mÚ 3 ]
mahalaa teejaa ||
Third Mehl:
ਤੀਜੀ ਪਾਤਿਸ਼ਾਹੀ।
Mejl Guru Amar Das, Tercer Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
mÚ 3 ]
mahalaa teejaa ||
Third Mehl:
ਤੀਜੀ ਪਾਤਿਸ਼ਾਹੀ।
Mejl Guru Amar Das, Tercer Canal Divino.
bwbIhw bynqI kry kir ikrpw dyhu jIA dwn ]
baabeehaa benatee kare kar kirapaa dheh jeea dhaan ||
The rainbird prays: O Lord, grant Your Grace, and bless me with the gift of the life of the soul.
ਪਪੀਹਾ ਪ੍ਰਾਰਥਨਾ ਕਰਦਾ ਹੈ, "ਹੇ ਪ੍ਰਭੂ! ਮਿਹਰ ਧਾਰ ਕੇ ਤੂੰ ਮੈਨੂੰ ਰੂਹਾਨੀ ਜਿੰਦਗੀ ਦੀ ਦਾਤ ਬਖਸ਼।
El Chatvik reza, oh, Señor dame Tu Gracia y bendíceme con el Regalo de la Vida del Alma.
jl ibnu ipAws n aUqrY Cutik jWih myry pRwn ]
jal bin piaas na uootarai chhuTak jaa(n)h mere praan ||
Without the water, my thirst is not quenched, and my breath of life is ended and gone.
ਤੇਰੇ ਨਾਮ ਦੇ ਪਾਣੀ ਦੇ ਬਗੈਰ, ਮੇਰੀ ਤਰੇਹ ਨਹੀਂ ਬੁਝਦੀ ਅਤੇ ਮੇਰੀ ਜਿੰਦਗੀ ਮੁਕ ਜਾਂਦੀ ਹੈ।
Sin agua, mi sed no es calmada y la respiración de mi vida termina y se va;
qU suKdwqw byAMqu hY guxdwqw nyDwnu ]
too sukhadhaataa bea(n)t hai gunadhaataa nedhaan ||
You are the Giver of peace, O Infinite Lord God; You are the Giver of the treasure of virtue.
ਤੂੰ ਹੇ ਪ੍ਰਸੰਨਤਾ ਪਰਦਾਨ ਕਰਨਹਾਰ ਅਨੰਤ ਸਾਈਂ ਨੇਕੀਆਂ ਦਾ ਖਜਾਨਾ ਦੇਣਹਾਰ ਹੈ।
Eres el Dador de Paz. Oh, Infinito Dios Nuestro Señor, eres el Dador de lo Tesoros de Virtud.
nwnk gurmuiK bKis ley AMiq bylI hoie Bgvwnu ]2]
naanak gurmukh bakhas le a(n)t belee hoi bhagavaan ||2||
O Nanak, the Gurmukh is forgiven; in the end, the Lord God shall be your only friend. ||2||
ਨਾਨਕ ਕੀਰਤੀਮਾਨ ਪ੍ਰਭੂ ਪਵਿੱਤਰ ਪੁਰਸ਼ ਨੂੰ ਮੁਆਫ ਕਰ ਦਿੰਦਾ ਹੈ ਅਤੇ ਅਖੀਰ ਦੇ ਵੇਲੇ ਉਸ ਦਾ ਮਿਤ੍ਰ ਹੋ ਜਾਂਦਾ ਹੈ।
Dice Nanak, el Gurmukj es perdonado; al final el Señor será tu Único Amigo. (2)
pauVI ]
pauRee ||
Pauree:
ਪਉੜੀ।
Pauri.
Awpy jgqu aupwie kY gux Aaugx kry bIcwru ]
aape jagat upai kai gun aaugan kare beechaar ||
He created the world; He considers the merits and demerits of the mortals.
