Awsw mhlw 3 ]
aasaa mahalaa teejaa ||
Aasaa, Third Mehl:
ਆਸਾ ਤੀਜੀ ਪਾਤਸ਼ਾਹੀ।
Asa, Mejl Guru Amar Das, Tercer Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
Awsw mhlw 3 ]
aasaa mahalaa teejaa ||
Aasaa, Third Mehl:
ਆਸਾ ਤੀਜੀ ਪਾਤਸ਼ਾਹੀ।
Asa, Mejl Guru Amar Das, Tercer Canal Divino.
AwpY Awpu pCwixAw swdu mITw BweI ]
aapai aap pachhaaniaa saadh meeThaa bhaiee ||
Those who recognize their own selves, enjoy the sweet flavor, O Siblings of Destiny.
ਜੋ ਆਪਣੇ ਆਪ ਨੂੰ ਸਿਆਣਦੇ ਹਨ, ਉਹ ਮਿੱਠਾ ਸੁਆਦ ਮਾਣਦੇ ਹਨ, ਹੇ ਭਰਾਵਾਂ!
Quienes reconocen su propio ser disfrutan del Dulce Sabor, oh Hermanos del Destino;
hir ris cwiKAY mukqu Bey ijn@w swco BweI ]1]
har ras chaakhiaai mukat bhe jin(h)aa saacho bhaiee ||1||
Those who drink in the sublime essence of the Lord are emancipated; they love the Truth. ||1||
ਜੋ ਸੱਚ ਨੂੰ ਪਿਆਰ ਕਰਦੇ ਹਨ, ਉਹ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਕੇ ਮੋਖ਼ਸ਼ ਹੋ ਜਾਂਦੇ ਹਨ।
quienes beben de la Sublime Esencia del Señor son liberados, ellos aman la Verdad. (1)
hir jIau inrml inrmlw inrml min vwsw ]
har jeeau niramal niramalaa niramal man vaasaa ||
The Beloved Lord is the purest of the pure; He comes to dwell in the pure mind.
ਪੂਜਯ ਪ੍ਰਭੂ ਪਵਿੱਤਰਾਂ ਦਾ ਪਰਮ ਪਵਿੱਤ੍ਰ ਹੈ, ਅਤੇ ਪਵਿੱਤ੍ਰ ਹਿਰਦੇ ਅੰਦਰ ਵਸਦਾ ਹੈ।
El Señor es lo más Puro de lo puro; puedes purificar tu corazón para Recibirlo,
gurmqI swlwhIAY ibiKAw mwih audwsw ]1] rhwau ]
gurmatee saalaaheeaai bikhiaa maeh udhaasaa ||1|| rahaau ||
Praising the Lord, through the Guru's Teachings, one remains unaffected by corruption. ||1||Pause||
ਗੁਰਾਂ ਦੇ ਊਪਦੇਸ਼ ਤਾਬੇ ਵਾਹਿਗੁਰੂ ਦੀ ਸਿਫ਼ਤ ਕਰਕੇ ਆਦਮੀ ਪ੍ਰਾਣ ਨਾਸਕ ਮਾਇਆ ਵਿੱਚ ਨਿਰਲੇਪ ਰਹਿੰਦਾ ਹੈ। ਠਹਿਰਾਉ।
Alabándolo a través del Shabd de la Palabra del Guru y conservándote desapegado de Maya. (1‑Pausa)
ibnu sbdY Awpu n jwpeI sB AMDI BweI ]
bin sabadhai aap na jaapiee sabh a(n)dhee bhaiee ||
Without the Word of the Shabad, they do not understand themselves -they are totally blind, O Siblings of Destiny.
ਨਾਮ ਦੇ ਬਗੈਰ ਇਨਸਾਨ ਆਪਣੇ ਆਪ ਨੂੰ ਨਹੀਂ ਸਮਝਦਾ, ਇਸ ਦੇ ਬਿਨਾ ਸਾਰੇ ਅੰਨ੍ਹੇ ਹਨ, ਹੇ ਵੀਰ!
