sUhI mhlw 5 ]
soohee mahalaa panjavaa ||
Soohee, Fifth Mehl:
ਸੂਹੀ ਪੰਜਵੀਂ ਪਾਤਿਸ਼ਾਹੀ।
Suji, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
sUhI mhlw 5 ]
soohee mahalaa panjavaa ||
Soohee, Fifth Mehl:
ਸੂਹੀ ਪੰਜਵੀਂ ਪਾਤਿਸ਼ਾਹੀ।
Suji, Mejl Guru Aryan, Quinto Canal Divino.
drsnu dyiK jIvw gur qyrw ]
dharasan dhekh jeevaa gur teraa ||
Gazing upon the Blessed Vision of Your Darshan, I live.
ਹੇ ਮੇਰੇ ਗੁਰਦੇਵ! ਮੈਂ ਤੇਰਾ ਦੀਦਾਰ ਵੇਖ ਕੇ ਜੀਉਂਦਾ ਹਾਂ।
Vivo teniendo la Visión de Tu Darshan, oh mi Dios,
pUrn krmu hoie pRB myrw ]1]
pooran karam hoi prabh meraa ||1||
My karma is perfect, O my God. ||1||
ਇਸ ਤਰ੍ਹਾਂ ਮੇਰੇ ਭਾਗ ਮੁਕੰਮਲ ਹੋ ਗਏ ਹਨ, ਹੋ ਸੁਆਮੀ!
así mi Karma es Perfecto. (1)
ieh bynµqI suix pRB myry ]
eeh bena(n)tee sun prabh mere ||
Please, listen to this prayer, O my God.
ਮੇਰੀ ਇਹ ਪ੍ਰਾਰਥਨਾ ਸ੍ਰਵਣ ਕਰ, ਹੇ ਮੇਰੇ ਸਾਹਿਬ!
Escucha mi Alabanza, oh Señor,
dyih nwmu kir Apxy cyry ]1] rhwau ]
dheh naam kar apane chere ||1|| rahaau ||
Please bless me with Your Name, and make me Your chaylaa, Your disciple. ||1||Pause||
ਮੈਨੂੰ ਆਪਣਾ ਨਾਮ ਬਖਸ਼ ਅਤੇ ਮੈਨੂੰ ਆਪਣਾ ਗੋਲਾ ਬਣਾ ਲੈ। ਠਹਿਰਾਉ।
bendíceme con Tu Nombre y conviérteme en Tu Chela, en Tu Discípulo. (1-Pausa)
ApxI srix rwKu pRB dwqy ]
apanee saran raakh prabh dhaate ||
Please keep me under Your Protection, O God, O Great Giver.
ਮੇਰੇ ਦਾਤਾਰ ਸੁਆਮੀ, ਤੂੰ ਮੈਨੂੰ ਆਪਣੀ ਪਨਾਹ ਹੇਠਾਂ ਰੱਖ।
Consérvame en Tu Refugio, oh Señor Compasivo.
gur pRswid iknY ivrlY jwqy ]2]
gur prasaadh kinai viralai jaate ||2||
By Guru's Grace, a few people understand this. ||2||
ਗੁਰਾਂ ਦੀ ਦਇਆ ਦੁਆਰਾ ਕੋਈ ਟਾਂਵਾਂ ਪੁਰਸ਼ ਹੀ ਤੈਨੂੰ ਸਮਝਦਾ ਹੈ।
Oh Dios, extraordinario es aquél que te ha concebido por la Gracia del Guru.(2)
sunhu ibnau pRB myry mIqw ]
sunahu binau prabh mere meetaa ||
Please hear my prayer, O God, my Friend.
