swrg mhlw 5 ]
saarag mahalaa panjavaa ||
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
Sarang, Mejl Guru Aryan Dev, Quinto Canal Divino
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
swrg mhlw 5 ]
saarag mahalaa panjavaa ||
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
Sarang, Mejl Guru Aryan Dev, Quinto Canal Divino
myrY guir moro shsw auqwirAw ]
merai gur moro sahasaa utaariaa ||
My Guru has rid me of my cynicism.
ਮੇਰੇ ਗੁਰਾਂ ਨੇ ਮੇਰਾ ਸੰਦੇਹ ਦੂਰ ਕਰ ਦਿੱਤਾ ਹੈ।
Mi Guru me liberó de mi duda
iqsu gur kY jweIAY bilhwrI sdw sdw hau vwirAw ]1] rhwau ]
tis gur kai jaieeaai balihaaree sadhaa sadhaa hau vaariaa ||1|| rahaau ||
I am a sacrifice to that Guru; I am devoted to Him, forever and ever. ||1||Pause||
ਉਹਨਾਂ ਗੁਰਾਂ ਉਤੋਂ, ਮੈਂ ਕੁਰਬਾਨ ਜਾਂਦਾ ਹਾਂ। ਹਮੇਸ਼ਾ, ਹਮੇਸ਼ਾਂ ਹੀ ਹਾਂ ਮੈਂ ਸਦਕੇ, ਉਸ ਗੁਰਦੇਵ ਉਤੋਂ, ਠਹਿਰਾਉ।
y ofrezco así mi ser en sacrificio a Él. (1-Pausa)
gur kw nwmu jipE idnu rwqI gur ky crn min DwirAw ]
gur kaa naam japio dhin raatee gur ke charan man dhaariaa ||
I chant the Guru's Name day and night; I enshrine the Guru's Feet within my mind.
ਗੁਰਾਂ ਦੇ ਨਾਮ ਨੂੰ ਮੈਂ ਦਿਨ ਤੇ ਰੈਣ ਚੇਤੇ ਕਰਦਾ ਹਾਂ ਅਤੇ ਗੁਰਾਂ ਦੇ ਪੈਰਾਂ ਨੂੰ ਮੈਂ ਆਪਣੇ ਚਿੱਤ ਵਿੱਚ ਟਿਕਾਉਂਦਾ ਹਾਂ।
Contemplo siempre Su Palabra y enaltezco Sus Pies en mi corazón.
gur kI DUir krau inq mjnu iklivK mYlu auqwirAw ]1]
gur kee dhoor karau nit majan kilavikh mail utaariaa ||1||
I bathe continually in the dust of the Guru's Feet, washing off my dirty sins. ||1||
ਮੈਂ ਸਦਾ ਗੁਰਾਂ ਦੇ ਚਰਨਾ ਦੀ ਧੂੜ ਅੰਦਰ ਨ੍ਹਾਉਂਦਾ ਹਾਂ ਅਤੇ ਇਸ ਤਰ੍ਹਾਂ ਮੇਰੇ ਪਾਪਾਂ ਦੀ ਗੰਦਗੀ ਧੋਤੀ ਜਾਂਦੀ ਹੈ।
Sí, baño mi ser con el Polvo de los Pies del Guru y mi ser se purifica de la mugre de mis errores. (1)
gur pUry kI krau inq syvw guru Apnw nmskwirAw ]
gur poore kee karau nit sevaa gur apanaa namasakaariaa ||
I continually serve the Perfect Guru; I humbly bow to my Guru.
