rwgu gauVI pUrbI mhlw 5
raag gauRee poorabee mahalaa panjavaa
Raag Gauree Poorbee, Fifth Mehl:
ਰਾਗੁ ਗਊੜੀ ਪੂਰਬੀ ਪਾਤਸ਼ਾਹੀ ਪੰਜਵੀ।
Rag Gauri Purbi, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
rwgu gauVI pUrbI mhlw 5
raag gauRee poorabee mahalaa panjavaa
Raag Gauree Poorbee, Fifth Mehl:
ਰਾਗੁ ਗਊੜੀ ਪੂਰਬੀ ਪਾਤਸ਼ਾਹੀ ਪੰਜਵੀ।
Rag Gauri Purbi, Mejl Guru Aryan, Quinto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Un Creador Universal, por la Gracia del Verdadero Guru
hir hir kbhU n mnhu ibswry ]
har har kabahoo na manahu bisaare ||
Never forget the Lord, Har, Har, from your mind.
ਆਪਣੇ ਚਿੱਤ ਅੰਦਰ ਵਾਹਿਗੁਰੂ ਸੁਆਮੀ ਨੂੰ ਕਦੇ ਵੀ ਨਾਂ ਭੁੱਲ।
No te olvides nunca del Señor en tu mente,
eIhw aUhw srb suKdwqw sgl Gtw pRiqpwry ]1] rhwau ]
e'eehaa uoohaa sarab sukhadhaataa sagal ghaTaa pratipaare ||1|| rahaau ||
Here and hereafter, He is the Giver of all peace. He is the Cherisher of all hearts. ||1||Pause||
ਇਥੇ ਅਤੇ ਓਥੇ ਵਾਹਿਗੁਰੂ ਸਾਰੇ ਆਰਾਮ ਦੇਣ ਵਾਲਾ ਹੈ ਅਤੇ ਸਾਰਿਆਂ ਦਿਲਾਂ ਨੂੰ ਪਾਲਦਾ ਪੋਸਦਾ ਹੈ। ਠਹਿਰਾਉ।
porque Él es el Dador de Paz aquí y aquí después, y sostiene todos los corazones. (1-Pausa)
mhw kst kwtY iKn BIqir rsnw nwmu icqwry ]
mahaa kasaT kaaTai khin bheetar rasanaa naam chitaare ||
He removes the most terrible pains in an instant, if the tongue repeats His Name.
ਭਾਰੇ ਦੁਖੜੇ ਉਹ ਇਕ ਨਿਮਖ ਵਿੱਚ ਨਵਿਰਤ ਕਰ ਦਿੰਦਾ ਹੈ, ਜੇਕਰ ਜਿਹਭਾ ਉਸ ਦੇ ਨਾਮ ਦਾ ਉਚਾਰਨ ਕਰੇ।
Si tus labios recitan Su Nombre, Él disipa en un instante todas tus penas;
sIql sWiq sUK hir srxI jlqI Agin invwry ]1]
seetal saa(n)t sookh har saranee jalatee agan nivaare ||1||
In the Lord's Sanctuary there is soothing coolness, peace and tranquility. He has extinguished the burning fire. ||1||
ਰੱਬ ਦੀ ਸ਼ਰਣਾਗਤ ਅੰਦਰ ਸੀਤਲਤਾ, ਠੰਢ-ਚੈਨ ਅਤੇ ਆਰਾਮ ਹਨ ਅਤੇ ਉਹ ਮਚਦੀ ਹੋਈ ਅੱਗ ਬੁਝਾ ਦੇਂਦਾ ਹੈ।
en Su Refugio hay Calma y Contentamiento y el fuego que te consume es extinguido. (1)
grB kuMf nrk qy rwKY Bvjlu pwir auqwry ]
garabh ku(n)dd narak te raakhai bhavajal paar utaare ||
He saves us from the hellish pit of the womb, and carries us across the terrifying world-ocean.
