rwgu kydwrw bwxI kbIr jIau kI
raag kedhaaraa baanee kabeer jeeau kee
Raag Kaydaaraa, The Word Of Kabeer Jee:
ਰਾਗ ਕੇਦਾਰਾ। ਸ਼ਬਦ ਕਬੀਰ ਜੀ ਦੇ।
Rag Kedara, Palabras del Bhakta Kabir yi.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
rwgu kydwrw bwxI kbIr jIau kI
raag kedhaaraa baanee kabeer jeeau kee
Raag Kaydaaraa, The Word Of Kabeer Jee:
ਰਾਗ ਕੇਦਾਰਾ। ਸ਼ਬਦ ਕਬੀਰ ਜੀ ਦੇ।
Rag Kedara, Palabras del Bhakta Kabir yi.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
ausqiq inMdw doaU ibbrijq qjhu mwnu AiBmwnw ]
ausatat ni(n)dhaa dhouoo bibarajit tajahu maan abhimaanaa ||
Those who ignore both praise and slander, who reject egotistical pride and conceit,
ਜੋ ਵਡਿਆਈ ਅਤੇ ਬਦਖੋਈ ਦੋਨਾ ਨੂੰ ਛੱਡ ਦਿੰਦੇ ਹਨ, ਜੋ ਸਵੈ-ਪੂਜਾ ਅਤੇ ਸਵੈ-ਹਗਤਾ ਨੂੰ ਤਿਲਾਂਜਲੀ ਦੇ ਦਿੰਦੇ ਹਨ,
Aquél que no lo mueve ni la alabanza ni la crítica, controla su ego y la proyección del mismo,
lohw kMcnu sm kir jwnih qy mUriq Bgvwnw ]1]
lohaa ka(n)chan sam kar jaaneh te moorat bhagavaanaa ||1||
who look alike upon iron and gold - they are the very image of the Lord God. ||1||
ਅਤੇ ਜੋ ਲੋਹੇ ਅਤੇ ਸੋਨੇ ਨੂੰ ਇਕ ਸਮਾਨ ਜਾਣਦੇ ਹਨ, ਉਹ ਭਾਗਾਂ ਵਾਲੇ ਸਾਈਂ ਦੀ ਤਸਵੀਰ ਹਨ।
él ve al oro y al hierro de igual forma. Esa en verdad es la Encarnación de Dios. (1)
qyrw jnu eyku AwDu koeI ]
teraa jan ek aadh koiee ||
Hardly anyone is a humble servant of Yours, O Lord.
ਕੋਈ ਵਿਰਲਾ ਜਣਾ ਹੀ ਤੇਰਾ ਗੋਲਾ ਹੈ, ਹੇ ਸੁਆਮੀ,
Oh Dios, excepcional es el que siente que pertenece a Ti. Ese ser hace a un lado su lujuria,
kwmu k®oDu loBu mohu ibbrijq hir pdu cIn@Y soeI ]1] rhwau ]
kaam karodh lobh moh bibarajit har padh cheen(h)ai soiee ||1|| rahaau ||
Ignoring sexual desire, anger, greed and attachment, such a person becomes aware of the Lord's Feet. ||1||Pause||
ਜੋ ਮਿਥਨ-ਹੁਲਾਸ, ਗੁੱਸੇ, ਲਾਲਚ ਅਤੇ ਸੰਸਾਰ ਲਗਨ ਨੂੰ ਛਡ ਕੇ ਉਹ ਪ੍ਰਭੂ ਦੇ ਪੈਰਾਂ ਨੂੰ ਵੇਖ ਲੈਂਦਾ ਹੈ। ਠਹਿਰਾਉ।
su enojo, avaricia y apego y llega a conocer el Estado Divino. (1-Pausa)
rj gux qm gux sq gux khIAY ieh qyrI sB mwieAw ]
raj gun tam gun sat gun kaheeaai ieh teree sabh maiaa ||
Raajas, the quality of energy and activity; Taamas, the quality of darkness and inertia; and Satvas, the quality of purity and light, are all called the creations of Maya, Your illusion.