ਮੈਂ ਸਦਾ ਹੀ ਪੂਰਨ ਗੁਰਾਂ ਦੀ ਘਾਲ ਕਮਾਉਂਦਾ ਹਾਂ ਅਤੇ ਆਪਣੇ ਗੁਰਾਂ ਨੂੰ ਮੈਂ ਬੰਦਨ ਕਰਦਾ ਹਾਂ।
Sirvo para siempre a mi Guru Perfecto y Lo obedezco por siempre y para siempre.
srb Plw dIn@y guir pUrY nwnk guir insqwirAw ]2]47]70]
sarab falaa dheen(h)e gur poorai naanak gur nisataariaa ||2||47||70||
The Perfect Guru has blessed me with all fruitful rewards; O Nanak, the Guru has emancipated me. ||2||47||70||
ਪੂਰਨ ਗੁਰਾਂ ਨੇ ਮੈਨੂੰ ਸਾਰੇ ਮੇਵੇ ਬਖਸ਼ ਦਿਤੇ ਹਨ ਅਤੇ ਗੁਰਦੇਵ ਜੀ ਨੇ ਮੈਨੂੰ ਮੁਕਤ ਕਰ ਦਿੱਤਾ ਹੈ, ਹੇ ਨਾਨਕ!
Mira el Guru Perfecto ha satisfecho mi ser y me ha liberado. (2-47-70)
swrg mhlw 5 ]
saarag mahalaa panjavaa ||
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
Sarang, Mejl Guru Aryan Dev, Quinto Canal Divino.
ismrq nwmu pRwn giq pwvY ]
simarat naam praan gat paavai ||
Meditating in remembrance on the Naam, the Name of the Lord, the mortal attains salvation.
ਨਾਮ ਦਾ ਆਰਾਧਨ ਕਰਨ ਦੁਆਰਾ, ਪ੍ਰਾਣੀ ਮੁਕਤੀ ਨੂੰ ਪਰਾਪਤ ਹੋ ਜਾਂਦਾ ਹੈ।
Meditando en el Nombre del Señor el ser humano es emancipado,
imtih klys qRws sB nwsY swDsMig ihqu lwvY ]1] rhwau ]
miTeh kales traas sabh naasai saadhasa(n)g hit laavai ||1|| rahaau ||
His sorrows are dispelled, and his fears are all erased; he is in love with the Saadh Sangat, the Company of the Holy. ||1||Pause||
ਸਤਿਸੰਗਤ ਨੂੰ ਪਿਆਰ ਕਰਨ ਦੁਆਰਾ, ਜੀਵ ਦਾ ਦੁਖ ਦੂਰ ਹੋ ਜਾਂਦਾ ਹੈ ਅਤੇ ਉਸ ਦਾ ਸਾਰਾ ਡਰ ਮਿਟ ਜਾਂਦਾ ਹੈ। ਠਹਿਰਾਉ।
liberándose de sus miedos y aflicciones, y así él ama la Saad Sangat, la Sociedad de los Santos. (1-Pausa)
hir hir hir hir min AwrwDy rsnw hir jsu gwvY ]
har har har har man aaraadhe rasanaa har jas gaavai ||
His mind worships and adores the Lord, Har, Har, Har, Har; his tongue sings the Praises of the Lord.
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਦਾ ਉਸ ਦਾ ਚਿੱਤ ਸਿਮਰਨ ਕਰਦਾ ਹੈ ਤੇ ਉਸ ਦੀ ਜੀਭ੍ਹਾ ਹਰੀ ਦੀ ਮਹਿਮਾ ਗਾਉਂਦੀ ਹੈ।
Si uno medita en Dios y con sus labios recita Su Alabanza,
qij AiBmwnu kwm k®oDu inMdw bwsudyv rMgu lwvY ]1]
taj abhimaan kaam karodh ni(n)dhaa baasudhev ra(n)g laavai ||1||
Abandoning egotistical pride, sexual desire, anger and slander, he embraces love for the Lord. ||1||
ਹੰਕਾਰ, ਸਹਿਵਤ, ਗੁੱਸੇ ਅਤੇ ਬਦਖੋਈ ਨੂੰ ਛੱਡ ਕੇ ਉਹ ਪ੍ਰਕਾਸ਼ਵਾਨ ਪ੍ਰਭੂ ਨਾਲ ਪਿਰਹੜੀ ਪਾ ਲੈਂਦਾ ਹੈ।
se quita del ego negativo, del enojo, de la lujuria y la calumnia y uno en Verdad siente el Amor por Dios. (1)
dwmodr dieAwl AwrwDhu goibMd krq suohwvY ]
dhaamodhar dhiaal aaraadhahu gobi(n)dh karat suohaavai ||
Worship and adore the Merciful Lord God; chanting the Name of the Lord of the Universe, you shall be embellished and exalted.
