iqsu jn ky siB kwj svwir ]
tis jan ke sabh kaaj savaar ||
all his affairs are resolved.
ਊਸ ਇਨਸਾਨ ਦੇ ਊਹ ਸਾਰੇ ਕਾਰਜ ਖੁਦ ਹੀ ਰਾਸ ਕਰ ਦਿੰਦਾ ਹੈ।
el Mismo Señor realiza su tarea,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
iqsu jn ky siB kwj svwir ]
tis jan ke sabh kaaj savaar ||
all his affairs are resolved.
ਊਸ ਇਨਸਾਨ ਦੇ ਊਹ ਸਾਰੇ ਕਾਰਜ ਖੁਦ ਹੀ ਰਾਸ ਕਰ ਦਿੰਦਾ ਹੈ।
el Mismo Señor realiza su tarea,
iqs kw rwKw eyko soie ]
tis kaa raakhaa eko soi ||
The One Lord is his Protector.
ਉਹ ਇਕ ਸੁਆਮੀ ਹੀ ਉਸ ਦਾ ਰਖਵਾਲਾ ਹੈ।
sí, el único Dios es su Santuario y hasta él,
jn nwnk ApiV n swkY koie ]4]4]17]
jan naanak apaR na saakai koi ||4||4||17||
O servant Nanak, no one can equal him. ||4||4||17||
ਕੋਈ ਜਣਾ ਉਸ ਤਾਈ ਪਹੁੰਚ ਨਹੀਂ ਸਕਦਾ, ਹੇ ਗੁਮਾਸ਼ਤੇ ਨਾਨਕ!
oh dice Nanak, nadie puede llegar. (4-4-17)
BYrau mhlw 5 ]
bhairau mahalaa panjavaa ||
Bhairao, Fifth Mehl:
ਭੈਰਉ ਪੰਜਵੀਂ ਪਾਤਿਸ਼ਾਹੀ।
Bhairo, Mejl Guru Aryan, Quinto Canal Divino.
qau kVIAY jy hovY bwhir ]
tau kaReeaai je hovai baahar ||
We should feel sad, if God were beyond us.
ਜੇਕਰ ਕੋਈ ਸ਼ੈ ਹਰੀ ਦੇ ਵੱਸ ਤੋਂ ਬਾਹਰ ਹੋਵੇ ਤਦ ਅਸੀਂ ਅਫਸੋਸ ਕਰੀਏ।
Tristes estaríamos si el Señor estuviera fuera de nosotros.
qau kVIAY jy ivsrY nrhir ]
tau kaReeaai je visarai narahar ||
We should feel sad, if we forget the Lord.
ਜੇਕਰ ਸਾਨੂੰ ਮਨੁਸ਼ ਸ਼ੇਰ ਸਰੂਪ ਵਾਹਿਗੁਰੂ ਭੁੱਲ ਜਾਵੇ ਤਾਂ ਸਾਨੂੰ ਅਫਸੋਸ ਕਰਨਾ ਚਾਹੀਦਾ ਹੈ।
Sí, deberíamos preocuparnos si el Señor nos abandonara para siempre.
qau kVIAY jy dUjw Bwey ]
tau kaReeaai je dhoojaa bhaae ||
We should feel sad, if we are in love with duality.
ਕੇਵਲ ਤਾਂ ਹੀ ਸਾਨੂੰ ਅਫਸੋਸ ਕਰਨਾ ਚਾਹੀਦਾ ਹੈ ਜੇਕਰ ਅਸੀਂ ਕਿਸੇ ਹੋਰਸ ਨੂੰ ਪਿਆਰ ਕਰਦੇ ਹਾਂ।
Sufriríamos si fuéramos entregados al otro,
ikAw kVIAY jW rihAw smwey ]1]
kiaa kaReeaai jaa(n) rahiaa samaae ||1||
But why should we feel sad? The Lord is pervading everywhere. ||1||
ਅਸੀਂ ਕਿਉਂ ਅਫਸੋਸ ਕਰੀਏ ਜਦ ਕਿ ਸੁਆਮੀ ਹਰ ਥਾਂ ਵਿਆਪਕ ਹੋ ਰਿਹਾ ਹੈ।
pero ¿por qué lamentarse si el Señor prevalece en todo? (1)
mwieAw moih kVy kiV picAw ]
maiaa moh kaRe kaR pachiaa ||
In love and attachment to Maya, the mortals are sad, and are consumed by sadness.