ਪਵਣ ਗੁਣ, ਅਗਨ ਗੁਣ ਅਤੇ ਪਾਣੀ ਗੁਣ, ਇਹ ਸਾਰੇ ਤੇਰੀ ਸਤਿਆ ਦੀ ਰਚਨਾ ਆਖੇ ਜਾਂਦੇ ਹਨ।
Oh Dios, las tres modalidades, Rayásica, Tamásica y Sátvika, son simplemente una expresión de Tu Infinito Poder.
cauQy pd kau jo nru cIn@Y iqn@ hI prm pdu pwieAw ]2]
chauthe padh kau jo nar cheen(h)ai tin(h) hee param padh paiaa ||2||
That man who realizes the fourth state - he alone obtains the supreme state. ||2||
ਜਿਹੜਾ ਇਨਸਾਨ ਚੌਥੀ ਅਵਸਥਾ ਨੂੰ ਅਨੁਭਵ ਕਰਦਾ ਹੈ, ਕੇਵਲ ਉਹ ਹੀ ਮਹਾਨ ਮਰਤਬੇ ਨੂੰ ਪਰਾਪਤ ਹੁੰਦਾ ਹੈ।
Pero sólo alcanza el Estado Supremo de Éxtasis, aquél que conoce el Cuarto Estado de Entonación en Ti. (2)
qIrQ brq nym suic sMjm sdw rhY inhkwmw ]
teerath barat nem such sa(n)jam sadhaa rahai nihakaamaa ||
Amidst pilgrimages, fasting, rituals, purification and self-discipline, he remains always without thought of reward.
ਯਾਤ੍ਰਾ ਉਪਹਾਸ, ਧਾਰਮਕ ਸੰਸਕਾਰ, ਸੁਚਮ-ਮਾਈਆਂ ਅਤੇ ਸਵੈ-ਰਿਆਜ਼ਤ, ਉਹ ਸਦੀਵ ਹੀ ਇਨ੍ਹਾਂ ਤੋਂ ਇਛਿਆ ਰਹਿਤ ਰਹਿੰਦਾ ਹੈ।
Peregrinajes, ayunos, actitudes piadosas, autocontrol y todo tipo de rutinas religiosas, no deberíamos imaginar que traen algún fruto,
iqRsnw Aru mwieAw BRmu cUkw icqvq Awqm rwmw ]3]
tirasanaa ar maiaa bhram chookaa chitavat aatam raamaa ||3||
Thirst and desire for Maya and doubt depart, remembering the Lord, the Supreme Soul. ||3||
ਸਰਬ-ਵਿਆਪਕ ਰੂਹ ਦਾ ਸਿਮਰਨ ਕਰਨ ਦੁਆਰਾ ਖਾਹਿਸ਼ ਦੁਨੀਆਂਦਾਰੀ ਅਤੇ ਸੰਦੇਹ ਦੂਰ ਹੋ ਜਾਂਦੇ ਹਨ।
más bien debería deshacer de la mente la ilusión del deseo y la duda y así apreciar en nuestro ser sólo al Dios Todo Prevaleciente. (3)
ijh mMdir dIpku prgwisAw AMDkwru qh nwsw ]
jeh ma(n)dhar dheepak paragaasiaa a(n)dhakaar teh naasaa ||
When the temple is illuminated by the lamp, its darkness is dispelled.
ਜਿਸ ਮਹਲ ਅੰਦਰ ਦੀਵਾ ਬਲਦਾ ਹੈ, ਉਸ ਦਾ ਅੰਨ੍ਹੇਰਾ ਦੂਰ ਹੋ ਜਾਂਦਾ ਹੈ।
En cualquier templo en que la Luz de Dios esté encendida, la oscuridad de la ignorancia es disipada, uno se libera de sus dudas y llena su mente y su ser con ese Estado en donde no existe el miedo;
inrBau pUir rhy BRmu Bwgw kih kbIr jn dwsw ]4]1]
nirabhau poor rahe bhram bhaagaa keh kabeer jan dhaasaa ||4||1||
The Fearless Lord is All-pervading. Doubt has run away, says Kabeer, the Lord's humble slave. ||4||1||
ਕਬੀਰ ਜੀ ਆਖਦੇ ਹਨ। ਮੈਂ ਪ੍ਰਭੂ ਦੇ ਉਸ ਗੋਲੇ ਦਾ ਨੌਕਰ ਹਾਂ, ਜਿਸ ਦਾ ਸੰਦੇਹ ਦੌੜ ਗਿਆ ਹੈ ਅਤੇ ਜੋ ਨਿਡਰ ਪ੍ਰਭੂ ਨੂੰ ਸਮੂਹ ਪਰੀਪੂਰਨ ਕਰਨ ਵਾਲਾ ਜਾਣਦਾ ਹੈ।
en ese Estado, en el Estado de Dios uno se vuelve Esclavo del Señor. (4-1)
iknhI bnijAw kWsI qWbw iknhI laug supwrI ]
kinahee banajiaa kaa(n)see taa(n)baa kinahee laug supaaree ||
Some deal in bronze and copper, some in cloves and betel nuts.
