qb pRB kwju svwrih Awie ]1]
tab prabh kaaj savaareh aai ||1||
then God comes and resolves his affairs. ||1||
ਤਦ ਸੁਆਮੀ ਆ ਕੇ ਉਸ ਦੇ ਕਾਰਜ ਰਾਸ ਕਰ ਦਿੰਦਾ ਹੈ।
entonces Dios realiza todas nuestras tareas. (1)
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
qb pRB kwju svwrih Awie ]1]
tab prabh kaaj savaareh aai ||1||
then God comes and resolves his affairs. ||1||
ਤਦ ਸੁਆਮੀ ਆ ਕੇ ਉਸ ਦੇ ਕਾਰਜ ਰਾਸ ਕਰ ਦਿੰਦਾ ਹੈ।
entonces Dios realiza todas nuestras tareas. (1)
AYsw igAwnu ibcwru mnw ]
aaisaa giaan bichaar manaa ||
Contemplate such spiritual wisdom, O mortal man.
ਹੇ ਮੇਰੀ ਜਿੰਦੇ! ਤੂੰ ਇਹੋ ਜਿਹੇ ਬ੍ਰਹਮ ਬੋਧ ਦੀ ਸੋਚ ਵਿਚਾਰ ਕਰ।
Oh mente mía, ¿por qué no aprecias tal Sabiduría
hir kI n ismrhu duK BMjnw ]1] rhwau ]
har kee na simarahu dhukh bha(n)janaa ||1|| rahaau ||
Why not meditate in remembrance on the Lord, the Destroyer of pain? ||1||Pause||
ਤੂੰ ਪੀੜ ਦੂਰ ਕਰਨਹਾਰ, ਆਪਣੇ ਵਾਹਿਗੁਰੂ ਦਾ ਕਿਉਂ ਆਰਾਧਨ ਨਹੀਂ ਕਰਦੀ? ਠਹਿਰਾਉ।
y te pones a alabar a Dios, el Sanador del dolor? (1-Pausa)
jb lgu isMGu rhY bn mwih ]
jab lag si(n)gh rahai ban maeh ||
As long as the tiger lives in the forest,
ਜਦ ਤਾਂਈ ਸ਼ੇਰ ਜੰਗਲ ਵਿੱਚ ਵਸਦਾ ਹੈ,
Mientras el tigre del Ego ande por el bosque,
qb lgu bnu PUlY hI nwih ]
tab lag ban foolai hee naeh ||
the forest does not flower.
ਤਦ ਤਾਂਈ ਜੰਗਲ ਪ੍ਰਫੁਲਤ ਨਹੀਂ ਹੁੰਦਾ।
la vegetación no crecerá, ni dará flor,
jb hI isAwru isMG kau Kwie ]
jab hee siaar si(n)gh kau khai ||
But when the jackal eats the tiger,
ਜਦ ਗਿੱਦੜ ਸ਼ੇਰ ਨੂੰ ਖਾ ਜਾਂਦਾ ਹੈ,
pero cuando el chacal de la Humildad, devore al tigre del ego,
PUil rhI sglI bnrwie ]2]
fool rahee sagalee banarai ||2||
then the entire forest flowers. ||2||
ਤਾਂ ਸਾਰਾ ਜੰਗਲ ਪ੍ਰਫੁੱਲਤ ਹੋ ਜਾਂਦਾ ਹੈ।
el bosque entero florecerá y dará su fruto. (2)
jIqo bUfY hwro iqrY ]
jeeto booddai haaro tirai ||
The victorious are drowned, while the defeated swim across.
ਜਿੱਤੇ ਹੋਏ ਡੁੱਬ ਜਾਂਦੇ ਹਨ ਅਤੇ ਹਾਰੇ ਹੋਏ ਪਾਰ ਉਤਰ ਜਾਂਦੇ ਹਨ।
Ganando, el Alma pierde, perdiendo, el Alma gana,
gur prswdI pwir auqrY ]
gur parasaadhee paar utarai ||
By Guru's Grace, one crosses over and is saved.
