rwju qyrw kbhu n jwvY ]
raaj teraa kabahu na jaavai ||
Your rule shall never end.
ਤੇਰੀ ਹਕੂਮਤ ਕਦੇ ਭੀ ਨਹੀਂ ਜਾਂਦੀ।
Tu Reino es Eterno, nunca se acaba, sí, es siempre Duradero e Inmutable.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
rwju qyrw kbhu n jwvY ]
raaj teraa kabahu na jaavai ||
Your rule shall never end.
ਤੇਰੀ ਹਕੂਮਤ ਕਦੇ ਭੀ ਨਹੀਂ ਜਾਂਦੀ।
Tu Reino es Eterno, nunca se acaba, sí, es siempre Duradero e Inmutable.
rwjo q qyrw sdw inhclu eyhu kbhu n jwvey ]
raajo ta teraa sadhaa nihachal eh kabahu na jaave ||
Your rule is eternal and unchanging; it shall never come to an end.
ਸਦੀਵੀ ਸਥਿਰ ਹੈ ਤੇਰੀ ਪਾਤਿਸ਼ਾਹੀ। ਇਹ ਕਦਾਚਿਤ ਖਤਮ ਨਹੀਂ ਹੁੰਦੀ।
Sólo Te sirve aquél que se inmerge en el Equilibrio de la Meditación Contemplativa.
cwkru q qyrw soie hovY joie shij smwvey ]
chaakar ta teraa soi hovai joi sahaj samaave ||
He alone becomes Your servant, who contemplates You in peaceful ease.
ਕੇਵਲ ਉਹੀ ਗੁਮਾਸ਼ਤਾ ਹੁੰਦਾ ਹੈ ਜੋ ਸਹਿਜ ਅਵਸਥਾ ਅੰਦਰ ਲੀਨ ਹੈ ਹੇ ਸੁਆਮੀ!
Ni adversario ni dolor pueden tocarlo;
dusmnu q dUKu n lgY mUly pwpu nyiV n Awvey ]
dhusaman ta dhookh na lagai moole paap neR na aave ||
Enemies and pains shall never touch him, and sin shall never draw near him.
ਵੈਰੀ ਤੇ ਬਿਪਤਾ ਹੱਢੋਂ ਹੀ ਉਸ ਦੇ ਨਾਲ ਨਹੀਂ ਛੁਹਦੇ, ਨਾਂ ਹੀ ਗੁਨਾਹ ਲਾਗੇ ਲਗਦਾ ਹੈ।
ni la Maya lo contamina.
hau bilhwrI sdw hovw eyk qyry nwvey ]4]
hau balihaaree sadhaa hovaa ek tere naave ||4||
I am forever a sacrifice to the One Lord, and Your Name. ||4||
ਮੈਂ ਤੇਰੇ ਅਤੇ ਤੈਡੇ ਇਕ ਨਾਮ ਉਤੋਂ ਹਮੇਸ਼ਾਂ ਸਦਕੇ ਜਾਂਦਾ ਹਾਂ।
Ofrezco por siempre mi ser en sacrificio a Ti y a Tu Nombre. (4)
jugh jugMqir Bgq qumwry ] kIriq krih suAwmI qyrY duAwry ]
jugeh juga(n)tar bhagat tumaare || keerat kareh suaamee terai dhuaare ||
Throughout the ages, Your devotees sing the Kirtan of Your Praises,
ਸਾਰਿਆਂ ਯੁੱਗਾ ਅੰਦਰ ਤੇਰੇ ਜਾਨਿਸਾਰ ਸੇਵਕ ਹੇ ਸਾਹਿਬ!
Tus Devotos, oh Señor, han habitado en Ti desde el comienzo de los tiempos.
jpih q swcw eyku murwry ]
japeh ta saachaa ek muraare ||
They meditate on the One True Lord.