ਕਈ ਕੈਹੇ ਅਤੇ ਤਾਂਬੇ ਦਾ ਵਣਜ ਕਰਦੇ ਹਨ ਅਤੇ ਕਈ ਲੌਗਾਂ ਅਤੇ ਸੁਪਾਰੀਆਂ ਦਾ।
Algunos comercian con el bronce, otros con cobre, otros con esencias de clavo y nueces de betel,
sMqhu bnijAw nwmu goibd kw AYsI Kyp hmwrI ]1]
sa(n)tahu banajiaa naam gobidh kaa aaisee khep hamaaree ||1||
The Saints deal in the Naam, the Name of the Lord of the Universe. Such is my merchandise as well. ||1||
ਸਾਧੂ ਸੁਆਮੀ ਦੇ ਨਾਮ ਦਾ ਵਾਪਾਰ ਕਰਦੇ ਹਨ। ਇਹੋ ਜਿਹਾ ਹੈ ਮੇਰਾ ਸੌਦਾ ਸੂਤ।
pero los Santos comercian sólo con el Nombre del Señor, ese también es mi Capital. (1)
hir ky nwm ky ibAwpwrI ]
har ke naam ke biaapaaree ||
I am a trader in the Name of the Lord.
ਮੈਂ ਵਾਹਿਗੁਰੂ ਦੇ ਨਾਮ ਦਾ ਵਣਜਾਰਾ ਹੋ ਗਿਆ ਹਾਂ।
Me he convertido en el comerciante del Nombre del Señor, sí,
hIrw hwiQ ciVAw inrmolku CUit geI sMswrI ]1] rhwau ]
heeraa haath chaRiaa niramolak chhooT giee sa(n)saaree ||1|| rahaau ||
The priceless diamond has come into my hands. I have left the world behind. ||1||Pause||
ਅਮੋਲਕ ਜਵੇਹਰ ਮੇਰੇ ਹੱਥ ਲਗ ਗਿਆ ਹੈ, ਅਤੇ ਮੈਂ ਦੁਨੀਆਂਦਾਰੀ ਛੱਡ ਦਿਤੀ ਹੈ। ਠਹਿਰਾਉ।
acercarme a ese Inapreciable Diamante que me ha permitido abandonar mis apegos mundanos. (1-Pausa)
swcy lwey qau sc lwgy swcy ky ibauhwrI ]
saache laae tau sach laage saache ke biauhaaree ||
When the True Lord attached me, then I was attached to Truth. I am a trader of the True Lord.
ਜਦ ਸੱਚੇ ਸੁਆਮੀ ਨੇ ਮੈਨੂੰ ਜੋੜਿਆ ਕੇਵਲ ਤਦ ਹੀ ਮੈਂ ਸੱਚ ਨਾਲ ਜੁੜਿਆ। ਮੈਂ ਸੱਚੇ ਸੁਆਮੀ ਦਾ ਵਪਾਰੀ ਹਾਂ।
Comercio con la Verdad, pues el Señor Verdadero me ha otorgado esa Bendición,
swcI bsqu ky Bwr clwey phucy jwie BMfwrI ]2]
saachee basat ke bhaar chalaae pahuche jai bha(n)ddaaree ||2||
I have loaded the commodity of Truth; It has reached the Lord, the Treasurer. ||2||
ਮੈਂ ਸੱਚੇ ਮਾਲ ਦੇ ਬੋਝ ਤੋਰ ਦਿਤੇ ਹਨ ਅਤੇ ਉਹ ਵਾਹਿਗੁਰੂ ਖਜਾਨਚੀ ਕੋਲ ਪੁਜ ਗਏ ਹਨ।
sí, he cargado mi ser de la Cosa Verdadera que es la única aceptada en la Tesorería de Dios. (2)
Awpih rqn jvwhr mwink AwpY hY pwswrI ]
aapeh ratan javaahar maanik aapai hai paasaaree ||
He Himself is the pearl, the jewel, the ruby; He Himself is the jeweller.
