rwgu kilAwn mhlw 4
raag kaliaan mahalaa chauthhaa
Raag Kalyaan, Fourth Mehl:
ਰਾਗੁ ਕਲਿਆਨ। ਚੌਥੀ ਪਾਤਿਸ਼ਾਹੀ।
Rag Kalyaan, Mejl Guru Ram Das, Cuarto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
rwgu kilAwn mhlw 4
raag kaliaan mahalaa chauthhaa
Raag Kalyaan, Fourth Mehl:
ਰਾਗੁ ਕਲਿਆਨ। ਚੌਥੀ ਪਾਤਿਸ਼ਾਹੀ।
Rag Kalyaan, Mejl Guru Ram Das, Cuarto Canal Divino.
<> siqnwmu krqw purKu inrBau inrvYru Akwl mUriq AjUnI sYBM gur pRswid ]
ikOankaar satinaam karataa purakh nirabhau niravair akaal moorat ajoonee saibha(n) gur prasaadh ||
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਵਾਹਿਗੁਰੂ ਕੇਵਲ ਇੱਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿਡਰ, ਦੁਸ਼ਮਨੀ ਰਹਿਤ, ਅਜਨਮਾਂ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Un Dios Creador Universal, Verdad es Su Nombre, Creativa Su Personalidad, Sin Miedo, Sin Enojo, Imagen de lo Inmortal, Más allá del Nacimiento, Auto Existente, por la Gracia del Guru es obtenido.
rwmw rm rwmY AMqu n pwieAw ]
raamaa ram raamai a(n)t na paiaa ||
The Lord, the Beauteous Lord - no one has found His limits.
ਸੁੰਦਰ ਅਤੇ ਸਰਬ-ਵਿਆਪਕ ਸੁਆਮੀ ਦੇ ਓੜਕ ਦਾ ਕਿਸੇ ਨੂੰ ਭੀ ਪਤਾ ਨਹੀਂ ਲੱਗਾ।
Nadie ha logrado encontrar los Límites del Señor, del Bello Señor.
hm bwirk pRiqpwry qumry qU bf purKu ipqw myrw mwieAw ]1] rhwau ]
ham baarik pratipaare tumare too badd purakh pitaa meraa maiaa ||1|| rahaau ||
I am a child - You cherish and sustain me. You are the Great Primal Being, my Mother and Father. ||1||Pause||
ਹੇ ਵਿਸ਼ਾਲ ਵਾਹਿਗੁਰੂ! ਤੂੰ ਮੇਰਾ ਬਾਬਲ ਅਤੇ ਅੰਮੜੀ ਹੈਂ। ਮੈਂ ਤੇਰਾ ਬੱਚਾ ਹਾਂ ਅਤੇ ਤੂੰ ਹੀ ਮੇਰੀ ਪਾਲਣਾ ਪੋਸਣਾ ਕਰਦਾ ਹੈਂ। ਠਹਿਰਾਓ।
Soy un niño y Tú me sostienes y muestras Tu Afecto, pues eres mi Madre, mi Padre y el Gran Ser Primordial. (1-Pausa)
hir ky nwm AsMK Agm hih Agm Agm hir rwieAw ]
har ke naam asa(n)kh agam heh agam agam har raiaa ||
The Names of the Lord are Countless and Unfathomable. My Sovereign Lord is Unfathomable and Incomprehensible.
ਅਣਗਿਣਤ ਹਨ ਅਤੇ ਅਜੋਖੇ ਹਨ, ਵਾਹਿਗੁਰੂ ਦੇ ਨਾਮ, ਮੇਰਾ ਵਾਹਿਗੁਰੂ, ਪਾਤਿਸ਼ਾਹ, ਪਹੁੰਚ ਤੋਂ ਪਰ੍ਹੇ ਅਤੇ ਅਥਾਹ ਹੈ।
Los Nombres del Señor son Incontables e Insondables. Mi Señor Soberano es Insondable e Incomprensible.