ਖੁਦ ਸੰਸਾਰ ਨੂੰ ਰਚ ਕੇ ਸੁਆਮੀ ਪ੍ਰਾਣੀਆਂ ਦੀਆਂ ਨੇਕੀਆਂ ਅਤੇ ਬਦੀਆਂ ਵਲ ਧਿਆਨ ਦਿੰਦਾ ਹੈ।
Él creó al mundo y toma en cuenta los méritos y deméritos de los mortales.
qRY gux srb jMjwlu hY nwim n Dry ipAwru ]
trai gun sarab ja(n)jaal hai naam na dhare piaar ||
Those who are entangled in the three gunas - the three dispositions - do not love the Naam, the Name of the Lord.
ਜੋ ਕੋਈ ਭੀ ਨਾਮ ਨਾਲ ਪ੍ਰੇਮ ਨਹੀਂ ਕਰਦਾ, ਉਹ ਤਿੰਨਾਂ ਲੱਛਣਾ ਵਾਲੇ ਸੰਸਾਰ ਦੇ ਅਲਸੇਟਿਆਂ ਵਿੱਚ ਪੂਰੀ ਤਰ੍ਹਾਂ ਫਸ ਜਾਂਦਾ ਹੈ।
Quiénes se dejan enredar en las tres Gunas, terminan no amando el Nombre del Señor.
gux Coif Aaugx kmwvdy drgh hoih KuAwru ]
gun chhodd aaugan kamaavadhe dharageh hoh khuaar ||
Forsaking virtue, they practice evil; they shall be miserable in the Court of the Lord.
ਨੇਕੀ ਨੂੰ ਤਿਆਗ ਜੋ ਪਾਪ ਕਰਦੇ ਹਨ, ਉਹ ਪ੍ਰਭੂ ਦੇ ਦਰਬਾਰ ਅੰਦਰ ਅਵਾਜਾਰ ਹੁੰਦੇ ਹਨ।
Haciendo a un lado la Virtud, viven en la maldad, y sólo encontrarán miseria en la Corte del Señor.
jUAY jnmu iqnI hwirAw ikqu Awey sMswir ]
jooaai janam tinee haariaa kit aae sa(n)saar ||
They lose their life in the gamble; why did they even come into the world?
ਉਹ ਆਪਣਾ ਜੀਵਨ ਜੂਲੇ (ਜੂਏ) ਵਿੱਚ ਗੁਆ ਲੈਂਦੇ ਹਨ। ਉਹ ਕਾਹਦੇ ਲਈ ਜਗਤ ਵਿੱਚ ਆਏ ਸਨ?
Ellos pierden la apuesta de su vida. ¿Por qué llegaron a este mundo?
scY sbid mnu mwirAw Aihinis nwim ipAwir ]
sachai sabadh man maariaa ahinis naam piaar ||
But those who conquer and subdue their minds, through the True Word of the Shabad - night and day, they love the Naam.
ਉਹ ਸੱਚੇ ਨਾਮ ਦੇ ਰਾਹੀਂ ਆਪਣੇ ਮਨੂਏ ਨੂੰ ਕਾਬੂ ਕਰ ਲੈਂਦੇ ਹਨ ਅਤੇ ਦਿਨ ਤੇ ਰੈਣ ਪ੍ਰਭੂ ਦੇ ਨਾਮ ਨਾਲ ਪ੍ਰੇਮ ਕਰਦੇ ਹਨ,
Sin embargo, quiénes conquistan y controlan su mente, mediante la Palabra del Shabd, día y noche aman el Naam
ijnI purKI auir DwirAw scw AlK Apwru ]
jinee purakhee ur dhaariaa sachaa alakh apaar ||
Those people enshrine the True, Invisible and Infinite Lord in their hearts.
ਜਿਹੜੇ ਪੁਰਸ਼ ਸੱਚੇ, ਅਦ੍ਰਿਸ਼ਟ ਅਤੇ ਬੇਅੰਤ ਸੁਅਮੀ ਨੂੰ ਆਪਣੇ ਅੰਤਰ-ਆਤਮੇ ਟਿਕਾ ਲੈਂਦੇ ਹਨ।
y enaltecen al Verdadero, Invisible e Infinito Señor en sus corazones.
qU guxdwqw inDwnu hih AsI AvgixAwr ]
too gunadhaataa nidhaan heh asee avaganiaar ||
You, O Lord, are the Giver, the Treasure of virtue; I am unvirtuous and unworthy.
