AwKu guxw kil AweIAY ]
aakh gunaa kal aaieeaai ||
Chant the Praises of the Lord; Kali Yuga has come.
ਤੂੰ ਸਾਈਂ ਦੇ ਜੱਸ ਦਾ ਉਚਾਰਨ ਕਰ। ਕਲਯੁਗ ਆ ਗਿਆ ਹੈ।
Entona tu Alabanza al Señor, pues la oscura Era de Kali Yug se ha instalado;
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
AwKu guxw kil AweIAY ]
aakh gunaa kal aaieeaai ||
Chant the Praises of the Lord; Kali Yuga has come.
ਤੂੰ ਸਾਈਂ ਦੇ ਜੱਸ ਦਾ ਉਚਾਰਨ ਕਰ। ਕਲਯੁਗ ਆ ਗਿਆ ਹੈ।
Entona tu Alabanza al Señor, pues la oscura Era de Kali Yug se ha instalado;
iqhu jug kyrw rihAw qpwvsu jy gux dyih q pweIAY ]1] rhwau ]
tih jug keraa rahiaa tapaavas je gun dheh ta paieeaai ||1|| rahaau ||
The justice of the previous three ages is gone. One obtains virtue, only if the Lord bestows it. ||1||Pause||
ਤਿੰਨਾਂ ਯੁਗਾਂ ਦਾ ਨਿਆਂ, ਹੁਣ ਹੋਣਾ ਬੰਦ ਹੋ ਗਿਆ ਹੈ। ਜੇਕਰ ਪ੍ਰਭੂ ਇਨਸਾਨ ਨੂੰ ਨੇਕੀਆਂ ਪ੍ਰਦਾਨ ਕਰੇ, ਕੇਵਲ ਤਦ ਹੀ ਉਹ ਮੋਖਸ਼ ਨੂੰ ਪ੍ਰਾਪਤ ਹੁੰਦਾ ਹੈ। ਠਹਿਰਾਓ।
la rectitud de las tres eras pasadas ya no se practica más, ahora, sólo si el Señor nos bendice con Mérito, logramos vivir en Su Gracia.(1-Pausa)
kil klvwlI srw inbyVI kwjI ik®snw hoAw ]
kal kalavaalee saraa nibeRee kaajee kirasanaa hoaa ||
In this turbulent age of Kali Yuga, Muslim law decides the cases, and the blue-robed Qazi is the judge.
ਅਸ਼ਾਂਤ ਕਲਯੁਗ ਅੰਦਰ ਮੁਸਲਮਾਨੀ ਕਾਨੂੰਨ ਮੁਕੱਦਮਿਆਂ ਦੇ ਫੈਸਲੇ ਕਰਦਾ ਹੈ ਅਤੇ ਨੀਲੇ ਬਸਤਰਾਂ ਵਾਲਾ ਕਾਜੀ ਜੱਜ ਹੈ।
En esta era de turbulencia, el código musulmán es el que hace justicia y el Quazi con su túnica azul,
bwxI bRhmw bydu AQrbxu krxI kIriq lihAw ]5]
baanee brahamaa bedh atharaban karanee keerat lahiaa ||5||
The Guru's Bani has taken the place of Brahma's Veda, and the singing of the Lord's Praises are good deeds. ||5||
ਬ੍ਰਹਮੇ ਦੇ ਅਥਰਵਣ ਵੇਦ ਦੀ ਥਾਂ ਤੇ ਗੁਰਾਂ ਦੀ ਬਾਣੀ ਅਤੇ ਨੇਕ ਅਮਲਾਂ ਦੇ ਰਾਹੀਂ ਇਸ ਯੁਗ ਅੰਦਰ ਪ੍ਰਭਤਾ ਪ੍ਰਾਪਤ ਹੁੰਦੀ ਹੈ।
ocupa el trono de Krishna. Es la era de los libros de los Brahmanes del Atharva Veda, pero la única actitud verdadera es la Alabanza del Señor. (5)
piq ivxu pUjw sq ivxu sMjmu jq ivxu kwhy jnyaU ]
pat vin poojaa sat vin sa(n)jam jat vin kaahe janeuoo ||
Worship without faith; self-discipline without truthfulness; the ritual of the sacred thread without chastity - what good are these?