ਗੁਰਾਂ ਦੀ ਦਇਆ ਦੁਆਰਾ ਬੰਦਾ ਮੁਕਤ ਹੋ ਜਾਂਦਾ ਹੈ।
y así por la Gracia del Guru, uno es llevado a través.
dwsu kbIru khY smJwie ]
dhaas kabeer kahai samajhai ||
Slave Kabeer speaks and teaches:
ਪ੍ਰਭੂ ਦਾ ਗੋਲਾ, ਕਬੀਰ, ਇਸ ਤਰ੍ਹਾਂ ਪੁਕਾਰਦਾ ਅਤੇ ਸਿਖਮਤ ਦਿੰਦਾ ਹੈ:
Kabir, el león sirviente proclama, oh hermanos,
kyvl rwm rhhu ilv lwie ]3]6]14]
keval raam rahahu liv lai ||3||6||14||
remain lovingly absorbed, attuned to the Lord alone. ||3||6||14||
ਹੇ ਬੰਦੇ! ਤੂੰ ਸਿਰਫ ਆਪਣੇ ਪ੍ਰਭੂ ਦੇ ਪਿਆਰ ਅੰਦਰ ਹੀ ਲੀਨ ਰਹੁ।
entónense sólo en su Único Dios. (3-6-14)
sqir sYie slwr hY jw ky ]
satar sai salaar hai jaa ke ||
He has 7,000 commanders,
ਜਿਸ ਦੇ ਸਤ ਸੌ ਸਿਪਾ-ਸਾਲਾਰ ਹਨ,
En Aquél que cuenta con siete mil generales,
svw lwKu pYkwbr qw ky ]
savaa laakh paikaabar taa ke ||
and hundreds of thousands of prophets;
ਜਿਸ ਦੇ ਸਵਾ ਲੱਖ ਪੈਗੰਬਰ ਹਨ।
con ciento veinticinco mil profetas y bajo su comando obedecen ochenta y cuatro legiones
syK ju khIAih koit ATwsI ]
sekh ju kahe'eeh koT aThaasee ||
He is said to have 88,000,000 shaykhs,
ਜੋ ਅਠਾਸੀ ਕ੍ਰੋੜ ਸ਼ੇਖਾ ਦਾ ਸੁਆਮੀ ਆਖਿਆ ਜਾਂਦਾ ਹੈ,
y cada legión cuenta con diez millones de Sheikhs,
Cpn koit jw ky Kyl KwsI ]1]
chhapan koT jaa ke khel khaasee ||1||
and 56,000,000 attendants. ||1||
ਅਤੇ ਛਪੰਜਾਂ ਕ੍ਰੋੜ ਹਨ ਜਿਸ ਦੇ ਅਹਿਲਕਾਰ।
cada uno con cincuenta y cinco legiones más. (1)
mo grIb kI ko gujrwvY ]
mo gareeb kee ko gujaraavai ||
I am meek and poor - what chance do I have of being heard there?
ਮੈਂ ਗਰੀਬ ਬੰਦੇ ਦੀ, ਓਥੇ ਕੀ ਪਹੁੰਚ ਹੋ ਸਕਦੀ ਹੈ।
Oh, ¿quién podrá llevar la totalidad del pobre de mi ser?
mjlis dUir mhlu ko pwvY ]1] rhwau ]
majalas dhoor mahal ko paavai ||1|| rahaau ||
His Court is so far away; only a rare few attain the Mansion of His Presence. ||1||Pause||
ਉਸ ਦਾ ਦਰਬਾਰ ਦੁਰੇਡੇ ਹੈ। ਕੋਈ ਵਿਰਲਾ ਜਣਾ ਹੀ ਉਸ ਦੇ ਮੰਦਰ ਨੂੰ ਪਰਾਪਤ ਹੋ ਸਕਦਾ ਹੈ। ਠਹਿਰਾਉ।
Su Corte esta muy lejos y raro es el que logra llegar hasta Su Mansión. (1-Pausa)
qyqIs kroVI hY Kyl Kwnw ]
tetees karoRee hai khel khaanaa ||
He has 33,000,000 play-houses.
