myry lwl jIau qyrw AMqu n jwxw ]
mere laal jeeau teraa a(n)t na jaanaa ||
O my Dear Beloved Lord, Your limits are not known.
ਹੇ ਮੇਰੇ ਪੂਜਯ ਪ੍ਰੀਤਮ! ਮੈਂ ਤੇਰੇ ਓੜਕ ਨੂੰ ਨਹੀਂ ਜਾਣਦਾ।
Oh mi Bienamado, no conozco Tu fin, Tú, Quien prevaleces en la tierra,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
myry lwl jIau qyrw AMqu n jwxw ]
mere laal jeeau teraa a(n)t na jaanaa ||
O my Dear Beloved Lord, Your limits are not known.
ਹੇ ਮੇਰੇ ਪੂਜਯ ਪ੍ਰੀਤਮ! ਮੈਂ ਤੇਰੇ ਓੜਕ ਨੂੰ ਨਹੀਂ ਜਾਣਦਾ।
Oh mi Bienamado, no conozco Tu fin, Tú, Quien prevaleces en la tierra,
qUM jil Qil mhIAil Birpuir lIxw qUM Awpy srb smwxw ]1] rhwau ]
too(n) jal thal maheeal bharipur leenaa too(n) aape sarab samaanaa ||1|| rahaau ||
You pervade the water, the land, and the sky; You Yourself are All-pervading. ||1||Pause||
ਤੂੰ ਪਾਣੀ, ਸੁੱਕੀ ਧਰਤੀ, ਪਾਤਾਲ ਅਤੇ ਆਕਾਸ਼ ਵਿੱਚ ਪਰੀਪੂਰਨ ਹੋ ਰਿਹਾ ਹੈਂ। ਤੂੰ ਖੁਦ ਹੀ ਹਰ ਥਾਂ ਵਿਆਪਕ ਹੈਂ। ਠਹਿਰਾਉ।
en las aguas y hasta en las regiones inferiores. (1-Pausa)
mnu qwrwjI icqu qulw qyrI syv srwPu kmwvw ]
man taaraajee chit tulaa teree sev saraaf kamaavaa ||
Mind is the scale, consciousness the weights, and the performance of Your service is the appraiser.
ਮੇਰੀ ਆਤਮਾ ਤੱਕੜੀ ਹੈ, ਗਿਆਤ ਵੱਟੇ ਅਤੇ ਤੇਰੀ ਘਾਲ ਕਮਾਉਣੀ ਮੇਰਾ ਜੌਹਰੀ ਹੈ।
Tú lo abarcas todo. La mente es la balanza, la Conciencia son las pesas, el Servicio a Ti es el parámetro,
Gt hI BIqir so shu qolI ien ibiD icqu rhwvw ]2]
ghaT hee bheetar so sahu tolee in bidh chit rahaavaa ||2||
Deep within my heart, I weigh my Husband Lord; in this way I focus my consciousness. ||2||
ਆਪਣੇ ਹਿਰਦੇ ਅੰਦਰ ਮੈਂ ਉਸ ਕੰਤ ਨੂੰ ਹਾੜਦੀ ਹਾਂ। ਇਸ ਤਰੀਕੇ ਨਾਲ ਮੈਂ ਆਪਣੀ ਬਿਰਤੀ ਨੂੰ ਜੋੜਦੀ ਹਾਂ।
en lo profundo de mi corazón, peso a mi Señor y así enfoco mi Conciencia.(2)
Awpy kMfw qolu qrwjI Awpy qolxhwrw ]
aape ka(n)ddaa tol taraajee aape tolanahaaraa ||
You Yourself are the balance, the weights and the scale; You Yourself are the weigher.