ਧਨ ਦੌਲਤ ਦੇ ਪਿਆਰ ਅੰਦਰ ਝੁਰਦਾ ਹੋਇਆ ਪ੍ਰਾਨੀ ਨਸ਼ਟ ਹੋ ਜਾਂਦਾ ਹੈ।
Uno es consumido por el amor a Maya, sí, sin el Nombre,
ibnu nwvY BRim BRim BRim KipAw ]1] rhwau ]
bin naavai bhram bhram bhram khapiaa ||1|| rahaau ||
Without the Name, they wander and wander and wander, and waste away. ||1||Pause||
ਨਾਮ ਦੇ ਬਾਝੋਂ ਉਹ ਭਟਕ, ਭਟਕ ਕੇ ਬਰਬਾਦ ਹੋ ਜਾਂਦਾ ਹੈ। ਠਹਿਰਾਓ।
la vida de uno es desperdiciada en la duda. (1-Pausa)
qau kVIAY jy dUjw krqw ]
tau kaReeaai je dhoojaa karataa ||
We should feel sad, if there were another Creator Lord.
ਕੇਵਲ ਤਦ ਹੀ ਆਪਾਂ ਝੁਰੀਏ, ਜੇਕਰ ਕੋਈ ਹੋਰ ਸਿਰਜਣਹਾਰ ਹੋਵੇ।
Sufriríamos si hubiera otro tipo de Creador.
qau kVIAY jy AinAwie ko mrqw ]
tau kaReeaai je aniaai ko marataa ||
We should feel sad, if someone dies by injustice.
ਕੇਵਲ ਤਾਂ ਹੀ ਅਸੀਂ ਝੁਰੇਵਾਂ ਕਰੀਏ ਜੇਕਰ ਕੋਈ ਜਣਾ ਬੇਇਨਸਾਫੀ ਨਾਲ ਮਾਰ ਦਿੱਤਾ ਗਿਆ ਹੋਵੇ।
Sufriríamos si la injusticia rigiera en la Corte del Señor.
qau kVIAY jy ikCu jwxY nwhI ]
tau kaReeaai je kichh jaanai naahee ||
We should feel sad, if something were not known to the Lord.
ਕੇਵਲ ਤਾਂ ਹੀ ਅਸੀਂ ਅਫਸੋਸ ਕਰੀਏ ਜੇਕਰ ਸੁਆਮੀ ਕਿਸੇ ਗੱਲ ਤੋਂ ਬੇਖਬਰ ਹੋਵੇ।
Sufriríamos si el Señor no conociera nuestro ser interior.
ikAw kVIAY jW BrpUir smwhI ]2]
kiaa kaReeaai jaa(n) bharapoor samaahee ||2||
But why should we feel sad? The Lord is totally permeating everywhere. ||2||
ਅਸੀਂ ਕਿਉਂ ਝੁਰੇਵਾਂ ਕਰੀਏ ਜਦ ਕਿ ਸੁਆਮੀ ਸਾਰਿਆਂ ਅੰਦਰ ਪੂਰੀ ਤਰ੍ਹਾਂ ਰਮ ਰਿਹਾ ਹੈ।
Oh ¿por qué sufrir cuando el Señor lo llena todo? (2)
qau kVIAY jy ikCu hoie iD|wxY ]
tau kaReeaai je kichh hoi dhin(g)aanai ||
We should feel sad, if God were a tyrant.
ਕੇਵਲ ਤਦ ਹੀ ਅਸੀਂ ਝੁਰੇਵਾਂ ਕਰੀਏ ਜੇਕਰ ਪ੍ਰਭੂ ਸਾਡੇ ਤੇ ਕੋਈ ਜੁਲਮ ਕਰਦਾ ਹੋਵੇ।
Sufriríamos si el Señor se convirtiera en un tirano para nosotros,
qau kVIAY jy BUil rM\wxY ]
tau kaReeaai je bhool ra(n)n(j)aanai ||
We should feel sad, if He made us suffer by mistake.
