srb inrMjn purKu sujwnw ]
sarab nira(n)jan purakh sujaanaa ||
The Primal Lord is everywhere, immaculate and all-knowing.
ਉਹ ਸੁਆਮੀ ਸਾਰੇ ਵਿਆਪਕ, ਪਵਿੱਤਰ ਅਤੇ ਸਰਬੱਗ ਹੈ।
Oh Dios, el Íntimo conocedor de todos los corazones; toda vida pertenece a Ti.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
srb inrMjn purKu sujwnw ]
sarab nira(n)jan purakh sujaanaa ||
The Primal Lord is everywhere, immaculate and all-knowing.
ਉਹ ਸੁਆਮੀ ਸਾਰੇ ਵਿਆਪਕ, ਪਵਿੱਤਰ ਅਤੇ ਸਰਬੱਗ ਹੈ।
Oh Dios, el Íntimo conocedor de todos los corazones; toda vida pertenece a Ti.
Adlu kry gur igAwn smwnw ]
adhal kare gur giaan samaanaa ||
He administers justice, and is absorbed in the spiritual wisdom of the Guru.
ਉਹ ਇਨਸਾਫ਼ ਕਰਦਾ ਹੈ ਅਤੇ ਗੁਰਾਂ ਦੀ ਬ੍ਰਹਮ ਗਿਆਤ ਅੰਦਰ ਲੀਨ ਹੋਇਆ ਹੋਇਆ ਹੈ।
Sí, eres el Gran Dador, yo sólo soy Tu Esclavo.
kwmu k®oDu lY grdin mwry haumY loBu cukwieAw ]6]
kaam karodh lai garadhan maare haumai lobh chukaiaa ||6||
He seizes sexual desire and anger by their necks, and kills them; He eradicates egotism and greed. ||6||
ਗਿਚੀਓਂ ਫੜ ਕੇ ਉਹ ਵਿਸ਼ੇ ਭੋਗ ਤੇ ਗੁੱਸੇ ਨੂੰ ਮਾਰ ਸੁੱਟਦਾ ਹੈ ਅਤੇ ਹੰਕਾਰ ਤੇ ਲਾਲਚ ਨੂੰ ਦੂਰ ਦਰ ਦਿੰਦਾ ਹੈ।
Por Misericordia bendíceme con el Naam Ambrosial y con la Joya, que la lámpara de la Sabiduría del Guru ilumine mi mente. (6)
scY Qwin vsY inrMkwrw ]
sachai thaan vasai nira(n)kaaraa ||
In the True Place, the Formless Lord abides.
ਸੱਚੇ ਅਸਥਾਨ ਅੰਦਰ ਵਸਦਾ ਹੈ ਰੂਪ ਰੰਗ-ਰਹਿਤ ਸਾਈਂ।
De cinco elementos este cuerpo fue creado,
Awip pCwxY sbdu vIcwrw ]
aap pachhaanai sabadh veechaaraa ||
Whoever understands his own self, contemplates the Word of the Shabad.
ਕੇਵਲ ਉਹ ਹੀ ਉਸ ਦੇ ਨਾਮ ਨੂੰ ਆਰਾਧਦਾ ਹੈ ਜੋ ਆਪਣੇ ਆਪ ਨੂੰ ਸਮਝਦਾ ਹੈ।
pero es sólo cuando logra obtener al Dios Todo Poderoso, que entra en Éxtasis.
scY mhil invwsu inrMqir Awvx jwxu cukwieAw ]7]
sachai mahal nivaas nira(n)tar aavan jaan chukaiaa ||7||
He comes to abide deep within the True Mansion of His Presence, and his comings and goings are ended. ||7||
ਸੱਚੇ ਮੰਦਰ ਅੰਦਰ ਸਾਹਿਬ ਵਸਦਾ ਹੈ ਅਤੇ ਉਹ ਬੰਦੇ ਨੂੰ ਆਵਾਗਉਣ ਤੋਂ ਰਹਿਤ ਕਰ ਦਿੰਦਾ ਹੈ।
Las acciones de tal ser conducen hasta el Néctar del Fruto de Dios y en su mente se atesora la Joya del Nombre del Señor.(7)
nw mnu clY n pauxu aufwvY ]
naa man chalai na paun uddaavai ||
His mind does not waver, and he is not buffeted by the winds of desire.