ਵਾਹਿਗੁਰੂ ਬੰਦੇ ਨੂੰ ਰਹਿਮ ਦੇ ਨਰਕੀ ਟੋਏ ਤੋਂ ਬਚਾਉਂਦਾ ਹੈ ਅਤੇ ਉਸ ਨੂੰ ਡਰਾਉਣੇ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ।
Él te salva del fuego del vientre y te conduce a través del mar de miedo,
crn kml AwrwDq mn mih jm kI qRws ibdwry ]2]
charan kamal aaraadhat man meh jam kee traas bidhaare ||2||
Adoring His Lotus Feet in the mind, the fear of death is banished. ||2||
ਸਾਈਂ ਦੇ ਕੰਵਲ ਰੂਪੀ ਚਰਣਾ ਦਾ ਆਪਣੇ ਚਿੱਤ ਵਿੱਚ ਧਿਆਨ ਧਾਰਨ ਦੁਆਰਾ ਉਹ ਮੌਤ ਦੇ ਦੂਤ ਦਾ ਡਰ ਦੂਰ ਕਰ ਦਿੰਦਾ ਹੈ।
y el miedo a la muerte desaparece si en tu mente habitas en Sus Pies de Loto.(2)
pUrn pwrbRhm prmysur aUcw Agm Apwry ]
pooran paarabraham paramesur uoochaa agam apaare ||
He is the Perfect, Supreme Lord God, the Transcendent Lord, lofty, unfathomable and infinite.
ਸਾਹਿਬ ਮੁਕੰਮਲ, ਉਨੱਤ, ਉਤਕ੍ਰਿਸ਼ਟਤ ਬੁਲੰਦ ਅਖੋਜ ਅਤੇ ਬੇਅੰਤ ਹੈ।
El Señor es Perfecto, Trascendente, Dios Supremo, lo más Alto de lo alto, Incomprensible e Infinito.
gux gwvq iDAwvq suK swgr jUey jnmu n hwry ]3]
gun gaavat dhiaavat sukh saagar jooe janam na haare ||3||
Singing His Glorious Praises, and meditating on the Ocean of peace, one's life is not lost in the gamble. ||3||
ਆਰਾਮ ਦੇ ਸਮੁੰਦਰ ਦੀ ਪਰਸੰਸਾ ਅਤੇ ਸਿਮਰਨ ਕਰਨ ਦੁਆਰਾ ਜੀਵਨ ਜੂਏ ਵਿੱਚ ਹਾਰਿਆਂ ਨਹੀਂ ਜਾਂਦਾ।
Aquél que habita en la Alabanza de este Océano de Paz, nunca desperdicia su vida en un vano juego de azar.(3)
kwim k®oiD loiB moih mnu lIno inrgux ky dwqwry ]
kaam karodh lobh moh man leeno niragun ke dhaataare ||
My mind is engrossed in sexual desire, anger, greed and attachment, O Giver to the unworthy.
ਹੇ ਗੁਣ-ਵਿਹੁਣ ਦੇ ਉਦਾਰ-ਚਿੱਤ ਸਾਹਿਬ! ਮੇਰਾ ਚਿੱਤ ਭੋਗ-ਬਿਲਾਸ, ਗੁੱਸੇ, ਲਾਲਚ ਅਤੇ ਸੰਸਾਰੀ ਮਮਤਾ ਅੰਦਰ ਖਚਤ ਹੋਇਆ ਹੋਇਆ ਹੈ।
Oh Señor, Benevolente con aquéllos que no tienen mérito, mi mente está aferrada a la lujuria, al enojo, a la avaricia y al apego.
kir ikrpw Apuno nwmu dIjY nwnk sd bilhwry ]4]1]138]
kar kirapaa apuno naam dheejai naanak sadh balihaare ||4||1||138||
Please grant Your Grace, and bless me with Your Name; Nanak is forever a sacrifice to You. ||4||1||138||
ਨਾਨਕ ਤੇ ਰਹਿਮਤ ਧਾਰ ਅਤੇ ਉਸ ਨੂੰ ਆਪਣੇ ਨਾਮ ਦੀ ਦਾਤ ਦੇ। ਉਹ ਸਦੀਵ ਹੀ, ਤੇਰੇ ਉਤੋਂ ਘੋਲੀ ਜਾਂਦਾ ਹੈ।
Bendice a Nanak con Tu Nombre para que Él ofrezca siempre su ser en sacrificio a Ti.(4-1-138)
rwgu gauVI cyqI mhlw 5
raag gauRee chetee mahalaa panjavaa
Raag Gauree Chaytee, Fifth Mehl:
ਰਾਗ ਗਊੜੀ ਚੇਤੀ ਪਾਤਸ਼ਾਹੀ ਪੰਜਵੀ।
Rag Gauri Cheti, Mejl Guru Aryan, Quinto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Un Creador Universal, por la Gracia del Verdadero Guru
suKu nwhI ry hir Bgiq ibnw ]
sukh naahee re har bhagat binaa ||
There is no peace without devotional worship of the Lord.
