ ਵਿੱਚ ਉਹ ਆਪਣਾ ਜੀਵਨ ਵਿਅਰਥ ਗੁਆ ਲੈਂਦਾ ਹੈ। ਗੁਰਾਂ ਦੇ ਬਗੈਰ ਉਸ ਦਾ ਕਲਿਆਨ ਨਹੀਂ ਹੁੰਦਾ।
Desperdicia su vida humana yendo y viniendo y sin el Guru no es Emancipado.(9)
kwieAw kusuD haumY mlu lweI ]
kaiaa kusudh haumai mal laiee ||
That body which is stained with the filth of egotism is false and impure.
ਅਪਵਿੱਤ੍ਰ ਹੈ ਉਹ ਦੇਹ ਜਿਸ ਨੂੰ ਹੰਕਾਰ ਦੀ ਗੰਦਗੀ ਲੱਗੀ ਹੋਈ ਹੈ।
El cuerpo es impuro cuando está manchado por el ego
jy sau Dovih qw mYlu n jweI ]
je sau dhoveh taa mail na jaiee ||
It may be washed a hundred times, but its filth is still not removed.
ਭਾਵੇਂ ਸੌ ਵਾਰੀ ਭੀ ਧੋਤੀ ਜਾਵੇ, ਤਦ ਭੀ ਇਹ ਗਿਲਾਜ਼ਤ ਦੂਰ ਨਹੀਂ ਹੁੰਦੀ।
y por más que uno lo lave, no se limpia.
sbid DopY qw hCI hovY iPir mYlI mUil n hoeI hy ]10]
sabadh dhopai taa hachhee hovai fir mailee mool na hoiee he ||10||
But if it is washed with the Word of the Shabad, then it is truly cleansed, and it shall never be soiled again. ||10||
ਜੇਕਰ ਇਹ ਨਾਮ ਨਾਲ ਧੋਤੀ ਜਾਵੇ, ਕੇਵਲ ਤਦ ਹੀ ਇਹ ਸਵੱਛ ਹੁੰਦੀ ਹੈ ਅਤੇ ਮੁੜ ਕਦੇ ਭੀ ਗੰਦੀ ਨਹੀਂ ਹੁੰਦੀ।
Sólo será limpiado a través de la Palabra, sólo así no se manchará de nuevo.
pMc dUq kwieAw sMGwrih ]
pa(n)ch dhoot kaiaa sa(n)ghaareh ||
The five demons destroy the body.
ਪੰਜ ਭੂਤਨੇ (ਵਿਕਾਰ) ਦੇਹ ਨੂੰ ਨਾਸ ਕਰ ਦਿੰਦੇ ਹਨ।
Los cinco enemigos han tomado el control del cuerpo y de la mente,
mir mir jMmih sbdu n vIcwrih ]
mar mar ja(n)meh sabadh na veechaareh ||
He dies and dies again, only to be reincarnated; he does not contemplate the Shabad.
ਪ੍ਰਾਣੀ ਨਾਮ ਦਾ ਚਿੰਤਨ ਨਹੀਂ ਕਰਦਾ। ਉਹ ਮਰ ਵੰਝਦਾ ਹੈ ਅਤੇ ਆਵਾਗਉਣ ਵਿੱਚ ਪੈਂਦਾ ਹੈ।
y sin meditar en la Palabra, uno va y viene.
AMqir mwieAw moh gubwrw ijau supnY suiD n hoeI hy ]11]
a(n)tar maiaa moh gubaaraa jiau supanai sudh na hoiee he ||11||
The darkness of emotional attachment to Maya is within his inner being; as if in a dream, he does not understand. ||11||
ਉਸ ਦੇ ਅੰਦਰ ਧਨ-ਦੌਲਤ ਅਤੇ ਸੰਸਾਰੀ ਮਮਤਾ ਦਾ ਅਨ੍ਹੇਰਾ ਹੈ ਅਤੇ ਸੁਫਨੇ ਵਿੱਚ ਹੋਣ ਦੀ ਮਾਨੰਦਾ ਉਸ ਨੂੰ ਆਪਦੇ ਆਪ ਦੀ ਕੋਈ ਗਿਆਤ ਨਹੀਂ।
En el interior está la oscuridad de las pasiones, nacidas del engaño y como en un sueño, uno no logra ver la Realidad.(11)
ieik pMcw mwir sbid hY lwgy ]
eik pa(n)chaa maar sabadh hai laage ||
Some conquer the five demons, by being attached to the Shabad.
ਕਈ ਪੰਜਾਂ ਵਿਕਾਰਾਂ ਨੂੰ ਵਸ ਕਰਕੇ ਪ੍ਰਭੂ ਦੇ ਨਾਮ ਨਾਲ ਜੁੜੇ ਹੋਏ ਹਨ।
Algunos han conquistado sus pasiones y se han apegado a la Palabra,
siqguru Awie imilAw vfBwgy ]
satigur aai miliaa vaddabhaage ||
They are blessed and very fortunate; the True Guru comes to meet them.