ਨਿਸਚੇ ਬਗੈਰ ਉਪਾਸ਼ਨਾ, ਸੱਚਾਈ ਦੇ ਬਗੈਰ ਸਵੈ-ਜਬਤ ਅਤੇ ਪ੍ਰਹੇਜ਼ਗਾਰੀ ਦੇ ਬਗੈਰ ਜੰੂ ਇਹ ਕਿਹੜੇ ਕੰਮ ਦੇ ਹਨ?
¿Por qué alabar sin Honor, por qué tener disciplina sin Verdad? ¿Por qué usar el hilo sagrado sin tener Continencia?
nwvhu Dovhu iqlku cVwvhu suc ivxu soc n hoeI ]6]
naavahu dhovahu tilak chaRaavahu such vin soch na hoiee ||6||
You may bathe and wash, and apply a ritualistic tilak mark to your forehead, but without inner purity, there is no understanding. ||6||
ਬੰਦਾ ਇਸ਼ਨਾਨ ਕਰ ਲਵੇ, ਆਪਣੀ ਦੇਹ ਸਾਫ ਕਰ ਲਵੇ ਅਤੇ ਆਪਣੇ ਮੱਥੇ ਤੇ ਟਿੱਕਾ ਲਾ ਲਵੇ, ਪ੍ਰੰਤੂ ਸਾਹਿਬ ਦੇ ਸਿਮਰਨ ਦੇ ਬਗੈਰ ਪਵਿੱਤਰਤਾ ਨਹੀਂ ਹੋ ਸਕਦੀ।
Uno podrá bañarse en aguas sagradas, untarse de azafrán, pero sin la Pureza interna, uno no es limpiado. (6)
kil prvwxu kqyb kurwxu ]
kal paravaan kateb kuraan ||
In Kali Yuga, the Koran and the Bible have become famous.
ਕਲਯੁਗ ਅੰਦਰ ਕੁਰਾਨ ਪ੍ਰਮਾਣੀਕ ਪੁਸਤਕ ਹੋ ਗਈ ਹੈ।
En la Era de Kali Yug los libros aprobados son el Corán y los Textos Semíticos,
poQI pMifq rhy purwx ]
pothee pa(n)ddit rahe puraan ||
The Pandit's scriptures and the Puraanas are not respected.
ਬ੍ਰਹਮਣਾਂ, ਹਿੰਦੂਆਂ ਦੀਆਂ ਧਾਰਮਕ ਪੁਸਤਕਾਂ ਅਤੇ ਪੁਰਾਣਾਂ ਦੀ ਕਦਰ ਨਹੀਂ ਰਹੀ।
y los de los Brahmanes, los Vedas y los Puranas ya no se escuchan más.
nwnk nwau BieAw rhmwxu ]
naanak naau bhiaa rahamaan ||
O Nanak, the Lord's Name now is Rehmaan, the Merciful.
ਮਿਹਰਬਾਨ ਖੁਦਾ ਹੁਣ ਪ੍ਰਭੂ ਦਾ ਨਾਮ ਹੈ, ਹੇ ਨਾਨਕ!
Alá, el Compasivo, es ahora el Nombre del Señor,
kir krqw qU eyko jwxu ]7]
kar karataa too eko jaan ||7||
Know that there is only One Creator of the creation. ||7||
ਜਾਣ ਲੈ ਕਿ ਰਚਨਾ ਦਾ ਕੇਵਲ ਇਕ ਹੀ ਰਚਣਹਾਰ ਹੈ।
pero velo, oh amigo, como el Uno es a través de las épocas.(7)
nwnk nwmu imlY vifAweI eydU aupir krmu nhI ]
naanak naam milai vaddiaaiee edhoo upar karam nahee ||
Nanak has obtained the glorious greatness of the Naam, the Name of the Lord. There is no action higher than this.
