nIl vsqR pihir hovih prvwxu ]
neel vasatr pahir hoveh paravaan ||
Wearing blue robes, they seek the approval of the Muslim rulers.
ਨੀਲੇ ਕੱਪੜੇ ਪਹਿਨ ਕੇ ਉਹ ਮੁਸਲਮਾਨਾਂ ਦੀਆਂ ਅੱਖਾਂ ਵਿੱਚ ਮਕਬੂਲ ਹੋ ਜਾਂਦਾ ਹੈ।
Sí, ellos son los carniceros del mundo.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
nIl vsqR pihir hovih prvwxu ]
neel vasatr pahir hoveh paravaan ||
Wearing blue robes, they seek the approval of the Muslim rulers.
ਨੀਲੇ ਕੱਪੜੇ ਪਹਿਨ ਕੇ ਉਹ ਮੁਸਲਮਾਨਾਂ ਦੀਆਂ ਅੱਖਾਂ ਵਿੱਚ ਮਕਬੂਲ ਹੋ ਜਾਂਦਾ ਹੈ।
Sí, ellos son los carniceros del mundo.
mlyC Dwnu ly pUjih purwxu ]
malechh dhaan le poojeh puraan ||
Accepting bread from the Muslim rulers, they still worship the Puraanas.
ਮੁਸਲਮਾਨਾਂ ਤੋਂ ਟੁੱਕਰ ਲੈ ਕੇ ਉਹ ਪੁਰਾਣਾ ਨੂੰ ਪੂਜਦਾ ਹੈ।
Vistiéndose de azul, buscan la aprobación de los regidores musulmanes
ABwiKAw kw kuTw bkrw Kwxw ]
abhaakhiaa kaa kuThaa bakaraa khaanaa ||
They eat the meat of the goats, killed after the Muslim prayers are read over them,
ਪਰਦੇਸੀ ਸ਼ਬਦ ਉਚਾਰਨ ਕਰਕੇ ਮਾਰੇ ਹੋਏ ਬੱਕਰੇ ਨੂੰ ਉਹ ਖਾਂਦਾ ਹੈ।
y alaban los Puranas rodeados de la comida de los bárbaros y comen la carne de la cabra
cauky aupir iksY n jwxw ]
chauke upar kisai na jaanaa ||
but they do not allow anyone else to enter their kitchen areas.
ਆਪਣੇ ਰਸੋਈ ਕਰਨ ਵਾਲੇ ਵਲਗਣ ਉੱਤੇ ਉਹ ਕਿਸੇ ਨੂੰ ਵੜਨ ਨਹੀਂ ਦਿੰਦਾ।
a la cual antes de matarla le recitan los rezos musulmanes.
dy kY caukw kFI kwr ]
dhe kai chaukaa kaddee kaar ||
They draw lines around them, plastering the ground with cow-dung.
ਜ਼ਮੀਨ ਨੂੰ ਲੇਪਨ ਕਰਕੇ ਉਹ ਉਸ ਦੇ ਉਦਾਲੇ ਲਕੀਰਾਂ ਖਿੱਚਦਾ ਹੈ।
No permiten que nadie ponga sus pies en su cocina;
aupir Awie bYTy kUiVAwr ]
aupar aai baiThe kooRiaar ||
The false come and sit within them.
ਝੂਠੇ ਆ ਕੇ ਉਸ ਉਤੇ ਬਹਿ ਜਾਂਦੇ ਹਨ।
marcan el cuadro y lo tapizan de excremento de vaca,
mqu iBtY vy mqu iBtY ] iehu AMnu Aswfw iPtY ]
mat bhiTai ve mat bhiTai || ih a(n)n asaaddaa fiTai ||
They cry out, "Do not touch our food,
ਉਹ ਆਖਦੇ ਹਨ, "ਨਾਲ ਨ ਲੱਗਣਾ, ਓ ਨਾਲ ਨਾਂ ਲਗਣਾ,
y en ese lugar se sientan nadie más que los falsos, mientras gritan:
qin iPtY PyV kryin ]
tan fiTai feR karen ||
But with their polluted bodies, they commit evil deeds.
