DnwsrI bwxI BgqW kI iqRlocn
dhanaasaree baanee bhagataa(n) kee tiralochan
Dhanaasaree, The Word Of Devotee Trilochan Jee:
ਧਨਾਸਰੀ ਸੰਤਾਂ ਸ਼ਬਦ ਤ੍ਰਿਲੋਚਨ।
Dhanasri, palabras de los Bhagats, Trilochan
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
DnwsrI bwxI BgqW kI iqRlocn
dhanaasaree baanee bhagataa(n) kee tiralochan
Dhanaasaree, The Word Of Devotee Trilochan Jee:
ਧਨਾਸਰੀ ਸੰਤਾਂ ਸ਼ਬਦ ਤ੍ਰਿਲੋਚਨ।
Dhanasri, palabras de los Bhagats, Trilochan
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
nwrwiex inMdis kwie BUlI gvwrI ]
naarain ni(n)dhas kai bhoolee gavaaree ||
Why do you slander the Lord? You are ignorant and deluded.
ਹੇ ਭੁਲੜ ਅਤੇ ਬੇਸਮਝ ਇਸਤਰੀਏ! ਤੂੰ ਕਿਉਂ ਪ੍ਰਭੂ ਨੂੰ ਦੂਸ਼ਨ ਲਾਉਂਦੀ ਹੈਂ?
¿Por qué insultar a Tu Dios, oh mujer ignorante?
duik®qu suik®qu Qwro krmu rI ]1] rhwau ]
dhukirat sukirat thaaro karam ree ||1|| rahaau ||
Pain and pleasure are the result of your own actions. ||1||Pause||
ਤੇਰਾ ਦੁਖ ਅਤੇ ਸੁਖ ਤੇਰੇ ਆਪਣੇ ਅਮਲਾਂ ਦੇ ਅਨੁਸਾਰ ਹੈ। ਠਹਿਰਾਓ।
Lo bueno y lo malo que uno recibe es el fruto de nuestros actos. (1-Pausa)
sMkrw msqik bsqw sursrI iesnwn ry ]
sa(n)karaa masatak basataa surasaree isanaan re ||
The moon dwells in Shiva's forehead; it takes its cleansing bath in the Ganges.
ਭਾਵੇਂ ਚੰਦਰਮਾਂ ਸ਼ਿਵਜੀ ਦੇ ਮੱਥੇ ਉਤੇ ਵੱਸਦਾ ਹੈ ਅਤੇ ਸਦਾ ਗੰਗਾ ਵਿੱਚ ਨ੍ਹਾਉਂਦਾ ਹੈ।
Aunque la luna esté puesta en la frente de Shiva y él se bañe cada día en el Ganges
kul jn mDy imil´o swrg pwn ry ]
kul jan madhe miliyeo saarag paan re ||
Among the men of the moon's family, Krishna was born;
ਭਾਵੇਂ ਚੰਦਰਮਾਂ ਦੇ ਖਾਨਦਾਨ ਦੇ ਇਨਸਾਨਾਂ ਵਿੱਚ ਕ੍ਰਿਸ਼ਨ ਪੈਦਾ ਹੋਇਆ ਸੀ,
y en su clan haya nacido Krishna, la encarnación de Vishnú,
krm kir klµku mPItis rI ]1]
karam kar kala(n)k mafeeTas ree ||1||
even so, the stains from its past actions remain on the moon's face. ||1||
ਤਾਂ ਭੀ ਉਸ ਦੇ ਮੰਦੇ ਅਮਲਾਂ ਦੇ ਕਾਰਣ ਲੱਗਾ ਧੱਬਾ ਉਸ ਦੇ ਚਿਹਰੇ ਤੋਂ ਮਿਟਦਾ ਨਹੀਂ।
aun así su cara está manchada de negro debido a sus propias acciones. (1)
ibsÍ kw dIpku sÍwmI qw cy ry suAwrQI pMKI rwie gruV qw cy bwDvw ]
bisavai kaa dheepak savaiaamee taa che re suaarathee pa(n)khee rai garuR taa che baadhavaa ||
Aruna was a charioteer; his master was the sun, the lamp of the world. His brother was Garuda, the king of birds;
ਅਰਣ, ਰਥਵਾਨ, ਜਿਸ ਦਾ ਮਾਲਕ ਸੰਸਾਰ ਦਾ ਦੀਵਾ ਸੂਰਜ ਹੈ ਅਤੇ ਜਿਸ ਦਾ ਭਰਾ, ਗਰੜ ਪੰਛੀਆਂ ਦਾ ਰਾਜਾ ਹੈ,
Aunque Aruna llevara la carroza, su maestro fuera el sol, la lámpara del mundo,
krm kir Arux ipMgulw rI ]2]
karam kar arun pi(n)gulaa ree ||2||
and yet, Aruna was made a cripple, because of the karma of his past actions. ||2||
ਆਪਣੇ ਬੁਰੇ ਕਰਮਾਂ ਦੇ ਸਬੱਬ ਪਿੰਗਲਾ ਹੈ।
su hermano fuera Garuad, el rey de los pájaros, Aruna quedó inválido debido al Karma de sus propias acciones. (2)
Aink pwiqk hrqw iqRBvx nwQu rI qIriQ qIriQ BRmqw lhY n pwru rI ]
anik paatik harataa tirabhavan naath ree teerath teerath bhramataa lahai na paar ree ||
Shiva, the destroyer of countless sins, the Lord and Master of the three worlds, wandered from sacred shrine to sacred shrine; he never found an end to them.