ਤੂੰ ਹੇ ਸੁਆਮੀ। ਨੇਕੀਆਂ ਦਾ ਦਾਤਾਰ ਅਤੇ ਖਜਾਨਾ ਹੈ, ਅਤੇ ਮੈਂ ਨਿਰਾਪੁਰਾ ਪਾਪੀ ਹੀ ਹਾਂ।
Tú, oh Señor, eres el Dador, el Tesoro de Virtud, y yo nada merezco, pues vivo en el vicio.
ijsu bKsy so pwiesI gur sbdI vIcwru ]13]
jis bakhase so paisee gur sabadhee veechaar ||13||
He alone finds You, whom You bless and forgive, and inspire to contemplate the Word of the Guru's Shabad. ||13||
ਕੇਵਲ ਉਹ ਹੀ ਤੈਨੂੰ ਪਰਾਪਤ ਹੁੰਦਾ ਹੈ, ਹੈ ਸਾਈਂ! ਜਿਸ ਨੂੰ ਤੂੰ ਮੁਆਫ ਕਰ ਦਿੰਦਾ ਹੈ ਤੇ ਕੇਵਲ ਉਹ ਹੀ ਗੁਰਾਂ ਦੀ ਬਾਣੀ ਨੂੰ ਵੀਚਾਰਦਾ ਹੈ।
Sólo te encuentra ese a quién perdonas y das Tu Bendición, pues lo inspiras a meditar en la Palabra del Shabd del Guru. (13)
slok mÚ 5 ]
salok mahalaa panjavaa ||
Salok, Fifth Mehl:
ਸਲੋਕ ਪੰਜਵੀਂ ਪਾਤਿਸ਼ਾਹੀ।
Shlok, Mejl Guru Aryan Dev, Quinto Canal Divino
rwiq n ivhwvI swkqW ijn@w ivsrY nwau ]
raat na vihaavee saakataa(n) jin(h)aa visarai naau ||
The faithless cynics forget the Name of the Lord; the night of their lives does not pass in peace.
ਮਾਇਆ ਦੇ ਪੁਜਾਰੀਆਂ ਜੋ ਪ੍ਰਭੂ ਦੇ ਨਾਮ ਨੂੰਭੁਲਾਉਂਦੇ ਹਨ, ਦੀ ਜੀਵਲ ਰਾਤ੍ਰੀ ਆਰਾਮ ਅੰਦਰ ਨਹੀਂ ਬੀਤਦੀ।
Los cínicos, privados de Fe, se olvidan del Nombre del Señor. La noche de sus vidas transcurre sin ninguna Paz.
rwqI idns suhylIAw nwnk hir gux gWau ]1]
raatee dhinas suheleeaa naanak har gun gaa(n)au ||1||
Their days and nights become comfortable, O Nanak, singing the Glorious Praises of the Lord. ||1||
ਸੁਆਮੀ ਦਾ ਜੱਸ ਗਾਇਨ ਕਰਨ ਦੁਆਰਾ ਹੇ ਨਾਨਕ ਸੁਖਦਾਈ ਹੋ ਜਾਂਦੇ ਹਨ ਰਾਤ੍ਰੀਆਂ ਅਤੇ ਦਿਹਾੜੇ।
Oh, dice Nanak, sólo cantando las Alabanzas Gloriosas del Señor, los días y las noches se vuelven agradables. (1)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਿਸ਼ਾਹੀ।
Mejl Guru Aryan Dev, Quinto Canal Divino
rqn jvyhr mwxkw hBy mxI mQMin ]
ratan javehar maanakaa habhe manee matha(n)n ||
All sorts of jewels and gems, diamonds and rubies, shine forth from their foreheads.
