sB mih eyku rihAw BrpUrw ]
sabh meh ek rahiaa bharapooraa ||
The One Lord is totally pervading and permeating all.
ਇੱਕ ਸੁਆਮੀ ਸਾਰਿਆਂ ਅੰਦਰ ਪਰੀਪੂਰਨ ਹੋ ਰਿਹਾ ਹੈ।
El Señor está en todo,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
sB mih eyku rihAw BrpUrw ]
sabh meh ek rahiaa bharapooraa ||
The One Lord is totally pervading and permeating all.
ਇੱਕ ਸੁਆਮੀ ਸਾਰਿਆਂ ਅੰਦਰ ਪਰੀਪੂਰਨ ਹੋ ਰਿਹਾ ਹੈ।
El Señor está en todo,
so jwpY ijsu siqguru pUrw ]
so jaapai jis satigur pooraa ||
He alone meditates on the Lord, whose True Guru is Perfect.
ਕੇਵਲ ਉਹ ਹੀ ਉਸ ਦਾ ਸਿਮਰਨ ਕਰਦਾ ਹੈ, ਪੂਰਨ ਹਨ ਜਿਸ ਦੇ ਗੁਰੂ ਜੀ।
pero sólo el que cuenta con un Guru Perfecto llega a conocer esto.
hir kIrqnu qw ko AwDwru ]
har keeratan taa ko aadhaar ||
Such a person has the Kirtan of the Lord's Praises for his Support.
ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਉਸ ਦਾ ਆਸਰਾ ਹੈ,
La Alabanza del Señor entonces se vuelve el Único Soporte
khu nwnk ijsu Awip dieAwru ]4]13]26]
kahu naanak jis aap dhiaar ||4||13||26||
Says Nanak, the Lord Himself is merciful to him. ||4||13||26||
ਜਿਸ ਉਤੇ ਪ੍ਰਭੂ ਖੁਦ ਮਿਹਰਬਾਨ ਹੈ, ਗੁਰੂ ਜੀ ਫੁਰਮਾਉਂਦੇ ਹਨ।
de aquél sobre quien está la Gracia de Dios. (4-13-26)
BYrau mhlw 5 ]
bhairau mahalaa panjavaa ||
Bhairao, Fifth Mehl:
ਭੈਰਉ ਪੰਜਵੀਂ ਪਾਤਿਸ਼ਾਹੀ।
Bhairo Guru Aryan, Quinto Canal Divino.
moih duhwgin Awip sIgwrI ]
moh dhuhaagan aap seegaaree ||
I was discarded and abandoned, but He has embellished me.
ਮੈਂ ਛੁਟੜ ਨੂੰ ਸੁਆਮੀ ਨੇ ਆਪੇ ਹੀ ਸ਼ਸ਼ੋਭਤ ਕੀਤਾ ਹੈ।
Habiendo vivido segregado, el Mismo Señor me ha embellecido,
rUp rMg dy nwim svwrI ]
roop ra(n)g dhe naam savaaree ||
He has blessed me with beauty and His Love; through His Name, I am exalted.
ਸੁੰਦਰਤਾ, ਆਪਣਾ ਪ੍ਰੇਮ ਅਤੇ ਆਪਣਾ ਨਾਮ ਬਖਸ਼ ਕੇ ਪ੍ਰਭੂ ਨੇ ਮੈਨੂੰ ਸੁਰਜੀਤ ਕੀਤਾ ਹੈ।
y otorgando Su Bendición con Su Nombre me llenó de Belleza.
imitE duKu Aru sgl sMqwp ]
miTio dhukh ar sagal sa(n)taap ||
All my pains and sorrows have been eradicated.
ਮੇਰੀ ਪੀੜ ਅਤੇ ਸ਼ੌਕ ਸਾਰੇ ਨਵਿਰਤ ਹੋ ਗਏ ਹਨ।
Ahora ya no tengo dolor ni sufrimiento,
gur hoey myry mweI bwp ]1]
gur hoe mere maiee baap ||1||
The Guru has become my Mother and Father. ||1||
ਗੁਰੂ ਜੀ ਮੇਰੇ ਮਾਂ ਅਤੇ ਪਿਓ ਹੋ ਗਏ ਹਨ।
pues el Guru se ha vuelto mi Padre y Madre. (1)
sKI shyrI myrY gRsiq Anµd ]
sakhee saheree merai grasat ana(n)dh ||
O my friends and companions, my household is in bliss.