ਪਲੀਤ ਦੇਹ ਨਾਲ ਉਹ ਮੰਦੇ ਅਮਲ ਕਮਾਉਂਦੇ ਹਨ।
“no toquen nuestra comida porque se contamina”;
min jUTY culI Bryin ]
man jooThai chulee bharen ||
With filthy minds, they try to cleanse their mouths.
ਅਪਵਿੱਤ੍ਰ ਹਿਰਦੇ ਨਾਲ ਉਹ ਕੁਰਲੀ ਕਰਦੇ ਹਨ।
pero con un cuerpo contaminado realizan actos malvados y con mentes puercas tratan de decir cosas puras.
khu nwnk scu iDAweIAY ]
kahu naanak sach dhiaaieeaai ||
Says Nanak, meditate on the True Lord.
ਗੁਰੂ ਜੀ ਫੁਰਮਾਉਂਦੇ ਹਨ, ਤੂੰ ਸੱਚੇ ਸੁਆਮੀ ਦਾ ਸਿਮਰਨ ਕਰ।
Dice Nanak, meditando en el Señor Verdadero
suic hovY qw scu pweIAY ]2]
such hovai taa sach paieeaai ||2||
If you are pure, you will obtain the True Lord. ||2||
ਜੇਕਰ ਤੂੰ ਪਵਿੱਤ੍ਰ ਪਾਵਨ ਹੋਵੇਗਾ, ਕੇਵਲ ਤਦ ਹੀ, ਤੂੰ ਸਤਿਪੁਰਖ ਨੂੰ ਪ੍ਰਾਪਤ ਹੋਵੇਗਾਂ।
y si vives en la Pureza de tu corazón, obtendrás al Verdadero Señor. (2)
pauVI ]
pauRee ||
Pauree:
ਪਉੜੀ।
Pauri
icqY AMdir sBu ko vyiK ndrI hyiT clwiedw ]
chitai a(n)dhar sabh ko vekh nadharee heTh chalaidhaa ||
All are within Your mind; You see and move them under Your Glance of Grace, O Lord.
(ਹੇ ਹਰੀ) ਸਾਰੇ ਤੇਰੇ ਮਨ ਵਿੱਚ ਹਨ। ਤੂੰ ਉਨ੍ਹਾਂ ਨੂੰ ਦੇਖਦਾ ਅਤੇ ਆਪਣੀ ਨਿਗ੍ਹਾ ਨੀਚੇ ਤੋਰਦਾ ਹੈਂ।
Cada uno está en la Mente del Señor; el Señor conserva a todos en Su Mirada de Gracia.
Awpy dy vifAweIAw Awpy hI krm krwiedw ]
aape dhe vaddiaaieeaa aape hee karam karaidhaa ||
You Yourself grant them glory, and You Yourself cause them to act.
ਖੁਦ ਹੀ ਤੂੰ ਸੋਭਾ-ਸ਼ਾਨ ਬਖਸ਼ਦਾ ਹੈਂ ਅਤੇ ਖੁਦ ਹੀ ਬੰਦਿਆਂ ਪਾਸੋਂ ਕੰਮ ਕਰਵਾਉਂਦਾ ਹੈਂ।
Él Mismo confiere la Gloria y hace que los hombres actúen.
vfhu vfw vf mydnI isry isir DMDY lwiedw ]
vaddahu vaddaa vadd medhanee sire sir dha(n)dhai laidhaa ||
The Lord is the greatest of the great; great is His world. He enjoins all to their tasks.
ਪ੍ਰਭੂ ਵਿਸ਼ਾਲਾਂ ਦਾ ਪਰਮ ਵਿਸ਼ਾਲ ਹੈ, ਅਤੇ ਵਿਸ਼ਾਲ ਹੈ ਉਸ ਦਾ ਸੰਸਾਰ। ਉਹ ਹਰ ਇਕਸ ਨੂੰ ਕੰਮ ਕਾਜ ਲਾਉਂਦਾ ਹੈ।
Él, lo más Alto de lo alto, y en la vasta tierra atrae a todos a Su Obra.
ndir aupTI jy kry sulqwnw Gwhu krwiedw ]
nadhar upaThee je kare sulataanaa ghaahu karaidhaa ||
If he should cast an angry glance, He can transform kings into blades of grass.
