Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
AwgY hI qy sBu ikCu hUAw Avru ik jwxY igAwnw ]
aagai hee te sabh kichh hooaa avar k jaanai giaanaa ||
Everything is pre-ordained; what else can be known through study?
ਸਭ ਕੁਝ ਪਹਿਲਾਂ ਤੋਂ ਹੀ ਨੀਅਤ ਹੋਇਆ ਹੋਇਆ ਹੈ। ਸੋਚ ਵਿਚਾਰ ਰਾਹੀਂ ਇਸ ਤੋਂ ਵਧੀਕ ਕੀ ਜਾਣਿਆਂ ਜਾ ਸਕਦਾ ਹੈ?
Todo lo que sucede, está establecido desde la Eternidad de acuerdo a Tu Ley, entonces, ¿cuál otra Sabiduría necesita uno obtener?
BUl cUk Apnw bwirku bKisAw pwrbRhm Bgvwnw ]1]
bhool chook apanaa baarik bakhasiaa paarabraham bhagavaanaa ||1||
The errant child has been forgiven by the Supreme Lord God. ||1||
ਆਪਣੇ ਗਲਤੀ ਕਰਦੇ ਹੋਏ ਬੱਚੇ ਨੂੰ ਭਾਗਾਂ ਵਾਲੇ ਪਰਮ ਪ੍ਰਭੂ ਨੇ ਮਾਫ ਕਰ ਦਿਤਾ ਹੈ।
A este niño el Señor le perdona todos sus errores; sí, Él, el Señor Trascendente, Quien es el Edificador de nuestro destino. (1)
siqguru myrw sdw dieAwlw moih dIn kau rwiK lIAw ]
satigur meraa sadhaa dhiaalaa moh dheen kau raakh leeaa ||
My True Guru is always merciful; He has saved me, the meek one.
ਮੇਰਾ ਸੱਚਾ ਗੁਰੂ ਹੇਮਸ਼ਾਂ ਹੀ ਮਿਹਰਬਾਨ ਹੈ। ਉਸ ਨੇ ਮੈਂ ਮਸਕੀਨ ਨੂੰ ਬਚਾ ਲਿਆ ਹੈ।
Mi Verdadero Guru, siempre Compasivo, me ha protegido a mí, el humilde.
kwitAw rogu mhw suKu pwieAw hir AMimRqu muiK nwmu dIAw ]1] rhwau ]
kaaTiaa rog mahaa sukh paiaa har a(n)mrit mukh naam dheeaa ||1|| rahaau ||
He has cured me of my disease, and I have obtained the greatest peace; He has placed the Ambrosial Name of the Lord in my mouth. ||1||Pause||
ਉਸ ਨੇ ਮੇਰੀ ਬੀਮਾਰੀ ਕੱਟ ਦਿਤੀ ਹੈ ਅਤੇ ਮੇਰੇ ਮੂੰਹ ਵਿੱਚ ਵਾਹਿਗੁਰੂ ਦਾ ਆਬਿ-ਹਿਯਾਤੀ ਨਾਮ ਪਾ ਦਿਤਾ ਹੈ ਅਤੇ ਮੈਨੂੰ ਪਰਮ ਪਰਸੰਨਤਾ ਪਰਾਪਤ ਹੋ ਗਈ ਹੈ। ਠਹਿਰਾਉ।
Curándome de mis enfermedades, me bendijo con un Éxtasis inmenso, y ahora mis labios chupan del Néctar del Nombre de Dios. (1-Pausa)
Aink pwp myry prhirAw bMDn kwty mukq Bey ]
anik paap mere parahariaa ba(n)dhan kaaTe mukat bhe ||
He has washed away my countless sins; He has cut away my bonds, and I am liberated.