ਉਸ ਦਾ ਮਨੂਆ ਡਿਕਡੋਲੇ ਨਹੀਂ ਖਾਂਦਾ ਤੇ ਨਾਂ ਹੀ ਖ਼ਾਹਿਸ਼ ਦੀ ਹਵਾ ਉਸ ਨੂੰ ਉਡਾਉਂਦੀ ਹੈ,
Su mente está contenta, ya no tiene hambre, ni sed,
jogI sbdu Anwhdu vwvY ]
jogee sabadh anaahadh vaavai ||
Such a Yogi vibrates the unstruck sound current of the Shabad.
ਜਿਸ ਯੋਗੀ ਦੇ ਅੰਦਰ ਬੈਕੁੰਠੀ ਕੀਰਤਨ ਗੂੰਜਦਾ ਹੈ।
y así puede ver al Señor Desapegado en todos los corazones
pMc sbd Juxkwru inrwlmu pRiB Awpy vwie suxwieAw ]8]
pa(n)ch sabadh jhunakaar niraalam prabh aape vai sunaiaa ||8||
God Himself plays the pure music of the Panch Shabad, the five primal sounds to hear. ||8||
ਸਾਹਿਬ ਆਪ ਹੀ ਪੰਜਾਂ ਧੁਨਾਂ ਵਾਲ ਪਵਿੱਤਰ ਰਾਗ ਆਲਾਪਦਾ ਹੈ ਅਤੇ ਯੋਗੀ ਨੂੰ ਸੁਣਾਉਂਦਾ ਹੈ,
y, de esa forma, vive imbuido en el Néctar del Señor, sumergido en el Amor de la Palabra del Guru.(8)
Bau bYrwgw shij smwqw ]
bhau bairaagaa sahaj samaataa ||
In the Fear of God, in detachment, one intuitively merges into the Lord.
ਜੋ ਸੁਆਮੀ ਦਾ ਡਰ ਅਤੇ ਪ੍ਰੇਮ ਧਾਰਨ ਕਰਦਾ ਹੈ ਉਹ ਅਡੈਲਤਾ ਅੰਦਰ ਲੀਨ ਹੋ ਜਾਂਦਾ ਹੈ।
Él actúa en congruencia con el Alma, noche y día,
haumY iqAwgI Anhid rwqw ]
haumai tiaagee anahadh raataa ||
Renouncing egotism, he is imbued with the unstruck sound current.
ਉਹ ਹੰਕਾਰ ਨੂੰ ਛੱਡ ਦਿੰਦਾ ਹੈ ਅਤੇ ਹਦਬੰਨਾ ਰਹਿਤ ਪ੍ਰਭੂ ਨਾਲ ਰੰਗਿਆ ਜਾਂਦਾ ਹੈ।
y en lo más profundo de su ser, la Luz Pura de Dios se conserva encendida,
AMjnu swir inrMjnu jwxY srb inrMjnu rwieAw ]9]
a(n)jan saar nira(n)jan jaanai sarab nira(n)jan raiaa ||9||
With the ointment of enlightenment, the Immaculate Lord is known; the Immaculate Lord King is pervading everywhere. ||9||
ਬ੍ਰਹਮ ਗਿਆਨ ਦਾ ਸੁਰਮਾ ਪਾ ਕੇ, ਬੰਦਾ ਅਨੁਭਵ ਕਰ ਲੈਂਦਾ ਹੈ ਕਿ ਹਰ ਥਾਂ ਵਿਆਪਕ ਹੁੰਦਾ ਹੋਇਆ ਭੀ ਵਾਹਿਗੁਰੂ ਪਾਤਿਸ਼ਾਹ ਨਿਰਲੇਪ ਰਹਿੰਦਾ ਹੈ।
y estando embebido con la Esencia del Néctar de la Palabra, la boca emite las dulces notas de la flauta.(9)
duK BY BMjnu pRBu AibnwsI ]
dhukh bhai bha(n)jan prabh abinaasee ||
God is eternal and imperishable; He is the Destroyer of pain and fear.
ਨਾਸ-ਰਹਿਤ ਸੁਆਮੀ ਤਕਲਫ਼ਿ ਅਤੇ ਡਰ ਨੂੰ ਨਾਸ ਕਰਨ ਵਾਲਾ ਹੈ।
Sí, sólo emite las dulces notas de la flauta,
rog kty kwtI jm PwsI ]
rog kaTe kaaTee jam faasee ||
He cures the disease, and cuts away the noose of death.
