sloku mÚ 3 ]
salok mahalaa teejaa ||
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
Shlok, Mejl Guru Amar Das, Tercer Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
sloku mÚ 3 ]
salok mahalaa teejaa ||
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
Shlok, Mejl Guru Amar Das, Tercer Canal Divino.
jnm jnm kI iesu mn kau mlu lwgI kwlw hoAw isAwhu ]
janam janam kee is man kau mal laagee kaalaa hoaa siaahu ||
The filth of countless incarnations sticks to this mind; it has become pitch black.
ਘਣੇਰਿਆਂ ਜਨਮਾਂ ਦੀ ਗਿਲਾਜ਼ਤ ਇਸ ਆਤਮਾ ਨੂੰ ਲੱਗੀ ਹੋਈ ਹੈ ਅਤੇ ਇਹ ਲੁਕ ਵਰਗੀ ਕਾਲੀ ਹੋ ਗਈ ਹੈ।
Las faltas de millones de encarnaciones se pegan a la mente y la mirada se torna turbia.
KMnlI DoqI aujlI n hoveI jy sau Dovix pwhu ]
kha(n)nalee dhotee ujalee na hoviee je sau dhovan paahu ||
The oily rag cannot be cleaned by merely washing it, even if it is washed a hundred times.
ਤੇਲੀ ਦੀ ਲੀਰ ਧੋਣ ਨਾਲ ਚਿੱਟੀ ਨਹੀਂ ਹੁੰਦੀ ਭਾਵੇਂ ਇਸ ਨੂੰ ਸੈਕੜੇ ਵਾਰੀ ਭੀ ਕਿਉਂ ਨਾਂ ਧੋਤਾ ਜਾਵੇ।
La jerga cochambrosa no se limpia sólo lavándola, aunque sea lavada cien veces.
gur prswdI jIvqu mrY aultI hovY miq bdlwhu ]
gur parasaadhee jeevat marai ulaTee hovai mat badhalaahu ||
By Guru's Grace, one remains dead while yet alive; his intellect is transformed, and he becomes detached from the world.
ਗੁਰਾਂ ਦੀ ਮਿਹਰ ਸਦਕਾ, ਬੰਦਾ ਜਿਉਂਦੇ ਜੀ ਮਰਿਆ ਰਹਿੰਦਾ ਹੈ, ਉਸ ਦਾ ਸੁਭਾਅ ਬਦਲ ਜਾਂਦਾ ਹੈ ਅਤੇ ਉਹ ਜਗ ਵੱਲੋਂ ਮੁੜ ਪੈਦਾ ਹੈ।
Por la Gracia del Guru uno muere para su ego y la corriente de la mente es canalizada.
nwnk mYlu n lgeI nw iPir jonI pwhu ]1]
naanak mail na lagiee naa fir jonee paahu ||1||
O Nanak, no filth sticks to him, and he does not fall into the womb again. ||1||
ਨਾਨਕ ਤਦ ਉਸ ਨੂੰ ਕਿਸੇ ਪ੍ਰਕਾਰ ਦੀ ਮੈਲ ਨਹੀਂ ਚਿਮੜਦੀ ਅਤੇ ਉਹ ਮੁੜ ਕੇ ਗਰਭ ਵਿੱਚ ਨਹੀਂ ਪੈਦਾ।
Dice Nanak, la mente que es así purificada, no tiene que encarnar otra vez. (1)
mÚ 3 ]
mahalaa teejaa ||
Third Mehl:
ਤੀਜੀ ਪਾਤਿਸ਼ਾਹੀ।
Mejl Guru Amar Das, Tercer Canal Divino.
chu jugI kil kwlI kWFI iek auqm pdvI iesu jug mwih ]
chahu jugee kal kaalee kaa(n)ddee ik utam padhavee is jug maeh ||
Kali Yuga is called the Dark Age, but the most sublime state is attained in this age.