ਕੋਈ ਆਰਾਮ ਨਹੀਂ ਹੈ ਪ੍ਰਾਣੀ! ਬਗੈਰ ਵਾਹਿਗੁਰੂ ਦੀ ਪ੍ਰੇਮ-ਮਈ ਸੇਵਾ ਦੇ।
No hay Paz sin la Alabanza del Señor;
jIiq jnmu iehu rqnu Amolku swDsMgiq jip iek iKnw ]1] rhwau ]
jeet janam ih ratan amolak saadhasa(n)gat jap ik khinaa ||1|| rahaau ||
Be victorious, and win the priceless jewel of this human life, by meditating on Him in the Saadh Sangat, the Company of the Holy, even for an instant. ||1||Pause||
ਸਤਿ ਸੰਗਤਿ ਅੰਦਰ ਇਕ ਮੁਹਤ ਭਰ ਲਈ ਭੀ ਵਾਹਿਗੁਰੂ ਦਾ ਸਿਮਰਨ ਕਰ ਕੇ ਮਨੁੱਖੀ ਜੀਵਨ ਦਾ ਇਹੁ ਅਣਮੁੱਲਾ ਜਵੇਹਰ ਜਿੱਤ ਲੈ। ਠਹਿਰਾਉ।
haz fructífera tu vida, preciosa como una perla, habitando por un instante en el Naam, en el Nombre, en la Sociedad de los Santos.(1-Pausa)
suq sMpiq binqw ibnod ] Coif gey bhu log Bog ]1]
sut sa(n)pat banitaa binodh || chhodd ge bahu log bhog ||1||
Many have renounced and left their children,
ਪੁਤ੍ਰਾਂ, ਦੌਲਤ, ਪਤਨੀ, ਖੁਸ਼ੀ ਭਰੀਆਂ ਖੇਡਾਂ ਨੂੰ
Al final, todos tienen que abandonar sus riquezas, esposa, hijos y placeres. (1)
hYvr gYvr rwj rMg ]
haivar gaivar raaj ra(n)g ||
Horses, elephants and the pleasures of power
ਆਪਣੇ ਘੋੜਿਆਂ, ਹਾਥੀਆਂ ਅਤੇ ਪਾਤਸ਼ਾਹੀ ਠਾਠ ਬਾਠ ਨੂੰ ਛਡ ਕੇ,
También sus territorios, sus caballos y sus elefantes finos,
iqAwig cilE hY mUV nµg ]2]
tiaag chalio hai mooR na(n)g ||2||
- leaving these behind, the fool must depart naked. ||2||
ਤਲਾਂਜਲੀ ਦਾ ਮੂਰਖ ਨੰਗ-ਧੜੰਗਾ ਟੁਰ ਜਾਂਦਾ ਹੈ।
y dejando todo atrás, el ignorante parte desnudo.(2)
coAw cMdn dyh PUilAw ]
choaa cha(n)dhan dheh fooliaa ||
The body, scented with musk and sandalwood
ਦੇਹਿ ਜਿਹੜੀ ਅਗਰ ਦੀ ਲੱਕੜ ਅਤੇ ਚੰਨਣ ਦੇ ਅਤਰ ਨਾਲ ਫੁਲੀ ਫਿਰਦੀ ਸੀ,
Y el cuerpo perfumado de Sándalo,
so qnu Dr sMig rUilAw ]3]
so tan dhar sa(n)g rooliaa ||3||
- that body shall come to roll in the dust. ||3||
ਉਹ ਦੇਹਿ ਮਿੱਟੀ ਨਾਲ ਰੁਲ ਜਾਏਗੀ।
al final se esparce en el polvo. (3)
moih moihAw jwnY dUir hY ]
moh mohiaa jaanai dhoor hai ||
Infatuated with emotional attachment, they think that God is far away.
ਸੰਸਾਰੀ ਮਮਤਾ ਦਾ ਮਤਹੀਣ ਕੀਤਾ ਹੋਇਆ ਪ੍ਰਾਣੀ ਵਾਹਿਗੁਰੂ ਨੂੰ ਦੁਰੇਡੇ ਸਮਝਦਾ ਹੈ।
Oh, dice Nanak, deslumbrado por la lujuria, uno piensa que el Señor está lejos,
khu nwnk sdw hdUir hY ]4]1]139]
kahu naanak sadhaa hadhoor hai ||4||1||139||
Says Nanak, he is Ever-present! ||4||1||139||
ਗੁਰੂ ਜੀ ਆਖਦੇ ਹਨ, ਪਰ ਉਹ ਹਮੇਸ਼ਾਂ ਹੀ ਅੰਗ ਸੰਗ ਹੈ।
sin saber que Él está siempre presente ante nosotros. (4-1-139)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
Gauri, Mejl Guru Aryan, Quinto Canal Divino.
mn Dr qrby hir nwm no ]
man dhar tarabe har naam no ||
O mind, cross over with the Support of the Lord's Name.