ਉਸ ਕੋਲ ਤੇਤੀ ਕ੍ਰੋੜ ਖੇਡ-ਘਰ ਹਨ।
Él tiene treinta y tres legiones de sirvientes personales
caurwsI lK iPrY idvwnW ]
chauraasee lakh firai dhivaanaa(n) ||
His beings wander insanely through 8.4 million incarnations.
ਉਸ ਦੇ ਜੀਵ ਚੁਰਾਸੀ ਲੱਖ ਜੂਨੀਆਂ ਅੰਦਦ ਕਮਲੇ ਹੋਏ ਰਿਫਦੇ ਹਨ।
y ochenta y cuatro millones de especies están locos por Su Nombre.
bwbw Awdm kau ikCu ndir idKweI ]
baabaa aadham kau kichh nadhar dhikhaiee ||
He bestowed His Grace on Adam, the father of mankind,
ਪ੍ਰਭੂ ਨੇ ਬਾਬੇ ਆਦਮ ਤੇ ਕੁਝ ਕੁ ਰਹਿਮਤ ਧਾਰੀ,
Al primer ser con conciencia de humano,
auin BI iBsiq GnyrI pweI ]2]
aun bhee bhisat ghaneree paiee ||2||
who then lived in paradise for a long time. ||2||
ਅਤੇ ਉਸ ਨੂੰ ਚੋਖੇ ਸਮੇ ਲਈ ਸਵਰਗ ਪਰਾਪਤ ਹੋ ਗਿਆ।
el Señor también le dio la capacidad del enojo, y mira qué paraíso recibió. (2)
idl Klhlu jw kY jrd rU bwnI ]
dhil khalahal jaa kai jaradh roo baanee ||
Pale are the faces of those whose hearts are disturbed.
ਪੀਲੇ ਹਨ ਚਿਹਰੇ ਉਨ੍ਹਾਂ ਦੇ ਜਿਨ੍ਹਾਂ ਦੇ ਮਨ ਅੰਦਰ ਗੜਬੜ ਹੈ।
Ese ser, cuyo corazón tiembla y su semblante es pálido,
Coif kqyb krY sYqwnI ]
chhodd kateb karai saitaanee ||
They have forsaken their Bible, and practice Satanic evil.
ਧਾਰਮਕ ਗ੍ਰੰਥਾਂ ਨੂੰ ਤਿਆਗ ਉਹ ਬਦੀ ਕਮਾਉਂਦੇ ਹਨ।
quien no sigue el Escrito de Dios, y vive en la maldad,
dunIAw dosu rosu hY loeI ]
dhuneeaa dhos ros hai loiee ||
One who blames the world, and is angry with people,
ਜੋ ਸ਼੍ਰਿਸ਼ਟੀ ਦੇ ਸੁਆਮੀ ਤੇ ਇਲਜਾਮ ਲਾਉਂਦਾ ਹੈ ਅਤੇ ਉਸ ਦੇ ਬੰਦਿਆਂ ਨਾਲ ਨਾਰਾਜ਼ ਹੈ,
se pelea con la gente y maldice al mundo entero,
Apnw kIAw pwvY soeI ]3]
apanaa keeaa paavai soiee ||3||
shall receive the fruits of his own actions. ||3||
ਉਹ ਆਪਣੇ ਕਰਮਾਂ ਦਾ ਫਲ ਪਾਉਂਦਾ ਹੈ।
al final sólo recibe el fruto que sembró. (3)
qum dwqy hm sdw iBKwrI ]
tum dhaate ham sadhaa bhikhaaree ||
You are the Great Giver, O Lord; I am forever a beggar at Your Door.