ਕੇਵਲ ਤਾਂ ਹੀ ਅਸੀਂ ਅਫਸੋਸ ਕਰੀਏ ਜੇਕਰ ਸੁਆਮੀ ਗਲਤੀ ਰਾਹੀਂ ਦੁੱਖ ਦਿੰਦਾ ਹੋਵੇ।
si sin tener conocimiento nos causara algún dolor.
guir kihAw jo hoie sBu pRB qy ]
gur kahiaa jo hoi sabh prabh te ||
The Guru says that whatever happens is all by God's Will.
ਗੁਰੂ ਜੀ ਆਖਦੇ ਹਨ ਜਿਹੜਾ ਕੁਛ ਭੀ ਆਉਂਦਾ ਹੈ, ਉਹ ਸਮੂਹ ਸੁਆਮੀ ਕੋਲੋ ਹੀ ਆਉਂਦਾ ਹੈ।
Sabiamente dice el Guru que todo lo que nos llega viene de Dios,
qb kwVw Coif AicMq hm soqy ]3]
tab kaaRaa chhodd achi(n)t ham sote ||3||
So I have abandoned sadness, and I now sleep without anxiety. ||3||
ਤਦ ਝੁਰੇਵੇ ਨੂੰ ਛੱਡ ਹੁਣ ਮੈਂ ਬੇਫਿਕਰ ਹੋ ਕੇ ਸੌਦਾਂ ਹਾਂ।
así, no me preocupo y puedo dormir en paz. (3)
pRB qUhY Twkuru sBu ko qyrw ]
prabh toohai Thaakur sabh ko teraa ||
O God, You alone are my Lord and Master; all belong to You.
ਹੇ ਸੁਆਮੀ! ਕੇਵਲ ਤੂੰ ਹੀ ਮੇਰਾ ਮਾਲਕ ਹੈ! ਹਰ ਕੋਈ ਤੇਰਾ ਹੀ ਹੈ।
Oh Dios, eres nuestro Único Maestro, todos y cada uno pertenecen a Ti.
ijau BwvY iqau krih inbyrw ]
jiau bhaavai tiau kareh niberaa ||
According to Your Will, You pass judgement.
ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਓਸੇ ਤਰ੍ਹਾਂ ਹੀ ਤੂੰ ਮੇਰਾ ਫੈਸਲਾ ਕਰ ਦੇ।
Establécete entonces en mi ser si así es Tu Voluntad, me he quitado del sentido de la dualidad,
duqIAw nwsiq ieku rihAw smwie ]
dhuteeaa naasat ik rahiaa samai ||
There is no other at all; the One Lord is permeating and pervading everywhere.
ਹੋਰ ਕੋਈ ਹੈ ਹੀ ਨਹੀਂ। ਇੱਕ ਸਾਹਿਬ ਹੀ ਸਾਰੇ ਵਿਆਪਕ ਹੋ ਰਿਹਾ ਹੈ।
pues Tú, el Uno, prevalece en todo.
rwKhu pYj nwnk srxwie ]4]5]18]
raakhahu paij naanak saranai ||4||5||18||
Please save Nanak's honor; I have come to Your Sanctuary. ||4||5||18||
ਹੇ ਸੁਆਮੀ! ਤੂੰ ਨਾਨਕ ਦੀ ਪਤਿ ਆਬਰੂ ਰੱਖ। ਉਸ ਨੇ ਤੇਰੀ ਪਨਾਹ ਨਹੀਂ ਹੈ।
Reza Nanak, oh Dios, salva mi honor, pues sólo busco Tu Santuario. (4-5-18)
BYrau mhlw 5 ]
bhairau mahalaa panjavaa ||
Bhairao, Fifth Mehl:
ਭੈਰਉ ਪੰਜਵੀਂ ਪਾਤਿਸ਼ਾਹੀ।
Bhairo, Mejl Guru Aryan, Quinto Canal Divino.
ibnu bwjy kYso inriqkwrI ]
bin baaje kaiso niratikaaree ||
Without music, how is one to dance?