guxI igAwnI suriq bhu kInI ieku iqlu nhI kImiq pwieAw ]1]
gunee giaanee surat bahu keenee ik til nahee keemat paiaa ||1||
The virtuous and the spiritual teachers have given it great thought, but they have not found even an iota of His Value. ||1||
ਨੇਕ ਅਤੇ ਗਿਆਨਵਾਨ ਬੰਦਿਆਂ ਨੇ ਤੇਰੇ ਬਾਰੇ ਬਹੁਤਾ ਹੀ ਸੋਚਿਆ ਵੀਚਾਰਿਆ ਹੈ, ਪ੍ਰੰਤੂ ਤੇਰੇ ਮੁੱਲ ਦਾ ਉਹਨਾਂ ਨੂੰ ਇੱਕ ਭੋਰਾ ਭਰ ਭੀ ਪਤਾ ਨਹੀਂ ਲੱਗ ਸਕਿਆ।
Los virtuosos y los maestros espirituales han pensado y pensado, pero no han encontrado la forma de poder Evaluarlo. (1)
goibd gux goibd sd gwvih gux goibd AMqu n pwieAw ]
gobidh gun gobidh sadh gaaveh gun gobidh a(n)t na paiaa ||
They sing the Glorious Praises of the Lord, the Lord of the Universe forever. They sing the Glorious Praises of the Lord of the Universe, but they do not find His limits.
ਉਹ ਸਦੀਵ ਦੀ ਸੰਸਾਰ ਦੇ ਸੁਆਮੀ, ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਦੇ ਹਨ, ਪ੍ਰੰਤੂ ਸੁਆਮੀ ਦੀਆਂ ਸਿਫਤਾਂ ਦੇ ਓੜਕ ਦਾ ਉਨ੍ਹਾਂ ਨੂੰ ਪਤਾ ਨਹੀਂ ਲਗ ਸਕਿਆ।
Ellos cantan por siempre las Alabanzas Gloriosas del Señor, del Señor del Universo; ellos cantan las Gloriosas Alabanzas del Señor del Universo, pero no logran encontrar Sus Límites.
qU Aimiq Aqolu AprMpr suAwmI bhu jpIAY Qwh n pwieAw ]2]
too amit atol apara(n)par suaamee bahu japeeaai thaeh na paiaa ||2||
You are Immeasurable, Unweighable, and Infinite, O Lord and Master; no matter how much one may meditate on You, Your Depth cannot be fathomed. ||2||
ਅਮਾਪ, ਅਜੋਖ ਅਤੇ ਹੱਦ ਬੰਨਾ-ਰਹਿਤ ਹੈਂ ਤੂੰ, ਹੇ ਸਾਹਿਬ! ਜਿੰਨਾ ਭੀ ਜਿਆਦਾ ਬੰਦਾ ਭਜਨ ਪਿਆ ਕਰੇ, ਉਸ ਨੂੰ ਤੇਰੀ ਡੂੰਘਾਈ ਦਾ ਪਤਾ ਨਹੀਂ ਲੱਗਦਾ।
Eres Inconmensurable, Inapreciable e Infinito, oh mi Señor y Maestro, no importa cuánto uno medite en Ti, Tu Profundidad no puede ser sondeada. (2)
ausqiq krih qumrI jn mwDO gun gwvih hir rwieAw ]
ausatat kareh tumaree jan maadhau gun gaaveh har raiaa ||
Lord, Your humble servants praise You, singing Your Glorious Praises, O Sovereign Lord.
ਹੇ ਮਾਇਆ ਦੇ ਪਤੀ! ਸਾਧੂ ਤੇਰੀ ਪ੍ਰਸੰਸਾ ਕਰਦੇ ਹਨ ਅਤੇ ਤੇਰੀਆਂ ਨੇਕੀਆਂ ਗਾਉਂਦੇ ਹਨ, ਹੇ ਵਾਹਿਗੁਰੂ, ਪਾਤਿਸ਼ਾਹ!
Señor, Tus humildes Sirvientes te alaban cantando Tu Gloriosa Alabanza.
qum@ jl iniD hm mIny qumry qyrw AMqu n kqhU pwieAw ]3]
tum(h) jal nidh ham meene tumare teraa a(n)t na katahoo paiaa ||3||
You are the ocean of water, and I am Your fish. No one has ever found Your limits. ||3||
ਤੂੰ ਪਾਣੀ ਦਾ ਸਮੁੰਦਰ ਹੈਂ ਅਤੇ ਮੈਂ ਤੇਰੀ ਮੱਛੀ ਹਾਂ। ਤੇਰੇ ਅਖੀਰ ਦਾ ਕਦੇ ਕਿਸੇ ਨੂੰ ਪਤਾ ਨਹੀਂ ਲੱਗਿਆ।
Oh Señor Soberano, Eres el Océano de Agua y yo soy Tu pez. Nadie puede encontrar Tus Límites. (3)
jn kau ik®pw krhu mDsUdn hir dyvhu nwmu jpwieAw ]
jan kau kirapaa karahu madhasoodhan har dhevahu naam japaiaa ||
Please be Kind to Your humble servant, Lord; please bless me with the meditation of Your Name.
