kwnVw mhlw 5 ]
kaanaRaa mahalaa panjavaa ||
Kaanraa, Fifth Mehl:
ਕਾਨੜਾ ਪੰਜਵੀਂ ਪਾਤਿਸ਼ਾਹੀ।
Malhar, Kanra, Mejl Guru Aryan Dev, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
kwnVw mhlw 5 ]
kaanaRaa mahalaa panjavaa ||
Kaanraa, Fifth Mehl:
ਕਾਨੜਾ ਪੰਜਵੀਂ ਪਾਤਿਸ਼ਾਹੀ।
Malhar, Kanra, Mejl Guru Aryan Dev, Quinto Canal Divino.
AYsI kaun ibDy drsn prsnw ]1] rhwau ]
aaisee kaun bidhe dharasan parasanaa ||1|| rahaau ||
How may I obtain the Blessed Vision of Your Darshan? ||1||Pause||
ਐਹੋ ਜੇਹਾ ਕਿਹੜਾ ਤਰੀਕਾ ਹੈ, ਜਿਸ ਦੁਆਰਾ ਮੈਨੂੰ ਤੇਰਾ ਦੀਦਾਰ ਪ੍ਰਾਪਤ ਹੋ ਜਾਵੇ, ਹੇ ਸੁਆਮੀ! ਠਹਿਰਾਉ।
¿Cómo podría obtener la Visión Bendita de Tu Darshan? (1-Pausa)
Aws ipAws sPl mUriq aumig hIau qrsnw ]1]
aas piaas safal moorat umag heeau tarasanaa ||1||
I hope and thirst for Your wish-fulfilling image; my heart yearns and longs for You. ||1||
ਹੇ ਸੁਆਮੀ! ਮੈਨੂੰ ਤੇਰੇ ਮਨਸਾ-ਪੂਰਨਹਾਰ ਦਰਸ਼ਨ ਦੀ ਊਮੈਦ ਅਤੇ ਤ੍ਰੇਹ ਹੈ। ਮੇਰੇ ਚਿੱਤ ਨੂੰ ਤੈਨੂੰ ਵੇਖਣ ਦੀ ਉਮੰਗ ਅਤੇ ਤਾਂਘ ਹੈ।
Tengo sed y esperanza de Tu Imagen que todo lo satisface. Mi corazón Te añora. (1)
dIn lIn ipAws mIn sMqnw hir sMqnw ]
dheen leen piaas meen sa(n)tanaa har sa(n)tanaa ||
The meek and humble Saints are like thirsty fish; the Saints of the Lord are absorbed in Him.
ਪਾਣੀ ਲਈ ਮੱਛੀ ਦੀ ਪਿਆਸ ਵਾਂਗੂ ਮਸਕੀਨ ਸਾਧੂ, ਸਾਈਂ ਦੇ ਸਾਧੂ ਉਸ ਅੰਦਰ ਸਮਾਏ ਰਹਿੰਦੇ ਹਨ।
Los pobres y humildes Santos son como peces sedientos y son absorbidos en Él.
hir sMqnw kI ryn ]
har sa(n)tanaa kee ren ||
I am the dust of the feet of the Lord's Saints.
ਮੈਂ ਸਾਈਂ ਦੇ ਸਾਧੂਆਂ ਦੇ ਪੈਰਾ ਦੀ ਧੂੜ ਹਾਂ।
Soy el Polvo de los Pies de los Santos
hIau Arip dyn ]
heeau arap dhen ||
I dedicate my heart to them.
ਮੈਂ ਆਪਣੀ ਜਿੰਦੜੀ ਉਨ੍ਹਾਂ ਦੇ ਸਮਰਪਨ ਕਰਦਾ ਹਾਂ।
del Señor y dedico mi corazón a ellos.
pRB Bey hY ikrpyn ]
prabh bhe hai kirapen ||
God has become Merciful to me.