ਤੂੰ ਖੁਦ ਹੀ ਤਰਾਜੂ ਦੀ ਸੂਈ, ਵੱਟੇ ਅਤੇ ਤਰਾਜੂ ਹੈਂ। ਤੂੰ ਆਪ ਹੀ ਤੋਲਣ ਵਾਲਾ ਹੈਂ।
Tú Mismo eres la Balanza, Tú Mismo las Pesas, y Tú Quien toma la medida,
Awpy dyKY Awpy bUJY Awpy hY vxjwrw ]3]
aape dhekhai aape boojhai aape hai vanajaaraa ||3||
You Yourself see, and You Yourself understand; You Yourself are the trader. ||3||
ਤੂੰ ਆਪ ਵੇਖਦਾ ਹੈਂ, ਆਪ ਹੀ ਤੂੰ ਸਮਝਦਾ ਹੈਂ ਅਤੇ ਤੂੰ ਆਪ ਹੀ ਵਪਾਰੀ ਹੈਂ।
Tú Mismo ves, Tú Mismo conoces, Tú Mismo eres el Mercader de Tus Virtudes. (3)
AMDulw nIc jwiq prdysI iKnu AwvY iqlu jwvY ]
a(n)dhulaa neech jaat paradhesee khin aavai til jaavai ||
The blind, low class wandering soul, comes for a moment, and departs in an instant.
ਅੰਨ੍ਹੀ, ਨੀਵੇਂ ਵਰਨ ਦੀ ਅਤੇ ਬਦੇਸਣ ਜਿੰਦੜੀ ਇਕ ਮੁਹਤ ਭਰ ਲਈ ਆਉਂਦੀ ਹੈ ਅਤੇ ਇਕ ਲੰਮ੍ਹੇ ਵਿੱਚ ਟੁਰ ਜਾਂਦੀ ਹੈ।
Mi mente está ciega, es de baja ralea y ajena a mí; viene y en un instante se va,
qw kI sMgiq nwnku rhdw ikau kir mUVw pwvY ]4]2]9]
taa kee sa(n)gat naanak rahadhaa kiau kar mooRaa paavai ||4||2||9||
In its company, Nanak dwells; how can the fool attain the Lord? ||4||2||9||
ਉਸ ਦੀ ਸੁਹਬਤ ਅੰਦਰ ਨਾਨਕ ਵਸਦਾ ਹੈ। ਉਹ, ਮੂਰਖ ਕਿਸ ਤਰ੍ਹਾਂ ਤੈਨੂੰ ਪਰਾਪਤ ਕਰ ਸਕਦਾ ਹੈ, ਹੇ ਪ੍ਰਭੂ!
en esa mente Nanak habita; ¿cómo este tonto podrá, obtener a su Señor?(4-2-9)
rwgu sUhI mhlw 4 Gru 1
raag soohee mahalaa chauthhaa ghar pehilaa
Raag Soohee, Fourth Mehl, First House:
ਰਾਗ ਸੂਹੀ ਚੌਥੀ ਪਾਤਿਸ਼ਾਹੀ।
Rag Suji, Mejl Guru Ram Das, Cuarto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
min rwm nwmu AwrwiDAw gur sbid gurU gur ky ]
man raam naam aaraadhiaa gur sabadh guroo gur ke ||
My mind worships and adores the Lord's Name, through the Guru, and the Word of the Guru's Shabad.