Sin la Palabra del Guru, uno permanece ciego y no conoce su ser interior.
gurmqI Git cwnxw nwmu AMiq sKweI ]2]
gurmatee ghaT chaananaa naam a(n)t sakhaiee ||2||
Through the Guru's Teachings, the heart is illuminated, and in the end, only the Naam shall be your companion. ||2||
ਗੁਰਾਂ ਦੇ ਉਪਦੇਸ਼ ਦੁਆਰਾ ਮਨ ਵਿੱਚ ਪ੍ਰਕਾਸ਼ ਹੁੰਦਾ ਹੈ। ਅਖੀਰ ਵਿੱਚ ਰੱਬ ਦਾ ਨਾਮ ਬੰਦੇ ਦਾ ਸਹਾਇਕ ਹੁੰਦਾ ਹੈ।
El interior se ilumina con la Palabra del Guru, y el Naam, el Nombre del Señor le acompaña hasta el fin de sus días y en el más allá. (2)
nwmy hI nwim vrqdy nwmy vrqwrw ]
naame hee naam varatadhe naame varataaraa ||
They are occupied with the Naam, and only the Naam; they deal only in the Naam.
ਗੁਰਮੁਖ ਨਿਰੋਲ ਨਾਮ ਅੰਦਰ ਵਸਦੇ ਹਨ ਅਤੇ ਕੇਵਲ ਨਾਮ ਦਾ ਹੀ ਵਿਉਹਾਰ ਕਰਦੇ ਹਨ।
Así uno habita sólo en el Naam, el Nombre del Señor, y se desenvuelve sólo en Él.
AMqir nwmu muiK nwmu hY nwmy sbid vIcwrw ]3]
a(n)tar naam mukh naam hai naame sabadh veechaaraa ||3||
Deep within their hearts is the Naam; upon their lips is the Naam; they contemplate the Word of God, and the Naam. ||3||
ਉਨ੍ਹਾਂ ਦੇ ਦਿਲ ਵਿੱਚ ਨਾਮ ਹੈ, ਉਨ੍ਹਾਂ ਦੇ ਮੂੰਹ ਵਿੱਚ ਨਾਮ ਹੈ ਅਤੇ ਵਾਹਿਗੁਰੂ ਦੇ ਨਾਮ ਦਾ ਹੀ ਉਹ ਚਿੰਤਨ ਕਰਦੇ ਹਨ।
En su interior reverbera el Naam; en sus labios está el Naam, y a través del Shabd de la Palabra del Guru, medita en el Naam. (3)
nwmu suxIAY nwmu mMnIAY nwmy vifAweI ]
naam suneeaai naam ma(n)neeaai naame vaddiaaiee ||
They listen to the Naam, believe in the Naam, and through the Naam, they obtain glory.
ਉਹ ਨਾਮ ਸ੍ਰਵਣ ਕਰਦੇ ਹਨ, ਨਾਮ ਊਤੇ ਭਰੋਸਾ ਕਰਦੇ ਹਨ ਅਤੇ ਨਾਮ ਦੇ ਰਾਹੀਂ ਪ੍ਰਭਤਾ ਪਾਉਂਦੇ ਹਨ।
Vamos a escuchar el Nombre y poner nuestra Fe en Él, porque a través del Naam se encuentra toda la Gloria.
nwmu slwhy sdw sdw nwmy mhlu pweI ]4]
naam salaahe sadhaa sadhaa naame mahal paiee ||4||
They praise the Naam, forever and ever, and through the Naam, they obtain the Mansion of the Lord's Presence. ||4||
ਹਮੇਸ਼ਾਂ, ਹਮੇਸ਼ਾਂ ਉਹ ਨਾਮ ਦੀ ਪ੍ਰਸੰਸਾ ਕਰਦੇ ਹਨ, ਅਤੇ ਨਾਮ ਦੇ ਜ਼ਰੀਏ ਮਾਲਕ ਦੇ ਮੰਦਰ ਨੂੰ ਪਾ ਲੈਂਦੇ ਹਨ।
Alaba siempre el Naam y a través del Naam llegarás hasta el Castillo del Señor. (4)
nwmy hI Git cwnxw nwmy soBw pweI ]
naame hee ghaT chaananaa naame sobhaa paiee ||
Through the Naam, their hearts are illumined, and through the Naam, they obtain honor.