ਮਾਲਕ ਮੇਰੇ ਉਤੇ ਮਿਹਰਬਾਨ ਹੋ ਗਿਆ ਹੈ।
Dios me ha mostrado Su Misericordia;
mwnu mohu iqAwig CoifE qau nwnk hir jIau Bytnw ]2]2]35]
maan moh tiaag chhoddio tau naanak har jeeau bheTanaa ||2||2||35||
Renouncing pride and leaving behind emotional attachment, O Nanak, one meets with the Dear Lord. ||2||2||35||
ਹੇ ਨਾਨਕ! ਜਦ ਇਨਸਾਨ ਆਪਣੀ ਸਵੈ-ਹੰਗਤਾ ਅਤੇ ਸੰਸਾਰੀ ਮਮਤਾ ਨੂੰ ਤਿਆਗ ਦਿੰਦਾ ਹੈ, ਤਦ ਉਹ ਆਪਣੇ ਪੂਜਨੀਯ ਪ੍ਰਭੂ ਨੂੰ ਮਿਲ ਪੈਦਾ ਹੈ।
renunciando al orgullo y haciendo a un lado el apego emocional, oh, dice Nanak, uno encuentra al Querido Señor. (2-2-35)
kwnVw mhlw 5 ]
kaanaRaa mahalaa panjavaa ||
Kaanraa, Fifth Mehl:
ਕਾਨੜਾ ਪੰਜਵੀਂ ਪਾਤਿਸ਼ਾਹੀ।
Malhar, Kanra, Mejl Guru Aryan Dev, Quinto Canal Divino.
rMgw rMg rMgn ky rMgw ]
ra(n)gaa ra(n)g ra(n)gan ke ra(n)gaa ||
The Playful Lord imbues all with the Color of His Love.
ਵਿਚਿਤਰ ਅਤੇ ਅਦਭੁਤ ਪ੍ਰਭੂ ਪ੍ਰਾਣੀ ਨੂੰ ਆਪਣੇ ਹੀ ਰੰਗ ਵਿੱਚ ਰੰਗ ਦੇਦਾ ਹੈ।
El Lúdico Señor imbuye con el Color de Su Amor
kIt hsq pUrn sB sMgw ]1] rhwau ]
keeT hasat pooran sabh sa(n)gaa ||1|| rahaau ||
From the ant to the elephant, He is permeating and pervading all. ||1||Pause||
ਕੀੜੀ ਤੋਂ ਲੈ ਕੇ ਹਾਥੀ ਤਾਈ, ਪ੍ਰਭੂ ਸਾਰਿਆਂ ਨਾਲ ਪੂਰੀ ਤਰ੍ਹਾਂ ਅਭੇਦ ਹੋਇਆ ਹੋਇਆ ਹੈ। ਠਹਿਰਾਉ।
y Se encuentra compenetrando y prevaleciendo todo, desde la hormiga hasta el elefante. (1-Pausa)
brq nym qIrQ sihq gMgw ]
barat nem teerath sahit ga(n)gaa ||
Some go on fasts, make vows, and take pilgrimages to sacred shrines on the Ganges.
ਬੰਦੇ ਵਰਤ ਰਖਦੇ ਹਨ, ਧਾਰਮਕ ਪ੍ਰਤੱਗਿਆ ਪਾਲਦੇ ਹਨ ਅਤੇ ਗੰਗਾ ਸਮੇਤ ਧਰਮ ਅਸਥਾਨਾਂ ਦੀ ਯਾਤ੍ਰਾ ਨੂੰ ਜਾਂਦੇ ਹਨ।
Unos hacen ayunos, otros, mandas y realizan peregrinajes a los santuarios del Ganges.
jlu hyvq BUK Aru nµgw ]
jal hevat bhookh ar na(n)gaa ||
They stand naked in the water, enduring hunger and poverty.
ਉਹ ਭੁੱਖ ਕੰਗਾਲਤਾ ਅਤੇ ਤਤੇ ਤੇ ਠੰਢੇ ਪਾਣੀ ਦੇ ਦੁਖ ਨੂੰ ਸਹਾਰਦੇ ਸਨ।
Se meten desnudos al agua fría, aguantando hambre y pobreza.
pUjwcwr krq mylµgw ]
poojaachaar karat mela(n)gaa ||
They sit cross-legged, perform worship services and do good deeds.
ਚੌਕੜੀ ਮਾਰ ਕੇ ਬੈਠ ਉਹ ਉਪਾਸ਼ਨਾ ਅਤੇ ਚੰਗੇ ਕਰਮ ਕਰਦੇ ਹਨ।
Se sientan con las piernas cruzadas, realizando servicios de alabanza y haciendo buenas obras,
ck® krm iqlk KwtMgw ]
chakar karam tilak khaaTa(n)gaa ||
They apply religious symbols to their bodies, and ceremonial marks to their limbs.