ਤੂੰ ਮਿਹਰਬਾਨ ਮਾਲਕ ਦਾ ਸਿਮਰਨ ਕਰ ਅਤੇ ਆਲਕ ਦੇ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਤੂੰ ਸ਼ਸ਼ੋਭਤ ਹੋ ਜਾਏਗਾ।
Oh hermano, medita en Tu Dios Compasivo, pues uno es bendecido contemplando Su Nombre,
khu nwnk sB kI hoie rynw hir hir dris smwvY ]2]48]71]
kahu naanak sabh kee hoi renaa har har dharas samaavai ||2||48||71||
Says Nanak, whoever becomes the dust of all, merges in the Blesed Vision of the Lord, Har, Har. ||2||48||71||
ਜੋ ਕੋਈ ਭੀ ਸਾਰਿਆਂ ਦੇ ਪੈਰਾਂ ਦੀ ਧੂੜ ਹੋ ਜਾਂਦਾ ਹੈ, ਗੁਰੂ ਜੀ ਆਖਦੇ ਹਨ, ਉਹ ਸੁਆਮੀ ਮਾਲਕ ਦੇ ਦੀਦਾਰ ਅੰਦਰ ਲੀਨ ਹੋ ਜਾਂਦਾ ਹੈ।
y siéntete el Polvo sobre el cual los Santos pisan, así te fundirás en la Visión del Señor. (2-48-71)
swrg mhlw 5 ]
saarag mahalaa panjavaa ||
Saarang, Fifth Mehl:
ਸਾਰੰਗ ਪੰਜਵੀਂ ਪਾਤਿਾਿਹੀ।
Sarang, Mejl Guru Aryan Dev, Quinto Canal Divino.
Apuny gur pUry bilhwrY ]
apune gur poore balihaarai ||
I am a sacrifice to my Perfect Guru.
ਆਪਣੇ ਪੂਰਨ ਗੁਰਾਂ ਉਤੋਂ ਮੈਂ ਕੁਰਬਾਨ ਜਾਂਦਾ ਹਾਂ।
Ofrezco mi ser en sacrificio a mi Guru Perfecto,
pRgt pRqwpu kIE nwm ko rwKy rwKnhwrY ]1] rhwau ]
pragaT prataap keeo naam ko raakhe raakhanahaarai ||1|| rahaau ||
My Savior Lord has saved me; He has revealed the Glory of His Name. ||1||Pause||
ਰੱਖਿਆ ਕਰਨ ਵਾਲੇ ਹਰੀ ਨੇ ਮੇਰੀ ਰੱਖਿਆ ਕੀਤੀ ਹੈ ਅਤੇ ਆਪਣੇ ਨਾਮ ਦੀ ਪ੍ਰਭਤਾ ਪਰਤੱਖ ਕਰ ਵਿਖਾਲੀ ਹੈ। ਠਹਿਰਾਉ।
pues Él me ha emancipado y ha hecho manifiesta en mí la Gloria del Nombre del Señor. (1-Pausa)
inrBau kIey syvk dws Apny sgly dUK ibdwrY ]
nirabhau ke'ee sevak dhaas apane sagale dhookh bidhaarai ||
He makes His servants and slaves fearless, and takes away all their pain.
