DnwsrI mhlw 5 ]
dhanaasaree mahalaa panjavaa ||
Dhanaasaree, Fifth Mehl:
ਧਨਾਸਰੀ ਪੰਜਵੀਂ ਪਾਤਿਸ਼ਾਹੀ।
Dhanasri, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
DnwsrI mhlw 5 ]
dhanaasaree mahalaa panjavaa ||
Dhanaasaree, Fifth Mehl:
ਧਨਾਸਰੀ ਪੰਜਵੀਂ ਪਾਤਿਸ਼ਾਹੀ।
Dhanasri, Mejl Guru Aryan, Quinto Canal Divino.
ijh krxI hovih srimMdw iehw kmwnI rIiq ]
jeh karanee hoveh sarami(n)dhaa ihaa kamaanee reet ||
You have made it your habit to practice those deeds which will bring you shame.
ਤੂੰ ਐਸੇ ਕਰਮ ਕਰਨ ਦਾ ਦਸਤੂਰ ਬਣਾਇਆ ਹੋਇਆ ਹੈ, ਜਿਨ੍ਹਾਂ ਦੀ ਖਾਤਰ ਤੈਨੂੰ ਸ਼ਰਮਮਿੰਦਗੀ ਉਠਾਉਣੀ ਪਊਗੀ।
Eso que haces trae sólo vergüenza a tu ser, calumnias a los Santos, alabas a los cínicos,
sMq kI inMdw swkq kI pUjw AYsI idRV@I ibprIiq ]1]
sa(n)t kee ni(n)dhaa saakat kee poojaa aaisee dhiraR(h)ee bipareet ||1||
You slander the Saints, and you worship the faithless cynics; such are the corrupt ways you have adopted. ||1||
ਤੂੰ ਸਾਧਾਂ ਸੰਤਾਂ ਦੀ ਬਦਖੋਈ ਅਤੇ ਮਾਇਆ ਦੇ ਪੁਜਾਰੀਆਂ ਦੀ ਉਪਾਸ਼ਨਾ ਕਰਦਾ ਹੈ, ਤੂੰ ਐਹੋ ਜੇਹੀ ਮੰਦੀ ਰੀਤ ਪੱਕੀ ਤਰ੍ਹਾਂ ਇਖਤਿਆਰ ਕੀਤੀ ਹੋਈ ਹੈ।
sin considerar una pizca de reverencia, tal es la corrupción a la que haz llegado. (1)
mwieAw moh BUlo AvrY hIq ]
maiaa moh bhoolo avarai heet ||
Deluded by your emotional attachment to Maya, you love other things,
ਸੰਸਾਰੀ ਪਦਾਰਥਾਂ ਦੀ ਲਗਨ ਦਾ ਭੁਲਾਇਆ ਹੋਇਆ ਤੂੰ ਹੋਰਸ ਨੂੰ ਪਿਆਰ ਕਰਦਾ ਹੈ।
Perdido en el amor por Maya, vives encantado con otras cosas,
hircMdaurI bn hr pwq ry iehY quhwro bIq ]1] rhwau ]
haricha(n)dhauree ban har paat re ihai tuhaaro beet ||1|| rahaau ||
like the enchanted city of Hari-chandauree, or the green leaves of the forest - such is your way of life. ||1||Pause||
ਜਾਦੂ ਦਾ ਸ਼ਹਿਰ ਜਾਂ ਜੰਗਲਾਂ ਦੇ ਹਰੇ ਪੱਤੇ, ਇਨ੍ਹਾਂ ਵਰਗੀ ਤੇਰੀ ਦਸ਼ਾਂ ਹੈ, ਹੇ ਪ੍ਰਾਣੀ! ਠਹਿਰਾਉ।
como la fascinante ciudad de Jari-Chandauri, o el espejismo de las hojas que caen en los bosques, tal es tu estado. (1-Pausa)
cMdn lyp hoq dyh kau suKu grDB Bsm sMgIiq ]
cha(n)dhan lep hot dheh kau sukh garadhabh bhasam sa(n)geet ||
Its body may be anointed with sandalwood oil, but the donkey still loves to roll in the mud.
