mlwr mhlw 5 ]
malaar mahalaa panjavaa ||
Malaar, Fifth Mehl:
ਮਲਾਰ ਪੰਜਵੀਂ ਪਾਤਿਸ਼ਾਹੀ।
Malhar Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
mlwr mhlw 5 ]
malaar mahalaa panjavaa ||
Malaar, Fifth Mehl:
ਮਲਾਰ ਪੰਜਵੀਂ ਪਾਤਿਸ਼ਾਹੀ।
Malhar Mejl Guru Aryan, Quinto Canal Divino.
hy goibMd hy gopwl hy dieAwl lwl ]1] rhwau ]
he gobi(n)dh he gopaal he dhiaal laal ||1|| rahaau ||
O Lord of the Universe, O Lord of the World, O Dear Merciful Beloved. ||1||Pause||
ਹੇ ਸੰਸਾਰ ਦੇ ਸੁਆਮੀ! ਹੇ ਆਲਮ ਦੇ ਪਾਲਣ ਪੋਸਣਹਾਰ, ਹੇ ਮੇਰੇ ਮਇਆਵਾਨ ਪ੍ਰੀਤਮ। ਠਹਿਰਾਉ।
Oh, Señor del Universo, oh Señor del Mundo, oh, Querido y Misericordioso Bienamado. (1-Pausa)
pRwn nwQ AnwQ sKy dIn drd invwr ]1]
praan naath anaath sakhe dheen dharadh nivaar ||1||
You are the Master of the breath of life, the Companion of the lost and forsaken, the Destroyer of the pains of the poor. ||1||
ਤੂੰ ਜਿੰਦ-ਜਾਨ ਦਾ ਸੁਆਮੀ, ਨਿਖਸਮਿਆਂ ਦਾ ਸਾਥੀ ਅਤੇ ਗਰੀਬ ਦਾ ਦੁਖ ਦੂਰ ਕਰਨਹਾਰ ਹੈ।
Eres el Maestro de la Respiración de la Vida, el Compañero del perdido y el olvidado; el Destructor de las penas del pobre. (1)
hy smRQ Agm pUrn moih mieAw Dwir ]2]
he samrath agam pooran moh miaa dhaar ||2||
O All-powerful, Inaccessible, Perfect Lord, please shower me with Your Mercy. ||2||
ਹੇ ਮੇਰੇ ਸਰੱਬ-ਸ਼ਕਤੀਵਾਨ, ਅਥਾਹ ਅਤੇ ਸਰੱਬ-ਵਿਆਪਕ ਸੁਆਮੀ, ਤੂੰ ਮੇਰੇ ਉਤੇ ਮਿਹਰਬਾਨੀ ਕਰ।
Oh, Todopoderoso e Inaccesible Señor del Universo, por favor rocía Tu Misericordia sobre mí. (2)
AMD kUp mhw BieAwn nwnk pwir auqwr ]3]8]30]
a(n)dh koop mahaa bhiaan naanak paar utaar ||3||8||30||
Please, carry Nanak across the terrible, deep dark pit of the world to the other side. ||3||8||30||
ਤੂੰ ਮੈਨੂੰ ਸੰਸਾਰ ਦੇ ਪਰਮ ਭਿਆਨਕ, ਅੰਨ੍ਹੇ ਖੂਹ ਤੋਂ ਪਾਰ ਕਰ ਦੇ, ਗੁਰੂ ਜੀ ਫੁਰਮਾਉਂਦੇ ਹਨ।
Por favor, conduce a Nanak a través del terrible, oscuro y profundo pozo del mundo hasta el otro lado. (3-8-30)
mlwr mhlw 1 AstpdIAw Gru 1
malaar mahalaa pehilaa asaTapadheeaa ghar pehilaa
Malaar, First Mehl, Ashtpadheeyaa, First House:
ਮਲਾਰ ਪਹਿਲੀ ਪਾਤਿਸ਼ਾਹੀ। ਅਸ਼ਟਪਦੀਆਂ।
Malhar Mejl Guru Nanak, Primer Canal Divino, Ashtapadis, Primera Casa
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
ckvI nYn nˆØId nih cwhY ibnu ipr nˆØId n pweI ]
chakavee nain na(n)eedh neh chaahai bin pir na(n)eedh na paiee ||
The chakvi bird does not long for sleepy eyes; without her beloved, she does not sleep.