ਆਪਣੇ ਨੌਕਰ ਅਤੇ ਗੋਲਿਆਂ ਨੂੰ ਪ੍ਰਭੂ ਭੈ-ਰਹਿਤ ਕਰ ਦਿੰਦਾ ਹੈ ਤੇ ਉਹਨਾਂ ਦੇ ਸਾਰੇ ਦੁਖੜੇ ਮੇਟ ਦਿੰਦਾ ਹੈ।
Él libera a Sus Sirvientes de sus miedos y de sus penas, abandona entonces todo esfuerzo,
Awn aupwv iqAwig jn sgly crn kml ird DwrY ]1]
aan upaav tiaag jan sagale charan kamal ridh dhaarai ||1||
So renounce all other efforts, and enshrine the Lord's Lotus Feet within your mind. ||1||
ਹੇ ਬੰਦੇ! ਤੂੰ ਹੋਰ ਸਾਰੇ ਉਪਰਾਲੇ ਛੱਡ ਦੇ ਅਤੇ ਪ੍ਰਭੂ ਦੇ ਕੰਵਲ ਪੈਰਾਂ ਨੂੰ ਆਪਣੇ ਮਨ ਅੰਦਰ ਟਿਕਾ ਲੈ।
oh criatura de Dios, y enaltece el Loto de Sus Pies en tu corazón. (1)
pRwn ADwr mIq swjn pRB eykY eykMkwrY ]
praan adhaar meet saajan prabh ekai eka(n)kaarai ||
God is the Support of the breath of life, my Best Friend and Companion, the One and Only Creator of the Universe.
ਮੇਰਾ ਮਿੱਤਰ ਅਤੇ ਯਾਰ ਇਕ ਅਦੁੱਤੀ ਪ੍ਰਭੂ ਮੇਰੀ ਜਿੰਦ-ਜਾਨ ਦਾ ਆਸਰਾ ਹੈ।
Tu Señor Todopoderoso, el Único Ser Supremo, es tu Único Amigo,
sB qy aUc Twkuru nwnk kw bwr bwr nmskwrY ]2]49]72]
sabh te uooch Thaakur naanak kaa baar baar namasakaarai ||2||49||72||
Nanak's Lord and Master is the Highest of all; again and again, I humbly bow to Him. ||2||49||72||
ਬੁਲੰਦਾਂ ਦਾ ਪਰਮ ਬੁਲੰਦ ਹੈ, ਉਹ ਨਾਨਕ ਦਾ ਸੁਆਮੀ। ਬਹੁਤ ਬਹੁਤ ਮੈਂ ਉਸ ਨੂੰ ਬੰਦਨਾ ਕਰਦਾ ਹਾਂ।
lo más Alto de lo alto, postra siempre tu ser en obediencia a Él. (2-49-72)
swrg mhlw 5 ]
saarag mahalaa panjavaa ||
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
Sarang, Mejl Guru Aryan Dev, Quinto Canal Divino.
ibnu hir hY ko khw bqwvhu ]
bin har hai ko kahaa bataavahu ||
Tell me: other than the Lord, who exists?
ਤੂੰ ਮੈਨੂੰ ਦੱਸ, ਉਹ ਜਣਾ ਕਿੱਥੇ ਹੈ, ਜਿਸ ਵਿੱਚ ਉਹ ਸੁਆਮੀ ਨਹੀਂ?
¿Quien hay que sea tu dueño sino tu Dios? Sí, sólo Él es el Tesoro de Éxtasis,
suK smUh kruxw mY krqw iqsu pRB sdw iDAwvhu ]1] rhwau ]
sukh samooh karunaa mai karataa tis prabh sadhaa dhiaavahu ||1|| rahaau ||
The Creator, the Embodiment of Mercy, bestows all comforts; meditate forever on that God. ||1||Pause||
ਸਿਰਜਣਹਾਰ, ਜੋ ਰਹਿਮਤ ਦਾ ਪੁੰਜ ਹੈ, ਸਾਰੇ ਆਰਾਮ ਬਖਸ਼ਦਾ ਹੈ। ਤੂੰ ਉਸ ਸੁਆਮੀ ਦਾ ਸਦੀਵ ਹੀ ਸਿਮਰਨ ਕਰ। ਠਹਿਰਾਉ।
la Encarnación de la Compasión, el Creador, Contémplalo siempre. (1-Pausa)
jw kY sUiq proey jMqw iqsu pRB kw jsu gwvhu ]
jaa kai soot paroe ja(n)taa tis prabh kaa jas gaavahu ||
All creatures are strung on His Thread; sing the Praises of that God.