ਵਾਜੇ ਦੇ ਬਗੈਰ ਕਾਹਦਾ ਨਾਚ ਹੈ?
¿Cómo puede uno bailar sin música?, ¿cómo puede uno cantar sin voz?
ibnu kMTY kYsy gwvnhwrI ]
bin ka(n)Thai kaise gaavanahaaree ||
Without a voice, how is one to sing?
ਸੁਰੀਲੀ ਆਵਾਜ ਦੇ ਬਾਝੋਂ ਕਾਹਦਾ ਰਾਗੀ ਹੈ?
¿Cómo la cítara podría tocarse sin cuerdas?,
jIl ibnw kYsy bjY rbwb ]
jeel binaa kaise bajai rabaab ||
Without strings, how is a guitar to be played?
ਤਾਰਾਂ ਦੇ ਬੈਰ ਸਰੰਦਾ ਕਿਸ ਤਰ੍ਹਾਂ ਵੱਜ ਸਕਦਾ ਹੈ?
¿cómo podría uno vivir en la satisfacción sin el Naam, el Nombre del Señor?
nwm ibnw ibrQy siB kwj ]1]
naam binaa birathe sabh kaaj ||1||
Without the Naam, all affairs are useless. ||1||
ਨਾਮ ਦੇ ਬਾਝੋਂ ਵਿਅਰਥ ਹਨ ਸਾਰੇ ਕੰਮ ਕਾਜ।
Sin el Naam, todas nuestras acciones no tienen valor. (1)
nwm ibnw khhu ko qirAw ]
naam binaa kahahu ko tariaa ||
Without the Naam - tell me: who has ever been saved?
ਦੱਸੋ! ਸਾਈਂ ਦੇ ਨਾਮ ਦੇ ਬਗੈਰ ਕਿਸ ਦਾ ਪਾਰ ਉਤਾਰਾ ਹੋਇਆ ਹੈ?
Oh, dime ¿quién ha sido emancipado en algún momento si no ha sido a través del Naam,
ibnu siqgur kYsy pwir pirAw ]1] rhwau ]
bin satigur kaise paar pariaa ||1|| rahaau ||
Without the True Guru, how can anyone cross over to the other side? ||1||Pause||
ਸੱਚੇ ਗੁਰਾਂ ਦੇ ਬਾਝੋਂ, ਬੰਦਾ ਕਿਸ ਤਰ੍ਹਾਂ ਪਾਰ ਊਤਰ ਸਕਦਾ ਹੈ? ਠਹਿਰਾਓ।
el Nombre del Señor?, y sin el Guru Verdadero, ¿quién ha sido llevado a través? (1-Pausa)
ibnu ijhvw khw ko bkqw ]
bin jihavaa kahaa ko bakataa ||
Without a tongue, how can anyone speak?
ਜੀਭ ਦੇ ਬਾਝੋਂ ਕੋਈ ਜਣਾ ਕਿਸ ਤਰ੍ਹਾਂ ਬੋਲ ਸਕਦਾ ਹੈ?
¿Quién podría cantar sin paladar?,
ibnu sRvnw khw ko sunqw ]
bin sravanaa kahaa ko sunataa ||
Without ears, how can anyone hear?
ਕੰਨਾਂ ਦੇ ਬਗੈਰ ਕੋਈ ਜਣਾ ਕਿਸ ਤਰ੍ਹਾਂ ਸੁਣ ਸਕਦਾ ਹੈ?
¿quién podría escuchar algo sin oídos?
ibnu nyqRw khw ko pyKY ]
bin netraa kahaa ko pekhai ||
Without eyes, how can anyone see?
ਅੱਖਾਂ ਦੇ ਬਿਨਾਂ ਕੋਈ ਜਣਾ ਕਿਸ ਤਰ੍ਹਾਂ ਵੇਖ ਸਕਦਾ ਹੈ?