ਸਮੂਹ ਨਾਲ ਜਵਾਹਰਾਂ ਮੋਤੀਆਂ ਅਤੇ ਹੀਰਿਆਂ ਦੀ ਪਰਾਪਤੀ ਜੀਵ ਦੇ ਮਥੇ ਉਤੇ ਲਿਖੀ ਹੋਈ ਹੈ।
El brillo de joyas, diamantes y rubíes destella desde sus frentes.
nwnk jo pRiB BwixAw scY dir sohMin ]2]
naanak jo prabh bhaaniaa sachai dhar soha(n)n ||2||
O Nanak, those who are pleasing to God, look beautiful in the Court of the Lord. ||2||
ਨਾਨਕ ਜੋ ਸੁਆਮੀ ਨੂੰ ਚੰਗੇ ਲਗਦੇ ਹਨ, ਉਹ ਸੱਚੇ ਦਰਬਾਰ ਅੰਦਰ ਸੁੰਦਰ ਜਾਪਦੇ ਹਨ।
Oh, dice Nanak, quiénes complacen a Dios se muestran bellos en la Corte del Señor. (2)
pauVI ]
pauRee ||
Pauree:
ਪਉੜੀ।
Pauri.
scw siqguru syiv scu sm@wilAw ]
sachaa satigur sev sach sam(h)aaliaa ||
Serving the True Guru, I dwell on the True Lord.
ਸੱਚੇ ਸਤਿਗੁਰਾਂ ਦੀ ਘਾਲ ਕਮਾਉਣ ਦੁਆਰਾ, ਮੈਂ ਸੱਚੇ ਸਾਈਂ ਦਾ ਸਿਮਰਨ ਕੀਤਾ ਹੈ।
Sirviendo al Guru Verdadero habito en el Señor Verdadero.
AMiq KloAw Awie ij siqgur AgY GwilAw ]
a(n)t khaloaa aai j satigur agai ghaaliaa ||
The work you have done for the True Guru shall be very useful in the end.
ਸੱਚੇ ਗੁਰਾਂ ਮੂਹਰੇ ਟਹਿਲ ਕਮਾਈ ਹੋਈ, ਅਖੀਰ ਨੂੰ ਜੀਵ ਦੇ ਕੰਮ ਆਉਂਦੀ ਹੈ।
Al final el trabajo que has realizado para el Guru Verdadero te será de gran Utilidad,
poih n skY jmkwlu scw rKvwilAw ]
poh na sakai jamakaal sachaa rakhavaaliaa ||
The Messenger of Death cannot even touch that person who is protected by the True Lord.
ਮੌਤ ਦਾ ਦੂਤ ਉਸ ਨੂੰ ਛੋਹ ਨਹੀਂ ਸਕਦਾ ਜਿਸ ਦੀ ਰੱਖਿਆ ਸੱਚਾ ਸੁਆਮੀ ਕਰਦਾ ਹੈ।
pues el mensajero de la muerte no se le acerca a ese que está protegido por el Señor Verdadero.
gur swKI joiq jgwie dIvw bwilAw ]
gur saakhee jot jagai dheevaa baaliaa ||
Lighting the lamp of the Guru's Teachings, my awareness has been awakened.
ਗੁਰਾਂ ਦੇ ਉਪਦੇਸ਼ ਦੀ ਜੋਤ ਨੂੰ ਜਗਾ ਕੇ, ਮੈਂ ਆਪਣੇ ਮਨ ਨੂੰ ਰੋਸ਼ਨ ਕਰ ਲਿਆ ਹੈ।
Encendiendo la lámpara de las enseñanzas del Guru, mi Conciencia ha sido despertada.
mnmuK ivxu nwvY kUiVAwr iPrih byqwilAw ]
manmukh vin naavai kooRiaar fireh betaaliaa ||
The self-willed manmukhs are false; without the Name, they wander around like demons.