ਉਨ੍ਹਾਂ ਭਾਰੇ ਨਸੀਬਾਂ ਵਾਲਿਆਂ ਨੂੰ ਸੱਚੇ ਗੁਰੂ ਜੀ ਆ ਕੇ ਮਿਲ ਪੈਂਦੇ ਹਨ।
a esos afortunados, el Guru los encuentra y en su interior descubren la Verdad,
AMqir swcu rvih rMig rwqy shij smwvY soeI hy ]12]
a(n)tar saach raveh ra(n)g raate sahaj samaavai soiee he ||12||
Within the nucleus of their inner being, they dwell upon the Truth; attuned to the Lord's Love, they intuitively merge in Him. ||12||
ਉਨ੍ਹਾਂ ਦੇ ਅੰਦਰ ਸੱਚ ਹੈ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਹੋਏ ਉਹ ਨਾਮ ਦਾ ਉਚਾਰਨ ਕਰਦੇ ਤੇ ਹਰੀ ਵਿੱਚ ਲੀਨ ਹੁੰਦੇ ਹਨ।
pues están imbuidos en el Amor a Dios y se inmergen en el Equilibrio.(12)
gur kI cwl gurU qy jwpY ]
gur kee chaal guroo te jaapai ||
The Guru's Way is known through the Guru.
ਗੁਰਾਂ ਦਾ ਮਾਰਗ ਕੇਵਲ ਗੁਰਾਂ ਦੇ ਰਾਹੀਂ ਹੀ ਪਤਾ ਲਗਦਾ ਹੈ।
El Sendero del Guru uno Lo encuentra sólo a través del Guru.
pUrw syvku sbid is\wpY ]
pooraa sevak sabadh sin(j)aapai ||
His perfect servant attains realization through the Shabad.
ਪੂਰਨ ਗੋਲਾ, ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਨ ਰਾਹੀਂ, ਜਾਣਿਆ ਜਾਂਦਾ ਹੈ।
Sí, el sirviente perfecto conoce esto a través de la Palabra
sdw sbdu rvY Gt AMqir rsnw rsu cwKY scu soeI hy ]13]
sadhaa sabadh ravai ghaT a(n)tar rasanaa ras chaakhai sach soiee he ||13||
Deep within his heart, he dwells forever upon the Shabad; he tastes the sublime essence of the True Lord with his tongue. ||13||
ਆਪਣੇ ਰਿਦੇ ਅੰਦਰ ਉਹ ਸੱਚੇ ਨਾਮ ਦਾ ਆਰਾਧਨ ਕਰਦਾ ਹੈ ਅਤੇ ਕੇਵਲ ਉਹ ਹੀ ਆਪਣੀ ਜੀਭਾ ਨਾਲ ਸੱਚੇ ਅੰਮ੍ਰਿਤ ਨੂੰ ਚੱਖਦਾ ਹੈ।
y La recita desde su interior, saboreando con su paladar Su Verdadero Sabor.(13)
haumY mwry sbid invwry ]
haumai maare sabadh nivaare ||
Egotism is conquered and subdued by the Shabad.
ਪ੍ਰਭੂ ਦੇ ਨਾਮ ਦੇ ਰਾਹੀਂ ਮੈਂ ਆਪਣੀ ਸਵੈ-ਹੰਗਤਾ ਮੇਟ ਅਤੇ ਦੂਰ ਕਰ ਛੱਡੀ ਹੈ।
Aquél que se sobrepone a su ego, a través de la Palabra
hir kw nwmu rKY auir Dwry ]
har kaa naam rakhai ur dhaare ||
I have enshrined the Name of the Lord within my heart.
ਰੱਬ ਦੇ ਨਾਮ ਨੂੰ ਮੈਂ ਆਪਣੇ ਹਿਰਦੇ ਅੰਦਰ ਟਿਕਾ ਲਿਆ ਹੈ।
y enaltece el Nombre del Señor en su corazón,
eyksu ibnu hau horu n jwxw shjy hoie su hoeI hy ]14]
ekas bin hau hor na jaanaa sahaje hoi su hoiee he ||14||
Other than the One Lord, I know nothing at all. Whatever will be, will automatically be. ||14||
ਇੱਕ ਪ੍ਰਭੂ ਦੇ ਬਾਝੌਂ ਮੈਂ ਹੋਰਸ ਕਿਸੇ ਨੂੰ ਨਹੀਂ ਜਾਣਦਾ। ਜੇ ਕੁੱਛ ਹੋਣਾ ਹੈ, ਸੁਤੇ ਸਿੱਧ ਪਿਆ ਹੋਵੇ।
no conoce a nadie más que al Único Dios y mira, esta Sabiduría le llega de forma espontánea.(14)
ibnu siqgur shju iknY nhI pwieAw ]
bin satigur sahaj kinai nahee paiaa ||
Without the True Guru, no one obtains intuitive wisdom.
