Awpy Awip sgl mih Awip ]
aape aap sagal meh aap ||
He Himself is All-in-Himself.
ਸਾਰਾ ਕੁਛ ਉਹ ਆਪਣੇ ਆਪ ਤੋਂ ਹੀ ਹੈ! ਆਪੇ ਹੀ ਉਹ ਸਾਰਿਆਂ ਅੰਦਰ ਰਮਿਆ ਹੋਇਆ ਹੈ।
Solamente Él es Todo y está en todo,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
Awpy Awip sgl mih Awip ]
aape aap sagal meh aap ||
He Himself is All-in-Himself.
ਸਾਰਾ ਕੁਛ ਉਹ ਆਪਣੇ ਆਪ ਤੋਂ ਹੀ ਹੈ! ਆਪੇ ਹੀ ਉਹ ਸਾਰਿਆਂ ਅੰਦਰ ਰਮਿਆ ਹੋਇਆ ਹੈ।
Solamente Él es Todo y está en todo,
Aink jugiq ric Qwip auQwip ]
anik jugat rach thaap uthaap ||
In His many ways, He establishes and disestablishes.
ਅਨੇਕਾਂ ਤਰੀਕੇ ਅਖਤਿਆਰ ਕਰਕੇ, ਉਹ ਬਣਾਉਂਦਾ ਅਤੇ ਢਾਉਂਦਾ ਹੈ।
Él Mismo se crea y se destruye, manifestándose en incontable variedad de formas.
AibnwsI nwhI ikCu KMf ]
abinaasee naahee kichh kha(n)dd ||
He is Imperishable; nothing can be broken.
ਉਹ ਅਮਰ ਹੈ ਅਤੇ ਕੁਝ ਭੀ ਉਸ ਦਾ ਟੁਟਣ ਵਾਲਾ ਨਹੀਂ।
Él es Eterno y nada de Él puede perderse.
Dwrx Dwir rihE bRhmMf ]
dhaaran dhaar rahio brahama(n)dd ||
He lends His Support to maintain the Universe.
ਉਹ ਸੰਸਾਰ ਨੂੰ ਆਸਰਾ ਦੇ ਰਿਹਾ ਹੈ।
Es Su Voluntad la que mantiene al Universo.
AlK AByv purK prqwp ]
alakh abhev purakh parataap ||
Unfathomable and Inscrutable is the Glory of the Lord.
ਸੁਆਮੀ ਦਾ ਤਪ ਤੇਜ ਅਗਾਧ ਅਤੇ ਭੇਦ-ਰਹਿਤ ਹੈ।
Insondable es en verdad Su Vastedad y Su Poder.
Awip jpwey q nwnk jwp ]6]
aap japaae ta naanak jaap ||6||
As He inspires us to meditate, O Nanak, so do we meditate. ||6||
ਨਾਨਕ ਜੇਕਰ ਉਹ ਬੰਦੇ ਪਾਸੋਂ ਆਪਣਾ ਸਿਮਰਨ ਕਰਾਵੇ ਤਦ ਹੀ ਉਹ ਸਿਮਰਨ ਕਰਦਾ ਹੈ।
Sólo lo alabará aquel a quien Él Mismo elija. (6)
ijn pRBu jwqw su soBwvMq ]
jin prabh jaataa su sobhaava(n)t ||
Those who know God are glorious.
ਜੋ ਠਾਕੁਰ ਨੂੰ ਜਾਣਦੇ ਹਨ, ਉਹ ਸੁਭਾਇਮਾਨ ਹਨ।
Aquél que ha conocido al Señor es digno de Alabanza;
sgl sMswru auDrY iqn mMq ]
sagal sa(n)saar udharai tin ma(n)t ||
The whole world is redeemed by their teachings.
ਸਾਰਾ ਜਹਾਨ ਉਨ੍ਹਾਂ ਦੇ ਉਪਦੇਸ਼ ਦੁਆਰਾ ਬਚ ਜਾਂਦਾ ਹੈ।
gracias a su Enseñanza, el mundo entero es salvado.
pRB ky syvk sgl auDwrn ]
prabh ke sevak sagal udhaaran ||
God's servants redeem all.
ਸਾਹਿਬ ਦੇ ਗੋਲੇ ਸਾਰਿਆਂ ਨੂੰ ਬਚਾ ਲੈਂਦੇ ਹਨ।
El Sirviente de Dios puede liberar del sufrimiento a la humanidad entera.
pRB ky syvk dUK ibswrn ]
prabh ke sevak dhookh bisaaran ||
God's servants cause sorrows to be forgotten.