ਨਾਮ ਦੇ ਰਾਹੀਂ ਉਨ੍ਹਾਂ ਦਾ ਮਨ ਰੋਸ਼ਨ ਹੋ ਜਾਂਦਾ ਹੈ, ਅਤੇ ਨਾਮ ਦੁਆਰਾ ਹੀ ਉਹ ਇੱਜ਼ਤ-ਆਬਰੂ ਪਾਉਂਦੇ ਹਨ।
A través del Naam, tu corazón se ilumina; a través del Naam conocerás la Gloria y el Éxtasis.
nwmy hI suKu aUpjY nwmy srxweI ]5]
naame hee sukh uoopajai naame saranaiee ||5||
Through the Naam, peace wells up; I seek the Sanctuary of the Naam. ||5||
ਨਾਮ ਦੁਆਰਾ ਆਰਾਮ ਪ੍ਰਾਪਤ ਹੁੰਦਾ ਹੈ, ਇਸ ਲਈ ਮੈਂ ਨਾਮ ਦੀ ਪਨਾਹ ਲੈਦਾ ਹਾਂ।
Sólo busco el Refugio del Naam, el Nombre del Señor. (5)
ibnu nwvY koie n mMnIAY mnmuiK piq gvweI ]
bin naavai koi na ma(n)neeaai manmukh pat gavaiee ||
Without the Naam, no one is accepted; the self-willed manmukhs lose their honor.
ਨਾਮ ਦੇ ਬਗੈਰ ਕੋਈ ਭੀ ਕਬੂਲ ਨਹੀਂ ਪੈਦਾ। ਅਧਰਮੀ ਆਪਣੀ ਇੱਜ਼ਤ ਵੰਾ ਲੈਂਦੇ ਹਨ।
Sin el Naam no somos aprobados; los arrogantes Mamukjs pierden su honor
jm puir bwDy mwrIAih ibrQw jnmu gvweI ]6]
jam pur baadhe maare'eh birathaa janam gavaiee ||6||
In the City of Death, they are tied down and beaten, and they lose their lives in vain. ||6||
ਉਹ ਮੌਤ ਦੇ ਸ਼ਹਿਰ ਵਿੱਚ ਨਰੜ ਕੇ ਕੁੱਟੇ ਜਾਂਦੇ ਹਨ ਅਤੇ ਆਪਣਾ ਜੀਵਨ ਬੇਫਾਇਦਾ ਗੁਆ ਲੈਂਦੇ ਹਨ।
y el mensajero de la muerte los amarra y los golpea, y así desperdician sus vidas en vano. (6)
nwmY kI sB syvw krY gurmuiK nwmu buJweI ]
naamai kee sabh sevaa karai gurmukh naam bujhaiee ||
Those Gurmukhs who realize the Naam, all serve the Naam.
ਸਾਰੇ ਇਨਸਾਨ ਜਿਨ੍ਹਾਂ ਉਤੇ ਗੁਰਾਂ ਦੇ ਰਾਹੀਂ ਪ੍ਰਭੂ ਦਾ ਨਾਮ ਨਾਜ਼ਲ ਹੋਇਆ ਹੈ, ਨਾਮ ਦੀ ਘਾਲ ਕਮਾਊਦੇ ਹਨ।
Esos Gurumukhs que toman Conciencia del Naam sirven al Naam.
nwmhu hI nwmu mMnIAY nwmy vifAweI ]7]
naamahu hee naam ma(n)neeaai naame vaddiaaiee ||7||
So believe in the Naam, and only the Naam; through the Naam, glorious greatness is obtained. ||7||
ਤੂੰ ਹੇ ਬੰਦੇ! ਕੇਵਲ ਨਾਮ ਦੀ ਹੀ ਉਪਾਸ਼ਨਾ ਕਰ, ਨਾਮ ਦੇ ਰਾਹੀਂ ਹੀ ਉੱਚਤਾ ਪ੍ਰਾਪਤ ਹੁੰਦੀ ਹੈ।
Cree entonces en el Naam y sólo en el Naam,
ijs no dyvY iqsu imlY gurmqI nwmu buJweI ]
jis no dhevai tis milai gurmatee naam bujhaiee ||
He alone receives it, unto whom it is given. Through the Guru's Teachings, the Naam is realized.