ਤੂੰ, ਮੈਂ, ਆਪਣੇ ਗੋਲੇ ਉਤੇ ਮਿਹਰ ਧਾਰ, ਹੇ ਹਰੀ! ਨਾਮ ਅੰਮ੍ਰਿਤ ਦੇ ਪ੍ਰੀਤਮ ਅਤੇ ਮੇਰੇ ਪਾਸੋਂ ਆਪਣੇ ਨਾਮ ਦਾ ਉਚਾਰਨ ਕਰਵਾ।
Por favor, muestra Tu Bondad a Tu humilde Sirviente, oh Señor, por favor bendíceme con la Meditación de Tu Nombre.
mY mUrK AMDuly nwmu tyk hY jn nwnk gurmuiK pwieAw ]4]1]
mai moorakh a(n)dhule naam Tek hai jan naanak gurmukh paiaa ||4||1||
I am a blind fool; Your Name is my only Support. Servant Nanak, as Gurmukh, has found it. ||4||1||
ਮੈਂ, ਅੰਨ੍ਹੇ ਮੂੜ੍ਹ ਨੂੰ ਕੇਵਲ ਨਾਮ ਦਾ ਹੀ ਆਸਰਾ ਹੈ। ਗੁਰਾਂ ਦੀ ਦਇਆ ਰਾਹੀਂ, ਗੋਲੇ ਨਾਨਕ ਨੂੰ ਪ੍ਰਭੂ ਦਾ ਨਾਮ ਪ੍ਰਦਾਨ ਹੋ ਗਿਆ ਹੈ।
Soy un tonto ciego, pero Tu Nombre es mi Único Soporte y el Sirviente Nanak, como Gurmukj, Lo ha encontrado. (4-1)
kilAwnu mhlw 4 ]
kaliaan mahalaa chauthhaa ||
Kalyaan, Fourth Mehl:
ਕਲਿਆਨ ਚੌਥੀ ਪਾਤਿਸ਼ਾਹੀ।
Kalyaan, Mejl Guru Ram Das, Cuarto Canal Divino.
hir jnu gun gwvq hisAw ]
har jan gun gaavat hasiaa ||
The humble servant of the Lord sings the Lord's Praise, and blossoms forth.
ਸੁਆਮੀ ਦਾ ਜੱਸ ਗਾਇਨ ਕਰਨ ਦੁਆਰਾ, ਸੁਆਮੀ ਦਾ ਗੋਲਾ ਪ੍ਰਫੁਲਤ ਹੋ ਜਾਂਦਾ ਹੈ।
El humilde Sirviente del Señor recita Sus Alabanzas y florece así.
hir hir Bgiq bnI miq gurmiq Duir msqik pRiB iliKAw ]1] rhwau ]
har har bhagat banee mat gurmat dhur masatak prabh likhiaa ||1|| rahaau ||
My intellect is embellished with devotion to the Lord, Har, Har, through the Guru's Teachings. This is the destiny which God has recorded on my forehead. ||1||Pause||
ਗੁਰਾਂ ਦੇ ਉਪਦੇਸ਼ ਦੁਆਰਾ, ਸੁਆਮੀ ਵਾਹਿਗੁਰੂ ਦੇ ਸਿਮਰਨ ਨਾਲ ਮੇਰਾ ਮਨ ਸ਼ਸ਼ੋਭਤ ਹੋ ਗਿਆ ਹੈ। ਐਹੋ ਜਿਹੀ ਹੈ ਸੁਆਮੀ ਦੀ ਪਰਾਪੂਰਬਲੀ ਲਿਖਤਾਕਾਰ ਮੇਰੇ ਮੱਥੇ ਉਤੇ। ਠਹਿਰਾਓ।
Mi intelecto ha sido embellecido con la Devoción al Señor, Jar, Jar. Mediante las Enseñanzas del Guru, este es el Destino que Dios ha grabado sobre mi frente. (1-Pausa)
gur ky pg ismrau idnu rwqI min hir hir hir bisAw ]
gur ke pag simarau dhin raatee man har har har basiaa ||
I meditate in remembrance on the Guru's Feet, day and night. The Lord, Har, Har, Har, comes to dwell in my mind.