¿Quién podría ver sin ojos?
nwm ibnw nru khI n lyKY ]2]
naam binaa nar kahee na lekhai ||2||
Without the Naam, the mortal is of no account at all. ||2||
ਨਾਮ ਦੇ ਬਗੈਰ, ਬੰਦਾ ਕਿਸੇ ਹਿਸਾਬ ਕਿਤਾਬ ਵਿੱਚ ਨਹੀਂ।
De igual forma, sin el Nombre, uno no sirve para nada. (2)
ibnu ibidAw khw koeI pMifq ]
bin bidhiaa kahaa koiee pa(n)ddit ||
Without learning, how can one be a Pandit - a religious scholar?
ਇਲਮ ਦੇ ਬਗੈਰ, ਕੋਈ ਕਿਸ ਤਰ੍ਹਾਂ ਵਿਦਵਾਨ ਹੋ ਸਕਦਾ ਹੈ?
¿Quién podría volverse sabio sin Sabiduría?,
ibnu AmrY kYsy rwj mMifq ]
bin amarai kaise raaj ma(n)ddit ||
Without power, what is the glory of an empire?
ਹਕੂਮਤ ਦੇ ਬਾਝੋਂ, ਪਾਤਿਸ਼ਾਹੀ ਦੀ ਕਾਹਦੀ ਸ਼ੋਭਾ ਹੈ?
¿quién podría regir si Su Comando nadie lo recibiera?
ibnu bUJy khw mnu Thrwnw ]
bin boojhe kahaa man Thaharaanaa ||
Without understanding, how can the mind become steady?
ਗਿਆਤ ਦੇ ਬਗੈਰ, ਮਨੂਆ ਕਿਸ ਤਰ੍ਹਾਂ ਅਸਥਿਰ ਹੋ ਸਕਦਾ ਹੈ?
¿Quién podría calmar su mente sin el Conocimiento?
nwm ibnw sBu jgu baurwnw ]3]
naam binaa sabh jag bauraanaa ||3||
Without the Naam, the whole world is insane. ||3||
ਪ੍ਰਭੂ ਦੇ ਨਾਮ ਬਗੈਰ, ਸਾਰਾ ਸੰਸਾਰ ਪਗਲਾ ਹੋ ਗਿਆ ਹੈ।
Así, sin el Nombre, el mundo vive en la locura. (3)
ibnu bYrwg khw bYrwgI ]
bin bairaag kahaa bairaagee ||
Without detachment, how can one be a detached hermit?
ਊਪਰਾਮਤਾ ਦੇ ਬਗੈਰ, ਇਨਸਾਨ ਉਪਰਾਮ ਕਿਸ ਤਰ੍ਹਾਂ ਹੋ ਸਕਦਾ ਹੈ?
¿Cómo podría uno vivir desapegado sin el Desapego?,
ibnu hau iqAwig khw koaU iqAwgI ]
bin hau tiaag kahaa kouoo tiaagee ||
Without renouncing egotism, how can anyone be a renunciate?
ਹੰਕਾਰ ਨੂੰ ਛੱਡਣ ਦੇ ਬਾਝੋਂ ਕੋਈ ਵਿਰਕਤ ਕਿਸ ਤਰ੍ਹਾਂ ਹੋ ਸਕਦਾ ਹੈ?
¿cómo puede uno renunciar sin quitarse de su propio ego negativo?
ibnu bis pMc khw mn cUry ]
bin bas pa(n)ch kahaa man choore ||
Without overcoming the five thieves, how can the mind be subdued?
ਪੰਜਾਂ ਭੂਤਨਿਆਂ ਨੂੰ ਵੱਸ ਕਰਨ ਦੇ ਬਗੈਰ ਮਨੂਆ ਕਿਸ ਤਰ੍ਹਾਂ ਕਾਬੂ ਕੀਤਾ ਜਾ ਸਕਦਾ ਹੈ?
¿Cómo puede uno controlar la mente sin sobreponerse a las cinco pasiones?
nwm ibnw sd sd hI JUry ]4]
naam binaa sadh sadh hee jhoore ||4||
Without the Naam, the mortal regrets and repents forever and ever. ||4||
ਸੁਆਮੀ ਦੇ ਨਾਮ ਦੇ ਬਗੈਰ, ਬੰਦਾ ਹਮੇਸ਼ਾਂ ਹਮੇਸ਼ਾਂ ਨਹੀਂ ਅਫਸੋਸ ਕਰਦਾ ਹੈ।
Así pues, sin el Nombre, uno vive en el sufrimiento. (4)
ibnu gur dIiKAw kYsy igAwnu ]
bin gur dheekhiaa kaise giaan ||
Without the Guru's Teachings, how can anyone obtain spiritual wisdom?