ਕੇਵਲ ਓਹੀ ਨਾਮ ਨੂੰ ਹਾਸਲ ਕਰਦਾ ਹੈ, ਜਿਸ ਨੂੰ ਗੁਰੂ ਦਿੰਦੇ ਹਨ। ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਅਨੁਭਵ ਕੀਤਾ ਜਾਂਦਾ ਹੈ।
porque a través del Naam la Grandeza y la Gloria son obtenidas. (7)
nwnk sB ikCu nwvY kY vis hY pUrY Bwig ko pweI ]8]7]29]
naanak sabh kichh naavai kai vas hai poorai bhaag ko paiee ||8||7||29||
O Nanak, everything is under the influence of the Naam; by perfect good destiny, a few obtain it. ||8||7||29||
ਨਾਨਕ, ਹਰ ਵਸਤੂ ਨਾਮ ਦੇ ਅਖਤਿਆਰ ਵਿੱਚ ਹੈ। ਪੂਰਨ ਚੰਗੇ ਨਸੀਬਾਂ ਰਾਹੀਂ, ਕੋਈ ਵਿਰਲਾ ਹੀ ਨਾਮ ਨੂੰ ਪਾਉਂਦਾ ਹੈ।
Aquél que es bendecido con el Naam, despierta dentro de sí mismo a través del Shabd de la Palabra del Guru. Dice Nanak, todo está bajo el Comando del Señor, pero es por un Destino Perfecto que uno toma Conciencia del Nombre. (8‑7‑29)
Awsw mhlw 3 ]
aasaa mahalaa teejaa ||
Aasaa, Third Mehl:
ਆਸਾ ਤੀਜੀ ਪਾਤਸ਼ਾਹੀ।
Asa, Mejl Guru Amar Das, Tercer Canal Divino.
dohwgxI mhlu n pwien@I n jwxin ipr kw suAwau ]
dhohaaganee mahal na pain(h)ee na jaanan pir kaa suaau ||
The deserted brides do not obtain the Mansion of their Husband's Presence, nor do they know His taste.
ਛੁੱਟੜ ਪਤਨੀਆਂ ਆਪਣੇ ਖ਼ਸਮ ਦੇ ਮੰਦਰ ਨੂੰ ਪ੍ਰਾਪਤ ਨਹੀਂ ਹੁੰਦੀਆਂ, ਨਾਂ ਹੀ ਉਹ ਉਸ ਦੇ ਸੁਆਦ ਨੂੰ ਜਾਣਦੀਆਂ ਹਨ।
La mujer que reniega no habita en el Hogar del Señor ni conoce Su Regocijo.
iPkw bolih nw invih dUjw Bwau suAwau ]1]
fikaa boleh naa niveh dhoojaa bhaau suaau ||1||
They speak harsh words, and do not bow to Him; they are in love with another. ||1||
ਉਹ ਕੌੜਾ ਬੋਲਦੀਆਂ ਹਨ, ਪ੍ਰਭੂ ਅੱਗੇ ਨਹੀਂ ਨਿਊਦੀਆਂ ਅਤੇ ਹੋਰਸ ਦੇ ਪਿਆਰ ਦਾ ਸੁਆਦ ਲੈਦੀਆਂ ਹਨ।
Su boca es ácida; no tiene Reverencia por su Señor, pues está apegada al otro. (1)
iehu mnUAw ikau kir vis AwvY ]
eih manooaa kiau kar vas aavai ||
How can this mind come under control?
ਇਹ ਮਨ ਕਿਸ ਤਰ੍ਹਾਂ ਕਾਬੂ ਵਿੱਚ ਆ ਸਕਦਾ ਹੈ?