ਬਹੁਤਿਆਂ ਪਾਪਾਂ ਨੂੰ ਨਾਸ ਕਰਨ ਵਾਲਾ ਅਤੇ ਤਿੰਨਾਂ ਜਹਾਨਾਂ ਦਾ ਮਾਲਕ, ਸ਼ਿਵਜੀ, ਧਰਮ ਅਸਥਾਨੀ ਭਉਂਦਾ ਫਿਰਿਆ, ਪ੍ਰੰਤੂ ਉਹ ਉਹਨਾਂ ਦੇ ਅੰਤ ਨੂੰ ਨਾਂ ਪਾ ਸਕਿਆ।
Shiva, el destructor de millones de errores y el maestro de los tres mundos,
krm kir kpwlu mPItis rI ]3]
karam kar kapaal mafeeTas ree ||3||
And yet, he could not erase the karma of cutting off Brahma's head. ||3||
ਬਰ੍ਹਮਾਂ ਦੇ ਸਿਰ ਕੱਟਣ ਦੇ ਬੁਰੇ ਅਮਲ ਨੂੰ ਉਹ ਮੇਟ ਨਾਂ ਸਕਿਆ।
no podía llegar al fin de sus vagancias y liberar su Alma por el hecho de haber cortado la cabeza a Brahma. (3)
AMimRq ssIA Dyn liCmI klpqr isKir sunwgr ndI cy nwQM ]
a(n)mirat saseea dhen lachhimee kalapatar sikhar sunaagar nadhee che naatha(n) ||
Through the nectar, the moon, the wish-fulfilling cow, Lakshmi, the miraculous tree of life, Sikhar the sun's horse, and Dhanavantar the wise physician - all arose from the ocean, the lord of rivers;
ਭਾਵੇਂ ਅੰਮ੍ਰਿਤ, ਚੰਦ੍ਰਮਾ, ਸਵਰਗੀ ਗਊ, ਲਖਸ਼ਮੀਖ, ਕਲਪ ਬ੍ਰਿਛ, ਸੂਰਜ ਦਾ ਘੋੜਾ, ਪਰਮ ਚਤੁਰ ਵੈਦ, ਧਨੰਤਰ, ਦਰਿਆਵਾ ਦੇ ਸੁਆਮੀ, ਸਮੁੰਦਰ, ਵਿਚੋਂ ਉਤਪੰਨ ਹੋਏ ਹਨ,
Mediante el néctar, la luna, la milagrosa vaca Kamadhenu, que concede los deseos, Lakshmi, el árbol milagroso de la vida, Sikjar, el caballo del sol y Dhanavantar el médico sabio, todos ellos salieron del Océano,
krm kir Kwru mPItis rI ]4]
karam kar khaar mafeeTas ree ||4||
and yet, because of its karma, its saltiness has not left it. ||4||
ਪ੍ਰੰਤੂ ਉਸ ਦੇ ਅਮਲਾਂ ਦੇ ਕਾਰਨ ਉਸ ਦਾ ਖਾਰਾਪਣ ਨਹੀਂ ਦੂਰ ਹੁੰਦਾ।
del Señor de los ríos, y aún así, por su Karma no se han liberado de su salinidad. (4)
dwDIly lµkw gVu aupwVIly rwvx bxu sil ibsil Awix qoKIly hrI ]
dhaadheele la(n)kaa gaR upaaReele raavan ban sal bisal aan tokheele haree ||
Hanuman burnt the fortress of Sri Lanka, uprooted the garden of Raawan, and brought healing herbs for the wounds of Lachhman, pleasing Lord Raamaa;