ਪੀਰਾਂ ਦੇ ਪੀਰ ਗੁਰਾਂ ਦੇ ਉਪਦੇਸ਼ ਰਾਹੀਂ ਮੇਰੀ ਜਿੰਦੜੀ ਸੁਆਮੀ ਤੇ ਨਾਮ ਦਾ ਸਿਮਰਨ ਕਰਦੀ ਹੈ।
Mi mente alaba y adora el Nombre del Señor; a través del Guru y de la Palabra del Shabd,
siB ieCw min qin pUrIAw sBu cUkw fru jm ky ]1]
sabh ichhaa man tan pooreeaa sabh chookaa ddar jam ke ||1||
All the desires of my mind and body have been fulfilled; all fear of death has been dispelled. ||1||
ਮੇਰੇ ਚਿੱਤ ਅਤੇ ਸਰੀਰ ਦੀਆਂ ਸਾਰੀਆਂ ਖਾਹਿਸ਼ਾਂ ਪੂਰਨ ਹੋ ਗਈਆਂ ਹਨ ਅਤੇ ਮੇਰਾ ਮੌਤ ਦਾ ਭੈ ਭੀ ਸਮੂਹ ਜਾਂਦਾ ਰਿਹਾ ਹੈ।
todos los deseos de mi mente son concedidos y el miedo a la muerte es suprimido. Oh mi mente, alaba al Señor y al Nombre del Señor. (1)
myry mn gux gwvhu rwm nwm hir ky ]
mere man gun gaavahu raam naam har ke ||
O my mind, sing the Glorious Praises of the Lord's Name.
ਹੇ ਮੇਰੀ ਜਿੰਦੜੀਏ! ਤੂੰ ਸੁਆਮੀ ਵਾਹਿਗੁਰੂ ਦੇ ਨਾਮ ਦੀ ਮਹਿਮਾ ਗਾਇਨ ਕਰ।
Oh, mente mía, canta las Gloriosas Alabanzas del Nombre del Señor
guir quTY mnu prboiDAw hir pIAw rsu gtky ]1] rhwau ]
gur tuThai man parabodhiaa har peeaa ras gaTake ||1|| rahaau ||
And when the Guru is pleased and satisfied, the mind is instructed; it then joyfully drinks in the subtle essence of the Lord. ||1||Pause||
ਗੁਰਾਂ ਦੀ ਪਰਸੰਨਤਾ ਰਾਹੀਂ ਆਤਮਾ ਨੂੰ ਸਿਖ-ਮਤ ਆ ਜਾਂਦੀ ਹੈ ਅਤੇ ਇਹ ਵਾਹਿਗੁਰੂ ਦੇ ਅੰਮ੍ਰਿਤ ਨੂੰ ਗਟਗਟ ਕਰ ਕੇ ਪਾਨ ਕਰਦੀ ਹੈ। ਠਹਿਰਾਉ।
y cuando el Guru esté Complacido y Satisfecho, la mente será instruida, y de manera gozosa podrá beber de la Sutil Esencia del Señor. (1-Pausa)
sqsMgiq aUqm siqgur kyrI gun gwvY hir pRB ky ]
satasa(n)gat uootam satigur keree gun gaavai har prabh ke ||
The Sat Sangat, the True Congregation of the True Guru, is sublime and exalted. They sing the Glorious Praises of the Lord God.
ਸਰੇਸ਼ਟ ਹੈ ਸੱਚੇ ਗੁਰਾਂ ਦੀ ਸਾਧ ਸੰਗਤ, ਜੋ ਮੇਰੇ ਸੁਆਮੀ, ਵਾਹਿਗੁਰੂ ਦੀ ਕੀਰਤੀ ਗਾਇਨ ਕਰਦੀ ਹੈ।
La Saad Sangat, la Congregación del Verdadero Guru, es sublime y maravillosa, pues ahí se cantan las Gloriosas Alabanzas del Señor.
hir ikrpw Dwir mylhu sqsMgiq hm Dovh pg jn ky ]2]
har kirapaa dhaar melahu satasa(n)gat ham dhoveh pag jan ke ||2||
Bless me with Your Mercy, Lord, and unite me with the Sat Sangat; I wash the feet of Your humble servants. ||2||
ਆਪਣੀ ਮਿਹਰ ਕਰ ਕੇ, ਹੇ ਸਾਹਿਬ ਮੈਨੂੰ ਸਾਧ ਸਮਾਗਮ ਅੰਦਰ ਜੋੜ। ਮੈਂ ਤੇਰੇ ਗੋਲਿਆਂ ਦੇ ਪੈਰ ਧੋਂਦਾਂ ਹਾਂ।
Bendíceme con Tu Misericordia, oh Señor y úneme a la Saad Sangat, ahí podré lavar los Pies de Tus Humildes Sirvientes. (2)
rwm nwmu sBu hY rwm nwmw rsu gurmiq rsu rsky ]
raam naam sabh hai raam naamaa ras gurmat ras rasake ||
The Lord's Name is all. The Lord's Name is the essence of the Guru's Teachings, the juice, the sweetness of it.