ਉਹ ਆਪਣੇ ਛੇ ਅੰਗਾਂ ਤੇ ਧਾਰਮਕ ਚਿੰਨ੍ਹ ਅਤੇ ਟਿੱਕੇ ਲਾਉਣ ਦੇ ਕੰਮ ਕਰਦੇ ਹਨ।
aplican símbolos religiosos y marcas ceremoniales sobre sus cuerpos y extremidades,
drsnu Byty ibnu sqsMgw ]1]
dharasan bheTe bin satasa(n)gaa ||1||
They read through the Shaastras, but they do not join the Sat Sangat, the True Congregation. ||1||
ਉਹ ਛੇ ਸ਼ਾਸਤਰ ਵਾਚਦੇ ਹਨ, ਪ੍ਰੰਤੂ ਸਤਿਸੰਗਤ ਨਾਲ ਉਹ ਨਹੀਂ ਜੁੜਦੇ।
leen los Shastras, pero no participan de la Saad Sangat, la Verdadera Congregación. (1)
hiT ingRih Aiq rhq ibtMgw ]
haTh nigreh at rahat biTa(n)gaa ||
They stubbornly practice ritualistic postures, standing on their heads.
ਇਨਸਾਨ ਪਰਮ ਹਠੀਲੇ ਕਰਮਕਾਡ ਕਰਦੇ ਹਨ ਅਤੇ ਆਪਣੇ ਸਿਰ ਪਰਨੇ ਖੜ੍ਹੇ ਰਹਿੰਦੇ ਹਨ।
Testarudamente practican posturas rituales, parados sobre sus cabezas,
hau rogu ibAwpY cukY n BMgw ]
hau rog biaapai chukai na bha(n)gaa ||
They are afflicted with the disease of egotism, and their faults are not covered up.
ਇਸ ਤਰ੍ਹਾਂ ਉਨ੍ਹਾਂ ਨੂੰ ਹੰਕਾਰ ਦੀ ਬੀਮਾਰੀ ਲੱਗ ਜਾਂਦੀ ਹੈ ਅਤੇ ਉਹ ਬਦੀਆਂ ਤੋਂ ਛੁਟਕਾਰਾ ਨਹੀਂ ਪਾਂਦੇ।
viven afligidos por la enfermedad del egoísmo y sus faltas no son cubiertas,
kwm k®oD Aiq iqRsn jrMgw ]
kaam karodh at tirasan jara(n)gaa ||
They burn in the fire of sexual frustration, unresolved anger and compulsive desire.
ਉਹ ਵਿਸ਼ੇ ਭੋਗ, ਗੁੱਸੇ ਅਤੇ ਵੱਡੀਆਂ ਤੋਂ ਵੱਡੀਆਂ ਖਾਹਿਸ਼ਾਂ ਦੀ ਅੱਗ ਅੰਦਰ ਸੜਦੇ ਹਨ।
se consumen en el fuego de la frustración sexual, el enojo no resuelto y el deseo compulsivo.
so mukqu nwnk ijsu siqguru cMgw ]2]3]36]
so mukat naanak jis satigur cha(n)gaa ||2||3||36||
He alone is liberated, O Nanak, whose True Guru is Good. ||2||3||36||
ਕੇਵਲ ਉਸ ਦੀ ਹੀ ਕਲਿਆਣ ਹੁੰਦੀ ਹੈ, ਹੇ ਨਾਨਕ! ਸ਼੍ਰੇਸ਼ਟ ਹਨ ਜਿਸ ਦੇ ਸੱਚੇ ਗੁਰਦੇਵ ਜੀ।
Oh, dice Nanak, sólo será liberado quien tenga la Bondad del Verdadero Guru. (2-3-36)
kwnVw mhlw 5 Gru 7
kaanaRaa mahalaa panjavaa ghar satvaa
Kaanraa, Fifth Mehl, Seventh House:
ਕਾਨੜਾ ਪੰਜਵੀਂ ਪਾਤਿਸ਼ਾਹੀ।
Malhar, Kanra, Mejl Guru Aryan Dev, Quinto Canal Divino, Séptima Casa.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
iqK bUiJ geI geI imil swD jnw ]
tikh boojh giee giee mil saadh janaa ||
My thirst has been quenched, meeting with the Holy.
