gupqI bwxI prgtu hoie ]
gupatee baanee paragaT hoi ||
The hidden Bani of the Word is revealed.
ਜਿਸ ਮਨੁਸ਼ ਤੇ ਗ਼ੈਬੀ ਗੁਰਬਾਣੀ ਸਪਸ਼ਟ ਹੋ ਜਾਂਦੀ ਹੈ,
El Bani oculto de la Palabra es revelado,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
gupqI bwxI prgtu hoie ]
gupatee baanee paragaT hoi ||
The hidden Bani of the Word is revealed.
ਜਿਸ ਮਨੁਸ਼ ਤੇ ਗ਼ੈਬੀ ਗੁਰਬਾਣੀ ਸਪਸ਼ਟ ਹੋ ਜਾਂਦੀ ਹੈ,
El Bani oculto de la Palabra es revelado,
nwnk priK ley scu soie ]53]
naanak parakh le sach soi ||53||
O Nanak, the True Lord is revealed and known. ||53||
ਉਹ ਸੱਚੇ ਸੁਆਮੀ ਨੂੰ ਜਾਣ ਲੈਂਦਾ ਹੈ, ਹੇ ਨਾਨਕ!
oh, dice Nanak, el Señor Verdadero es revelado y conocido.(53)
shj Bwie imlIAY suKu hovY ]
sahaj bhai mileeaai sukh hovai ||
Meeting with the Lord through intuition and love, peace is found.
ਸੁਤੇ ਸਿੱਧ ਹੀ ਸੁਆਮੀ ਨਾਲ ਮਿਲਣ ਦੁਆਰਾ ਆਰਾਮ ਪ੍ਰਾਪਤ ਹੁੰਦਾ ਹੈ।
Conociendo al Señor con intuición y amor, la Paz es encontrada,
gurmuiK jwgY nId n sovY ]
gurmukh jaagai needh na sovai ||
The Gurmukh remains awake and aware; he does not fall sleep.
ਵਾਹਿਗੁਰੂ ਨੂੰ ਜਾਣਨ ਵਾਲਾ ਬੰਦਾ ਜਾਗਦਾ ਰਹਿੰਦਾ ਹੈ ਅਤੇ ਨੀਂਦਰ ਅੰਦਰ ਘੁਰਾੜੇ ਨਹੀਂ ਮਾਰਦਾ।
el Gurmukj permanece despierto, alerta y sin caer en el sueño.
suMn sbdu AprMpir DwrY ]
su(n)n sabadh apara(n)par dhaarai ||
He enshrines the unlimited, absolute Shabad deep within.
ਹਦ ਬੰਨਾ-ਰਹਿਤ ਸੁਆਮੀ ਮਾਲਕ ਨੂੰ ਉਹ ਆਪਣੇ ਹਿਰਦੇ ਅੰਦਰ ਟਿਕਾਉਂਦਾ ਹੈ!
Él enaltece el Ilimitado y Absoluto Shabd en lo profundo de su ser.
khqy mukqu sbid insqwrY ]
kahate mukat sabadh nisataarai ||
Chanting the Shabad, he is liberated, and saves others as well.
ਨਾਮ ਦਾ ਉਚਾਰਨ ਕਰਨ ਦੁਆਰਾ ਉਸ ਦੀ ਕਲਿਆਣ ਹੋ ਜਾਂਦੀ ਹੈ ਤੇ ਆਪਣੇ ਉਪਦੇਸ਼ ਦੁਆਰਾ ਉਹ ਹੋਰਨਾਂ ਨੂੰ ਤਾਰ ਦਿੰਦਾ ਹੈ।
Cantado el Shabd, es liberado y salva a otros también.
gur kI dIiKAw sy sic rwqy ]
gur kee dheekhiaa se sach raate ||
Those who practice the Guru's Teachings are attuned to the Truth.