ਪ੍ਰਭੂ ਖੁਦ ਮੋਤੀ ਜਵੇਹਰ ਅਤੇ ਲਾਲ ਹੈ ਅਤੇ ਖੁਦ ਹੀ ਜੌਹਰੀ ਹੈ।
El Mismo Señor es la Perla, el Rubí, la Joya; Él Mismo esparce Su Ser para el disfrute de todos,
AwpY dh ids Awp clwvY inhclu hY ibAwpwrI ]3]
aapai dheh dhis aap chalaavai nihachal hai biaapaaree ||3||
He Himself spreads out in the ten directions. The Merchant is Eternal and Unchanging. ||3||
ਅਹਿੱਲ ਹੈ ਮੇਰਾ ਸੁਆਮੀ-ਸੁਦਾਗਰ, ਜੋ ਖੁਦ ਦਸੀਂ ਪਾਸੀਂ ਵਿਆਪਕ ਹੈ ਅਤੇ ਖੁਦ ਹੀ ਹਰ ਸ਼ੈ ਨੂੰ ਤੋਰਦਾ ਹੈ।
sí, Eterno e Inamovible es ese Señor, Quien prevalece en todas direcciones y mueve todo. (3)
mnu kir bYlu suriq kir pYfw igAwn goin Bir fwrI ]
man kar bail surat kar paiddaa giaan gon bhar ddaaree ||
My mind is the bull, and meditation is the road; I have filled my packs with spiritual wisdom, and loaded them on the bull.
ਆਪਣੇ ਚਿੱਤ ਨੂੰ ਬਲਦ ਅਤੇ ਸਿਮਰਨ ਨੂੰ ਸੜਕ ਬਣਾ, ਮੈਂ ਬੋਰੀ ਨੂੰ ਬ੍ਰਹਮ ਵੀਚਾਰ ਨਾਲ ਭਰਿਆ ਹੈ ਅਤੇ ਇਸ ਨੂੰ ਬਲਦ ਤੇ ਲੱਦ ਦਿੱਤਾ ਹੈ।
Mi mente es el buey que viaja a través del alta Conciencia, cargando el Saco de Sabiduría.
khqu kbIru sunhu ry sMqhu inbhI Kyp hmwrI ]4]2]
kahat kabeer sunahu re sa(n)tahu nibahee khep hamaaree ||4||2||
Says Kabeer, listen, O Saints: my merchandise has reached its destination! ||4||2||
ਕਬੀਰ ਜੀ ਆਖਦੇ ਹਨ, ਸ੍ਰਵਣ ਕਰੋ, ਤੁਸੀਂ ਹੇ ਸਾਧੂਓ! ਮੇਰਾ ਮਾਲ ਆਪਣੇ ਥਾਂ ਟਿਕਾਣੇ ਤੇ ਅੱਪੜ ਗਿਆ ਹੈ।
Dice Kabir, escuchen oh Santos, ésta es la carga que sí logra llegar hasta su destino final. (4-2)
rI klvwir gvwir mUF miq aulto pvnu iPrwvau ]
ree kalavaar gavaar moodd mat ulaTo pavan firaavau ||
You barbaric brute, with your primitive intellect - reverse your breath and turn it inward.
ਹੇ ਝਗੜਾਲੂ ਅਤੇ ਮੂਰਖ ਮਤ ਵਾਲੇ, ਵਹਿਸ਼ੀ! ਆਪਣੇ ਸੁਆਸਾਂ ਨੂੰ ਸੰਸਾਰ ਵਲੋ ਪਰਤ ਕੇ ਤੂੰ ਇਸ ਨੂੰ ਆਪਣੇ ਵਾਹਿਗੁਰੂ ਵਲ ਮੋੜ।
Oh mente inculta e ignorante, oh mente cantinera, transforma la ola de tus deseos
mnu mqvwr myr sr BwTI AMimRq Dwr cuAwvau ]1]
man matavaar mer sar bhaaThee a(n)mirat dhaar chuaavau ||1||
Let your mind be intoxicated with the stream of Ambrosial Nectar which trickles down from the furnace of the Tenth Gate. ||1||
ਤੂੰ ਆਪਣੇ ਮਨੂਏ ਨੂੰ ਸਰੇਸ਼ਟ ਦਸਮ ਦੁਆਰ ਦੀ ਭੱਠੀ ਵਿੱਚ ਟਪਕਣ ਵਾਲੀ ਸੁਧਾਸਰੂਪ ਨਦੀ ਨਾਲ ਮਤਵਾਲਾ ਕਰ।
y emborráchate con el Nombre del Señor que gotea de la cerradura de la Décima Puerta, el Trono de la Conciencia. (1)
bolhu BeIAw rwm kI duhweI ]
bolahu bhieeaa raam kee dhuhaiee ||
O Siblings of Destiny, call on the Lord.
