jo iesu mwry iqs kau Bau nwih ]
jo is maare tis kau bhau naeh ||
One who kills this has no fear.
ਜਿਹੜਾ ਇਸ ਨੂੰ ਨਸ਼ਟ ਕਰ ਦਿੰਦਾ ਹੈ, ਉਸ ਨੂੰ ਕੋਈ ਡਰ ਨਹੀਂ।
Aquél que elimina la dualidad, su miedo
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
jo iesu mwry iqs kau Bau nwih ]
jo is maare tis kau bhau naeh ||
One who kills this has no fear.
ਜਿਹੜਾ ਇਸ ਨੂੰ ਨਸ਼ਟ ਕਰ ਦਿੰਦਾ ਹੈ, ਉਸ ਨੂੰ ਕੋਈ ਡਰ ਨਹੀਂ।
Aquél que elimina la dualidad, su miedo
jo iesu mwry su nwim smwih ]
jo is maare su naam samaeh ||
One who kills this is absorbed in the Naam.
ਜਿਹੜਾ ਇਸ ਨੂੰ ਨਸ਼ਟ ਕਰ ਦਿੰਦਾ ਹੈ, ਉਹ ਨਾਮ ਵਿੱਚ ਲੀਨ ਹੋ ਜਾਂਦਾ ਹੈ।
termina y se inmerge en el Naam.
jo iesu mwry iqs kI iqRsnw buJY ]
jo is maare tis kee tirasanaa bujhai ||
One who kills this has his desires quenched.
ਜਿਹੜਾ ਇਸ ਨੂੰ ਨਸ਼ਟ ਕਰ ਦਿੰਦਾ ਹੈ ਉਸ ਦੀ ਖਾਹਿਸ਼ ਮਿਟ ਜਾਂਦੀ ਹੈ।
Aquél que elimina la dualidad, sacia su sed
jo iesu mwry su drgh isJY ]2]
jo is maare su dharageh sijhai ||2||
One who kills this is approved in the Court of the Lord. ||2||
ਜਿਹੜਾ ਇਸ ਨੂੰ ਨਸ਼ਟ ਕਰ ਦਿੰਦਾ ਹੈ, ਉਹ ਸਾਈਂ ਦੇ ਦਰਬਾਰ ਵਿੱਚ ਕਬੂਲ ਹੋ ਜਾਂਦਾ ਹੈ।
y es aprobado en la Corte del Señor. (2)
jo iesu mwry so DnvMqw ]
jo is maare so dhanava(n)taa ||
One who kills this is wealthy and prosperous.
ਜਿਹੜਾ ਇਸ ਨੂੰ ਨਸ਼ਟ ਕਰ ਦਿੰਦਾ ਹੈ, ਉਹ ਅਮੀਰ ਹੋ ਜਾਂਦਾ ਹੈ।
Aquél que elimina la dualidad es el único rico
jo iesu mwry so piqvMqw ]
jo is maare so pativa(n)taa ||
One who kills this is honorable.
ਜਿਹੜਾ ਇਸ ਨੂੰ ਨਸ਼ਟ ਕਰ ਦਿੰਦਾ ਹੈ, ਉਹ ਇੱਜਤ ਵਾਲਾ ਹੋ ਜਾਂਦਾ ਹੈ।
y honorable.
jo iesu mwry soeI jqI ]
jo is maare soiee jatee ||
One who kills this is truly a celibate.
ਜਿਹੜਾ ਇਸ ਨੂੰ ਨਸ਼ਟ ਕਰ ਦਿੰਦਾ ਹੈ ਉਹ ਕਾਮ ਚੇਸ਼ਟਾ ਰਹਿਤ ਹੋ ਜਾਂਦਾ ਹੈ।
Aquél que elimina la dualidad, en su mente es el único
jo iesu mwry iqsu hovY gqI ]3]
jo is maare tis hovai gatee ||3||
One who kills this attains salvation. ||3||
ਜਿਹੜਾ ਇਸ ਨੂੰ ਨਸ਼ਟ ਕਰ ਦਿੰਦਾ ਹੈ ਉਹ ਮੁਕਤੀ ਪਾ ਲੈਂਦਾ ਹੈ।
célibe y emancipado. (3)
jo iesu mwry iqs kw AwieAw gnI ]
jo is maare tis kaa aaiaa ganee ||
One who kills this - his coming is auspicious.