ਜੋ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਦੇ ਹਨ ਉਹ ਸੱਚੇ ਨਾਮ ਨਾਲ ਰੰਗੇ ਜਾਂਦੇ ਹਨ।
Quienes practican las Enseñanzas del Guru, viven entonados en la Verdad.
nwnk Awpu gvwie imlx nhI BRwqy ]54]
naanak aap gavai milan nahee bhraate ||54||
O Nanak, those who eradicate their self-conceit meet with the Lord; they do not remain separated by doubt. ||54||
ਨਾਨਕ, ਜੋ ਆਪਣੀ ਸਵੈ-ਹੰਗਤਾ ਨੂੰ ਮਾਰ ਲੈਂਦੇ ਹਨ, ਉਹ ਸਾਈਂ ਨੂੰ ਮਿਲ ਪੈਂਦੇ ਹਨ ਅਤੇ ਵੱਖਰੇ ਨਹੀਂ ਰਹਿੰਦੇ।
Oh, dice Nanak, quienes erradican su engreimiento, encuentran al Señor y la duda no los separa más. (54)
kubuiD cvwvY so ikqu Twie ]
kubudh chavaavai so kit Thai ||
"Where is that place, where evil thoughts are destroyed?
(ਯੋਗੀ ਪੁਛਦੇ ਹਨ) ਪ੍ਰ. ੬੪: ਉਹ ਕਿਹੜਾ ਅਸਥਾਨ ਹੈ ਜਿਥੇ ਖੋਟੀ ਮਤ ਨਾਸ ਹੋ ਜਾਂਦੀ ਹੈ?
¿Dónde está ese lugar en donde los pensamientos malignos son destruidos?
ikau qqu n bUJY cotw Kwie ]
kiau tat na boojhai choTaa khai ||
The mortal does not understand the essence of reality; why must he suffer in pain?"
ਪ੍ਰ. ੬੫: ਅਸਲੀਅਤ ਨੂੰ ਸਮਝੇ ਬਗ਼ੈਰ ਆਦਮੀ ਕਿਉਂ ਸੱਟਾਂ ਸਹਾਰਦਾ ਹੈ?
El mortal no entiende la Esencia de la Realidad, ¿Por qué debe sufrir dolor?
jm dir bwDy koie n rwKY ]
jam dhar baadhe koi na raakhai ||
No one can save one who is tied up at Death's door.
(ਗੁਰੂ ਜੀ ਜੁਆਬ ਦਿੰਦੇ ਹਨ) ਉਹ ਪ੍ਰਾਨੀ ਨੂੰ ਕੋਈ ਭੀ ਬਚਾ ਨਹੀਂ ਸਕਦਾ, ਜੋ ਮੌਤ ਦੇ ਬੂਹੇ ਤੇ ਨਰੜਿਆ ਹੋਇਆ ਹੈ।
Atado a la puerta de la muerte, nadie lo puede salvar o ayudar,
ibnu sbdY nwhI piq swKY ]
bin sabadhai naahee pat saakhai ||
Without the Shabad, no one has any credit or honor.
ਨਾਮ ਦੇ ਬਾਝੋਂ ਇਨਸਾਨ ਦੀ ਕੋਈ ਇੱਜ਼ਤ ਅਤੇ ਇਤਬਾਰ ਨਹੀਂ।
y sin el Shabd, nadie logra tener crédito ni honor.
ikau kir bUJY pwvY pwru ]
kiau kar boojhai paavai paar ||
"How can one obtain understanding and cross over?"
(ਯੋਗੀ ਪੁਛਦੇ ਹਨ) ਪ੍ਰ. ੬੬: ਬੰਦਾ ਕਿਸ ਤਰ੍ਹਾਂ ਸਮਝ ਪ੍ਰਾਪਤ ਕਰ ਕੇ ਤਰ ਸਕਦਾ ਹੈ?
¿Cómo puede uno saber y ser cargado a través?
nwnk mnmuiK n buJY gvwru ]55]
naanak manmukh na bujhai gavaar ||55||
O Nanak, the foolish self-willed manmukh does not understand. ||55||
(ਗੁਰੂ ਜੀ ਜਵਾਬ ਦਿੰਦੇ ਹਨ) ਆਪ ਹੁਦਰੇ ਮੂਰਖ ਨੂੰ ਸਮਝ ਪ੍ਰਾਪਤ ਨਹੀਂ ਹੁੰਦੀ, ਹੇ ਨਾਨਕ!