ਸੰਤ ਸਰੂਪ ਪੁਰਸ਼ਾ ਨਾਲ ਮਿਲਣ ਦੁਆਰਾ ਮੇਰੀ ਪਿਆਸ ਮਿਟ ਗਈ ਹੈ।
Mi sed se aplacó encontrando a los Santos.
pMc Bwgy cor shjy suKYno hry gun gwvqI gwvqI gwvqI drs ipAwir ]1] rhwau ]
pa(n)ch bhaage chor sahaje sukhaino hare gun gaavatee gaavatee gaavatee dharas piaar ||1|| rahaau ||
The five thieves have run away, and I am in peace and poise; singing, singing, singing the Glorious Praises of the Lord, I obtain the Blessed Vision of my Beloved. ||1||Pause||
ਅਡੋਲਤਾ ਅਤੇ ਆਰਾਮ ਨਾਲ ਵਾਹਿਗੁਰੂ ਦੀਆਂ ਸਿਫਸਤਾ ਹਰ ਪਲ ਅਤੇ ਹਰ ਦਮ ਗਾਇਨ ਕਰਨ ਅਤੇ ਪ੍ਰਭੂ ਦੇ ਦਰਸ਼ਨ ਦੀ ਪ੍ਰੀਤ ਨਾਲ ਰੰਗੀਜਣ ਦੁਆਰਾ, ਪੰਜੇ ਤਸਕਰ ਦੌੜ ਜਾਂਦੇ ਹਨ। ਠਹਿਰਾਉ।
Los cinco enemigos han huido y ahora me encuentro en Paz y en Equilibrio cantando, cantando, cantando las Gloriosas Alabanzas del Señor, así obtengo la Visión Bendita de mi Bienamado. (1-Pausa)
jYsI krI pRB mo isau mo isau AYsI hau kYsy krau ]
jaisee karee prabh mo siau mo siau aaisee hau kaise karau ||
That which God has done for me - how can I do that for Him in return?
ਜਿਸ ਤਰ੍ਹਾਂ ਦੀ ਭਲਾਈ ਸੁਆਮੀ ਨੇ ਮੇਰੇ ਨਾਲ ਕੀਤੀ ਹੈ, ਉਸ ਤਰ੍ਹਾਂ ਦੀ ਮੈਂ ਉਸ ਨਾਲ ਕਿਸ ਤਰ੍ਹਾਂ ਕਰ ਸਕਦਾ ਹਾਂ?
¿Cómo podría recompensar eso que Dios ha hecho por mí?
hIau qum@wry bil bly bil bly bil geI ]1]
heeau tum(h)aare bal bale bal bale bal giee ||1||
I make my heart a sacrifice, a sacrifice, a sacrifice, a sacrifice, a sacrifice to You. ||1||
ਤੇਰੇ ਉਤੋਂ, ਹੇ ਸਾਈਂ! ਮੇਰੀ ਜਿੰਦੜੀ ਘੋਲੀ ਘੋਲੀ, ਘੋਲੀ, ਘੋਲੀ, ਸਦੀਵ ਹੀ ਘੋਲੀ ਵੰਦੀ ਹੈ।
Ofrezco mi ser en sacrificio, en sacrificio, en sacrificio, en sacrificio, en sacrificio a Ti. (1)
pihly pY sMq pwie iDAwie iDAwie pRIiq lwie ]
pahile pai sa(n)t pai dhiaai dhiaai preet lai ||
First, I fall at the feet of the Saints; I meditate, meditate, lovingly attuned to You.
ਪਹਿਲੇ ਪਹਿਲ ਮੈਂ ਸਾਧੂਆਂ ਦੇ ਪੈਰੀ ਪੈਦਾ ਹਾਂ ਅਤੇ ਫਿਰ ਤੇਰੇ ਨਾਲ ਪ੍ਰੇਮ ਪਾ ਮੈਂ ਤੇਰਾ ਸਿਮਰਨ ਤੇ ਭਜਨ ਕਰਦਾ ਹਾਂ, ਹੇ ਸੁਆਮੀ!
Primero caigo a los Pies de los Santos y así medito,
pRB Qwnu qyro kyhro ijqu jMqn kir bIcwru ]
prabh thaan tero keharo jit ja(n)tan kar beechaar ||
O God, where is that Place, where You contemplate all Your beings?
ਹੇ ਸਾਈਂ! ਕੇਹੋ ਜਿਹਾ ਹੈ ਤੇਰਾ ਅਸਥਾਨ, ਜਿਸ ਉਤੇ ਬਿਰਾਜਮਾਨ ਹੋ ਤੂੰ ਆਪਣੇ ਜੀਵ ਜੰਤੂਆਂ ਦਾ ਖਿਆਲ ਕਰਦਾ ਹੈ?
medito, medito amorosamente entonado en Ti.
