ndir kry cUkY AiBmwnu ]
nadhar kare chookai abhimaan ||
When the Lord bestows His Glance of Grace, egotism is eradicated.
ਜਦ ਵਾਹਿਗੁਰੂ ਮਿਹਰ ਧਾਰਦਾ ਹੈ, ਬੰਦੇ ਦੀ ਹੰਗਤਾ ਦੂਰ ਹੋ ਜਾਂਦੀ ਹੈ।
Cuando el Señor nos bendice, uno se libera de su ego,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
ndir kry cUkY AiBmwnu ]
nadhar kare chookai abhimaan ||
When the Lord bestows His Glance of Grace, egotism is eradicated.
ਜਦ ਵਾਹਿਗੁਰੂ ਮਿਹਰ ਧਾਰਦਾ ਹੈ, ਬੰਦੇ ਦੀ ਹੰਗਤਾ ਦੂਰ ਹੋ ਜਾਂਦੀ ਹੈ।
Cuando el Señor nos bendice, uno se libera de su ego,
swcI drgh pwvY mwnu ]
saachee dharageh paavai maan ||
Then, the mortal is honored in the Court of the True Lord.
ਤਦ ਉਹ ਸੱਚੇ ਦਰਬਾਰ ਅੰਦਰ ਪਤਿ ਆਬਰੂ ਪਾਉਂਦਾ ਹੈ।
así encuentra el Honor en la Corte del Señor.
hir jIau vyKY sd hjUir ]
har jeeau vekhai sadh hajoor ||
He sees the Dear Lord always close at hand, ever-present.
ਉਹ ਮਹਾਰਾਜ ਮਾਲਕ ਨੂੰ ਹਮੇਸ਼ਾਂ ਹੀ ਅੰਗ ਸੰਗ ਵੇਖਦਾ ਹੈ,
Pudiendo tener la Presencia del Señor frente a él
gur kY sbid rihAw BrpUir ]3]
gur kai sabadh rahiaa bharapoor ||3||
Through the Word of the Guru's Shabad, he sees the Lord pervading and permeating all. ||3||
ਅਤੇ ਗੁਰਾਂ ਦੇ ਉਪਦੇਸ਼ ਰਾਹੀਂ ਉਹ ਸੁਆਮੀ ਨੂੰ ਸਾਰੇ ਪਰੀਪੂਰਨ ਹੋਇਆ ਅਨੁਭਵ ਕਰਦਾ ਹੈ।
y viendo a través de la Palabra del Shabd del Guru, como Dios, lo llena todo. (3)
jIA jMq kI kry pRiqpwl ]
jeea ja(n)t kee kare pratipaal ||
The Lord cherishes all beings and creatures.
ਸਾਰੇ ਪ੍ਰਾਣਧਾਰੀਆਂ ਦੀ ਪ੍ਰਭੂ ਪਾਲਣਾ-ਪੋਸ਼ਣਾ ਕਰਦਾ ਹੈ।
El Señor sostiene a sus criaturas,
gur prswdI sd sm@wl ]
gur parasaadhee sadh sam(h)aal ||
By Guru's Grace, contemplate Him forever.
ਗੁਰਾਂ ਦੀ ਦਇਆ ਦੁਆਰਾ ਤੂੰ ਹਮੇਸ਼ਾਂ ਉਸ ਦਾ ਸਿਮਰਨ ਕਰ।
Alábalo entonces siempre, por la Gracia del Guru,
dir swcY piq isau Gir jwie ]
dhar saachai pat siau ghar jai ||
You shall go to your true home in the Lord's Court with honor.
ਸੱਚੇ ਦਰਬਾਰ ਦਾ ਸੇਵਕ ਇਜ਼ਤ ਨਾਲ ਗ੍ਰਹਿ ਨੂੰ ਜਾਂਦਾ ਹੈ।
así lograrás la Gloria en la Presencia del Señor,
nwnk nwim vfweI pwie ]4]3]
naanak naam vaddaiee pai ||4||3||
O Nanak, through the Naam, the Name of the Lord, you shall be blessed with glorious greatness. ||4||3||
ਪ੍ਰਭੂ ਦੇ ਨਾਮ ਦੇ ਰਾਹੀਂ, ਹੇ ਨਾਨਕ! ਉਸ ਨੂੰ ਪ੍ਰਭਤਾ ਦੀ ਦਾਤ ਪਰਾਪਤ ਹੁੰਦੀ ਹੈ।
siendo bendecido con la Gloria del Naam, el Nombre del Señor. (4-3)
bsMqu mhlw 3 ]
basa(n)t mahalaa teejaa ||
Basant, Third Mehl:
ਬਸੰਤ ਤੀਜੀ ਪਾਤਿਸ਼ਾਹੀ।
Basant Mejl Guru Amar Das, Tercer Canal Divino.