ਭਾਵਨੂੰ ਇਸ ਦੇ ਜਿਸਮ ਨੂੰ ਚੰਨਣ ਦਾ ਲੇਪਨ ਕਰ ਦੇਈਏ, ਫਿਰ ਵੀ ਗਧਾ ਖੇਹ ਹੀ ਸੰਤ ਅੰਦਰ ਹੀ ਖੁਸ਼ ਰਹਿੰਦਾ ਹੈ।
Uno podrá untar al burro aceite de esencia de sándalo, pero al burro solo le gusta revolcarse en el polvo.
AMimRq sMig nwih ruc Awvq ibKY TgaurI pRIiq ]2]
a(n)mirat sa(n)g naeh ruch aavat bikhai Thagauree preet ||2||
He is not fond of the Ambrosial Nectar; instead, he loves the poisonous drug of corruption. ||2||
ਜੀਵ ਪ੍ਰਭੂ ਦੇ ਨਾਮ-ਅੰਮ੍ਰਿਤ ਨਾਲ ਚਾਹ ਪੈਂਦਾ ਨਹੀਂ ਕਰਦਾ, ਪਰ ਵਿਕਾਰਾਂ ਰੂਪੀ ਜ਼ਹਿਰੀਲੀ ਖੁਰਾਕ ਨੂੰ ਪਿਆਰਦਾ ਹੈ।
Al hombre le fascina beber la poción de veneno y no acercarse al Néctar. (2)
auqm sMq Bly sMjogI iesu jug mih pivq punIq ]
autam sa(n)t bhale sa(n)jogee is jug meh pavit puneet ||
The Saints are noble and sublime; they are blessed with good fortune. They alone are pure and holy in this world.
ਸ੍ਰੇਸ਼ਟ ਅਤੇ ਨੇਕ ਸਾਧੂ (ਗੁਰਮੁੱਖ) ਚੰਗੇ ਭਾਗਾਂ ਦੁਆਰਾ ਮਿਲਦੇ ਹਨ। ਇਸ ਜਹਾਨ ਵਿੱਚ ਕੇਵਲ ਓਹੀ ਸ਼ੁੱਧ ਅਤੇ ਪਾਵਨ ਹਨ।
Los Santos sublimes se encuentran sólo por muy buena fortuna, son ellos los únicos que se conservan puros en ésta época.
jwq AkwrQ jnmu pdwrQ kwc bwdrY jIq ]3]
jaat akaarath janam padhaarath kaach baadharai jeet ||3||
The jewel of this human life is passing away uselessly, lost in exchange for mere glass. ||3||
ਮਨੁੱਖੀ-ਜੀਵਨ ਰੂਪੀ ਹੀਰਾ ਬੇਫਾਇਦਾ ਗਵਾਚਦਾ ਜਾ ਰਿਹਾ ਹੈ। ਇਹ ਕੱਚ ਦੇ ਵਟਾਂਰਦੇ ਵਿੱਚ ਹੱਥੋਂ ਜਾ ਰਿਹਾ ਹੈ।
Nuestras vidas están siendo desperdiciadas en vano y están siendo vendidas por una pizca de nada. (3)
jnm jnm ky iklivK duK Bwgy guir igAwn AMjnu nyqR dIq ]
janam janam ke kilavikh dhukh bhaage gur giaan a(n)jan netr dheet ||
The sins and sorrows of uncounted incarnations run away, when the Guru applies the healing ointment of spiritual wisdom to the eyes.