ਹੇ ਮੇਰੀਓ ਸਜਣੀਓ ਅਤੇ ਸਹੇਲੀਓ! ਮੇਰੇ ਘਰਬਾਰ ਵਿੱਚ ਹੁਣ ਖੁਸ਼ੀ ਹੈ।
Oh compañeros, en mi hogar ahora hay un inmenso Éxtasis,
kir ikrpw Byty moih kMq ]1] rhwau ]
kar kirapaa bheTe moh ka(n)t ||1|| rahaau ||
Granting His Grace, my Husband Lord has met me. ||1||Pause||
ਆਪਣੀ ਰਹਿਮਤ ਧਾਰ ਕੇ, ਮੇਰਾ ਪਤੀ ਮੈਨੂੰ ਮਿਲ ਪਿਆ ਹੈ। ਠਹਿਰਾਓ।
pues el Señor, en Su Compasión me ha encontrado y me ha vuelto Suyo Propio. (1-Pausa)
qpiq buJI pUrn sB Awsw ]
tapat bujhee pooran sabh aasaa ||
The fire of desire has been extinguished, and all my desires have been fulfilled.
ਮੇਰੀ ਅੱਗ ਬੁਝ ਗਈ ਹੈ ਅਤੇ ਮੇਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਗਈਆਂ ਹਨ।
Mi fuego interno ha sido sofocado y vivo ahora en Plenitud,
imty AMDyr Bey prgwsw ]
miTe a(n)dher bhe paragaasaa ||
la oscuridad fue eliminada, pues vivo en la Iluminación.
Anhd sbd Acrj ibsmwd ]
anahadh sabadh acharaj bisamaadh ||
The Unstruck Sound-current of the Shabad, the Word of God, is wondrous and amazing!
ਅਦਭੁਤ ਹੈ ਰੂਹਾਨੀ ਖੁਸ਼ੀ ਬੈਕੁੰਠੀ ਕੀਰਤਨ ਦੀ।
Estoy impactado por Su Maravilla, en mi interior resuena la Música Celestial de la Palabra del Shabd,
guru pUrw pUrw prswd ]2]
gur pooraa pooraa parasaadh ||2||
Perfect is the Grace of the Perfect Guru. ||2||
ਪੂਰਨ ਹੈ ਰਹਿਮਤ, ਪੂਰਨ ਗੁਰਾਂ ਦੀ।
pues Perfecto es mi Guru y Perfecta es Su Gracia. (2)
jw kau pRgt Bey gopwl ]
jaa kau pragaT bhe gopaal ||
That person, unto whom the Lord reveals Himself
ਜਿਸ ਉਤੇ ਮੇਰਾ ਮਾਲਕ ਜਾਹਰ ਹੋ ਜਾਂਦਾ ਹੈ,
A aquél a quien mi Señor, mi Dios se Le vuelve Manifiesto,
qw kY drsin sdw inhwl ]
taa kai dharasan sadhaa nihaal ||
by the Blessed Vision of his Darshan, I am forever enraptured.
ਉਸ ਦੇ ਦੀਦਾਰ ਦੁਆਰਾ ਇਨਸਾਨ ਸਦੀਵ ਹੀ ਪ੍ਰਸੰਨ ਰਹਿੰਦਾ ਹੈ।
al tener Su Visión, ese ser es para siempre bendecido.
srb guxw qw kY bhuqu inDwn ]
sarab gunaa taa kai bahut nidhaan ||
He obtains all virtues and so many treasures.
ਉਹ ਸਾਰੀਆਂ ਨੇਕੀਆਂ ਅਤੇ ਬਹੁਤੇ ਖਜਾਨੇ ਪਾ ਲੈਂਦਾ ਹੈ।
Es bendecido con cada Mérito. Él es el Tesoro de Virtud.
jw kau siqguir dIE nwmu ]3]
jaa kau satigur dheeo naam ||3||
The True Guru blesses him with the Naam, the Name of the Lord. ||3||
ਜਿਸ ਨੂੰ ਸੱਚੇ ਗੁਰੂ ਜੀ ਪ੍ਰਭੂ ਦਾ ਨਾਮ ਬਖਸ਼ਦੇ ਹਨ।
Si, el que es bendecido con el Naam, el Nombre del Señor por el Guru. (3)
jw kau ByitE Twkuru Apnw ]
jaa kau bheTio Thaakur apanaa ||
That person who meets with his Lord and Master
ਜਿਸ ਨੂੰ ਉਸ ਦਾ ਸੁਆਮੀ ਮਿਲ ਪੈਦਾ ਹੈ,
Aquél a quien Dios, el Señor encuentra, entra en el Estado de Meditación
mnu qnu sIqlu hir hir jpnw ]
man tan seetal har har japanaa ||
his mind and body are cooled and soothed, chanting the Name of the Lord, Har, Har.