AMqir pUjw mn qy hoie ]
a(n)tar poojaa man te hoi ||
One who worships the Lord within his mind,
ਜੋ ਚਿੱਤ ਅੰਦਰ ਪ੍ਰਭੂ ਦੀ ਉਪਾਸ਼ਨਾ ਕਰਦਾ ਹੈ,
Uno debe alabar a Dios en el interior de su ser,
eyko vyKY Aauru n koie ]
eko vekhai aaur na koi ||
sees the One and Only Lord, and no other.
ਉਹ ਕੇਵਲ ਉਸ ਨੂੰ ਹੀ ਵੇਖਦਾ ਹੈ, ਹੋਰ ਕਿਸੇ ਨੂੰ ਨਹੀਂ।
así podrá uno verlo, el Uno sólo, apegado al otro,
dUjY lokI bhuqu duKu pwieAw ]
dhoojai lokee bahut dhukh paiaa ||
People in duality suffer terrible pain.
ਦਵੈਤ-ਭਾਵ ਨਾਲ ਜੁੜ ਕੇ, ਬੰਦੇ ਬੜੀ ਤਕਲੀਫ ਉਠਾਉਂਦੇ ਹਨ।
el ser humano sufre tristeza y dolor,
siqguir mYno eyku idKwieAw ]1]
satigur maino ek dhikhaiaa ||1||
The True Guru has shown me the One Lord. ||1||
ਸੱਚੇ ਗੁਰਾਂ ਨੇ ਮੈਨੂੰ ਇਕ ਸੁਆਮੀ ਵਿਖਾਲ ਦਿੱਤਾ ਹੈ।
el Guru Verdadero me ha revelado al Uno Solo. (1)
myrw pRBu mauilAw sd bsMqu ]
meraa prabh mauliaa sadh basa(n)t ||
My God is in bloom, forever in spring.
ਮੇਰਾ ਮਾਲਕ ਹਮੇਸ਼ਾਂ ਖਿੜਾਉ ਅਤੇ ਖੁਸ਼ੀ ਅੰਦਰ ਵਸਦਾ ਹੈ।
Oh, mi Dios está siempre floreciente
iehu mnu mauilAw gwie gux goibMd ]1] rhwau ]
eih man mauliaa gai gun gobi(n)dh ||1|| rahaau ||
This mind blossoms forth, singing the Glorious Praises of the Lord of the Universe. ||1||Pause||
ਆਲਮ ਦੇ ਸੁਆਮੀ ਦੀ ਸਿਫ਼ਤ ਗਾਇਨ ਕਰਨ ਦੁਆਰਾ ਇਹ ਮਨੂਆ ਪ੍ਰਫੁਲਤ ਹੁੰਦਾ ਹੈ। ਠਹਿਰਾਉ।
y cantando Sus Alabanzas mi ser florece también. (1-Pausa)
gur pUChu qum@ krhu bIcwru ]
gur poochhahu tum(h) karahu beechaar ||
So consult the Guru, and reflect upon His wisdom;
ਜੇਕਰ ਤੂੰ ਗੁਰਾਂ ਤੋਂ ਸਿਖਮਤ ਲਵੇਂ ਅਤੇ ਉਸ ਨੂੰ ਸੋਚੇ ਸਮਝੇ,
Pregunta al Guru el camino y medita en Dios,
qW pRB swcy lgY ipAwru ]
taa(n) prabh saache lagai piaar ||
then, you shall be in love with the True Lord God.
ਤਦ ਤੇਰਾ ਸੱਚੇ ਸੁਆਮੀ ਨਾਲ ਪ੍ਰੇਮ ਪੈ ਜਾਵੇ।
esa es la manera de mostrar amor por tu Señor.