ਜੇਕਰ ਉਹ ਕ੍ਰੋਪ-ਦ੍ਰਿਸ਼ਟੀ ਧਾਰ ਲਵੇ, ਤਾਂ ਪਾਤਸ਼ਾਹਾਂ ਨੂੰ ਘਾਹ ਦੇ ਤੀਲੇ ਵਾਂਙੂ ਕਰ ਦਿੰਦਾ ਹੈ।
Pero si alguien provoca Su descontento, entonces hace de los reyes pordioseros,
dir mMgin iBK n pwiedw ]16]
dhar ma(n)gan bhikh na paidhaa ||16||
Even though they may beg from door to door, no one will give them charity. ||16||
ਭਾਵੇਂ ਉਹ ਦੁਆਰੇ ਦੁਆਰੇ ਮੰਗਦੇ ਫਿਰਨ, ਉਨ੍ਹਾਂ ਨੂੰ ਖ਼ੈਰ ਨਹੀਂ ਮਿਲਦੀ।
y aun si van de puerta en puerta, la caridad no les es conferida. (16)
sloku mÚ 1 ]
salok mahalaa pehilaa ||
Salok, First Mehl:
ਸਲੋਕ ਪਹਿਲੀ ਪਾਤਸ਼ਾਹੀ।
Shlok, Mejl Guru Nanak, Primer Canal Divino.
jy mohwkw Gru muhY Gru muih ipqrI dyie ]
je mohaakaa ghar muhai ghar muh pitaree dhei ||
The thief robs a house, and offers the stolen goods to his ancestors.
ਜੇਕਰ ਚੋਰ ਝੁੱਗਾ ਲੁੱਟ ਲਵੇ ਅਤੇ ਝੁੱਗੇ ਦੀ ਲੁੱਟ ਨੂੰ ਵੱਡੇ ਵਡੇਰਿਆਂ ਨੂੰ ਦੇ ਦੇਵੇ;
Si un ladrón asalta una casa y el botín lo ofrece a sus ancestros,
AgY vsqu is\wxIAY ipqrI cor kryie ]
agai vasat sin(j)aaneeaai pitaree chor karei ||
In the world hereafter, this is recognized, and his ancestors are considered thieves as well.
ਤਾਂ, ਪ੍ਰਲੋਕ ਵਿੱਚ ਚੀਜ਼ ਪਛਾਣੀ ਜਾਂਦੀ ਹੈ ਅਤੇ ਵੱਡੇ ਵਡੇਰੇ ਤਸਕਰ ਬਣਾ ਲਏ ਜਾਂਦੇ ਹਨ।
el acto en el otro mundo es registrado y las Almas muertas son cargadas con robo.
vFIAih hQ dlwl ky musPI eyh kryie ]
vadde'eeh hath dhalaal ke musafee eh karei ||
The hands of the go-between are cut off; this is the Lord's justice.
ਵਿਚੋਲੇ ਦੇ ਹੱਥ ਕੱਟੇ ਜਾਂਦੇ ਹਨ। ਪ੍ਰਭੂ ਇਸ ਤਰ੍ਹਾਂ ਇਨਸਾਫ ਕਰਦਾ ਹੈ।
Las manos del Brahmán intercesor son cortadas; así es como la Justicia de Dios es administrada.
nwnk AgY so imlY ij Kty Gwly dyie ]1]
naanak agai so milai j khaTe ghaale dhei ||1||
O Nanak, in the world hereafter, that alone is received, which one gives to the needy from his own earnings and labor. ||1||
ਨਾਨਕ, ਅਗਲੇ ਜਹਾਨ ਵਿੱਚ ਕੇਵਲ ਓਹੀ ਮਿਲਦਾ ਹੈ, ਜੋ ਇਨਸਾਨ ਆਪਣੀ ਕਮਾਈ ਅਤੇ ਮਿਹਨਤ ਮੁਸ਼ੱਕਤ ਵਿਚੋਂ (ਲੋੜਵੰਦਾਂ ਨੂੰ) ਦਿੰਦਾ ਹੈ!