ਹੇ ਮੇਰੇ ਮਿੱਤਰ ਸੁਆਮੀ! ਤੂੰ ਮੇਰੀ ਪ੍ਰਾਰਥਨਾ ਸੁਣ।
Escucha mi oración, oh mi Amigo,
crx kml vsih myrY cIqw ]3]
charan kamal vaseh merai cheetaa ||3||
May Your Lotus Feet abide within my consciousness. ||3||
ਤੇਰੇ ਕੰਵਲ-ਰੂਪੀ ਚਰਨ ਮੇਰੇ ਹਿਰਦੇ ਅੰਦਰ ਨਿਵਾਸ ਕਰਨ।
para que así el Loto de Tus Pies sea enaltecido en mi mente. (3)
nwnku eyk krY Ardwis ]
naanak ek karai aradhaas ||
Nanak makes one prayer:
ਨਾਨਕ ਇਕ ਬੇਨਤੀ ਕਰਦਾ ਹੈ,
La única oración de Nanak es:
ivsru nwhI pUrn guxqwis ]4]18]24]
visar naahee pooran gunataas ||4||18||24||
may I never forget You, O perfect treasure of virtue. ||4||18||24||
ਕਿ ਮੈਂ ਮੈਨੂੰ ਨਾਂ ਭੁੱਲਾਂ, ਹੇ ਤੂੰ ਨੇਕੀਆਂ ਦੇ ਮੁਕੰਮਲ ਖਜਾਨੇ।
oh Tesoro de Virtud, no me abandones. (4-18-24)
sUhI mhlw 5 ]
soohee mahalaa panjavaa ||
Soohee, Fifth Mehl:
ਸੂਹੀ ਪੰਜਵੀਂ ਪਾਤਿਸ਼ਾਹੀ।
Suji, Mejl Guru Aryan, Quinto Canal Divino.
mIqu swjnu suq bMDp BweI ]
meet saajan sut ba(n)dhap bhaiee ||
He is my friend, companion, child, relative and sibling.
ਪ੍ਰਭੂ ਮੇਰਾ ਦੋਸਤ, ਯਾਰ, ਪੁੱਤਰ, ਸਨਬੰਧੀ ਅਤੇ ਭਰਾ ਹੈ।
Mi Señor es mi amigo, mi pariente, mi hermano y mi hijo.
jq kq pyKau hir sMig shweI ]1]
jat kat pekhau har sa(n)g sahaiee ||1||
Wherever I look, I see the Lord as my companion and helper. ||1||
ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਹਰੀ ਨੂੰ ਆਪਣਾ ਸੰਗੀ ਅਤੇ ਸਹਾਇਕ ਵੇਖਦਾ ਹਾਂ।
Donde sea que veo, Lo veo a Él brindándome compañía por siempre. (1)
jiq myrI piq myrI Dnu hir nwmu ]
jat meree pat meree dhan har naam ||
The Lord's Name is my social status, my honor and wealth.
ਵਾਹਿਗੁਰੂ ਦਾ ਨਾਮ ਮੇਰੀ ਜਾਤ, ਮੇਰੀ ਪਤਿ ਆਬਰੂ ਅਤੇ ਦੌਲਤ ਹੈ।
El Nombre del Señor, Jar, Jar, es mi Casta, mi Honor y mi Riqueza;
sUK shj Awnµd ibsrwm ]1] rhwau ]
sookh sahaj aana(n)dh bisaraam ||1|| rahaau ||
He is my pleasure, poise, bliss and peace. ||1||Pause||
ਉਸ ਨਾਲ ਮੈਨੂੰ ਸੁਖ, ਅਡੁਲਤਾ, ਪ੍ਰਸੰਨਤਾ ਅਤੇ ਆਰਾਮ ਪਰਾਪਤ ਹੁੰਦੇ ਹਨ। ਠਹਿਰਾਉ।
es mi Felicidad, mi Equilibrio y mi Paz. (1-Pausa)
pwrbRhmu jip pihir snwh ]
paarabraham jap pahir sanaeh ||
I have strapped on the armor of meditation on the Supreme Lord God.
ਮੈਂ ਪਰਮ ਪ੍ਰਭੂ ਦੇ ਸਿਮਰਨ ਦੀ ਸੰਜੋਅ ਪਾਈ ਹੋਈ ਹੈ। ਕ੍ਰੋੜਾਂ ਹੀ ਸ਼ਸਤਰ ਇਸ ਨੂੰ ਵਿੰਨ੍ਹ ਨਹੀਂ ਸਕਦੇ।
Me he puesto la Armadura de la Meditación del Señor
koit AwvD iqsu byDq nwih ]2]
koT aavadh tis bedhat naeh ||2||
It cannot be pierced, even by millions of weapons. ||2||
ਕ੍ਰੋੜਾਂ ਹੀ ਸ਼ਸ਼ਤਰ ਇਸ ਨੂੰ ਵਿੰਨ੍ਹ ਨਹੀਂ ਸਕਦੇ।
y ahora ni millones de armas la pueden penetrar.(2)
hir crn srx gV kot hmwrY ]
har charan saran gaR koT hamaarai ||
The Sanctuary of the Lord's Feet is my fortress and battlement.