ਜਦ ਗੁਰੂ ਜੀ ਬ੍ਰਹਮ-ਬੋਧ ਦਾ ਸੁਰਮਾ ਅੱਖਾਂ ਵਿੱਚ ਪਾਉਂਦੇ ਹਨ ਤਾਂ ਅਨੇਕਾਂ ਜਨਮਾਂ ਦੇ ਪਾਪ ਤੇ ਸੰਤਾਪ ਦੌੜ ਜਾਂਦੇ ਹਨ।
Cuando el Guru me bendijo con el Colirio de la Sabiduría, millones de mis errores y de mis tristezas fueron erradicados,
swDsMig ien duK qy inkisE nwnk eyk prIq ]4]9]
saadhasa(n)g in dhukh te nikasio naanak ek pareet ||4||9||
In the Saadh Sangat, the Company of the Holy, I have escaped from these troubles; Nanak loves the One Lord. ||4||9||
ਸਤਿ ਸੰਗਤ ਅੰਦਰ ਇਕ ਪ੍ਰਭੂ ਨਾਲ ਪ੍ਰੇਮ ਕਰਨ ਦੁਆਰਾ, ਨਾਨਕ ਇਨ੍ਹਾਂ ਦੁਖੜਿਆਂ ਤੋਂ ਖਲਾਸੀ ਪਾ ਗਿਆ ਹੈ।
y uniéndome a la Saad Sangat, la Sociedad de los Santos, amé sólo al Uno y fui liberado de todas mis penas. (4-9)
DnwsrI mhlw 5 ]
dhanaasaree mahalaa panjavaa ||
Dhanaasaree, Fifth Mehl:
ਧਨਾਸਰੀ ਪੰਜਵੀਂ ਪਾਤਿਸ਼ਾਹੀ।
Dhanasri, Mejl Guru Aryan, Quinto Canal Divino.
pwnI pKw pIsau sMq AwgY gux goivMd jsu gweI ]
paanee pakhaa peesau sa(n)t aagai gun govi(n)dh jas gaiee ||
I carry the water, wave the fan, and grind the corn for the Saints; I sing the Glorious Praises of the Lord of the Universe.
ਮੈਂ ਸਾਧੂਆਂ ਲਈ ਜਲ ਢੋਂਦਾ, ਉਨ੍ਹਾਂ ਨੂੰ ਪੱਖੀ ਝੱਲਦਾ ਅਤੇ ਉਨ੍ਹਾਂ ਦੇ ਦਾਣੇ ਪੀਂਹਦਾ ਹਾਂ ਅਤੇ ਸ੍ਰਿਸ਼ਟੀ ਦੇ ਸੁਆਮੀ ਦੀ ਕੀਰਤੀ ਤੇ ਮਹਿਮਾਂ ਗਾਇਨ ਕਰਦਾ ਹਾਂ।
Recojo agua para el Santo, le muevo el abanico, le muelo su maíz y canto las Alabanzas del Señor.
swis swis mnu nwmu sm@wrY iehu ibsRwm iniD pweI ]1]
saas saas man naam sam(h)aarai ih bisraam nidh paiee ||1||
With each and every breath, my mind remembers the Naam, the Name of the Lord; in this way, it finds the treasure of peace. ||1||
ਹਰ ਸੁਆਸ ਨਾਲ ਮੇਰੀ ਜਿੰਦੜੀ ਨਾਮ ਦਾ ਸਿਮਰਨ ਕਰਦੀ ਹੈ ਅਤੇ ਇਸ ਵਿੱਚ ਆਰਾਮ ਦੇ ਖਜਾਨੇ ਨੂੰ ਪਾਉਂਦੀ ਹੈ।
En el interior de mi mente siempre elevo el Nombre del Señor y soy bendecido con el Tesoro de Paz. (1)
qum@ krhu dieAw myry sweI ]
tum(h) karahu dhiaa mere saiee ||
Have pity on me, O my Lord and Master.
ਹੇ ਮੇਰੇ ਮਾਲਕ! ਤੂੰ ਮੇਰੇ ਉਤੇ ਤਰਸ ਕਰ।
Oh Dios, ten Misericordia de mí y bendíceme con la Sabiduría
AYsI miq dIjY myry Twkur sdw sdw quDu iDAweI ]1] rhwau ]
aaisee mat dheejai mere Thaakur sadhaa sadhaa tudh dhiaaiee ||1|| rahaau ||
Bless me with such understanding, O my Lord and Master, that I may forever and ever meditate on You. ||1||Pause||
ਮੈਨੂੰ ਐਹੋ ਜੇਹੀ ਸਮਝ ਪ੍ਰਦਾਨ ਕਰ, ਹੇ ਮੇਰੇ ਸੁਆਮੀ! ਜੋ ਕਿ ਹਮੇਸ਼ਾ, ਹਮੇਸ਼ਾਂ ਹੀ ਮੈਂ ਤੈਂਡਾ ਸਿਮਰਨ ਕਰਾਂ। ਠਹਿਰਾਉ।
suficiente para que tenga la Conciencia de habitar en Ti. (1-Pausa)
qum@rI ik®pw qy mohu mwnu CUtY ibnis jwie BrmweI ]
tum(h)ree kirapaa te moh maan chhooTai binas jai bharamaiee ||
By Your Grace, emotional attachment and egotism are eradicated, and doubt is dispelled.