ਸਾਹਿਬ ਦੇ ਗੋਲਿਆਂ ਦੀ ਸੰਗਤ ਦੁਆਰਾ ਮੁਸੀਬਤ ਭੁੱਲ ਜਾਂਦੀ ਹੈ।
El Señor Misericordioso lo une a Sí Mismo
Awpy myil ley ikrpwl ]
aape mel le kirapaal ||
The Merciful Lord unites them with Himself.
ਮਿਹਰਬਾਨ ਮਾਲਕ ਉਨ੍ਹਾਂ ਨੂੰ ਆਪਣੇ ਨਾਲ ਅਪੇਦ ਕਰ ਲੈਦਾ ਹੈ।
y lo bendice con las Enseñanzas del Guru.
gur kw sbdu jip Bey inhwl ]
gur kaa sabadh jap bhe nihaal ||
Chanting the Word of the Guru's Shabad, they become ecstatic.
ਗੁਰਬਾਣੀ ਦਾ ਉਚਾਰਨ ਕਰਨ ਦੁਆਰਾ ਉਹ ਪਰਸੰਨ ਹੋ ਜਾਂਦੇ ਹਨ।
Afortunado es aquél que está destinado a recibir la Bendición del Señor
aun kI syvw soeI lwgY ]
aun kee sevaa soiee laagai ||
He alone is committed to serve them,
ਕੇਵਲ ਓਹੀ ਬੰਦਾ ਉਸ ਦੀ ਟਹਿਲ ਅੰਦਰ ਜੁੜਦਾ ਹੈ,
para encontrar la Paz que da la Meditación en el Nombre.
ijs no ik®pw krih bfBwgY ]
jis no kirapaa kareh baddabhaagai ||
upon whom God bestows His Mercy, by great good fortune.
ਜਿਸ ਚੰਗੇ ਕਰਮਾ ਵਾਲੇ ਤੇ ਹਰੀ ਮਿਹਰ ਧਾਰਦਾ ਹੈ।
Oh, dice Nanak, déjale saber que un hombre así es la corona de la creación entera.
nwmu jpq pwvih ibsRwmu ]
naam japat paaveh bisraam ||
Those who chant the Naam find their place of rest.
ਜੋ ਨਾਮ ਦਾ ਉਚਾਰਨ ਕਰਦੇ ਹਨ, ਉਹ ਆਰਾਮ ਪਾਉਂਦੇ ਹਨ।
Los que invocan al Naam encuentran descanso,
nwnk iqn purK kau aUqm kir mwnu ]7]
naanak tin purakh kau uootam kar maan ||7||
O Nanak, respect those persons as the most noble. ||7||
ਨਾਨਕ ਉਨ੍ਹਾਂ ਪੁਰਸ਼ਾਂ ਨੂੰ ਸਰੇਸ਼ਟ ਕਰਕੇ ਜਾਣ।
Oh, dice Nanak , respeto a esas personas quien son nobles,
jo ikCu krY su pRB kY rMig ]
jo kichh karai su prabh kai ra(n)g ||
Whatever you do, do it for the Love of God.
ਜਿਹੜਾ ਕੁਝ ਸਾਧੂ ਕਰਦਾ ਹੈ, ਉਹ ਪ੍ਰਭੂ ਦੀ ਪ੍ਰੀਤ ਲਈ ਕਰਦਾ ਹੈ।
Cualquier cosa que el Gurmukj haga, la realiza por el Amor a Dios
sdw sdw bsY hir sMig ]
sadhaa sadhaa basai har sa(n)g ||
Forever and ever, abide with the Lord.
ਸਦੀਵ ਤੇ ਹਮੇਸ਼ਾਂ ਲਈ ਉਹ ਵਾਹਿਗੁਰੂ ਨਾਲ ਵਸਦਾ ਹੈ।
y porque su Señor habita en él.
shj suBwie hovY so hoie ]
sahaj subhai hovai so hoi ||
By its own natural course, whatever will be will be.