ਭਾਵੇਂ ਹਨੂਮਾਨ ਨੇ ਲੰਕਾ ਦਾ ਕਿਲਾ ਸਾੜ ਸੁੱਟਿਆ, ਰਾਵਣ ਦਾ ਬਾਗ ਪੁੱਟ ਦਿੱਤਾ, ਲਛਮਨ ਦੇ ਜ਼ਖ਼ਮਾਂ ਨੂੰ ਰਾਜ਼ੀ ਕਰਨ ਵਾਲੀ ਬੂਟੀ ਲਿਆਂਦੀ ਅਤੇ ਰਾਮ ਚੰਦਰ ਨੂੰ ਪ੍ਰਸੰਨ ਕਰ ਲਿਆ,
Hanuman quemó los bosques de Sri Lanka, destruyó el jardín de Ravana y trajo las hierbas que salvaron a Lachman, complaciendo a Rama;
krm kir kCautI mPItis rI ]5]
karam kar kachhauTee mafeeTas ree ||5||
and yet, because of his karma, he could not be rid of his loin cloth. ||5||
ਪ੍ਰੰਤੂ ਉਸ ਦੇ ਅਮਲਾਂ ਦੇ ਕਾਰਨ ਉਸ ਦੇ ਮਗਰੋ ਲੰਗੋਟੀ ਨਾਂ ਲੱਥੀ।
y por su Karma no se pudo liberar de su taparrabo. (5)
pUrblo ik®q krmu n imtY rI Gr gyhix qw cy moih jwpIAly rwm cy nwmM ]
poorabalo kirat karam na miTai ree ghar gehan taa che moh jaapeeale raam che naama(n) ||
The karma of past actions cannot be erased, O wife of my house; this is why I chant the Name of the Lord.
ਪਿਛਲੇ ਕਮਾਏ ਹੋਏ ਅਮਲਾਂ ਦਾ ਫਲ ਮਿਟਦਾ ਨਹੀਂ ਹੇ ਮੇਰੀ ਘਰ ਵਾਲੀਏ। ਇਸ ਲਈ ਮੈਂ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹਾਂ।
Los Karmas del pasado no se pueden borrar, oh mi Alma, por eso yo canto el Nombre del Señor,
bdiq iqRlocn rwm jI ]6]1]
badhat tiralochan raam jee ||6||1||
So prays Trilochan, Dear Lord. ||6||1||
ਇਸ ਤਰ੍ਹਾਂ ਤਿਰਲੋਚਨ ਆਖਦਾ ਹੈ, ਹੇ ਮੇਰੇ ਪੂਜਯ ਪ੍ਰਭੂ!
dice Trilochan, oh Señor, bendíceme con Tu Nombre. (6‑1)
sRI sYxu ]
sree sain ||
Sri Sain:
ਮਾਣਨੀਯ ਸੈਣ।
Sri Saín
DUp dIp iGRq swij AwrqI ]
dhoop dheep ghirat saaj aaratee ||
Ofrezco mi ser en sacrificio al Maestro de Lakshmi;
vwrny jwau kmlw pqI ]1]
vaarane jaau kamalaa patee ||1||
I am a sacrifice to the Lord of Lakshmi. ||1||
ਮੈਂ ਲਖ਼ਸ਼ਮੀ ਦੇ ਸੁਆਮੀ ਤੋਂ ਕੁਰਬਾਨ ਜਾਂਦਾ ਹਾਂ।
esto para mi es alabar a la deidad con incienso, con lámparas de tierra y mantequilla purificada. (1)
mMglw hir mMglw ] inq mMglu rwjw rwm rwie ko ]1] rhwau ]
ma(n)galaa har ma(n)galaa || nit ma(n)gal raajaa raam rai ko ||1|| rahaau ||
Hail to You, Lord, hail to You!