ਦਿਹੁੰ ਰੈਣ ਮੈਂ ਗੁਰਾਂ ਦੇ ਪੈਰਾਂ ਦਾ ਆਰਾਧਨ ਕਰਦਾ ਹਾਂ ਅਤੇ ਇਸ ਲਈ ਵਾਹਿਗੁਰੂ ਸੁਆਮੀ ਮਾਲਕ ਆ ਕੇ ਮੇਰੇ ਚਿੱਤ ਵਿੱਚ ਟਿਕ ਗਿਆ ਹੈ।
Medito a los Pies del Guru, día y noche, y el Señor Jar, Jar llega a habitar en mi mente.
hir hir hir kIriq jig swrI Gis cMdnu jsu GisAw ]1]
har har har keerat jag saaree ghas cha(n)dhan jas ghasiaa ||1||
The Praise of the Lord, Har, Har, Har, is Excellent and Sublime in this world. His Praise is the sandalwood paste which I rub. ||1||
ਇਸ ਸੰਸਾਰ ਅੰਦਰ ਸ੍ਰੇਸ਼ਟ ਹੈ ਸੁਆਮੀ, ਅਕਾਲ ਪੁਰਖ ਵਾਹਿਗੁਰੂ ਦੀ ਉਸਤਤੀ। ਮੈਂ ਸੁਆਮੀ ਦੀ ਉਸਤਤੀ ਦਾ ਉਚਾਰਨ ਕਰਦਾ ਹਾਂ ਅਤੇ ਇਹ ਹੀ ਹੈ ਚੰਨਣ ਜੋ ਮੈਂ ਘਸਾਉਂਦਾ ਹਾਂ।
La Alabanza del Señor Jar, Jar, Jar es elevada y excelente en este mundo. Tu Alabanza es la Esencia de Sándalo que me unto. (1)
hir jn hir hir hir ilv lweI siB swkq Koij pieAw ]
har jan har har har liv laiee sabh saakat khoj piaa ||
The humble servant of the Lord is lovingly attuned to the Lord, Har, Har, Har; all the faithless cynics pursue him.
ਸਾਈਂ ਦੇ ਗੋਲੇ ਦੀ ਸੁਆਮੀ ਵਾਹਿਗੁਰੂ ਦੇ ਨਾਮ ਨਾਲ ਪਿਰਹੜੀ ਪਈ ਹੋਈ ਹੈ ਅਤੇ ਮਾਇਆ ਦੇ ਪੁਜਾਰੀ ਸਾਰੇ ਹੀ ਉਸ ਨੂੰ ਨੁਕਸਾਨ ਪਹੁੰਚਾਉਣ ਲਈ ਉਸ ਦਾ ਪਿੱਛਾ ਕਰਦੇ ਹਨ।
El humilde Sirviente del Señor está amorosamente entonado en el Señor Jar, Jar, Jar y todos los cínicos sin Fe lo persiguen.
ijau ikrq sMjoig cilE nr inMdku pgu nwgin Cuih jilAw ]2]
jiau kirat sa(n)jog chalio nar ni(n)dhak pag naagan chhuh jaliaa ||2||
The slanderous person acts in accordance with the record of his past deeds; his foot trips over the snake, and he is stung by its bite. ||2||
ਜਿਸ ਤਰ੍ਹਾਂ ਦੀ ਉਸ ਦੇ ਪੂਰਬਲੇ ਕਰਮਾਂ ਦੀ ਲਿਖਤਕਾਰ ਹੈ ਉਸੇ ਤਰ੍ਹਾਂ ਦੀ ਛਿਦ੍ਰ ਲਾਉਣ ਵਾਲਾ ਪੁਰਸ਼ ਟੁਰਦਾ ਹੈ। ਉਸ ਦਾ ਪੈਰ ਸੱਪਣੀ ਨਾਲ ਟਕਰਾ ਜਾਂਦਾ ਹੈ ਅਤੇ ਉਹ (ਡੰਗਿਆ) ਜਾਂ (ਸੜ ਬਲ) ਜਾਂਦਾ ਹੈ।
Los calumniadores actúan de acuerdo al gravamen de sus pasadas acciones. Su pie se tropieza con la serpiente y ella de inmediato le pica. (2)
jn ky qum@ hir rwKy suAwmI qum@ juig juig jn riKAw ]
jan ke tum(h) har raakhe suaamee tum(h) jug jug jan rakhiaa ||
O my Lord and Master, You are the Saving Grace, the Protector of Your humble servants. You protect them, age after age.
