qumrI ik®pw qy lwgI pRIiq ]
tumaree kirapaa te laagee preet ||
By Your Grace, we love You.
ਤੇਰੀ ਮਿਹਰ ਦੁਆਰਾ, ਹੇ ਸਾਈਂ! ਤੇਰੇ ਨਾਲ ਪਿਰਹੜੀ ਪੈਦੀ ਹੈ।
Oh Dios, es por Tu Gracia que Te amamos,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
qumrI ik®pw qy lwgI pRIiq ]
tumaree kirapaa te laagee preet ||
By Your Grace, we love You.
ਤੇਰੀ ਮਿਹਰ ਦੁਆਰਾ, ਹੇ ਸਾਈਂ! ਤੇਰੇ ਨਾਲ ਪਿਰਹੜੀ ਪੈਦੀ ਹੈ।
Oh Dios, es por Tu Gracia que Te amamos,
dieAwl Bey qw Awey cIiq ]
dhiaal bhe taa aae cheet ||
When You show Mercy, then You come into our minds.
ਜਦ ਤੂੰ ਮਿਹਰਬਾਨ ਥੀ ਵੰਦਾ ਹੈਂ, ਕੇਵਲ ਤਦ ਹੀ ਤੂੰ ਸਿਮਰਿਆ ਜਾਂਦਾ ਹੈਂ।
cuando muestras Tu Misericordia, llegas hasta nuestra mente.
dieAw DwrI iqin Dwrxhwr ]
dhiaa dhaaree tin dhaaranahaar ||
When the Support of the earth granted His Grace,
ਜਦ ਉਸ ਧਰਤੀ ਦੇ ਥੰਮਣਹਾਰ ਨੇ ਆਪਣੀ ਰਹਿਮਤ ਕੀਤੀ,
Oh Sostenedor del Universo,
bMDn qy hoeI Cutkwr ]7]
ba(n)dhan te hoiee chhuTakaar ||7||
then I was released from my bonds. ||7||
ਕੇਵਲ ਤਾਂ ਹੀ ਜੰਜਾਲਾਂ ਤੋਂ ਮੇਰੀ ਖਲਾਸੀ ਹੋਈ।
cuando me mostraste Tu Misericordia, mis amarras fueron quitadas y fui liberado.(7)
siB Qwn dyKy nYx Aloie ]
sabh thaan dhekhe nain aloi ||
I have seen all places with my eyes wide open.
ਆਪਣੀਆਂ ਅੱਖਾਂ ਖੋਲ੍ਹ ਕੇ ਸਾਰੀਆਂ ਥਾਵਾਂ ਵੇਖ ਲਈਆਂ ਹਨ।
Con mis ojos bien abiertos he visto todos los lugares,
iqsu ibnu dUjw Avru n koie ]
tis bin dhoojaa avar na koi ||
There is no other than Him.
ਉਸ ਦੇ ਬਗੈਰ ਹੋਰ ਕੋਈ ਨਹੀਂ।
lo que no he visto es un lugar en donde no Estés.
BRm BY CUty gur prswd ]
bhram bhai chhooTe gur parasaadh ||
Doubt and fear are dispelled, by Guru's Grace.
ਗੁਰਾਂ ਦੀ ਦਇਆ ਦੁਆਰਾ ਮੇਰਾ ਵਹਿਮ ਤੇ ਡਰ ਦੂਰ ਹੋ ਗਏ ਹਨ।
Mi duda desapareció por la Gracia del Guru, mi miedo también,
nwnk pyiKE sBu ibsmwd ]8]4]
naanak pekhio sabh bisamaadh ||8||4||
Nanak sees the wondrous Lord everywhere. ||8||4||
ਅਦਭੁੱਤ ਸੁਆਮੀ ਨੂੰ ਨਾਨਕ ਹਰ ਥਾਂ ਵੇਖ ਰਿਹਾ ਹੈ।
y viendo Tu Presencia me pierdo en Tu Maravilla. (8-4)
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
jIA jMq siB pyKIAih pRB sgl qumwrI Dwrnw ]1]
jeea ja(n)t sabh pekhe'eeh prabh sagal tumaaree dhaaranaa ||1||
All beings and creatures that are seen, God, depend on Your Support. ||1||
ਸਾਰੇ ਪ੍ਰਾਨਧਾਰੀ ਜੋ ਦਿਸ ਆਉਂਦੇ ਹਨ, ਸੰਪੂਰਨ ਤੌਰ ਤੇ ਤੇਰੇ ਹੀ ਟਿਕਾਏ ਹੋਏ ਹਨ, ਹੇ ਮੇਰੇ ਸੁਆਮੀ!