ਜਿਹੜਾ ਇਸ ਨੂੰ ਮਾਰ ਸੁਟਦਾ ਹੈ, ਉਸ ਦਾ ਆਗਮਨ ਲੇਖੇ ਵਿੱਚ ਹੈ।
Aquél que elimina la dualidad, su advenimiento al mundo es aprobado
jo iesu mwry su inhclu DnI ]
jo is maare su nihachal dhanee ||
One who kills this is steady and wealthy.
ਜਿਹੜਾ ਇਸ ਨੂੰ ਤਬਾਹ ਕਰਦਾ ਹੈ, ਉਹੀ ਸਥਿਰ ਤੇ ਧਨਾਢ ਹੈ।
y sus riquezas son imperecederas.
jo iesu mwry so vfBwgw ]
jo is maare so vaddabhaagaa ||
One who kills this is very fortunate.
ਜਿਹੜਾ ਇਸ ਨੂੰ ਤਬਾਹ ਕਰਦਾ ਹੈ ਉਹ ਅਤਿ ਉਤਮ ਨਸੀਬਾਂ ਵਾਲਾ ਹੈ।
Aquél que elimina la dualidad, es afortunado
jo iesu mwry su Anidnu jwgw ]4]
jo is maare su anadhin jaagaa ||4||
One who kills this remains awake and aware, night and day. ||4||
ਜਿਹੜਾ ਇਸ ਨੂੰ ਤਬਾਹ ਕਰਦਾ ਹੈ, ਉਹ ਰਾਤ ਦਿਨ ਖ਼ਬਰਦਾਰ ਰਹਿੰਦਾ ਹੈ।
y permanece despierto al Señor día y noche.(4)
jo iesu mwry su jIvn mukqw ]
jo is maare su jeevan mukataa ||
One who kills this is Jivan Mukta, liberated while yet alive.
ਜਿਹੜਾ ਇਸ ਨੂੰ ਤਬਾਹ ਕਰਦਾ ਹੈ, ਉਹ ਜੀਉਂਦਾ ਹੀ ਮੁਕਤ ਹੋ ਜਾਂਦਾ ਹੈ।
Aquél que elimina la dualidad,
jo iesu mwry iqs kI inrml jugqw ]
jo is maare tis kee niramal jugataa ||
One who kills this lives a pure lifestyle.
ਜਿਹੜਾ ਇਸ ਨੂੰ ਤਬਾਹ ਕਰਦਾ ਹੈ, ਉਸ ਦਾ ਜੀਵਨ ਗਤੀ ਪਵਿੱਤ੍ਰ ਹੈ!
es piadoso y sabio en verdad.
jo iesu mwry soeI suigAwnI ]
jo is maare soiee sugiaanee ||
One who kills this is spiritually wise.
ਜਿਹੜਾ ਇਸ ਨੂੰ ਤਬਾਹ ਕਰਦਾ ਹੈ, ਉਹ ਚੰਗਾ ਬ੍ਰਹਿਮ ਬੀਚਾਰੀ ਹੈ।
Aquél que elimina de la dualidad
jo iesu mwry su shj iDAwnI ]5]
jo is maare su sahaj dhiaanee ||5||
One who kills this meditates intuitively. ||5||
ਜੋ ਇਸ ਨੂੰ ਨਾਸ ਕਰਦਾ ਹੈ, ਉਹ ਪ੍ਰਭੂ ਦਾ ਵੀਚਾਰਵਾਨ ਹੈ।
llega a la Contemplación y al Equilibrio.(5)
iesu mwrI ibnu Qwie n prY ] koit krm jwp qp krY ]
eis maaree bin thai na parai || koT karam jaap tap karai ||
Without killing this, one is not acceptable,
ਇਸ ਹੋਰਸ ਦੀ ਪ੍ਰੀਤ ਨੂੰ ਨਾਸ ਕਰਨ ਦੇ ਬਗੈਰ ਬੰਦਾ ਕਬੂਲ ਨਹੀਂ ਪੈਂਦਾ,
Sin eliminar la dualidad, uno no es aprobado, ni aun si hiciera una infinidad de buenas obras, meditaciones y penitencias.
