rwmklI mhlw 1 Gru 1 caupdy
raamakalee mahalaa pehilaa ghar pehilaa chaupadhe
Raamkalee, First Mehl, First House, Chau-Padhay:
ਰਾਮਕਲੀ ਪਹਿਲੀ ਪਾਤਿਸ਼ਾਹੀ। ਚਉਪਦੇ।
Ramkali, Mejl Guru Nanak, Primer Canal Divino, Chau-Padas.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
rwmklI mhlw 1 Gru 1 caupdy
raamakalee mahalaa pehilaa ghar pehilaa chaupadhe
Raamkalee, First Mehl, First House, Chau-Padhay:
ਰਾਮਕਲੀ ਪਹਿਲੀ ਪਾਤਿਸ਼ਾਹੀ। ਚਉਪਦੇ।
Ramkali, Mejl Guru Nanak, Primer Canal Divino, Chau-Padas.
<> siq nwmu krqw purKu inrBau inrvYru Akwl mUriq AjUnI sYBM gur pRswid ]
ikOankaar sat naam karataa purakh nirabhau niravair akaal moorat ajoonee saibha(n) gur prasaadh ||
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਵਾਹਿਗੁਰੂ ਕੇਵਲ ਇੱਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਡਰ ਰਹਿਤ, ਦੁਸ਼ਮਣੀ ਵਿਹੂਣ, ਅਜਨਮਾ ਅਤੇ ਸਵੈ ਪ੍ਰਕਾਸ਼ਮਾਨ ਹੈ। ਉਹ ਗੁਰਾਂ ਦੀ ਦਇਆ ਦੁਆਰਾ ਪ੍ਰਾਪਤ ਹੁੰਦਾ ਹੈ।
Por la Gracia del Único Ser Supremo, el Eterno, el Todo Prevaleciente, Purusha, el Creador, Sin Miedo, Sin Enojo, el Ser Más Allá del Tiempo, No Encarnado, Auto Existente, Iluminador.
koeI pVqw shswikrqw koeI pVY purwnw ]
koiee paRataa sahasaakirataa koiee paRai puraanaa ||
Some read the Sanskrit scriptures, and some read the Puraanas.
ਕੋਈ ਸੰਸਕ੍ਰਿਤ ਬੋਲੀ ਵਿੱਚ ਲਿਖੇ ਵੇਦਾਂ ਨੂੰ ਵਾਚਦਾ ਹੈ ਅਤੇ ਕੋਈ ਪੁਰਾਣਾਂ ਨੂੰ।
Algunos leen los Vedas, otros los Puranas,
koeI nwmu jpY jpmwlI lwgY iqsY iDAwnw ]
koiee naam japai japamaalee laagai tisai dhiaanaa ||
Some meditate on the Naam, the Name of the Lord, and chant it on their malas, focusing on it in meditation.
ਕੋਈ ਆਪਣੀ ਮਾਲਾ ਉਤੇ ਨਾਮ ਦਾ ਉਚਾਰਨ ਕਰਦਾ ਹੈ ਅਤੇ ਇਸ ਅੰਦਰ ਉਸ ਦੀ ਬਿਰਤੀ ਜੁੜੀ ਹੋਈ ਹੈ।
algunos meditan en el Naam, el Nombre del Dios, pero meditando en los malas,
Ab hI kb hI ikCU n jwnw qyrw eyko nwmu pCwnw ]1]
ab hee kab hee kichhoo na jaanaa teraa eko naam pachhaanaa ||1||
I know nothing, now or ever; I recognize only Your One Name, Lord. ||1||
ਮੈਨੂੰ ਹੁਣ ਅਤੇ ਕਦੇ ਦਾ ਕੁਝ ਭੀ ਪਤਾ ਨਹੀਂ, ਪ੍ਰੰਤੂ ਮੈਂ ਕੇਵਲ ਤੇਰੇ ਇਕ ਨਾਮ ਨੂੰ ਹੀ ਸਿੰਾਣਦਾ ਹਾਂ, ਹੇ ਸੁਆਮੀ!
y enfocando la mente en la meditación, no tengo, ni he tenido, conocimiento alguno, por eso, solamente reconozco Tu Nombre, oh Señor.(1)
n jwxw hry myrI kvn gqy ]
n jaanaa hare meree kavan gate ||
I do not know, Lord, what my condition shall be.