Oh Dios, todas las criaturas que veo viven sostenidas por Ti. (1)
iehu mnu hir kY nwim auDwrnw ]1] rhwau ]
eih man har kai naam udhaaranaa ||1|| rahaau ||
This mind is saved through the Name of the Lord. ||1||Pause||
ਇਸ ਜਿੰਦੜੀ ਦਾ ਪ੍ਰਭੂ ਦੇ ਨਾਮ ਰਾਹੀਂ ਹੀ ਪਾਰ ਉਤਾਰਾ ਹੁੰਦਾ ਹੈ। ਠਹਿਰਾਓ।
Mi mente es emancipada también a través de Tu Nombre.(1-Pausa)
iKn mih Qwip auQwpy kudriq siB krqy ky kwrnw ]2]
khin meh thaap uthaape kudharat sabh karate ke kaaranaa ||2||
In an instant, He establishes and disestablishes, by His Creative Power. All is the Creation of the Creator. ||2||
ਇਕ ਮੁਹਤ ਵਿੱਚ ਉਹ ਰਚਨਾ ਨੂੰ ਅਸਥਾਪਨ ਕਰਦਾ ਹੈ ਅਤੇ ਉਖੇੜ ਦਿੰਦਾ ਹੈ। ਇਹ ਸਾਰੇ ਸਿਰਜਣਹਾਰ ਦੇ ਕੰਮ ਹਨ।
Oh Dios, a través de Tu Poder puedes deshacer lo que ha sido hecho, pues todo lo que ha sido creado es Tu Creación. (2)
kwmu k®oDu loBu JUTu inMdw swDU sMig ibdwrnw ]3]
kaam karodh lobh jhooTh ni(n)dhaa saadhoo sa(n)g bidhaaranaa ||3||
Sexual desire, anger, greed, falsehood and slander are banished in the Saadh Sangat, the Company of the Holy. ||3||
ਜਨਾਹਕਾਰੀ, ਗੁੱਸਾ, ਲਾਲਚ, ਕੂੜ ਅਤੇ ਚੁਗਲੀ ਬਖੀਲੀ ਸਤਿਸੰਗਤ ਅੰਦਰ ਦੂਰ ਹੋ ਜਾਂਦੇ ਹਨ।
Asociándome con los Santos me deshago de la lujuria, del enojo, de la avaricia, de la falsedad y la calumnia. (3)
nwmu jpq mnu inrml hovY sUKy sUiK gudwrnw ]4]
naam japat man niramal hovai sookhe sookh gudhaaranaa ||4||
Chanting the Naam, the Name of the Lord, the mind becomes immaculate, and life is passed in absolute peace. ||4||
ਨਾਮ ਦਾ ਸਿਮਰਨ ਕਰਨ ਦੁਆਰਾ ਆਤਮਾਂ ਪਵਿੱਤਰ ਥੀ ਵੰਦੀ ਹੈ ਅਤੇ ਇਨਸਾਨ ਦਾ ਜੀਵਨ ਪੂਰਨ ਸੁਖ ਅਨੰਦ ਅੰਦਰ ਬੀਤਦਾ ਹੈ।
Meditando en Tu Nombre mi mente se ha vuelto Inmaculada y mi vida la paso en Paz y en Tranquilidad.(4)
Bgq srix jo AwvY pRwxI iqsu eIhw aUhw n hwrnw ]5]
bhagat saran jo aavai praanee tis ieehaa uoohaa na haaranaa ||5||
That mortal who enters the Sanctuary of the devotees, does not lose out, here or hereafter. ||5||
ਜੀਵ ਜੋ ਸਾਹਿਬ ਦੇ ਗੋਲੇ ਦੀ ਸ਼ਰਣਾਗਤ ਸੰਭਾਲਦਾ ਹੈ, ਉਹ ਨਾਂ ਏਥੇ ਹਾਰਦਾ ਹੈ ਨਾਂ ਹੀ ਓਥੇ।
Aquél que entra en el Refugio de Tu Devoto, oh Dios, no se pierde ni aquí ni aquí después. (5)
sUK dUK iesu mn kI ibrQw qum hI AwgY swrnw ]6]
sookh dhookh is man kee birathaa tum hee aagai saaranaa ||6||
Pleasure and pain, and the condition of this mind, I place before You, Lord. ||6||
ਆਪਣੀ ਖੁਸ਼ੀ ਗਮੀ ਅਤੇ ਇਸ ਚਿੱਤ ਦੀ ਅਵਸਥਾ ਮੈਂ ਤੇਰੇ ਮੂਹਰੇ ਰੱਖਦਾ ਹਾਂ, ਹੇ ਮੇਰੇ ਸਾਹਿਬ!