ਚੌਹਾਂ ਯੁਗਾਂ ਵੱਲੋਂ ਐਸੀ ਲਿਖਤਕਾਰ ਹੈ, ਉਹ ਗੁਰਾਂ ਦੀ ਮਿਹਰ ਸਦਕਾ ਇਸ ਯੁਗ ਅੰਦਰ ਸੁਆਮੀ ਦੀ ਸਿਫ਼ਤ ਸ਼ਲਾਘਾ ਦੇ ਫਲ ਨੂੰ ਪ੍ਰਾਪਤ ਕਰਦਾ ਹੈ।
De las cuatro épocas sólo la Era de Kali es maldita, pero ahí también existe la posibilidad de un Estado Sublime,
gurmuiK hir kIriq Plu pweIAY ijn kau hir iliK pwih ]
gurmukh har keerat fal paieeaai jin kau har likh paeh ||
The Gurmukh obtains the fruit, the Kirtan of the Lord's Praises; this is his destiny, ordained by the Lord.
ਜਿਸ ਦੀ ਰੱਬ ਵੱਲੋਂ ਐਸੀ ਲਿਖਤਕਾਰ ਹੈ, ਉਹ ਗੁਰਾਂ ਦੀ ਮਿਹਰ ਸਦਕਾ ਇਸ ਯੁੱਗ ਅੰਦਰ ਸੁਆਮੀ ਦੀ ਸਿਫ਼ਤ ਸ਼ਲਾਘਾ ਦੇ ਫਲ ਨੂੰ ਪ੍ਰਾਪਤ ਕਰਦਾ ਹੈ।
si por la Gracia del Guru, uno tiene inscrito en su Destino por Dios, el ser bendecido con la Alabanza del Señor.
nwnk gur prswdI Anidnu Bgiq hir aucrih hir BgqI mwih smwih ]2]
naanak gur parasaadhee anadhin bhagat har uchareh har bhagatee maeh samaeh ||2||
O Nanak, by Guru's Grace, he worships the Lord night and day; he chants the Lord's Name, and remains absorbed in the Lord's devotional worship. ||2||
ਨਾਨਕ, ਗੁਰਾਂ ਦੀ ਦਇਆ ਦੁਆਰਾ ਹੈਣ-ਦਿਹੁੰ, ਉਹ ਸੁਆਮੀ ਦੀ ਮਹਿਮਾ ਉਚਾਰਨ ਕਰਦਾ ਹੈ, ਅਤੇ ਸੁਆਮੀ ਦੀ ਪ੍ਰੇਮਮਈ ਸੇਵਾ ਵਿੱਚ ਲੀਨ ਰਹਿੰਦਾ ਹੈ।
Dice Nanak, por la Gracia del Guru, uno recita la Alabanza del Señor y se funde en Él. (2)
pauVI ]
pauRee ||
Pauree:
ਪਉੜੀ।
Pauri
hir hir myil swD jn sMgiq muiK bolI hir hir BlI bwix ]
har har mel saadh jan sa(n)gat mukh bolee har har bhalee baan ||
O Lord, unite me with the Saadh Sangat, the Company of the Holy, so that with my mouth, I may speak the sublime Word of the Guru's Bani.
ਹੇ ਸੁਆਮੀ ਵਾਹਿਗੁਰੂ! ਮੈਨੂੰ ਪਵਿੱਤਰ ਪੁਰਸ਼ਾਂ ਦੀ ਸਭਾ ਅੰਦਰ ਜੋੜ ਦੇ, ਤਾਂ ਜੋ ਮੈਂ ਆਪਣੇ ਮੂੰਹ ਨਾਲ ਸੁਆਮੀ ਵਾਹਿਗੁਰੂ ਦੀ ਸ੍ਰੇਸ਼ਟ ਬਾਣੀ ਦਾ ਉਚਾਰਨ ਕਰਾਂ।
Oh Dios, guíame hasta la Sociedad de los Santos para que mis labios puedan pronunciar la Santa Palabra,
hir gux gwvw hir inq cvw gurmqI hir rMgu sdw mwix ]
har gun gaavaa har nit chavaa gurmatee har ra(n)g sadhaa maan ||
I sing the Glorious Praises of the Lord, and constantly chant the Lord's Name; through the Guru's Teachings, I enjoy the Lord's Love constantly.