ਹੈ ਬੰਦੇ! ਤੂੰ ਵਾਹਿਗੁਰੂ ਦੇ ਨਾਮ ਦੇ ਆਸਰੇ ਨਾਲ ਪਾਰ ਉਤਰ ਜਾਵੇਗਾ।
Oh mi mente, nosotros nadamos a través, sólo con el Nombre del Señor;
swgr lhir sMsw sMswru guru boihQu pwr grwmno ]1] rhwau ]
saagar lahar sa(n)saa sa(n)saar gur bohith paar garaamano ||1|| rahaau ||
The Guru is the boat to carry you across the world-ocean, through the waves of cynicism and doubt. ||1||Pause||
ਵਹਿਮ ਦੀਆਂ ਮੌਜਾ ਨਾਲ ਭਰੇ ਹੋਏ ਜਗਤ ਸਮੁੰਦਰ ਤੋਂ ਪਾਰ ਉਤਰਨ ਲਈ ਗੁਰੂ ਜੀ ਜਹਾਜ਼ ਹਨ। ਠਹਿਰਾਉ।
el mundo es un mar tumultuoso de duda, y el Guru, la Barca que nos cruza. (1-Pausa)
kil kwlK AMiDAwrIAw ]
kal kaalakh a(n)dhiaareeaa ||
In this Dark Age of Kali Yuga, there is only pitch darkness.
ਕਲਜੁਗ ਅੰਦਰ ਅਨ੍ਹੇਰਾ ਘੁੱਪ ਹੈ।
En esta Era de Kali, estamos envueltos en la total oscuridad;
gur igAwn dIpk auijAwrIAw ]1]
gur giaan dheepak ujiaareeaa ||1||
The lamp of the Guru's spiritual wisdom illuminates and enlightens. ||1||
ਗੁਰਾਂ ਦੇ ਦਿੱਤੇ ਹੋਏ ਬ੍ਰਹਮ ਵੀਚਾਰ ਦਾ ਦੀਵਾ ਇਸ ਨੂੰ ਰੋਸ਼ਨ ਕਰ ਦਿੰਦਾ ਹੈ।
la Sabiduría del Guru es la Luz que nos ilumina. (1)
ibKu ibiKAw psrI Aiq GnI ]
bikh bikhiaa pasaree at ghanee ||
The poison of corruption is spread out far and wide.
ਮਾਇਆ ਦੀ ਜ਼ਹਿਰ ਬਹੁਤ ਜ਼ਿਆਦਾ ਫੈਲੀ ਹੋਈ ਹੈ।
El veneno de Maya es esparcido por todas partes,
aubry jip jip hir gunI ]2]
aubare jap jap har gunee ||2||
Only the virtuous are saved, chanting and meditating on the Lord. ||2||
ਨੇਕ ਪੁਰਸ਼ ਵਾਹਿਗੁਰੂ ਦਾ ਲਗਾਤਾਰ ਸਿਮਰਨ ਕਰਨ ਦੁਆਰਾ ਬਚ ਜਾਂਦੇ ਹਨ।
pero aquél que recita la Alabanza del Señor es salvado. (2)
mqvwro mwieAw soieAw ]
matavaaro maiaa soiaa ||
Intoxicated with Maya, the people are asleep.