iesu mwrI ibnu jnmu n imtY ]
eis maaree bin janam na miTai ||
Without killing this, one does not escape the cycle of reincarnation.
ਇਸ ਨੂੰ ਨਾਸ ਕਰਨ ਦੇ ਬਗੈਰ ਜੀਵ ਦਾ ਜੰਮਣਾ ਮੁਕਦਾ ਨਹੀਂ।
Sin elminar la dualidad, las idas y venidas no cesan
iesu mwrI ibnu jm qy nhI CutY ]6]
eis maaree bin jam te nahee chhuTai ||6||
Without killing this, one does not escape death. ||6||
ਇਸ ਨੂੰ ਨਾਸ ਕਰਨ ਦੇ ਬਗੈਰ, ਆਦਮੀ ਮੌਤ ਤੋਂ ਨਹੀਂ ਬਚ ਸਕਦਾ।
y uno no es liberado del agarre de la muerte.(6)
iesu mwrI ibnu igAwnu n hoeI ]
eis maaree bin giaan na hoiee ||
Without killing this, one does not obtain spiritual wisdom.
ਇਸ ਨੂੰ ਨਾਸ ਕੀਤੇ ਬਗ਼ੈਰ, ਆਦਮੀ ਨੂੰ ਹਰੀ ਦੀ ਗਿਆਤ ਨਹੀਂ ਹੁੰਦੀ।
Sin eliminar la dualidad, uno no recolecta la Sabiduría,
iesu mwrI ibnu jUiT n DoeI ]
eis maaree bin jooTh na dhoiee ||
Without killing this, one's impurity is not washed off.
ਇਸ ਨੂੰ ਨਾਸ ਕੀਤੇ ਬਗੈਰ ਅਪਵਿੱਤ੍ਰਤਾ ਧੋਤੀ ਨਹੀਂ ਜਾਂਦੀ।
ni puede lavar sus impurezas.
iesu mwrI ibnu sBu ikCu mYlw ]
eis maaree bin sabh kichh mailaa ||
Without killing this, everything is filthy.
ਇਸ ਨੂੰ ਨਾਲ ਕੀਤੇ ਬਾਝੋਂ ਸਾਰਾ ਕੁਝ ਪੀਲਤ ਰਹਿੰਦਾ ਹੈ।
Todo es manchado e impuro sin elminar la dualidad
iesu mwrI ibnu sBu ikCu jaulw ]7]
eis maaree bin sabh kichh jaulaa ||7||
Without killing this, everything is a losing game. ||7||
ਇਸ ਨੂੰ ਨਾਸ ਕਰਨ ਦੇ ਬਗੈਰ, ਹਰ ਸ਼ੈ ਬੰਧਨ ਰੂਪ ਹੈ।
y uno pierde en todo.(7)
jw kau Bey ik®pwl ik®pw iniD ]
jaa kau bhe kirapaal kirapaa nidh ||
When the Lord, the Treasure of Mercy, bestows His Mercy,
ਜਿਸ ਉਤੇ ਰਹਿਮਤ ਦਾ ਖ਼ਜ਼ਾਨਾ ਮਿਹਰਬਾਨ ਹੁੰਦਾ ਹੈ,
Aquél sobre quien reside la Gracia del Señor Benéfico,
iqsu BeI KlwsI hoeI sgl isiD ]
tis bhiee khalaasee hoiee sagal sidh ||
one obtains release, and attains total perfection.