ਉਸ ਦੀ ਆਤਮਾਂ ਅਤੇ ਦੇਹ ਠੰਢੇ ਠਾਰ ਹੋ ਜਾਂਦੇ ਹਨ ਅਤੇ ਉਹ ਆਪਣੇ ਸੁਆਮੀ ਮਾਲਕ ਨੂੰ ਸਿਮਰਦਾ ਹੈ।
y su cuerpo y mente son refrescados,
khu nwnk jo jn pRB Bwey ]
kahu naanak jo jan prabh bhaae ||
Says Nanak, such a humble being is pleasing to God;
ਗੁਰੂ ਜੀ ਆਖਦੇ ਹਨ ਜਿਹੜੇ ਪੁਰਸ਼ ਆਪਣੇ ਪ੍ਰਭੂ ਨੂੰ ਚੰਗੇ ਲੱਗਦੇ ਹਨ,
pero al Polvo de Sus Pies, extraordinario es quien llega.
qw kI rynu ibrlw ko pwey ]4]14]27]
taa kee ren biralaa ko paae ||4||14||27||
only a rare few are blessed with the dust of his feet. ||4||14||27||
ਕਿਸੇ ਟਾਂਵੇ ਜਣੇ ਨੂੰ ਹੀ ਉਹਨਾਂ ਦੇ ਪੈਰਾਂ ਦੀ ਧੂੜ ਪ੍ਰਾਪਤ ਹੁੰਦੀ ਹੈ।
Dice Nanak, sólo aquél que complace a su Dios. (4-14-27)
BYrau mhlw 5 ]
bhairau mahalaa panjavaa ||
Bhairao, Fifth Mehl:
ਭੈਰਉ ਪੰਜਵੀਂ ਪਾਤਸ਼ਾਹੀ।
Bhairo Guru Aryan, Quinto Canal Divino.
icqvq pwp n Awlku AwvY ]
chitavat paap na aalak aavai ||
The mortal does not hesitate to think about sin.
ਗੁਨਾਹ ਨੂੰ ਸੋਚਣ ਵਿੱਚ ਇਨਸਾਨ ਸੁਸਤੀ ਨਹੀਂ ਕਰਦਾ।
Uno no tarda en entrar en pensamientos malvados, sin vergüenza alguna va a prostíbulos.
bysuAw Bjq ikCu nh srmwvY ]
besuaa bhajat kichh neh saramaavai ||
He is not ashamed to spend time with prostitutes.
ਕੰਜਰੀ ਨਾਲ ਭੋਗ ਕਰਦਾ ਹੋਇਆ ਉਹ ਜਰਾ ਜਿੰਨੀ ਵੀ ਸ਼ਰਮ ਨਹੀਂ ਕਰਦਾ।
Trabaja todo el día para ganarse el pan,
swro idnsu mjUrI krY ]
saaro dhinas majooree karai ||
He works all day long,
ਉਹ ਸਾਰਾ ਦਿਨ ਮਿਹਨਤ ਮਜਦੂਰੀ ਕਰਦਾ ਹੈ।
pero cuando se trata de meditar
hir ismrn kI vylw bjr isir prY ]1]
har simaran kee velaa bajar sir parai ||1||
but when it is time to remember the Lord, then a heavy stone falls on his head. ||1||
ਪ੍ਰੰਤੂ ਜਦ ਵਾਹਿਗੁਰੂ ਦੇ ਭਜਨ ਦਾ ਸਮਾਂ ਆਉਂਦਾ ਹੈ, ਤਾਂ ਉਸ ਦੇ ਸਿਰ ਤੇ ਭਾਰੀ ਪੱਥਰ ਆ ਡਿੱਗਦਾ ਹੈ।
un poco en Dios se pierde entre las ramas. (1)
mwieAw lig BUlo sMswru ]
maiaa lag bhoolo sa(n)saar ||
Attached to Maya, the world is deluded and confused.