ਕੂੜੇ ਹਨ ਮਨਮਤੀਏ, ਪ੍ਰਭੂ ਦੇ ਨਾਮ ਦੇ ਬਗੈਰ। ਉਹ ਭੂਤਨਿਆਂ ਦੀ ਮਾਨੰਦ ਭਟਕਦੇ ਫਿਰਦੇ ਹਨ ਹਨ।
Sin el Nombre, los Manmukjs arrogantes actúan falsamente y vagan esparciendo el mal.
psU mwxs cMim plyty AMdrhu kwilAw ]
pasoo maanas cha(n)m paleTe a(n)dharahu kaaliaa ||
They are nothing more than beasts, wrapped up in human skin; they are black-hearted within.
ਉਹ ਇਨਸਾਨ ਦੀ ਖਲ ਅੰਦਰ ਵਲ੍ਹੇਟੇ ਹੋਏ ਡੰਗਰ ਹਨ ਅਤੇ ਅੰਦਰਵਾਰੇ ਕਾਲੇ ਸਿਆਹ ਹਨ।
No son más que bestias envueltos en piel humana y su corazón está enegrecido.
sBo vrqY scu scY sbid inhwilAw ]
sabho varatai sach sachai sabadh nihaaliaa ||
The True Lord is pervading all; through the True Word of the Shabad, He is seen.
ਸੱਚਾ ਸੁਆਮੀ ਸਾਰੇ ਹੀ ਵਿਆਪਕ ਹੋ ਰਿਹਾ ਹੈ ਅਤੇ ਸੱਚੇ ਨਾਮ ਦੇ ਰਾਹੀਂ, ਉਹ ਵੇਖਿਆ ਜਾਂਦਾ ਹੈ।
El Señor Verdadero prevalece en todo y a través de la Palabra del Shabd se le percibe.
nwnk nwmu inDwnu hY pUrY guir dyKwilAw ]14]
naanak naam nidhaan hai poorai gur dhekhaaliaa ||14||
O Nanak, the Naam is the greatest treasure. The Perfect Guru has revealed it to me. ||14||
ਨਾਨਕ ਨਾਮ ਖੁਸ਼ੀ ਦਾ ਖ਼ਜ਼ਾਨਾ ਹੈ ਅਤੇ ਪੂਰਨ ਗੁਰਾਂ ਨੇ ਮੈਨੂੰ ਇਹ ਵਿਖਾਲ ਦਿੱਤਾ ਹੈ।
Oh, dice Nanak, el Naam es el Tesoro más Grandioso y el Guru Verdadero me lo reveló. (14)
slok mÚ 3 ]
salok mahalaa teejaa ||
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
Shlok, Mejl Guru Amar Das, Tercer Canal Divino.
bwbIhY hukmu pCwixAw gur kY shij suBwie ]
baabeehai hukam pachhaaniaa gur kai sahaj subhai ||
The rainbird realizes the Hukam of the Lord's Command with intuitive ease through the Guru.
ਗੁਰਾਂ ਦੇ ਰਾਹੀਂ, ਚਾਤ੍ਰਿਕ ਪ੍ਰਭੂ ਦੀ ਰਜ਼ਾ ਨੂੰ ਸੁਤੇਸਿਧ ਹੀ ਅਨੁਭਵ ਕਰ ਸਕਦਾ ਹੈ।
El Chatvik concibe, con toda intuición y mediante el Guru,
myGu vrsY dieAw kir gUVI Chbr lwie ]
megh varasai dhiaa kar gooRee chhahabar lai ||
The clouds mercifully burst forth, and the rain pours down in torrents.
ਮਿਹਰ ਧਾਰ ਕੇ ਬੱਦਲ ਬਹੁਤ ਹੀ ਮੁਸਲਾਧਾਰ ਬਰਸਦਾ ਹੈ।
el Jukam del Comando del Señor. Compasivamente las nubes se forman y la lluvia cae a torrentes.
bwbIhy kUk pukwr rih geI suKu visAw min Awie ]
baabeehe kook pukaar reh giee sukh vasiaa man aai ||
The cries and wailings of the rainbird have ceased, and peace has come to abide in its mind.