ਉਹ ਹੰਕਾਰ ਦੇ ਵੈਰੀ ਸਾਹਿਬ ਦਾ ਸਿਮਰਨ ਕਰਦੇ ਹਨ।
Ellos cantan el Kirtan de Tu Alabanza parados a Tu Puerta. Habitan sólo en Ti,
swcw murwry qwim jwpih jwim mMin vswvhy ]
saachaa muraare taam jaapeh jaam ma(n)n vasaavahe ||
Only then do they meditate on the True Lord, when they enshrine Him in their minds.
ਉਹ ਤਦ ਹੀ ਸੱਚੇ ਸਾਹਿਬ ਦਾ ਸਿਮਰਨ ਕਰਦੇ ਹਨ ਜਦ ਉਹ ਉਸ ਨੂੰ ਆਪਣੇ ਹਿਰਦੇ ਵਿੱਚ ਟਿਕਾ ਲੈਂਦੇ ਹਨ।
Uno Verdadero, Destructor de las pasiones, pero sólo habita en Ti quien Te eleva en su mente.
Brmo Bulwvw quJih kIAw jwim eyhu cukwvhy ]
bharamo bhulaavaa tujheh keeaa jaam eh chukaavahe ||
Doubt and delusion are Your making; when these are dispelled,
ਵਹਿਮ ਅਤੇ ਭੁਲੇਖਾ ਤੇਰੀ ਹੀ ਰਚਨਾ ਹਨ। ਜਦ ਇਹ ਵਹਿਮ ਚਲਿਆ ਜਾਂਦਾ ਹੈ,
Tú creaste la duda y nos hiciste vivir en la ilusión a todos,
gur prswdI krhu ikrpw lyhu jmhu aubwry ]
gur parasaadhee karahu kirapaa leh jamahu ubaare ||
then, by Guru's Grace, You grant Your Grace, and save them from the noose of Death.
ਅਤੇ ਗੁਰਾਂ ਦੀ ਦਇਆ ਦੁਆਰਾ ਤੂੰ ਰਹਿਮਤ ਧਾਰਦਾ ਹੈ, ਤਦ ਤੂੰ ਆਪਣੇ ਸੰਤਾਂ ਨੂੰ ਮੌਤ ਦੇ ਦੂਤਾ ਤੋਂ ਬਚਾ ਲੈਦਾ ਹੈ।
pero cuando la duda se aclara y bendices a Tus Devotos a través de la Gracia del Guru, nos salvas de la trampa de la muerte.
jugh jugMqir Bgq qumwry ]5]
jugeh juga(n)tar bhagat tumaare ||5||
Throughout the ages, they are Your devotees. ||5||
ਸਾਰਿਆਂ ਯੁਗਾਂ ਅੰਦਰ ਤੇਰੇ ਅਨੁਰਾਗੀ ਤੇਰੀ ਪ੍ਰਸੰਸਾ ਕਰਦੇ ਹਨ, ਹੇ ਸੁਆਮੀ!
Oh Dios, desde el comienzo de los tiempos los Devotos han vivido en Ti. (5)
vfy myry swihbw AlK Apwrw ]
vadde mere saahibaa alakh apaaraa ||
O my Great Lord and Master, You are unfathomable and infinite.
ਹੇ ਮੇਰੇ ਵਿਸ਼ਾਲ ਸੁਆਮੀ ਤੂੰ ਅਗਾਧ ਅਤੇ ਬੇਅੰਤ ਹੈਂ!
Oh mi Gran Maestro, eres Infinito e Inefable.
ikau kir krau bynµqI hau AwiK n jwxw ]
kiau kar karau bena(n)tee hau aakh na jaanaa ||
How should I make and offer my prayer? I do not know what to say.