ਸੱਚੇ ਗੁਰਾਂ ਦੇ ਬਗ਼ੈਰ ਕਿਸੇ ਨੂੰ ਭੀ ਬ੍ਰਹਮ ਗਿਆਨ ਪ੍ਰਾਪਤ ਨਹੀਂ ਹੁੰਦਾ।
Sin el Guru Verdadero nadie logra el Estado de Equilibrio,
gurmuiK bUJY sic smwieAw ]
gurmukh boojhai sach samaiaa ||
The Gurmukh understands, and is immersed in the True Lord.
ਜੋ ਗੁਰਾਂ ਦੀ ਦਇਆ ਦੁਆਰਾ ਸਮਝਦਾ ਹੈ, ਉਹ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
pero el que conoce, por la Gracia del Guru, se inmerge en el Uno Verdadero,
scw syiv sbid sc rwqy haumY sbdy KoeI hy ]15]
sachaa sev sabadh sach raate haumai sabadhe khoiee he ||15||
He serves the True Lord, and is attuned to the True Shabad. The Shabad banishes egotism. ||15||
ਉਹ ਸੱਚੇ ਸਾਈਂ ਦੀ ਘਾਲ ਕਮਾਉਂਦਾ ਹੈ, ਸੱਚੇ ਨਾਮ ਨਾਲ ਰੰਗੀਜਿਆ ਹੈ ਅਤੇ ਸਾਈਂ ਦੇ ਨਾਮ ਦੇ ਰਾਹੀਂ ਆਪਣੀ ਹੰਗਤਾ ਨੂੰ ਦੂਰ ਕਰ ਦਿੰਦਾ ਹੈ।
sirve a su Señor viviendo entonado en la Palabra Verdadera y se libera de su ego negativo. (15)
Awpy guxdwqw bIcwrI ]
aape gunadhaataa beechaaree ||
He Himself is the Giver of virtue, the Contemplative Lord.
ਨੇਕੀ ਬਖ਼ਸ਼ਣਹਾਰ ਹਰੀ, ਖ਼ੁਦ ਹੀ ਵੀਚਾਰਵਾਨ ਹੈ।
El Ser Consciente en Dios medita en Dios, Quien lo bendice con Virtud;
gurmuiK dyvih pkI swrI ]
gurmukh dheveh pakee saaree ||
The Gurmukh is given the winning dice.
ਗੁਰੂ-ਸਮਰਪਣ ਆਪਣੀ ਆਤਮਾ ਦੀ ਪੱਕੀ ਹੋਈ ਨਰਦ ਪ੍ਰਭੂ ਸਮਰਪਨ ਕਰਦਾ ਹੈ।
en Su Juego de Ajedrez, Sus figuras siempre salen Victoriosas.
nwnk nwim smwvih swcY swcy qy piq hoeI hy ]16]2]
naanak naam samaaveh saachai saache te pat hoiee he ||16||2||
O Nanak, immersed in the Naam, the Name of the Lord, one becomes true; from the True Lord, honor is obtained. ||16||2||
ਨਾਨਕ ਸੱਚਾ ਪੁਰਸ਼ ਨਾਮ ਅੰਦਰ ਲੀਨ ਹੋ ਜਾਂਦਾ ਹੈ ਅਤੇ ਸਤਿਨਾਮ ਦੇ ਰਾਹੀਂ ਹੀ ਉਹ ਇੱਜ਼ਤ ਆਬਰੂ ਪਾਉਂਦਾ ਹੈ।
Dice Nanak, a través del Nombre, se inmerge en el Uno Verdadero y a través de Él, es bendecido con Honor.(16-2)
mwrU mhlw 3 ]
maaroo mahalaa teejaa ||
Maaroo, Third Mehl:
ਮਾਰੂ ਤੀਜੀ ਪਾਤਿਸ਼ਾਹੀ।
Maru, Mejl Guru Amar Das, Tercer Canal Divino.
jgjIvnu swcw eyko dwqw ]
jagajeevan saachaa eko dhaataa ||
One One True Lord is the Life of the World, the Great Giver.
ਇੱਕ ਦਾਤਾਰ ਸੁਆਮੀ ਹੀ ਜਗ ਦੀ ਜਿੰਦ ਜਾਨ ਹੈ।
Nuestro Dios Benévolo y Verdadero, es el Señor de toda la vida,
gur syvw qy sbid pCwqw ]
gur sevaa te sabadh pachhaataa ||
Serving the Guru, through the Word of the Shabad, He is realized.
ਗੁਰਾਂ ਦੀ ਟਹਿਲ ਸੇਵਾ ਅਤੇ ਉਪਦੇਸ਼ ਰਾਹੀਂ ਉਹ ਅਨੁਭਵ ਕੀਤਾ ਜਾਂਦਾ ਹੈ।
y nos es revelado por el Servicio del Guru, sí, meditando en la Palabra del Shabd.