psrI ikrix ris kml ibgwsy sis Gir sUru smwieAw ]
pasaree kiran ras kamal bigaase sas ghar soor samaiaa ||
The rays of light spread out, and the heart-lotus joyfully blossoms forth; the sun enters into the house of the moon.
ਜਦ ਗਿਆਨ ਦੀ ਸੁਆ ਦਿਲ ਕੰਵਲ ਵਿੱਚ ਫੈਲ ਜਾਂਦੀ ਹੈ ਤਾਂ ਇਹ ਖੁਸ਼ੀ ਨਾਲ ਖਿੜ ਜਾਂਦਾ ਹੈ ਅਤੇ ਚੰਦ ਦੇ ਗ੍ਰਿਹ ਅੰਦਰ ਸੂਰਜ ਆ ਜਾਂਦਾ ਹੈ।
Los rayos de luz se esparcen y el Loto del Corazón florece gozoso, es entonces cuando el sol penetra en la casa de la luna.