Awpu Coif hoih dwsq Bwie ]
aap chhodd hoh dhaasat bhai ||
Abandon your self-conceit, and be His loving servant.
ਤੂੰ ਆਪਣੀ ਸਵੈ-ਹੰਗਤਾ ਛੱਡ ਦੇ ਤੇ ਗੋਲੇ ਵਾਲੇ ਜ਼ਜਬੇ ਧਾਰਨ ਕਰ ਲੈ,
Haz a un lado tu ego y vuélvete Su Esclavo,
qau jgjIvnu vsY min Awie ]2]
tau jagajeevan vasai man aai ||2||
Then, the Life of the World shall come to dwell in your mind. ||2||
ਤਦ ਜਗਤ ਦੀ ਜਿੰਦ-ਜਾਨ ਪ੍ਰਭੂ ਤੇਰੇ ਚਿੱਤ ਵਿੱਚ ਟਿਕ ਜਾਵੇਗਾ।
así la Vida de toda vida llenará tu ser. (2)
Bgiq kry sd vyKY hjUir ]
bhagat kare sadh vekhai hajoor ||
Worship Him with devotion, and see Him always ever-present, close at hand.
ਬੰਦੇ ਨੂੰ ਸਾਈਂ ਦਾ ਸਿਮਰਨ ਕਰਨਾ ਅਤੇ ਉਸ ਨੂੰ ਹਮੇਸ਼ਾਂ ਐਨ ਨੇੜੇ ਦੇਖਣਾ ਚਾਹੀਦਾ ਹੈ।
Si uno se vuelve devoto de Dios,
myrw pRBu sd rihAw BrpUir ]
meraa prabh sadh rahiaa bharapoor ||
My God is forever permeating and pervading all.
ਮੇਰਾ ਮਾਲਕ ਸਦੀਵ ਹੀ ਸਾਰਿਆਂ ਨੂੰ ਪਰੀਪੂਰਨ ਕਰ ਰਿਹਾ ਹੈ।
uno goza siempre de Su Presencia,
iesu BgqI kw koeI jwxY Byau ]
eis bhagatee kaa koiee jaanai bheau ||
Only a rare few know the mystery of this devotional worship.
ਕੋਈ ਵਿਰਲਾ ਜਣਾ ਹੀ ਪ੍ਰਭੂ ਦੀ ਇਸ ਪਿਆਰੀ ਉਪਾਸ਼ਨਾ ਦੇ ਭੇਤ ਨੂੰ ਜਾਣਦਾ ਹੈ।
pues mi Dios lo llena todo, por todas partes, todo el tiempo.
sBu myrw pRBu Awqm dyau ]3]
sabh meraa prabh aatam dheau ||3||
My God is the Enlightener of all souls. ||3||
ਮੇਰਾ ਮਾਲਕ ਸਾਰੀਆਂ ਆਤਮਾਵਾਂ ਨੂੰ ਰੌਸ਼ਨ ਕਰਨ ਵਾਲਾ ਹੈ।
Extraordinario es quien conoce el Misterio de esta Devoción y realiza que todo es Dios. (3)
Awpy siqguru myil imlwey ]
aape satigur mel milaae ||
The True Guru Himself unites us in His Union.
ਸੱਚੇ ਗੁਰੂ ਜੀ, ਖੁਦ ਹੀ ਬੰਦੇ ਨੂੰ ਪ੍ਰਭੂ ਦੇ ਮਿਲਾਪ ਅੰਦਰ ਮਿਲਾ ਦਿੰਦੇ ਹਨ।
El Guru Verdadero, de Sí Mismo nos une con nuestro Dios
jgjIvn isau Awip icqu lwey ]
jagajeevan siau aap chit laae ||
He Himself links our consciousness to the Lord, the Life of the World.
ਆਪੇ ਹੀ ਗੁਰੂ ਜੀ, ਉਸ ਦੇ ਮਨ ਨੂੰ ਜਗ ਦੀ ਜਿੰਦ-ਜਾਨ ਪ੍ਰਭੂ ਨਾਲ ਜੋੜ ਦਿੰਦੇ ਹਨ।
y nos apega a la Vida de toda vida,
mnu qnu hirAw shij suBwey ]
man tan hariaa sahaj subhaae ||
Thus, our minds and bodies are rejuvenated with intuitive ease.