ਵਾਹ ਵਾਹ! ਹੇ ਵਾਹਿਗੁਰੂ ਤੈਨੂੰ ਵਾਹ ਵਾਹ।
Sólo recito las Melodías de Dicha del Señor, las Alabanzas de mi Señor, mi Rey, mi Dios. (1‑Pausa)
aUqmu dIArw inrml bwqI ]
uootam dheearaa niramal baatee ||
Sublime is the lamp, and pure is the wick.
ਸ਼੍ਰੇਸ਼ਟ ਦੀਵਾ ਅਤੇ ਪਵਿੱਤ੍ਰ ਬੱਤੀ ਹੈ,
Oh Dios, sólo Tú eres la mecha sin mancha, la lámpara sublime,
quhˆØI inrMjnu kmlw pwqI ]2]
tuha(n)ee nira(n)jan kamalaa paatee ||2||
You are immaculate and pure, O Brilliant Lord of Wealth! ||2||
ਤੂੰ ਹੀ, ਹੇ ਮਾਇਆ ਦੇ ਪ੍ਰਕਾਸ਼ਵਾਨ ਸੁਆਮੀ!
nuestro Señor Desapegado, Maestro de Lakshmi. (2)
rwmw Bgiq rwmwnµdu jwnY ]
raamaa bhagat raamaana(n)dh jaanai ||
Raamaanand knows the devotional worship of the Lord.
ਸੁਆਮੀ ਦੇ ਸਿਮਰਨ ਨੂੰ ਮੇਰਾ ਗੁਰੂ, ਰਾਮਾ ਨੰਦ ਜਾਣਦਾ ਹੈ।
Ramanand, mi Guru, sabe en verdad como alabar a Dios,
pUrn prmwnµdu bKwnY ]3]
pooran paramaana(n)dh bakhaanai ||3||
He says that the Lord is all-pervading, the embodiment of supreme joy. ||3||
ਉਹ ਸੁਆਮੀ ਨੂੰ ਸਰਬ-ਵਿਆਪਕ ਅਤੇ ਮਹਾਂ-ਪ੍ਰਸੰਨਤਾ ਸਰੂਪ ਵਰਣਨ ਕਰਦਾ ਹੈ।
y él describe a Dios como el Sublime y Perfecto Éxtasis. (3)
mdn mUriq BY qwir goibMdy ]
madhan moorat bhai taar gobi(n)dhe ||
The Lord of the world, of wondrous form, has carried me across the terrifying world-ocean.
ਮਨ ਮੋਹਨੀ ਸੂਰਤ ਵਾਲੇ ਸ੍ਰਿਸ਼ਟੀ ਦੇ ਸੁਆਮੀ ਨੇ ਮੈਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ।
Oh mi Señor Encantador, Quien nos cruza a través del mar de la existencia,
sYnu BxY Bju prmwnµdy ]4]2]
sain bhanai bhaj paramaana(n)dhe ||4||2||
Says Sain, remember the Lord, the embodiment of supreme joy! ||4||2||
ਸੈਣ ਆਖਦਾ ਹੈ ਤੂੰ ਪਰਮ ਪ੍ਰਸੰਨਤਾ ਸਰੂਪ ਸੁਆਮੀ ਦਾ ਸਿਮਰਨ ਕਰ।
Maestro de la Tierra, lo único que digo es que uno debe de contemplarte sólo a Ti, Señor de Éxtasis Supremo. (4‑2)
pIpw ]
peepaa ||
Peepaa:
ਪੀਪਾ।
Pipá
kwXau dyvw kwieAau dyvl kwieAau jMgm jwqI ]
kaayau dhevaa kaiaau dheval kaiaau ja(n)gam jaatee ||
Within the body, the Divine Lord is embodied. The body is the temple, the place of pilgrimage, and the pilgrim.
