nµgw dojik cwilAw qw idsY Krw frwvxw ]
na(n)gaa dhojak chaaliaa taa dhisai kharaa ddaraavanaa ||
He goes to hell naked, and he looks hideous then.
ਨੰਗ-ਧੜੰਗ ਜਦ ਉਹ ਨਰਕ ਨੂੰ ਜਾਂਦਾ ਹੈ, ਤਦ ਉਹ ਸੱਚ ਮੁੱਚ ਡਾਢਾ ਹੀ ਭਿਆਨਕ ਦਿਸਦਾ ਹੈ।
Desnudo, es llevado a la oscuridad de su conciencia y esto lo aterroriza.