Dice Nanak, el tonto y arrogante Manmukj, no entiende nada.(55)
kubuiD imtY gur sbdu bIcwir ]
kubudh miTai gur sabadh beechaar ||
Evil thoughts are erased, contemplating the Word of the Guru's Shabad.
ਉ. ੬੪: ਮੰਦੀ ਮੱਤ ਗੁਰਾਂ ਦੇ ਅਸਥਾਨ ਉਤੇ ਨਾਮ ਚਿੰਤਨ ਕਰਨ ਦੁਆਰਾ, ਨਾਸ ਹੋ ਜਾਂਦੀ ਹੈ।
Cuando uno reflexiona en la Palabra del Shabd del Guru, los pensamientos malvados son borrados.
siqguru BytY moK duAwr ]
satigur bheTai mokh dhuaar ||
Meeting with the True Guru, the door of liberation is found.
ਉ. ੬੬: ਸੱਚੇ ਗੁਰਾਂ ਨਾਲ ਮਿਲ ਕੇ ਬੰਦੇ ਨੂੰ ਸਮਝ ਪ੍ਰਾਪਤ ਹੋ ਜਾਂਦੀ ਹੈ। ਉਹ ਤਰ ਜਾਂਦਾ ਹੈ ਤੇ ਮੁਕਤੀ ਦਾ ਦਰ ਪਾ ਲੈਂਦਾ ਹੈ।
Cuando uno conoce al Guru, uno obtiene la Puerta de la Salvación.
qqu n cInY mnmuKu jil jwie ]
tat na cheenai manmukh jal jai ||
The self-willed manmukh does not understand the essence of reality, and is burnt to ashes.
ਉ. ੬੫: ਮਨ-ਅਨੁਸਾਰੀ (ਮਨਮੁੱਖ) ਹੋ, ਬੰਦਾ ਅਸਲੀਅਤ ਨੂੰ ਨਹੀਂ ਸਮਝਦਾ ਅਤੇ ਸੜ ਕੇ ਸੁਆਹ ਥੀ ਵੰਝਦਾ ਹੈ,
El tonto y soberbio Manmukj, no conoce la Esencia de la Realidad y es convertido en cenizas.
durmiq ivCuiV cotw Kwie ]
dhuramat vichhuR choTaa khai ||
His evil-mindedness separates him from the Lord, and he suffers.
ਮੰਦੀ ਅਕਲ ਰਾਹੀਂ ਹਰੀ ਨਾਲੋਂ ਜੁਦਾ ਹੋ ਜਾਂਦਾ ਹੈ ਅਤੇ ਚੋਟਾਂ ਖਾਂਦਾ ਹੈ।
Desviado por la mente maligna, sólo encuentra sufrimiento.
mwnY hukmu sBy gux igAwn ]
maanai hukam sabhe gun giaan ||
Accepting the Hukam of the Lord's Command, he is blessed with all virtues and spiritual wisdom.
ਸਾਹਿਬ ਦੀ ਰਜ਼ਾ ਕਬੂਲ ਕਰਨ ਦੁਆਰਾ ਪ੍ਰਾਨੀ ਨੂੰ ਸਮੂਹ ਨੇਕੀਆਂ ਅਤੇ ਬ੍ਰਹਮ ਬੋਧ ਦੀ ਦਾਤ ਮਿਲਦੀ ਹੈ,
Si uno se somete al Jukam del Mandato del Señor, obtiene Sabiduría y Mérito,
nwnk drgh pwvY mwnu ]56]
naanak dharageh paavai maan ||56||
O Nanak, he is honored in the Court of the Lord. ||56||
ਅਤੇ ਉਹ ਸਾਈਂ ਦੇ ਦਰਬਾਰ ਅੰਦਰ ਇੱਜ਼ਤ ਪਾਉਂਦਾ ਹੈ।
es honrado en la Corte de Dios.(56)
swcu vKru Dnu plY hoie ]
saach vakhar dhan palai hoi ||
One who possesses the merchandise, the wealth of the True Name,
ਜਿਸ ਦੇ ਕੋਲ ਸੱਚੇ ਨਾਮ ਦਾ ਸੌਦਾ ਸੂਤ ਅਤੇ ਪਰਦਾਰਥ ਹੈ,
Quien posee la Mercancía, la Riqueza del Nombre Verdadero,
Awip qrY qwry BI soie ]
aap tarai taare bhee soi ||
crosses over, and carries others across with him as well.