ਦੇਹ ਅੰਦਰ ਪ੍ਰਭੂ ਹਾਜ਼ਰ ਹੈ। ਦੇਹ ਉਸ ਦਾ ਮੰਦਰ ਹੈ। ਦੇਹ ਦੇ ਅੰਦਰ ਯਾਤ੍ਰਾ ਅਸਥਾਨ ਹੈ ਜਿਸ ਦਾ ਮੈਂ ਯਾਤਰੂ ਹਾਂ।
El cuerpo humano es la Encarnación de Dios, Su templo, el Yogui, el peregrino.
kwieAau DUp dIp neIbydw kwieAau pUjau pwqI ]1]
kaiaau dhoop dheep nieebedhaa kaiaau poojau paatee ||1||
Within the body are incense, lamps and offerings. Within the body are the flower offerings. ||1||
ਦੇਹ ਅੰਦਰ ਹੋਮ ਸਾਮਗਰੀ, ਦੀਵੇ ਤੇ ਪਵਿੱਤਰ ਭੋਜਨ ਹਨ। ਦੇਹ ਅੰਦਰ ਹੀ ਪੱਤਿਆਂ ਦੀ ਭੇਟਾ ਹੈ।
El cuerpo es el incienso; la lámpara de tierra, la comida; la flor, el ramillete de ofrenda a Dios. (1)
kwieAw bhu KMf Kojqy nv iniD pweI ]
kaiaa bahu kha(n)dd khojate nav nidh paiee ||
I searched throughout many realms, but I found the nine treasures within the body.
ਮੈਂ ਘਣੇਰਿਆਂ ਮੰਡਲਾਂ ਦੀ ਢੂੰਡ ਭਾਲ ਕੀਤੀ ਹੈ ਅਤੇ ਮੈਂ ਕੇਵਲ ਦੇਹ ਅੰਦਰੋ ਹੀ ਨੌ ਖ਼ਜ਼ਾਨੇ ਪ੍ਰਾਪਤ ਕੀਤੇ ਹਨ।
He buscado por muchas partes en el Universo entero para encontrar que los Nueve Tesoros están en el cuerpo mismo.
nw kCu Awiebo nw kCu jwiebo rwm kI duhweI ]1] rhwau ]
naa kachh aaibo naa kachh jaibo raam kee dhuhaiee ||1|| rahaau ||
Nothing comes, and nothing goes; I pray to the Lord for Mercy. ||1||Pause||
ਜਦ ਦੀ ਮੈਂ ਪ੍ਰਭੂ ਪਾਸੋਂ ਰਹਿਮਤ ਦੀ ਜਾਚਨਾ ਕੀਤੀ ਹੈ, ਮੇਰੇ ਲਈ ਨਾਂ ਆਉਣਾ ਹੈ ਤੇ ਨਾਂ ਹੀ ਜਾਂਦਾ। ਠਹਿਰਾਉ।
En el Nombre de Dios digo que no hay nada que vaya y venga. (Pausa)
jo bRhmMfy soeI ipMfy jo KojY so pwvY ]
jo brahama(n)dde soiee pi(n)dde jo khojai so paavai ||
The One who pervades the Universe also dwells in the body; whoever seeks Him, finds Him there.
ਜਿਹੜਾ ਆਲਮ ਵਿੱਚ ਹੈ, ਉਹ ਦੇਹ ਵਿੱਚ ਭੀ ਵਸਦਾ ਹੈ। ਜਿਹੜਾ ਕੋਈ ਭਾਲਦਾ ਹੈ, ਉਹ ਉਸ ਨੂੰ ਉਥੇ ਪਾ ਲੈਦਾ ਹੈ।
Eso que está en el microcosmos está también en el macrocosmos y quien busca, encuentra.
pIpw pRxvY prm qqu hY siqguru hoie lKwvY ]2]3]
peepaa pranavai param tat hai satigur hoi lakhaavai ||2||3||
Peepaa prays, the Lord is the supreme essence; He reveals Himself through the True Guru. ||2||3||
ਪੀਪਾ ਬੇਨਤੀ ਕਰਦਾ ਹੈ, ਸਾਹਿਬ ਸਾਰਿਆਂ ਦਾ ਮਹਾਨ ਸਾਰ ਅੰਸ ਹੈ। ਜਦ ਸੱਚੇ ਗੁਰਦੇਵ ਜੀ ਹੋਣ ਉਹ ਉਸੇ ਨੂੰ ਵਿਖਾਲ ਦਿੰਦੇ ਹਨ।
Dice Pipá, nuestro Dios es la Quintaesencia de todo, y Él se nos revela a través del Guru. (2‑3)
DMnw ]
dha(n)naa ||
Dhannaa:
ਧੰਨਾ।
Dhaná
gopwl qyrw Awrqw ]
gopaal teraa aarataa ||
O Lord of the world, this is Your lamp-lit worship service.