ਮੈਂ ਕਿਸ ਤਰ੍ਹਾਂ ਪ੍ਰਾਰਥਨਾ ਕਰਾਂ? ਮੈਨੂੰ ਨਹੀਂ ਪਤਾ ਮੈਂ ਕੀ ਕਰਾ।
¿Cómo Te puedo alabar, qué ofrenda dar?
ndir krih qw swcu pCwxw ]
nadhar kareh taa saach pachhaanaa ||
If You bless me with Your Glance of Grace, I realize the Truth.
ਜੇਕਰ ਤੂੰ ਮੇਰੇ ਤੇ ਮਿਹਰ ਦੀ ਨਜ਼ਰ ਧਾਰੇ, ਕੇਵਲ ਤਦ ਹੀ ਮੈਂ ਤੇਰੇ ਸੱਚ ਨੂੰ ਜਾਣ ਸਕਦਾ ਹਾਂ।
No sé qué decir; si tuviera Tu Gracia, sólo entonces reconocería Tu Verdad.
swco pCwxw qwim qyrw jwim Awip buJwvhy ]
saacho pachhaanaa taam teraa jaam aap bujhaavahe ||
Only then do I come to realize the Truth, when You Yourself instruct me.
ਜਦ ਤੂੰ ਖੁਦ ਮੈਨੂੰ ਸਿਖਮਤ ਦਿੰਦਾ ਹੈ, ਕੇਵਲ ਤਦ ਹੀ ਮੈਂ ਤੇਰੇ ਸੱਚ ਨੂੰ ਜਾਣਦਾ ਹਾਂ।
Podré conocer Tu Verdad sólo si Tú Mismo me La revelas y toda mi hambre,
dUK BUK sMswir kIey shsw eyhu cukwvhy ]
dhookh bhookh sa(n)saar ke'ee sahasaa eh chukaavahe ||
The pain and hunger of the world are Your making; dispel this doubt.
ਕਸ਼ਟ ਅਤੇ ਖੁਦਿਆਂ ਵੀ ਤੈਂ ਜਗਤ ਵਿੱਚ ਪੈਦਾ ਕੀਤੀਆਂ ਹਨ, ਹੇ ਪ੍ਰਭੂ ਇਸ ਫਿਕਰ-ਅੰਦੇਸ਼ ਤੋਂ ਮੈਨੂੰ ਖਲਾਸੀ ਬਖਸ਼।
aflicción y duda serán destruidas. Reza Nanak,
ibnvMiq nwnku jwie shsw buJY gur bIcwrw ]
binava(n)t naanak jai sahasaa bujhai gur beechaaraa ||
Prays Nanak, ones skepticism is taken away, when he understands the Guru's wisdom.
ਨਾਨਕ ਬੇਨਤੀ ਕਰਦਾ ਹੈ, ਬੰਦੇ ਦਾ ਫਿਕਰ ਅੰਦੇਸਾ ਦੂਰ ਹੋ ਜਾਂਦਾ ਹੈ, ਜੇਕਰ ਉਹ ਗੁਰਾਂ ਦੀ ਦਿੱਤੀ ਹੋਈ ਗਿਆਤ ਨੂੰ ਸਮਝ ਲਵੇ।
nuestra duda se desvanece en cuanto uno reconoce esta Sabiduría del Guru:
vfw swihbu hY Awip AlK Apwrw ]6]
vaddaa saahib hai aap alakh apaaraa ||6||
The Great Lord Master is unfathomable and infinite. ||6||
ਬੇਅੰਤ ਸੁਆਮੀ ਖੁਦ ਆਪ ਸੋਚ ਸਮਝ ਤੋਂ ਉਚੇਰਾ ਅਤੇ ਅਨੰਤ ਹੈ।
que el Señor es Grandioso, Inefable e Infinito. (6)
qyry bMky loiex dMq rIswlw ]
tere ba(n)ke loin dha(n)t reesaalaa ||
Your eyes are so beautiful, and Your teeth are delightful.