ਤੇਰੀ ਦਇਆ ਦੁਆਰਾ ਸੰਸਾਰੀ ਮਮਤਾ ਤੇ ਹੰਕਾਰ ਮਿੱਟ ਜਾਂਦੇ ਹਨ ਅਤੇ ਭ੍ਰਮ ਮੁੱਕ ਜਾਂਦਾ ਹੈ।
A través de Tu Misericordia soy liberado de mi ego negativo,
And rUpu rivE sB mDy jq kq pyKau jweI ]2]
anadh roop ravio sabh madhe jat kat pekhau jaiee ||2||
The Lord, the embodiment of bliss, is pervading and permeating in all; wherever I go, there I see Him. ||2||
ਪ੍ਰਸੰਨਤਾ ਦਾ ਸਰੂਪ, ਪ੍ਰਭੂ ਸਾਰਿਆਂ ਅੰਦਰ ਵਿਆਪਕ ਹੈ। ਜਿਥੇ ਕਿਤੇ ਭੀ ਮੈਂ ਜਾਂਦਾ ਹਾਂ, ਉਥੇ ਹੀ ਮੈਂ ਉਸ ਨੂੰ ਵੇਖਦਾ ਹਾਂ।
de mis dudas y de mis apegos, entonces puedo ver a mi Dios, la Encarnación del Éxtasis, prevaleciendo en todo y por todas partes. (2)
qum@ dieAwl ikrpwl ik®pw iniD piqq pwvn gosweI ]
tum(h) dhiaal kirapaal kirapaa nidh patit paavan gosaiee ||
You are kind and compassionate, the treasure of mercy, the Purifier of sinners, Lord of the world.
ਮੇਰੇ ਮਾਲਕ, ਤੂੰ ਮਿਹਰਬਾਨ, ਦਇਆਵਾਨ, ਰਹਿਮਤ ਦਾ ਖਜਾਨਾ, ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਤੇ ਸ੍ਰਿਸ਼ਟੀ ਦਾ ਸੁਆਮੀ ਹੈ।
Oh Señor, eres siempre Bondadoso y Compasivo conmigo, oh Señor, Purificador de los malvados,
koit sUK Awnµd rwj pwey muK qy inmK bulweI ]3]
koT sookh aana(n)dh raaj paae mukh te nimakh bulaiee ||3||
I obtain millions of joys, comforts and kingdoms, if You inspire me to chant Your Name with my mouth, even for an instant. ||3||
ਮੈਂ ਕ੍ਰੋੜਾਂ ਹੀ ਸੁੱਖ ਅਨੰਦ ਅਤੇ ਰਾਜ ਭਾਗ ਪ੍ਰਾਪਤ ਕਰ ਲਵਾਂਗਾ, ਜੇਕਰ ਤੂੰ ਇਕ ਛਿਨ ਭਰ ਲਈ ਭੀ ਮੇਰੇ ਕੋਲੋਂ, ਮੇਰੇ ਮੂੰਹੋਂ ਆਪਣੇ ਨਾਮ ਦਾ ਉਚਾਰਨ ਕਰਵਾ ਲਵਨੂੰ।
Maestro de la Tierra. Si me hicieras cantar Tu Nombre aunque sea por un momento, yo obtendría todo el Éxtasis, la Dicha y el poder del Dominio. (3)
jwp qwp Bgiq sw pUrI jo pRB kY min BweI ]
jaap taap bhagat saa pooree jo prabh kai man bhaiee ||
That alone is perfect chanting, meditation, penance and devotional worship service, which is pleasing to God's Mind.