ਉਹ ਖ਼ੁਦ ਪਾਰ ਉਤਾਰਾ ਕਰ ਜਾਂਦਾ ਹੈ ਅਤੇ ਹੋਰਨਾਂ ਦਾ ਭੀ ਪਾਰ ਉਤਾਰਾ ਕਰ ਦਿੰਦਾ ਹੈ।
Cruza a través y carga a otros consigo también
shij rqw bUJY piq hoie ]
sahaj rataa boojhai pat hoi ||
One who intuitively understands, and is attuned to the Lord, is honored.
ਜੋ ਸੁਆਮੀ ਨੂੰ ਜਾਣਦਾ ਅਤੇ ਉਸ ਨਾਲ ਰੰਗੀਜਿਆ ਗਿਆ ਹੈ, ਉਹ ਇੱਜ਼ਤ ਆਬਰੂ ਪਾਉਂਦਾ ਹੈ।
Con Conocimiento y gozando de Tranquilidad, es honrado ese ser de valor inestimable.
qw kI kImiq krY n koie ]
taa kee keemat karai na koi ||
No one can estimate his worth.
ਕੋਈ ਜਣਾ ਭੀ ਉਸ ਦਾ ਮੁੱਲ ਨਹੀਂ ਪਾ ਸਕਦਾ।
Ninguno puede estimar su palabra
jh dyKw qh rihAw smwie ]
jeh dhekhaa teh rahiaa samai ||
Wherever I look, I see the Lord permeating and pervading.
ਜਿੱਥੇ ਕਿਤੇ ਭੀ ਮੈਂ ਵੇਖਦਾ ਹਾਂ ਉੱਥੇ ਮੈਂ ਉਸ ਨੂੰ ਵਿਆਪਕ ਵੇਖਦਾ ਹਾਂ।
A donde sea que uno voltea, sólo ve al Señor prevaleciendo y compenetrándolo todo.
nwnk pwir prY sc Bwie ]57]
naanak paar parai sach bhai ||57||
O Nanak, through the Love of the True Lord, one crosses over. ||57||
ਨਾਨਕ, ਪ੍ਰਭੂ ਦੇ ਸੱਚੇ ਪਿਆਰ ਦੇ ਰਾਹੀਂ ਇਨਸਾਨ ਸੰਸਾਰ ਸਮੁੰਦਰ ਤੋਂ ਪਾਰ ਉੱਤਰ ਜਾਂਦਾ ਹੈ।
A través del Verdadero Amor de Dios, uno cruza hasta el otro lado.(57)
su sbd kw khw vwsu kQIAly ijqu qrIAY Bvjlu sMswro ]
s sabadh kaa kahaa vaas katheeale jit tareeaai bhavajal sa(n)saaro ||
"Where is the Shabad said to dwell? What will carry us across the terrifying world-ocean?
(ਯੋਗੀ ਪੁਛਦਾ ਹੈ) ਪ੍ਰ. ੬੭: ਉਸ ਪ੍ਰਭੂ ਦਾ ਕਿੱਥੇ ਨਿਵਾਸ ਅਸਥਾਨ ਕਿਹਾ ਜਾਂਦਾ ਹੈ? ਪ੍ਰ. ੬੮: ਉਹ ਕਿਹੜਾ ਉਪਦੇਸ਼ ਹੈ ਜਿਸ ਦੁਆਰਾ ਭਿਆਨਕ ਜਗਤ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ?
Dicen los Yoguis: ¿Dónde reside el Shabd con el Cuál podemos ser transportados a través del aterrador océano del mundo?
qRY sq AMgul vweI khIAY iqsu khu kvnu ADwro ]
trai sat a(n)gul vaiee kaheeaai tis kahu kavan adhaaro ||
The breath, when exhaled, extends out ten finger lengths; what is the support of the breath?