ਹੇ ਵੀਰ! ਤੂੰ ਆਪਣੀ ਸਹਾਇਤਾ ਨਹੀਂ ਆਪਣੇ ਸੁਆਮੀ ਨੂੰ ਆਖ ਤੇ ਪੁਕਾਰ ਕਰ।
Oh Santos Hermanos, llamen sólo a su Señor, sí, beban sólo de este Precioso Licor,
pIvhu sMq sdw miq durlB shjy ipAws buJweI ]1] rhwau ]
peevahu sa(n)t sadhaa mat dhuralabh sahaje piaas bujhaiee ||1|| rahaau ||
O Saints, drink in this wine forever; it is so difficult to obtain, and it quenches your thirst so easily. ||1||Pause||
ਹੇ ਸਾਧੂਓ! ਤੁਸੀਂ ਹਮੇਸ਼ਾਂ ਇਸ ਨਾਂ ਹਥ ਲਗਣ ਵਾਲੀ ਸ਼ਰਾਬ ਨੂੰ ਪਾਨ ਕਰੋ ਅਤੇ ਇਹ ਸੁਖੈਨ ਹੀ ਤੁਹਾਡੀ ਤਰੇਹ ਨੂੰ ਬੁਝਾ ਦੇਵੇਗੀ। ਠਹਿਰਾਉ।
pues acabará con su sed de forma espontánea. (1-Pausa)
BY ibic Bwau Bwie koaU bUJih hir rsu pwvY BweI ]
bhai bich bhaau bhai kouoo boojheh har ras paavai bhaiee ||
In the Fear of God, is the Love of God. Only those few who understand His Love obtain the sublime essence of the Lord, O Siblings of Destiny.
ਪ੍ਰਭੂ ਦੇ ਡਰ ਅੰਦਰ ਪਿਆਰ ਹੈ। ਬਹੁਤ ਹੀ ਥੋੜ੍ਹੇ ਜੋ ਪਭੂ ਦੇ ਪਿਆਰ ਨੂੰ ਸਮਝਦੇ ਹਨ, ਉਸ ਦੇ ਅੰਮ੍ਰਿਤ ਨੂੰ ਪਾ ਲੈਂਦੇ ਹਨ, ਹੇ ਵੀਰ!
Extraordinario es el que toma Conciencia del Amor de Dios.
jyqy Gt AMimRqu sB hI mih BwvY iqsih pIAweI ]2]
jete ghaT a(n)mrit sabh hee meh bhaavai tiseh peeaaiee ||2||
As many hearts as there are - in all of them, is His Ambrosial Nectar; as He pleases, He causes them to drink it in. ||2||
ਜਿੰਨੇ ਭੀ ਦਿਲ ਹਨ, ਉਨ੍ਹਾਂ ਸਾਰਿਆਂ ਵਿੱਚ ਸੁਧਾਰਸ ਹੈ। ਕੇਵਲ ਉਸ ਨੂੰ ਹੀ, ਉਹ ਇਸ ਨੂੰ ਪਿਲਾਉਂਦਾ ਹੈ ਜਿਸ ਨੂੰ ਉਹ ਚਾਹੁੰਦਾ ਹੈ।
Lleno de Fervor, sólo bebe del Néctar del Señor. Sí, el Néctar del Señor está en cada corazón, pero sólo Lo bebe aquél que cuenta con la Gracia de Dios. (2)
ngrI eykY nau drvwjy Dwvqu brij rhweI ]
nagaree ekai nau dharavaaje dhaavat baraj rahaiee ||
There are nine gates to the one city of the body; restrain your mind from escaping through them.