ਉਹ ਬੀਮਾਰੀਆਂ ਦੂਰ ਕਰ ਦਿੰਦਾ ਹੈ ਅਤੇ ਮੌਤ ਦੀ ਫਾਹੀ ਨੂੰ ਕੱਟ ਦਿੰਦਾ ਹੈ।
aquél que conoce el Misterio de los tres mundos.
nwnk hir pRBu so Bau BMjnu guir imilAY hir pRBu pwieAw ]10]
naanak har prabh so bhau bha(n)jan gur miliaai har prabh paiaa ||10||
O Nanak, the Lord God is the Destroyer of fear; meeting the Guru, the Lord God is found. ||10||
ਨਾਨਕ, ਸੁਆਮੀ ਵਾਹਿਗੁਰੂ, ਡਰ ਨੂੰ ਨਾਸ ਕਰਨ ਵਾਲਾ ਹੈ ਅਤੇ ਉਹ ਸੁਆਮੀ ਵਾਹਿਗੁਰੂ, ਗੁਰਾਂ ਨਾਲ ਮਿਲਣ ਦੁਆਰਾ ਪ੍ਰਾਪਤ ਹੁੰਦਾ ਹੈ।
Dice Nanak, conozcan este Estado, oh seres humanos, a través de la Palabra del Guru, y estén entonados en el Nombre del Señor. (10)
kwlY kvlu inrMjnu jwxY ]
kaalai kaval nira(n)jan jaanai ||
One who knows the Immaculate Lord chews up death.
ਜੋ ਪਵਿੱਤਰ ਪ੍ਰਭੂ ਨੂੰ ਅਨੁਭਵ ਕਰ ਲੈਂਦਾ ਹੈ, ਉਹ ਮੌਤ ਨੂੰ ਖਾ ਲੈਂਦਾ ਹੈ।
Sí, extraordinarios son tales seres en el mundo que, meditando en la Palabra del Guru,
bUJY krmu su sbdu pCwxY ]
boojhai karamu su sabadh pachhaanai ||
One who understands karma, realizes the Word of the Shabad.
ਜੋ ਸਾਹਿਬ ਦੀ ਰਹਿਮਤ ਨੂੰ ਅਨੁਭਵ ਕਰਦਾ ਹੈ, ਉਹ ਉਸ ਦੇ ਨਾਮ ਨੂੰ ਸਮਝ ਲੈਂਦਾ ਹੈ।
permanecen Desapegados, y logrando la Emancipación, liberan a sus clanes también,
Awpy jwxY Awip pCwxY sBu iqs kw coju sbwieAw ]11]
aape jaanai aap pachhaanai sabh tis kaa choj sabaiaa ||11||
He Himself knows, and He Himself realizes. This whole world is all His play. ||11||
ਪ੍ਰਭੂ ਖੁਦ ਪ੍ਰਾਣੀਆਂ ਦੇ ਅਮਲਾਂ ਨੂੰ ਜਾਣਦਾ ਹੈ ਅਤੇ ਖ਼ੁਦ ਹੀ ਉਨ੍ਹਾਂ ਦੀ ਪਰਖ ਕਰਦਾ ਹੈ। ਸਮੂਹ ਸੰਸਾਰ, ਸਾਰਾ, ਉਸ ਦੀ ਹੀ ਲੀਲਾ ਹੈ।
oh, totalmente satisfechos viven su vida así en el mundo.(11)
Awpy swhu Awpy vxjwrw ]
aape saahu aape vanajaaraa ||
He Himself is the Banker, and He Himself is the Merchant.
ਆਪ ਹੀ ਸੁਆਮੀ ਸ਼ਾਹੂਕਾਰ ਹੈ ਅਤੇ ਆਪ ਹੀ ਵਾਪਾਰੀ।
Sólo conoce su Verdadero Hogar y la Décima Puerta en el interior del templo del cuerpo,
Awpy prKy prKxhwrw ]
aape parakhe parakhanahaaraa ||
The Appraiser Himself appraises.
ਖ਼ੁਦ ਹੀ ਪਾਰਖੂ ਬਣ ਕੇ ਉਹ ਇਨਸਾਨਾਂ ਨੂੰ ਪਰਖਦਾ ਹੈ।
aquél cuya mente está despierta a través del Guru Perfecto.