ਪ੍ਰ. ੬੯: ਬਾਹਰ ਕੱਢਿਆ ਹੋਇਆ ਸੁਆਸ ਤਿੰਨ ਤੇ ਸਤ ਉਂਗਲਾਂ ਨਾਸਾਂ ਤੋਂ ਪਰੇ ਜਾਂਦਾ ਆਖਿਆ ਜਾਂਦਾ ਹੈ, ਤਾਂ ਤੂੰ ਦਸ ਉਸ ਸੁਆਸ ਦਾ ਕੀ ਆਸਰਾ ਹੈ?
¿Qué soporta el aire que, exhalado, llega a una distancia de diez dedos? Eso que habla dentro de nosotros,
bolY KylY AsiQru hovY ikau kir AlKu lKwey ]
bolai khelai asathir hovai kiau kar alakh lakhaae ||
Speaking and playing, how can one be stable and steady? How can the unseen be seen?"
ਪ੍ਰ. ੭੦: ਮਨ ਜੋ ਬੋਲਦਾ ਅਤੇ ਖੇਡਦਾ ਹੈ, ਕਿਸ ਤਰ੍ਹਾਂ ਅਹਿੱਲ ਹੋ ਸਕਦਾ ਹੈ? ਪ੍ਰ. ੭੧: ਅਦ੍ਰਿਸ਼ਟ ਸੁਆਮੀ ਕਿਸ ਤਰ੍ਹਾਂ ਦੇਖਿਆ ਜਾ ਸਕਦਾ ਹੈ।
¿cómo puede ser guiado para que tomemos Conciencia de Él, del Incognoscible?
suix suAwmI scu nwnku pRxvY Apxy mn smJwey ]
sun suaamee sach naanak pranavai apane man samajhaae ||
Listen, O master; Nanak prays truly. Instruct your own mind.
(ਗੁਰੂ ਜੀ ਜੁਆਬ ਦਿੰਦੇ ਹਨ) ਤੂੰ ਸ੍ਰਵਣ ਕਰ, ਹੇ ਯੋਗੀ! ਨਾਨਕ ਸੱਚੀ ਬਿਨੈ ਕਰਦਾ ਹੈ। ਤੂੰ ਆਪਣੇ ਮਨ ਨੂੰ ਐਸ ਤਰ੍ਹਾਂ ਸਿਖਮਤ ਦੇ।
Dice el Guru, oh Yogui, escucha. Instruyan a su propia mente.
gurmuiK sbdy sic ilv lwgY kir ndrI myil imlwey ]
gurmukh sabadhe sach liv laagai kar nadharee mel milaae ||
The Gurmukh is lovingly attuned to the True Shabad. Bestowing His Glance of Grace, He unites us in His Union.
ਗੁਰੂ-ਸਮਰਪਨ ਸੱਚੇ ਸਾਈਂ ਨੂੰ ਪਿਆਰ ਕਰਦਾ ਹੈ ਅਤੇ ਆਪਣੀ ਦਇਆ ਦੁਆਰਾ ਉਹ ਉਸ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ।
El Gurmukj está amorosamente entonado en el Verdadero Shabd.Gracias a Su Mirada de Gracia, comulgamos con Él.
Awpy dwnw Awpy bInw pUrY Bwig smwey ]58]
aape dhaanaa aape beenaa poorai bhaag samaae ||58||
He Himself is all-knowing and all-seeing. By perfect destiny, we merge in Him. ||58||
ਪ੍ਰਭੂ ਖ਼ੁਦ ਸਰਬ-ਸਿਆਣਾ ਅਤੇ ਖ਼ੁਦ ਹੀ ਸਾਰਾ ਕੁਛ ਵੇਖਣਹਾਰ ਹੈ। ਪੂਰਨ ਪ੍ਰਾਲਬਧ ਰਾਹੀਂ ਉਹ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ।
Él Mismo lo conoce todo y lo ve todo, sólo por unDestino Perfecto, nos inmergimos en Él.(58)
su sbd kau inrMqir vwsu AlKM jh dyKw qh soeI ]
s sabadh kau nira(n)tar vaas alakha(n) jeh dhekhaa teh soiee ||
That Shabad dwells deep within the nucleus of all beings. God is invisible; wherever I look, there I see Him.