Cualquier condición de mi mente placentera o penosa, la pongo ante Ti.(6)
qU dwqw sBnw jIAw kw Awpn kIAw pwlnw ]7]
too dhaataa sabhanaa jeeaa kaa aapan keeaa paalanaa ||7||
You are the Giver of all beings; You cherish what You have made. ||7||
ਤੂੰ ਸਾਰਿਆਂ ਜੀਵਾਂ ਦਾ ਦਾਤਾਰ ਸੁਆਮੀ ਹੈਂ ਅਤੇ ਉਹਨਾਂ ਦੀ ਪਰਵਰਸ਼ ਹੈਂ ਜੋ ਤੈਂ ਰਚੇ ਹਨ।
Eres nuestro Dios Benévolo y mantienes Tu Creación.(7)
Aink bwr koit jn aUpir nwnku vM\Y vwrnw ]8]5]
anik baar koT jan uoopar naanak va(n)n(j)ai vaaranaa ||8||5||
So many millions of times, Nanak is a sacrifice to Your humble servants. ||8||5||
ਅਨੇਕਾਂ ਕਰੋੜਾਂ ਵਾਰੀ, ਨਾਨਕ ਤੇਰੇ ਗੋਲਿਆਂ ਉਤੋਂ ਕੁਰਬਾਨ ਵੰਦਾ ਹੈ, ਹੇ ਸੁਆਮੀ!
Dice Nanak, un millón de veces ofrezco mi vida en servicio a Tus Santos, oh Señor. (8-5)
rwmklI mhlw 5 AstpdI
raamakalee mahalaa panjavaa asaTapadhee
Raamkalee, Fifth Mehl, Ashtapadee:
ਰਾਮਕਲੀ ਪੰਜਵੀਂ ਪਾਤਿਸ਼ਾਹੀ। ਅਸ਼ਟਪਦੀ।
Ramkali, Mejl Guru Aryan, Quinto Canal Divino, Ashtapadis.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
drsnu Bytq pwp siB nwsih hir isau dyie imlweI ]1]
dharasan bheTat paap sabh naaseh har siau dhei milaiee ||1||
Receiving the Blessed Vision of His Darshan, all sins are erased, and He unites me with the Lord. ||1||
ਗੁਰਾਂ ਦਾ ਦੀਦਾਰ ਪਾਉਣ ਦੁਆਰਾ ਮੇਰੇ ਸਾਰੇ ਪਾਪ ਮਿੱਟ ਗਏ ਹਨ ਅਤੇ ਉਹ ਮੈਨੂੰ ਮੇਰੇ ਸੁਆਮੀ ਨਾਲ ਮਿਲਾ ਦਿੰਦੇ ਹਨ।
Viendo al Guru Él me une con mi Dios y al hacerlo, todos mis errores se desvanecen. (1)
myrw guru prmysru suKdweI ]
meraa gur paramesar sukhadhaiee ||
My Guru is the Transcendent Lord, the Giver of peace.