ਸੰਸਾਰੀ ਪਦਾਰਥਾਂ ਨਾਲ ਜੁੜ ਕੇ ਦੁਨੀਆਂ ਕੁਰਾਹੇ ਪਈ ਹੋਈ ਹੈ।
Apegado a Maya el mundo entero se ha extraviado del Sendero.
Awip BulwieAw BulwvxhwrY rwic rihAw ibrQw ibauhwr ]1] rhwau ]
aap bhulaiaa bhulaavanahaarai raach rahiaa birathaa biauhaar ||1|| rahaau ||
The Deluder Himself has deluded the mortal, and now he is engrossed in worthless worldly affairs. ||1||Pause||
ਗੁਮਰਾਹ ਕਰਨ ਵਾਲੇ ਨੇ ਆਪੇ ਹੀ ਉਸ ਨੂੰ ਗੁਮਰਾਹ ਕੀਤਾ ਹੈ ਅਤੇ ਉਹ ਨਿਕੰਮੇ ਸੰਸਾਰੀ ਕੰਾਂ ਵਿੱਚ ਖਚਤ ਹੋ ਰਿਹਾ ਹੈ। ਠਹਿਰਾਓ।
Es el Mismo Dios Quien lo ha desviado, aunque él piense que es el esplendor del mundo. (1-Pausa)
pyKq mwieAw rMg ibhwie ]
pekhat maiaa ra(n)g bihai ||
Gazing on Maya's illusion, its pleasures pass away.
ਬੰਦੇ ਨੇ ਦੇਖਦਿਆਂ ਹੀ ਸੰਸਾਰੀ ਰੰਗਰਲੀਆਂ ਬੀਤ ਜਾਂਦੀਆਂ ਹਨ।
Divirtiéndose en la Maya,
gVbV krY kaufI rMgu lwie ]
gaRabaR karai kauddee ra(n)g lai ||
He loves the shell, and ruins his life.
ਕੌਡੀ ਨਾਲ ਪਿਆਰ ਪਾ ਉਹ ਆਪਣੇ ਜੀਵਨ ਨੂੰ ਕਰੂਪ ਕਰ ਲੈਂਦਾ ਹੈ।
él pasa su vida y le fascina la trivialidad con su mente totalmente confundida.
AMD ibauhwr bMD mnu DwvY ]
a(n)dh biauhaar ba(n)dh man dhaavai ||
Bound to blind worldly affairs, his mind wavers and wanders.
ਅੰਨ੍ਹੇ ਸੰਸਾਰੀ ਵਿਚਾਰਾਂ ਨਾਲ ਬੱਝਿਆ ਹੋਇਆ ਊਸ ਦਾ ਰੁਨੂਆ ਭਟਕਦਾ ਫਿਰਦਾ ਹੈ।
Su mente vaga, apegada a deseos ciegos,
krxYhwru n jIA mih AwvY ]2]
karanaihaar na jeea meh aavai ||2||
The Creator Lord does not come into his mind. ||2||
ਸਿਰਜਣਹਾਰ ਸੁਆਮੀ ਉਸ ਦੇ ਮਨ ਅੰਦਰ ਪਰਵੇਸ਼ ਨਹੀਂ ਕਰਦਾ।
sin buscar para nada al Señor Creador. (2)
krq krq iev hI duKu pwieAw ]
karat karat iv hee dhukh paiaa ||
Working and working like this, he only obtains pain,
ਇਸ ਤਰ੍ਹਾ ਮਿਹਨਤ ਮੁਸ਼ੱਕਤ ਕਰਦਾ ਹੋਇਆ, ਉਹ ਕਸ਼ਟ ਉਠਾਉਂਦਾ ਹੈ।
De esta forma sufre inmenso dolor,
pUrn hoq n kwrj mwieAw ]
pooran hot na kaaraj maiaa ||
and his affairs of Maya are never completed.
ਸੰਸਾਰੀ ਕੰਮ ਕਦੇ ਭੀ ਪੂਰੇ ਨਹੀਂ ਹੁੰਦੇ।
pues las tareas nacidas de la ilusión nunca terminan.
kwim k®oiD loiB mnu lInw ]
kaam karodh lobh man leenaa ||
His mind is saturated with sexual desire, anger and greed.