ਉਸ ਨੇ ਮੇਰੇ ਅਣਗਿਣਤ ਗੁਨਾਹ ਧੋ ਸੁਟੇ ਹਨ, ਮੇਰੀਆਂ ਬੇੜੀਆਂ ਵੱਢੀਆਂ ਗਈਆਂ ਹਨ ਅਤੇ ਮੈਂ ਮੋਖ਼ਸ਼ ਹੋ ਗਿਆ ਹਾਂ।
Millones de faltas, Él me las lavó. Mis amarras se rompieron y estoy iluminado;
AMD kUp mhw Gor qy bwh pkir guir kwiF lIey ]2]
a(n)dh koop mahaa ghor te baeh pakar gur kaadd le'ee ||2||
He has taken me by the arm, and pulled me out of the terrible, deep dark pit. ||2||
ਭੁਜਾ ਤੋਂ ਪਕੜ ਕੇ ਮੈਨੂੰ ਗੁਰਾਂ ਨੇ ਮਹਾਂ ਭਿਆਨਕ ਅੰਨ੍ਹੇ ਖੂਹ ਵਿਚੋਂ ਬਾਹਰ ਧਰੂ ਲਿਆ ਹੈ।
sí, del pozo hondo, oscuro y terrorífico de la maldad, me sacó de la mano. (2)
inrBau Bey sgl Bau imitAw rwKy rwKnhwry ]
nirabhau bhe sagal bhau miTiaa raakhe raakhanahaare ||
I have become fearless, and all my fears have been erased. The Savior Lord has saved me.
ਮੈਂ ਨਿੱਡਰ ਹੋ ਗਿਆ ਹਾਂ, ਮੇਰੇ ਸਾਰੇ ਡਰ ਨਾਸ ਹੋ ਗਏ ਹਨ, ਬਚਾਉਣ ਵਾਲੇ ਨੇ ਮੈਨੂੰ ਬਚਾ ਲਿਆ ਹੈ।
Se me quitó lo temeroso y todo mi enojo desapareció, porque el Salvador me salvó
AYsI dwiq qyrI pRB myry kwrj sgl svwry ]3]
aaisee dhaat teree prabh mere kaaraj sagal savaare ||3||
Such is Your generosity, O my God, that You have resolved all my affairs. ||3||
ਤੇਰੀ ਐਹੋ ਜੇਹੀ ਬਖਸ਼ਸ਼ ਹੈ, ਹੇ ਮੈਂਡੇ ਸੁਆਮੀ! ਜੋ ਮੇਰੇ ਸਾਰੇ ਕੰਮ ਰਾਸ ਹੋ ਗਏ ਹਨ।
con Su Compasión. Tal es Tu Munificencia, oh Señor, que me encuentro por siempre pleno. (3)
gux inDwn swihb min mylw ]
gun nidhaan saahib man melaa ||
My mind has met with my Lord and Master, the treasure of excellence.
ਮੇਰੀ ਆਤਮਾ ਉਤਕ੍ਰਿਸ਼ਟਤਾਈਆਂ ਦੇ ਖਜਾਨੇ ਪ੍ਰਭੂ ਨੂੰ ਮਿਲ ਪਈ ਹੈ।
Al Señor, Tesoro de Virtud, a mi Maestro, mi mente
srix pieAw nwnk suohylw ]4]9]48]
saran piaa naanak suohelaa ||4||9||48||
Taking to His Sanctuary, Nanak has become blissful. ||4||9||48||
ਸਹਿਬ ਦੀ ਪਨਾਹ ਲੈਣ ਦੁਆਰਾ, ਹੇ ਨਾਨਕ ਮੈਂ ਸੁਖੀ ਹੋ ਗਿਆ ਹਾਂ।
Lo encontró, y así al entregarme a Él, me puse en Éxtasis. (4‑9‑48)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
qUM ivsrih qW sBu ko lwgU cIiq Awvih qW syvw ]
too(n) visareh taa(n) sabh ko laagoo cheet aaveh taa(n) sevaa ||
If I forget You, then everyone becomes my enemy. When You come to mind, then they serve me.
ਜਦ ਤੂੰ ਭੁਲ ਜਾਂਦਾ ਹੈਂ, ਤਦ ਹਰ ਕੋਈ ਮੇਰਾ ਵੈਰੀ ਹੋ ਜਾਂਦਾ ਹੈ। ਜਦ ਮੈਂ ਤੈਨੂੰ ਸਿਮਰਦਾ ਹਾਂ, ਤਦ ਉਹ ਸਾਰੇ ਮੇਰੀ ਟਹਿਲ ਕਰਦੇ ਹਨ।
Cuando Te olvido, el mundo entero se torna en mi enemigo, y cuando Te enaltezco, entonces todos me vienen a servir.
