sy DnvMq ijn hir pRBu rwis ]
se dhanava(n)t jin har prabh raas ||
They alone are rich, who have the Wealth of the Lord God.
ਕੇਵਲ ਉਹ ਹੀ ਧਨਾਢ ਹਨ, ਜਿਨ੍ਹਾਂ ਦੇ ਪੱਲੇ ਵਾਹਿਗੁਰੂ ਦੇ ਨਾਮ ਦੀ ਪੂੰਜੀ ਹੈ।
Son ricos quienes tienen a Dios como su Capital
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
sy DnvMq ijn hir pRBu rwis ]
se dhanava(n)t jin har prabh raas ||
They alone are rich, who have the Wealth of the Lord God.
ਕੇਵਲ ਉਹ ਹੀ ਧਨਾਢ ਹਨ, ਜਿਨ੍ਹਾਂ ਦੇ ਪੱਲੇ ਵਾਹਿਗੁਰੂ ਦੇ ਨਾਮ ਦੀ ਪੂੰਜੀ ਹੈ।
Son ricos quienes tienen a Dios como su Capital
kwm k®oD gur sbid nwis ]
kaam karodh gur sabadh naas ||
Through the Word of the Guru's Shabad, sexual desire and anger are eradicated.
ਗੁਰਾਂ ਦੀ ਬਾਣੀ ਰਾਹੀਂ ਉਹਨਾਂ ਦੀ ਕਾਮਚੇਸ਼ਟਾ ਅਤੇ ਗੁੱਸਾ ਨਸ਼ਟ ਹੋ ਜਾਂਦੇ ਹਨ।
y se liberan de la lujuria y el enojo a través de la Palabra del Shabd del Guru.
BY ibnsy inrBY pdu pwieAw ]
bhai binase nirabhai padh paiaa ||
Their fear is dispelled, and they attain the state of fearlessness.
ਉਹਨਾਂ ਦਾ ਡਰ ਨਵਿਰਤ ਹੋ ਜਾਂਦਾ ਹੈ ਅਤੇ ਉਹ ਭੈ-ਰਹਿਤ ਪਦਵੀ ਨੂੰ ਪਾ ਲੈਂਦੇ ਹਨ।
Sus miedos desparecen y entran en el Estado en donde el temor no existe,
gur imil nwnik Ksmu iDAwieAw ]2]
gur mil naanak khasam dhiaaiaa ||2||
Meeting with the Guru, Nanak meditates on his Lord and Master. ||2||
ਗੁਰਾਂ ਨਾਲ ਮਿਲ ਕੇ ਨਾਨਕ ਆਪਣੇ ਸੁਆਮੀ ਦਾ ਸਿਮਰਨ ਕਰਦਾ ਹੈ।
porque reuniéndose con el Guru, ellos contemplan a Su Señor, el Dios. (2)
swDsMgiq pRiB kIE invws ]
saadhasa(n)gat prabh keeo nivaas ||
God dwells in the Saadh Sangat, the Company of the Holy.
ਸਾਹਿਬ ਸਤਿਸੰਗਤ ਅੰਦਰ ਵੱਸਦਾ ਹੈ।
El Dios Omnipotente habita en los Santos
hir jip jip hoeI pUrn Aws ]
har jap jap hoiee pooran aas ||
Chanting and meditating on the Lord, one's hopes are fulfilled.
ਵਾਹਿਗੁਰੂ ਦਾ ਸਿਮਰਨ, ਸਿਮਰਨ ਦੁਆਰਾ ਜੀਵ ਦੀਆਂ ਉਮੈਦਾਂ ਪੂਰੀਆਂ ਹੋ ਜਾਂਦੀਆਂ ਹਨ।
y Contemplándolo uno vive en total Plenitud.
jil Qil mhIAil riv rihAw ]
jal thal maheeal rav rahiaa ||
God permeates and pervades the water, the land and the sky.