ਸੁਰਖਾਬਾਣੀ ਨਿੰਦ੍ਰਾਵਲੇ ਨੇਤ੍ਰਾਂ ਨਹੀਂ ਚਾਹੁੰਦੀ ਅਤੇ ਆਪਣੇ ਪ੍ਰੀਤਮ ਦੇ ਬਾਝੋਂ ਉਸ ਨੂੰ ਨੀਂਦ੍ਰ ਨਹੀਂ ਪੈਦੀ।
La pajarita Chakvi no añora los ojos dormilones, pues sin su Bienamado no logra conciliar el sueño.
sUru crHY ipRau dyKY nYnI iniv iniv lwgY pWeI ]1]
soor charhai priau dhekhai nainee niv niv laagai paa(n)iee ||1||
When the sun rises, she sees her beloved with her eyes; she bows and touches his feet. ||1||
ਜਦ ਸੂਰਜ ਚੜ੍ਹ ਆਉਂਦਾ ਹੈ, ਉਹ ਆਪਣੀਆਂ ਅੱਖਾਂ ਨਾਲ ਆਪਣੇ ਪ੍ਰੀਤਮ ਨੂੰ ਵੇਖਦੀ ਹੈ ਅਤੇ ਨੀਵੀਂ ਝੁਕ, ਉਸ ਦੇ ਪੈਰੀ ਪੈਦੀ ਹੈ।
Cuando el sol levanta ella ve a su Bienamado con sus ojos, se postra y toca Sus Pies. (1)
ipr BwvY pRymu sKweI ]
pir bhaavai prem sakhaiee ||
The Love of my Beloved is pleasing; it is my Companion and Support.
ਮੇਰੇ ਪ੍ਰੀਤਮ ਦਾ ਪਿਆਰਾ ਮੈਨੂੰ ਭਾਉਂਦਾ ਹੈ। ਪਰਲੋਕ ਵਿੱਚ ਇਹ ਮੇਰਾ ਸਹਾਇਕ ਹੋਵੇਗਾ।
El Amor del Bienamado es Complaciente, es mi Compañía y Soporte,
iqsu ibnu GVI nhI jig jIvw AYsI ipAws iqsweI ]1] rhwau ]
tis bin ghaRee nahee jag jeevaa aaisee piaas tisaiee ||1|| rahaau ||
Without Him, I cannot live in this world even for an instant; such is my hunger and thirst. ||1||Pause||
ਉਸ ਦੇ ਬਾਝੋਂ, ਮੈਂ ਇਕ ਮੁਹਤ ਭਰ ਭੀ ਇਸ ਜਗਤ ਵਿੱਚ ਜੀਊਦੀ ਨਹੀਂ ਰਹਿ ਸਕਦੀ। ਇਹੋ ਜੇਹੀ ਹੈ ਮੇਰੀ ਭੁਖ ਤੇ ਤਰੇਹ ਉਸ ਲਈ। ਠਹਿਰਾਉ।
sin Él no podría vivir en este mundo ni por un instante. Tal es mi hambre y mi sed. (1-Pausa)
srvir kmlu ikrix AwkwsI ibgsY shij suBweI ]
saravar kamal kiran aakaasee bigasai sahaj subhaiee ||
The lotus in the pool blossoms forth intuitively and naturally, with the rays of the sun in the sky.
ਤਾਲਾਬ ਵਿੱਚ ਦਾ ਕੰਵਲ, ਅਸਮਾਨ ਵਿਚਲੇ ਸੂਰਜ ਦੀਆਂ ਕਿਰਨਾ ਵੇਖ ਕੇ ਕੁਦਰਤਨ ਹੀ ਖਿੜ ਜਾਂਦਾ ਹੈ।
El loto en el estanque florece de manera natural e intuitiva con los rayos del Sol en el cielo.
pRIqm pRIiq bnI AB AYsI joqI joiq imlweI ]2]
preetam preet banee abh aaisee jotee jot milaiee ||2||
Such is the love for my Beloved which imbues me; my light has merged into the Light. ||2||
ਆਪਣੇ ਹਿਰਦੇ ਅੰਦਰ ਮੈਂ ਆਪਣੇ ਪਿਆਰੇ ਨਾਲ ਇਹੋ ਜੇਹੀ ਪਿਰਹੜੀ ਪਾ ਲਈ ਹੈ, ਕਿ ਮੇਰਾ ਨੂਰ ਉਸ ਦੇ ਪਰਮ ਨੂਰ ਨਾਲ ਅਭੇਦ ਹੋ ਗਿਆ ਹੈ।
Tal es mi Amor por mi Bienamado que anega mi ser. Mi luz se ha fundido en la Luz Divina. (2)
cwiqRku jl ibnu ipRau ipRau tyrY iblp krY ibllweI ]
chaatirak jal bin priau priau Terai bilap karai bilalaiee ||
Without water, the rainbird cries out, "Pri-o! Pri-o! - Beloved! Beloved!" It cries and wails and laments.