ਤੂੰ ਉਸ ਪ੍ਰਭੂ ਦੀ ਕੀਰਤੀ ਗਾਇਨ ਕਰ, ਜਿਸ ਦੇ ਧਾਗੇ ਅੰਦਰ ਜੀਵ ਪ੍ਰੋਤੇ ਹੋਏ ਹਨ।
Alaba siempre a ese Dios, en el hilo del Cuál están engarzados todas las criaturas del Universo,
ismir Twkuru ijin sBu ikCu dInw Awn khw pih jwvhu ]1]
simar Thaakur jin sabh kichh dheenaa aan kahaa peh jaavahu ||1||
Meditate in remembrance on that Lord and Master who gives you everything. Why would you go to anyone else? ||1||
ਤੂੰ ਉਸ ਸਾਈਂ ਨੂੰ ਯਾਦ ਕਰ, ਜੋ ਤੈਨੂੰ ਸਾਰਾ ਕੁਛ ਦਿੰਦਾ ਹੈ। ਹੋਰ ਕਿਸੇ ਕੋਲ ਤੂੰ ਕਿਵੁ ਜਾਂਦਾ ਹੈ?
ellas no van a otro, Lo contemplan sólo a Él, Quien es su Único Dador. (1)
sPl syvw suAwmI myry kI mn bWCq Pl pwvhu ]
safal sevaa suaamee mere kee man baa(n)chhat fal paavahu ||
Service to my Lord and Master is fruitful and rewarding; from Him, you shall obtain the fruits of your mind's desires.
ਫਲਦਾਇਕ ਹੈ ਘਾਲ ਮੇਰੇ ਮਾਲਕ ਦੀ। ਇਸ ਦੇ ਰਾਹੀਂ ਬੰਦਾ ਆਪਣੇ ਚਿੱਤ-ਚਾਹੁੰਦੇ ਮੇਵੇ ਪਾ ਲੈਂਦਾ ਹੈ।
Él Servicio de mi Maestro colma con frutos los deseos de tu corazón.
khu nwnk lwBu lwhw lY cwlhu suK syqI Gir jwvhu ]2]50]73]
kahu naanak laabh laahaa lai chaalahu sukh setee ghar jaavahu ||2||50||73||
Says Nanak, take your profits and leave; you shall go to your true home in peace. ||2||50||73||
ਗੁਰੂ ਜੀ ਆਖਦੇ ਹਨ, ਤੂੰ ਨਫਾ ਤੇ ਖੱਟੀ ਖੱਟ ਕੇ ਕੂਚ ਕਰ। ਇਸ ਤਰ੍ਹਾਂ ਤੂੰ ਆਰਾਮ ਨਾਲ ਆਪਣੇ ਧਾਮ ਨੂੰ ਜਾਵੇਗਾ।
Atesora entonces los Bienes del Negocio de la Vida y llega hasta tu Verdadero Hogar en Paz. (2-50-73)
swrg mhlw 5 ]
saarag mahalaa panjavaa ||
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
Sarang, Mejl Guru Aryan Dev, Quinto Canal Divino.
Twkur qum@ srxweI AwieAw ]
Thaakur tum(h) saranaiee aaiaa ||
O my Lord and Master, I have come to Your Sanctuary.