ਕੇਵਲ ਓਹੀ ਉਪਾਸ਼ਨਾ, ਤਪੱਸਿਆ ਅਤੇ ਪ੍ਰੇਮ ਮਈ ਸੇਵਾ ਪੂਰਨ ਹੈ, ਜਿਹੜੀ ਸੁਆਮੀ ਦੇ ਚਿੱਤ ਨੂੰ ਚੰਗੀ ਲੱਗਦੀ ਹੈ।
Sólo lo que el Señor aprueba es la Perfecta Meditación, Austeridad y Alabanza,
nwmu jpq iqRsnw sB buJI hY nwnk iqRpiq AGweI ]4]10]
naam japat tirasanaa sabh bujhee hai naanak tirapat aghaiee ||4||10||
Chanting the Naam, all thirst and desire is satisfied; Nanak is satisfied and fulfilled. ||4||10||
ਸਾਈਂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਸਾਰੀਆਂ ਖਾਹਿਸ਼ਾਂ ਨਵਿਰਤ ਹੋ ਗਈਆਂ ਹਨ ਤੇ ਨਾਨਕ ਰੱਜ-ਪੁੱਜ ਗਿਆ ਹੈ।
pues a través de la Meditación Verdadera en el Nombre del Señor, nuestros deseos son calmados y nuestro ser queda, en verdad, satisfecho. (4-10)
DnwsrI mhlw 5 ]
dhanaasaree mahalaa panjavaa ||
Dhanaasaree, Fifth Mehl:
ਧਨਾਸਰੀ ਪੰਜਵੀਂ ਪਾਤਿਸ਼ਾਹੀ।
Dhanasri, Mejl Guru Aryan, Quinto Canal Divino.
ijin kIny vis ApunY qRY gux Bvx cqur sMswrw ]
jin keene vas apunai trai gun bhavan chatur sa(n)saaraa ||
She controls the three qualities and the four directions of the world.
ਮਾਇਆ, ਜਿਹੜੀ ਤਿੰਨਾਂ ਸੁਭਾਵਾਂ ਵਾਲੀ ਦੁਨੀਆ ਅਤੇ ਆਲਮ ਦੀਆਂ ਚੌਹਾਂ ਦਸ਼ਾਂ ਨੂੰ ਆਪਣੇ ਕਾਬੂ ਵਿੱਚ ਰੱਖਦੀ ਹੈ,
Maya, quien gobierna el mundo de las tres Gunas, rige las cuatro esquinas de la tierra, y destruye el mérito de los Yagnas, de las
jg iesnwn qwp Qwn KMfy ikAw iehu jMqu ivcwrw ]1]
jag isanaan taap thaan kha(n)dde kiaa ih ja(n)t vichaaraa ||1||
She destroys sacrificial feasts, cleansing baths, penances and sacred places of pilgrimage; what is this poor person to do? ||1||
ਅਤੇ ਜਿਹੜੀ ਪਵਿੱਤਰ ਸਦਾਵਰਤਾਂ ਇਸ਼ਨਾਨਾਂ, ਕਰੜੀਆਂ ਘਾਲਾਂ ਅਤੇ ਯਾਤ੍ਰਾ ਅਸਥਾਨਾਂ ਦੇ ਗੁਣਾਂ ਨੂੰ ਬਰਬਾਦ ਕਰ ਦਿੰਦੀ ਹੈ, ਓ! ਇਹ ਗਰੀਬ ਆਦਮੀ ਉਸ ਮੂਹਰੇ ਕੀ ਹੈ?
abluciones, de las austeridades y de los viajes peregrinos, es tan poderosa que ¿qué puede hacer éste pobre hombre frente a ella? (1)
pRB kI Et ghI qau CUto ]
prabh kee oT gahee tau chhooTo ||
I grasped God's Support and Protection, and then I was emancipated.