Awpy kis ksvtI lwey Awpy kImiq pwieAw ]12]
aape kas kasavaTee laae aape keemat paiaa ||12||
He Himself tests upon His Touchstone, and He Himself estimates the value. ||12||
ਉਹ ਆਪ ਹੀ ਕਸਵੱਟੀ ਤੇ ਪਰਖਦਾ ਹੈ ਅਤੇ ਆਪ ਹੀ ਉਨ੍ਹਾਂ ਦਾ ਮੁਲ ਪਾਉਂਦਾ ਹੈ।
Sí, en el interior de la fortaleza del cuerpo está el Castillo del Señor Verdadero, Quien se sienta ahí en Su Trono Real. (12)
Awip dieAwil dieAw pRiB DwrI ]
aap dhiaal dhiaa prabh dhaaree ||
God Himself, the Merciful Lord, grants His Grace.
ਮਿਹਰਬਾਨ ਮਾਲਕ ਖ਼ੁਦ ਹੀ ਮਿਹਰ ਕਰਦਾ ਹੈ।
Los catorce mundos y las dos lámparas,
Git Git riv rihAw bnvwrI ]
ghaT ghaT rav rahiaa banavaaree ||
The Gardener pervades and permeates each and every heart.
ਉਹ ਜੰਗਲਾਂ ਦਾ ਮਾਲੀ ਸਾਰਿਆਂ ਦਿਲਾਂ ਅੰਦਰ ਰਮ ਰਿਹਾ ਹੈ।
el sol y la luna, son testigos de que los Sirvientes de Dios, no prueban el veneno de Maya.
purKu AqIqu vsY inhkyvlu gur purKY purKu imlwieAw ]13]
purakh ateet vasai nihakeval gur purakhai purakh milaiaa ||13||
The pure, primal, detached Lord abides within all. The Guru, the Lord Incarnate, leads us to meet the Lord God. ||13||
ਨਿਰਲੇਪ ਅਤੇ ਪਵਿੱਤ੍ਰ ਪ੍ਰਭੂ ਸਾਰਿਆਂ ਅੰਦਰ ਹੈ। ਗੁਰੂ-ਪ੍ਰਮੇਸ਼ਰ ਬੰਦੇ ਨੂੰ ਪ੍ਰਮੇਸ਼ਰ ਨਾਲ ਮਿਲਾ ਦਿੰਦੇ ਹਨ।
En nuestro mismo interior está lo más Invaluable, de Belleza Incomparable; y encontrándose con el Guru, uno obtiene la Riquezas del Señor.(13)
pRBu dwnw bInw grbu gvwey ]
prabh dhaanaa beenaa garab gavaae ||
God is wise and all-knowing; He purges men of their pride.
ਸਰਬ ਸਿਆਣਾ ਅਤੇ ਸਰਬ-ਗਿਆਤ ਗੁਰ-ਪ੍ਰਮੇਸ਼ਰ ਬੰਦੇ ਦਾ ਹੰਕਾਰ ਨਵਿਰਤ ਕਰ ਦਿੰਦਾ ਹੈ,
Sólo se sienta en el Trono del Ser, quien es digno de Él,
dUjw mytY eyku idKwey ]
dhoojaa meTai ek dhikhaae ||
Eradicating duality, the One Lord reveals Himself.
ਤੇ ਦਵੈਤ-ਪਾਭ ਤੋਂ ਰਹਿਤ ਕਰ ਦਿੰਦਾ ਹੈ ਅਤੇ ਉਸ ਨੂੰ ਇਕ ਪ੍ਰਭੂ ਵਿਖਾਲ ਦਿੰਦਾ ਹੈ।
y quien sirve a la Palabra del Guru y silencia sus cinco pasiones.
Awsw mwih inrwlmu jonI Akul inrMjnu gwieAw ]14]
aasaa maeh niraalam jonee akul nira(n)jan gaiaa ||14||
Such a being remains unattached amidst hope, singing the Praise of the Immaculate Lord, who has no ancestry. ||14||
ਐਹੋ ਜੇਹਾ ਇਨਸਾਨ ਆਸ਼ਾ ਅੰਦਰ ਨਿਰਲੇਪ ਵਿਚਰਦਾ ਹੈ ਤੇ ਜਾਤੀ-ਰਹਿਤ ਪਵਿੱਤਰ ਪ੍ਰਭੂ ਦਾ ਜੱਸ ਗਾਇਨ ਕਰਦਾ ਹੈ।
Ese ser toma Conciencia de que Dios es desde el comienzo de los tiempos y para siempre será, y purga su ser de toda duda.(14)
haumY myit sbid suKu hoeI ]
haumai meT sabadh sukh hoiee ||
Eradicating egotism, he obtains the peace of the Shabad.