ਪਾਣੀ ਦੇ ਬਗੈਰ, ਬਬੀਹਾ, "ਪ੍ਰੀਤਮਾ, ਹੇ ਮੇਰੇ ਪ੍ਰੀਤਮ"! ਪੁਕਾਰਦਾ ਹੈ ਅਤੇ ਰੋਂਦਾ ਤੇ ਵਿਰਲਾਪ ਕਰਦਾ ਹੈ।
Sin agua, el pajarillo trina pio, pio, Bienamado, Bienamado. Llora, sufre y se lamenta.
Gnhr Gor dsO idis brsY ibnu jl ipAws n jweI ]3]
ghanahar ghor dhasau dhis barasai bin jal piaas na jaiee ||3||
The thundering clouds rain down in the ten directions; its thirst is not quenched until it catches the rain-drop in its mouth. ||3||
ਘੋਰਦਾ ਹੋਇਆ ਬੱਦਲ ਦੱਸੀ ਪਾਸੀ ਵਰ੍ਹਦਾ ਹੈ, ਪਰੰਤੂ ਮੀਹ ਦੀ ਕਣੀ ਬਗੈਰ ਇਸ ਦੀ ਤ੍ਰੇਹ ਨਹੀਂ ਬੁਝਦੀ।
Las nubes relampagueantes dejan caer la lluvia en las diez direcciones. Su sed no es sofocada hasta que logra atrapar una gota en su pico. (3)
mIn invws aupjY jl hI qy suK duK purib kmweI ]
meen nivaas upajai jal hee te sukh dhukh purab kamaiee ||
The fish lives in water, from which it was born. It finds peace and pleasure according to its past actions.
ਮੱਛੀ, ਜੋ ਪਾਣੀ ਵਿੱਚ ਜੰਮਦੀ ਅਤੇ ਰਹਿੰਦੀ ਹੈ, ਆਪਣੇ ਪੂਰਬਲੇ ਕਰਮਾਂ ਅਨੁਸਾਰ ਖੁਸ਼ੀ ਅਤੇ ਗ਼ਮੀ ਨੂੰ ਪਰਾਪਤ ਹੁੰਦੀ ਹੈ।
El pez vive en el agua en la que ha nacido, y de acuerdo con sus acciones pasadas encuentra paz y placer,
iKnu iqlu rih n skY plu jl ibnu mrnu jIvnu iqsu qWeI ]4]
khin til reh na sakai pal jal bin maran jeevan tis taa(n)iee ||4||
It cannot survive without water for a moment, even for an instant. Life and death depend on it. ||4||
ਪਾਣੀ ਦੇ ਬਗੈਰ ਉਹ ਇਕ ਛਿਨ, ਲਮ੍ਹੇ ਅਤੇ ਮੁਹਤ ਭਰ ਲਈ ਭੀ ਜੀਉਂਦੀ ਨਹੀਂ ਰਹਿ ਸਕਦੀ। ਉਸ ਦੀ ਮੌਤ ਅਤੇ ਜਿੰਦਗੀ ਇਸ ਉਤੇ ਨਿਰਭਰ ਹੈ।
pero sin agua no sobrevive ni un momento, ni siquiera por un instante. La vida y la muerte dependen de ella. (4)
Dn vWFI ipru dys invwsI scy gur pih sbdu pTweˆØI ]
dhan vaa(n)ddee pir dhes nivaasee sache gur peh sabadh paThaae(n)ee ||
The soul-bride is separated from her Husband Lord, who lives in His Own Country. He sends the Shabad, His Word, through the True Guru.