Aink dws kIriq krih quhwrI ]
anik dhaas keerat kareh tuhaaree ||
Countless slaves sing Your Praises.
ਤੈਡੇ ਅਨੇਕਾਂ ਹੀ ਸੇਵਕ, ਹੇ ਸੁਆਮੀ! ਤੇਰੀ ਮਹਿਮਾ ਗਾਇਨ ਕਰਦੇ ਹਨ।
Oh, Dios, ¿dónde se encuentra el lugar en el que contemplas a Tus criaturas?
soeI imilE jo Bwvqo jn nwnk Twkur rihE smwie ]
soiee milio jo bhaavato jan naanak Thaakur rahio samai ||
He alone meets You, who is pleasing to Your Will. Servant Nanak remains absorbed in his Lord and Master.
ਕੇਵਲ ਉਹ ਹੀ ਤੇਰੇ ਨਾਲ ਮਿਲਦਾ ਹੈ, ਜਿਹੜਾ ਤੈਨੂੰ ਚੰਗਾ ਲਗਦਾ ਹੈ, ਹੇ ਸੁਆਮੀ! ਮਾਲਕ ਉਸ ਅੰਦਰ ਲੀਨ ਹੋਇਆ ਰਹਿੰਦਾ ਹੈ, ਹੇ ਗੋਲੇ ਨਾਨਕ!
Incontables esclavos cantan Tu Alabanza, pero sólo Te encuentra quien complace Tu Voluntad.
eyk qUhI qUhI qUhI ]2]1]37]
ek toohee toohee toohee ||2||1||37||
You, You, You alone, Lord. ||2||1||37||
ਤੂੰ, ਹਾਂ ਤੂੰ ਅਤੇ ਕੇਵਲ ਤੂੰ ਹੀ ਹੈ, ਸਾਰਾ ਕੁਛ ਹੇ ਮੇਰੇ ਸੁਆਮੀ!
El Sirviente Nanak permanece absorto en su Señor y Maestro, en Ti, en Ti, sólo en Ti, oh Señor. (2-1-37)
kwnVw mhlw 5 Gru 8
kaanaRaa mahalaa panjavaa ghar atthvaa
Kaanraa, Fifth Mehl, Eighth House:
ਕਾਨੜਾ ਪੰਜਵੀਂ ਪਾਤਿਸ਼ਾਹੀ।
Malhar, Kanra, Mejl Guru Aryan Dev, Quinto Canal Divino, Octava Casa.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
iqAwgIAY gumwnu mwnu pyKqw dieAwl lwl hW hW mn crn ryn ]1] rhwau ]
tiaageeaai gumaan maan pekhataa dhiaal laal haa(n) haa(n) man charan ren ||1|| rahaau ||
Give up your pride and your self-conceit; the Loving, Merciful Lord is watching over all. O mind, become the dust of His Feet. ||1||Pause||
ਹੇ ਮੇਰੇ ਮਨੂਏ! ਤੂੰ ਆਪਣੀ ਸਵੈ-ਹੰਗਤਾ ਨੂੰ ਛੱਡਦੇ। ਤੇਰਾ ਪਿਆਰਾ ਕ੍ਰਿਪਾਲ ਪ੍ਰਭੂ ਸਾਰਿਆਂ ਨੂੰ ਵੇਖ ਰਿਹਾ ਹੈ। ਹੇ ਮੇਰੀ ਜਿੰਦੇ! ਹੋ ਵੰ, ਹੋ ਵੰ, ਤੂੰ ਉਸ ਦੇ ਪੈਰਾ ਦੀ ਧੂੜ? ਠਹਿਰਾਉ।
Entrega tu orgullo y tu arrogancia, pues el Amoroso y Misericordioso Señor nos está observando a todos. Oh mente, vuélvete el Polvo de Sus Pies. (1-Pausa)
hir sMq mMq gupwl igAwn iDAwn ]1]
har sa(n)t ma(n)t gupaal giaan dhiaan ||1||
Through the Mantra of the Lord's Saints, experience the spiritual wisdom and meditation of the Lord of the World. ||1||
ਰੱਬ ਦੇ ਸਾਧੂਆਂ ਦੇ ਉਪਦੇਸ਼ ਦੁਆਰਾ, ਤੂੰ ਸ਼੍ਰਿਸ਼ਟੀ ਦੇ ਪਾਲਣ-ਪੋਸ਼ਨਹਾਰ ਦੀ ਗਿਆਤ ਅਤੇ ਸਿਮਰਨ ਨਾਲ ਰੰਗੀਜ ਵੰ।
Mediante el Mantra de los Santos del Señor, medita y experimenta la Sabiduría Espiritual del Señor del Mundo.
ihrdY goibMd gwie crn kml pRIiq lwie dIn dieAwl mohnw ]
hiradhai gobi(n)dh gai charan kamal preet lai dheen dhiaal mohanaa ||
Within your heart, sing the Praises of the Lord of the Universe, and be lovingly attuned to His Lotus Feet. He is the Fascinating Lord, Merciful to the meek and the humble.