ਮੈਂ ਹਮੇਸ਼ਾਂ ਵਾਹਿਗੁਰੂ ਦੀ ਕੀਰਤੀ ਗਾਉਂਦਾ ਤੇ ਵਾਹਿਗੁਰੂ ਦੇ ਨਾਮ ਨੂੰ ਉਚਾਰਦਾ ਹਾਂ, ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਹਮੇਸ਼ਾਂ ਪ੍ਰਭੂ ਦੀ ਪ੍ਰੀਤ ਦਾ ਅਨੰਦ ਲੈਦਾ ਹਾਂ।
para que pueda recitar la Alabanza del Señor, y siempre y a través de la Palabra del Shabd del Guru goce del Amor de Dios.
hir jip jip AauKD KwiDAw siB rog gvwqy duKw Gwix ]
har jap jap aaukhadh khaadhiaa sabh rog gavaate dhukhaa ghaan ||
I take the medicine of meditation on the Lord's Name, which has cured all diseases and multitudes of sufferings.
ਸੁਆਮੀ ਦੇ ਇਕਰਸ ਸਿਮਰਨ ਦੀ ਦਵਾਈ ਖਾਣ ਨਾਲ ਮੈਂ ਸਾਰੀਆਂ ਬੀਮਾਰੀਆਂ ਤੇ ਪੀੜਾਂ ਦੇ ਸਮਦਾਵਾਂ ਤੋਂ ਖਲਾਸੀ ਪਾ ਗਿਆ ਹਾਂ।
Aquél que le administra a su Alma la cura de la Meditación del Señor,
ijnw swis igrwis n ivsrY sy hir jn pUry shI jwix ]
jinaa saas giraas na visarai se har jan poore sahee jaan ||
Those who do not forget the Lord, while breathing or eating - know them to be the perfect servants of the Lord.
ਜੋ ਸਾਹ ਲੈਦਿਆਂ ਤੇ ਖਾਂਦਿਆਂ ਵੀ, ਪ੍ਰਭੂ ਨੂੰ ਨਹੀਂ ਭੁਲਾਉਂਦੇ, ਉਹਨਾਂ ਨੂੰ ਵਾਹਿਗੁਰੂ ਦੇ ਮੁਕੰਮਲ ਤੇ ਸੱਚੇ ਗੋਲੇ ਸਮਝ।
se libera de penas y dolores. Aquéllos a quienes el Señor no abandona, son los Seres Perfectos que pertenecen al Señor.
jo gurmuiK hir AwrwDdy iqn cUkI jm kI jgq kwix ]22]
jo gurmukh har aaraadhadhe tin chookee jam kee jagat kaan ||22||
Those Gurmukhs who worship the Lord in adoration end their subservience to the Messenger of Death, and to the world. ||22||
ਜਿਹੜੇ ਗੁਰਾਂ ਦੇ ਰਾਹੀਂ ਸੁਆਮੀ ਦਾ ਸਿਮਰਨ ਕਰਦੇ ਹਨ, ਉਹਨਾਂ ਦੀ ਮੌਤ ਦੇ ਦੂਤ ਤੇ ਜਹਾਨ ਦੀ ਮੁਛੰਦਗੀ ਮੁਕ ਜਾਂਦੀ ਹੈ।
Aquéllos que por la Gracia del Guru habitan en el Señor se liberan de la influencia del mensajero de la muerte. (22)
sloku mÚ 3 ]
salok mahalaa teejaa ||
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
Shlok, Mejl Guru Amar Das, Tercer Canal Divino.
ry jn auQwrY dibEhu suiqAw geI ivhwie ]
re jan uthaarai dhabioh sutiaa giee vihai ||
O man, you have been tormented by a nightmare, and you have passed your life in sleep.