ਸੁੰਦਰ ਹਨ ਤੇਰੇ ਨੈਣ ਅਤੇ ਰੱਬ ਦਾ ਘਰ (ਅਨੰਦ-ਦਾਇਕ) ਤੇਰੇ ਦੰਦ।
Bellos son Tus ojos, relucientes Tus dientes; Tu nariz tiene tanta gracia,
sohxy nk ijn lµmVy vwlw ]
sohane nak jin la(n)maRe vaalaa ||
Your nose is so graceful, and Your hair is so long.
ਤੂੰ ਉਹ ਸਾਹਿਬ ਹੈਂ ਜਿਸ ਦਾ ਸੁਲੱਖਾ ਹੈ ਨੱਕ ਅਤੇ ਲੰਮੇ ਹਨ ਕੇਸ।
y Tu cabello lustroso es tan largo.
kMcn kwieAw suieny kI Fwlw ]
ka(n)chan kaiaa suine kee ddaalaa ||
Your body is so precious, cast in gold.
ਸੁਵਰਨ ਰੂਪ ਵਿੱਚ ਢਲਿਆ ਹੋਇਆ ਤੇਰਾ ਸਰੀਰ ਅਮੋਲਕ ਹੈ।
Tu cuerpo es radiante, bañado en oro y llevas el Mala de Krishna.
sovMn Fwlw ik®sn mwlw jphu qusI shylIho ]
sova(n)n ddaalaa kirasan maalaa japahu tusee saheleeho ||
His body is cast in gold, and He wears Krishna's mala; meditate on Him, O sisters.
ਸੋਨੇ ਵਿੱਚ ਢਲਿਆ ਹੋਇਆ ਹੈ ਉਸ ਦਾ ਸਰੀਰ ਅਤੇ ਕ੍ਰਿਸ਼ਨ ਵਰਗੀ ਜਪਨੀ ਉਸ ਕੋਲ ਹੈ। ਤੁਸੀਂ ਉਸ ਦਾ ਆਰਾਧਨ ਕਰੋ, ਹੇ ਮੇਰੀਓ ਸਖੀਓ!
Habiten en Él, oh hermanas, para que no se postren en la puerta de la muerte.
jm duAwir n hohu KVIAw isK suxhu mhylIho ]
jam dhuaar na hoh khaReeaa sikh sunahu maheleeho ||
You shall not have to stand at Death's door, O sisters, if you listen to these teachings.
ਜੇਕਰ ਤੁਸੀਂ ਇਹ ਉਪਦੇਸ਼ ਸ੍ਰਵਣ ਕਰ ਲਉ, ਤਦ ਤੁਹਾਨੂੰ ਮੌਤ ਦੇ ਦੂਤ ਦੇ ਬੂਹੇ ਉੱਤੇ ਨਹੀਂ ਖੜੋਣਾ ਪਵੇਗਾ, ਹੇ ਮੇਰੀਓ ਸਹੇਲੀਓ!
Sean instruidas, oh novias del Señor,
hMs hMsw bg bgw lhY mn kI jwlw ]
ha(n)s ha(n)saa bag bagaa lahai man kee jaalaa ||
From a crane, you shall be transformed into a swan, and the filth of your mind shall be removed.
ਤੁਹਾਡੇ ਰਿਦੇ ਦੀ ਮੈਲ ਉੱਤਰ ਜਾਉਗੀ ਅਤੇ ਪਰਮ ਬਗਲੇ ਤੋਂ ਤੁਸੀਂ ਪਰਮ ਹੰਸ ਹੋ ਜਾਓਗੀਆਂ।
y la escoria de sus mentes será limpiada
bMky loiex dMq rIswlw ]7]
ba(n)ke loin dha(n)t reesaalaa ||7||
Your eyes are so beautiful, and Your teeth are delightful. ||7||
ਸੁੰਦਰ ਹਨ ਤੇਰੇ ਨੈਣ ਅਤੇ ਰਸਦਾਇਕ ਤੇਰੇ ਦੰਦ, ਹੇ ਪ੍ਰਭੂ!
y podrán distinguir entre un cisne y una grulla. Bellos son los ojos del Señor; brillantes son Sus dientes. (7)
qyrI cwl suhwvI mDurwVI bwxI ]
teree chaal suhaavee madhuraaRee baanee ||
Your walk is so graceful, and Your speech is so sweet.