Dice Nanak, ¡Oh, en el más allá, únicamente se recibe lo que uno da al necesitado a través del trabajo honesto! (1)
mÚ 1 ]
mahalaa pehilaa ||
First Mehl:
ਪਹਿਲੀ ਪਾਤਸ਼ਾਹੀ।
Mejl Guru Nanak, Primer Canal Divino.
ijau jorU isrnwvxI AwvY vwro vwr ]
jiau joroo siranaavanee aavai vaaro vaar ||
As a woman has her periods, month after month,
ਜਿਸ ਤਰ੍ਹਾਂ ਤ੍ਰੀਮਤ ਨੂੰ ਮਾਹਵਾਰੀ ਖੂਨ ਮੁੜ ਮੁੜ ਕੇ ਆਉਂਦਾ ਹੈ,
Tú quieres ver como impureza la menstruación de la mujer que viene mes con mes
jUTy jUTw muiK vsY inq inq hoie KuAwru ]
jooThe jooThaa mukh vasai nit nit hoi khuaar ||
so does falsehood dwell in the mouth of the false; they suffer forever, again and again.
ਏਸੇ ਤਰ੍ਹਾਂ ਹੀ ਝੂਠੇ ਦੇ ਮੂੰਹ ਵਿੱਚ ਝੂਠ ਵਸਦਾ ਹੈ ਅਤੇ ਉਹ ਸਦਾ, ਸਦਾ ਹੀ ਦੁਖੀ ਹੁੰਦਾ ਹੈ।
con toda regularidad, pero ve la impureza en los labios de la persona que tiene impureza
sUcy eyih n AwKIAih bhin ij ipMfw Doie ]
sooche eh na aakhe'eeh bahan j pi(n)ddaa dhoi ||
They are not called pure, who sit down after merely washing their bodies.
ਉਹ ਜੋ ਆਪਣੇ ਸਰੀਰ ਨੂੰ ਧੋ ਕੇ ਬੈਠ ਜਾਂਦੇ ਹਨ, ਪਵਿੱਤ੍ਰ ਨਹੀਂ ਕਹੇ ਜਾਂਦੇ।
en la mente y con qué regularidad la escupe. La pureza no se logra lavando el cuerpo;
sUcy syeI nwnkw ijn min visAw soie ]2]
sooche seiee naanakaa jin man vasiaa soi ||2||
Only they are pure, O Nanak, within whose minds the Lord abides. ||2||
ਪਵਿੱਤ੍ਰ ਹਨ ਉਹ, ਹੇ ਨਾਨਕ! ਜਿਨ੍ਹਾਂ ਦੇ ਹਿਰਦੇ ਅੰਦਰ ਸਾਹਿਬ ਨਿਵਾਸ ਰੱਖਦਾ ਹੈ।
puros, dice Nanak, ¡son aquéllos en cuya mente habita el Señor! (2)
pauVI ]
pauRee ||
Pauree:
ਪਉੜੀ।
Pauri
qury plwxy paux vyg hr rMgI hrm svwirAw ]
ture palaane paun veg har ra(n)gee haram savaariaa ||
With saddled horses, as fast as the wind, and harems decorated in every way;
ਹਵਾ ਵਰਗੇ ਤੀਰ, ਕਾਠੀਆਂ ਵਾਲੇ ਘੋੜੇ ਅਤੇ ਹਰ ਤਰ੍ਹਾਂ ਨਾਲ ਸ਼ਿੰਗਾਰੀਆਂ ਹੋਈਆਂ, ਸੁੰਦਰੀਆਂ ਇਨ੍ਹਾਂ ਉਤੇ ਪ੍ਰਾਣੀ ਆਪਣੇ ਚਿੱਤ ਨੂੰ ਜੋੜਦੇ ਹਨ।
Sus caballos ensillados corren como el viento y sus garzas son las más coloridas.
koTy mMfp mwVIAw lwie bYTy kir pwswirAw ]
koThe ma(n)ddap maaReeaa lai baiThe kar paasaariaa ||
in houses and pavilions and lofty mansions, they dwell, making ostentatious shows.