ਉਸ ਦਾ ਛੁਟਕਾਰਾ ਹੋ ਜਾਂਦਾ ਹੈ ਅਤੇ ਉਹ ਮੁਕੰਮਲ ਪੂਰਨਤਾ ਨੂੰ ਪਾ ਲੈਂਦਾ ਹੈ।
es liberado y se vuelve superhombre.
guir duibDw jw kI hY mwrI ]
gur dhubidhaa jaa kee hai maaree ||
One whose duality has been killed by the Guru,
ਜਿਸ ਦਾ ਦਵੇਤ-ਭਾਵ ਗੁਰਾਂ ਨੇ ਨਾਸ ਕਰ ਦਿੱਤਾ ਹੈ,
Oh, dice Nanak, aquél que ha eliminado la dualidad,
khu nwnk so bRhm bIcwrI ]8]5]
kahu naanak so braham beechaaree ||8||5||
says Nanak, contemplates God. ||8||5||
ਉਹ ਸਾਹਿਬ ਦਾ ਸਿਮਰਨ ਕਰਨ ਵਾਲਾ ਹੈ।
por la Gracia del Guru, habita solamente en el Señor. (8-5)
gauVI mhlw 5 ]
gauRee mahalaa panjavaa ||
Gauree, Fifth Mehl:
ਗਉੜੀ ਪਾਤਸ਼ਾਹੀ ਪੰਜਵੀ।
Gauri, Mejl Guru Aryan, Quinto Canal Divino.
hir isau jurY q sBu ko mIqu ]
har siau jurai ta sabh ko meet ||
When someone attaches himself to the Lord, then everyone is his friend.
ਜਦ ਬੰਦਾ ਆਪਣੇ ਆਪ ਨੂੰ ਵਾਹਿਗੁਰੂ ਨਾਲ ਜੋੜ ਲੈਂਦਾ ਹੈ, ਤਦ ਹਰ ਕੋਈ ਉਸਦਾ ਮਿਤ੍ਰ ਬਣ ਜਾਂਦਾ ਹੈ।
Aquél que está unido con el Señor,
hir isau jurY q inhclu cIqu ]
har siau jurai ta nihachal cheet ||
When someone attaches himself to the Lord, then his consciousness is steady.
ਜਦ ਬੰਦਾ ਆਪਣੇ ਆਪ ਨੂੰ ਵਾਹਿਗੁਰੂ ਨਾਲ ਜੋੜ ਲੈਂਦਾ ਹੈ, ਤਦ ਉਸ ਦਾ ਮਨ ਅਸਥਿਰ ਹੋ ਜਾਂਦਾ ਹੈ।
es amigo de todos y su mente está en Paz.
hir isau jurY n ivAwpY kwV@w ]
har siau jurai na viaapai kaaR(h)aa ||
When someone attaches himself to the Lord, he is not afflicted by worries.
ਜੋ ਰੱਬ ਨਾਲ ਜੁੜ ਜਾਂਦਾ ਹੈ, ਉਹ ਚਿੰਤਾ ਵਿੱਚ ਗ਼ਲਤਾਨ ਨਹੀਂ ਹੁੰਦਾ।
Aquél que está unido con el Señor,
hir isau jurY q hoie insqwrw ]1]
har siau jurai ta hoi nisataaraa ||1||
When someone attaches himself to the Lord, he is emancipated. ||1||
ਜੇਕਰ ਜੀਵ ਰੱਬ ਨਾਲ ਜੁੜ ਜਾਵੇ ਤਾਂ ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ।
es emancipado y no puede ser arruinado. (1)
ry mn myry qUM hir isau joru ]
re man mere too(n) har siau jor ||
O my mind, unite yourself with the Lord.