ਸਾਈਂ ਦਾ ਨਾਮ ਸਾਈਂ ਦਾ ਨਾਮ ਸਾਰੇ ਗੂੰਜ ਰਿਹਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਇਸ ਦੀ ਮਿਠਾਸ ਤੇ ਸੁਆਦ ਮਾਣਿਆ ਜਾਂਦਾ ਹੈ।
El Nombre del Señor es todo, es la Esencia de la Enseñanzas del Guru; el Jugo, la Dulzura de todo.
hir AMimRqu hir jlu pwieAw sB lwQI iqs iqs ky ]3]
har a(n)mrit har jal paiaa sabh laathee tis tis ke ||3||
I have found the Ambrosial Nectar, the Divine Water of the Lord's Name, and all my thirst for it is quenched. ||3||
ਪਿਆਸੇ ਪ੍ਰਾਣੀ ਨੂੰ ਈਸ਼ਵਰੀ-ਅੰਮ੍ਰਿਤ ਵਾਹਿਗੁਰੂ ਦੀ ਪਾਣੀ ਪਰਾਪਤ ਹੋ ਗਿਆ ਹੈ ਅਤੇ ਉਸ ਦੀ ਸਾਰੀ ਪਿਆਸ ਬੁੱਝ ਗਈ ਹੈ।
He encontrado el Néctar Ambrosial, el Agua Divina del Nombre del Señor y la sed de mis pasiones en calma está. (3)
hmrI jwiq pwiq guru siqguru hm vyicE isru gur ky ]
hamaree jaat paat gur satigur ham vechio sir gur ke ||
The Guru, the True Guru, is my social status and honor; I have sold my head to the Guru.
ਮੇਰੀ ਜਾਤੀ ਅਤੇ ਮੇਰੀ ਇੱਜ਼ਤ ਆਬਰੂ ਵਿਸ਼ਾਲ ਸੱਚੇ ਗੁਰੂ ਜੀ ਹਨ। ਮੈਂ ਆਪਣਾ ਸੀਸ ਗੁਰਾਂ ਕੋਲ ਫਰੋਖਤ ਕਰ ਦਿੱਤਾ ਹੈ।
El Guru, el Verdadero Guru es mi casta y mi honor; a Él le he entregado mi cabeza.
jn nwnk nwmu pirE gur cylw gur rwKhu lwj jn ky ]4]1]
jan naanak naam pario gur chelaa gur raakhahu laaj jan ke ||4||1||
Servant Nanak is called the chaylaa, the disciple of the Guru; O Guru, save the honor of Your servant. ||4||1||
ਗੋਲਾ ਨਾਨਕ ਗੁਰਾਂ ਦਾ ਮੁਰੀਦ ਆਖਿਆ ਜਾਂਦਾ ਹੈ। ਹੇ ਮੇਰੇ ਗੁਰਦੇਵ! ਤੂੰ ਆਪਣੇ ਗੋਲੇ ਦੀ ਪਤਿ-ਆਬਰੂ ਰੱਖ।
Al Sirviente Nanak le llaman chela, el Discípulo del Guru, oh Guru, salva el honor de Tu Sirviente.(4-1)
sUhI mhlw 4 ]
soohee mahalaa chauthhaa ||
Soohee, Fourth Mehl:
ਸੂਹੀ ਚੌਥੀ ਪਾਤਿਸ਼ਾਹੀ।
Suji, Mejl Guru Ram Das, Cuarto Canal Divino.
hir hir nwmu BijE purKoqmu siB ibnsy dwld dlGw ]
har har naam bhajio purakhotam sabh binase dhaaladh dhalaghaa ||
I chant and vibrate the Name of the Lord God, the Supreme Being, Har, Har; my poverty and problems have all been eradicated.