ਹੇ ਬੰਦੇ! ਭਿਆਨਕ ਸੁਪਨੇ ਦੇ ਦਬਾਅ ਹੇਠਾਂ ਤੇਰਾ ਜੀਵਨ ਸੁੱਤਿਆਂ ਪਿਆਂ ਹੀ ਬਤੀਤ ਹੋ ਗਿਆ ਹੈ।
Oh hombre, oprimido por la pesadilla del deseo, la noche de la vida se ha acabado.
siqgur kw sbdu suix n jwigE AMqir n aupijE cwau ]
satigur kaa sabadh sun na jaagio a(n)tar na upajio chaau ||
You did not wake to hear the Word of the True Guru's Shabad; you have no inspiration within yourself.
ਤੂੰ ਸੱਚੇ ਗੁਰਾਂ ਦਾ ਉਪਦੇਸ਼ ਸ੍ਰਵਣ ਕਰ ਕੇ ਜਾਗਦਾ ਨਹੀਂ ਤੇ ਨਾਂ ਹੀ ਤੇਰੇ ਮਨ ਵਿੱਚ ਉਮੰਗ ਪੈਦਾ ਹੁੰਦੀ ਹੈ।
No fuiste despertado por la Palabra del Shabd del Guru, ni Dios te inspiró nunca.
srIru jlau gux bwhrw jo gur kwr n kmwie ]
sareer jalau gun baaharaa jo gur kaar na kamai ||
That body burns, which has no virtue, and which does not serve the Guru.
ਰੱਬ ਕਰੇ, ਓਹ ਦੇਹ ਜਿਹੜੀ ਨੇਕੀ ਵਿਹੂਣ ਹੈ ਅਤੇ ਗੁਰਾਂ ਦੀ ਘਾਲ ਨਹੀਂ ਕਮਾਉਂਦੀ, ਸੜ ਬਲ ਜਾਵੇ।
Maldito es el cuerpo sin mérito que no practica la Palabra del Shabd del Guru.
jgqu jlµdw ifTu mY haumY dUjY Bwie ]
jagat jala(n)dhaa ddiTh mai haumai dhoojai bhai ||
I have seen that the world is burning, in egotism and the love of duality.
ਮੈਂ ਸੰਸਾਰ ਨੂੰ ਹੰਕਾਰ ਅਤੇ ਹੋਰਸ ਦੇ ਪਿਆਰ ਨਾਲ ਸੜਦਾ ਬਲਦਾ ਵੇਖਿਆ ਹੈ।
He visto al mundo ser consumido por el ego y por la idea del otro.
nwnk gur srxweI aubry scu min sbid iDAwie ]1]
naanak gur saranaiee ubare sach man sabadh dhiaai ||1||
O Nanak, those who seek the Guru's Sanctuary are saved; within their minds, they meditate on the True Word of the Shabad. ||1||
ਨਾਨਕ, ਜੋ ਗੁਰਾਂ ਦੀ ਪਨਾਹ ਲੈਂਦੇ ਹਨ ਅਤੇ ਆਪਣੇ ਚਿੱਤ ਵਿੱਚ, ਸੱਚੇ ਨਾਮ ਦਾ ਸਿਮਰਨ ਕਰਦੇ ਹਨ, ਉਹ ਬਚ ਜਾਂਦੇ ਹਨ।
Dice Nanak, aquél que busca el Refugio del Guru es salvado, pues él contempla la Palabra Verdadera en la mente. (1)
mÚ 3 ]
mahalaa teejaa ||
Third Mehl:
ਤੀਜੀ ਪਾਤਿਸ਼ਾਹੀ।
Mejl Guru Amar Das, Tercer Canal Divino.
sbid rqy haumY geI soBwvMqI nwir ]
sabadh rate haumai giee sobhaava(n)tee naar ||
Attuned to the Word of the Shabad, the soul-bride is rid of egotism, and she is glorified.