ਸੁਹਣੀ ਹੈ ਤੇਰੀ ਟੋਰ ਅਤੇ ਮਿੱਠੜੀ ਤੇਰੀ ਬੋਲੀ।
Graciosos son Tus modales, oh Señor, dulce es Tu hablar.
kuhkin koiklw qrl juAwxI ]
kuhakan kokilaa taral juaanee ||
You coo like a songbird, and your youthful beauty is alluring.
ਤੂੰ ਕੋਇਲ ਦੀ ਤਰ੍ਹਾਂ ਕੂੰਦਾ ਹੈਂ ਅਤੇ ਚੜ੍ਹਦੀ ਹੈ ਤੇਰੀ ਜੁਆਨੀ।
Como un rizo dorado es Tu Juventud; absorto en Tu Propio Ser,
qrlw juAwxI Awip BwxI ieC mn kI pUrIey ]
taralaa juaanee aap bhaanee ichh man kee poore'e ||
Your youthful beauty is so alluring; it pleases You, and it fulfills the heart's desires.
ਤੇਰੀ ਚੜ੍ਹਦੀ ਜੁਆਨੀ ਤੈਨੂੰ ਚੰਗੀ ਲਗਦੀ ਹੈ। ਇਸ ਦਾ ਦਰਸ਼ਨ ਦਿਲ ਦੀਆਂ ਖਾਹਿਸ਼ਾ ਪੂਰੀਆਂ ਕਰ ਦਿੰਦਾ ਹੈ।
Tu Juventud es radiante y Tu Visión lo abarca todo. Con pasos medidos como los del elefante,
swrMg ijau pgu DrY iTim iTim Awip Awpu sMDUrey ]
saara(n)g jiau pag dharai Thim Thim aap aap sa(n)dhoore ||
Like an elephant, You step with Your Feet so carefully; You are satisfied with Yourself.
ਹਾਥੀ ਦੀ ਮਾਨੰਦ ਤੂੰ ਨਾਜ਼-ਨਖਰੇ ਨਾਲ ਪੈਰ ਰਖਦਾ ਹੈਂ ਅਤੇ ਆਪਣੇ ਆਪ ਵਿੱਚ ਹੀ ਮਤਵਾਲਾ ਹੈਂ।
estás absorto en Tu Propia Majestuosidad.
sRIrMg rwqI iPrY mwqI audku gMgw vwxI ]
sreera(n)g raatee firai maatee udhak ga(n)gaa vaanee ||
She who is imbued with the Love of such a Great Lord, flows intoxicated, like the waters of the Ganges.
ਜੋ ਆਪਣੇ ਐਸੇ ਸ੍ਰੇਸ਼ਟ ਕੰਤ ਦੀ ਪ੍ਰੀਤ ਨਾਲ ਰੰਗੀਜੀ ਹੈ ਉਹ ਮਤਵਾਲੀ ਹੋ ਗੰਗਾ ਦੇ ਪਾਣੀ ਵਾਗੂੰ ਫਿਰਦੀ ਹੈ।
Aquélla que está embebida con el Amor de tal Señor, fluye en Estado Místico como las aguas del Ganges.