ਮੈਂ ਸਾਹਿਬ ਦੀ ਪਨਾਹ ਪਕੜ ਲਈ ਤਦ ਹੀ ਮੇਰੀ ਖਲਾਸੀ ਹੋਈ।
Y sin embargo, fui liberado cuando busqué el Refugio de mi Señor.
swD pRswid hir hir hir gwey ibKY ibAwiD qb hUto ]1] rhwau ]
saadh prasaadh har har har gaae bikhai biaadh tab hooTo ||1|| rahaau ||
By the Grace of the Holy Saints, I sang the Praises of the Lord, Har, Har, Har, and my sins and afflictions were taken away. ||1||Pause||
ਸੰਤਾਂ ਦੀ ਦਇਆ ਦੁਆਰਾ ਜਦ ਮੈਂ ਸੁਆਮੀ ਵਾਹਿਗੁਰੂ ਮਾਲਕ ਦਾ ਜੱਸ ਗਾਇਨ ਕੀਤਾ ਤਾਂ ਮੇਰੇ ਪਾਪ ਤੇ ਰੋਗ ਦੂਰ ਹੋ ਗਏ। ਠਹਿਰਾਉ।
Cuando canté la Alabanza del Señor, por la Gracia del Santo, todos mis vicios y maldades fueron removidos. (1-Pausa)
nh suxIAY nh muK qy bkIAY nh mohY auh fITI ]
neh suneeaai neh mukh te bakeeaai neh mohai uh ddeeThee ||
She is not heard - she does not speak with a mouth; she is not seen enticing mortals.
ਨਾਂ ਇਨਸਾਨ ਉਸ ਨੂੰ ਸੁਣਦਾ ਹੈ, ਨਾਂ ਉਹ ਮੂੰਹੋਂ ਬੋਲਦੀ ਹੈ, ਨਾਂ ਹੀ ਉਹ ਪ੍ਰਾਣੀਆਂ ਨੂੰ ਮੋਹਤ ਕਰਦੀ ਵੇਖੀ ਜਾਂਦੀ ਹੈ।
Nadie escucha a la gran embustera, ni ella se deja oír,
AYsI TgaurI pwie BulwvY min sB kY lwgY mITI ]2]
aaisee Thagauree pai bhulaavai man sabh kai laagai meeThee ||2||
She administers her intoxicating drug, and so confuses them; thus she seems sweet to everyone's mind. ||2||
(ਮੋਹ ਦੀ) ਨਸ਼ੀਲੀ ਬੂਟੀ ਦੇ ਕੇ ਇਹ ਜੀਵਾਂ ਨੂੰ ਐਸ ਤਰ੍ਹਾਂ ਗੁੰਮਰਾਹ ਕਰਦੀ ਹੈ ਕਿ ਇਹ ਸਾਰਿਆਂ ਦੇ ਚਿੱਤ ਨੂੰ ਮਿੱਠੜੀ ਲਗਦੀ ਹੈ।
tampoco es vista engañando a alguien, pero tal es la poción venenosa que ella administra: a todos les parece dulce. (2)
mwie bwp pUq ihq BRwqw auin Gir Gir myilE dUAw ]
mai baap poot hit bhraataa un ghar ghar melio dhooaa ||
In each and every home, she has implanted the sense of duality in mother, father, children, friends and siblings.
ਹਰ ਘਰ ਵਿੱਚ ਉਸ ਨੇ ਮਾਂ, ਪਿਉ, ਪੱਤ੍ਰਾਂ, ਮਿੱਤਰਾਂ, ਅਤੇ ਭਰਾਵਾਂ ਦੇ ਵਿਚਕਾਰ ਦੂਸਰੇ-ਪਣ (ਦੁਜਾਇਕ) ਦਾ ਭਾਵ ਅਸਥਾਪਨ ਕੀਤਾ ਹੋਇਆ ਹੈ।
Ella llena los corazones del padre, de la madre, de los hijos, del hermano,
iks hI vwiD Gwit iks hI pih sgly lir lir mUAw ]3]
kis hee vaadh ghaaT kis hee peh sagale lar lar mooaa ||3||
Some have more, and some have less; they fight and fight, to the death. ||3||
ਕਿਸੇ ਕੋਲ (ਇਹ) ਵਧੇਰੇ ਹੈ ਅਤੇ ਕਿਸੇ ਕੋਲ ਘੱਟ। ਆਪੋ ਵਿੱਚ ਦੀ ਉਹ ਸਾਰੇ ਲੜ ਲੜ ਕੇ ਮਰ ਜਾਂਦੇ ਹਨ।
con la idea y el sentido del otro, y entonces los unos se pelean con los otros, algunos más y otros menos. (3)
hau bilhwrI siqgur Apuny ijin iehu clqu idKwieAw ]
hau balihaaree satigur apune jin ih chalat dhikhaiaa ||
I am a sacrifice to my True Guru, who has shown me this wondrous play.