¿Cómo se puede controlar esta mente? Sólo a través de la Gracia del Guru,
gur prswdI TwkIAY igAwn mqI Gir AwvY ]1] rhwau ]
gur parasaadhee Thaakeeaai giaan matee ghar aavai ||1|| rahaau ||
By Guru's Grace, it is held in check; instructed in spiritual wisdom, it returns to its home. ||1||Pause||
ਗੁਰਾਂ ਦੀ ਰਹਿਮਤ ਦੁਆਰਾ ਇਹ ਰੋਕਿਆ ਜਾਂਦਾ ਹੈ ਅਤੇ ਬ੍ਰਹਿਮ ਬੋਧ ਦਾ ਪ੍ਰਬੋਧਿਆ ਹੋਇਆ ਇਹ ਆਪਣੇ ਗ੍ਰਹਿ ਆ ਜਾਂਦਾ ਹੈ। ਠਹਿਰਾਉ।
y cuando es instruida en la Sabiduría del Guru, regresa a su Hogar. (1‑Pausa)
sohwgxI Awip svwrIEnu lwie pRym ipAwru ]
sohaaganee aap savaareeon lai prem piaar ||
He Himself adorns the happy soul-brides; they bear Him love and affection.
ਸੱਚੀਆਂ ਪਤਨੀਆਂ ਨੂੰ ਪਤੀ ਨੇ ਆਪੇ ਹੀ ਸਸ਼ੋਭਤ ਕੀਤਾ ਹੈ। ਉਹ ਉਸ ਨਾਲ ਪ੍ਰੀਤ ਤੇ ਪਿਰਹੜੀ ਕਰਦੀਆਂ ਹਨ।
La verdadera novia es embellecida por El Mismo Señor cuando Él despierta Su Amor en ella.
siqgur kY BwxY cldIAw nwmy shij sIgwru ]2]
satigur kai bhaanai chaladheeaa naame sahaj seegaar ||2||
They live in harmony with the Sweet Will of the True Guru, naturally adorned with the Naam. ||2||
ਉਹ ਸੱਚੇ ਗੁਰਾਂ ਦੀ ਰਜਾ ਅਨੁਸਾਰ ਟੁਰਦੀਆਂ ਹਨ ਅਤੇ ਸੁਖੈਨ ਹੀ ਪ੍ਰਭੂ ਦੇ ਨਾਮ ਨਾਲ ਸ਼ਿੰਗਾਰੀਆਂ ਹੋਈਆਂ ਹਨ।
Entonces ella se desenvuelve en la Voluntad del Verdadero Guru y es adornada de forma espontánea con el Naam, el Nombre del Señor. Tales novias gozan de su Esposo para siempre en el lecho de su Señor en total regocijo. (2)
sdw rwvih ipru Awpxw scI syj suBwie ]
sadhaa raaveh pir aapanaa sachee sej subhai ||
They enjoy their Beloved forever, and their bed is decorated with Truth.
ਉਹ ਹਮੇਸ਼ਾਂ ਆਪਣੇ ਪ੍ਰੀਤਮ ਨੂੰ ਮਾਣਦੀਆਂ ਹਨ ਅਤੇ ਉਨ੍ਹਾਂ ਦਾ ਪਲੰਘ ਸੱਚੀ ਮੁੱਚੀ ਸਸ਼ੋਭਤ ਹੋਇਆ ਹੋਇਆ ਹੈ।
Viven embebidas del Amor del Señor,
ipr kY pRyim mohIAw imil pRIqm suKu pwie ]3]
pir kai prem moheeaa mil preetam sukh pai ||3||
They are fascinated with the Love of their Husband Lord; meeting their Beloved, they obtain peace. ||3||
ਆਪਣੇ ਪਤੀ ਦੇ ਪਿਆਰ ਨਾਲ ਉਹ ਫ਼ਰੇਫ਼ਤਾ ਹੋਈਆਂ ਹੋਈਆਂ ਹਨ ਅਤੇ ਆਪਣੇ ਪਿਆਰੇ ਨੂੰ ਮਿਲ ਕੇ ਆਰਾਮ ਪਾਊਦੀਆਂ ਹਨ।
porque al encontrarse con Él, obtienen el Éxtasis. (3)
igAwn Apwru sIgwru hY soBwvMqI nwir ]
giaan apaar seegaar hai sobhaava(n)tee naar ||
Spiritual wisdom is the incomparable decoration of the happy soul-bride.