ਨਾਮ ਨਾਲ ਰੰਗੀਜਣ ਦੁਆਰਾ ਪਤਨੀ ਦਾ ਹੰਕਾਰ ਦੂਰ ਹੋ ਜਾਂਦਾ ਹੈ ਤੇ ਉਹ ਕੀਰਤੀਮਾਨ ਥੀ ਵੰਦੀ ਹੈ।
Imbuida con la Palabra del Shabd del Guru, la Novia del Señor es liberada de su ego y obtiene la Gloria.
ipr kY BwxY sdw clY qw binAw sIgwru ]
pir kai bhaanai sadhaa chalai taa baniaa seegaar ||
If she walks steadily in the way of His Will, then she is adorned with decorations.
ਜੇਕਰ ਉਹ ਹਮੇਸ਼ਾਂ ਆਪਣੇ ਕੰਤ ਦੀ ਰਜ਼ਾ ਅੰਦਰ ਟੁਰੇ, ਕੇਵਲ ਤਦ ਹੀ ਉਸ ਨੂੰ ਹਾਰ-ਸ਼ਿੰਗਾਰ ਫਬਦੇ ਹਨ।
Ella vive en la Voluntad de su Señor; sí, y ese es su adorno.
syj suhwvI sdw ipru rwvY hir vru pwieAw nwir ]
sej suhaavee sadhaa pir raavai har var paiaa naar ||
Her couch becomes beautiful, and she constantly enjoys her Husband Lord; she obtains the Lord as her Husband.
ਸੁੰਦਰ ਹੋ ਜਾਂਦਾ ਹੈ ਪਤਨੀ ਦਾ ਪਲੰਘ, ਊਹ ਹਰੀ ਨੂੰ ਆਪਣੇ ਲਾੜੇ ਵਜੋਂ ਪ੍ਰਾਪਤ ਕਰ ਲੈਂਦੀ ਹੈ ਤੇ ਉਹ ਹਮੇਸ਼ਾਂ ਹੀ ਆਪਣੇ ਉਸ ਕੰਤ ਨੂੰ ਮਾਣਦੀ ਹੈ।
Bello es el reposo de su mente en donde ella goza de su Esposo, su Dios.
nw hir mrY n kdy duKu lwgY sdw suhwgix nwir ]
naa har marai na kadhe dhukh laagai sadhaa suhaagan naar ||
The Lord does not die, and she never suffers pain; she is a happy soul-bride forever.
ਹਰੀ ਮਰਦਾ ਨਹੀਂ, ਨਾਂ ਹੀ ਉਸ ਨੂੰ ਕਦਾਚਿੱਤ ਕਲੇਸ਼ ਵਾਪਰਦਾ ਹੈ ਤੇ ਹਮੇਸ਼ਾਂ ਲਈ ਉਹ ਪ੍ਰਸੰਨ ਪਤਨੀ ਬਣੀ ਰਹਿੰਦੀ ਹੈ।
Su Esposo es Eterno, y ella no sufre la separación de Él; ella se vuelve su Esposa Eterna.
nwnk hir pRB myil leI gur kY hyiq ipAwir ]2]
naanak har prabh mel liee gur kai het piaar ||2||
O Nanak, the Lord God unites her with Himself; she enshrines love and affection for the Guru. ||2||
ਨਾਨਕ, ਸੁਆਮੀ ਵਾਹਿਗੁਰੂ ਉਸ ਨੂੰ ਆਪਣੇ ਨਾਲ ਮਿਲਾ ਲੈਦਾ ਹੈ ਕਿਉਂਕਿ ਉਹ ਗੁਰਾਂ ਨੂੰ ਪ੍ਰੇਮ ਪ੍ਰੀਤ ਕਰਦੀ ਹੈ।
Dice Nanak, el Señor la une a Su Ser, pues ella ama al Guru a través de la Palabra del Shabd. (2)
pauVI ]
pauRee ||
Pauree:
ਪਉੜੀ।
Pauri
ijnw guru goipAw Awpxw qy nr buirAwrI ]
jinaa gur gopiaa aapanaa te nar buriaaree ||
Those who conceal and deny their Guru, are the most evil people.