ਸੁਆਮੀ ਪਾਣੀ, ਸੁੱਕੀ ਧਰਤੀ ਅਤੇ ਆਕਾਸ਼ ਅੰਦਰ ਰਮ ਰਿਹਾ ਹੈ।
Dios prevalece en la tierra, las aguas y en los mundos inferiores,
gur imil nwnik hir hir kihAw ]3]
gur mil naanak har har kahiaa ||3||
Meeting with the Guru, Nanak chants the Name of the Lord, Har, Har. ||3||
ਗੁਰਾਂ ਨਾਲ ਮਿਲ ਕੇ ਨਾਨਕ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ।
así Nanak recita el Naam, el Nombre del Señor a través de la Palabra del Shabd del Guru. (3)
Ast isiD nv iniD eyh ] krim prwpiq ijsu nwmu dyh ]
asaT sidh nav nidh eh || karam paraapat jis naam dheh ||
The eight miraculous spiritual powers and the nine treasures are contained in the Naam, the Name of the Lord.
ਉਸ ਲਈ ਇਹ ਨਾਮ ਹੀ ਅੱਠ ਕਰਾਮਾਤੀ ਸ਼ਕਤੀਆਂ ਹਨ ਤੇ ਇਹ ਨੌ ਖਜਾਨੇ,
Los verdaderos poderes psíquicos y los nueve Tesoros implican que el ser humano ha sido bendecido con el Naam, el Nombre del Señor por la Gracia del Guru.
pRB jip jip jIvih qyry dws ]
prabh jap jap jeeveh tere dhaas ||
Your slaves, O God, live by chanting and meditating on Your Name.
ਹੇ ਸੁਆਮੀ! ਤੇਰੇ ਗੋਲੇ ਤੇਰਾ ਆਰਾਧਨ ਅਤੇ ਸਿਮਰਨ ਕਰਨ ਦੁਆਰਾ ਜੀਉਂਦੇ ਹਨ।
Oh Dios, Tus Sirvientes viven sólo para contemplar Tu Nombre
gur imil nwnk kml pRgws ]4]13]
gur mil naanak kamal pragaas ||4||13||
O Nanak, the heart-lotus of the Gurmukh blossoms forth. ||4||13||
ਗੁਰਾਂ ਨਾਲ ਮਿਲਣ ਦੁਆਰਾ, ਹੇ ਨਾਨਕ! ਦਿਲ ਕੰਵਲ ਵਾਂਗ ਖਿੜ ਜਾਂਦਾ ਹੈ।
y el Loto de Nanak también florece, encontrando al Guru. (4-13)
bsMqu mhlw 5 Gru 1 iek quky
basa(n)t mahalaa panjavaa ghar pehilaa ik tuke
Basant, Fifth Mehl, First House, Ik-Thukay:
ਬਸੰਤ ਪੰਜਵੀਂ ਪਾਤਿਸ਼ਾਹੀ। ਇਕ ਤੁਕੇ।
Basant Mejl Guru Aryan Dev, Quinto Canal Divino, Ik-Tukas.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਸ਼ੲਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
sgl ieCw jip puMnIAw ]
sagal ichhaa jap pu(n)neeaa ||
Meditating on the Lord, all desires are fulfilled,
ਸੁਆਮੀ ਦਾ ਸਿਮਰਨ ਕਰਨ ਦੁਆਰਾ, ਸਾਰੀਆਂ ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ,
Contemplando a mi Dios estoy satisfecho
pRiB myly icrI ivCuMinAw ]1]
prabh mele chiree vichhu(n)niaa ||1||
and the mortal is re-united with God, after having been separated for so long. ||1||
ਅਤੇ ਪ੍ਰਾਣੀ ਲੰਬੇ ਵਿਛੋੜੇ ਪਿਛੋਂ ਸੁਆਮੀ ਨੂੰ ਮਿਲ ਪੈਦਾ ਹੈ।
y me uno a Él después de una larga separación que duró millones de encarnaciones. (1)
qum rvhu goibMdY rvx jogu ]
tum ravahu gobi(n)dhai ravan jog ||
Meditate on the Lord of the Universe, who is worthy of meditation.
ਤੂੰ ਆਪਣੇ ਸੁਆਮੀ ਦਾ ਸਿਮਰਨ ਕਰ, ਜੋ ਸਿਮਰਨ ਕਰਨ ਦੇ ਲਾਇਕ ਹੈ,
Sí, habita en Dios, pues el Él es el Único que merece la Contemplación,
ijqu rivAY suK shj Bogu ]1] rhwau ]
jit raviaai sukh sahaj bhog ||1|| rahaau ||
Meditating on Him, enjoy celestial peace and poise. ||1||Pause||
ਅਤੇ ਜਿਸ ਨੂੰ ਯਾਦ ਕਰਨ ਦੁਆਰਾ, ਜੀਵ ਆਰਾਮ ਤੇ ਅਡੋਲਤਾ ਮਾਣਦਾ ਹੈ। ਠਹਿਰਾਉ।
así uno logra el Éxtasis, Paz y la Dicha de dichas. (1-Pausa)
kir ikrpw ndir inhwilAw ]
kar kirapaa nadhar nihaaliaa ||
Bestowing His Mercy, He blesses us with His Glance of Grace.