ਚਾਤ੍ਰਿਕ ਦੇ ਚੀਕ-ਚਿਹਾੜੇ ਤੇ ਰੈਣ-ਪਿਟਣੇ ਮੁਕ ਗਏ ਹਨ ਅਤੇ ਆਰਾਮ ਆ ਕੇ ਉਸ ਦੇ ਚਿੱਤ ਵਿੱਚ ਟਿਕ ਗਿਆ ਹੈ।
Los llantos y los sollozos del Chatvik han cesado y la Paz ha venido a habitar en su mente.
nwnk so swlwhIAY ij dyNdw sBnW jIAw irjku smwie ]1]
naanak so saalaaheeaai j dhe(n)dhaa sabhanaa(n) jeeaa rijak samai ||1||
O Nanak, praise that Lord, who reaches out and gives sustenance to all beings and creatures. ||1||
ਨਾਨਕ ਤੂੰ ਉਸ ਸਾਈਂ ਦੀ ਕੀਤਰੀ ਕਰ, ਜੋ ਸਾਰਿਆਂ ਜੀਵਾਂ ਨੂੰ ਰੋਜੀ ਅਪੜਾਉਂਦਾ ਅਤੇ ਦਿੰਦਾ ਹੈ।
Oh, dice Nanak, alaba al Señor, Quien cuida y da sustento a todas sus criaturas. (1)
mÚ 3 ]
mahalaa teejaa ||
Third Mehl:
ਤੀਜੀ ਪਾਤਿਸ਼ਾਹੀ।
Mejl Guru Amar Das, Tercer Canal Divino.
cwiqRk qU n jwxhI ikAw quDu ivic iqKw hY ikqu pIqY iqK jwie ]
chaatirak too na jaanahee kiaa tudh vich tikhaa hai kit peetai tikh jai ||
O rainbird, you do not know what thirst is within you, or what you can drink to quench it.
ਹੇ ਪਪੀਹੇ! ਤੂੰ ਨਹੀਂ ਜਾਣਦਾ ਕਿ ਤੇਰੇ ਅੰਦਰ ਕਿਹੜੀ ਪਿਆਸ ਹੈ ਅਤੇ ਕਾਹਦੇ ਪੀਣ ਦੁਆਰਾ ਇਹ ਪਿਆਸ ਨਵਿਰਤ ਹੋਵੇਗੀ।
Oh, pajarillo Cuclillo, no comprendes la sed que hay en tu interior, ni lo que debes beber para saciarla.
dUjY Bwie BrMimAw AMimRq jlu plY n pwie ]
dhoojai bhai bhara(n)miaa a(n)mirat jal palai na pai ||
You wander in the love of duality, and you do not obtain the Ambrosial Water.
ਤੂੰ ਹੋਰਸ ਦੇ ਪਿਆਰ ਅੰਦਰ ਭਟਕਦਾ ਰਿਫਦਾ ਹੈ ਅਤੇ ਪ੍ਰਭੂ ਦੇ ਸੁਧਾ-ਸਰੂਪ ਪਾਣੀ ਨੂੰ ਪ੍ਰਾਪਤ ਨਹੀਂ ਕਰਦਾ।
Vagas fascinado por la dualidad, sin obtener el Agua Ambrosial.
ndir kry jy AwpxI qW siqguru imlY suBwie ]
nadhar kare je aapanee taa(n) satigur milai subhai ||
When God casts His Glance of Grace, then the mortal automatically meets the True Guru.