ਹੈ ਮੇਰੀ ਜਿੰਦੇ! ਤੂੰ ਆਪਣੇ ਆਪ ਨੂੰ ਆਪਣੇ ਸੁਆਮੀ ਨਾਲ ਜੋੜ।
Oh mi mente, únete con tu Señor,
kwij quhwrY nwhI horu ]1] rhwau ]
kaaj tuhaarai naahee hor ||1|| rahaau ||
Nothing else is of any use to you. ||1||Pause||
ਤੇਰੇ ਲਾਭ ਦੀ ਹੋਰ ਕੋਈ ਭੀ ਸ਼ੈ ਨਹੀਂ। ਠਹਿਰਾਉ।
porque ningún otro asunto te será provechoso. (1-Pausa)
vfy vfy jo dunIAwdwr ]
vadde vadde jo dhuneeaadhaar ||
The great and powerful people of the world
ਉਚੇ ਤੇ ਵਡੇ ਸੰਸਾਰੀ ਬੰਦੇ,
Los hombres grandes e importantes no significan nada,
kwhU kwij nwhI gwvwr ]
kaahoo kaaj naahee gaavaar ||
are of no use, you fool!
ਕਿਸੇ ਕੰਮ ਦੇ ਨਹੀਂ, ਹੇ ਬੇਸਮਝ ਇਨਸਾਨ!
oh mi mente loca.
hir kw dwsu nIc kulu suxih ]
har kaa dhaas neech kul suneh ||
The Lord's slave may be born of humble origins,
ਭਾਵੇਂ ਰੱਬ ਦਾ ਗੋਲਾ ਨੀਵੇ ਘਰਾਣੇ ਵਿੱਚ ਸੁਣਿਆ ਜਾਂਦਾ ਹੋਵੇ,
Aun si el Sirviente del Señor sea de nacimiento humilde,
iqs kY sMig iKn mih auDrih ]2]
tis kai sa(n)g khin meh udhareh ||2||
but in his company, you shall be saved in an instant. ||2||
ਪ੍ਰੰਤੂ ਉਸ ਦੀ ਸੰਗਤ ਵਿੱਚ ਤੂੰ ਇਕ ਛਿੰਨ ਅੰਦਰ ਪਾਰ ਉਤਰ ਜਾਵੇਗਾ।
en un instante puede salvar a todos aquéllos que buscan su compañía. (2)
koit mjn jw kY suix nwm ]
koT majan jaa kai sun naam ||
Hearing the Naam, the Name of the Lord, is equal to millions of cleansing baths.
ਜਿਸ (ਹਰੀ) ਦੇ ਨਾਮ ਦਾ ਸ੍ਰਵਣ ਕਰਨਾ, ਕ੍ਰੋੜਾਂ ਹੀ ਇਸ਼ਨਾਨਾਂ ਦੇ ਬਰਾਬਰ ਹੈ।
El Nombre de Dios trae el mérito de un sinnúmero
koit pUjw jw kY hY iDAwn ]
koT poojaa jaa kai hai dhiaan ||
Meditating on it is equal to millions of worship ceremonies.
ਜਿਸ (ਉਸ) ਦਾ ਸਿਮਰਨ ਕ੍ਰੋੜਾਂ ਹੀ ਉਪਾਸ਼ਨਾ ਦੇ ਤੁੱਲ ਹੈ।
de abluciones y toda Alabanza.
koit puMn suix hir kI bwxI ]
koT pu(n)n sun har kee baanee ||
Hearing the Word of the Lord's Bani is equal to giving millions in alms.