ਮੈਂ ਪਰਮ ਪੁਰਸ਼, ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹਾਂ ਅਤੇ ਮੇਰੀ ਗਰੀਬੀ ਅਤੇ ਪਾਪਾਂ ਦੀਆਂ ਫੌਜਾਂ ਸਮੂਹ ਨਾਸ ਹੋ ਗਈਆਂ ਹਨ।
Contemplo el Nombre del Señor, Sublime Espíritu Divino, soy liberado de la pobreza de mi mente,
Bau jnm mrxw myitE gur sbdI hir AsiQru syiv suiK smGw ]1]
bhau janam maranaa meTio gur sabadhee har asathir sev sukh samaghaa ||1||
The fear of birth and death has been erased, through the Word of the Guru's Shabad; serving the Unmoving, Unchanging Lord, I am absorbed in peace. ||1||
ਗੁਰਾਂ ਦੀ ਬਾਣੀ ਰਾਹੀਂ ਮੇਰਾ ਜਨਮ ਤੇ ਮਰਨ ਦਾ ਡਰ ਦੂਰ ਹੋ ਗਿਆ ਹੈ। ਸਦੀਵੀ ਸਥਿਰ ਸੁਆਮੀ ਦੀ ਘਾਲ ਕਮਾ ਕੇ ਮੈਂ ਆਰਾਮ ਅੰਦਰ ਲੀਨ ਹੋ ਗਿਆ ਹਾਂ।
el miedo a la cadena de nacimientos y muertes desaparece con la Palabra del Shabd del Guru. Meditando en el Señor Eterno, me he sumergido en Su Paz. (1)
myry mn Bju rwm nwm Aiq iprGw ]
mere man bhaj raam naam at piraghaa ||
O my mind, vibrate the Name of the most Beloved, Darling Lord.
ਹੇ ਮੇਰੀ ਜਿੰਦੜੀਏ! ਤੂੰ ਪ੍ਰਭੂ ਦੇ ਪਰਮ ਪਿਆਰੇ ਨਾਮ ਦਾ ਆਰਾਧਨ ਕਰ।
Mi mente contempla el Nombre Amoroso del Señor;
mY mnu qnu Arip DirE gur AwgY isru vyic lIE muil mhGw ]1] rhwau ]
mai man tan arap dhario gur aagai sir vech leeo mul mahaghaa ||1|| rahaau ||
I have dedicated my mind and body, and placed them in offering before the Guru; I have sold my head to the Guru, for a very dear price. ||1||Pause||
ਆਪਣੀ ਜਿੰਦੜੀ ਅਤੇ ਦੇਹ ਨੂੰ ਸਮਰਪਣ ਕਰ ਦੇ, ਮੈਂ ਉਨ੍ਹਾਂ ਨੂੰ ਆਪਣੇ ਗੁਰਾਂ ਮੂਹਰੇ ਰੱਖ ਦਿੱਤਾ ਹੈ। ਆਪਣਾ ਸੀਸ ਮੈਂ ਅਕਰੇ ਨਿਰਖ ਤੇ ਫਰੋਖਤ ਕਰ ਦਿੱਤਾ ਹੈ। ਠਹਿਰਾਉ।
sirvo a mi Guru en cuerpo y Alma y le entrego mi cabeza a Él, que es para mí lo más venerado. (1-Pausa)
nrpiq rwjy rMg rs mwxih ibnu nwvY pkiV KVy siB klGw ]
narapat raaje ra(n)g ras maaneh bin naavai pakaR khaRe sabh kalaghaa ||
The kings and the rulers of men enjoy pleasures and delights, but without the Name of the Lord, death seizes and dispatches them all.