ਉਸ ਦੀ ਆਤਮਾ ਤੇ ਦੇਹਿ ਸੁਤੇ ਸਿਧ ਹੀ ਰੇ ਭਰੇ ਹੋ ਜਾਂਦੇ ਹਨ।
así de forma espontánea florecemos en cuerpo
nwnk nwim rhy ilv lwey ]4]4]
naanak naam rahe liv laae ||4||4||
O Nanak, through the Naam, the Name of the Lord, we remain attuned to the String of His Love. ||4||4||
ਨਾਨਕ, ਉਹ ਪ੍ਰਭੂ ਦੇ ਨਾਮ ਦੇ ਪਿਆਰ ਅੰਦਰ ਲੀਨ ਹੋਇਆ ਰਹਿੰਦਾ ਹੈ।
y Alma y obtenemos el Naam, el Nombre del Señor. (4-4)
bsMqu mhlw 3 ]
basa(n)t mahalaa teejaa ||
Basant, Third Mehl:
ਬਸੰਤ ਤੀਜੀ ਪਾਤਿਸ਼ਾਹੀ।
Basant Mejl Guru Amar Das, Tercer Canal Divino.
Bgiq vClu hir vsY min Awie ]
bhagat vachhal har vasai man aai ||
The Lord is the Lover of His devotees; He dwells within their minds,
ਸੰਤਾਂ ਦਾ ਪਿਆਰਾ ਵਾਹਿਗੁਰੂ, ਚਿੱਤ ਅੰਦਰ ਟਿਕ ਜਾਂਦਾ ਹੈ,
Por la Gracia del Guru, el Señor, el Amante de los Devotos,
gur ikrpw qy shj suBwie ]
gur kirapaa te sahaj subhai ||
by Guru's Grace, with intuitive ease.
ਗੁਰਾਂ ਦੀ ਦਇਆ ਦੁਆਰਾ, ਸੁਖੈਨ ਹੀ।
llega a nuestra mente de forma espontánea,
Bgiq kry ivchu Awpu Koie ]
bhagat kare vichahu aap khoi ||
Through devotional worship, self-conceit is eradicated from within,
ਆਪਣੇ ਅੰਦਰੋ ਹੰਗਤਾ ਨੂੰ ਮਾਰ ਕੇ ਜਦ ਬੰਦਾ ਉਸ ਦੀ ਪੂਜਾ ਕਰਦਾ ਹੈ,
Lo alabamos para liberarnos de nuestro ego negativo
qd hI swic imlwvw hoie ]1]
tadh hee saach milaavaa hoi ||1||
and then, one meets the True Lord. ||1||
ਤਾਂ ਉਹ ਸੱਚੇ ਸੁਆਮੀ ਨੂੰ ਮਿਲ ਪੈਦਾ ਹੈ।
y así nos fundimos en el Uno Verdadero. (1)
Bgq sohih sdw hir pRB duAwir ]
bhagat soheh sadhaa har prabh dhuaar ||
His devotees are forever beauteous at the Door of the Lord God.
ਉਸ ਦੇ ਸੰਤ, ਸੁਆਮੀ ਵਾਹਿਗੁਰੂ ਦੇ ਬੂਹੇ ਤੇ ਹਮੇਸ਼ਾਂ ਸੁੰਦਰ ਲਗਦੇ ਹਨ।
Los Devotos se ven bellos en la Puerta del Señor,
gur kY hyiq swcY pRym ipAwir ]1] rhwau ]
gur kai het saachai prem piaar ||1|| rahaau ||
Loving the Guru, they have love and affection for the True Lord. ||1||Pause||
ਗੁਰਾਂ ਨਾਲ ਪਿਆਰ ਕਰਨ ਦੁਆਰਾ, ਉਨ੍ਹਾਂ ਦੀ ਸੱਚੇ ਸੁਆਮੀ ਨਾਲ ਪ੍ਰੀਤ ਤੇ ਪਿਰਹੜੀ ਪੈ ਜਾਂਦੀ ਹੈ। ਠਹਿਰਾਉ।
ellos aman al Guru y este Amor dura para siempre. (1-Pausa)
Bgiq kry so jnu inrmlu hoie ]
bhagat kare so jan niramal hoi ||
That humble being who worships the Lord with devotion becomes immaculate and pure.