ਵਿਸ਼ੇ ਭੋਗ, ਗੁੱਸੇ ਤੇ ਲਾਲਚ ਵਿੱਚ ਬੰਦੇ ਦਾ ਚਿੱਤ ਸਮਾਇਆ ਹੋਇਆ ਹੈ।
Su mente se conserva permanentemente en la lujuria y en el enojo y se retuerce en el dolor,
qViP mUAw ijau jl ibnu mInw ]3]
taRaf mooaa jiau jal bin meenaa ||3||
Wiggling like a fish out of water, he dies. ||3||
ਉਹ ਪਾਣੀ ਤੋਂ ਬਾਹਰ ਮੱਛੀ ਦੀ ਤਰ੍ਹਾਂ ਤਲਮਲਾ ਕੇ ਮਰ ਜਾਂਦਾ ਹੈ।
así como el pez fuera del agua. (3)
ijs ky rwKy hoie hir Awip ]
jis ke raakhe hoi har aap ||
One who has the Lord Himself as his Protector,
ਜਿਸ ਦਾ ਰਖਵਾਲਾ ਸਾਈਂ ਖੁਦ ਹੋ ਜਾਂਦਾ ਹੈ,
Aquél que se ampara en el Señor, el Dios,
hir hir nwmu sdw jpu jwip ]
har har naam sadhaa jap jaap ||
chants and meditates forever on the Name of the Lord, Har, Har.
ਉਹ ਹਮੇਸ਼ਾਂ ਸੁਆਮੀ ਮਾਲਕ ਦੇ ਨਾਮ ਦਾ ਆਰਾਧਨ ਅਤੇ ਚਿੰਤਨ ਕਰਦਾ ਹੈ।
contempla siempre el Naam, el Nombre del Señor.
swDsMig hir ky gux gwieAw ]
saadhasa(n)g har ke gun gaiaa ||
In the Saadh Sangat, the Company of the Holy, he chants the Glorious Praises of the Lord.
ਸਤਿਸੰਗਤ ਅੰਦਰ ਉਹ ਸੁਆਮੀ ਦਾ ਜੱਸ ਗਾਇਨ ਕਰਦਾ ਹੈ,
Canta las Alabanzas del Señor en la Saad Sangat, la Compañía de los Santos, y así,
nwnk siqguru pUrw pwieAw ]4]15]28]
naanak satigur pooraa paiaa ||4||15||28||
O Nanak, he has found the Perfect True Guru. ||4||15||28||
ਨਾਨਕ ਜੋ ਕੋਈ ਪੂਰਨ ਸੱਚੇ ਗੁਰਾਂ ਨੂੰ ਮਿਲ ਪੈਦਾ ਹੈ।
dice Nanak, es bendecido con el Perfecto Guru. (4-15-28)
BYrau mhlw 5 ]
bhairau mahalaa panjavaa ||
Bhairao, Fifth Mehl:
ਭੈਰਉ ਪੰਜਵੀਂ ਪਾਤਿਸ਼ਾਹੀ।
Bhairo Guru Aryan, Quinto Canal Divino.
ApxI dieAw kry so pwey ]
apanee dhiaa kare so paae ||
He alone obtains it, unto whom the Lord shows Mercy.
ਕੇਵਲ ਉਹ ਹੀ ਜਿਸ ਤੇ ਸੁਆਮੀ ਮਿਹਰ ਧਾਰਦਾ ਹੈ,
Aquél sobre quien se posa la Gracia de Dios,
hir kw nwmu mMin vswey ]
har kaa naam ma(n)n vasaae ||
He enshrines the Name of the Lord in his mind.
ਸੁਆਮੀ ਦੇ ਨਾਮ ਨੂੰ ਪਾਉਂਦਾ ਹੈ ਅਤੇ ਇਸ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦਾ ਹੈ।
logra el Naam, el Nombre del Señor y Lo enaltece en la mente.
swc sbdu ihrdy mn mwih ]
saach sabadh hiradhe man maeh ||
With the True Word of the Shabad in his heart and mind,
ਜੋ ਸੱਚੇ ਨਾਮ ਨੂੰ ਆਪਣੇ ਰਿਦੇ ਅਤੇ ਦਿਲ ਅੰਦਰ ਵਸਾਉਂਦਾ ਹੈ,
Cuando uno eleva la Palabra Verdadera del Shabd en el corazón,
jnm jnm ky iklivK jwih ]1]
janam janam ke kilavikh jaeh ||1||
the sins of countless incarnations vanish. ||1||
ਉਸ ਦੇ ਅਨੇਕਾਂ ਜਨਮਾਂ ਦੇ ਪਾਪ ਧੋਤੇ ਜਾਂਦੇ ਹਨ।
millones de sus faltas son lavadas. (1)
rwm nwmu jIA ko AwDwru ]
raam naam jeea ko aadhaar ||
The Lord's Name is the Support of the soul.