ਗੁਰਾਂ ਦੇ ਉਪਦੇਸ਼ ਦੇ ਬਗੈਰ, ਬ੍ਰਹਮ ਬੰਧ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ?
¿Cómo puede uno lograr la Sabiduría sin tener una Instrucción?
ibnu pyKy khu kYso iDAwnu ]
bin pekhe kahu kaiso dhiaan ||
Without seeing - tell me: how can anyone visualize in meditation?
ਦੱਸੋ! ਵੇਖਣ ਦੇ ਬਗੈਰ ਇਨਸਾਨ ਬਿਰਤੀ ਕਿਸ ਤਰ੍ਹਾਂ ਜੋੜ ਸਕਦਾ ਹੈ?
Sí, si uno no puede utilizar su imaginación, ¿cómo podría entonces practicar la Concentración?
ibnu BY kQnI srb ibkwr ]
bin bhai kathanee sarab bikaar ||
Without the Fear of God, all speech in useless.
ਪ੍ਰਭੂ ਦੇ ਡਰ ਦੇ ਬਾਝੋਂ, ਸਮੂਹ ਉਚਾਰਨ ਬੇਅਰਥ ਹੈ।
Sin el Temor Reverencial hacia el Señor, todo canto es falso.
khu nwnk dr kw bIcwr ]5]6]19]
kahu naanak dhar kaa beechaar ||5||6||19||
Says Nanak, this is the wisdom of the Lord's Court. ||5||6||19||
ਗੁਰੂ ਜੀ ਆਖਦੇ ਹਨ, ਕੇਵਲ ਇਹ ਹੀ ਸੁਆਮੀ ਦੇ ਦਰਬਾਰ ਦੀ ਸਿਖ ਮਤ ਹੈ।
Esto, dice Nanak, es la Verdadera Sabiduría del Señor. (5-6-19)
BYrau mhlw 5 ]
bhairau mahalaa panjavaa ||
Bhairao, Fifth Mehl:
ਭੈਰਉ ਪੰਜਵੀਂ ਪਾਤਿਸ਼ਾਹੀ।
Bhairo, Mejl Guru Aryan, Quinto Canal Divino.
haumY rogu mwnuK kau dInw ]
haumai rog maanukh kau dheenaa ||
Mankind is afflicted with the disease of egotism.
ਹੰਕਾਰ ਦੀ ਬਿਮਾਰੀ ਨੇ ਬੰਦੇ ਨੂੰ ਖੱਜਲ ਖੁਆਰ ਕਰ ਦਿੱਤਾ ਹੈ।
El ser humano está afligido por la maldad de su propio ego negativo.
kwm roig mYglu bis lInw ]
kaam rog maigal bas leenaa ||
The disease of sexual desire overwhelms the elephant.
ਵਿਸ਼ੇ ਭੋਗ ਦੀ ਬਿਮਾਰੀ ਹਾਥੀ ਨੂੰ ਕਾਬੂ ਕਰ ਲੈਂਦੀ ਹੈ।
El elefante es controlado con la enfermedad de la lujuria,
idRsit roig pic muey pqMgw ]
dhirasaT rog pach mue pata(n)gaa ||
Because of the disease of vision, the moth is burnt to death.
ਦੇਖਣ ਦੀ ਬਿਮਾਰੀ ਦੀ ਰਾਹੀਂ ਪਰਵਾਨਾ ਸੜ ਕੇ ਮਰ ਜਾਂਦਾ ਹੈ।
la palomilla es destruida por la maldición de tener que dirigirse hacia la luz cuando la ve.
nwd roig Kip gey kurMgw ]1]
naadh rog khap ge kura(n)gaa ||1||
Because of the disease of the sound of the bell, the deer is lured to its death. ||1||
ਘੰਡੇ ਹੇੜੇ ਦੀ ਆਵਾਜ ਦੀ ਬਿਮਾਰੀ ਰਾਹੀਂ ਹਰਨ ਤਬਾਹ ਹੋ ਜਾਂਦਾ ਹੈ।
Y el venado es atrapado, engañado por el sonido. (1)
jo jo dIsY so so rogI ]
jo jo dheesai so so rogee ||
Whoever I see is diseased.