ਬੁਰੇ ਹਨ ਉਹ ਪੁਰਸ਼ ਜੋ ਆਪਣੇ ਧਾਰਮਕ ਆਗੂ (ਗੁਰੂ) ਨੂੰ ਲਕੋਦੇ ਹਨ।
Quienes esconden y niegan al Guru, son la gente más maligna.
hir jIau iqn kw drsnu nw krhu pwipst hiqAwrI ]
har jeeau tin kaa dharasan naa karahu paapisaT hatiaaree ||
O Dear Lord, let me not even see them; they are the worst sinners and murderers.
ਹੇ ਮਹਾਰਾਜ ਸੁਆਮੀ! ਮੈਨੂੰ ਉਹਨਾਂ ਦਾ ਦੀਦਾਰ ਨਾਂ ਹੋਵੇ, ਕਿਉਂਕਿ ਉਹ ਵੱਡੇ ਪਾਪੀ ਤੇ ਕਾਤਲ ਹਨ।
Oh Dios, no me permitas ni voltearlos a ver, ellos enmudecen la voz de su Alma,
Eih Gir Gir iPrih kusuD min ijau Drkt nwrI ]
oh ghar ghar fireh kusudh man jiau dharakaT naaree ||
They wander from house to house, with impure minds, like wicked, forsaken women.
ਬਦਚਲਣ ਤ੍ਰੀਮਤ ਦੀ ਤਰ੍ਹਾਂ ਉਹ ਅਪਵਿੱਤਰ ਚਿੱਤ ਨਾਲ ਘਰ ਘਰ ਭੌਦੇ ਫਿਰਦੇ ਹਨ।
son una punta de malvados asesinos. Con su mente impura y maligna, andan de casa en casa, prostituyendo su ser.
vfBwgI sMgiq imly gurmuiK svwrI ]
vaddabhaagee sa(n)gat mile gurmukh savaaree ||
But by great good fortune, they may meet the Company of the Holy; as Gurmukhs, they are reformed.
ਪਰਮ ਚੰਗੇ ਕਰਮਾਂ ਦੁਆਰਾ ਉਹ ਸਤਿ-ਸੰਗਤ ਨਾਲ ਜੁੜਦੇ ਹਨ ਅਤੇ ਗੁਰਾਂ ਦੇ ਰਾਹੀਂ ਪ੍ਰਭੂ ਪਰਾਇਣ ਹੋ ਜਾਂਦੇ ਹਨ।
Sin embargo, con una buena fortuna, si se unen a la Sociedad de los Santos, serán bendecidos por el Guru.
hir mylhu siqgur dieAw kir gur kau bilhwrI ]23]
har melahu satigur dhiaa kar gur kau balihaaree ||23||
O Lord, please be kind and let me meet the True Guru; I am a sacrifice to the Guru. ||23||
ਹੇ ਸੁਆਮੀ! ਆਪਣੀ ਕ੍ਰਿਪਾ ਦੁਆਰਾ ਮੈਨੂੰ ਸੱਚੇ ਗੁਰਾਂ ਨਾਲ ਮਿਲਾ ਦੇ, ਤਾਂ ਜੋ ਮੈਂ ਗੁਰਾਂ ਉਤੋਂ ਕੁਰਬਾਨ ਹੋ ਵੰਾਂ।
Oh Dios, muestra Tu Bondad y déjame encontrar al Guru, pues a Él yo le entrego mi ser. (23)
sloku mÚ 3 ]
salok mahalaa teejaa ||
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
Shlok, Mejl Guru Amar Das, Tercer Canal Divino.
gur syvw qy suKu aUpjY iPir duKu n lgY Awie ]
gur sevaa te sukh uoopajai fir dhukh na lagai aai ||
Serving the Guru, peace is produced, and then, one does not suffer in pain.