ਮੇਰਾ ਗੁਰੂ-ਪਾਰਬ੍ਰਹਮ ਅਨੰਦ-ਬਖਸ਼ਣਹਾਰ ਹੈ।
Mi Dios Guru es el Dador de Éxtasis;
pwrbRhm kw nwmu idRVwey AMqy hoie sKweI ]1] rhwau ]
paarabraham kaa naam dhiraRaae a(n)te hoi sakhaiee ||1|| rahaau ||
He implants the Naam, the Name of the Supreme Lord God within us; in the end, He is our help and support. ||1||Pause||
ਉਹ ਮੇਰੇ ਅੰਦਰ ਸ਼੍ਰੋਮਣੀ ਸਾਹਿਬ ਦਾ ਨਾਮ ਪੱਕਾ ਕਰਦਾ ਹੈ ਅਤੇ ਅਖੀਰ ਨੂੰ ਮੇਰਾ ਸਹਾਇਕ ਹੁੰਦਾ ਹੈ। ਠਹਿਰਾਓ।
Él instala en mí el Nombre del Señor, que es y será siempre mi Santuario.(1-Pausa)
sgl dUK kw fyrw BMnw sMq DUir muiK lweI ]2]
sagal dhookh kaa dderaa bha(n)naa sa(n)t dhoor mukh laiee ||2||
The source of all pain within is destroyed; I apply the dust of the feet of the Saints to my forehead. ||2||
ਸਾਧੂ ਦੇ ਪੈਰਾਂ ਦੀ ਧੂੜ ਆਪਣੇ ਮੁਖ ਨੂੰ ਲਾ ਕੇ ਮੇਰੇ ਅੰਦਰ ਦੇ ਸਾਰੇ ਦੁਖੜਿਆਂ ਦਾ ਅੱਡਾ ਪੁੱਟਿਆ ਗਿਆ ਹੈ।
Toda mi pena interior es destruida cuando unto mi frente con el Polvo de los Pies de los Santos. (2)
piqq punIq kIey iKn BIqir AigAwnu AMDyru vM\weI ]3]
patit puneet ke'ee khin bheetar agiaan a(n)dher va(n)n(j)aiee ||3||
In an instant, He purifies the sinners, and dispels the darkness of ignorance. ||3||
ਇਕ ਮੁਹਤ ਵਿੱਚ ਗੁਰੂ ਜੀ ਪਾਪੀਆਂ ਨੂੰ ਪਵਿੱਤਰ ਕਰ ਦਿੰਦੇ ਹਨ ਅਤੇ ਅਵਿਦਿਆ ਦੇ ਅੰਨ੍ਹੇਰੇ ਨੂੰ ਦੂਰ ਕਰ ਦਿੰਦੇ ਹਨ।
Sí, el Guru purifica a los transgresores instantáneamente, disipándoles la oscuridad de su ignorancia. (3)
krx kwrx smrQu suAwmI nwnk iqsu srxweI ]4]
karan kaaran samarath suaamee naanak tis saranaiee ||4||
The Lord is all-powerful, the Cause of causes. Nanak seeks His Sanctuary. ||4||
ਪ੍ਰਭੂ ਦੇ ਸਾਰੇ ਕੰਮ ਕਰਨ ਨੂੰ ਸਰਬ-ਸ਼ਕਤੀਮਾਨ ਹੈ। ਨਾਨਕ ਨੇ ਉਸ ਦੀ ਪਨਾਹ ਲਈ ਹੈ।
Él, nuestro Maestro, la Causa, es Todopoderoso; Nanak busca Su Santuario. (4)
bMDn qoiV crn kml idRVwey eyk sbid ilv lweI ]5]
ba(n)dhan toR charan kamal dhiraRaae ek sabadh liv laiee ||5||
Shattering the bonds, the Guru implants the Lord's lotus feet within, and lovingly attunes us to the One Word of the Shabad. ||5||
ਬੇੜੀਆਂ ਕੱਟ ਕੇ, ਗੁਰੂ ਜੀ ਪ੍ਰਾਣੀ ਦੇ ਹਿਰਦੇ ਅੰਦਰ ਪ੍ਰਭੂ ਦੇ ਕੰਵਲ ਚਰਨ ਟਿਕਾ ਦਿੰਦੇ ਹਨ ਅਤੇ ਇਕ ਨਾਮ ਨਾਲ ਉਸ ਦੀ ਪ੍ਰੀਤ ਪਾ ਦਿੰਦੇ ਹਨ।