ਨਾਨਕ ਪ੍ਰਭੂ ਦੇ ਨਾਮ ਦੀ ਬਜੁਰਗੀ ਨੂੰ ਲੋੜਦਾ ਹੈ। ਕਿਉਂਜੋ ਇਸ ਤੋਂ ਸ੍ਰੇਸ਼ਟਕੋਈ ਹੋਰ ਧਾਰਮਕ ਸੰਸਕਾਰ ਨਹੀਂ।
Busca la Gloria del Nombre del Señor; pues después de eso no hay ni una atracción.
jy Gir hodY mMgix jweIAY iPir Elwmw imlY qhI ]8]1]
je ghar hodhai ma(n)gan jaieeaai fir olaamaa milai tahee ||8||1||
If someone goes out to beg for what is already in his own home, then he should be chastised. ||8||1||
ਜੇਕਰ ਬੰਦਾ ਹੋਰ ਕਿਧਰੇ ਉਹ ਕੁਝ ਮੰਗਣ ਜਾਵੇ, ਜੋ ਉਸ ਦੇ ਆਪਣੇ ਗ੍ਰਹਿ ਵਿੱਚ ਹੈ, ਤਦ ਉਸ ਨੂੰ ਤਾਹਨਾ ਮਿਹਣਾ ਮਿਲਦਾ ਹੈ।
¡Qué vergüenza, que mientras uno tiene todo en su propio hogar, va a pedir de puerta en puerta! (8-1)
rwmklI mhlw 1 ]
raamakalee mahalaa pehilaa ||
Raamkalee, First Mehl:
ਰਾਮਕਲੀ ਪਹਿਲੀ ਪਾਤਿਸ਼ਾਹੀ।
Ramkali, Mejl Guru Nanak, Primer Canal Divino.
jgu prboDih mVI bDwvih ]
jag parabodheh maRee badhaaveh ||
You preach to the world, and set up your house.
ਹੇ ਯੋਗੀ! ਤੂੰ ਜਗਤ ਨੂੰ (ਤਿਆਗ ਦਾ) ਉਪਦੇਸ਼ ਦਿੰਦਾ ਹੈਂ ਅਤੇ ਆਪ ਮੱਠ ਬਣਾਉਂਦਾ ਹੈਂ।
Oh Pandit, instruyes al mundo pero sólo por intereses pasajeros.
Awsxu iqAwig kwhy scu pwvih ]
aasan tiaag kaahe sach paaveh ||
Abandoning your Yogic postures, how will you find the True Lord?
ਆਪਣੀ ਧਿਆਨ ਅਵਸਥਾ ਨੂੰ ਛੱਡ ਕੇ, ਤੂੰ ਕਿਸ ਤਰ੍ਹਾਂ ਸੱਚੇ ਸੁਆਮੀ ਨੂੰ ਪਾ ਲਵੇਗਾਂ?
Abandonando tu concentración en la Divinidad, ¿cómo puedes obtener la Verdad del Señor
mmqw mohu kwmix ihqkwrI ]
mamataa moh kaaman hitakaaree ||
You are attached to possessiveness and the love of sexual pleasure.
ਤੂੰ ਅਪਣੱਤ, ਸੰਸਾਰੀ ਲਗਨ ਅਤੇ ਇਸਤਰੀ ਦੇ ਪਿਆਰ ਅੰਦਰ ਫਾਥਾ ਹੋਇਆ ਹੈਂ।
Aquél que conserva sus deseos,
nw AauDUqI nw sMswrI ]1]
naa aaudhootee naa sa(n)saaree ||1||
You are not a renunciate, nor a man of the world. ||1||
ਤੂੰ ਨਾਂ ਤਿਆਗੀ ਹੈਂ, ਨਾਂ ਹੀ ਘਰਬਾਰੀ।
el sentido de su individualidad y el amor por Maya, no es un ser humano en este mundo ni en el otro. (1)
jogI bYis rhhu duibDw duKu BwgY ]
jogee bais rahahu dhubidhaa dhukh bhaagai ||
Yogi, remain seated, and the pain of duality will run away from you.