Avru n koaU dUjw sUJY swcy AlK AByvw ]1]
avar na kouoo dhoojaa soojhai saache alakh abhevaa ||1||
I do not know any other at all, O True, Invisible, Inscrutable Lord. ||1||
ਤੇਰੇ ਬਗੈਰ ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ, ਹੇ ਸੱਚੇ, ਅਦ੍ਰਿਸ਼ਟ ਅਤੇ ਭੇਦ-ਰਹਿਤ ਸੁਆਮੀ!
No puedo pensar en nadie más que en Ti, oh Verdadero, Incognoscible e Inescrutable Uno. (1)
cIiq AwvY qW sdw dieAwlw logn ikAw vycwry ]
cheet aavai taa(n) sadhaa dhiaalaa logan kiaa vechaare ||
When You come to mind, You are always merciful to me; what can the poor people do to me?
ਜਦ ਮੈਂ ਤੈਨੂੰ ਯਾਦ ਕਰਦਾ ਹਾਂ, ਤਦ ਮੈਂ ਤੈਨੂੰ ਹਮੇਸ਼ਾਂ ਹੀ ਮਿਹਰਬਾਨ ਪਾਉਂਦਾ ਹਾਂ। ਗਰੀਬੜੇ ਲੋਕ ਮੇਰਾ ਕੀ ਕਰ ਸਕਦੇ ਹਨ?
Cuando Te alabo, eres siempre Compasivo conmigo. Por tanto, ¿qué miedo les puedo tener a Tus criaturas?
burw Blw khu iks no khIAY sgly jIA qum@wry ]1] rhwau ]
buraa bhalaa kahu kis no kaheeaai sagale jeea tum(h)aare ||1|| rahaau ||
Tell me, who should I call good or bad, since all beings are Yours? ||1||Pause||
ਦੱਸ! ਮੈਂ ਕਿਸ ਨੂੰ ਮੰਦਾ ਜਾ ਚੰਗਾ ਆਖਾਂ? ਸਾਰੇ ਜੀਵ ਤੇਰੇ ਹਨ। ਠਹਿਰਾਉ।
¿A quién podemos llamar bueno o malo, Señor, cuando todo pertenece a Ti? (1‑Pausa)
qyrI tyk qyrw AwDwrw hwQ dyie qUM rwKih ]
teree Tek teraa aadhaaraa haath dhei too(n) raakheh ||
You are my Shelter, You are my Support; giving me Your hand, You protect me.
ਤੂੰ ਮੇਰੀ ਪਨਾਹ ਹੈਂ, ਤੂੰ ਹੀ ਮੇਰਾ ਆਸਰਾ ਹੈਂ। ਆਪਣਾ ਹੱਥ ਦੇ ਕੇ ਤੂੰ ਮੇਰੀ ਰੱਖਿਆ ਕਰਦਾ ਹੈ।
Tú eres mi mástil, mi Soporte; me proteges en Tus Manos y aquél sobre quien reside Tu Gracia,
ijsu jn aUpir qyrI ikrpw iqs kau ibpu n koaU BwKY ]2]
jis jan uoopar teree kirapaa tis kau bip na kouoo bhaakhai ||2||
That humble being, upon whom You bestow Your Grace, is not touched by slander or suffering. ||2||
ਜਿਹੜੇ ਇਨਸਾਨ ਤੇ ਤੇਰੀ ਰਹਿਮਤ ਹੈ, ਉਸ ਨੂੰ ਕੋਈ ਤਕਲੀਫ ਨਿਗਲ ਨਹੀਂ ਸਕਦੀ।
se vuelve un auténtico Gurmukj. (2)
Eho suKu Ehw vifAweI jo pRB jI min BwxI ]
oho sukh ohaa vaddiaaiee jo prabh jee man bhaanee ||
That is peace, and that is greatness, which is pleasing to the mind of the Dear Lord God.