ਪ੍ਰਭੂ ਦੇ ਚਰਨਾਂ ਦੀ ਪਨਾਹ ਮੇਰਾ ਕਿਲ੍ਹਾ ਅਤੇ ਫਸੀਲ ਹੈ।
Los Pies del Señor son mi Refugio y mi Fortaleza,
kwlu kMtku jmu iqsu n ibdwrY ]3]
kaal ka(n)Tak jam tis na bidhaarai ||3||
The Messenger of Death, the torturer, cannot demolish it. ||3||
ਦੁਖਦਾਈ ਮੌਤ ਦਾ ਫਰਿਸ਼ਤਾ ਇਸ ਨੂੰ ਢਾਅ ਨਹੀਂ ਸਕਦਾ।
que ni aún el punzón de la muerte me puede atravesar, ni Yama me puede dominar.(3)
nwnk dws sdw bilhwrI ]
naanak dhaas sadhaa balihaaree ||
Slave Nanak is forever a sacrifice
ਗੋਲਾ ਨਾਨਕ ਸਦੀਵ ਹੀ ਘੋਲੀ ਜਾਂਦਾ ਹੈ,
Nanak, el Sirviente del Señor, ofrece su ser siempre en sacrificio a Él
syvk sMq rwjw rwm murwrI ]4]19]25]
sevak sa(n)t raajaa raam muraaree ||4||19||25||
to the selfless servants and Saints of the Sovereign Lord, the Destroyer of ego. ||4||19||25||
ਹੰਕਾਰ ਦੇ ਵੈਰੀ ਪਾਤਿਸ਼ਾਹ ਪਰਮੇਸ਼ਰ ਦੇ ਟਹਿਲੂਆਂ ਅਤੇ ਸਾਧੂਆਂ ਉਤੋਂ।
a Él y hacia aquellos que son los Santos del Señor, sí, Sus Esclavos.(4-19-25)
sUhI mhlw 5 ]
soohee mahalaa panjavaa ||
Soohee, Fifth Mehl:
ਸੂਹੀ ਪੰਜਵੀਂ ਪਾਤਿਸ਼ਾਹੀ।
Suji, Mejl Guru Aryan, Quinto Canal Divino.
gux gopwl pRB ky inq gwhw ]
gun gopaal prabh ke nit gaahaa ||
Where the Glorious Praises of God, the Lord of the world are continually sung,
ਜਿਥੇ ਸਦਾ ਸ਼੍ਰਿਸ਼ਟੀ ਦੇ ਪਾਲਣ-ਪੋਸਣਹਾਰ ਸੁਆਮੀ ਦੀਆਂ ਸਿਫਤਾਂ ਗਾਇਨ ਕੀਤੀਆਂ ਜਾਂਦੀਆਂ ਹਨ,
Ahí en donde las Alabanzas
And ibnod mMgl suK qwhw ]1]
anadh binodh ma(n)gal sukh taahaa ||1||
there is bliss, joy, happiness and peace. ||1||
ਉਥੇ ਪਰਸੰਨਤਾ, ਖੁਸ਼ੀ ਦੀਆਂ ਖੇਡਾਂ, ਪਰਮ ਆਨੰਦ ਅਤੇ ਆਰਾਮ ਹੈ।
del Señor son cantadas, (1)
clu sKIey pRBu rwvx jwhw ]
chal sakhe'ee prabh raavan jaahaa ||
Come, O my companions - let us go and enjoy God.
ਆ, ਮੇਰੀ ਸਹੇਲੀਓ! ਆਪਾਂ ਆਪਣੇ ਸੁਆਮੀ ਨੂੰ ਮਾਣਨ ਲਈ ਜਾਈਏ।
Ve, oh mi compañero, vayamos a gozar de la Unión con nuestro Señor
swD jnw kI crxI pwhw ]1] rhwau ]
saadh janaa kee charanee paahaa ||1|| rahaau ||
Let us fall at the feet of the holy, humble beings. ||1||Pause||
ਆਓ ਆਪਾਂ ਪਵਿੱਤਰ ਪੁਰਸ਼ਾਂ ਦੇ ਪੈਰੀ ਪਈਏ। ਠਹਿਰਾਉ।
y postrémonos a los Pies de los Santos. (1-Pausa)
kir bynqI jn DUir bwCwhw ]
kar benatee jan dhoor baachhaahaa ||
I pray for the dust of the feet of the humble.