ਉਹ ਉਸ ਦੇ ਹੋਣ ਤੇ ਖੁਸ਼ ਹੁੰਦਾ ਹੈ ਜੋ ਕੁਦਰਤੀ ਤੌਰ ਤੇ ਹੋਣਾ ਹੈ।
Por su curso natural cada acción será lo que será,
krxYhwru pCwxY soie ]
karanaihaar pachhaanai soi ||
Acknowledge that Creator Lord;
ਉਹ ਉਸ ਨੂੰ ਸਿਰਜਣਹਾਰ ਕਰਕੇ ਜਾਣਦਾ ਹੈ।
y así él reconoce al Señor Creador.
pRB kw kIAw jn mIT lgwnw ]
prabh kaa keeaa jan meeTh lagaanaa ||
God's doings are sweet to His humble servant.
ਸਾਹਿਬ ਦਾ ਕਰਨਾ ਉਸ ਦੇ ਗੋਲੇ ਨੂੰ ਮਿੱਠਾ ਲਗਦਾ ਹੈ।
Las acciones de Dios son dulces para Su Humilde Sirviente
jYsw sw qYsw idRstwnw ]
jaisaa saa taisaa dhirasaTaanaa ||
As He is, so does He appear.
ਜਿਹੋ ਜਿਹਾ ਸੁਆਮੀ ਹੈ, ਓਹੋ ਜਿਹਾ ਹੀ ਉਸ ਨੂੰ ਨਜ਼ਰ ਆਉਂਦਾ ਹੈ।
y así como es, así es su apariencia.
ijs qy aupjy iqsu mwih smwey ]
jis te upaje tis maeh samaae ||
From Him we came, and into Him we shall merge again.
ਉਹ ਉਸ ਅੰਦਰ ਲੀਨ ਹੋ ਜਾਂਦਾ ਹੈ, ਜਿਸ ਤੋਂ ਉਹ ਪੈਦਾ ਹੋਇਆ ਸੀ।
De Él venimos y en Él nos vamos a inmergir.
Eie suK inDwn aunhU bin Awey ]
oi sukh nidhaan unahoo ban aae ||
He is the treasure of peace, and so does His servant become.
ਉਹ ਠੰਢ-ਚੈਨ ਦਾ ਖ਼ਜ਼ਾਨਾ ਹੈ। ਇਹ ਇਜ਼ਤ ਕੇਵਲ ਉਸ ਨੂੰ ਹੀ ਫਬਦੀ ਹੈ।
Él es el Tesoro de Paz y así Su Sirviente se vuelve.
Awps kau Awip dIno mwnu ]
aapas kau aap dheeno maan ||
Unto His own, He has given His honor.
ਆਪਣੇ ਗੋਲੇ ਨੂੰ ਵਾਹਿਗੁਰੂ ਨੇ ਆਪੇ ਹੀ ਇਜ਼ਤ ਬਖ਼ਸ਼ੀ ਹੈ।
Siendo Suyo, Él le otorga Su Honor.
nwnk pRB jnu eyko jwnu ]8]14]
naanak prabh jan eko jaan ||8||14||
O Nanak, know that God and His humble servant are one and the same. ||8||14||
ਨਾਨਕ! ਸਮਝ ਲੈ ਕਿ ਠਾਕੁਰ ਅਤੇ ਉਸ ਦਾ ਗੋਲਾ ਐਨ ਇਕੋ ਹੀ ਹੈ।
Oh, dice Nanak, comprende que Dios y Su Humilde Sirviente son uno y lo mismo.(8-14)
sloku ]
salok ||
Salok:
ਸਲੋਕ।
Shlok
srb klw BrpUr pRB ibrQw jwnnhwr ]
sarab kalaa bharapoor prabh birathaa jaananahaar ||
God is totally imbued with all powers; He is the Knower of our troubles.
ਸੁਆਮੀ ਸਾਰੀਆਂ ਸ਼ਕਤੀਆਂ ਨਾਲ ਪਰੀਪੂਰਨ ਹੈ ਅਤੇ ਸਾਡੀਆਂ ਤਕਲੀਫਾਂ ਨੂੰ ਜਾਨਣ ਵਾਲਾ ਹੈ।
El Señor es en verdad Omnipotente y conoce la profundidad de cada corazón.
jw kY ismrin auDrIAY nwnk iqsu bilhwr ]1]
jaa kai simaran udhareeaai naanak tis balihaar ||1||
Meditating in remembrance on Him, we are saved; Nanak is a sacrifice to Him. ||1||
ਨਾਨਕ ਉਸ ਉਤੋਂ ਕੁਰਬਾਨ ਜਾਂਦਾ ਹੈ ਜਿਸ ਦੀ ਬੰਦਗੀ ਦੁਆਰਾ ਬੰਦੇ ਦਾ ਪਾਰ ਉਤਾਰਾ ਹੋ ਜਾਂਦਾ ਹੈ।
Meditando en Él es como uno alcanza la Salvación; oh, dice Nanak, me postro ante Él. (1)
AstpdI ]
asaTapadhee ||
Ashtapadee:
ਅਸ਼ਟਪਦੀ।
Ashtapadi XV
tUtI gwFnhwr guopwl ]
TooTee gaaddanahaar guopaal ||
The Lord of the World is the Mender of the broken.