ਕੇਵਲ ਉਹ ਹੀ ਆਰਾਮ ਹੈ ਅਤੇ ਉਸ ਵੀ ਵਿਸ਼ਾਲਤਾ ਜਿਹੜੀ ਮਾਣਨੀਯ ਮਾਲਕ ਦੇ ਚਿੱਤ ਨੂੰ ਚੰਗੀ ਲੱਗਦੀ ਹੈ।
Sólo es Bondad, sólo es Grandeza aquello que Te place,
qUM dwnw qUM sd imhrvwnw nwmu imlY rMgu mwxI ]3]
too(n) dhaanaa too(n) sadh miharavaanaa naam milai ra(n)g maanee ||3||
You are all-knowing, You are forever compassionate; obtaining Your Name, I revel in it and make merry. ||3||
ਤੂੰ ਸਿਆਣਾ ਹੈਂ, ਤੂੰ ਹਮੇਸ਼ਾਂ ਹੀ ਕਿਰਪਾਲੂ ਹੈਂ। ਤੇਰਾ ਨਾਮ ਪਰਾਪਤ ਕਰਕੇ ਮੈਂ ਅਨੰਦ ਭੋਗਦਾ ਹਾਂ।
oh Señor, porque sólo Tú eres Sabio y siempre Compasivo, y recibiendo Tu Nombre, me regocijo en Él. (3)
quDu AwgY Ardwis hmwrI jIau ipMfu sBu qyrw ]
tudh aagai aradhaas hamaaree jeeau pi(n)dd sabh teraa ||
I offer my prayer to You; my body and soul are all Yours.
ਤੇਰੇ ਮੂਹਰੇ ਮੇਰੀ ਪ੍ਰਾਰਥਨਾ ਹੈ। ਮੇਰੀ ਜਿੰਦੜੀ ਅਤੇ ਦੇਹਿ ਸਮੂਹ ਤੇਰੀਆਂ ਹਨ।
Sólo a Ti ofrezco mi oración, oh Dios, pues mi cuerpo y mi Alma son Tuyos.
khu nwnk sB qyrI vifAweI koeI nwau n jwxY myrw ]4]10]49]
kahu naanak sabh teree vaddiaaiee koiee naau na jaanai meraa ||4||10||49||
Says Nanak, this is all Your greatness; no one even knows my name. ||4||10||49||
ਗੁਰੂ ਜੀ ਆਖਦੇ ਹਨ, ਸਾਰੀ ਮਹਾਨਤਾ ਤੇਰੀ ਹੈ। ਮੇਰਾ ਤਾਂ ਕੋਈ ਨਾਮ ਤੱਕ ਨਹੀਂ ਜਾਣਦਾ।
Dice Nanak, todo es Tu Gloria, oh Señor. ¿Quién soy yo? ¿Quién sabe mi nombre? (4-10-49)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
kir ikrpw pRB AMqrjwmI swDsMig hir pweIAY ]
kar kirapaa prabh a(n)tarajaamee saadhasa(n)g har paieeaai ||
Show Your Mercy, O God, O Searcher of hearts, that in the Saadh Sangat, the Company of the Holy, I might obtain You, Lord.
ਮਿਹਰ ਧਾਰ ਹੇ ਦਿਲਾਂ ਦੀਆਂ ਜਾਨਣਹਾਰ, ਵਾਹਿਗੁਰੂ ਸੁਆਮੀ! ਕਿ ਸਤਿਸੰਗਤ ਰਾਹੀਂ ਮੈਂ ਤੈਨੂੰ ਪਰਾਪਤ ਹੋ ਜਾਂਵਾ।
Sé Compasivo, oh Señor, Conocedor Íntimo de Todo, que a través de la Gracia del Santo,
Koil ikvwr idKwly drsnu punrip jnim n AweIAY ]1]
khol kivaar dhikhaale dharasan punarap janam na aaieeaai ||1||
When You open Your Door, and reveal the Blessed Vision of Your Darshan, the mortal is not relegated to reincarnation again. ||1||
ਜੇਕਰ ਦਰਵਾਜਾ ਖੋਲ੍ਹ ਕੇ ਸਾਹਿਬ ਆਪਣਾ ਦੀਦਾਰ ਵਿਖਾਲ ਦੇਵੇ, ਤਦ ਪ੍ਰਾਣੀ, ਮੁੜ ਕੇ ਜਨਮ ਨਹੀਂ ਧਾਰਦਾ।
Tus Puertas se abran para mí, para que Te pueda ver y no encarne otra vez. (1)
imlau prIqm suAwmI Apuny sgly dUK hrau ry ]
milau pareetam suaamee apune sagale dhookh harau re ||
Meeting with my Beloved Lord aand Master, all my pains are taken away.