ਤੂੰ ਹੇ ਸੁਆਮੀ! ਦਾਤਾਰ ਹੈ ਅਤੇ ਮੈਂ ਸਦੀਵ ਹੀ ਤੇਰੇ ਦਰ ਦਾ ਮੰਗਤਾ ਹਾਂ।
Oh Dios, Tú eres nuestro Dios Bondadoso,
dyau jbwbu hoie bjgwrI ]
dheau jabaab hoi bajagaaree ||
If I were to deny You, then I would be a wretched sinner.
ਜੇਕਰ ਮੈਂ ਤੇਰੇ ਤੋਂ ਮੁਨਕਰ ਹੋਵਾ ਤਾਂ ਮੈਂ ਪਾਪੀ ਹੋ ਜਾਂਦਾ ਹਾਂ।
somos sólo pordioseros a Tu Puerta y si Te niego, sería un grave error.
dwsu kbIru qyrI pnh smwnW ]
dhaas kabeer teree paneh samaanaa(n) ||
Slave Kabeer has entered Your Shelter.
ਤੇਰ ਗੋਲਾ ਕਬੀਰ, ਤੇਰੀ ਸ਼ਰਣ ਅੰਦਰ ਸਮਾ ਗਿਆ ਹੈ।
Dice Kabir, Tu Esclavo, he penetrado en Tu Santuario, oh Alah;
iBsqu njIik rwKu rhmwnw ]4]7]15]
bhisat najeek raakh rahamaanaa ||4||7||15||
Keep me near You, O Merciful Lord God - that is heaven for me. ||4||7||15||
ਮੈਨੂੰ ਆਪਣੇ ਨੇੜੇ ਰਖ, ਹੇ ਮਿਹਰਬਾਨ ਮਾਲਕ! ਮੇਰੇ ਲਈ ਉਹੀ ਬਹਿਸ਼ਤ ਹੈ।
y si me conservas muy cerca de Ti, eso en verdad sería el Cielo para mí. (4-7-15)
sBu koeI cln khq hY aUhW ]
sabh koiee chalan kahat hai uoohaa(n) ||
Everyone speaks of going there,
ਹਰ ਕੋਈ ਓਥੇ ਜਾਣਾ ਆਖਦਾ ਹੈ,
La gente dice, me voy a ir al cielo,
nw jwnau bYkuMTu hY khW ]1] rhwau ]
naa jaanau baiku(n)Th hai kahaa(n) ||1|| rahaau ||
but I do not even know where heaven is. ||1||Pause||
ਮੈਂ ਨਹੀਂ ਜਾਣਦਾ ਕਿ ਬਹਿਸ਼ਤ ਕਿੱਥੇ ਹੈ। ਠਹਿਰਾਉ।
en verdad no sé en dónde queda ese cielo del que tanto hablan. (1-Pausa)
Awp Awp kw mrmu n jwnW ]
aap aap kaa maram na jaanaa(n) ||
One who does not even know the mystery of his own self,
ਜੋ ਆਪਣੇ ਆਪ ਦੇ ਭੇਤ ਨੂੰ ਨਹੀਂ ਜਾਣੇ,
Los que no conocen ni siquiera el Misterio de su Ser Interior,
bwqn hI bYkuMTu bKwnW ]1]
baatan hee baiku(n)Th bakhaanaa(n) ||1||
speaks of heaven, but it is only talk. ||1||
ਉਹ ਨਿਰੇ ਲਫਜ਼ਾ ਦੁਆਰਾ ਹੀ ਬਹਿਸ਼ਤ ਦੀਆਂ ਗੱਲਾਂ ਕਰਦੇ ਹਨ।
no podrían ni empezar a imaginar el Misterio de los Cielos. (1)
jb lgu mn bYkuMT kI Aws ]
jab lag man baiku(n)Th kee aas ||
As long as the mortal hopes for heaven,
ਜਦ ਤਾਂਈ ਚਿੱਤ ਅੰਦਰ ਬਹਿਸ਼ਤ ਦੀ ਉਮੈਦ ਹੈ,