ਮੈਂ ਵਾਹਿਗੁਰੂ ਅੱਗੇ ਜੋਦੜੀ ਕਰਦਾ ਅਤੇ ਉਸ ਦੇ ਗੋਲਿਆਂ ਦੇ ਪੈਰਾਂ ਦੀ ਧੂੜ ਨੂੰ ਲੋੜਦਾ ਹਾਂ।
Oremos para obtener el Polvo debajo de los Pies de los Devotos del Señor.
jnm jnm ky iklivK lwhW ]2]
janam janam ke kilavikh laahaa(n) ||2||
It shall wash away the sins of countless incarnations. ||2||
ਇਸ ਤਰ੍ਹਾਂ ਮੈਂ ਅਨੇਕਾਂ ਜਨਮਾਂ ਦੇ ਪਾਪਾਂ ਨੂੰ ਧੋਂਦਾ ਹਾਂ।
Así disolveremos nuestros errores acumulados de nacimiento en nacimiento. (2)
mnu qnu pRwx jIau Arpwhw ]
man tan praan jeeau arapaahaa ||
I dedicate my mind, body, breath of life and soul to God.
ਸਾਹਿਬ ਨੂੰ ਮੈਂ ਆਪਣੀ ਆਤਮਾ, ਦੇਹ, ਸੁਆਸ ਅਤੇ ਜਿੰਦ-ਜਾਨ ਸਮਰਪਨ ਕਰਦਾ ਹਾਂ।
Dediquemos nuestra mente, nuestro cuerpo y nuestra respiración vital a Él,
hir ismir ismir mwnu mohu ktwhW ]3]
har simar simar maan moh kaTaahaa(n) ||3||
Remembering the Lord in meditation, I have eradicated pride and emotional attachment. ||3||
ਵਾਹਿਗੁਰੂ ਦਾ ਚਿੰਤਨ, ਚਿੰਤਨ ਕਰਨ ਦੁਆਰਾ, ਮੈਂ ਆਪਣੀ ਹੰਗਤਾ ਅਤੇ ਸੰਸਾਰੀ ਮਮਤਾ ਨੂੰ ਨਾਸ ਕਰ ਰਿਹਾ ਹਾਂ।
y habitando en Él, diluyamos el ego y la infatuación. (3)
dIn dieAwl krhu auqswhw ]
dheen dhiaal karahu utasaahaa ||
O Lord, O Merciful to the meek, please give me faith and confidence,
ਹੇ ਮਸਕੀਨਾਂ ਦੇ ਮਿਹਰਬਾਨ ਸੁਆਮੀ! ਤੂੰ ਇਹ ਉਮਾਹ ਸਖਸ਼,
Oh Señor Compasivo con el débil, bendíceme con la Fe
nwnk dws hir srix smwhw ]4]20]26]
naanak dhaas har saran samaahaa ||4||20||26||
so that slave Nanak may remain absorbed in Your Sanctuary. ||4||20||26||
ਗੋਲੇ ਨਾਨਕ ਨੂੰ ਕਿ ਉਹ ਤੇਰੀ ਸ਼ਰਣਾਗਤ ਅੰਦਰ ਲੀਨ ਰਹੇ।
para que así Tu Esclavo encuentre Paz en Tu Refugio.(4-20-26)
sUhI mhlw 5 ]
soohee mahalaa panjavaa ||
Soohee, Fifth Mehl:
ਸੂਹੀ ਪੰਜਵੀਂ ਪਾਤਿਸ਼ਾਹੀ।
Suji, Mejl Guru Aryan, Quinto Canal Divino.
bYkuMT ngru jhw sMq vwsw ]
baiku(n)Th nagar jahaa sa(n)t vaasaa ||
The city of heaven is where the Saints dwell.