ਆਪਣੇ ਪਿਆਰੇ ਪ੍ਰਭੂ ਨੂੰ ਮਿਲਣ ਦੁਆਰਾ ਮੇਰੀ ਸਾਰੀ ਪੀੜ ਦੂਰ ਹੋ ਗਈ ਹੈ।
Cuando Te encuentro, oh mi Amor, todo mi dolor se va;
pwrbRhmu ijin@ irdY ArwiDAw qw kY sMig qrau ry ]1] rhwau ]
paarabraham jini(h) ridhai araadhiaa taa kai sa(n)g tarau re ||1|| rahaau ||
I am saved and carried across, in the company of those who remember the Supreme Lord God in their hearts. ||1||Pause||
ਮੈਂ ਉਨ੍ਹਾਂ ਦੀ ਸੰਗਤ ਅੰਦਰ ਪਾਰ ਉੱਤਰ ਜਾਂਦਾ ਹਾਂ, ਜਿਹੜੇ ਆਪਣੇ ਦਿਲ ਅੰਦਰ ਸ਼੍ਰੋਮਣੀ ਸਾਹਿਬ ਦਾ ਸਿਮਰਨ ਕਰਦੇ ਹਨ। ਠਹਿਰਾਉ।
nado a través en la compañía de aquél que Te ama en su corazón, oh Señor. (1‑Pausa)
mhw auidAwn pwvk swgr Bey hrK sog mih bsnw ]
mahaa udhiaan paavak saagar bhe harakh sog meh basanaa ||
This world is a great wilderness, an ocean of fire, in which mortals abide, in pleasure and pain.
ਸੰਸਾਰ ਇਕ ਭਾਰੇ ਬੀਆਬਾਨ ਤੇ ਅੱਗ ਦੇ ਸਮੁੰਦਰ ਵਾਂਙ ਹੈ, ਜਿਸ ਵਿੱਚ ਪ੍ਰਾਣੀ ਖੁਸ਼ੀ ਤੇ ਗਮੀ ਅੰਦਰ ਵੱਸਦੇ ਹਨ।
Este mundo es como un mar de fuego, un gran desierto en donde uno vive a veces en dicha, a veces en dolor.
siqguru Byit BieAw mnu inrmlu jip AMimRqu hir rsnw ]2]
satigur bheT bhiaa man niramal jap a(n)mrit har rasanaa ||2||
Meeting with the True Guru, the mortal becomes immaculately pure; with his tongue, he chants the Ambrosial Name of the Lord. ||2||
ਸੱਚੇ ਗੁਰਾਂ ਨੂੰ ਮਿਲਣ ਦੁਆਰਾ ਇਨਸਾਨ ਪਵਿੱਤਰ ਹੋ ਜਾਂਦਾ ਹੈ ਅਤੇ ਆਪਣੀ ਜੀਭਾ ਨਾਲ ਉਹ ਵਾਹਿਗੁਰੂ ਦੇ ਅੰਮ੍ਰਿਤਮਈ ਨਾਮ ਦਾ ਉਚਾਰਨ ਕਰਦਾ ਹੈ।
Aquí la mente es purificada sólo si encuentra al Verdadero Guru, y si los labios recitan el Nombre de Ambrosía del Señor. (2)
qnu Dnu Qwip kIE sBu Apnw koml bMDn bWiDAw ]
tan dhan thaap keeo sabh apanaa komal ba(n)dhan baa(n)dhiaa ||
He preserves his body and wealth, and takes everything as his own; such are the subtle bonds which bind him.