Él corta nuestras amarras y nos lleva hasta los Pies de Loto de Dios, entonándonos sólo en la Palabra.(5)
AMD kUp ibiKAw qy kwiFE swc sbid bix AweI ]6]
a(n)dh koop bikhiaa te kaaddio saach sabadh ban aaiee ||6||
He has lifted me up, and pulled me out of the deep, dark pit of sin; I am attuned to the True Shabad. ||6||
ਗੁਰਾਂ ਨੇ ਮੈਨੂੰ ਪਾਪਾਂ ਦੇ ਅੰਨ੍ਹੇ ਖੂਹ ਵਿੱਚੋਂ ਬਾਹਰ ਕੱਢ ਲਿਆ ਹੈ ਅਤੇ ਹੁਣ ਮੈਂ ਸੱਚੇ ਸੁਆਮੀ ਨਾਲ ਜੁੜ ਗਿਆਹਾਂ।
Él nos saca del pozo profundo de Maya y así nos podemos apegar a la Palabra Verdadera. (6)
jnm mrx kw shsw cUkw bwhuiV kqhu n DweI ]7]
janam maran kaa sahasaa chookaa baahuR katahu na dhaiee ||7||
The fear of birth and death is taken away; I shall never wander again. ||7||
ਜੰਮਣ ਤੇ ਮਰਨ ਦਾ ਡਰ ਹੁਣ ਮੁੱਕ ਗਿਆ ਹੈ ਅਤੇ ਮੈਂ ਮੁੜ ਕੇ ਕਿਧਰੇ ਭਟਕਾਂਗਾ ਨਹੀਂ।
El miedo de nacimientos y muertes se ha acabado; ya no vagamos más. (7)
nwm rswieix iehu mnu rwqw AMimRqu pI iqRpqweI ]8]
naam rasain ih man raataa a(n)mrit pee tirapataiee ||8||
This mind is imbued with the sublime elixir of the Naam; drinking in the Ambrosial Nectar, it is satisfied. ||8||
ਮੇਰੀ ਇਹ ਆਤਮਾਂ ਨਾਮ ਦੀ ਦਵਾਈ ਨਾਲ ਰੰਗੀਜ ਗਈ ਹੈ ਅਤੇ ਨਾਮ ਦੇ ਸੁਧਾ ਰਸ ਨੂੰ ਪਾਨ ਕਰਕੇ ਰੱਜ ਗਈ ਹੈ।
Mi mente está imbuida en la Panacea del Nombre; estoy fascinado chupando del Néctar de Dios.(8)
sMqsMig imil kIrqnu gwieAw inhcl visAw jweI ]9]
sa(n)tasa(n)g mil keeratan gaiaa nihachal vasiaa jaiee ||9||
Joining the Society of the Saints, I sing the Kirtan of the Lord's Praises; I dwell in the eternal, unchanging place. ||9||
ਸਾਧ ਸੰਗਤ ਨਾਲ ਜੁੜ ਕੇ ਮੈਂ ਪ੍ਰਭੂ ਦੀ ਕੀਰਤੀ ਗਾਇਨ ਕਰਦਾ ਅਤੇ ਮੁਸਤਕਿਲ (ਸਥਿਰ) ਥਾਂ ਤੇ ਵੱਸਦਾ ਹਾਂ।
Asociándome con los Santos canto la Alabanza del Señor y habito en mi Eterno Hogar. (9)
pUrY guir pUrI miq dInI hir ibnu Awn n BweI ]10]
poorai gur pooree mat dheenee har bin aan na bhaiee ||10||
The Perfect Guru has given me the perfect teachings; there is nothing except the Lord, O Siblings of Destiny. ||10||
ਪੂਰਨ ਗੁਰਾਂ ਨੇ ਮੈਨੂੰ ਪੂਰਨ ਸਿਖਮਤ ਦਿੱਤੀ ਹੈ ਕਿ ਵਾਹਿਗੁਰੂ ਦੇ ਬਗੈਰ ਹੋਰ ਕੋਈ ਨਹੀਂ? ਹੇ ਵੀਰ!