ਹੇ ਯੋਗੀ! ਤੂੰ (ਮਨ ਟਿਕਾ ਕੇ) ਬੈਠਾ ਰਹੁ ਅਤੇ ਤੇਰੀ ਦਵੈਤ-ਭਾਵ ਦੀ ਪੀੜ ਦੂਰ ਹੋ ਜਾਊਗੀ।
Oh Yogui, siéntate en el seno de tu ser para que tu dualidad y tu dolor se vayan.
Gir Gir mwgq lwj n lwgY ]1] rhwau ]
ghar ghar maagat laaj na laagai ||1|| rahaau ||
You beg from door to door, and you don't feel ashamed. ||1||Pause||
ਤੈਨੂੰ ਦਰ ਦਰ ਮੰਗਦੇ ਫਿਰਦਿਆਂ ਸ਼ਰਮ ਨਹੀਂ ਆਉਂਦੀ। ਠਹਿਰਾਓ।
Pues, ¿qué no es una vergüenza que un Yogui vaya mendigando de puerta en puerta? (1-Pausa)
gwvih gIq n cInih Awpu ]
gaaveh geet na cheeneh aap ||
You sing the songs, but you do not understand your own self.
ਤੂੰ ਗਾਉਂਦਾ ਫਿਰਦਾ ਹੈਂ, ਪ੍ਰੰਤੂ ਆਪਣੇ ਆਪ ਨੂੰ ਨਹੀਂ ਸਮਝਦਾ।
Cantas la Melodía del Señor, pero no conoces tu ser;
ikau lwgI invrY prqwpu ]
kiau laagee nivarai parataap ||
How will the burning pain within be relieved?
ਭਾਰੀ ਅੱਗ, ਜੋ ਤੈਨੂੰ ਸਾੜ ਰਹੀ ਹੈ, ਕਿਸ ਤਰ੍ਹਾਂ ਬੁਝਾਈ ਜਾ ਸਕਦੀ ਹੈ?
¿cómo puedes liberarte entonces de los males que afligen a tu Alma?
gur kY sbid rcY mn Bwie ]
gur kai sabadh rachai man bhai ||
Through the Word of the Guru's Shabad, let your mind be absorbed in the Lord's Love,
ਜੇਕਰ ਗੁਰਾਂ ਦੇ ਉਪਦੇਸ਼ ਦੁਆਰਾ, ਤੇਰੀ ਆਤਮਾਂ ਪ੍ਰਭੂ ਦੇ ਪ੍ਰੇਮ ਅੰਦਰ ਲੀਨ ਹੋ ਜਾਵੇ,
Si la mente ama y se funde en la Palabra del Shabd del Guru,
iBiKAw shj vIcwrI Kwie ]2]
bhikhiaa sahaj veechaaree khai ||2||
and you will intuitively experience the charity of contemplation. ||2||
ਤਾਂ ਤੂੰ ਸੁਖੈਨ ਹੀ ਸਿਮਰਨ ਦੀ ਭਿੱਛਿਆ ਨੂੰ ਮਾਣ ਲਵੇਗਾਂ।
uno se alimenta de la maravilla que es la Meditación en Equilibrio. (2)
Bsm cVwie krih pwKMfu ]
bhasam chaRai kareh paakha(n)dd ||
You apply ashes to your body, while acting in hypocrisy.
ਤੂੰ ਆਪਣੀ ਦੇਹ ਨੂੰ ਸੁਆਹ ਮਲਦਾ ਹੈਂ ਅਤੇ ਦੰਭ ਰਚਦਾ ਹੈਂ।
Uno se unta de cenizas y se engaña influenciado por Maya y el deseo,
mwieAw moih shih jm fMfu ]
maiaa moh saheh jam dda(n)dd ||
Attached to Maya, you will be beaten by Death's heavy club.