ਉਹ ਸਾਰੇ ਜੋ ਦਿਸਦੇ ਹਨ, ਓਹੀ, ਓਹੀ ਬੀਮਾਰ ਹਨ।
Todos los seres que he visto están afligidos por uno u otro de estos males,
rog rihq myrw siqguru jogI ]1] rhwau ]
rog rahit meraa satigur jogee ||1|| rahaau ||
Only my True Guru, the True Yogi, is free of disease. ||1||Pause||
ਰੱਬ ਨਾਲ ਜੁੜੇ ਹੋਏ ਮੇਰੇ ਸੱਚੇ ਗੁਰੂ ਜੀ ਹੀ ਕੇਵਲ ਬੀਮਾਰੀ ਤੋਂ ਬਿਨਾਂ ਹਨ। ਠਹਿਰਾਓ।
con la excepción del Guru Verdadero, el Perfecto Yogui. (1-Pausa)
ijhvw roig mInu gRisAwno ]
jihavaa rog meen grasiaano ||
Because of the disease of taste, the fish is caught.
ਜੀਭ ਦੀ ਜਹਿਮਤ ਰਾਹੀਂ ਮੱਛੀ ਪਕੜੀ ਜਾਂਦੀ ਹੈ।
El pez es atrapado en la red engañado por la añoranza de un sabor.
bwsn roig Bvru ibnswno ]
baasan rog bhavar binasaano ||
Because of the disease of smell, the bumble bee is destroyed.
ਨੱਕ ਦੀ ਬਿਮਾਰੀ ਰਾਹੀਂ, ਭੌਰਾ ਨਾਸ ਹੋ ਜਾਂਦਾ ਹੈ।
La abeja negra es atrapada por la añoranza de la fragancia.
hyq rog kw sgl sMswrw ]
het rog kaa sagal sa(n)saaraa ||
The whole world is caught in the disease of attachment.
ਸਾਰੀ ਦੁਨੀਆਂ ਸੰਸਾਰੀ ਮੋਹ ਦੀ ਬੀਮਾਰੀ ਅੰਦਰ ਫਾਥੀ ਹੋਈ ਹੈ।
El mundo entero es destruido por la enfermedad del apego,
iqRibiD rog mih bDy ibkwrw ]2]
tirabidh rog meh badhe bikaaraa ||2||
In the disease of the three qualities, corruption is multiplied. ||2||
ਤਿੰਨਾਂ ਗੁਣਾਂ ਦੀ ਬਿਮਾਰੀ ਅੰਦਰ ਪਾਪ ਵਧੇਰੇ ਹੋ ਜਾਂਦੇ ਹਨ।
si, los males nacidos de las tres Modalidades, guiados por el error y la mala intención. (2)
rogy mrqw rogy jnmY ]
roge marataa roge janamai ||
In disease the mortals die, and in disease they are born.
ਬੀਮਾਰੀ ਅੰਦਰ ਬੰਦਾ ਮਰਦਾ ਹੈ ਤੇ ਬੀਮਾਰੀ ਵਿੱਚ ਹੀ ਜੰਮਦਾ ਹੈ।
Uno nace enfermo y muere, víctima de esa enfermedad.
rogy iPir iPir jonI BrmY ]
roge fir fir jonee bharamai ||
In disease they wander in reincarnation again and again.
ਬੀਮਾਰੀ ਰਾਹੀਂ ਹੀ ਉਹ ਮੁੜ ਮੁੜ ਕੇ ਜੂਨੀਆਂ ਦੇ ਅੰਦਰ ਭਟਕਦਾ ਹੈ।
Sí, los males no lo dejan y así es depositado de vientre en vientre, una y otra vez.