Pues mientras la mente tenga ansiedad por llegar al Cielo,
qb lgu nwhI crn invws ]2]
tab lag naahee charan nivaas ||2||
he will not dwell at the Lord's Feet. ||2||
ਓਦੋ ਤਾਂਈ ਜੀਵ ਪ੍ਰਭੂ ਦੇ ਪੈਰਾਂ ਵਿੱਚ ਨਹੀਂ ਵਸਦਾ।
nunca entonces llegará a habitar a los Pies del Señor. (2)
KweI kotu n prl pgwrw ]
khaiee koT na paral pagaaraa ||
Heaven is not a fort with moats and ramparts, and walls plastered with mud;
ਇਸ ਦੀ ਖੰਦਕ ਤੇ ਗਾਰੇ ਨਾਲ ਚੰਗੀ ਤਰ੍ਹਾਂ ਲਿਪੀ ਹੋਈ ਫਸੀਲ ਨੂੰ,
El Cielo no es una fortaleza rodeada de un dique y hecha de adobe,
nw jwnau bYkuMT duAwrw ]3]
naa jaanau baiku(n)Th dhuaaraa ||3||
I do not know what heaven's gate is like. ||3||
ਤੇ ਨਾ ਮੈਂ ਬਹਿਸ਼ਤ ਦੇ ਦਰਵਾਜੇ ਨੂੰ ਜਾਣਦਾ ਹਾਂ।
en realidad no conozco cuál es Su Estructura. (3)
kih kbIr Ab khIAY kwih ]
keh kameer ab kaheeaai kaeh ||
Says Kabeer, now what more can I say?
ਕਬੀਰ ਜੀ ਆਖਦੇ ਹਨ, ਮੈਂ ਹੁਣ ਇਸ ਤੋਂ ਵਧ ਕੀ ਆਖ ਸਕਦਾ ਹਾਂ,
Dice Kabir, qué más puedo decir,
swDsMgiq bYkuMTY Awih ]4]8]16]
saadhasa(n)gat baiku(n)Thai aaeh ||4||8||16||
The Saadh Sangat, the Company of the Holy, is heaven itself. ||4||8||16||
ਕਿ ਕੇਵਲ ਸਤਿਸੰਗਤ ਹੀ ਬਹਿਸ਼ਤ ਹੈ।
que ahí donde están los Santos, ahí en realidad está el Cielo. (4-8-16)
ikau lIjY gFu bMkw BweI ]
kiau leejai gadd ba(n)kaa bhaiee ||
How can the beautiful fortress be conquered, O Siblings of Destiny?
ਹੇ ਵੀਰ! ਕਿਸ ਤਰ੍ਹਾਂ ਫਤਹਿ ਕੀਤਾ ਜਾ ਸਕਦਾ ਹੈ ਸੁੰਦਰ ਕਿਲ੍ਹਾ,
¿Cómo podría uno conquistar la bella fortaleza del cuerpo,
dovr kot Aru qyvr KweI ]1] rhwau ]
dhovar koT ar tevar khaiee ||1|| rahaau ||
It has double walls and triple moats. ||1||Pause||
ਜਿਸ ਦੀਆਂ ਦੁਹਰੀਆਂ ਫਸੀਲਾ ਅਤੇ ਤੀਹਰੀਆਂ ਖੰਧਕਾ ਹਨ। ਠਹਿਰਾਉ।
rodeada por los diques de las tres Modalidades y la doble pared de la dualidad? (1-Pausa)
pWc pcIs moh md mqsr AwfI prbl mwieAw ]
paa(n)ch pachees moh madh matasar aaddee parabal maiaa ||
It is defended by the five elements, the twenty-five categories, attachment, pride, jealousy and the awesomely powerful Maya.