ਮੈਨੂੰ ਨਹੀਂ ਪਤਾ ਕਿ ਮੇਰੀ ਕੀ ਹਾਲਤ ਹੋਵੇਗੀ, ਹੇ ਹਰੀ!
Oh Dios, no sé cuál será mi condición; soy un tonto e ignorante, busco Tu Santuario,
hm mUrK AigAwn srin pRB qyrI kir ikrpw rwKhu myrI lwj pqy ]1] rhwau ]
ham moorakh agiaan saran prabh teree kar kirapaa raakhahu meree laaj pate ||1|| rahaau ||
I am foolish and ignorant; I seek Your Sanctuary, God. Please, save my honor and my self-respect. ||1||Pause||
ਮੈਂ ਬੇਵਕੂਫ ਅਤੇ ਬੇਸਮਝ ਹਾਂ, ਹੇ ਪ੍ਰਭੂ! ਮੈਂ ਤੇਰੀ ਪਨਾਹ ਲਈ ਹੈ। ਤੂੰ ਮੇਰੇ ਉਤੇ ਤਰਸ ਕਰ ਅਤੇ ਮੇਰਾ ਸਵੈਮਾਨ ਅਤੇ ਇਜ਼ਤ ਆਬਰੂ ਰੱਖ। ਠਹਿਰਾਉ।
muéstrame Tu Misericordia y salva mi honor.
kbhU jIAVw aUiB cVqu hY kbhU jwie pieAwly ]
kabahoo jeeaRaa uoobh chaRat hai kabahoo jai piaale ||
Sometimes, the soul soars high in the heavens, and sometimes it falls to the depths of the nether regions.
ਕਦੇ ਮਨ ਉਚੀਆਂ ਉਡਾਰੀਆਂ ਮਾਰਦਾ ਹੈ ਅਤੇ ਕਦੇ ਇਹ ਪਾਤਾਲ ਵਿੱਚ ਜਾ ਡਿੱਗਦਾ ਹੈ।
Ahora la mente se encuentra en un Estado de Éxtasis; enseguida cae de las alturas.
loBI jIAVw iQru n rhqu hY cwry kuMfw Bwly ]2]
lobhee jeeaRaa thir na rahat hai chaare ku(n)ddaa bhaale ||2||
The greedy soul does not remain stable; it searches in the four directions. ||2||
ਲਾਲਚੀ ਮਨ ਅਸਥਿਰ ਨਹੀਂ ਰਹਿੰਦਾ ਅਤੇ ਧਨ ਦੌਲਤ ਲਈ ਚਾਰੇ ਪਾਸੇ ਖੋਜ ਭਾਲ ਕਰਦਾ ਹੈ।
Sí, esta mente avara nunca está en Paz y vaga en todas direcciones. (2)
mrxu ilKwie mMfl mih Awey jIvxu swjih mweI ]
maran likhai ma(n)ddal meh aae jeevan saajeh maiee ||
With death pre-ordained, the soul comes into the world, gathering the riches of life.
ਆਪਣੀ ਕਿਸਮਤ ਵਿੱਚ ਮੌਤ ਲਿਖਵਾ ਕੇ ਪ੍ਰਾਣੀ ਸੰਸਾਰ ਵਿੱਚ ਆਉਂਦਾ ਹੈ, ਫਿਰ ਭੀ ਵਧੇਰੀ ਜ਼ਿੰਦਗੀ ਲਈ ਉਹ ਧਨ-ਦੌਲਤ ਇਕੱਤਰ ਕਰਦਾ ਹੈ।
Cuando llegamos al mundo, la muerte ya está inscrita en nuestro destino.