ਆਦਮੀ ਆਪਣੀ ਦੇਹਿ ਤੇ ਦੌਲਤ ਨੂੰ ਸਾਂਭਦਾ ਹੈ, ਅਤੇ ਹਰ ਸ਼ੈ ਨੂੰ ਆਪਣੀ ਨਿੱਜ ਦੀ ਬਣਾ ਲੈਦਾ ਹੈ। ਐਸੇ ਸੂਖਮ ਜੂੜਾਂ ਨਾਲ ਉਹ ਜਕੜਿਆਂ ਹੋਇਆ ਹੈ।
El hombre acaricia su cuerpo y sus riquezas; esa es la sutil cadena de Maya.
gur prswid Bey jn mukqy hir hir nwmu ArwiDAw ]3]
gur parasaadh bhe jan mukate har har naam araadhiaa ||3||
By Guru's Grace, the mortal becomes liberated, meditating on the Name of the Lord, Har, Har. ||3||
ਗੁਰਾਂ ਦੀ ਦਇਆ ਦੁਆਰਾ ਬੰਦਾ ਕੈਦ ਤੋਂ ਰਿਹਾਈ ਪਾ ਜਾਂਦਾ ਹੈ ਅਤੇ ਪ੍ਰਭੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦਾ ਹੈ।
Pero por la Gracia del Guru uno se libera de esa cadena cuando contempla el Naam, el Nombre del Señor. (3)
rwiK lIey pRiB rwKnhwrY jo pRB Apuny Bwxy ]
raakh le'ee prabh raakhanahaarai jo prabh apune bhaane ||
God, the Savior, has saved those, who are pleasing to the Will of God.
ਬਚਾਉਣ ਵਾਲਾ ਸੁਆਮੀ ਉਨ੍ਹਾਂ ਦੀ ਰੱਖਿਆ ਕਰਦਾ ਹੈ, ਜੋ ਆਪਣੇ ਮਾਲਕ ਨੂੰ ਚੰਗੇ ਲੱਗਦੇ ਹਨ।
Mi Señor Salvador ha protegido a todos aquéllos a quienes ha concedido Su Gracia.
jIau ipMfu sBu qum@rw dwqy nwnk sd kurbwxy ]4]11]50]
jeeau pi(n)dd sabh tum(h)raa dhaate naanak sadh kurabaane ||4||11||50||
The soul and body are all Yours, O Great Giver; O Nanak, I am forever a sacrifice. ||4||11||50||
ਮੇਰੇ ਦਾਤਾਰ ਸੁਆਮੀ, ਆਤਮਾ ਅਤੇ ਦੇਹੀ ਸਮੂਹ ਤੈਡੇ ਹਨ, ਹੇ ਨਾਨਕ, ਆਪ ਮੈਂ ਹਮੇਸ਼ਾਂ, ਤੇਰੇ ਉਤੋਂ ਘੋਲੀ ਜਾਂਦਾ ਹਾਂ।
Dice Nanak, Oh Señor, mi cuerpo y mi vida son Tuyos, ofrezco mi ser para siempre en sacrificio a Ti. (4‑11‑50)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
moh mln nId qy CutkI kaunu AnugRhu BieE rI ]
moh malan needh te chhuTakee kaun anugrahu bhio ree ||
You have avoided the slumber of attachment and impurity - by whose favor has this happened?
ਤੂੰ ਸੰਸਾਰ ਮਮਤਾ, ਅਪਵਿਤ੍ਰਤਾ ਅਤੇ ਨੀਦਰ ਤੋਂ ਬਚ ਗਈ ਹੈਂ। ਕਿਸ ਦੀ ਕ੍ਰਿਪਾ ਦੁਆਰਾ ਇਹ ਹੋਇਆ ਹੈ?
Has despertado de tu sueño de apegos impíos; oh, ¿quién habrá sido tan compasivo contigo?
mhw mohnI quDu n ivAwpY qyrw Awlsu khw gieE rI ]1] rhwau ]
mahaa mohanee tudh na viaapai teraa aalas kahaa gio ree ||1|| rahaau ||
The great enticer does not affect you. Where has your laziness gone? ||1||Pause||
ਪਰਮ ਫਰੇਫਤਾ ਕਰਨ ਵਾਲੀ ਮਾਇਆ ਤੈਨੂੰ ਨਹੀਂ ਪੋਂਹਦੀ, ਤੇਰੀ ਸੁਸਤੀ ਕਿੱਥੇ ਚਲੀ ਗਈ ਹੈ? ਠਹਿਰਾਉ।
Ahora Maya, la gran embustera, no te afecta; oh, ¿en dónde habrás dejado tu indolencia. (1‑Pausa) P. 384.