El Guru Perfecto me ha instruido muy bien: como Dios no hay nadie más. (10)
nwmu inDwnu pwieAw vfBwgI nwnk nrik n jweI ]11]
naam nidhaan paiaa vaddabhaagee naanak narak na jaiee ||11||
I have obtained the treasure of the Naam, by great good fortune; O Nanak, I shall not fall into hell. ||11||
ਪਰਮ ਸ੍ਰੇਸ਼ਟ ਭਾਗਾਂ ਦੁਆਰਾ ਮੈਨੂੰ ਨਾਮ ਦਾ ਖਜਾਨਾਂ ਪ੍ਰਾਪਤ ਹੋਇਆ ਹੈ ਅਤੇ ਇਸ ਲਈ ਮੈਂ ਦੋਜ਼ਕ ਵਿੱਚ ਨਹੀਂ ਪਵਾਂਗਾ, ਹੇ ਨਾਨਕ!
Cuando por una buena fortuna uno es bendecido con el Tesoro del Nombre, ya no cae en la terrible oscuridad de las pasiones. (11)
Gwl isAwxp aukiq n myrI pUrY gurU kmweI ]12]
ghaal siaanap ukat na meree poorai guroo kamaiee ||12||
Clever tricks have not worked for me; I shall act according to the Instructions of the Perfect Guru. ||12||
ਮੇਰੇ ਪੱਲੇ ਟਹਿਲ ਸੇਵਾ, ਸਿਆਣਪ ਅਤੇ ਹੁਨਰ ਨਹੀਂ, ਪਰ ਮੈਂ ਪੂਰਨ ਗੁਰਾਂ ਦੇ ਉਪਦੇਸ਼ ਉਤੇ ਅਮਲ ਕਰਦਾ ਹਾਂ।
Las astucias no han funcionado para mí, mejor actúo de acuerdo a la Voluntad del Perfecto Guru.(12)
jp qp sMjm suic hY soeI Awpy kry krweI ]13]
jap tap sa(n)jam such hai soiee aape kare karaiee ||13||
He is chanting, intense meditation, austere self-discipline and purification. He Himself acts, and causes us to act. ||13||
ਉਸ ਸੁਆਮੀ ਦਾ ਸਹਾਰਾ ਲੈਣਾ ਹੀ ਮੇਰੀ ਬੰਦਗੀ, ਤਪੱਸਿਆ, ਸਵੈ-ਜ਼ਬਤ ਅਤੇ ਪਵਿੱਤਰਤਾ ਹੈ। ਉਹ ਆਪ ਹੀ ਸਾਰਾ ਕੁਝ ਕਰਦਾ ਅਤੇ ਕਰਾਉਂਦਾ ਹੈ। ਉਸ ਦੇ ਬਗੈਰ ਹੋਰ ਕੋਈ ਨਹੀਂ।
Él recita en meditación intensa, disciplina austera y purificación, Él Mismo actúa y nos hace actuar.(13)
puqR klqR mhw ibiKAw mih guir swcY lwie qrweI ]14]
putr kalatr mahaa bikhiaa meh gur saachai lai taraiee ||14||
In the midst of children and spouse, and utter corruption, the True Guru has carried me across. ||14||
ਪੁਤਰਾਂ ਵਹੁਟੀ ਤੇ ਘੋਰ ਪਾਪਾਂ ਭਰੀ ਦੁਨੀਆਂ ਅੰਦਰ ਵੱਸਦੇ ਹੋਏ ਦਾ, ਸੱਚੇ ਗੁਰਾਂ ਨੇ ਮੇਰਾ ਪਾਰ ਉਤਾਰਾ ਕਰ ਦਿੱਤਾ ਹੈ।
En medio de los hijos, del hogar, y de un exceso de corrupción, el Guru Verdadero me ha llevado a través.(14)