ਮਨੁੱਖਾਂ ਦੇ ਮਾਲਕ, ਬਾਦਸ਼ਾਹ ਖੁੱਸ਼ੀਆਂ ਅਤੇ ਸੁਆਦ ਭੋਗਦੇ ਹਨ ਪ੍ਰੰਤੂ ਨਾਮ ਦੇ ਬਗੈਰ, ਮੌਤ ਉਨ੍ਹਾਂ ਸਾਰਿਆਂ ਨੂੰ ਫੜ ਕੇ ਲੈ ਜਾਂਦੀ ਹੈ।
Los reyes viven de festejo en festejo, pero sin el Nombre del Señor, Yama los destruye con sus garras.
Drm rwie isir fMfu lgwnw iPir pCuqwny hQ PlGw ]2]
dharam rai sir dda(n)dd lagaanaa fir pachhutaane hath falaghaa ||2||
The Righteous Judge of Dharma strikes them over the heads with his staff, and when the fruits of their actions come into their hands, then they regret and repent. ||2||
ਧਰਮ ਰਾਜੇ ਦਾ ਡੰਡਾ ਉਨ੍ਹਾਂ ਦੇ ਸਿਰ ਉਤੇ ਵਜਦਾ ਹੈ ਅਤੇ ਜਦ ਉਨ੍ਹਾਂ ਨੂੰ ਉਨ੍ਹਾਂ ਦੇ ਕਰਮਾਂ ਦਾ ਫਲ ਮਿਲਦਾ ਹੈ, ਜਦ ਉਹ ਪਸਚਾਤਾਪ ਕਰਦੇ ਹਨ।
El Juez de la Ley les golpea la cabeza y ellos se arrepienten y se lamentan.
hir rwKu rwKu jn ikrm qumwry srxwgiq purK pRiqplGw ]
har raakh raakh jan kiram tumaare saranaagat purakh pratipalaghaa ||
Save me, save me, Lord; I am Your humble servant, a mere worm. I seek the Protection of Your Sanctuary, O Primal Lord, Cherisher and Nourisher.
ਮੇਰੀ ਰਖਿਆ, ਰੱਖਿਆ ਕਰ, ਹੇ ਵਾਹਿਗੁਰੂ! ਮੈਂ ਤੇਰਾ ਕੀਟ ਗੋਲਾ ਹਾਂ। ਮੈਂ ਤੇਰੀ ਪਨਾਹ ਲਈ ਹੈ; ਹੇ ਮੇਰੇ ਪ੍ਰਤਿਪਾਲਣਹਾਰ ਪ੍ਰਭੂ!
Sálvanos, oh Dios, sálvanos; somos Tus humildes Esclavos y buscamos protección en Tu Santuario.
drsnu sMq dyhu suKu pwvY pRB loc pUir jnu qumGw ]3]
dharasan sa(n)t dheh sukh paavai prabh loch poor jan tumaghaa ||3||
Please bless me with the Blessed Vision of the Saint's Darshan, that I may find peace. O God, please fulfill the desires of Your humble servant. ||3||
ਮੈਨੂੰ ਆਪਣੇ ਸਾਧੂ ਦਾ ਦੀਦਾਰ ਬਖਸ਼, ਤਾਂ ਜੋ ਮੈਨੂੰ ਸ਼ਾਂਤੀ ਪਰਾਪਤ ਹੋਵੇ। ਮੇਰੀ ਸੱਧਰ ਪੂਰੀ ਕਰ। ਹੇ ਸਾਹਿਬ! ਕਿਉਂ ਜੋ ਮੈਂ ਤੇਰਾ ਗੋਲਾ ਹਾਂ।
Oh Sostenedor, bendíceme con la Visión del Santo para que logre la Paz; cólmame, oh Señor, pues pertenezco a Ti. (3)
qum smrQ purK vfy pRB suAwmI mo kau kIjY dwnu hir inmGw ]
tum samarath purakh vadde prabh suaamee mo kau keejai dhaan har nimaghaa ||
You are the All-powerful, Great, Primal God, my Lord and Master. O Lord, please bless me with the gift of humility.