ibnvMiq nwnku dwsu hir kw qyrI cwl suhwvI mDurwVI bwxI ]8]2]
binava(n)t naanak dhaas har kaa teree chaal suhaavee madhuraaRee baanee ||8||2||
Prays Nanak, I am Your slave, O Lord; Your walk is so graceful, and Your speech is so sweet. ||8||2||
ਨਾਨਕ ਬੇਨਤੀ ਕਰਦਾ ਹੈ, ਮੈਂ ਤੇਰਾ ਗੋਲਾ ਹਾਂ, ਹੇ ਸਾਹਿਬ! ਸੁਹਣੀ ਹੈ ਤੇਰੀ ਟੋਰ ਅਤੇ ਮਿਠੜੇ ਬਚਨ-ਬਿਲਾਸ।
Reza Nanak, soy Tu Esclavo, oh Señor; Tus Movimientos son Graciosos y Tu hablar Exquisitamente Dulce. (8-2)
vfhMsu mhlw 3 CMq
vaddaha(n)s mahalaa teejaa chha(n)t
Wadahans, Third Mehl, Chhant:
ਵਡਹੰਸ ਤੀਜੀ ਪਾਤਿਸ਼ਾਹੀ ਛੰਦ।
Wadajans, Mejl Guru Amar Das, Tercer Canal Divino, Chant.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
Awpxy ipr kY rMig rqI mueIey soBwvMqI nwry ]
aapane pir kai ra(n)g ratee muie'ee sobhaava(n)tee naare ||
Let yourself be imbued with the Love of your Husband Lord, O beautiful, mortal bride.
ਨੀ ਮਰਨੀਏ ਸੁੰਦਰ ਪਤਨੀਏ! ਤੂੰ ਆਪਣੇ ਪਤੀ ਦੀ ਪ੍ਰੀਤ ਅੰਦਰ ਰੰਗੀਜੀ ਰਹੁ।
Gloriosa es la Novia que está absorta en el Señor. A través de la Palabra del Shabd goza de la Unión en el Amor.
scY sbid imil rhI mueIey ipru rwvy Bwie ipAwry ]
sachai sabadh mil rahee muie'ee pir raave bhai piaare ||
Let yourself remain merged in the True Word of the Shabad, O mortal bride; savor and enjoy the Love of your Beloved Husband Lord.
ਨੀ ਫਾਨੀ ਪਤਨੀਏ! ਤੂੰ ਸਤਿਨਾਮ ਨਾਲ ਜੁੜੀ ਰਹੁ। ਇਸ ਤਰ੍ਹਾਂ ਤੂੰ ਆਪਣੇ ਲਾਡਲੇ ਪਤੀ ਨੂੰ ਪ੍ਰੀਤ ਨਾਲ ਮਾਣ ਲਵੇਗੀ।
El Señor nos embellece con Su Amor y nosotros nos dedicamos
scY Bwie ipAwrI kMiq svwrI hir hir isau nyhu rcwieAw ]
sachai bhai piaaree ka(n)t savaaree har har siau neh rachaiaa ||
The Husband Lord embellishes His beloved bride with His True Love; she is in love with the Lord, Har, Har.
ਜਿਹੜੀ ਦਿਲਬਰ ਆਪਣੇ ਸੁਆਮੀ ਵਾਹਿਗੁਰੂ ਨਾਲ ਪਿਆਰ ਪਾਉਂਦੀ ਹੈ, ਉਸ ਨੂੰ ਭਰਤਾ ਆਪਣੀ ਸੱਚੀ ਪ੍ਰੀਤ ਨਾਲ ਸਸ਼ੋਭਤ ਕਰਦਾ ਹੈ।
a Él. Ella permanece enamorada del Señor Jar, Jar.
Awpu gvwieAw qw ipru pwieAw gur kY sbid smwieAw ]
aap gavaiaa taa pir paiaa gur kai sabadh samaiaa ||
Renouncing her self-centeredness, she attains her Husband Lord, and remains merged in the Word of the Guru's Shabad.