ਉ. ੬੭: ਉਹ ਅਦ੍ਰਿਸ਼ਟ ਸੁਆਮੀ ਸਾਰਿਆਂ ਜੀਵਾਂ ਅੰਦਰ ਵਸਦਾ ਹੈ। ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਉਸ ਨੂੰ ਵੇਖਦਾ ਹਾਂ।
El Shabd habita profundo en el núcleo de todos los seres. Dios es Invisible, donde sea que volteo a ver, ahí está.
pvn kw vwsw suMn invwsw Akl klw Dr soeI ]
pavan kaa vaasaa su(n)n nivaasaa akal kalaa dhar soiee ||
The air is the dwelling place of the absolute Lord. He has no qualities; He has all qualities.
ਜਿਸ ਤਰ੍ਹਾਂ ਹਵਾ ਸਰਬ-ਵਿਆਪਕ ਹੈ ਉਸੇ ਤਰ੍ਹਾਂ ਹੀ ਸੁਆਮੀ ਸਰਬ-ਨਿਵਾਸੀ ਹੈ। ਪ੍ਰਭੂ ਗੁਣ ਰਹਿਤ ਹੈ ਅਤੇ ਉਹ ਗੁਣ-ਸੰਯੁਕਤ ਭੀ ਹੈ।
El aire es donde el Señor Absoluto habita, Él no tiene cualidades y en realidad tiene todas las cualidades.
ndir kry sbdu Gt mih vsY ivchu Brmu gvwey ]
nadhar kare sabadh ghaT meh vasai vichahu bharam gavaae ||
When He bestows His Glance of Grace, the Shabad comes to abide within the heart, and doubt is eradicated from within.
ਜੇਕਰ ਪ੍ਰਭੂ ਆਪਣੀ ਰਹਿਮਤ ਧਾਰੇ ਤਾਂ ਨਾਮ ਰਿਦੇ ਅੰਦਰ ਟਿਕ ਜਾਂਦਾ ਹੈ ਅਤੇ ਸੰਦੇਹ ਅੰਦਰੋਂ ਦੂਰ ਹੋ ਜਾਂਦਾ ਹੈ।
Cuando Dios es Misericordioso, el Shabd reside en el corazón y la duda se retira.
qnu mnu inrmlu inrml bwxI nwmuo mMin vswey ]
tan man niramal niramal baanee naamuo ma(n)n vasaae ||
The body and mind become immaculate, through the Immaculate Word of His Bani. Let His Name be enshrined in your mind.
ਨਾਮ ਨੂੰ ਹਿਰਦੇ ਅੰਦਰ ਟਿਕਾਉਣ ਨਾਲ ਪ੍ਰਾਣੀ ਦੀ ਦੇਹ ਤੇ ਆਤਮਾ ਪਵਿੱਤਰ ਹੋ ਜਾਂਦੀਆਂ ਹਨ, ਅਤੇ ਪਵਿੱਤਰ ਹੋ ਜਾਂਦੀ ਹੈ ਉਸ ਦੀ ਬੋਲਚਾਲ।
El cuerpo y la mente se vuelven inmaculados a través de la Preciosa Palabra de Su Bani, deja que Su Nombre sea elevado en tu mente.
sbid gurU Bvswgru qrIAY ieq auq eyko jwxY ]
sabadh guroo bhavasaagar tareeaai it ut eko jaanai ||
The Shabad is the Guru, to carry you across the terrifying world-ocean. Know the One Lord alone, here and hereafter.
ਉ. ੬੮: ਗੁਰਾਂ ਦੇ ਉਪਦੇਸ਼ ਦੁਆਰਾ ਭਿਆਨਕ ਸੰਸਾਰ ਤੋਂ ਪਾਰ ਹੋ ਜਾਈਦਾ ਹੈ ਅਤੇ ਬੰਦਾ ਏਥੇ ਤੇ ਉੱਥੇ ਇੱਕ ਪ੍ਰਭੂ ਨੂੰ ਹੀ ਜਾਣਦਾ ਹੈ।
El Shabd es el Guru que te lleva a través del aterrador océano del mundo.