ਜੇਕਰ ਵਾਹਿਗੁਰੂ ਆਪਣੀ ਮਿਹਰ ਦੀ ਨਜ਼ਰ ਧਾਰੇ ਤਦ ਸੱਚੇ ਗੁਰੂ ਜੀ ਸੁਤੇਸਿਧ ਹੀ ਮਿਲ ਪੈਦੇ ਹਨ।
Es cuando Dios posa Su Mirada de Gracia cuando el mortal, de forma espontánea, encuentra al Verdadero Guru.
nwnk siqgur qy AMimRq jlu pwieAw shjy rihAw smwie ]2]
naanak satigur te a(n)mirat jal paiaa sahaje rahiaa samai ||2||
O Nanak, the Ambrosial Water is obtained from the True Guru, and then the mortal remains merged in the Lord with intuitive ease. ||2||
ਨਾਨਕ ਸੁਧਾ ਸਰੂਪ ਪਾਣੀ ਸੱਚੇ ਗੁਰਾਂ ਪਾਸ ਪ੍ਰਾਪਤ ਹੁੰਦਾ ਹੈ ਅਤੇ ਜੀਵ ਪ੍ਰਭੂ ਅੰਦਰ ਲੀਨ ਹੋਇਆ ਰਹਿੰਦਾ ਹੈ।
Oh, dice Nanak, el Agua Ambrosial es obtenida del Verdadero Guru y así el mortal permanece inmerso en el Señor con facilidad. (2)
pauVI ]
pauRee ||
Pauree:
ਪਉੜੀ।
Pauri.
ieik vx KMif bYsih jwie sdu n dyvhI ]
eik van kha(n)dd baiseh jai sadh na dhevahee ||
Some go and sit in the forest realms, and do not answer any calls.
ਕਈ ਜਾ ਕੇ ਜੰਗਲਾਂ ਦੇ ਖਿਤਿਆਂ ਅੰਦਰ ਬਹਿ ਜਾਂਦੇ ਹਨ ਅਤੇ ਹਾਕ ਦਾ ਉਤਰ ਨਹੀਂ ਦਿੰਦੇ।
Algunos van y se internan en los bosques sin atender la llamada de nadie,
ieik pwlw kkru BMin sIqlu jlu hyNvhI ]
eik paalaa kakar bha(n)n seetal jal he(n)vahee ||
Some, in the dead of winter, break the ice and immerse themselves in freezing water.
ਕਈ ਇਕ ਪਾਲੇ ਦੀ ਰੁਤ ਵਿੱਚ ਬਰਫ ਅਤੇ ਬਰਫ ਵਰਗੇ ਠੰਢੇ ਪਾਣੀ ਨਾਲ ਆਪਣੀ ਦੇਹ ਨੂੰ ਚਕਨਾਚੂਰ ਕਰ ਲੈਂਦੇ ਹਨ।
algunos, en medio del invierno, rompen la capa de hielo y se inmergen en agua congelada;
ieik Bsm cV@wvih AMig mYlu n DovhI ]
eik bhasam chaR(h)aaveh a(n)g mail na dhovahee ||
Some rub ashes on their bodies, and never wash off their dirt.
ਕਈ ਆਪਣੀ ਦੇਹ ਦੀ ਅੰਗਾਂ ਨੂੰ ਸੁਆਹ ਮਲਦੇ ਹਨ ਅਤੇ ਆਪਣੀ ਗੰਦਗੀ ਨੂੰ ਧੋਦੇ ਨਹੀਂ।
otros se untan cenizas en sus cuerpos y nunca se bañan; otros apestan con su pelo largo,
ieik jtw ibkt ibkrwl kulu Gru KovhI ]
eik jaTaa bikaT bikaraal kul ghar khovahee ||
Some look hideous, with their uncut hair matted and dishevelled. They bring dishonor to their family and ancestry.
ਕਈ ਇਕ ਅਣਮੁੰਨੀਆਂ ਗੂੰਦੀਆਂ ਹੋਈਆਂ ਲਿਟਾ ਰਖਦੇ ਹਨ ਅਤੇ ਭਿਆਨਕ ਦਿਸਦੇ ਹਨ। ਉਹ ਆਪਣੀ ਵੰਸ ਅਤੇ ਘਰਾਣੇ ਨੂੰ ਐਕੁਰ ਬੇਇਜ਼ਤ ਕਰਦੇ ਹਨ।
enredado y hecho una telaraña, trayendo deshonor a su familia y a sus ancestros.