ਉਹੋ ਮਕਾਨਾਂ, ਤੰਬੂਆਂ ਅਤੇ ਉੱਚੇ ਮੰਦਰਾਂ ਅੰਦਰ ਵਸਦੇ ਹਨ ਅਤੇ ਅਡੰਬਰ ਰੱਚਦੇ ਹਨ।
Sus casas son grandes mansiones con pasillos altos y adornados,
cIj krin min Bwvdy hir buJin nwhI hwirAw ]
cheej karan man bhaavadhe har bujhan naahee haariaa ||
They act out their minds' desires, but they do not understand the Lord, and so they are ruined.
ਉਹ ਆਪਣੇ ਚਿੱਤ-ਚਾਹੁੰਦੀਆਂ ਗੱਲਾਂ ਕਰਦੇ ਹਨ ਪ੍ਰੰਤੂ ਉਹ ਵਾਹਿਗੁਰੂ ਨੂੰ ਨਹੀਂ ਜਾਣਦੇ ਤੇ ਇਸ ਲਈ ਹਾਰ ਜਾਂਦੇ ਹਨ।
tal es el ostentoso despliegue de los hombres de mundo que gozan de todo esto como les place.
kir Purmwieis KwieAw vyiK mhliq mrxu ivswirAw ]
kar furamais khaiaa vekh mahalat maran visaariaa ||
Asserting their authority, they eat, and beholding their mansions, they forget about death.
ਉਹ ਆਪਣੀ ਹਕੂਮਤ ਦੇ ਰੁਅਬ ਨਾਲ ਖਾਂਦੇ ਹਨ ਅਤੇ ਆਪਣੇ ਮੰਦਰਾਂ ਨੂੰ ਦੇਖ ਕੇ ਮੌਤ ਨੂੰ ਭੁਲਾ ਦਿੰਦੇ ਹਨ।
Sin embargo, los gozos provienen de su propio ego, ya que no conocen al Señor. Mirando los palacios, sus ojos pierden la visión de
jru AweI jobin hwirAw ]17]
jar aaiee joban haariaa ||17||
But old age comes, and youth is lost. ||17||
ਜਦ ਬੁਢੇਪਾ ਆ ਜਾਂਦਾ ਹੈ, ਜੁਆਨੀ ਹਾਰ ਜਾਂਦੀ ਹੈ।
la inminencia de la muerte, y en poco tiempo, con un poco de más edad, su belleza es reducida a polvo. (17)
sloku mÚ 1 ]
salok mahalaa pehilaa ||
Salok, First Mehl:
ਸਲੋਕ ਪਹਿਲੀ ਪਾਤਸ਼ਾਹੀ।
Shlok, Mejl Guru Nanak, Primer Canal Divino.
jy kir sUqku mMnIAY sB qY sUqku hoie ]
je kar sootak ma(n)neeaai sabh tai sootak hoi ||
If one accepts the concept of impurity, then there is impurity everywhere.
ਜੇਕਰ ਅਪਵਿੱਤ੍ਰਤਾ ਦਾ ਅਸੂਲ ਸਵੀਕਾਰ ਕਰ ਲਿਆ ਜਾਵੇ, ਤਾਂ ਹਰ ਥਾਂ ਅਪਵਿੱਤ੍ਰਤਾ ਹੈ।
Si uno acepta el concepto de la impureza, entonces hay impureza por todas partes.
gohy AqY lkVI AMdir kIVw hoie ]
gohe atai lakaRee a(n)dhar keeRaa hoi ||
In cow-dung and wood there are worms.