ichnu vrnu nhI CwieAw mwieAw nwnk sbdu pCwxY ]59]
chihan varan nahee chhaiaa maiaa naanak sabadh pachhaanai ||59||
He has no form or color, shadow or illusion; O Nanak, realize the Shabad. ||59||
ਉ. ੭੧: ਪ੍ਰਭੂ, ਜਿਸ ਦਾ ਕੋਈ ਸਰੂਪ ਤੇ ਰੰਗ ਨਹੀਂ ਅਤੇ ਜਿਸ ਨੂੰ ਅਨ੍ਹੇਰੇ ਤੇ ਦੁਨੀਆਦਾਰੀ ਦੀ ਲੇਸ ਨਹੀਂ, ਨਾਮ ਦੇ ਰਾਹੀਂ ਸਿੰਝਾਣਿਆ ਤੇ ਵੇਖਿਆ ਜਾਂਦਾ ਹੈ, ਹੇ ਨਾਨਕ!
Conoce al Único Señor aquí y en el más allá, conoce a Aquél que no tiene color ni signo ni es ilusorio, oh, dice Nanak, toma Conciencia del Shabd.(59)
qRY sq AMgul vweI AauDU suMn scu Awhwro ]
trai sat a(n)gul vaiee aaudhoo su(n)n sach aahaaro ||
O reclusive hermit, the True, Absolute Lord is the support of the exhaled breath, which extends out ten finger lengths.
ਉ. ੬੯: ਹੇ ਯੋਗੀ! ਬਾਹਰ ਕੱਢੇ ਹੋਏ ਸੁਆਸ ਦਾ, ਜੋ ਨਾਸਾਂ ਤੋਂ ਦਸ ਉਂਗਲਾਂ ਪਰੇ ਚਲਿਆ ਜਾਂਦਾ ਹੈ, ਸੱਚਾ ਸੁਆਮੀ ਹੀ ਭੋਜਨ (ਆਸਰਾ) ਹੈ।
El Verdadero y Absoluto Señor es el Soporte del aire que respiras que se esparce a lo largo de diez dedos de longitud.
gurmuiK bolY qqu ibrolY cInY AlK Apwro ]
gurmukh bolai tat birolai cheenai alakh apaaro ||
The Gurmukh speaks and churns the essence of reality, and realizes the unseen, infinite Lord.
ਗੁਰੂ-ਸਮਰਪਨ ਅਸਲੀਅਤ ਨੂੰ ਹੀ ਉਚਾਰਦਾ ਅਤੇ ਰਿੜਕਦਾ ਹੈ, ਅਤੇ ਅਦ੍ਰਿਸ਼ਟ ਤੇ ਅਨੰਤ ਪ੍ਰਭੂ ਨੂੰ ਅਨੁਭਵ ਕਰਦਾ ਹੈ।
El Gurmukj repite lo que obtiene de la Esencia de la Realidad, pues él conoce al Señor Infinito.
qRY gux mytY sbdu vswey qw min cUkY AhMkwro ]
trai gun meTai sabadh vasaae taa man chookai aha(n)kaaro ||
Eradicating the three qualities, he enshrines the Shabad within, and then, his mind is rid of egotism.
ਉ. ੭੦: ਜਦ ਇਨਸਾਨ ਤਿੰਨਾਂ ਹੀ ਅਵਸਥਾਵਾਂ ਨੂੰ ਮੇਟ ਦਿੰਦਾ ਹੈ ਅਤੇ ਨਾਮ ਨੂੰ ਅੰਦਰ ਟਿਕਾ ਲੈਂਦਾ ਹੈ ਤਦ ਉਸ ਦੀ ਹਉਮੈਂ ਦੂਰ ਹੋ ਜਾਂਦੀ ਹੈ ਅਤੇ ਮਨ ਨਿਹਚਲ ਥੀ ਵੰਝਦਾ ਹੈ।
Él se sobrepone a las tres modalidades, enalteciendo el Shabd en su interior, así su mente se libera del egoísmo.
AMqir bwhir eyko jwxY qw hir nwim lgY ipAwro ]
a(n)tar baahar eko jaanai taa har naam lagai piaaro ||
Inside and out, he knows the One Lord alone; he is in love with the Name of the Lord.