ਪ੍ਰਭੂ ਦਾ ਨਾਮ ਜਿੰਦੜੀ ਦਾ ਆਸਰਾ ਹੈ।
El Naam, el Nombre del Señor es el Mástil de nuestra Alma.
gur prswid jphu inq BweI qwir ley swgr sMswru ]1] rhwau ]
gur parasaadh japahu nit bhaiee taar le saagar sa(n)saar ||1|| rahaau ||
By Guru's Grace, chant the Name continually, O Siblings of Destiny; It shall carry you across the world-ocean. ||1||Pause||
ਗੁਰਾਂ ਦੀ ਦਇਆ ਦੁਆਰਾ ਤੂੰ ਸਦਾ ਹੀ ਨਾਮ ਦਾ ਉਚਾਰਨ ਕਰ, ਹੇ ਵੀਰਾ! ਅਤੇ ਇਹ ਤੈਨੂੰ ਜਗਤ ਸਮੁੰਦਰ ਤੋਂ ਪਾਰ ਕਰ ਦੇਵੇਗਾ। ਠਹਿਰਾਓ।
Oh Amigos, Contémplenlo, por la Gracia de Dios, para que sean llevados a través. (1-Pausa)
ijn kau iliKAw hir eyhu inDwnu ]
jin kau likhiaa har eh nidhaan ||
Those who have this treasure of the Lord's Name written in their destiny,
ਜਿਨ੍ਹਾਂ ਦੀ ਪ੍ਰਾਲਭਧ ਵਿੱਚ ਇਹ ਵਾਹਿਗੁਰੂ ਦੇ ਨਾਮ ਦਾ ਖਜਾਨਾ ਲਿਖਿਆ ਹੋਇਆ ਹੈ,
Los que llevan inscrito en su Destino
sy jn drgh pwvih mwnu ]
se jan dharageh paaveh maan ||
those humble beings are honored in the Court of the Lord.
ਉਹ ਪੁਰਸ਼ ਸੁਆਮੀ ਦੇ ਦਰਬਾਰ ਅੰਦਰ ਇੱਜਤ ਆਬਰੂ ਪਾਉਂਦੇ ਹਨ।
este Tesoro de Éxtasis que es el Nombre, obtienen Honor en la Corte del Señor.
sUK shj Awnµd gux gwau ]
sookh sahaj aana(n)dh gun gaau ||
Singing His Glorious Praises with peace, poise and bliss,
ਆਰਾਮ, ਅਡੋਲਤਾ ਅਤੇ ਖੁਸ਼ੀ ਨਾਲ ਸਾਈਂ ਦੀ ਮਹਿਮਾ ਗਾਇਨ ਕਰਨ ਦੁਆਰਾ,
Recita entonces la Alabanza del Señor, estando en Paz,
AwgY imlY inQwvy Qwau ]2]
aagai milai nithaave thaau ||2||
even the homeless obtain a home hereafter. ||2||
ਬੇ-ਟਿਕਾਣਿਆਂ ਨੂੰ ਭੀ ਅੱਗੇ ਟਿਕਾਣਾ ਮਿਲ ਜਾਂਦਾ ਹੈ।
Equilibrio y Éxtasis, para que aún sin un lugar, lo obtengas en el más allá. (2)
jugh jugMqir iehu qqu swru ]
jugeh juga(n)tar ih tat saar ||
Throughout the ages, this has been the essence of reality.
ਸੁਆਮੀ ਦਾ ਦਿਲੀ ਚਿੰਤਨ ਅਤੇ ਆਰਾਧਨ ਹੀ ਕੇਵਲ,
La Contemplación de Dios es la única acción verdadera,
hir ismrxu swcw bIcwru ]
har simaran saachaa beechaar ||
Meditate in remembrance on the Lord, and contemplate the Truth.
ਸਾਰਿਆਂ ਯੁਗਾਂ ਦੀ ਸਰੇਸ਼ਟ ਅਸਲੀਅਤ ਹੈ।
Ésta en verdad es la Quintaesencia de la Sabiduría, a través de las épocas.