ਸ੍ਰਿਸ਼ਟੀ ਦਾ ਪਾਲਣਹਾਰ ਟੁੱਟਿਆ ਨੂੰ ਜੋੜਨ ਵਾਲਾ ਹੈ।
El Señor es Quien sana las heridas de la humanidad entera;
srb jIAw Awpy pRiqpwl ]
sarab jeeaa aape pratipaal ||
He Himself cherishes all beings.
ਉਹ ਆਪ ਹੀ ਸਾਰੇ ਪ੍ਰਾਣ-ਧਾਰੀਆਂ ਨੂੰ ਪਾਲਦਾ ਪੋਸਦਾ ਹੈ।
Él es el Sostenedor de toda vida.
sgl kI icMqw ijsu mn mwih ]
sagal kee chi(n)taa jis man maeh ||
The cares of all are on His Mind;
ਜਿਸ ਦੇ ਚਿੱਤ ਵਿੱਚ ਸਾਰਿਆਂ ਦਾ ਫਿਕਰ ਹੈ,
Todos encuentran lugar en Su Corazón
iqs qy ibrQw koeI nwih ]
tis te birathaa koiee naeh ||
no one is turned away from Him.
ਉਸ ਪਾਸੋਂ, ਕੋਈ ਜਣਾ, ਖਾਲੀ-ਹੱਥੀ ਨਹੀਂ ਮੁੜਦਾ।
y no existe nadie donde Él no habite.
ry mn myry sdw hir jwip ]
re man mere sadhaa har jaap ||
O my mind, meditate forever on the Lord.
ਹੇ ਮੇਰੀ ਜਿੰਦੇ! ਤੂੰ ਸਦੀਵ ਹੀ ਸੁਆਮੀ ਦਾ ਸਿਮਰਨ ਕਰ।
Oh mente mía, medita siempre en Dios,
AibnwsI pRBu Awpy Awip ]
abinaasee prabh aape aap ||
The Imperishable Lord God is Himself All-in-all.
ਅਮਰ ਮਾਲਕ ਸਾਰਾ ਕੁਛ ਆਪ ਹੀ ਹੈ।
porque Él es el Señor Eterno y Él es el Todo que está en todo.
Awpn kIAw kCU n hoie ]
aapan keeaa kachhoo na hoi ||
By one's own actions, nothing is accomplished,
ਜੀਵ ਦੇ ਆਪਣੇ ਕਰਨ ਨਾਲ ਕੁਝ ਨਹੀਂ ਹੋ ਸਕਦਾ,
Por más que lo intente, nada consigue
jy sau pRwnI locY koie ]
je sau praanee lochai koi ||
even though the mortal may wish it so, hundreds of times.
ਭਾਵੇਂ ਉਹ ਸੈਕੜੇ ਵਾਰੀ ਇਸ ਨੂੰ ਪਿਆ ਚਾਹੇ।
el hombre por su propio esfuerzo;
iqsu ibnu nwhI qyrY ikCu kwm ]
tis bin naahee terai kichh kaam ||
Without Him, nothing is of any use to you.
ਉਸ ਦੇ ਬਾਝੋਂ ਕੁਝ ਭੀ ਤੇਰੇ ਕੰਮ ਦਾ ਨਹੀਂ।
sin Dios, en verdad, nada se logra.
giq nwnk jip eyk hir nwm ]1]
gat naanak jap ek har naam ||1||
Salvation, O Nanak, is attained by chanting the Name of the One Lord. ||1||
ਹੇ ਨਾਨਕ! ਕੇਵਲ ਵਾਹਿਗੁਰੂ ਦੇ ਨਾਮ ਦਾ ਉਚਾਰਣ ਕਰਨ ਦੁਆਰਾ, ਮੁਕਤੀ ਪ੍ਰਾਪਤ ਹੁੰਦੀ ਹੈ।
Recuerda al Señor, pues Él es el Único que te conducirá a tu más alto Destino.(1)
rUpvMqu hoie nwhI mohY ]
roopava(n)t hoi naahee mohai ||
One who is good-looking should not be vain;
ਜੇਕਰ ਜੀਵ ਸੁੰਦਰ ਹੈ, ਤਾਂ ਆਪਣੇ ਆਪ ਉਹ ਹੋਰਨਾ ਨੂੰ ਫਰੇਫਤਾ ਨਹੀਂ ਕਰਦਾ।
Si alguien es bello, que no se enorgullezca de ello,
pRB kI joiq sgl Gt sohY ]
prabh kee jot sagal ghaT sohai ||
the Light of God is in all hearts.