ਜੇਕਰ ਅੰਦਰ ਅਤੇ ਬਾਹਰ ਉਹ ਕੇਵਲ ਇੱਕ ਨੂੰ ਹੀ ਜਾਣ, ਕੇਵਲ ਤਦ ਹੀ ਉਸ ਦੀ ਪ੍ਰਭੂ ਦੇ ਨਾਮ ਨਾਲ ਪ੍ਰੀਤ ਪੈਂਦੀ ਹੈ।
Él conoce al Único Señor dentro y fuera y ama el Nombre de Dios.
suKmnw ieVw ipMgulw bUJY jw Awpy AlKu lKwey ]
sukhamanaa iRaa pi(n)gulaa boojhai jaa aape alakh lakhaae ||
He understands the Sushmana, Ida and Pingala, when the unseen Lord reveals Himself.
ਜਦ ਅਦ੍ਰਿਸ਼ਟ ਪ੍ਰਭੂ ਆਪਣੇ ਆਪ ਨੂੰ, ਬੰਦੇ ਨੂੰ ਦਰਸਾਉਂਦਾ ਹੈ, ਤਦ ਉਸ ਨੂੰ ਉਸ ਗਿਆਨ ਦੀ ਦਾਤ ਮਿਲਦੀ ਹੈ ਜੋ ਯੋਗੀਆਂ ਦਾ ਖ਼ਿਆਲ ਹੈ ਕਿ ਉਨ੍ਹਾਂ ਨੂੰ ਵਿਚਕਾਰਲੀ, ਖੱਬੀ ਤੇ ਸੱਜੀ ਨਾੜੀਆਂ ਵਿੱਚ ਪ੍ਰਾਣਾਯਾਮ ਕਰਨ ਰਾਹੀਂ ਪ੍ਰਾਪਤ ਹੁੰਦਾ ਹੈ।
Él entiende el Shusmana. Ida y Pingala, cuando el Señor se revela a Sí Mismo.
nwnk iqhu qy aUpir swcw siqgur sbid smwey ]60]
naanak tih te uoopar saachaa satigur sabadh samaae ||60||
O Nanak, the True Lord is above these three energy channels. Through the Word, the Shabad of the True Guru, one merges with Him. ||60||
ਨਾਨਕ ਸੱਚਾ ਸੁਆਮੀ ਪ੍ਰਾਣਾ-ਯਾਮ ਦੇ ਤਿੰਨਾਂ ਸਾਧਨਾਂ ਤੋਂ ਉਚੇਰਾ ਹੈ। ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਇਨਸਾਨ ਉਸ ਵਿੱਚ ਲੀਨ ਹੋ ਜਾਂਦਾ ਹੈ।
Oh, dice Nanak, el Señor Verdadero está arriba y más allá de los tres canales de la respiración. A través de la Palabra, el Shabd del Verdadero Guru, uno se inmerge en Su Ser. (60)
mn kw jIau pvnu kQIAly pvnu khw rsu KweI ]
man kaa jeeau pavan katheeale pavan kahaa ras khaiee ||
"The air is said to be the soul of the mind. But what does the air feed on?
(ਯੋਗੀ ਪੁਛਦੇ ਹਨ) ਪ੍ਰ. ੭੨: ਹਵਾ, ਮਨ ਦੀ ਜਿੰਦ ਜਾਨ ਆਖੀ ਜਾਂਦੀ ਹੈ। ਹਵਾ ਕਿਸ ਨਿਆਮਤ ਨੂੰ ਛਕਦੀ ਹੈ?
Dijeron los Yoguis, se considera que el aire es el Alma de la mente pero, ¿qué es lo que alimenta al aire?
igAwn kI mudRw kvn AauDU isD kI kvn kmweI ]
giaan kee mudhraa kavan aaudhoo sidh kee kavan kamaiee ||
What is the way of the spiritual teacher, and the reclusive hermit? What is the occupation of the Siddha?"
ਪ੍ਰ. ੭੩: ਗਿਆਨਵਾਨ ਯੋਗੀ ਦੀ ਜੀਵਨ ਮਰਯਾਦਾ ਕੀ ਹੈ? ਪ੍ਰ. ੭੪: ਪੂਰਨ ਪੁਰਸ਼ ਦਾ ਕਾਰੋਬਾਰ ਕੀ ਹੈ?"
¿Cuál es el camino del Maestro Espiritual y del ermitaño recluido? Cuál es la práctica de un Siddha?