ਆਪਣੀ ਮਿਹਰ ਧਾਰ ਕੇ ਸੁਆਮੀ ਮੈਨੂੰ ਆਪਣੀ ਰਹਿਮਤ ਦੀ ਅੱਖ ਨਾਲ ਵੇਖਦਾ ਹੈ।
El Señor, en Su Misericordia, nos bendice con Su Mirada de Gracia
Apxw dwsu Awip sm@wilAw ]2]
apanaa dhaas aap sam(h)aaliaa ||2||
God Himself takes care of His slave. ||2||
ਉਹ ਖੁਦ ਹੀ ਆਪਣੇ ਸੇਵਕ ਦੀ ਸੰਭਾਲ ਕਰਦਾ ਹੈ।
y Él Mismo protege a Su Sirviente de toda tristeza. (2)
syj suhwvI ris bnI ]
sej suhaavee ras banee ||
My bed has been beautified by His Love.
ਪ੍ਰਭੂ ਦੀ ਪ੍ਰੀਤ ਰਾਹੀਂ ਮੇਰੀ ਸੇਜ ਸੁੰਦਰ ਬਣ ਗਈ ਹੈ,
El aposento del corazón toma vida
Awie imly pRB suK DnI ]3]
aai mile prabh sukh dhanee ||3||
God, the Giver of Peace, has come to meet me. ||3||
ਅਤੇ ਆਰਾਮ ਬਖਸ਼ਣਹਾਰ ਸੁਆਮੀ ਮਾਲਕ ਆ ਕੇ ਮੈਨੂੰ ਮਿਲ ਪਿਆ ਹੈ।
cuando el Maestro del Éxtasis viene y se reclina en él. (3)
myrw guxu Avgxu n bIcwirAw ]
meraa gun avagan na beechaariaa ||
He does not consider my merits and demerits.
ਉਸ ਨੇ ਮੇਰੀਆਂ ਨੇਕੀਆਂ ਤੇ ਬਦੀਆਂ ਵੱਲ ਧਿਆਨ ਨਹੀਂ ਕੀਤਾ,
Sí, el Señor no toma en cuenta mi mérito o demérito
pRB nwnk crx pUjwirAw ]4]1]14]
prabh naanak charan poojaariaa ||4||1||14||
Nanak worships at the Feet of God. ||4||1||14||
ਅਤੇ ਇਸ ਲਈ ਨਾਨਕ ਸਦਾ ਹੀ ਸੁਆਮੀ ਦੇ ਪੈਰ ਪੂਜਦਾ ਹੈ।
y así hago mi Alabanza a los Pies de Dios. (4-1-14)
bsMqu mhlw 5 ]
basa(n)t mahalaa panjavaa ||
Basant, Fifth Mehl:
ਬਸੰਤ ਪੰਜਵੀਂ ਪਾਤਿਸ਼ਾਹੀ।
Basant Mejl Guru Aryan Dev, Quinto Canal Divino.
iklibK ibnsy gwie gunw ]
kilabikh binase gai gunaa ||
The sins are erased, singing the Glories of God;
ਪ੍ਰਭੂ ਦਾ ਜੱਸ ਗਾਉਣ ਦੁਆਰਾ, ਮੇਰੇ ਪਾਪ ਮਿਟ ਗਏ ਹਨ,
Cantando las Alabanzas del Señor, uno se libera de miles de errores
Anidn aupjI shj Dunw ]1]
anadhin upajee sahaj dhunaa ||1||
night and day, celestial joy wells up. ||1||
ਅਤੇ ਖੁਸ਼ੀ ਦਾ ਰਾਗ ਸਦੀਵ ਹੀ ਮੇਰੇ ਅੰਦਰ ਉਤਪੰਨ ਹੁੰਦਾ ਹੈ।
y en el interior de uno resuena para siempre la Melodía del Equilibrio. (1-Pausa)
mnu mauilE hir crn sMig ]
man maulio har charan sa(n)g ||
My mind has blossomed forth, by the touch of the Lord's Feet.