eyik cly hm dyKh suAwmI Bwih blµqI AweI ]3]
ek chale ham dhekheh suaamee bhaeh bala(n)tee aaiee ||3||
I see that some have already gone, O my Lord and Master; the burning fire is coming closer! ||3||
ਮੈਂ ਵੇਖਦਾ ਹਾਂ ਕਿ ਕਈ ਪਹਿਲਾਂ ਹੀ ਟੁਰ ਗਏ ਹਨ ਅਤੇ ਮੌਤ ਦੀ ਬਲਦੀ ਹੋਈ ਅੱਗ ਮੇਰੇ ਲਾਗੇ ਢੁਕ ਰਹੀ ਹੈ, ਹੇ ਪ੍ਰਭੂ!
Aquí estamos como si quisiéramos reconstruir la vida, pero veo que algunos ya se han ido y el fuego de la muerte ya está ocupado cobrando víctimas.(3)
n iksI kw mIqu n iksI kw BweI nw iksY bwpu n mweI ]
n kisee kaa meet na kisee kaa bhaiee naa kisai baap na maiee ||
No one has any friend, and no one has any brother; no one has any father or mother.
ਨਾਂ ਕਿਸੇ ਦਾ ਕੋਈ ਮਿੱਤਰ ਹੈ, ਨਾਂ ਕਿਸੇ ਦਾ ਕੋਈ ਭਰਾ, ਨਾਂ ਹੀ ਕਿਸੇ ਦਾ ਕੋਈ ਪਿਤਾ ਹੈ ਅਤੇ ਨਾਂ ਹੀ ਮਾਤਾ।
No hay, oh Dios, amigos, hermanos, padre ni madre.
pRxviq nwnk jy qU dyvih AMqy hoie sKweI ]4]1]
pranavat naanak je too dheveh a(n)te hoi sakhaiee ||4||1||
Prays Nanak, if You bless me with Your Name, it shall be my help and support in the end. ||4||1||
ਗੁਰੂ ਜੀ ਬੇਨਤੀ ਕਰਦੇ ਹਨ, ਹੇ ਪ੍ਰਭੂ! ਜੇਕਰ ਤੂੰ ਮੈਨੂੰ ਆਪਣਾ ਨਾਮ ਪ੍ਰਦਾਨ ਕਰੇਂ, ਤਾਂ ਇਹ ਅਖੀਰ ਨੂੰ ਮੇਰਾ ਸਹਾਇਕ ਹੋਵੇਗਾ।
Nanak reza, si me dieras Tu Bendición, ésta sería finalmente mi soporte. (4-1)
rwmklI mhlw 1 ]
raamakalee mahalaa pehilaa ||
Raamkalee, First Mehl:
ਰਾਮਕਲੀ ਪਹਿਲੀ ਪਾਤਿਸ਼ਾਹੀ।
Ramkali, Mejl Guru Nanak, Primer Canal Divino.
srb joiq qyrI psir rhI ]
sarab jot teree pasar rahee ||
Your Light is prevailing everywhere.
ਤੇਰਾ ਪ੍ਰਕਾਸ਼ ਹੇ ਸਾਈਂ! ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ।
Oh Señor, Tu Luz lo compenetra todo;
jh jh dyKw qh nrhrI ]1]
jeh jeh dhekhaa teh naraharee ||1||
Wherever I look, there I see the Lord. ||1||
ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਓਥੇ, ਮੈਂ ਆਪਣੇ ਸਾਹਿਬ, ਹਰੀ ਰੂਪੀ, ਸ਼ੇਰ ਨੂੰ ਵੇਖਦਾ ਹਾਂ।
a donde volteo a ver, ahí Te miro, Único Dios. (1)
jIvn qlb invwir suAwmI ]
jeevan talab nivaar suaamee ||
Please rid me of the desire to live, O my Lord and Master.
ਤੂੰ ਮੇਰੀ ਜੀਉਂਦੇ ਰਹਿਣ ਦੀ ਲਾਲਸਾ ਨੂੰ ਦੂਰ ਕਰ ਦੇ, ਹੇ ਸਾਈਂ!