ਪਤਨੀ ਆਪਣੇ ਪਤੀ ਜੋ ਆਪਣੇ ਨਿਜ ਦੇ ਵਤਨ ਵਿੱਚ ਵਸਦਾ ਹੈ, ਨਾਲੋਂ ਵਿਛੜੀ ਹੋਈ ਹੈ। ਸੱਚੇ ਗੁਰਾਂ ਦੇ ਰਾਹੀਂ ਉਹ ਉਸ ਨੂੰ ਸੰਦੇਸਾ ਘਲਦੀ ਹੈ।
La novia Alma es separada de su Señor Esposo, el Cuál vive en Su propio País, y Él manda el Shabd, Su Palabra por medio del Guru Verdadero.
gux sMgRih pRBu irdY invwsI Bgiq rqI hrKweI ]5]
gun sa(n)greh prabh ridhai nivaasee bhagat ratee harakhaiee ||5||
She gathers virtues, and enshrines God within her heart. Imbued with devotion, she is happy. ||5||
ਉਹ ਨੇਕੀਆਂ ਨੂੰ ਇਕੱਤਰ ਕਰਦੀ ਹੈ, ਆਪਣੇ ਸਿਰ ਦੇ ਸਾਈਂ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੀ ਹੈ ਅਤੇ ਉਸ ਦੀ ਪ੍ਰੇਮ-ਮਈ ਸੇਵਾ ਨਾਲ ਰੰਗੀਜ ਕੇ ਖੁਸ਼ ਹੁੰਦੀ ਹੈ।
Ella reúne las virtudes y enaltece a Dios en su corazón, y anegada en Devoción vive feliz. (5)
ipRau ipRau krY sBY hY jyqI gur BwvY ipRau pweˆØI ]
priau priau karai sabhai hai jetee gur bhaavai priau paae(n)ee ||
Everyone cries out, "Beloved! Beloved!" But she alone finds her Beloved, who is pleasing to the Guru.
ਹਰ ਕੋਈ ਪੁਕਾਰਦਾ ਹੈ, "ਪ੍ਰੀਤਮ, ਮੇਰਾ ਪ੍ਰੀਤਮ" ਪਰੰਤੂ ਕੇਵਲ ਉਹੀ ਪ੍ਰੀਤਮ ਨੂੰ ਪਾਉਂਦਾ ਹੈ, ਜੋ ਗੁਰਦੇਵ ਜੀ ਨੂੰ ਚੰਗਾ ਲੱਗਦਾ ਹੈ।
Todos alzan su voz Bienamado, Bienamado, pero sólo la que complace al Guru encuentra a su Bienamado.
ipRau nwly sd hI sic sMgy ndrI myil imlweI ]6]
priau naale sadh hee sach sa(n)ge nadharee mel milaiee ||6||
Our Beloved is always with us; through the Truth, He blesses us with His Grace, and unites us in His Union. ||6||
ਪ੍ਰੀਤਮ ਸਾਡੇ ਨਾਲ ਹੈ। ਉਹ ਸਦੀਵ ਹੀ ਸਚਿਆਰਾ ਦੇ ਅੰਗ ਸੰਗ ਹੈ। ਆਪਣੀ ਦਇਆ ਰਾਹੀਂ ਉਹ ਪ੍ਰਾਣੀ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ।
El Bienamado está siempre en nosotros. Mediante la Verdad, Él nos bendice en Su Gracia y nos une con Él. (6)
sB mih jIau jIau hY soeI Git Git rihAw smweI ]
sabh meh jeeau jeeau hai soiee ghaT ghaT rahiaa samaiee ||
He is the life of the soul in each and every soul; He permeates and pervades each and every heart.
ਉਹ ਪ੍ਰਭੂ ਸਮੂਹ ਜਿੰਦਗੀਆਂ ਅੰਦਰ ਦੀ ਜਿੰਦ-ਜਾਨ ਹੈ ਅਤੇ ਸਾਰਿਆਂ ਦਿਲਾਂ ਅੰਦਰ ਵਿਆਪਕ ਹੋ ਰਿਹਾ ਹੈ!
Ella es la Vida del Alma en cada uno y prevalece compenetrando todos los corazones.
gur prswid Gr hI prgwisAw shjy shij smweI ]7]
gur parasaadh ghar hee paragaasiaa sahaje sahaj samaiee ||7||
By Guru's Grace, He is revealed within the home of my heart; I am intuitively, naturally, absorbed into Him. ||7||
ਗੁਰਾਂ ਦੀ ਦਇਆ ਦੁਆਰਾ, ਪ੍ਰਭੂ ਮੇਰੇ ਮੇਰੇ ਗ੍ਰਹਿ ਅੰਦਰ ਹੀ ਪਰਗਟ ਹੋ ਗਿਆ ਹੈ ਅਤੇ ਮੈਂ ਸੁਖੈਨ ਹੀ ਉਸ ਵਿੱਚ ਲੀਨ ਹੋ ਗਿਆ ਹਾਂ।
Por la Gracia del Guru, Dios es revelado en el hogar de mi corazón, y de manera natural e intuitiva permanezco absorto en Él. (7)
Apnw kwju svwrhu Awpy suKdwqy gosWeˆØI ]
apanaa kaaj savaarahu aape sukhadhaate gosaa(n)e(n)ee ||
He Himself shall resolve all your affairs, when you meet with the Giver of peace, the Lord of the World.