ਜਦ ਵਹੁਟੀ ਆਪਣੀ ਸਵੈ-ਹੰਗਤਾ ਨੂੰ ਤਿਆਗ ਦਿੰਦੀ ਹੈ ਤਦ ਉਹ ਆਪਣੇ ਕੰਤ ਨੂੰ ਪਾ ਲੈਂਦੀ ਹੈ ਅਤੇ ਗੁਰਾਂ ਦੀ ਬਾਣੀ ਅੰਦਰ ਲੀਨ ਰਹਿੰਦੀ ਹੈ।
Renunciando a su egoísmo, obtiene el Amor de su Señor Esposo y permanece fundida en la Palabra del Shabd del Guru.
sw Dn sbid suhweI pRym ksweI AMqir pRIiq ipAwrI ]
saa dhan sabadh suhaiee prem kasaiee a(n)tar preet piaaree ||
That soul bride is adorned, who is attracted by His Love, and who treasures the Love of her Beloved within her heart.
ਐਸੀ ਪਤਨੀ ਜਿਸ ਨੂੰ ਉਸਦੇ ਸੁਆਮੀ ਦੇ ਪਿਆਰ ਨੇ ਖਿੱਚਿਆ ਹੋਇਆ ਹੈ ਅਤੇ ਜਿਸ ਦੇ ਹਿਰਦੇ ਨੂੰ ਉਸ ਦੀ ਪ੍ਰੀਤ ਲਾਡਲੀ ਲੱਗਦੀ ਹੈ, ਉਹ ਉਸ ਦੇ ਨਾਮ ਨਾਲ ਸ਼ਿੰਗਾਰੀ ਜਾਂਦੀ ਹੈ।
La Novia del Señor está adornada con la Palabra; atraída por el Amor del Señor, se aferra a Él valorando su Tesoro en el corazón.
nwnk sw Dn myil leI ipir Awpy swcY swih svwrI ]1]
naanak saa dhan mel liee pir aape saachai saeh savaaree ||1||
O Nanak, the Lord blends that soul bride with Himself; the True King adorns her. ||1||
ਨਾਨਕ, ਪਵਿੱਤ੍ਰ ਪਤਨੀ ਨੂੰ ਪਿਆਰਾ ਆਪਣੇ ਨਾਲ ਮਿਲਾ ਲੈਂਦਾ ਹੈ। ਸੱਚਾ ਪਾਤਿਸ਼ਾਹ ਉਸ ਨੂੰ ਆਪਣੇ ਨਾਮ ਨਾਲ ਸ਼ਿੰਗਾਰ ਦਿੰਦਾ ਹੈ।
Dice Nanak, el Señor me ha unido en Su Ser; el Rey Verdadero me ha embellecido con Su Palabra. (1)
inrguxvMqVIey ipru dyiK hdUry rwm ]
niragunava(n)taRe'e pir dhekh hadhoore raam ||
O worthless bride, see your Husband Lord ever-present.
ਹੇ ਗੁਣ ਵਿਹੂਣ ਸੁਆਣੀਏ! ਤੂੰ ਆਪਣੇ ਪਤੀ ਨੂੰ ਐਨ ਹਾਜ਼ਰ-ਨਾਜਰ ਵੇਖ।
Oh mujer sin mérito, ve la Presencia del Señor ante ti, pues aquéllos Gurmukjs que han gozado del Amor del Señor,
gurmuiK ijnI rwivAw mueIey ipru riv rihAw BrpUry rwm ]
gurmukh jinee raaviaa muie'ee pir rav rahiaa bharapoore raam ||
One who, as Gurmukh, enjoys her Husband Lord, O mortal bride, knows Him to be all-pervading everywhere.
ਨੀ ਮਰਨੀਏ ਲਾੜੀਏ! ਜੋ ਗੁਰਾਂ ਦੇ ਰਾਹੀਂ ਆਪਣੇ ਪ੍ਰਭੂ-ਲਾੜੇ ਨੂੰ ਯਾਦ ਕਰਦੀ ਹੈ, ਉਹ ਉਸ ਨੂੰ ਪਰੀਪੂਰਨ ਵਿਆਪਕ ਵੇਖਦੀ ਹੈ।
por la Gracia del Guru, Lo ven prevaleciendo en todo.