Oh Dios, libérame de mi deseo de vivir;
AMD kUip mwieAw mnu gwifAw ikau kir auqrau pwir suAwmI ]1] rhwau ]
a(n)dh koop maiaa man gaaddiaa kiau kar utarau paar suaamee ||1|| rahaau ||
My mind is entangled in the deep dark pit of Maya. How can I cross over, O Lord and Master? ||1||Pause||
ਮੇਰਾ ਮਨੂਆ ਸੰਸਾਰੀ ਪਦਾਰਥਾਂ ਦੇ ਅੰਨ੍ਹੇ ਖੂਹ ਅੰਦਰ ਫਸਿਆ ਹੋਇਆ ਹੈ। ਮੈਂ ਕਿਸ ਤਰ੍ਹਾਂ ਬੰਨੇ ਲੱਗ ਸਕਦਾ ਹਾਂ, ਹੇ ਮੇਰੇ ਮਾਲਕ! ਠਹਿਰਾਓ।
en mi existencia mundana mi mente está atrapada en el pozo oscuro de Maya. ¿Cómo puedo ser llevado a través?(1-Pausa)
jh BIqir Gt BIqir bisAw bwhir kwhy nwhI ]
jeh bheetar ghaT bheetar basiaa baahar kaahe naahee ||
He dwells deep within, inside the heart; how can He not be outside as well?
ਜਿਨ੍ਹਾਂ ਦੇ ਅੰਦਰ, ਤੇ ਦਿਲ ਅੰਦਰ ਸੁਆਮੀ ਵੱਸਦਾ ਹੈ, ਉਹ ਉਸ ਨੂੰ ਬਾਹਰ ਵਾਰ ਵੀ ਵੇਖਦੇ ਹਨ।
Algunos dicen, nuestro Dios está sólo en nuestros corazones, pero, ¿qué no está también afuera?
iqn kI swr kry inq swihbu sdw icMq mn mwhI ]2]
tin kee saar kare nit saahib sadhaa chi(n)t man maahee ||2||
Our Lord and Master always takes care of us, and keeps us in His thoughts. ||2||
ਸੁਆਮੀ ਸਦਾ ਹੀ ਉਹਨਾਂ ਦੀ ਸੰਭਾਲ ਕਰਦਾ ਹੈ। ਅਤੇ ਹਮੇਸ਼ਾਂ ਉਹਨਾਂ ਨੂੰ ਆਪਣੇ ਚਿੱਤ ਵਿੱਚ ਯਾਦ ਰੱਖਦਾ ਹੈ।
De otra forma, ¿cómo podría Él cuidarnos y conservarnos siempre en Su Mente? (2)
Awpy nyVY Awpy dUir ]
aape neRai aape dhoor ||
He Himself is near at hand, and He is far away.
ਆਪ ਹੀ ਸਾਈਂ ਨਜਦੀਕ ਹੈ ਅਤੇ ਆਪ ਹੀ ਦੁਰੇਡੇ।
Él Mismo está cerca, Él Mismo está lejos,
Awpy srb rihAw BrpUir ]
aape sarab rahiaa bharapoor ||
He Himself is all-pervading, permeating everywhere.
ਉਹ ਆਪ ਹੀ ਸਾਰਿਆਂ ਨੂੰ ਪਰੀਪੂਰਨ ਕਰ ਰਿਹਾ ਹੈ।
Él Mismo compenetra todo por todas partes.
sqguru imlY AMDyrw jwie ]
satagur milai a(n)dheraa jai ||
Meeting the True Guru, the darkness is dispelled.
ਸੱਚੇ ਗੁਰਾਂ ਨਾਲ ਮਿਲਣ ਦੁਆਰਾ, ਅੰਨ੍ਹੇਰਾ ਦੂਰ ਹੋ ਜਾਂਦਾ ਹੈ।
Encontrando al Guru, la oscuridad se abre a la Luz.