ਗੋਬਰ ਅਤੇ ਕਾਠ ਵਿੱਚ ਕਿਰਮ ਹੁੰਦੇ ਹਨ।
En el excremento de vaca y en la madera hay gusanos,
jyqy dwxy AMn ky jIAw bwJu n koie ]
jete dhaane a(n)n ke jeeaa baajh na koi ||
As many as are the grains of corn, none is without life.
ਜਿਤਨੇ ਭੀ ਦਾਣੇ ਅਨਾਜ ਦੇ ਹਨ, ਕੋਈ ਭੀ ਜਿੰਦਗੀ ਦੇ ਬਗੈਰ ਨਹੀਂ।
tantos como sean los granos de maíz, ninguno está sin vida.
pihlw pwxI jIau hY ijqu hirAw sBu koie ]
pahilaa paanee jeeau hai jit hariaa sabh koi ||
First, there is life in the water, by which everything else is made green.
ਪਹਿਲ ਪ੍ਰਿਥਮੇ ਜਲ ਵਿੱਚ ਜਾਨ ਹੈ, ਜਿਸ ਦੁਆਰਾ ਸਾਰਾ ਕੁਛ ਸਰਸਬਜ ਹੋ ਜਾਂਦਾ ਹੈ।
Primero había vida en el agua por medio de la cual todo lo demás se volvió verde.
sUqku ikau kir rKIAY sUqku pvY rsoie ]
sootak kiau kar rakheeaai sootak pavai rasoi ||
How can it be protected from impurity? It touches our own kitchen.
ਅਪਵਿੱਤ੍ਰਤਾ ਕਿਸ ਤਰ੍ਹਾਂ ਹੋੜੀ ਜਾ ਸਕਦੀ ਹੈ? ਇਹ ਸਾਡੇ ਬਵਰਚੀ ਖਾਨੇ ਤੇ ਆ ਡਿੱਗਦੀ ਹੈ।
¿Cómo puede estar protegida de impurezas?, pues llega hasta nuestra propia cocina.
nwnk sUqku eyv n auqrY igAwnu auqwry Doie ]1]
naanak sootak ev na utarai giaan utaare dhoi ||1||
O Nanak, impurity cannot be removed in this way; it is washed away only by spiritual wisdom. ||1||
ਨਾਨਕ, ਅਸ਼ੁੱਧਤਾ ਇਸ ਤਰ੍ਹਾਂ ਦੂਰ ਨਹੀਂ ਹੁੰਦੀ ਬ੍ਰਹਿਮ ਵੀਚਾਰ ਇਸ ਨੂੰ ਧੋ ਸੁੱਟਦਾ ਹੈ।
Oh, dice Nanak, la impureza no se puede quitar de esta forma, es lavada sólo con la Sabiduría Espiritual. (1)
mÚ 1 ]
mahalaa pehilaa ||
First Mehl:
ਪਹਿਲੀ ਪਾਤਸ਼ਾਹੀ।
Mejl Guru Nanak, Primer Canal Divino.
mn kw sUqku loBu hY ijhvw sUqku kUVu ]
man kaa sootak lobh hai jihavaa sootak kooR ||
The impurity of the mind is greed, and the impurity of the tongue is falsehood.
ਚਿੱਤ ਦੀ ਅਪਵਿੱਤ੍ਰਤਾ ਲਾਲਚ ਹੈ ਅਤੇ ਜੀਭ ਦੀ ਅਪਵਿੱਤ੍ਰਤਾ ਝੁਠ ਹੈ।
La impureza de la mente es la envidia, la de la lengua es la falsedad,
AKI sUqku vyKxw pr iqRA pr Dn rUpu ]
akhee sootak vekhanaa par tria par dhan roop ||
The impurity of the eyes is to gaze upon the beauty of another man's wife, and his wealth.
ਅੱਖਾਂ ਦੀ ਮਲੀਣਤਾ ਹੋਰਨਾ ਦੀ ਇਸਤਰੀ, ਹੋਰਸ ਦੀ ਦੌਲਤ ਅਤੇ ਸੁੰਦਰਤਾ ਦਾ ਦੇਖਣਾ ਹੈ।
la impureza de los ojos es la envidia de la pareja, de la belleza y de las riquezas de los demás.
kMnI sUqku kMin pY lwieqbwrI Kwih ]
ka(n)nee sootak ka(n)n pai laitabaaree khaeh ||
The impurity of the ears is to listen to the slander of others.