ਇਸ ਦੇ ਬਚਾਓ ਦੇ ਜਰੀਏ ਹਨ, ਪੰਜ ਤਤ, ਆਪਣੀਆਂ ਪੰਝੀ ਪ੍ਰਕਿਰਤੀਆਂ ਸਮੇਤ, ਸੰਸਾਰੀ ਮਮਤਾ, ਹੰਕਾਰ ਈਰਖਾ ਅਤੇ ਕੁਟਲ ਤੇ ਪਰਮ ਤਾਕਤਵਾਰ ਮੋਹਨੀ।
Los cinco elementos, con sus veinticinco categorías, el apego, el ego y los celos, todos están respaldados por la poderosa Maya,
jn grIb ko joru n phucY khw krau rGurwieAw ]1]
jan gareeb ko jor na pahuchai kahaa karau raghuraiaa ||1||
The poor mortal being does not have the strength to conquer it; what should I do now, O Lord? ||1||
ਕਿਲ੍ਹੇ ਨੂੰ ਲੈਣ ਲਈ ਗਰੀਬੜੇ ਬੰਦੇ ਦਾ ਜੋਰ ਨਹੀਂ ਚੜ੍ਹਦਾ, ਹੇ ਰਾਘਵਾ ਦੇ ਪਾਤਿਸ਼ਾਹ, ਵਾਹਿਗੁਰੂ! ਹੁਣ ਮੈਂ ਕੀ ਕਰਾਂ?
la Ilusión, ¿qué entonces podría hacer la pobre Alma en contra de éstos? Oh Dios, ¿cómo puede uno enfrentar tal poder? (1)
kwmu ikvwrI duKu suKu drvwnI pwpu puMnu drvwjw ]
kaam kivaaree dhukh sukh dharavaanee paap pu(n)n dharavaajaa ||
Sexual desire is the window, pain and pleasure are the gate-keepers, virtue and sin are the gates.
ਸ਼ਹਿਵਤ ਇਸ ਦੇ ਤਖਤੇ ਹਨ ਗਮੀ ਤੇ ਖੁਸ਼ੀ ਇਸ ਦੇ ਦਰਬਾਨ ਅਤੇ ਬਦੀ ਤੇ ਨੇਕੀ ਇਸ ਦੇ ਬੂਹੇ।
La lujuria es la ventana, el placer y el dolor son los porteros,
k®oDu pRDwnu mhw bf duMdr qh mnu mwvwsI rwjw ]2]
karodh pradhaan mahaa badd dhu(n)dhar teh man maavaasee raajaa ||2||
Anger is the great supreme commander, full of argument and strife, and the mind is the rebel king there. ||2||
ਬਹੁਤ ਝਗੜਾਲੂ ਗਬੱਸਾ ਇਸ ਦਾ ਵਡਾ ਅਤੇ ਪ੍ਰਸਿੱਧ ਜਰਨੈਲ ਹੈ ਅਤੇ ਆਕੀ ਮਨੂਆ ਓਥੇ ਪਾਤਿਸ਼ਾਹ ਹੈ।
la Virtud y el error son las puertas y la ira es el guerrero que reina en forma suprema con la mente como su gladiador. (2)
sÍwd snwh topu mmqw ko kubuiD kmwn cFweI ]
savaiaadh sanaeh Top mamataa ko kubudh kamaan chaddaiee ||
Their armor is the pleasure of tastes and flavors, their helmets are worldly attachments; they take aim with their bows of corrupt intellect.