ਹੇ ਮੇਰੇ ਸਾਈਂ ਹਰੀ! ਤੂੰ ਆਪਣੇ ਗੋਲੇ ਦਾ ਰਖਵਾਲਾ ਹੈਂ। ਹਰ ਯੁਗ ਅੰਦਰ ਤੂੰ ਆਪਣੇ ਗੋਲੇ ਦੀ ਰੱਖਿਆ ਕਰਦਾ ਹੈਂ।
Oh, mi Señor y Maestro eres mi Gracia Protectora, el Amparo de Tus humildes Sirvientes y los proteges época tras época.
khw BieAw dYiq krI bKIlI sB kir kir Jir pirAw ]3]
kahaa bhiaa dhait karee bakheelee sabh kar kar jhar pariaa ||3||
What does it matter, if a demon speaks evil? By doing so, he only gets frustrated. ||3||
ਕੀ ਹੋਇਆ, ਜੇਕਰ ਰਾਖਸ਼ ਸਾਧੂ ਦੀ ਬਦਖੋਈ ਕਰਦਾ ਹੈ। ਇਸ ਤਰ੍ਹਾਂ ਦੀ ਕਥਨੀ ਅਤੇ ਕਰਨੀ ਦੁਆਰਾ ਸਾਰੇ ਤਬਾਹ ਹੋ ਜਾਂਣੇ ਹਨ।
¿Qué importa si el malvado habla con maldad? Haciendo esto sólo se frustra. (3)
jyqy jIA jMq pRiB kIey siB kwlY muiK gRisAw ]
jete jeea ja(n)t prabh ke'ee sabh kaalai mukh grasiaa ||
All the beings and creatures created by God are caught in the mouth of Death.
ਜਿੰਨੇ ਭੀ ਜੀਵ-ਜੰਤੂ, ਪ੍ਰਭੂ ਨੇ ਪੈਦਾ ਕੀਤੇ ਹਨ, ਉਹ ਸਾਰੇ ਆਖਰ ਨੂੰ ਮੌਤ ਦੇ ਮੂੰਹ ਵਿੱਚ ਪਕੜੇ ਜਾਂਦੇ ਹਨ।
Todos los seres y criaturas creados por Dios son atrapados por las fauces de la muerte,
hir jn hir hir hir pRiB rwKy jn nwnk srin pieAw ]4]2]
har jan har har har prabh raakhe jan naanak saran piaa ||4||2||
The humble servants of the Lord are protected by the Lord God, Har, Har, Har; servant Nanak seeks His Sanctuary. ||4||2||
ਹਰੀ ਦੇ ਸੰਤਾਂ ਦੀ, ਹਰੀ ਅਕਾਲ ਪੁਰਖ, ਵਾਹਿਗੁਰੂ ਸੁਆਮੀ ਖੁਦ ਹੀ ਰੱਖਿਆ ਕਰਦਾ ਹੈ, ਹੇ ਗੋਲੇ ਨਾਨਕ! ਕਿਉਂ ਜੋ ਉਹ ਉਸ ਦੀ ਪਨਾਹ ਲੈਂਦੇ ਹਨ।
pero los humildes Sirvientes del Señor son protegidos por el Señor Jar, Jar, y el Sirviente Nanak busca Su Santuario. (4-2)
kilAwn mhlw 4 ]
kaliaan mahalaa chauthhaa ||
Kalyaan, Fourth Mehl:
ਕਲਿਆਨ ਚੌਥੀ ਪਾਤਿਸ਼ਾਹੀ।
Kalyaan, Mejl Guru Ram Das, Cuarto Canal Divino.