ਪ੍ਰਭੂ ਦਾ ਪ੍ਰਕਾਸ਼ ਹੀ ਸਾਰਿਆਂ ਸਰੀਰਾਂ ਅੰਦਰ ਸੁਹਣਾ ਲਗਦਾ ਹੈ।
porque esa belleza no es más que la Luz de Dios reflejada en él.
DnvMqw hoie ikAw ko grbY ]
dhanava(n)taa hoi kiaa ko garabai ||
Why should anyone be proud of being rich?
ਅਮੀਰ ਬਣ ਕੇ ਕੋਈ ਜਣਾ ਕਿਉਂ ਹੰਕਾਰੀ ਹੋਵੇ,
¿Por qué envanecerse de la riqueza que se posee?
jw sBu ikCu iqs kw dIAw drbY ]
jaa sabh kichh tis kaa dheeaa dharabai ||
All riches are His gifts.
ਜਦ ਸਾਰੀਆਂ ਦੌਲਤਾਂ ਉਸ ਦੀਆਂ ਦਾਤਾਂ ਹਨ।
todo proviene de Dios.
Aiq sUrw jy koaU khwvY ]
at sooraa je kouoo kahaavai ||
One may call himself a great hero,
ਜੇਕਰ ਕੋਈ ਆਪਣੇ ਆਪ ਨੂੰ ਵੱਡਾ ਬਹਾਦਰ ਅਖਵਾਉਂਦਾ ਹੋਵੇ,
Si un hombre se considera poderoso al margen de Dios,
pRB kI klw ibnw kh DwvY ]
prabh kee kalaa binaa keh dhaavai ||
but without God's Power, what can anyone do?
ਸੁਆਮੀ ਤੋਂ ਸਤਿਆ ਲਏ ਬਾਝੋਂ ਉਹ ਕੀ ਆਹਰ ਕਰ ਸਕਦਾ ਹੈ?
pero sin la fuerza de Dios, ¿qué podría lograr con su humana fuerza?
jy ko hoie bhY dwqwru ]
je ko hoi bahai dhaataar ||
One who brags about giving to charities
ਜੇਕਰ ਕੋਈ ਜਣਾ ਦਾਨੀ ਬਣ ਬੈਠੇ,
Si alguien se considera caritativo,
iqsu dynhwru jwnY gwvwru ]
tis dhenahaar jaanai gaavaar ||
the Great Giver shall judge him to be a fool.
ਤਾਂ ਦਾਤਾ ਵਾਹਿਗੁਰੂ ਉਸ ਨੂੰ ਮੂਰਖ ਸਮਝਦਾ ਹੈ।
se verá como un tonto ante el Dador de todo.
ijsu gur pRswid qUtY hau rogu ]
jis gur prasaadh tooTai hau rog ||
One who, by Guru's Grace, is cured of the disease of ego
ਗੁਰਾਂ ਦੀ ਦਇਆ ਦੁਆਰਾ ਜਿਸ ਦੀ ਹੰਕਾਰ ਦੀ ਬੀਮਾਰੀ ਹਟ ਗਈ ਹੈ,
Cuando por la Gracia de Dios el hombre deja de pensar en sí mismo,
nwnk so jnu sdw Arogu ]2]
naanak so jan sadhaa arog ||2||
- O Nanak, that person is forever healthy. ||2||
ਨਾਨਕ, ਉਹ ਇਨਸਾਨ ਹਮੇਸ਼ਾਂ ਤੰਦਰੁਸਤ ਹੈ।
se libera de todos sus pesares. (2)
ijau mMdr kau QwmY QMmnu ]
jiau ma(n)dhar kau thaamai tha(n)man ||
As a palace is supported by its pillars,
ਜਿਸ ਤਰ੍ਹਾਂ ਇਕ ਥੰਮ ਮਹਿਲ ਨੂੰ ਆਸਰਾ ਦਿੰਦਾ ਹੈ,
Así como un pilar soporta un templo,
iqau gur kw sbdu mnih AsQMmnu ]
tiau gur kaa sabadh maneh asatha(n)man ||
so does the Guru's Word support the mind.