ਰਖਵਾਲਿਆਂ ਕੋਲ ਨਿਆਮਤਾਂ ਦੀ ਸੰਜੋਅ, ਮੌਹ ਦੀ ਲੋਹੇ ਦੀ ਟੋਪੀ ਅਤੇ ਨਿਸ਼ਾਨਾ ਲਾਉਣ ਲਈ ਖੋਟੀ ਅਕਲ ਦਾ ਧਨੁਖ ਹੈ।
El sabor es la piel, la taza es el apego y el arco de la ignorancia apunta hacia el Ser.
iqsnw qIr rhy Gt BIqir ieau gFu lIE n jweI ]3]
tisanaa teer rahe ghaT bheetar iau gadd leeo na jaiee ||3||
The greed that fills their hearts is the arrow; with these things, their fortress is impregnable. ||3||
ਲਾਲਚ ਜੋ ਹਿਰਦੇ ਅੰਦਰ ਵਸਦਾ ਹੈ, ਬਾਣ ਹਨ। ਇਸ ਤਰੀਕੇ ਨਾਲ ਕਿਲ੍ਹਾ ਅਜਿੱਤ ਬਣਿਆ ਹੋਇਆ ਹੈ।
Las flechas del deseo atraviesan el corazón, oh de esta manera la fortaleza nunca será conquistada. (3)
pRym plIqw suriq hvweI golw igAwnu clwieAw ]
prem paleetaa surat havaiee golaa giaan chalaiaa ||
But I have made divine love the fuse, and deep meditation the bomb; I have launched the rocket of spiritual wisdom.
ਰਬੀ ਪ੍ਰੀਤ ਨੂੰ ਪਲੀਤਾ ਅਤੇ ਸਿਮਰਨ ਨੂੰ ਮੈਦਾਨੀ-ਤੋਪ ਬਣਾ ਮੈਂ ਬ੍ਰਹਮ-ਬੋਧ ਦਾ ਗੋਲਾ ਚਲਾ ਦਿਤਾ ਹੈ:
Si el Amor es la catapulta, la Conciencia despierta es la bomba de Sabiduría,
bRhm Agin shjy prjwlI eykih cot isJwieAw ]4]
braham agan sahaje parajaalee ekeh choT sijhaiaa ||4||
The fire of God is lit by intuition, and with one shot, the fortress is taken. ||4||
ਪ੍ਰਭੂ ਦੀ ਅੱਗ ਅਡੋਲਤਾ ਰਾਹੀਂ ਬਾਲੀ ਹੈ ਅਤੇ ਇਕ ਹੀ ਸੱਟ ਨਾਲ ਕਿਲ੍ਹਾ ਸਰ ਹੋ ਗਿਆ ਹੈ।
el Fuego de Dios lo enciende el Equilibrio, en el primer ataque la fortaleza cae. (4)
squ sMqoKu lY lrny lwgw qory duie drvwjw ]
sat sa(n)tokh lai larane laagaa tore dhui dharavaajaa ||
Taking truth and contentment with me, I begin the battle and storm both the gates.
ਸਚ ਅਤੇ ਸੰਤੁਸ਼ਟਤਾ ਨੂੰ ਨਾਲ ਲੈ ਕੇ ਮੈਂ ਯੁੱਧ ਕਰਨ ਲਗ ਪਿਆ ਅਤੇ ਇਸ ਦੇ ਦੋਨੋ ਫਾਟਕ ਭੰਨ ਸੁਟੇ।
Cuando la Verdad y el Contentamiento pelean al lado de uno, uno atraviesa las dos Puertas,
swDsMgiq Aru gur kI ik®pw qy pkirE gF ko rwjw ]5]
saadhasa(n)gat ar gur kee kirapaa te pakario gadd ko raajaa ||5||
In the Saadh Sangat, the Company of the Holy, and by Guru's Grace, I have captured the king of the fortress. ||5||
ਸਤਿ ਸੰਗਤ ਕਰ ਅਤੇ ਗੁਰਾਂ ਦੀ ਦਇਆ ਦੁਆਰਾ ਮੈਂ ਕਿਲ੍ਹੇ ਦੇ ਪਾਤਿਸ਼ਾਹ ਨੂੰ ਪਕੜ ਲਿਆ।
entonces asociándose con los Santos y por la Gracia del Guru uno captura vivo al rey de la fortaleza. (5)