ਧਨ-ਦੌਲਤ ਦੇ ਮੋਹ ਦੇ ਕਾਰਣ, ਤੂੰ ਮੌਤ ਦੇ ਡੰਡੇ ਦੀ ਸੱਟ ਸਹਾਰੇਗਾਂ।
y sufre el golpe del palo de la muerte.
PUtY Kwpru BIK n Bwie ]
fooTai khaapar bheekh na bhai ||
Your begging bowl is broken; it will not hold the charity of the Lord's Love.
ਤੇਰੇ ਮਨ ਦੇ ਟੁੱਟੇ ਹੋਏ ਠੂਠੇ ਵਿੱਚ ਪ੍ਰਭੂ ਦੇ ਪ੍ਰੇਮ ਦੀ ਖੈਰ ਨਹੀਂ ਪੈ ਸਕਦੀ।
Si la vasija del corazón se rompe, no puede contener la energía del Amor
bMDin bwiDAw AwvY jwie ]3]
ba(n)dhan baadhiaa aavai jai ||3||
Bound in bondage, you come and go. ||3||
ਤੂੰ ਜੰਜੀਰਾਂ ਨਾਲ ਜਕੜਿਆ ਹੋਇਆ ਹੈਂ ਅਤੇ ਜੰਮਦਾ ਤੇ ਮਰਦਾ ਰਹੇਗਾਂ।
y amarrado, continúa reencarnando.(3)
ibMdu n rwKih jqI khwvih ]
bi(n)dh na raakheh jatee kahaaveh ||
You do not control your seed and semen, and yet you claim to practice abstinence.
ਤੂੰ ਆਪਣੇ ਵੀਰਜ ਨੂੰ ਰੋਕ ਕੇ ਨਹੀਂ ਰੱਖਦਾ ਅਤੇ ਆਪਣੇ ਆਪ ਨੂੰ ਪ੍ਰਹੇਜਗਾਰ ਅਖਵਾਉਂਦਾ ਹੈਂ।
Uno se llama a sí mismo hombre de continencia, pero no practica la castidad
mweI mwgq qRY loBwvih ]
maiee maagat trai lobhaaveh ||
You beg from Maya, lured by the three qualities.
ਮਾਤਾ ਆਖ ਕੇ ਤੂੰ ਖੈਰ ਮੰਗਦਾ ਹੈਂ ਅਤੇ ਉਸ ਹੀ ਤ੍ਰੀਮਤ ਨਾਲ ਪਿਆਰ ਪਾ ਲੈਂਦਾ ਹੈਂ।
y sólo busca la Maya envuelto en las tres Gunas.
inrdieAw nhI joiq aujwlw ]
niradhiaa nahee jot ujaalaa ||
You have no compassion; the Lord's Light does not shine in you.
ਤੂੰ ਦਯਾ ਤਰਸ ਤੋਂ ਸੱਖਣਾ ਹੈਂ ਅਤੇ ਤੇਰੇ ਅੰਦਰ ਪ੍ਰਭੂ ਦੇ ਪ੍ਰਕਾਸ਼ ਦਾ ਚਾਨਣ ਨਹੀਂ।
Sin Compasión, a uno no se le enciende la Luz de Dios,
bUfq bUfy srb jMjwlw ]4]
booddat boodde sarab ja(n)jaalaa ||4||
You are drowned, drowned in worldly entanglements. ||4||
ਤੂੰ ਹਰ ਕਿਸਮ ਦੇ ਝਮੇਲਿਆਂ ਅੰਦਰ ਪੂਰੀ ਤਰ੍ਹਾਂ ਡੁੱਬਿਆ ਹੋਇਆ ਹੈਂ।
e involucrado en todo tipo de contiendas, se hunde cada vez más.(4)
ByK krih iKMQw bhu QtUAw ]
bhekh kareh khi(n)thaa bahu thaTooaa ||
You wear religious robes, and your patched coat assumes many disguises.