ਜਿਹੜਾ ਜੀਵ ਸੁਆਮੀ ਦੀ ਸੇਵਾ ਕਰਦਾ ਹੈ, ਉਹ ਪਵਿੱਤਰ ਹੋ ਜਾਂਦਾ ਹੈ,
El que es Devoto de Dios se vuelve Puro e Inmaculado
gur sbdI ivchu haumY Koie ]
gur sabadhee vichahu haumai khoi ||
Through the Word of the Guru's Shabad, egotism is eradicated from within.
ਤੇ ਗੁਰਾਂ ਦੇ ਉਪਦੇਸ਼ ਰਾਹੀਂ, ਆਪਣੀ ਸਵੈ-ਹੰਗਤਾ ਅੰਦਰੋ ਦੂਰ ਕਰ ਦਿੰਦਾ ਹੈ।
y a través del Guru se libera de la idea del uno mismo.
hir jIau Awip vsY min Awie ]
har jeeau aap vasai man aai ||
The Dear Lord Himself comes to dwell within the mind,
ਪੂਜਨੀਯ ਪ੍ਰਭੂ ਖੁਦ ਆ ਕੇ ਉਸ ਦੇ ਚਿੱਤ ਵਿੱਚ ਟਿਕ ਜਾਂਦਾ ਹੈ,
El Señor, de Sí Mismo llega a habitar en la mente de uno,
sdw sWiq suiK shij smwie ]2]
sadhaa saa(n)t sukh sahaj samai ||2||
and the mortal remains immersed in peace, tranquility and intuitive ease. ||2||
ਅਤੇ ਉਹ ਸਦੀਵ ਹੀ ਸ਼ਾਤੀ ਆਰਾਮ ਤੇ ਅਡੋਲਤਾ ਅੰਦਰ ਲੀਨ ਹੋਇਆ ਰਹਿੰਦਾ ਹੈ।
la Paz llega y uno se funde en el Éxtasis y en el Equilibrio. (2)
swic rqy iqn sd bsMq ]
saach rate tin sadh basa(n)t ||
Those who are imbued with Truth, are forever in the bloom of spring.
ਜੋ ਸੱਚ ਨਾਲ ਰੰਗੀਜੇ ਹਨ ਉਹ ਹਮੇਸ਼ਾਂ ਖੁਸ਼ੀ ਅੰਦਰ ਹਨ।
Los que están imbuidos en la Verdad, permanecen siempre en flor,
mnu qnu hirAw riv gux guivMd ]
man tan hariaa rav gun guvi(n)dh ||
Their minds and bodies are rejuvenated, uttering the Glorious Praises of the Lord of the Universe.
ਪ੍ਰਭੂ ਦਾ ਜੱਸ ਉਚਾਰਨ ਕਰਨ ਦੁਆਰਾ ਉਹਨਾਂ ਦੀ ਆਤਮਾ ਤੇ ਦੇਹਿ ਸਰਸਬਜ਼ ਹੋ ਜਾਂਦੇ ਹਨ।
su ser también florece habitando en la Alabanza del Señor,
ibnu nwvY sUkw sMswru ]
bin naavai sookaa sa(n)saar ||
Without the Lord's Name, the world is dry and parched.