ਕੀਰਤੀਮਾਨ ਇਸਤਰੀ ਦਾ ਬ੍ਰਹਿਮ ਬੀਚਾਰ ਲਾਸਾਨੀ ਹਾਰ ਸ਼ਿੰਗਾਰ ਹੈ।
La verdadera novia es embellecida y bendecida con Gloria por la Infinita Sabiduría del Señor.
sw sBrweI suMdrI ipr kY hyiq ipAwir ]4]
saa sabharaiee su(n)dharee pir kai het piaar ||4||
She is so beautiful - she is the queen of all; she enjoys the love and affection of her Husband Lord. ||4||
ਆਪਣੇ ਪਤੀ ਦੀ ਪ੍ਰੀਤ ਅਤੇ ਪ੍ਰੇਮ ਦੀ ਬਰਕਤ ਉਹ ਸੁਹਣੀ ਅਤੇ ਸਾਰਿਆਂ ਦੀ ਰਾਣੀ ਹੈ।
Es bella y bendecida con hermanos y amada por su Señor. (4)
sohwgxI ivic rMgu riKEnu scY AliK Apwir ]
sohaaganee vich ra(n)g rakhion sachai alakh apaar ||
The True Lord, the Unseen, the Infinite, has infused His Love among the happy soul-brides.
ਨੇਕ ਪਤਨੀਆਂ ਅੰਦਰ ਸੱਚੇ, ਅਦ੍ਰਿਸ਼ਟ ਅਤੇ ਅੰਤਰਹਿਤ ਸੁਆਮੀ ਨੇ ਆਪਣੀ ਪ੍ਰੀਤ ਭਰੀ ਹੈ।
En la verdadera esposa vive el Amor del Señor, del Señor, Quien es Infinito e Insondable.
siqguru syvin Awpxw scY Bwie ipAwir ]5]
satigur sevan aapanaa sachai bhai piaar ||5||
They serve their True Guru, with true love and affection. ||5||
ਦਿਲੀ ਪ੍ਰੀਤ ਅਤੇ ਪ੍ਰੇਮ ਨਾਲ ਉਹ ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾਉਂਦੀਆਂ ਹਨ।
Ella sirve al Verdadero Guru con Amor y Fe total. (5)
sohwgxI sIgwru bxwieAw gux kw gil hwru ]
sohaaganee seegaar banaiaa gun kaa gal haar ||
The happy soul-bride has adorned herself with the necklace of virtue.
ਸਤਿਵੰਤੀ ਵਹੁਟੀ ਨੇ ਨੇਕੀਆਂ ਦੀ ਮਾਲਾ ਆਪਣੀ ਗਰਦਨ ਦੁਆਲੇ ਪਾ ਕੇ ਆਪਣੇ ਆਪ ਨੂੰ ਸ਼ਿੰਗਾਰਿਆ ਹੋਇਆ ਹੈ।
La novia es embellecida con el collar del mérito,
pRym iprmlu qin lwvxw AMqir rqnu vIcwru ]6]
prem piramal tan laavanaa a(n)tar ratan veechaar ||6||
She applies the perfume of love to her body, and within her mind is the jewel of reflective meditation. ||6||
ਉਹ ਪਿਆਰ ਦੀ ਖੁਸ਼ਬੋ ਆਪਣੀ ਦੇਹਿ ਨੂੰ ਮਲਦੀ ਹੈ ਅਤੇ ਉਸ ਦੇ ਹਿਰਦੇ ਅੰਦਰ ਬੰਦਗੀ ਦਾ ਜਵੇਹਰ ਹੈ।
y aplica la deliciosa fragancia del Amor en su cuerpo y atesora en su interior la Joya de la Mente Concreta. (6)
Bgiq rqy sy aUqmw jiq piq sbdy hoie ]
bhagat rate se uootamaa jat pat sabadhe hoi ||
Those who are imbued with devotional worship are the most exalted. Their social standing and honor come from the Word of the Shabad.