ਤੂੰ ਧਾਰਮਕ ਲਿਬਾਸ ਪਹਿਨਦਾ ਹੈਂ ਅਤੇ ਆਪਣੀ ਖਫਣੀ ਨਾਲ ਅਨੇਕਾਂ ਸਾਂਗ ਬਣਾਉਂਦਾ ਹੈਂ।
Utiliza muchos atuendos y cambia de colores
JUTo Kylu KylY bhu ntUAw ]
jhooTho khel khelai bahu naTooaa ||
You play all sorts of false tricks, like a juggler.
ਮਦਾਰੀ ਦੀ ਮਾਨੰਦ ਤੂੰ ਘਣੇਰੇ ਕੂੜੇ ਦਾਉ-ਪੇਚ ਖੇਡਦਾ ਹੈਂ।
y como un juglar asume muchos papeles;
AMqir Agin icMqw bhu jwry ]
a(n)tar agan chi(n)taa bahu jaare ||
The fire of anxiety burns brightly within you.
ਫਿਕਰ ਦੀ ਅੱਗ ਤੇਰੇ ਦਿਲ ਨੂੰ ਬਹੁਤ ਹੀ ਸਾੜਦੀ ਹੈਂ।
en él se conserva el fuego inmenso de las preocupaciones y de la ansiedad.
ivxu krmw kYsy auqris pwry ]5]
vin karamaa kaise utaras paare ||5||
Without the karma of good actions, how can you cross over? ||5||
ਚੰਗੇ ਨੇਕ ਅਮਲਾਂ ਦੇ ਬਗੈਰ ਤੂੰ ਕਿਸ ਤਰ੍ਹਾਂ ਪਾਰ ਉਤਰੇਗਾਂ?
¿Cómo puede ser entonces llevado a través del océano del mundo?(5)
muMdRw Ptk bnweI kwin ]
mu(n)dhraa faTak banaiee kaan ||
You make ear-rings of glass to wear in your ears.
ਤੂੰ ਆਪਦੇ ਕੰਨਾਂ ਲਈ ਬਲੌਰ ਦੇ ਬੁੰਦੇ ਬਣਵਾਉਂਦਾ ਹੈਂ।
Usa los aretes de cuarzo en sus oídos,
mukiq nhI ibidAw ibigAwin ]
mukat nahee bidhiaa bigiaan ||
But liberation does not come from learning without understanding.
ਕੇਵਲ ਇਲਮ ਤੇ ਗਿਆਨ ਰਾਹੀਂ ਕਲਿਆਣ ਪ੍ਰਾਪਤ ਨਹੀਂ ਹੁੰਦੀ।
pero sin Sabiduría, ¿cómo puede ser emancipado?
ijhvw ieMdRI swid luoBwnw ]
jihavaa i(n)dhree saadh luobhaanaa ||
You are lured by the tastes of the tongue and sex organs.
ਤੂੰ ਜੀਭ ਅਤੇ ਵਿਸ਼ੇ ਭੋਗ ਦੇ ਸੁਆਦਾਂ ਰਾਹੀਂ ਠਗਿਆ ਗਿਆ ਹੈਂ।
La concupiscencia lo desvía;
psU Bey nhI imtY nIswnw ]6]
pasoo bhe nahee miTai neesaanaa ||6||
You have become a beast; this sign cannot be erased. ||6||
ਤੂੰ ਡੰਗਰ ਬਣ ਗਿਆ ਹੈਂ ਅਤੇ ਤੇਰਾ ਇਹ ਚਿੰਨ੍ਹ ਮੇਸਿਆ ਨਹੀਂ ਜਾ ਸਕਦਾ।
se convierte en un cuadrúpedo, pues sus instintos animales lo controlan. (6)
iqRibiD logw iqRibiD jogw ]
tirabidh logaa tirabidh jogaa ||
The people of the world are entangled in the three modes; the Yogis are entangled in the three modes.