ਕੰਨਾਂ ਦੀ ਪਲੀਤੀ, ਕੰਨਾਂ ਨਾਲ ਹੋਰਨਾਂ ਦੀ ਨਿੰਦਿਆਂ ਸੁਣਨਾ ਹੈ।
La impureza del oído es el escuchar y decir rumores.
nwnk hMsw AwdmI bDy jm puir jwih ]2]
naanak ha(n)saa aadhamee badhe jam pur jaeh ||2||
O Nanak, the mortal's soul goes, bound and gagged to the city of Death. ||2||
ਨਾਨਕ, ਜੀਵ ਦੀ ਆਤਮਾ ਨਰੜੀ ਹੋਈ ਮੌਤ ਦੇ ਸ਼ਹਿਰ ਨੂੰ ਜਾਂਦੀ ਹੈ।
Dice Nanak, aún los más puros son amarrados y llevados a la ciudad de la muerte. (2)
mÚ 1 ]
mahalaa pehilaa ||
First Mehl:
ਪਹਿਲੀ ਪਾਤਸ਼ਾਹੀ।
Mejl Guru Nanak, Primer Canal Divino.
sBo sUqku Brmu hY dUjY lgY jwie ]
sabho sootak bharam hai dhoojai lagai jai ||
All impurity comes from doubt and attachment to duality.
ਸਾਰੀ ਨਾਪਾਕੀ ਵਹਿਮ ਅਤੇ ਦਵੈਤ-ਭਾਗ ਦੇ ਲਗਾਉ ਵਿੱਚ ਹੈ।
La impureza de las impurezas es amar a otro que no sea el Señor.
jMmxu mrxw hukmu hY BwxY AwvY jwie ]
ja(n)man maranaa hukam hai bhaanai aavai jai ||
Birth and death are subject to the Command of the Lord's Will; through His Will we come and go.
ਪੈਦਾਇਸ਼ ਤੇ ਮੌਤ ਸਾਹਿਬ ਦੇ ਫੁਰਮਾਨ ਦੇ ਤਾਬੇ ਹਨ ਅਤੇ ਉਸ ਦੀ ਰਜ਼ਾ ਰਾਹੀਂ ਪ੍ਰਾਣੀ ਆਉਂਦਾ ਤੇ ਜਾਂਦਾ ਹੈ।
El nacimiento y la muerte se dan por Su Voluntad; a través de Su Voluntad uno viene y va.
Kwxw pIxw pivqRü hY idqonu irjku sMbwih ]
khaanaa peenaa pavitr hai dhiton rijak sa(n)baeh ||
Eating and drinking are pure, since the Lord gives nourishment to all.
ਖਾਣਾ ਤੇ ਪੀਣਾ ਪਵਿੱਤਰ ਹਨ, ਕਿਉਂਕਿ ਪ੍ਰਭੂ ਨੇ ਸਾਰਿਆਂ ਨੂੰ ਰੋਜੀ ਦਿੱਤੀ ਹੈ।
Cuando el Señor nos bendice con comida y bebida a través de Su Misericordia, eso es Puro.
nwnk ijn@I gurmuiK buiJAw iqn@w sUqku nwih ]3]
naanak jin(h)ee gurmukh bujhiaa tin(h)aa sootak naeh ||3||
O Nanak, the Gurmukhs, who understand the Lord, are not stained by impurity. ||3||
ਨਾਨਕ, ਜੋ ਗੁਰੂ-ਸਮਰਪਣ ਸਾਹਿਬ ਨੂੰ ਜਾਣਦੇ ਹਨ, ਉਨ੍ਹਾਂ ਨੂੰ ਅਪਵਿੱਤ੍ਰਤਾ ਨਹੀਂ ਚਿਮੜਦੀ।
Dice Nanak, a los Gurmukjs que entienden al Señor, la impureza no se les pega. (3)