ਤੂੰ ਸਰਬ-ਸ਼ਕਤੀਵਾਨ ਤੇ ਵਿਸ਼ਾਲ ਵਾਹਿਗੁਰੂ, ਪਾਰਬ੍ਰਹਮ ਪਰਮੇਸ਼ਵਰ ਹੈਂ। ਹੇ ਠਾਕੁਰ! ਤੂੰ ਮੈਨੂੰ ਨਿਮ੍ਰਿਤਾ ਦੀ ਦਾਤ ਬਖਸ਼।
Eres nuestro Señor Sublime, eres el Espíritu Divino; con humildad pedimos Tu Bendición.
jn nwnk nwmu imlY suKu pwvY hm nwm ivthu sd GumGw ]4]2]
jan naanak naam milai sukh paavai ham naam viTahu sadh ghumaghaa ||4||2||
Servant Nanak has found the Naam, the Name of the Lord, and is at peace; I am forever a sacrifice to the Naam. ||4||2||
ਨਾਮ ਨੂੰ ਹਾਸਲ ਕਰਕੇ ਨਫਰ ਨਾਨਕ ਆਰਾਮ ਪਾਉਂਦਾ ਹੈ। ਮੈਂ ਹਮੇਸ਼ਾਂ ਤੇਰੇ ਨਾਮ ਉਤੋਂ ਘੋਲੀ ਜਾਂਦਾ ਹਾਂ, ਹੇ ਪ੍ਰਭੂ!
Bendícenos con Tu Nombre para que obtengamos la Paz. Oh Señor, ofrezco mi ser en sacrificio a Tu Nombre. (4-2)
sUhI mhlw 4 ]
soohee mahalaa chauthhaa ||
Soohee, Fourth Mehl:
ਸੂਹੀ ਚੌਥੀ ਪਾਤਿਸ਼ਾਹੀ।
Suji, Mejl Guru Ram Das, Cuarto Canal Divino.
hir nwmw hir rM|u hY hir rM|u mjITY rM|u ]
har naamaa har ra(n)n(g) hai har ra(n)n(g) majeeThai ra(n)n(g) ||
The Lord's Name is the Love of the Lord. The Lord's Love is the permanent color.
ਵਾਹਿਗੁਰੂ ਦਾ ਨਾਮ, ਵਾਹਿਗੁਰੂ ਦਾ ਪ੍ਰੇਮ ਹੈ। ਵਾਹਿਗੁਰੂ ਦਾ ਪ੍ਰੇਮ ਮਜੀਠ ਦੀ ਤਰ੍ਹਾਂ ਪੱਕਾ ਰੰਗ ਹੈ।
El Nombre del Señor se encuentra en el Amor del Señor; el Amor del Señor, como el carmesí, es de color profundo.
guir quTY hir rMgu cwiVAw iPir bhuiV n hovI BM|u ]1]
gur tuThai har ra(n)g chaaRiaa fir bahuR na hovee bha(n)n(g) ||1||
When the Guru is totally satisfied and pleased, He colors us with the Lord's Love; this color shall never fade away. ||1||
ਪ੍ਰਸੰਨ ਹੋ ਕੇ, ਗੁਰੂ ਜੀ ਪ੍ਰਭੂ ਦੀ ਰੰਗਤ ਨਾਲ ਰੰਗ ਦਿੰਦੇ ਹਨ ਅਤੇ ਇਹ ਮੁੜ ਕਦੇ ਉਤਰਦਾ ਨਹੀਂ।
Si el Guru por su Misericordia nos tiñe con el Color del Señor, ese Color no se desvanece nunca. (1)