ਮੈਂ ਆਪਣੇ ਸੱਚੇ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਮੈਨੂੰ ਇਹ ਅਸਚਰਜ ਲੀਲ੍ਹਾ ਵਿਖਾਲ ਦਿੱਤੀ ਹੈ।
En sacrificio ofrezco mi ser al Divino Guru, quien ha manifestado éste Milagro, que mientras el mundo entero está siendo consumido
gUJI Bwih jlY sMswrw Bgq n ibAwpY mwieAw ]4]
goojhee bhaeh jalai sa(n)saaraa bhagat na biaapai maiaa ||4||
The world is being consumed by this hidden fire, but Maya does not cling to the Lord's devotees. ||4||
ਅੰਦਰਲੀ ਅੱਗ ਨਾਲ ਜਗਤ ਸੜ ਰਿਹਾ ਹੈ। ਪ੍ਰੰਤੂ, ਪ੍ਰਭੂ ਦੇ ਭਗਤ ਨੂੰ ਇਹ ਮੋਹਨੀ ਨਹੀਂ ਚਿਮੜਦੀ।
por su fuego interior, yo, el Devoto del Señor soy salvado. (4)
sMq pRswid mhw suKu pwieAw sgly bMDn kwty ]
sa(n)t prasaadh mahaa sukh paiaa sagale ba(n)dhan kaaTe ||
By the Grace of the Saints, I have obtained supreme bliss, and all my bonds have been broken.
ਸਾਧੂਆਂ ਦੀ ਰਹਿਮਤ ਸਦਕਾ ਮੈਨੂੰ ਪਰਮ ਅਨੰਦ ਪ੍ਰਾਪਤ ਹੋ ਗਿਆ ਹੈ ਅਤੇ ਮੇਰੇ ਸਾਰੇ ਜੂੜ ਵੱਢੇ ਗਏ ਹਨ।
He obtenido una inmensa Gloria, por la Gracia del Santo, y todas mis amarras han sido quitadas.
hir hir nwmu nwnk Dnu pwieAw ApunY Gir lY AwieAw Kwty ]5]11]
har har naam naanak dhan paiaa apunai ghar lai aaiaa khaaTe ||5||11||
Nanak has obtained the wealth of the Name of the Lord, Har, Har; having earned his profits, he has now returned home. ||5||11||
ਨਾਨਕ ਨੂੰ ਸੁਆਮੀ ਵਾਹਿਗੁਰੂ ਦੇ ਨਾਮ ਦੀ ਦੌਲਤ ਪ੍ਰਾਪਤ ਹੋਈ ਹੈ ਇਸ ਨੂੰ ਹਾਸਲ ਕਰਕੇ ਉਹ ਆਪਣੇ ਹਿਰਦੇ ਰੂਪੀ ਘਰ ਵਿੱਚ ਲੈ ਆਇਆ ਹੈ।
Nanak ha obtenido la Riqueza del Nombre del Señor, Jar, Jar, habiendo obtenido el Tesoro, ha regresado a Su Hogar. (5-11)
DnwsrI mhlw 5 ]
dhanaasaree mahalaa panjavaa ||
Dhanaasaree, Fifth Mehl:
ਧਨਾਸਰੀ ਪੰਜਵੀਂ ਪਾਤਿਸ਼ਾਹੀ।
Dhanasri, Mejl Guru Aryan, Quinto Canal Divino.
qum dwqy Twkur pRiqpwlk nwiek Ksm hmwry ]
tum dhaate Thaakur pratipaalak naik khasam hamaare ||
You are the Giver, O Lord, O Cherisher, my Master, my Husband Lord.
ਹੇ ਮਾਲਕ! ਤੂੰ ਮੇਰਾ ਦਾਤਾਰ ਸੁਆਮੀ, ਪਾਲਣ-ਪੋਸਣਹਾਰ ਅਤੇ ਸਿਰ ਦਾ ਸਾਈਂ ਹੈਂ।
Eres mi Maestro Bondadoso, mi Rey, mi Esposo.