ਹੇ ਸੁਆਮੀ! ਮੈਂ ਤੇਰੀ ਸ਼ਰਣਾਗਤ ਸੰਭਾਲੀ ਹੈ।
Oh Dios, he buscado sólo Tu Refugio
auqir gieE myry mn kw sMsw jb qy drsnu pwieAw ]1] rhwau ]
autar gio mere man kaa sa(n)saa jab te dharasan paiaa ||1|| rahaau ||
The anxiety of my mind departed, when I gazed upon the Blessed Vision of Your Darshan. ||1||Pause||
ਜਦ ਦਾ ਮੈਨੂੰ ਤੇਰਾ ਦੀਦਾਰ ਪ੍ਰਾਪਤ ਹੋਇਆ ਹੈ, ਮੇਰੇ ਚਿੱਤ ਦਾ ਫਿਕਰ ਦੂਰ ਹੋ ਗਿਆ ਹੈ। ਠਹਿਰਾਉ।
y mi mente se ha liberado de sus dudas en cuanto tuvo Tu Visión. (1-Pausa)
Anbolq myrI ibrQw jwnI Apnw nwmu jpwieAw ]
anabolat meree birathaa jaanee apanaa naam japaiaa ||
You know my condition, without my speaking. You inspire me to chant Your Name.
ਮੇਰੇ ਬੋਲਣ ਦੇ ਬਿਨਾਂ ਤੂੰ ਮੇਰੀ ਅਵਸਥਾਂ ਨੂੰ ਜਾਣਦਾ ਤੇ ਮੇਰੇ ਕੋਲ ਆਪਣੇ ਨਾਮ ਦਾ ਜਾਪ ਕਰਵਾਉਂਦਾ ਹੈ।
Sólo Tú conoces mi estado más íntimo e intocable, y me haces meditar en Tu Nombre.
duK nwTy suK shij smwey And And gux gwieAw ]1]
dhukh naaThe sukh sahaj samaae anadh anadh gun gaiaa ||1||
My pains are gone, and I am absorbed in peace, poise and bliss, singing Your Glorious Praises. ||1||
ਤੇਰੀ ਮਹਿਮਾ ਗਾਇਨ ਕਰ, ਮੇਰਾ ਦੁੱਖੜਾ ਦੌੜ ਗਿਆ ਹੈ, ਮੈਂ ਆਰਾਮ ਤੇ ਅਡੋਲਤਾ ਵਿੱਚ ਲੀਨ ਹੋ ਗਿਆ ਹਾਂ ਅਤੇ ਪਰਮ ਖੁਸ਼ੀ ਅੰਦਰ ਹਾਂ।
Me libero así de todas mis aflicciones y cantando Tus Alabanzas, vivo en total Éxtasis. (1)
bwh pkir kiF lIny Apuny igRh AMD kUp qy mwieAw ]
baeh pakar kadd leene apune gireh a(n)dh koop te maiaa ||
Taking me by the arm, You lifted me up, out of the deep dark pit of household and Maya.
ਮੈਨੂੰ ਭੂਜਾ ਤੋਂ ਫੜ੍ਹ ਕੇ ਤੂੰ ਮੈਨੂੰ ਸਾਰੀ ਸੰਸਾਰੀ ਲਗਨਾਂ ਅਤੇ ਮੋਹਨੀ ਦੇ ਅੰਨ੍ਹੇ ਖੂਹ ਵਿੱਚੋ ਬਾਹਰ ਧੂ ਪਿਆ ਹੈ।
Me has sacado con Tus Propias Manos del hondo y oscuro pozo de Maya.
khu nwnk guir bMDn kwty ibCurq Awin imlwieAw ]2]51]74]
kahu naanak gur ba(n)dhan kaaTe bichhurat aan milaiaa ||2||51||74||
Says Nanak, the Guru has broken my bonds, and ended my separation; He has united me with God. ||2||51||74||
ਗੁਰੂ ਜੀ ਆਖਦੇ ਹਨ, ਗੁਰਾਂ ਨੇ ਮੇਰੀਆਂ ਬੇੜੀਆਂ ਕੱਟ ਛੱਡੀਆਂ ਹਨ ਅਤੇ ਮੈਨੂੰ ਹਰੀ ਨਾਲ ਮਿਲਾ ਦਿੱਤਾ ਹੈ, ਜਿਸ ਨਾਲੋ ਮੈਂ ਵਿਛੁੜਿਆ ਹੋਇਆ ਸਾਂ।
Dice Nanak, mi Guru ha roto todas mis amarras y a mí, al que vivía en la separación, el Guru me ha unido con Dios. (2-51-74)