ਤਿੰਨਾਂ ਹੀ ਦਸ਼ਾ (ਹਾਲਤਾਂ) ਅੰਦਰ ਸੰਸਾਰੀ ਬੰਦੇ ਫਾਥੇ ਹੋਏ ਹਨ, ਅਤੇ ਤਿੰਨਾਂ ਹੀ ਦਸ਼ਾਂ ਅੰਦਰ ਯੋਗੀ।
Como sostenedores de hogar, los Yoguis están también involucrados en la Maya de las tres Gunas,
sbdu vIcwrY cUkis sogw ]
sabadh veechaarai chookas sogaa ||
Contemplating the Word of the Shabad, sorrows are dispelled.
ਨਾਮ ਦਾ ਸਿਮਰਨ ਕਰਨ ਦੁਆਰਾ ਇਨਸਾਨ ਦੇ ਗਮ ਦੂਰ ਹੋ ਜਾਂਦੇ ਹਨ।
pero cuando uno medita en la Palabra, todas las penas pasan,
aUjlu swcu su sbdu hoie ]
uoojal saachu su sabadh hoi ||
Through the Shabad, one becomes radiant, pure and truthful.
ਨਾਮ ਦੇ ਰਾਹੀਂ ਉਹ ਨਿਰਮਲ ਅਤੇ ਸਤਵਾਦੀ ਥੀ ਵੰਦਾ ਹੈ।
pues la Palabra es Pura e Inmaculada;
jogI jugiq vIcwry soie ]7]
jogee jugat veechaare soi ||7||
One who contemplates the true lifestyle is a Yogi. ||7||
ਯੋਗੀ ਉਹ ਹੈ ਜੋ ਸੱਚੀ ਜੀਵਨ ਰਹੁ ਰੀਤੀ ਦਾ ਖਿਆਲ ਕਰਦਾ ਹੈ।
así un Yogui es aquél que medita en el Sendero de la Verdad.(7)
quJ pih nau iniD qU krxY jogu ]
tujh peh nau nidh too karanai jog ||
The nine treasures are with You, Lord; You are potent, the Cause of causes.
ਤੇਰੇ ਕੋਲ ਹੇ ਹਰੀ, ਨੌਂ ਖਜਾਨੇ ਹਨ ਅਤੇ ਤੂੰ ਹਰ ਸ਼ੈ ਕਰਨ ਨੂੰ ਸਮਰਥ ਹੈਂ।
Oh Dios, Tú posees los Nueve Tesoros; eres la Causa de causas,
Qwip auQwpy kry su hogu ]
thaap uthaape kare su hog ||
You establish and disestablish; whatever You do, happens.
ਤੂੰ ਹੀ ਅਸਥਾਪਨ ਕਰਦਾ ਤੇ ਉਖੇੜਦਾ ਹੈਂ ਜਿਹੜਾ ਕੁਛ ਤੂੰ ਕਰਦਾ ਹੈਂ, ਕੇਵਲ ਉਹ ਹੀ ਹੁੰਦਾ ਹੈ।
y por Tu Voluntad estableces y desestabilizas todo.
jqu squ sMjmu scu sucIqu ]
jat sat sa(n)jam sach sucheet ||
One who practices celibacy, chastity, self-control, truth and pure consciousness
ਬ੍ਰਹਿਮਚਰਜ, ਪਾਕੀਜ਼ਗੀ, ਧੀਰਜ ਅਤੇ ਸੱਚਾਈ ਦੀ ਕਮਾਈ ਕਰਨ ਵਾਲੇ,
La Castidad, la Verdad, el Autocontrol y la Mente Pura
nwnk jogI iqRBvx mIqu ]8]2]
naanak jogee tirabhavan meet ||8||2||
- O Nanak, that Yogi is the friend of the three worlds. ||8||2||
ਯੋਗੀ ਨੂੰ ਪਵਿੱਤਰ ਮਨ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ ਅਤੇ ਉਹ ਤਿੰਨਾਂ ਹੀ ਜਹਾਨਾਂ ਦਾ ਮਿੱਤਰ ਬਣ ਜਾਂਦਾ ਹੈ, ਹੇ ਨਾਨਕ!
son los atributos del Yogui, el amigo de los tres mundos.(8-2)
rwmklI mhlw 1 ]
raamakalee mahalaa pehilaa ||
Raamkalee, First Mehl:
ਰਾਮਕਲੀ ਪਹਿਲੀ ਪਾਤਿਸ਼ਾਹੀ।
Ramkali, Mejl Guru Nanak, Primer Canal Divino.