ਮੋਹਨੀ ਦਾ ਨਸ਼ਈ ਕੀਤਾ ਹੋਇਆ ਬੰਦਾ ਸੁੱਤਾ ਪਿਆ ਹੈ।
La mente duerme, intoxicada por Maya,
gur Bytq BRmu Bau KoieAw ]3]
gur bheTat bhram bhau khoiaa ||3||
Meeting the Guru, doubt and fear are dispelled. ||3||
ਗੁਰਾਂ ਨੂੰ ਮਿਲਣ ਦੁਆਰਾ ਸੰਸਾ ਤੇ ਡਰ ਦੁਰ ਹੋ ਜਾਂਦੇ ਹਨ।
pero conociendo al Guru, nuestras dudas y miedos son eliminados. (3)
khu nwnk eyku iDAwieAw ]
kahu naanak ek dhiaaiaa ||
Says Nanak, meditate on the One Lord;
ਗੁਰੂ ਜੀ ਆਖਦੇ ਹਨ ਮੈਂ ਇਕ ਸਾਈਂ ਦਾ ਸਿਮਰਨ ਕੀਤਾ ਹੈ।
Oh, dice Nanak, aquél que habita en el Uno sólo,
Git Git ndrI AwieAw ]4]2]140]
ghaT ghaT nadharee aaiaa ||4||2||140||
behold Him in each and every heart. ||4||2||140||
ਹਰ ਦਿਲ ਅੰਦਰ ਮੈਂ ਉਸ ਨੂੰ ਵੇਖ ਲਿਆ ਹੈ।
ve al Señor en cada corazón.(4-2-140)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
Gauri, Mejl Guru Aryan, Quinto Canal Divino.
dIbwnu hmwro quhI eyk ]
dheebaan hamaaro tuhee ek ||
You alone are my Chief Advisor.
ਕੇਵਲ ਤੂੰ ਹੀ ਮੇਰਾ ਵੱਡਾ ਦੀਵਾਨ ਹੈ।
Tú eres mi Única Corte, oh Señor,
syvw QwrI gurih tyk ]1] rhwau ]
sevaa thaaree gureh Tek ||1|| rahaau ||
I serve You with the Support of the Guru. ||1||Pause||
ਗੁਰਾਂ ਦੇ ਆਸਰੇ ਮੈਂ ਤੇਰੀ ਘਾਲ ਕਮਾਉਂਦਾ ਹਾਂ। ਠਹਿਰਾਉ।
y Te sirvo sólo a Ti con el Soporte del Guru. (1-Pausa)
Aink jugiq nhI pwieAw ]
anik jugat nahee paiaa ||
By various devices, I could not find You.
ਅਨੇਕਾਂ ਢੰਗਾਂ ਦੁਆਰਾ ਮੈਂ ਤੈਨੂੰ ਪ੍ਰਾਪਤ ਨ ਕਰ ਸਕਿਆ।
Traté de muchas formas, pero no Te encontré,
guir cwkr lY lwieAw ]1]
gur chaakar lai laiaa ||1||
Taking hold of me, the Guru has made me Your slave. ||1||
ਗੁਰਾਂ ਨੇ ਪਕੜ ਕੇ ਮੈਨੂੰ ਤੇਰਾ ਗੋਲਾ ਲਾ ਦਿਤਾ ਹੈ।
y ahora el Guru me ha puesto a Tu Servicio. (1)
mwry pMc ibKwdIAw ]
maare pa(n)ch bikhaadheeaa ||
I have conquered the five tyrants.
ਮੈਂ ਪੰਜਾਂ ਜ਼ਾਲਮਾਂ ਦਾ ਖ਼ਾਤਮਾ ਕਰ ਦਿੱਤਾ ਹੈ।
He vencido a los cinco enemigos,
gur ikrpw qy dlu swiDAw ]2]
gur kirapaa te dhal saadhiaa ||2||
By Guru's Grace, I have vanquished the army of evil. ||2||
ਗੁਰਾਂ ਦੀ ਦਇਆ ਦੁਆਰਾ ਮੈਂ ਬਦੀ ਦੀ ਸੈਨਾ ਨੂੰ ਹਰਾ ਦਿਤਾ ਹੈ।
le he ganado a esos intrusos por la Gracia del Guru. (2)
bKsIs vjhu imil eyku nwm ]
bakhasees vajahu mil ek naam ||
I have received the One Name as His bounty and blessing.
ਮੈਨੂੰ ਇਕ ਨਾਮ, ਪ੍ਰਭੂ ਦੀ ਖ਼ੈਰਾਤ ਵਜੋਂ ਪ੍ਰਾਪਤ ਹੋਇਆ ਹੈ।
Recibí el Nombre del Señor como Regalo,
sUK shj Awnµd ibsRwm ]3]
sookh sahaj aana(n)dh bisraam ||3||
Now, I dwell in peace, poise and bliss. ||3||
ਆਰਾਮ, ਅਡੋਲਤਾ ਅਤੇ ਪਰਸੰਨਤਾ ਅੰਦਰ ਮੇਰਾ ਹੁਣ ਵਾਸਾ ਹੈ।
y ahora vivo siempre en Éxtasis, en Paz y en Equilibrio. (3)