ਦੇਹਿ ਦੇ ਇਕ ਸ਼ਹਿਰ ਦੇ ਨੌ ਬੁਏ ਹਨ। ਉਹਨਾਂ ਦੇ ਰਾਹੀਂ ਬਾਹਰ ਨਿਕਲ ਜਾਣ ਤੋਂ ਤੂੰ ਆਪਣੇ ਮਨੂਏ ਨੂੰ ਵਰਜ ਅਤੇ ਰੋਕ ਕੇ ਰਖ।
Si uno logra cerrar las Nueve Puertas de la ciudad del cuerpo, si uno logra calmar su ansiosa mente,
iqRkutI CUtY dsvw dru KUl@Y qw mnu KIvw BweI ]3]
tirakuTee chhooTai dhasavaa dhar khool(h)ai taa man kheevaa bhaiee ||3||
When the knot of the three qualities is untied, then the Tenth Gate opens up, and the mind is intoxicated, O Siblings of Destiny. ||3||
ਜਦ ਤਿੰਨਾਂ ਲੱਛਣਾ ਦੀ ਗੰਢ ਖਿਸ਼ਕ ਜਾਂਦੀ ਹੈ, ਤਦ ਦਸਮ ਦੁਆਰਾ ਖੁਲ੍ਹ ਜਾਂਦਾ ਹੈ ਅਤੇ ਮਨੂਆ ਮਤਵਾਲਾ ਹੋ ਜਾਂਦਾ ਹੈ, ਹੇ ਭਰਾਵਾ!
entonces el nudo de las Tres Modalidades se deshace y la Décima Puerta se abre para uno, dejando a la mente en total Éxtasis. (3)
ABY pd pUir qwp qh nwsy kih kbIr bIcwrI ]
abhai padh poor taap teh naase keh kabeer beechaaree ||
When the mortal fully realizes the state of fearless dignity, then his sufferings vanish; so says Kabeer after careful deliberation.
ਜਦ ਇਨਸਾਨ ਭੈ-ਰਹਿਤ ਪਦਵੀ ਨੂੰ ਪੂਰੀ ਤਰ੍ਹਾਂ ਪਾ ਲੈਂਦਾ ਹੈ, ਤਦ ਉਸ ਦੇ ਦੁਖੜੇ ਦੂਰ ਹੋ ਜਾਂਦੇ ਹਨ। ਕਬੀਰ ਜੀ ਸੋਚ ਸਮਝ ਕੇ ਆਖਦੇ ਹਨ।
Dice Kabir: Uno penetra en el Estado Sin Miedo y es liberado de las tres maldades,
aubt clµqy iehu mdu pwieAw jYsy KoNd KumwrI ]4]3]
aubaT chala(n)te ih madh paiaa jaise kho(n)dh khumaaree ||4||3||
Turning away from the world, I have obtained this wine, and I am intoxicated with it. ||4||3||
ਦੁਨੀਆਂ ਤੋਂ ਪਰੇ ਹਟ ਕੇ, ਮੈਂਨੂੰ ਇਹ ਸ਼ਰਾਬ ਪਰਾਪਤ ਹੋਈ ਹੈ ਅਤੇ ਮੈਂ ਅੰਗੂਰਾ ਦੀ ਸ਼ਰਾਬ ਦੀ ਨਿਆਈ ਇਸ ਨਾਲ ਨਸ਼ਈ ਹੋ ਗਿਆ ਹਾਂ।
pero uno podrá obtener este Licor si uno le voltea la espalda a Maya y vive embebido en Dios. (4-3)
kwm k®oD iqRsnw ky lIny giq nhI eykY jwnI ]
kaam karodh tirasanaa ke leene gat nahee ekai jaanee ||
You are engrossed with unsatisfied sexual desire and unresolved anger; you do not know the State of the One Lord.
ਤੂੰ ਵਿਸ਼ੇ ਭੋਗ, ਗੁੱਸੇ ਅਤੇ ਲਾਲਚ ਅੰਦਰ ਖਚਤ ਹੋਇਆ ਹੋਇਆ ਹੈ ਅਤੇ ਇਕ ਸੁਆਮੀ ਦੇ ਰਸਤੇ ਨੂੰ ਨਹੀਂ ਜਾਣਦਾ।
Estoy siendo ultrajado por las pasiones, el enojo, la lujuria, el deseo y no conozco el Estado de Unidad con el Señor.
PUtI AwKY kCU n sUJY bUif mUey ibnu pwnI ]1]
fooTee aakhai kachhoo na soojhai boodd mooe bin paanee ||1||
Your eyes are blinded, and you see nothing at all. You drown and die without water. ||1||
ਫੁਟੀਆਂ ਹੋਈਆਂ ਅੱਖਾਂ ਨਾਲ ਤੈਨੂੰ ਕੁਝ ਭੀ ਦਿਸਦਾ ਨਹੀਂ ਅਤੇ ਤੂੰ ਪਾਣੀ ਦੇ ਬਗੈਰ ਹੀ ਡੁਬ ਕੇ ਮਰ ਗਿਆ ਹੈ।
Sí, cegado, sin poder ver, me ahogo sin saber porqué. (1)