ਬ੍ਰਹਿਮ ਲੋਕ ਹੈ ਉਹ ਥਾਂ ਜਿਥੇ ਸਾਧੂ ਵਸਦੇ ਹਨ।
El Cielo se encuentra ahí donde los Santos del Señor habitan
pRB crx kml ird mwih invwsw ]1]
prabh charan kamal ridh maeh nivaasaa ||1||
They enshrine the Lotus Feet of God within their hearts. ||1||
ਸੁਆਮੀ ਦੇ ਕੰਵਲ ਰੂਪੀ ਚਰਨਾਂ ਨੂੰ ਉਹ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ।
y ahí donde los Pies de Loto del Señor son enaltecidos en la mente(1)
suix mn qn quJu suKu idKlwvau ]
sun man tan tujh sukh dhikhalaavau ||
Listen, O my mind and body, and let me show you the way to find peace,
ਸ੍ਰਵਣ ਕਰ, ਹੇ ਮਰੀਏ ਆਤਮਾਂ ਅਤੇ ਦੇਹ ਮੈਂ ਤੁਹਾਨੂੰ ਆਰਾਮ ਦਾ ਮਾਰਗ ਵਿਖਾਵਾਂ,
Escuchen, oh mente y cuerpo míos, déjenme mostrarles el Sendero hacia la Paz,
hir Aink ibMjn quJu Bog BuMcwvau ]1] rhwau ]
har anik bi(n)jan tujh bhog bhu(n)chaavau ||1|| rahaau ||
so that you may eat and enjoy the various delicacies of the Lord||1||Pause||
ਅਤੇ ਤੁਹਾਨੂੰ ਸੁਆਮੀ ਦੇ ਅਨੈਕਾਂ ਭੋਜਨ ਅਤੇ ਨਿਆਮਤਾਂ ਛਕਾਵਾਂ। ਠਹਿਰਾਉ।
déjenme alimentarlos con las Delicias del Señor.(1-Pausa)
AMimRq nwmu BuMcu mn mwhI ]
a(n)mirat naam bhu(n)ch man maahee ||
Taste the Ambrosial Nectar of the Naam, the Name of the Lord, within your mind.
ਆਪਣੇ ਹਿਰਦੇ ਅੰਦਰ ਸੁਧਾਰਸਰੂਪ ਨਾਮ ਨੂੰ ਚੱਖ।
Oh humano, participa del Néctar del Nombre con toda tu mente
Acrj swd qw ky brny n jwhI ]2]
acharaj saadh taa ke barane na jaahee ||2||
Its taste is wondrous - it cannot be described. ||2||
ਅਕਥਨੀਯ ਹੈ ਇਸ ਦਾ ਅਦਭੁਤ ਸੁਆਦ।
y siente qué tan Maravilloso e Indescriptible es Su Sabor. (2)
loBu mUAw iqRsnw buiJ QwkI ]
lobh mooaa tirasanaa bujh thaakee ||
Your greed shall die, and your thirst shall be quenched.
ਤੇਰਾ ਲਾਲਚ ਨਾਸ ਹੋ ਜਾਵੇਗਾ ਅਤੇ ਤੇਰੀ ਖਾਹਿਸ਼ ਬੁੱਝ ਜਾਵੇਗੀ।
Tu avaricia desaparecerá y tu deseo será calmado.
pwrbRhm kI srix jn qwkI ]3]
paarabraham kee saran jan taakee ||3||
The humble beings seek the Sanctuary of the Supreme Lord God. ||3||
ਸਾਧੂ ਕੇਵਲ ਸ਼੍ਰੋਮਣੀ ਸਾਹਿਬ ਦੀ ਹੀ ਓਟ ਤਕਾਉਂਦਾ ਹੈ।
Así podrás buscar, oh Devoto, el Santuario de tu Dios Trascendente. (3)
jnm jnm ky BY moh invwry ]
janam janam ke bhai moh nivaare ||
The Lord dispels the fears and attachments of countless incarnations.
ਸੁਆਮੀ ਅਨੇਕਾਂ ਜਨਮਾਂ ਦਿਆਂ ਡਰਾਂ ਅਤੇ ਸੰਸਾਰੀ ਲਗਨਾਂ ਨੂੰ ਦੂਰ ਕਰ ਦਿੰਦਾ ਹੈ।
Los miedos y la infatuación de miles de encarnaciones se extinguen;
nwnk dws pRB ikrpw Dwry ]4]21]27]
naanak dhaas prabh kirapaa dhaare ||4||21||27||
God has showered His Mercy and Grace upon slave Nanak. ||4||21||27||
ਨੌਕਰ ਨਾਨਕ ਉਤੇ, ਪ੍ਰਭੂ ਨੇ ਆਪਣੀ ਰਹਿਮਤ ਕੀਤੀ ਹੈ।
sobre Nanak, el Esclavo del Señor, se encuentra la Misericordia de Dios(4-21-27)
sUhI mhlw 5 ]
soohee mahalaa panjavaa ||
Soohee, Fifth Mehl:
ਸੂਹੀ ਪੰਜਵੀਂ ਪਾਤਿਸ਼ਾਹੀ।
Suji, Mejl Guru Aryan, Quinto Canal Divino.