ਜੋ ਆਪਣੇ ਹੰਕਾਰ ਨੂੰ ਮਾਰ ਲੈਂਦਾ ਹੈ, ਉਹ ਨਾਮ ਦੀ ਖੁਸ਼ੀ ਨੂੰ ਪਾ ਲੈਂਦਾ ਹੈ।
A este Trono del Ser Inmaculado, todos prestan obediencia, noche y día.
Awpu vIcwry igAwnI soeI ]
aap veechaare giaanee soiee ||
He alone is spiritually wise, who contemplates his own self.
ਕੇਵਲ ਉਹ ਹੀ ਬ੍ਰਹਮਬੇਤਾ ਹੈ ਜੋ ਆਪਣੇ ਆਪ ਨੂੰ ਸੋਚਦਾ ਸਮਝਦਾ ਹੈ।
Esta es la Verdadera Gloria que uno gana, entonado en la Palabra del Guru.
nwnk hir jsu hir gux lwhw sqsMgiq scu Plu pwieAw ]15]2]19]
naanak har jas har gun laahaa satasa(n)gat sach fal paiaa ||15||2||19||
O Nanak, singing the Glorious Praises of the Lord, the true profit is obtained; in the Sat Sangat, the True Congregation, the fruit of Truth is obtained. ||15||2||19||
ਨਾਨਕ, ਵਾਹਿਗੁਰੂ ਦੀ ਕੀਰਤੀ ਅਤੇ ਵਾਹਿਗੁਰੂ ਦੀ ਮਹਿਮਾ ਗਾਇਨ ਕਰਨ ਦੁਆਰਾ ਨਫ਼ਾ ਪ੍ਰਾਪਤ ਹੁੰਦਾ ਹੈ ਅਤੇ ਸਤਿਸੰਗ ਕਰਨ ਦੁਆਰਾ ਸੱਚਾ ਮੇਵਾ।
Dice Nanak, contemplen el Nombre del Señor y así, naden a través y lleguen hasta ese Dios que estará con ustedes hasta el final.
mwrU mhlw 1 ]
maaroo mahalaa pehilaa ||
Maaroo, First Mehl:
ਮਾਰੂ ਪਹਿਲੀ ਪਾਤਿਸ਼ਾਹੀ।
Maru, Mejl Guru Nanak, Primer Canal Divino.
scu khhu scY Gir rhxw ]
sach kahahu sachai ghar rahanaa ||
Speak the Truth, and remain in the home of Truth.
ਜੇਕਰ ਤੂੰ ਸੱਚੇ ਗ੍ਰਹਿ ਅੰਦਰ ਵਸਣਾ ਲੋੜਦਾ ਹੈ, ਤਦ ਤੂੰ ਸੱਚ ਬੋਲਿਆ ਕਰ।
Si buscas habitar en la Casa de la Verdad, recita nada más que la Verdad, muere hacia tu ser mientras estés vivo,
jIvq mrhu Bvjlu jgu qrxw ]
jeevat marahu bhavajal jag taranaa ||
Remain dead while yet alive, and cross over the terrifying world-ocean.
ਜੀਉਂਦੇ ਜੀ ਮਰ ਕੇ, ਤੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਗਾ।
y así, nada a través del mar de las existencias.