ਜੋ ਅਨੁਰਾਗ ਨਾਲ ਰੰਗੀਜੀਆਂ ਹਨ, ਉਹ ਪਰਮ ਸ਼੍ਰੇਸ਼ਟ ਹਨ। ਜਾਤ ਅਤੇ ਇੱਜ਼ਤ ਨਾਮ ਤੋਂ ਉਤਪੰਨ ਹੁੰਦੀਆਂ ਹਨ।
Quienes están imbuidos en la Alabanza del Señor, a través de la Palabra, pertenecen a la verdadera alcurnia. Sin el Naam,
ibnu nwvY sB nIc jwiq hY ibstw kw kIVw hoie ]7]
bin naavai sabh neech jaat hai bisaTaa kaa keeRaa hoi ||7||
Without the Naam, all are low class, like maggots in manure. ||7||
ਨਾਮ ਦੇ ਬਾਝੋਂ ਹਰ ਕੋਈ ਅਧਮ ਵਰਨ ਦਾ ਹੈ, ਅਤੇ ਗੰਦਗੀ ਦਾ ਕਿਰਮ ਬਣਦਾ ਹੈ।
el Nombre del Señor todos pertenecen a castas inferiores y uno es un simple gusano que habita en el lodo. (7)
hau hau krdI sB iPrY ibnu sbdY hau n jwie ]
hau hau karadhee sabh firai bin sabadhai hau na jai ||
Everyone proclaims, "Me, me!"; but without the Shabad, the ego does not depart.
ਹਰ ਜਣਾ ਮੈਂ ਮੈਂ ਕਰਦਾ ਫਿਰਦਾ ਹੈ ਅਤੇ ਵਾਹਿਗੁਰੂ ਦੇ ਨਾਮ ਬਗੈਰ ਹੰਗਤਾ ਦੂਰ ਨਹੀਂ ਹੁੰਦੀ।
Cada uno está envuelto en su propio ego, y sin la Palabra no se libera de ello.
nwnk nwim rqy iqn haumY geI scY rhy smwie ]8]8]30]
naanak naam rate tin haumai giee sachai rahe samai ||8||8||30||
O Nanak, those who are imbued with the Naam lose their ego; they remain absorbed in the True Lord. ||8||8||30||
ਨਾਨਕ, ਜੋ ਨਾਮ ਨਾਲ ਰੰਗੀਜੇ ਹਨ, ਉਨ੍ਹਾਂ ਦਾ ਹੰਕਾਰ ਦੂਰ ਹੋ ਜਾਂਦਾ ਹੈ ਅਤੇ ਉਹ ਸੱਚੇ ਸੁਆਮੀ ਅੰਦਰ ਲੀਨ ਹੋਏ ਰਹਿੰਦੇ ਹਨ।
Dice Nanak, imbuido en el Naam, el Nombre del Señor, uno abandona su ego negativo y es absorbido en la Verdad de Dios. (8‑8‑30)
Awsw mhlw 3 ]
aasaa mahalaa teejaa ||
Aasaa, Third Mehl:
ਆਸਾ ਤੀਜੀ ਪਾਤਸ਼ਾਹੀ।
Asa, Mejl Guru Amar Das, Tercer Canal Divino.
scy rqy sy inrmly sdw scI soie ]
sache rate se niramale sadhaa sachee soi ||
Those who are imbued with the True Lord are spotless and pure; their reputation is forever true.
ਜਿਹੜੇ ਸਤਿਪੁਰਖ ਨਾਲ ਰੰਗੇ ਹਨ, ਉਹ ਪਵਿੱਤਰ ਹਨ ਤੇ ਹਮੇਸ਼ਾਂ ਹੀ ਸੱਚੀ ਹੈ ਉਨ੍ਹਾਂ ਦੀ ਸ਼ੁਹਰਤ।
Aquéllos que están imbuidos en la Verdad de Dios son puros; verdadera es su Gloria.
AYQY Gir Gir jwpdy AwgY juig juig prgtu hoie ]1]
aaithai ghar ghar jaapadhe aagai jug jug paragaT hoi ||1||
Here, they are known in each and every home, and hereafter, they are famous throughout the ages. ||1||
ਏਥੇ ਉਹ ਹਰੀ-ਧਾਮ ਅੰਦਰ ਜਾਂਦੇ ਹਨ, ਅਤੇ ਅੱਗੇ ਉਹ ਸਾਰਿਆਂ ਯੁਗਾਂ ਅੰਦਰ ਪਰਸਿੱਧ ਹੁੰਦੇ ਹਨ।
En vida son glorificados por todos y su fama reverbera a través de las épocas. (1)