ਵਾਹਿਗੁਰੂ ਦੇ ਪੈਰਾਂ ਦੇ ਨਾਲ ਲੱਗ ਕੇ ਮੇਰੀ ਆਤਮਾਂ ਪ੍ਰਫੁਲਤ ਹੋ ਗਈ ਹੈ।
Sí, la mente de uno florece, descansando a los Pies del Señor
kir ikrpw swDU jn Byty inq rwqO hir nwm rMig ]1] rhwau ]
kar kirapaa saadhoo jan bheTe nit raatau har naam ra(n)g ||1|| rahaau ||
By His Grace, He has led me to meet the Holy men, the humble servants of the Lord. I remain continually imbued with the love of the Lord's Name. ||1||Pause||
ਨੇਕ ਬੰਦੇ ਦਇਆ ਧਾਰ ਕੇ ਮੈਨੂੰ ਮਿਲ ਪਏ ਹਨ, ਅਤੇ ਹੁਣ ਮੈਂ ਸਦਾ ਪ੍ਰਭੂ ਦੇ ਨਾਮ ਦੇ ਪ੍ਰੇਮ ਨਾਲ ਰੰਗਿਆ ਰਹਿੰਦਾ ਹਾਂ। ਠਹਿਰਾਉ।
y por la Gracia del Guru uno encuentra a lozanitos fundiéndose en el Amor del Naam, el Nombre del Señor. (1-Pausa)
kir ikrpw pRgty guopwl ]
kar kirapaa pragaTe guopaal ||
In His Mercy, the Lord of the World has revealed Himself to me.
ਆਪਣੀ ਮਿਹਰ ਧਾਰ ਪ੍ਰਭੂ ਮੇਰੇ ਮਨ ਅੰਦਰ ਪ੍ਰਤੱਖ ਹੋ ਗਿਆ ਹੈ,
El Señor, en Su Misericordia, se vuelve Manifiesto en ti, te toma y te libera,
liV lwie auDwry dIn dieAwl ]2]
laR lai udhaare dheen dhiaal ||2||
The Lord, Merciful to the meek, has attached me to the hem of His robe and saved me. ||2||
ਅਤੇ ਆਪਣੇ ਪੱਲੇ ਨਾਲ ਜੋੜ ਮਸਕੀਨਾਂ ਤੇ ਮਿਹਰਬਾਨ ਪ੍ਰਭੂ ਨੇ ਮੇਰਾ ਪਾਰ ਉਤਾਰਾ ਕਰ ਦਿੱਤਾ ਹੈ।
sí, Él, Quien es siempre compasivo con el débil. (2)
iehu mnu hoAw swD DUir ]
eih man hoaa saadh dhoor ||
This mind has become the dust of the Holy;
ਇਹ ਆਤਮਾਂ ਸੰਤਾਂ ਦੇ ਪੈਰਾਂ ਦੀ ਧੂੜ ਹੋ ਗਈ ਹੈ,
Cuando la mente se convierte en el polvo sobre el cual los Santos caminan,
inq dyKY suAwmI hjUir ]3]
nit dhekhai suaamee hajoor ||3||
I behold my Lord and Master, continually, ever-present. ||3||
ਅਤੇ ਆਪਣੇ ਸਾਹਿਬ ਨੂੰ ਸਦਾ ਅੰਗ ਸੰਗ ਵੇਖਦੀ ਹੈ।
mira, así es como logra ver la Presencia del Señor frente a ella. (3)
kwm k®oD iqRsnw geI ]
kaam karodh tirasanaa giee ||
Sexual desire, anger and desire have vanished.
ਮੇਰੀ ਕਾਮ ਚੇਸ਼ਟਾ, ਗੁੱਸਾ ਅਤੇ ਲਾਲਸਾ ਅਲੋਪ ਹੋ ਗਈਆਂ ਹਨ,
Uno se libera de su lujuria, enojo y ansiedad,
nwnk pRB ikrpw BeI ]4]2]15]
naanak prabh kirapaa bhiee ||4||2||15||
O Nanak, God has become kind to me. ||4||2||15||
ਅਤੇ ਸੁਆਮੀ ਮੇਰੇ ਤੇ ਮਾਇਆਵਾਨ ਹੋ ਗਿਆ ਹੈ, ਹੇ ਨਾਨਕ!
y el Señor, dice Nanak, le muestra Su Compasión. (4-2-15)
bsMqu mhlw 5 ]
basa(n)t mahalaa panjavaa ||
Basant, Fifth Mehl:
ਬਸੰਤ ਪੰਜਵੀਂ ਪਾਤਿਸ਼ਾਹੀ।
Basant Mejl Guru Aryan Dev, Quinto Canal Divino.
rog imtwey pRBU Awip ]
rog miTaae prabhoo aap ||
God Himself has cured the disease.