ਹੇ ਸੁਆਮੀ! ਮੈਂ ਤੇਰੀ ਉਪਾਸ਼ਲਾ ਕਰਦਾ ਹਾਂ।
Te adoro, oh Gopal, mi Amor;
jo jn qumrI Bgiq krMqy iqn ky kwj svwrqw ]1] rhwau ]
jo jan tumaree bhagat kara(n)te tin ke kaaj savaarataa ||1|| rahaau ||
You are the Arranger of the affairs of those humble beings who perform Your devotional worship service. ||1||Pause||
ਤੂੰ ਉਨ੍ਹਾਂ ਪੁਰਸ਼ਾ ਦੇ ਕਾਰਜ ਰਾਸ ਕਰ ਦਿੰਦਾ ਹੈਂ ਜਿਹੜੇ ਤੇਰੀ ਅਨੁਰਾਗੀ ਸੇਵਾ ਕਮਾਉਂਦੇ ਹਨ। ਠਹਿਰਾਉ।
Tú llenas a todos los que Te alaban. (1-Pausa)
dwil sIDw mwgau GIau ]
dhaal seedhaa maagau gheeau ||
Lentils, flour and ghee - these things, I beg of You.
ਦਾਲ, ਆਟਾ ਅਤੇ ਘਿਉ, ਮੈਂ ਤੇਰੇ ਕੋਲੋਂ ਮੰਗਦਾ ਹਾਂ।
Te pido que me bendigas con harina de trigo,
hmrw KusI krY inq jIau ]
hamaraa khusee karai nit jeeau ||
My mind shall ever be pleased.
ਇਸ ਤਰ੍ਹਾਂ ਮੇਰਾ ਚਿੱਤ ਹਮੇਸ਼ਾਂ ਪ੍ਰਸੰਨ ਰਹੇਗਾ।
lentejas y guí, para que mi corazón quede siempre complacido Contigo.
pn@IAw Cwdnu nIkw ] Anwju mgau sq sI kw ]1]
pan(h)eeaa chhaadhan neekaa || anaaj magau sat see kaa ||1||
Shoes, fine clothes,
ਜੁਤੀ, ਚੰਗੇ ਕਪੜੇ,
Te ruego que me des telas de seda para usar y también sandalias y granos para comer obtenidos de arar la tierra siete veces. (1)
gaU BYs mgau lwvyrI ]
guoo bhais magau laaveree ||
A milk cow, and a water buffalo, I beg of You,
ਮੈਂ ਦੁਧ ਦੇਣ ਵਾਲੀ ਗਾਂ ਅਤੇ ਮੈਂਹ ਮੰਗਦਾ ਹਾਂ,
Y mira, también Te pido una vaca lechera y un búfalo,
iek qwjin qurI cMgyrI ]
eik taajan turee cha(n)geree ||
and a fine Turkestani horse.
ਅਤੇ ਇਕ ਚੰਗੀ ਤੁਰਕਿਸਤਾਨੀ ਘੋੜੀ ਭੀ।
aparte quisiera un caballo árabe para que lo monte y pueda ir a través de Tu Maravillosa tierra
Gr kI gIhin cMgI ]
ghar kee geehan cha(n)gee ||
A good wife to care for my home
ਆਪਣੇ ਘਰ ਦੀ ਸੰਭਾਲ ਲਈ ਮੈਂ ਇਕ ਚੰਗੀ ਵਹੁਟੀ ਮੰਗਦਾ ਹਾਂ!
y una bella mujer para que cuide mi hogar.
jnu DMnw lyvY mMgI ]2]4]
jan dha(n)naa levai ma(n)gee ||2||4||
- Your humble servant Dhanna begs for these things, Lord. ||2||4||
ਤੇਰਾ ਗੋਲਾ, ਧੰਨਾ, ਹੇ ਸੁਆਮੀ! ਉਨ੍ਹਾਂ ਨੂੰ ਹਾਸਲ ਕਰਨ ਲਈ ਤੈਨੂੰ ਬੇਨਤੀ ਕਰਦਾ ਹੈ।
Estas son las pequeñas necesidades que pido de Ti, oh mi Dios Benévolo. (2‑4)