ਵਾਹਿਗੁਰੂ ਦੀ ਗੁਰਬਾਣੀ ਦਾ ਸ਼੍ਰਵਣ ਕਰਨਾ, ਕ੍ਰੋੜਾਂ ਹੀ ਦਾਨ-ਪੁੰਨਾ ਦੇ ਤੁੱਲ ਹੈ।
Escuchando la Palabra, uno recolecta
koit Plw gur qy ibiD jwxI ]3]
koT falaa gur te bidh jaanee ||3||
To know the way, through the Guru, is equal to millions of rewards. ||3||
ਗੁਰਾਂ ਪਾਸੋਂ ਪ੍ਰਭੂ ਦੇ ਰਸਤੇ ਦਾ ਜਾਨਣਾ ਕ੍ਰੋੜਾ ਹੀ ਇਨਾਮਾ-ਇਕਰਾਮਾ ਦੇ ਬਰਾਬਰ ਹੈ।
para sí un sinnúmero de virtudes y premios.(3)
mn Apuny mih iPir iPir cyq ]
man apune meh fir fir chet ||
Within your mind, over and over again, think of Him,
ਆਪਣੇ ਚਿੱਤ ਅੰਦਰ ਮੁੜ ਮੁੜ ਕੇ ਵਾਹਿਗੁਰੂ ਨੂੰ ਚੇਤੇ ਕਰ,
Disfruta de Él constantemente,
ibnis jwih mwieAw ky hyq ]
binas jaeh maiaa ke het ||
and your love of Maya shall depart.
ਅਤੇ ਤੇਰੀ ਮੋਹਨੀ ਦੀ ਮਮਤਾ ਜਾਂਦੀ ਰਹੇਗੀ।
porque los apegos a Maya y las ilusiones desvanecerán.
hir AibnwsI qumrY sMig ]
har abinaasee tumarai sa(n)g ||
The Imperishable Lord is always with you.
ਅਮਰ ਵਾਹਿਗੁਰੂ ਤੇਰੇ ਨਾਲ ਹੈ।
El Señor Eterno está siempre contigo,
mn myry rcu rwm kY rMig ]4]
man mere rach raam kai ra(n)g ||4||
O my mind, immerse yourself in the Love of the Lord. ||4||
ਮੇਰੀ ਜਿੰਦੜੀਏ, ਤੂੰ ਸਰਬ-ਵਿਆਪਕ ਸੁਆਮੀ ਦੇ ਪ੍ਰੇਮ ਅੰਦਰ ਲੀਨ ਹੋ ਜਾ।
así es que, ¡consérvate imbuida en el Señor, oh mi mente!(4)
jw kY kwim auqrY sB BUK ]
jaa kai kaam utarai sabh bhookh ||
Working for Him, all hunger departs.
ਜਿਸ ਦੀ ਸੇਵਾ ਵਿੱਚ ਸਾਰੀ ਭੁਖ ਦੂਰ ਹੋ ਜਾਂਦੀ ਹੈ।
Sirviendo a Dios, todos tus deseos estarán satisfechos
jw kY kwim n johih dUq ]
jaa kai kaam na joheh dhoot ||
Working for Him, the Messenger of Death will not be watching you.
ਜਿਸ ਦੀ ਸੇਵਾ ਵਿੱਚ ਮੌਤ ਦੇ ਜਮ ਤਕਾਉਂਦੇ ਨਹੀਂ।
y Yama, el agente de la muerte, no te acechará.
jw kY kwim qyrw vf gmru ]
jaa kai kaam teraa vadd gamar ||
Working for Him, you shall obtain glorious greatness.
ਜਿਸ ਦੀ ਸੇਵਾ ਵਿੱਚ ਤੂੰ ਭਾਰੀ ਮਰਤਬਾ ਪਾ ਲਵੇਗਾ।
Sirviendo a Dios,
jw kY kwim hovih qUM Amru ]5]
jaa kai kaam hoveh too(n) amar ||5||
Working for Him, you shall become immortal. ||5||
ਜਿਸ ਦੀ ਸੇਵਾ ਅੰਦਰ ਤੂੰ ਅਬਿਨਾਸੀ ਹੋ ਜਾਵੇਗਾ।
llegas a la Gloria y a la Inmortalidad. (5)
jw ky cwkr kau nhI fwn ]
jaa ke chaakar kau nahee ddaan ||
His servant does not suffer punishment.