ਖੁਸ਼ੀ-ਬਖਸ਼ਣਹਾਰ ਸੁਆਮੀ ਨਾਲ ਮਿਲ ਕੇ, ਹੇ ਬੰਦੇ! ਤੂੰ ਖੁਦ ਹੀ ਆਪਣਾ ਕਾਰਜ ਰਾਸ ਕਰ ਲੈ।
Él Mismo resolverá todos tus asuntos cuando encuentres al Dador de Paz, al Señor del Mundo.
gur prswid Gr hI ipru pwieAw qau nwnk qpiq buJweI ]8]1]
gur parasaadh ghar hee pir paiaa tau naanak tapat bujhaiee ||8||1||
By Guru's Grace, you shall find your Husband Lord within your own home; then, O Nanak, the fire within you shall be quenched. ||8||1||
ਜਦ ਗੁਰਾਂ ਦੀ ਦਇਆ ਦੁਆਰਾ, ਬੰਦਾ ਆਪਣੇ ਘਰ ਵਿੱਚ ਹੀ ਪ੍ਰੀਤਮ ਨੂੰ ਪਾ ਲੈਂਦਾ ਹੈ ਤਦ ਉਸ ਦੀ ਅੰਦਰਲੀ ਅੱਗ ਬੁਝ ਜਾਂਦੀ ਹੈ।
Por la Gracia del Guru podrás ver a tu Señor Esposo en el interior de tu propio hogar y entonces tu fuego interior será sofocado. (8-1)
mlwr mhlw 1 ]
malaar mahalaa pehilaa ||
Malaar, First Mehl:
ਮਲਾਰ ਪਹਿਲੀ ਪਾਤਿਸ਼ਾਹੀ।
Malhar, Mejl Guru Nanak, Primer Canal Divino.
jwgqu jwig rhY gur syvw ibnu hir mY ko nwhI ]
jaagat jaag rahai gur sevaa bin har mai ko naahee ||
Remain awake and aware, serving the Guru; except for the Lord, no one is mine.
ਜਾਗਦਾ, ਸਦਾ ਜਾਗਦਾ ਰਹਿੰਦਾ ਹਾਂ ਮੈਂ ਗੁਰਾਂ ਦੀ ਟਹਿਲ ਸੇਵਾ ਅੰਦਰ ਅਤੇ ਹਰੀ ਦੇ ਬਗੈਰ ਮੇਰਾ ਕੋਈ ਨਹੀਂ।
Permanece conciente y despierto sirviendo al Guru. Fuera del Señor nadie es mío.
Aink jqn kir rhxu n pwvY Awcu kwcu Fir pWhI ]1]
anik jatan kar rahan na paavai aach kaach ddar paa(n)hee ||1||
Even by making all sorts of efforts, you shall not remain here; it shall melt like glass in the fire. ||1||
ਅਨੇਕਾਂ ਉਪਰਾਲੇ ਕਰਨ ਦੇ ਬਾਵਜੂਦ, ਦੇਹ ਠਹਿਰਦੀ ਨਹੀਂ ਅਤੇ ਅੱਗ ਵਿੱਚ ਕੱਚ ਦੀ ਮਾਨੰਦ ਢਲ ਜਾਂਦੀ ਹੈ।
Aún haciendo todo tipo de esfuerzos no podrás permanecer aquí y te disolverás como vidrio en el fuego. (1)
iesu qn Dn kw khhu grbu kYsw ]
eis tan dhan kaa kahahu garab kaisaa ||
Tell me - why are you so proud of your body and wealth?
ਦੱਸ, ਹੇ ਬੰਦੇ! ਤੂੰ ਇਸ ਦੇਹ ਅਤੇ ਦੌਲਤ ਦਾ ਕਿਉਂ ਹੰਕਾਰ ਕਰਦਾ ਹੈ?