ਸਾਹਿਬ ਨੇ ਖੁਦ ਹੀ ਬੀਮਾਰੀਆਂ ਦੂਰ ਕਰ ਦਿੱਤੀਆਂ ਹਨ,
Él Señor Mismo nos libera de nuestros males,
bwlk rwKy Apny kr Qwip ]1]
baalak raakhe apane kar thaap ||1||
He laid on His Hands, and protected His child. ||1||
ਅਤੇ ਆਪਣੇ ਹੱਥਾਂ ਦੀ ਥਾਪਨਾਂ ਦੇ ਬੱਚੇ ਨੂੰ ਬਚਾ ਲਿਆ ਹੈ।
sí, Él nos bendice y nos protege como el padre al hijo. (1)
sWiq shj igRih sd bsMqu ]
saa(n)t sahaj gireh sadh basa(n)t ||
Celestial peace and tranquility fill my home forever, in this springtime of the soul.
ਮੇਰੇ ਘਰ ਅੰਦਰ ਹਮੇਸ਼ਾਂ ਆਰਾਮ, ਅਡੋਲਤਾ ਤੇ ਅਨੰਦ ਵੱਸਦੇ ਹਨ।
En nuestra Alma entonces hay Paz, Equilibrio y eterna Primavera
gur pUry kI srxI Awey kilAwx rUp jip hir hir mMqu ]1] rhwau ]
gur poore kee saranee aae kaliaan roop jap har har ma(n)t ||1|| rahaau ||
I have sought the Sanctuary of the Perfect Guru; I chant the Mantra of the Name of the Lord, Har, Har, the Embodiment of emancipation. ||1||Pause||
ਮੈਂ ਪੂਰਨ ਗੁਰਾਂ ਦੀ ਪਨਾਹ ਨਹੀਂ ਹੈ ਅਤੇ ਸੁਆਮੀ ਮਾਲਕ ਦੇ ਨਾਮ ਨੂੰ ਉਚਾਰਦਾ ਹਾਂ, ਜੋ ਕਿ ਮੋਖਸ਼ ਦਾ ਸਰੂਪ ਹੈ। ਠਹਿਰਾਉ।
y así penetramos al Santuario del Perfecto Guru, meditando en el Mantra Liberador de Dios. (1-Pausa)
sog sMqwp kty pRiB Awip ]
sog sa(n)taap kaTe prabh aap ||
God Himself has dispelled my sorrow and suffering.
ਮੇਰਾ ਸ਼ੋਕ ਅਤੇ ਦੁੱਖ ਸਾਹਿਬ ਨੇ ਖੁਦ ਦੂਰ ਕਰ ਦਿੱਤੇ ਹਨ,
El Señor Mismo nos libera de nuestro sufrimiento y dolor,
gur Apuny kau inq inq jwip ]2]
gur apune kau nit nit jaap ||2||
I meditate continually, continuously, on my Guru. ||2||
ਅਤੇ ਹਮੇਸ਼ਾਂ ਹਮੇਸ਼ਾਂ ਹੀ ਮੈਂ ਆਪਣੇ ਗੁਰਾਂ ਦਾ ਆਰਾਧਨ ਕਰਦਾ ਹਾਂ।
y nos hace meditar en el Guru. (2)
jo jnu qyrw jpy nwau ]
jo jan teraa jape naau ||
That humble being who chants Your Name,
ਜਿਹੜਾ ਇਨਸਾਨ ਤੇਰੇ ਨਾਮ ਦਾ ਊਚਾਰਨ ਕਰਦਾ ਹੈ,
Oh Dios, quien sea que habite en Tu Nombre,
siB Pl pwey inhcl gux gwau ]3]
sabh fal paae nihachal gun gaau ||3||
obtains all fruits and rewards; singing the Glories of God, he becomes steady and stable. ||3||
ਹੇ ਸੁਆਮੀ! ਉਹ ਸਾਰੇ ਮੇਵੇ ਪਾ ਲੈਂਦਾ ਹੈ ਅਤੇ ਅਹਿੱਲ ਹੋ, ਉਹ ਤੇਰੀਆਂ ਸਿਫਤਾਂ ਗਾਇਨ ਕਰਦਾ ਹੈ।
alcanza la Plenitud y sin moverse, canta Tu Alabanza. (3)
nwnk Bgqw BlI rIiq ]
naanak bhagataa bhalee reet ||
O Nanak, the way of the devotees is good.