guru boihQu guru byVI qulhw mn hir jip pwir lµGwieAw ]1]
gur bohith gur beRee tulahaa man har jap paar la(n)ghaiaa ||1||
The Guru is the boat, the ship, the raft; meditating on the Lord in your mind, you shall be carried across to the other side. ||1||
ਗੁਰੂ ਜੀ ਜਹਾਜ਼ ਹਨ ਅਤੇ ਗੁਰੂ ਜੀ ਹੀ ਨਉਕਾ ਅਤੇ ਤੁਲਹੜਾ! ਵਾਹਿਗੁਰੂ ਨੂੰ ਸਿਮਰ ਕੇ ਪ੍ਰਾਣੀ ਸੰਸਾਰ ਸਾਗਰ ਤੋਂ ਪਾਰ ਉੱਤਰ ਜਾਂਦਾ ਹੈ।
Sí, el Guru es el Buque, el Barco, la Lancha y contemplando al Señor, por la Gracia del Guru, uno cruza hasta la otra orilla.(1)
haumY mmqw loB ibnwsnu ]
haumai mamataa lobh binaasan ||
Eliminating egotism, possessiveness and greed,
ਜੋ ਆਪਣੀ ਹੰਗਤਾ, ਸੰਸਾਰੀ ਮੋਹ ਅਤੇ ਲਾਲਚ ਨੂੰ ਮਾਰ ਸੁੱਟਦਾ ਹੈ,
Uno es liberado del ego, de la avaricia y del sentido de lo mío;
nau dr mukqy dsvY Awsnu ]
nau dhar mukate dhasavai aasan ||
one is liberated from the nine gates, and obtains a place in the Tenth Gate.
ਉਹ ਨੌਵਾਂ ਬੂਹਿਆਂ ਦੀ ਪਕੜ ਤੋਂ ਖ਼ਲਾਸੀ ਪਾ ਜਾਂਦਾ ਹੈ ਅਤੇ ਦਸਮ ਦੁਆਰਾ ਅੰਦਰ ਵਾਸਾ ਪਾ ਲੈਂਦਾ ਹੈ।
uno es liberado de la fuerza de las nueve puertas y colocado en la Décima.
aUpir prY prY AprMpru ijin Awpy Awpu aupwieAw ]2]
uoopar parai parai apara(n)par jin aape aap upaiaa ||2||
Lofty and high, the farthest of the far and infinite, He created Himself. ||2||
ਸਾਈਂ ਜਿਸ ਨੇ ਆਪਣੇ ਆਪ ਨੂੰ ਰੱਚਿਆ ਹੈ ਪਰਮ ਉੱਚਾ, ਦੁਰੇਡੇ ਤੋਂ ਮਹਾਨ ਦੁਰੇਡਾ ਅਤੇ ਹਦਬੰਨੇ ਤੋਂ ਪਰੇ ਹੈ।
Uno ve al Señor Trascendente, Quien es lo más Alto de lo alto y nacido de Sí Mismo.(2)
gurmiq lyvhu hir ilv qrIAY ]
gurmat levahu har liv tareeaai ||
Receiving the Guru's Teachings, and lovingly attuned to the Lord, one crosses over.
ਗੁਰਾਂ ਦੀ ਉਪਦੇਸ਼ ਨੂੰ ਪ੍ਰਾਪਤ ਹੋ ਅਤੇ ਪ੍ਰਭੂ ਨਾਲ ਪ੍ਰੀਤ ਪਾ ਕੇ ਜੀਵ ਸੰਸਾਰ ਸਮੁੰਦਰ ਤੋਂ ਪਾਰ ਉੱਤਰ ਜਾਂਦਾ ਹੈ।
Acepta la Sabiduría del Guru y entónate en el Dios para que nades a través,
Aklu gwie jm qy ikAw frIAY ]
akal gai jam te kiaa ddareeaai ||
Singing the Praises of the absolute Lord, why should anyone be afraid of death?
ਜਦ ਇਨਸਾਨ ਪਾਪ-ਰਹਿਤ ਸੁਆਮੀ ਦਾ ਜੱਸ ਗਾਇਨ ਕਰਦਾ ਹੈ ਤਾਂ ਉਹ ਮੌਤ ਤੋਂ ਕਿਉਂ ਡਰੇ।
sí, si uno le canta al Señor Sin Atributos, uno no le teme a la muerte.
jq jq dyKau qq qq qum hI Avru n duqIAw gwieAw ]3]
jat jat dhekhau tat tat tum hee avar na dhuteeaa gaiaa ||3||
Wherever I look, I see only You; I do not sing of any other at all. ||3||
ਜਿੱਥੇ ਕਿਤੇ ਭੀ ਮੈਂ ਵੇਖਦਾ ਹਾਂ ਉੱਥੇ ਮੈਂ ਕੇਵਲ ਤੈਨੂੰ ਹੀ ਵੇਖਦਾ ਹਾਂ। ਮੈਂ ਕਿਸੇ ਹੋਰਸ ਨੂੰ ਗਾਇਨ ਨਹੀਂ ਕਰਦਾ।
Donde sea que uno ve, ve sólo a Dios y no le canta al otro.(3)
scu hir nwmu scu hY srxw ]
sach har naam sach hai saranaa ||
True is the Lord's Name, and True is His Sanctuary.