ਨਾਮ ਦੇ ਬਗੈਰ ਸੁੱਕੀ ਸੜੀ ਹੋਈ ਹੈ ਦੁਨੀਆਂ।
pero sin el Naam, el Nombre del Señor,
Agin iqRsnw jlY vwro vwr ]3]
agan tirasanaa jalai vaaro vaar ||3||
It burns in the fire of desire, over and over again. ||3||
ਖਾਹਿਸ਼ ਦੀ ਅੱਗ ਵਿੱਚ ਇਹ ਮੁੜ ਮੁੜ ਕੇ ਮੱਚਦੀ ਹੈ।
el mundo entero se seca como el polvo y se consume en el fuego de sus incontrolables pasiones. (3)
soeI kry ij hir jIau BwvY ]
soiee kare j har jeeau bhaavai ||
One who does only that which is pleasing to the Dear Lord
ਜੇਕਰ ਇਨਸਾਨ ਕੇਵਲ ਓਹੀ ਕੁਛ ਕਰੇ, ਜਿਹੜਾ ਮਹਾਰਾਜ ਮਾਲਕ ਨੂੰ ਚੰਗਾ ਲਗਦਾ ਹੈ,
Si uno vive en la Voluntad del Señor,
sdw suKu srIir BwxY icqu lwvY ]
sadhaa sukh sareer bhaanai chit laavai ||
- his body is forever at peace, and his consciousness is attached to the Lord's Will.
ਤਾਂ ਉਸ ਦੀ ਦੇਹਿ ਹਮੇਸ਼ਾਂ ਆਰਾਮ ਅੰਦਰ ਵਸਦੀ ਹੈ, ਅਤੇ ਉਸ ਦਾ ਮਨ ਸੁਆਮੀ ਦੀ ਰਜ਼ਾ ਨਾਲ ਜੁੜਿਆ ਰਹਿੰਦਾ ਹੈ।
uno se conserva íntegro con su mente llena de la Voluntad del Señor.
Apxw pRBu syvy shij suBwie ]
apanaa prabh seve sahaj subhai ||
He serves His God with intuitive ease.
ਉਹ ਆਪਣੇ-ਆਪ ਹੀ ਸਾਈਂ ਦੀ ਸੇਵਾ ਕਮਾਉਂਦਾ ਹੈ,
El que sirve a su Señor Todopoderoso, espontáneamente,
nwnk nwmu vsY min Awie ]4]5]
naanak naam vasai man aai ||4||5||
O Nanak, the Naam, the Name of the Lord, comes to abide in his mind. ||4||5||
ਅਤੇ ਨਾਮ ਆ ਕੇ ਉਸ ਦੇ ਚਿੱਤ ਅੰਦਰ ਟਿਕ ਜਾਂਦਾ ਹੈ, ਹੇ ਨਾਨਕ!
dice Nanak, llega a su mente el Naam, el Nombre del Señor. (4-5)
bsMqu mhlw 3 ]
basa(n)t mahalaa teejaa ||
Basant, Third Mehl:
ਬਸੰਤ ਤੀਜੀ ਪਾਤਸ਼ਾਹੀ।
Basant Mejl Guru Amar Das, Tercer Canal Divino
mwieAw mohu sbid jlwey ]
maiaa moh sabadh jalaae ||
Attachment to Maya is burnt away by the Word of the Shabad.
ਸਾਈਂ ਦੇ ਨਾਮ ਦੁਆਰਾ, ਦੌਲਤ ਦੀ ਲਗਨ ਮੱਚ ਜਾਂਦੀ ਹੈ।
Por medio de la Palabra del Shabd del Guru uno se libera de sus apegos y de sus ilusiones,
mnu qnu hirAw siqgur Bwey ]
man tan hariaa satigur bhaae ||
The mind and body are rejuvenated by the Love of the True Guru.
ਸੱਚੇ ਗੁਰਾਂ ਦੀ ਪ੍ਰੀਤ ਰਾਹੀਂ ਜਿਦੜੀ ਅਤੇ ਦੇਹ ਹਰੇ ਭਰੇ ਹੋ ਜਾਂਦੇ ਹਨ।
en la Voluntad del Guru el ser florece.