ਨਾਨਕ, ਸਰੇਸ਼ਟ ਹੈ ਤਰੀਕਾਂ ਵਾਹਿਗੁਰੂ ਦੇ ਵੈਰਾਗੀਆਂ ਦਾ।
Dice Nanak, benditas la maneras de los Devotos de Dios,
suKdwqw jpdy nIq nIiq ]4]3]16]
sukhadhaataa japadhe neet neet ||4||3||16||
They meditate continually, continuously, on the Lord, the Giver of peace. ||4||3||16||
ਸਦਾ ਸਦਾ ਉਹ ਆਪਣੇ ਆਰਾਮ-ਬਖਸ਼ਣਹਾਰਾਂ ਸੁਆਮੀ ਦਾ ਸਿਮਰਨ ਕਰਦੇ ਹਨ।
pues ellos meditan para siempre en el Señor Dador de Éxtasis. (4-3-16)
bsMqu mhlw 5 ]
basa(n)t mahalaa panjavaa ||
Basant, Fifth Mehl:
ਬਸੰਤ ਪੰਜਵੀਂ ਪਾਤਸ਼ਾਹੀ।
Basant Mejl Guru Aryan Dev, Quinto Canal Divino.
hukmu kir kIn@y inhwl ]
hukam kar keen(h)e nihaal ||
By His Will, He makes us happy.
ਆਪਣੀ ਰਜਾ ਅੰਦਰ ਉਸ ਨੂੰ ਪ੍ਰਸੰਨ ਕਰ ਦਿੰਦਾ ਹੈ,
El Señor en Su Voluntad emancipa a Su Sirviente,
Apny syvk kau BieAw dieAwlu ]1]
apane sevak kau bhiaa dhiaal ||1||
He shows Mercy to His servant. ||1||
ਤੇ ਸੁਆਮੀ ਆਪਣੇ ਟਹਿਲੂਏ ਤੇ ਮਿਹਰਬਾਨ ਹੋ ਜਾਂਦਾ ਹੈ।
así de Bondadoso y Compasivo es el Señor hacia él. (1)
guir pUrY sBu pUrw kIAw ]
gur poorai sabh pooraa keeaa ||
The Perfect Guru makes everything perfect.
ਪੂਰਨ ਗੁਰਦੇਵ ਜੀ ਉਸ ਸਮੂਹ ਤੌਰ ਤੇ ਪੂਰਨ ਕਰ ਦਿੰਦੇ ਹਨ।
El Guru Perfecto lo llena totalmente
AMimRq nwmu ird mih dIAw ]1] rhwau ]
a(n)mirat naam ridh meh dheeaa ||1|| rahaau ||
He implants the Amrosial Naam, the Name of the Lord, in the heart. ||1||Pause||
ਉਹ ਸੁਧਾਸਰੂਪ ਨਾਮ ਨੂੰ ਉਸ ਦੇ ਮਨ ਅੰਦਰ ਟਿਕਾ ਦਿੰਦੇ ਹਨ। ਠਹਿਰਾਉ।
y lo bendice para que eleve el Néctar del Nombre. (1-Pausa)
krmu Drmu myrw kCu n bIcwirE ]
karam dharam meraa kachh na beechaario ||
He does not consider the karma of my actions, or my Dharma, my spiritual practice.
ਵਾਹਿਗੁਰੂ ਨੇ ਮੇਰਿਆਂ ਅਮਲਾਂ ਅਤੇ ਨੇਕੀਆਂ ਦਾ ਖਿਆਲ ਨਹੀਂ ਕੀਤਾ,
Oh, a mi Dios no le importó mi Karma, mi Dharma o mi práctica espiritual,