ਸੱਚਾ ਹੈ ਸਾਹਿਬ ਦਾ ਨਾਮ ਅਤੇ ਸੱਚੀ ਉਸ ਦੀ ਸ਼ਰਣਾਗਤ।
Verdad es el Nombre del Señor, Verdad es Su Refugio, aferrándose al Ser con el Cual uno nada a través
scu gur sbdu ijqY lig qrxw ]
sach gur sabadh jitai lag taranaa ||
True is the Word of the Guru's Shabad, grasping it, one is carries across.
ਸੱਚਾ ਹੈ ਗੁਰਾਂ ਦਾ ਉਪਦੇਸ਼, ਜਿਸ ਨਾਲ ਲੱਗ ਕੇ ਬੰਦਾ ਪਾਰ ਉੱਤਰ ਜਾਂਦਾ ਹੈ।
y cantando el Evangelio imposible de pronunciar, uno ve al Señor Supremo,
AkQu kQY dyKY AprMpru Puin griB n jonI jwieAw ]4]
akath kathai dhekhai apara(n)par fun garabh na jonee jaiaa ||4||
Speaking the Unspoken, one sees the Infinite Lord, and then, he does not have to enter the womb of reincarnation again. ||4||
ਜੋ ਪ੍ਰਾਣੀ, ਨਾਂ ਬਿਆਨ ਹੋਣ ਵਾਲੀ ਧਾਰਮਕ ਕਥਾ ਨੂੰ ਬਿਆਨ ਕਰਦਾ ਹੈ, ਉਹ ਬੇਅੰਤ ਪ੍ਰਭੂ ਨੂੰ ਵੇਖ ਲੈਂਦਾ ਹੈ ਅਤੇ ਮੁੜ ਕੇ ਉਦਰ ਦੀਆਂ ਜੂਨੀਆਂ ਵਿੱਚ ਨਹੀਂ ਪੈਂਦਾ।
de esa manera, dejamos de ser colocados en un vientre otra vez. (4)
sc ibnu squ sMqoKu n pwvY ]
sach bin sat sa(n)tokh na paavai ||
Without the Truth, no one finds sincerity or contentment.
ਸੱਚੇ ਨਾਮ ਦੇ ਬਗੈਰ, ਬੰਦੇ ਨੂੰ ਪਵਿੱਤਰਤਾ ਅਤੇ ਸੰਤੁਸ਼ਟਤਾ ਪ੍ਰਾਪਤ ਨਹੀਂ ਹੁੰਦੀਆਂ।
No se logra el Contentamiento o la Compasión sin el Guru,
ibnu gur mukiq n AwvY jwvY ]
bin gur mukat na aavai jaavai ||
Without the Guru, no one is liberated; coming and going in reincarnation continue.
ਗੁਰਾਂ ਦੇ ਬਗੈਰ ਬੰਦੇ ਦੀ ਕਲਿਆਨ ਨਹੀਂ ਹੁੰਦੀ, ਅਤੇ ਉਹ ਆਉਂਦਾ ਤੇ ਜਾਂਦਾ ਰਹਿੰਦਾ ਹੈ।
si, uno no logra la Liberación sin Él, y sólo va y viene de reencarnación en reencarnación.
mUl mMqRü hir nwmu rswiexu khu nwnk pUrw pwieAw ]5]
mool ma(n)tr har naam rasain kahu naanak pooraa paiaa ||5||
Chanting the Mool Mantra, and the Name of the Lord, the source of nectar, says Nanak, I have found the Perfect Lord. ||5||
ਗੁਰੂ ਜੀ ਆਖਦੇ ਹਨ ਆਦੀ ਧਰਮ ਉਪਦੇਸ਼ ਅਤੇ ਅੰਮ੍ਰਿਤ ਦੇ ਘਰ ਸਾਈਂ ਦਾ ਨਾਮ ਉਚਾਰਨ ਕਰਨ ਦੁਆਰਾ, ਮੈਂ ਪੂਰਨ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਹੈ।
Cantando el Mul Mantra y el Nombre del Señor, la Fuente de Néctar, dice Nanak, he encontrado al Señor.(5)