Dime, ¿por qué te enorgullece tanto tu cuerpo y tu riqueza? ¿Qué no sabes que desvanecerán en un instante?
ibnsq bwr n lwgY bvry haumY grib KpY jgu AYsw ]1] rhwau ]
binasat baar na laagai bavare haumai garab khapai jag aaisaa ||1|| rahaau ||
They shall vanish in an instant; O madman, this is how the world is wasting away, in egotism and pride. ||1||Pause||
ਨਸ਼ਟ ਹੋਣ ਲਈ ਉਹ ਕੋਈ ਸਮਾਂ ਨਹੀਂ ਲੈਂਦੇ, ਹੇ ਪਗਲੇ ਪ੍ਰਾਣੀ! ਹੰਕਾਰ ਅਤੇ ਗਰੁਰ ਅੰਦਰ ਇਸਤਰ੍ਹਾਂ ਦੁਨੀਆਂ ਬਰਬਾਦ ਹੋ ਰਹੀ ਹੈ। ਠਹਿਰਾਉ।
Oh, ser trastornado, entiende que con egoísmo y orgullo el mundo entero está siendo desperdiciado. (1-Pausa)
jY jgdIs pRBU rKvwry rwKY prKY soeI ]
jai jagadhees prabhoo rakhavaare raakhai parakhai soiee ||
Hail to the Lord of the Universe, God, our Saving Grace; He judges and saves the mortal beings.
ਵਾਹ ਵਾਹ! ਹੇ ਮਾਲਕ ਨੂੰ ਜੋ ਸੰਸਾਰ ਦਾ ਸੁਆਮੀ ਅਤੇ ਰਖਿਅਕ ਹੈ। ਉਹ ਸੁਆਮੀ ਹੀ ਪ੍ਰਾਣੀਆਂ ਦੀ ਰੱਖਿਆ ਅਤੇ ਪ੍ਰੀਖਿਆ ਕਰਦਾ ਹੈ।
Hosanna al Señor del Universo, Dios, nuestra Gracia Salvadora, Quién juzga y salva a los mortales.
jyqI hY qyqI quJ hI qy qum@ sir Avru n koeI ]2]
jetee hai tetee tujh hee te tum(h) sar avar na koiee ||2||
All that is, belongs to You. No one else is equal to You. ||2||
ਜਿੰਨੀ ਭੀ ਰਚਨਾ ਹੈ, ਓਨੀ ਹੀ ਤੇਰੀ ਮਲਕੀਅਤ ਹੈ, ਹੇ ਸੁਆਮੀ! ਕੋਈ ਹੋਰ ਤੇਰੇ ਬਰਾਬਰ ਦਾ ਨਹੀਂ।
Todo lo que existe Te pertenece y nadie Te puede igualar. (2)
jIA aupwie jugiq vis kInI Awpy gurmuiK AMjnu ]
jeea upai jugat vas keenee aape gurmukh a(n)jan ||
Creating all beings and creatures, their ways and means are under Your control; You bless the Gurmukhs with the ointment of spiritual wisdom.
ਜੀਵ ਨੂੰ ਰਚ ਕੇ, ਤੂੰ ਉਨ੍ਹਾਂ ਦੀ ਜੀਵਨ-ਰਹੁ ਰੀਤੀ ਨੂੰ ਆਪਣੇ ਇਖਤਿਆਰ ਵਿੱਚ ਰਖਦਾ ਹੈ ਅਤੇ ਗੁਰਾਂ ਦੇ ਰਾਹੀਂ, ਖੁਦ ਹੀ ਉਹਨਾਂ ਨੂੰ ਬ੍ਰਹਮ ਗਿਆਨ ਦਾ ਸੁਰਮਾ ਬਖਸ਼ਦਾ ਹੈ।
Habiendo creado a los seres y criaturas, sus formas y maneras están bajo tu control, y así bendices a los Gurmukjs con el Bálsamo de la Sabiduría Espiritual. Mi Eterno e Inconquistable Señor está sobre las cabezas de todos,
Amru AnwQ srb isir morw kwl ibkwl Brm BY KMjnu ]3]
amar anaath sarab sir moraa kaal bikaal bharam bhai kha(n)jan ||3||
My Eternal, Unmastered Lord is over the heads of all. He is the Destroyer of death and rebirth, doubt and fear. ||3||
ਮੇਰਾ ਅਕਾਲ ਅਤੇ ਮਾਲਕ-ਰਹਿਤ ਸੁਆਮੀ ਸਾਰਿਆਂ ਦੇ ਸੀਸ ਉਤੇ ਹੈ। ਉਹ ਮਰਣ ਜੰਮਣ ਸੰਦੇਹ ਅਤੇ ਡਰ ਦੇ ਨਾਸ ਕਰਨ ਵਾਲਾ ਹੈ।
Él es el Destructor de la muerte, de las reencarnaciones, la duda y el miedo. (3)