sPilEu ibrKu hir kY duAwir ]
safalio birakh har kai dhuaar ||
The tree bears fruit at the Lord's Door,
ਵਾਹਿਗੁਰੂ ਦੇ ਦਰ ਉਤੇ ਬੰਦੇ ਦੀ ਆਤਮਾ ਦਾ ਬਿਰਛ ਫਲ ਲੈ ਆਉਂਦਾ ਹੈ,
En la Puerta del Señor, el árbol del ser da fruto y uno se enamora de la Palabra del Shabd del Guru,
swcI bwxI nwm ipAwir ]1]
saachee baanee naam piaar ||1||
in love with the True Bani of the Guru's Word, and the Naam, the Name of the Lord. ||1||
ਅਤੇ ਉਸ ਦਾ ਮਨ ਸੱਚੀ ਗੁਰਬਾਣੀ ਅਤੇ ਪ੍ਰਭੂ ਦੇ ਨਾਲ ਮੁਹੱਬਤ ਕਰਨ ਲਗ ਜਾਂਦਾ ਹੈ।
sí del Naam, el Nombre del Señor. (1)
ey mn hirAw shj suBwie ]
e man hariaa sahaj subhai ||
This mind is rejuvenated, with intuitive ease;
ਸੱਚੇ ਗੁਰਾਂ ਨੂੰ ਪਿਆਰ ਕਰਨ ਦੁਆਰਾ ਇਹ ਆਤਮਾ ਸੁਖੈਨ ਹੀ ਸਰਸਬਜ਼ ਹੋ ਜਾਂਦੀ ਹੈ,
La mente florece de forma espontánea,
sc Plu lwgY siqgur Bwie ]1] rhwau ]
sach fal laagai satigur bhai ||1|| rahaau ||
loving the True Guru, it bears the fruit of truth. ||1||Pause||
ਅਤੇ ਇਸ ਨੂੰ ਸੱਚਾ ਮੇਵਾ ਲੱਗ ਆਉਂਦਾ ਹੈ। ਠਹਿਰਾਉ।
y el fruto de la Verdad aparece si uno ama la Palabra del Shabd del Guru. (1-Pausa)
Awpy nyVY Awpy dUir ]
aape neRai aape dhoor ||
He Himself is near, and He Himself is far away.
ਖੁਦ ਸੁਆਮੀ ਨਜ਼ਦੀਕ ਹੈ ਤੇ ਖੁਦ ਹੀ ਦੁਰੇਡੇ।
El Señor está tan cerca o tan lejos como Él lo desea,
gur kY sbid vyKY sd hjUir ]
gur kai sabadh vekhai sadh hajoor ||
Through the Word of the Guru's Shabad, He is seen to be ever-present, close at hand.
ਗੁਰਾਂ ਦੇ ਉਪਦੇਸ਼ ਦੁਆਰਾ ਜੀਵ ਉਸ ਨੂੰ ਹਮੇਸ਼ਾਂ ਅੰਗ ਸੰਗ ਦੇਖਦਾ ਹੈ।
pero a través de la Palabra del Shabd del Guru, uno tiene Su Presencia siempre enfrente.
Cwv GxI PUlI bnrwie ]
chhaav ghanee foolee banarai ||
The plants have blossomed forth, giving a dense shade.
ਬਨਾਸਪਤੀ ਪ੍ਰਫੁਲਤ ਹੋ ਗਈ ਹੈ ਅਤੇ ਸੰਘਣੀ ਛਾਂ ਦਿੰਦੀ ਹੈ।
La vegetación total permanece en flor dando una enorme sombra
gurmuiK ibgsY shij suBwie ]2]
gurmukh bigasai sahaj subhai ||2||
The Gurmukh blossoms forth, with intuitive ease. ||2||
ਗੁਰਾਂ ਦੀ ਦਇਆ ਦੁਆਰਾ ਜੀਵ ਆਪ ਹੀ ਪ੍ਰਫੁਲਤ ਹੋ ਜਾਂਦਾ ਹੈ।
y ahí uno florece por la Gracia del Guru de forma espontánea. (2)
Anidnu kIrqnu krih idn rwiq ]
anadhin keeratan kareh dhin raat ||
Night and day, he sings the Kirtan of the Lord's Praises, day and night.
ਜੋ ਰੈਣ ਤੇ ਦਿਨ ਹਮੇਸ਼ਾਂ ਹੀ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ,
Si uno canta las Alabanzas del Señor, día y noche,
siqguir gvweI ivchu jUiT BrWiq ]
satigur gavaiee vichahu jooTh bharaa(n)t ||
The True Guru drives out sin and doubt from within.
ਉਸ ਦੇ ਅੰਦਰੋ ਸੱਚੇ ਗੁਰੂ ਜੀ ਪਾਪ ਅਤੇ ਭਰਮ ਕੱਢ ਦਿੰਦੇ ਹਨ।
uno es liberado de sus ilusiones, vicios y dudas.