ਜਿਸ ਦੇ ਸੇਵਕ ਨੂੰ ਸਜ਼ਾ ਨਹੀਂ ਮਿਲਦੀ।
Siendo el Sirviente de Dios, nunca serás castigado
jw ky cwkr kau nhI bwn ]
jaa ke chaakar kau nahee baan ||
His servant suffers no loss.
ਜਿਸ ਦਾ ਸੇਵਕ ਕਿਸੇ ਕੈਦ ਅੰਦਰ ਨਹੀਂ।
ni sufrirás pérdida,
jw kY dPqir puCY n lyKw ]
jaa kai dhafatar puchhai na lekhaa ||
In His Court, His servant does not have to answer for his account.
ਜਿਸ ਦੇ ਕਰਮ ਸਥਾਨ ਵਿੱਚ ਉਸ ਦੇ ਟਹਿਲੂਏ ਤੋਂ ਹਿਸਾਬ ਨਹੀਂ ਮੰਗਿਆ ਜਾਂਦਾ।
y siendo Su Sirviente, no tienes que entregar cuentas de tus acciones.
qw kI cwkrI krhu ibsyKw ]6]
taa kee chaakaree karahu bisekhaa ||6||
So serve Him with distinction. ||6||
ਉਸ ਦੀ ਨੌਕਰੀ ਤੂੰ ਚੰਗੀ ਤਰ੍ਹਾਂ ਵਜਾ ਹੇ ਬੰਦੇ!
Sirve a Dios entonces, con una mente consciente. (6)
jw kY aUn nwhI kwhU bwq ]
jaa kai uoon naahee kaahoo baat ||
He is not lacking in anything.
ਜਿਸ ਦੇ ਘਰ ਵਿੱਚ ਕਿਸੇ ਚੀਜ਼ ਦੀ ਭੀ ਕਮੀ ਨਹੀਂ।
Dios nunca es deficiente en nada;
eykih Awip Anykih Bwiq ]
ekeh aap anekeh bhaat ||
He Himself is One, although He appears in so many forms.
ਅਨੇਕਾਂ ਸਰੂਪਾਂ ਵਿੱਚ ਦਿਸਣ ਦੇ ਬਾਵਜੂਦ, ਸੁਆਮੀ ਖੁਦ ਕੇਵਲ ਇਕ ਹੀ ਹੈ।
Él es Uno prevaleciendo en muchas manifestaciones,
jw kI idRsit hoie sdw inhwl ]
jaa kee dhirasaT hoi sadhaa nihaal ||
By His Glance of Grace, you shall be happy forever.
ਜਿਸ ਦੀ ਰਹਿਮਤ ਦੀ ਨਿਗ੍ਹਾਂ ਦੁਆਰਾ ਤੂੰ ਸਦੀਵ ਹੀ ਪਰਸੰਨ ਰਹੇਗੀ।
y por Su Mirada, llena de Gracia, uno es salvado.
mn myry kir qw kI Gwl ]7]
man mere kar taa kee ghaal ||7||
So work for Him, O my mind. ||7||
ਮੇਰੀ ਜਿੰਦੜੀਏ ਤੂੰ ਉਸ ਦੀ ਚਾਕਰੀ ਕਮਾ।
Oh mi mente, sirve a tal Señor.(7)
nw ko cquru nwhI ko mUVw ]
naa ko chatur naahee ko mooRaa ||
No one is clever, and no one is foolish.
ਆਪਣੇ ਆਪ ਨਾਂ ਕੋਈ ਸਿਆਣਾ ਹੈ ਤੇ ਨਾਂ ਹੀ ਮੂਰਖ।
No hay nadie sabio, ni nadie tonto;
nw ko hIxu nwhI ko sUrw ]
naa ko heen naahee ko sooraa ||
No one is weak, and no one is a hero.
ਆਪਣੇ ਆਪ ਨਾਂ ਕੋਈ ਕਾਇਰ ਹੈ ਤੇ ਨਾਂ ਹੀ ਸੂਰਮਾ।
ni nadie débil, ni nadie poderoso.