ਇਸ ਤਰ੍ਹਾਂ ਹੀ ਗੁਰਾਂ ਦੀ ਬਾਣੀ ਜਿੰਦੜੀ ਨੂੰ ਆਸਰਾ ਦਿੰਦੀ ਹੈ।
así la Palabra del Guru es el Soporte de la mente.
ijau pwKwxu nwv ciV qrY ]
jiau paakhaan naav chaR tarai ||
As a stone placed in a boat can cross over the river,
ਜਿਸ ਤਰ੍ਹਾਂ ਪੱਥਰ ਬੇੜੀ ਵਿੱਚ ਰਖਿਆ ਪਾਰ ਹੋ ਜਾਂਦਾ ਹੈ,
Así como una piedra sobre una embarcación cruza el río,
pRwxI gur crx lgqu insqrY ]
praanee gur charan lagat nisatarai ||
so is the mortal saved, grasping hold of the Guru's Feet.
ਉਸੇ ਤਰ੍ਹਾਂ ਜੀਵ ਗੁਰਾਂ ਦੇ ਪੈਰਾਂ ਨਾਲ ਲੱਗ ਕੇ ਪਾਰ ਉਤਰ ਜਾਂਦਾ ਹੈ।
así el Discípulo apegado a los Pies del Guru, puede atravesar el océano de la vida.
ijau AMDkwr dIpk prgwsu ]
jiau a(n)dhakaar dheepak paragaas ||
As the darkness is illuminated by the lamp,
ਜਿਸ ਤਰ੍ਹਾਂ ਲੈਂਪ ਅਨ੍ਹੇਰੇ ਵਿੱਚ ਚਾਨਣ ਕਰ ਦਿੰਦਾ ਹੈ,
Así como la oscuridad es disipada por la luz de una lámpara,
gur drsnu dyiK min hoie ibgwsu ]
gur dharasan dhekh man hoi bigaas ||
so does the mind blossom forth, beholding the Blessed Vision of the Guru's Darshan.
ਇਸੇ ਤਰ੍ਹਾਂ ਹੀ ਗੁਰਾਂ ਦਾ ਦੀਦਾਰ ਤੱਕ ਕੇ ਆਤਮਾ ਖਿੜ ਜਾਂਦੀ ਹੈ।
así el ser interior es iluminado por la Presencia del Guru.
ijau mhw auidAwn mih mwrgu pwvY ] iqau swDU sMig imil joiq pRgtwvY ]
jiau mahaa udhiaan meh maarag paavai || tiau saadhoo sa(n)g mil jot pragaTaavai ||
The path is found through the great wilderness by joining the Saadh Sangat,
ਜਿਸ ਤਰ੍ਹਾਂ ਬੰਦੇ ਨੂੰ ਭਾਰੇ ਬੀਆਬਾਨ ਅੰਦਰ ਰਸਤਾ ਲੱਭ ਪੈਦਾ ਹੈ,
Así como un relámpago en un bosque oscuro nos permite encontrar el Sendero, así la mente se ilumina con la Suprema Luz del Guru.
iqn sMqn kI bwCau DUir ]
tin sa(n)tan kee baachhau dhoor ||
I seek the dust of the feet of those Saints;
ਉਨ੍ਹਾਂ ਸਾਧੂਆਂ ਦੇ ਚਰਨਾਂ ਦੀ ਮੈਂ ਧੂੜ ਲੋੜਦਾ ਹਾਂ,
Oh Señor, yo beso el Polvo de los Pies de tal Santo;
nwnk kI hir locw pUir ]3]
naanak kee har lochaa poor ||3||
O Lord, fulfill Nanak's longing! ||3||
ਨਾਨਕ ਦੀ ਮਨਸਾ ਪੂਰਨ ਕਰ, ਹੈ ਵਾਹਿਗੁਰੂ!
¡Concédeme la Gracia de Encontrarlo! (3)
mn mUrK kwhy ibllweIAY ]
man moorakh kaahe bilalaieeaai ||
O foolish mind, why do you cry and bewail?
ਹੇ ਬੇਵਕੂਫ ਬੰਦੇ! ਤੂੰ ਕਿਉਂ ਵਿਰਲਾਪ ਕਰਦਾ ਹੈ?
Oh mente confundida, ¿por qué te afliges?