Ktu mtu dyhI mnu bYrwgI ]
khaT maT dhehee man bairaagee ||
Above the six chakras of the body dwells the detached mind.
ਛੇ ਚੱਕਰਾਂ ਵਾਲੇ ਮਨੁੱਖੀ ਸਰੀਰ ਦੀ ਖਾਨਗਾਹ ਅੰਦਰ ਉਦਾਸੀਨ ਮਨ ਦਾ ਟਿਕਾਣਾ ਹੈ।
Arriba de los seis Chakras del cuerpo está la mente desapegada;
suriq sbdu Duin AMqir jwgI ]
surat sabadh dhun a(n)tar jaagee ||
Awareness of the vibration of the Word of the Shabad has been awakened deep within.
ਨਾਮ ਦੇ ਸਿਮਰਨ ਦੀ ਪ੍ਰੀਤ ਇਸ ਦੇ ਅੰਦਰ ਜਾਗ ਉਠੀ ਹੈ।
la Conciencia de la vibración de la Palabra del Shabd ha despertado en el interior;
vwjY Anhdu myrw mnu lIxw ]
vaajai anahadh meraa man leenaa ||
The unstruck melody of the sound current resonates and resounds within; my mind is attuned to it.
ਬੈਕੁੰਠੀ ਕੀਰਤਨ ਮੇਰੇ ਅੰਦਰ ਗੂੰਜਦਾ ਹੈ ਅਤੇ ਮੇਰੀ ਆਤਮਾਂ ਉਸ ਅੰਦਰ ਲੀਨ ਹੋ ਗਈ ਹੈ।
la Melodía Divina de Éxtasis, resuena internamente
gur bcnI sic nwim pqIxw ]1]
gur bachanee sach naam pateenaa ||1||
Through the Guru's Teachings, my faith is confirmed in the True Name. ||1||
ਗੁਰਾਂ ਦੇ ਉਪਦੇਸ਼ ਦੁਆਰਾ, ਮੇਰੀ ਜਿੰਦੜੀ ਸੱਚੇ ਨਾਮ ਨਾਲ ਪ੍ਰਸੰਨ ਹੋ ਗਈ ਹੈ।
y a través de las Enseñanzas del Guru, mi Fe es confirmada por el Naam.(1)
pRwxI rwm Bgiq suKu pweIAY ]
praanee raam bhagat sukh paieeaai ||
O mortal, through devotion to the Lord, peace is obtained.
ਹੇ ਜੀਵ! ਸਾਹਿਬ ਦੀ ਪ੍ਰੇਮਮਈ ਸੇਵਾ ਰਾਹੀਂ ਹੀ ਸੁਖ ਪ੍ਰਾਪਤ ਹੁੰਦਾ ਹੈ।
Oh mortal, mediante la Devoción al Señor, la Paz es obtenida,
gurmuiK hir hir mITw lwgY hir hir nwim smweIAY ]1] rhwau ]
gurmukh har har meeThaa laagai har har naam samaieeaai ||1|| rahaau ||
The Lord, Har, Har, seems sweet to the Gurmukh, who merges in the Name of the Lord, Har, Har. ||1||Pause||
ਗੁਰਾਂ ਦੀ ਦਇਆ ਦੁਆਰਾ ਸੁਆਮੀ ਮਾਲਕ ਮਿੱਠੜਾ ਲੱਗਦਾ ਹੈ ਅਤੇ ਸੁਆਮੀ ਮਾਲਕ ਦੇ ਨਾਮ ਅੰਦਰ ਹੀ ਜੀਵ ਲੀਨ ਹੋ ਜਾਂਦਾ ਹੈ। ਠਹਿਰਾਓ।
el Señor, Jar, Jar, es dulce para el Gurmukj, quien se inmerge en el Nombre del Señor. Embelezado (1-Pausa)