ਗੁਰਾਂ ਦੀ ਘਾਲ ਤੋਂ ਠੰਢ ਚੈਨ ਉਤਪੰਨ ਹੁੰਦੀ ਹੈ, ਅਤੇ ਤਦ ਪ੍ਰਾਣੀ ਨੂੰ ਪੀੜ ਨਹੀਂ ਵਾਪਰਦੀ।
A través del Servicio al Guru se construye la Bondad; entonces las penas no nos tocan.
jMmxu mrxw imit gieAw kwlY kw ikCu n bswie ]
ja(n)man maranaa miT giaa kaalai kaa kichh na basai ||
The cycle of birth and death is brought to an end, and death has no power over at all.
ਉਸ ਦੇ ਆਉਣੇ ਤੇ ਜਾਣੇ ਮੁੱਕ ਜਾਂਦੇ ਹਨ ਅਤੇ ਮੌਤ ਦੀ ਸੱਤਿਆ ਨਹੀਂ ਕਿ ਉਸ ਨੂੰ ਨਾਸ ਕਰ ਦੇਵੇ।
Las idas y venidas cesan y el tiempo no nos destruye más.
hir syqI mnu riv rihAw scy rihAw smwie ]
har setee man rav rahiaa sache rahiaa samai ||
His mind is imbued with the Lord, and he remains merged in the True Lord.
ਉਸ ਦੀ ਆਤਮਾਂ ਸੁਆਮੀ ਨਾਲ ਵੱਸਦੀ ਹੈ, ਤੇ ਅਖੀਰ ਨੂੰ ਸਤਿਪੁਰਖ ਵਿੱਚ ਲੀਨ ਹੋਈ ਰਹਿੰਦੀ ਹੈ।
La mente se embulle en el Señor y se funde en el Uno Verdadero.
nwnk hau bilhwrI iqMn kau jo clin siqgur Bwie ]1]
naanak hau balihaaree ti(n)n kau jo chalan satigur bhai ||1||
O Nanak, I am a sacrifice to those who walk in the Way of the True Guru's Will. ||1||
ਨਾਨਕ, ਮੈਂ ਉਹਨਾਂ ਉਤੋਂ ਘੋਲੀ ਜਾਂਦਾ ਹਾਂਜਿਹੜੇ ਸੱਚੇ ਗੁਰਾਂ ਦੀ ਰਜ਼ਾ ਅੰਦਰ ਟੁਰਦੇ ਹਨ।
Dice Nanak, ofrezco mi vida en sacrificio a aquéllos que viven en la Voluntad del Guru. (1)
mÚ 3 ]
mahalaa teejaa ||
Third Mehl:
ਤੀਜੀ ਪਾਤਿਸ਼ਾਹੀ।
Mejl Guru Amar Das, Tercer Canal Divino.
ibnu sbdY suDu n hoveI jy Anyk krY sIgwr ]
bin sabadhai sudh na hoviee je anek karai seegaar ||
Without the Word of the Shabad, purity is not obtained, even though the soul-bride may adorn herself with all sorts of decorations.
ਨਾਮ ਦੇ ਬਾਝੋਂ ਪਤਨੀ ਪਵਿੱਤਰ ਨਹੀਂ ਹੁੰਦੀ, ਭਾਵੇਂ ਉਹ ਕਿੰਨੇ ਹਾਰ-ਸ਼ਿੰਗਾਰ ਕਰ ਲਵੇ।
Sin la Palabra del Shabd, la Pureza no se obtiene, aunque la novia Alma se decore de muchas formas.