Aink bINg dws ky prhirAw ]
anik bee(n)g dhaas ke parahariaa ||
God covers the many shortcomings of His slaves.
ਸੁਆਮੀ ਆਪਣੇ ਗੋਲੇ ਦੀਆਂ ਕਈ ਕਮਜ਼ੋਰੀਆਂ ਨੂੰ ਦੂਰ ਕਰ ਦਿੰਦਾ ਹੈ,
El Señor disuelve las miles de distorsiones de Sus Devotos
kir ikrpw pRiB Apnw kirAw ]1]
kar kirapaa prabh apanaa kariaa ||1||
Granting His Mercy, God makes them His own. ||1||
ਤੇ ਆਪਣੀ ਮਿਹਰ ਧਾਰ ਕੇ ਉਸ ਨੂੰ ਆਪਣਾ ਨਿਜ ਦਾ ਬਣਾ ਲੈਂਦਾ ਹੈ।
y en Su Ilimitada Misericordia el Señor lo toma como Suyo Propio.(1)
qumih Cfwie lIE jnu Apnw ]
tumeh chhaddai leeo jan apanaa ||
You emancipate Your humble servant,
ਤੂੰ ਹੇ ਸਾਈਂ! ਆਪਣੇ ਨਫਰ ਨੂੰ ਛੁਡਾ ਲੈਂਦਾ ਹੈ,
Oh Señor, Tú emancipas a Tu Devoto,
auriJ pirE jwlu jgu supnw ]1] rhwau ]
aurajh pario jaal jag supanaa ||1|| rahaau ||
and rescue him from the noose of the world, which is just a dream. ||1||Pause||
ਜੋ ਕਿ ਸੁਫਨੇ ਵਰਗੇ ਸੰਸਾਰ ਦੀ ਫਾਹੀ ਅੰਦਰ ਫਾਬਾ ਹੋਇਆ ਹੈ। ਠਹਿਰਾਉ।
quien está metido en el sueño del mundo (1-Pausa)
prbq doK mhw ibkrwlw ]
parabat dhokh mahaa bikaraalaa ||
Even huge mountains of sin and corruption
ਮੇਰੇ ਪਹਾੜ ਵਰਗੇ ਪਰਮ ਭਿਆਨਕ ਪਾਪ,
Los errores que parecen ser tan amenazantes como el pico de la montaña más alta,
iKn mih dUir kIey dieAwlw ]2]
khin meh dhoor ke'ee dhiaalaa ||2||
are removed in an instant by the Merciful Lord. ||2||
ਇਕ ਮੁਹਤ ਵਿੱਚ ਮਿਹਰਬਾਨ ਮਾਲਕ ਨੇ ਧੋ ਸੁਟੇ ਹਨ।
los destruyes en un segundo (2)
sog rog ibpiq Aiq BwrI ]
sog rog bipat at bhaaree ||
Sorrow, disease and the most terrible calamities
ਅਫਸੋਸ, ਬੀਮਾਰੀਆਂ ਅਤੇ ਪਰਮ ਵੱਡੀਆਂ ਮੁਸੀਬਤਾਂ,
Las inmensas tristezas, las maldades y las calamidades
dUir BeI jip nwmu murwrI ]3]
dhoor bhiee jap naam muraaree ||3||
are removed by meditating on the Naam, the Name of the Lord. ||3||
ਸਾਹਿਬ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਰਫਾ ਹੋ ਜਾਂਦੀਆਂ ਹਨ।
que infectan al hombre, son disueltas, habitando en Tu Nombre. (3)
idRsit Dwir lIno liV lwie ]
dhirasaT dhaar leeno laR lai ||
Bestowing His Glance of Grace, He attaches us to the hem of His robe.
ਕਿਰਪਾ ਕਰ ਕੇ ਸਾਹਿਬ ਆਪਣੇ ਸ਼ਰਧਾਲੂਆਂ ਨੂੰ ਆਪਣੇ ਪੱਲੇ ਨਾਲ ਜੋੜ ਲੈਂਦਾ ਹੈ।
Otorgando Su Mirada de Gracia, Él nos apega a Su Túnica.