ਆਪਣੇ ਦਿਲ ਨਾਲ ਤੂੰ ਆਪਣੇ ਮਸਕੀਨਾਂ ਤੇ ਮਿਹਰਬਾਨ ਅਤੇ ਮਨਮੋਹਨ ਮਾਲਕ ਦੀ ਸਿਫ਼ਤ ਗਾਇਨ ਕਰ ਅਤੇ ਉਸ ਦੇ ਕੰਵਲ ਪੈਰਾਂ ਨਾਲ ਪਿਰਹੜੀ ਪਾ।
Con tu corazón canta la Alabanzas del Señor del Universo y consérvate amorosamente entonado al Loto de Sus Pies.
ik®pwl dieAw mieAw Dwir ]
kirapaal dhiaa miaa dhaar ||
O Merciful Lord, please bless me with Your Kindness and Compassion.
ਹੇ ਮਿਹਰਬਾਨ ਮਾਲਕ! ਤੂੰ ਮੇਰੇ ਉਤੇ ਰਹਿਮਤ ਅਤੇ ਮਿਹਰ ਕਰ।
Él es el Señor Fascinante, Misericordioso con el desamparado y el humilde.
nwnku mwgY nwmu dwnu ]
naanak maagai naam dhaan ||
Nanak begs for the Gift of the Naam, the Name of the Lord.
ਹੇ ਪ੍ਰਭੂ! ਨਾਨਕ ਤੇਰੇ ਪਾਸੋਂ ਨਾਮ ਦੀ ਖੈਰ ਮੰਗਦਾ ਹੈ।
Oh, Señor Misericordioso, bendíceme por favor, con Tu Bondad y Compasión.
qij mohu Brmu sgl AiBmwnu ]2]1]38]
taj moh bharam sagal abhimaan ||2||1||38||
I have abandoned emotional attachment, doubt and all egotistical pride. ||2||1||38||
ਉਸ ਨੇ ਆਪਣੀ ਸਾਰੀ ਸੰਸਾਰੀ ਮਮਤਾ, ਸੰਦੇਹ ਅਤੇ ਸਵੈ-ਹੰਗਤਾ ਛੱਡ ਛੱਡੀ ਹੈ।
Nanak suplica de rodillas por el Regalo del Naam, del Nombre del Señor. He abandonado el apego emocional, la duda y el orgullo ególatra. (2-1-38)
kwnVw mhlw 5 ]
kaanaRaa mahalaa panjavaa ||
Kaanraa, Fifth Mehl:
ਕਾਨੜਾ ਪੰਜਵੀਂ ਪਾਤਿਸ਼ਾਹੀ।
Malhar, Kanra, Mejl Guru Aryan Dev, Quinto Canal Divino.
pRB khn mln dhn lhn gur imly Awn nhI aupwau ]1] rhwau ]
prabh kahan malan dhahan lahan gur mile aan nahee upaau ||1|| rahaau ||
Speaking of God, filth and pollution are burnt away; This comes by meeting with the Guru, and not by any other efforts. ||1||Pause||
ਹਰੀ ਦੇ ਜੱਸ ਦਾ ਉਚਾਰਨ ਪਾਪਾਂ ਦੀ ਮੈਲ ਨੂੰ ਸਾੜ ਸੁਟਦਾ ਹੈ। ਗੁਰਾਂ ਨਾਲ ਮਿਲਣ ਦੁਆਰਾ ਇਹ ਪ੍ਰਾਪਤ ਹੁੰਦਾ ਹੈ। ਕਿਸੇ ਹੋਰ ਤਦਬੀਰ ਰਾਹੀਂ ਇਹ ਪ੍ਰਾਪਤ ਨਹੀਂ ਹੁੰਦਾ। ਠਹਿਰਾਉ।
Hablando de Dios, la mugre y la contaminación son consumidas. Esto llega encontrando al Guru y a través de ningún otro esfuerzo. (1-Pausa)