sMcq sMcq QYlI kIn@I ]
sa(n)chat sa(n)chat thailee keen(h)ee ||
Gathering it and collecting it, he fills his bags.
ਇਕੱਤਰ, ਇਕੱਤਰ ਕਰਕੇ ਉਹ ਉਸ ਨਾਲ ਬੋਰੇ ਭਰ ਲੈਂਦਾ ਹੈ।
Junta los tesoros poco a poco, pero Dios,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
sMcq sMcq QYlI kIn@I ]
sa(n)chat sa(n)chat thailee keen(h)ee ||
Gathering it and collecting it, he fills his bags.
ਇਕੱਤਰ, ਇਕੱਤਰ ਕਰਕੇ ਉਹ ਉਸ ਨਾਲ ਬੋਰੇ ਭਰ ਲੈਂਦਾ ਹੈ।
Junta los tesoros poco a poco, pero Dios,
pRiB aus qy fwir Avr kau dIn@I ]1]
prabh us te ddaar avar kau dheen(h)ee ||1||
But God takes it away from him, and gives it to another. ||1||
ਉਸ ਦੀ ਦੌਲਤ ਉਸ ਕੋਲੋਂ ਖੋਹ ਕੇ ਸੁਆਮੀ ਕਿਸੇ ਹੋਰਸ ਨੂੰ ਦੇ ਦਿੰਦਾ ਹੈ।
en Su Justicia, lo termina y se lo da a otro. (1)
kwc ggrIAw AMB mJrIAw ]
kaach gagareeaa a(n)bh majhareeaa ||
The mortal is like an unbaked clay pot in water;
ਦੇਹਿ ਇਕ ਕੱਚਾ ਭਾਂਡਾ ਪਾਣੀ ਵਿੱਚ ਹੈ।
El hombre es como una jarra de barro en el agua,
grib grib auAwhU mih prIAw ]1] rhwau ]
garab garab uaahoo meh pareeaa ||1|| rahaau ||
indulging in pride and egotism, he crumbles down and dissolves. ||1||Pause||
ਹੰਕਾਰ ਤੇ ਗ਼ਰੂਰ ਕਰ ਕੇ, ਇਹ ਉਸ ਪਾਣੀ ਵਿੱਚ ਹੀ ਡਿੱਗ ਪੈਂਦੀ ਹੈ। ਠਹਿਰਾਉ।
mientras más se involucra con el ego, más se destruye. (1-Pausa)
inrBau hoieE BieAw inhMgw ]
nirabhau hoio bhiaa niha(n)gaa ||
Being fearless, he becomes unrestrained.
ਨਿਡਰ ਹੋ, ਉਹ ਨਿਧੜਕ ਬਣ ਜਾਂਦਾ ਹੈ।
El mortal no tiene Reverencia por el Señor y desatado, se siente exento de toda restricción.
cIiq n AwieE krqw sMgw ]
cheet na aaio karataa sa(n)gaa ||
He does not think of the Creator, who is ever with him.
ਉਹ ਸਿਰਜਣਹਾਰ ਨੂੰ ਯਾਦ ਨਹੀਂ ਕਰਦਾ ਜੋ ਉਸ ਦੇ ਨਾਲ ਹੈ।
No alaba al Señor, Quien es su Eterno Compañero;
lskr joVy kIAw sMbwhw ]
lasakar joRe keeaa sa(n)baahaa ||
He raises armies, and collects arms.
ਉਹ ਫੌਜਾਂ ਭਰਤੀ ਕਰਦਾ ਅਤੇ ਹਥਿਆਰ ਜਮ੍ਹਾ ਕਰਦਾ ਹੈ।
construye ejércitos y acopia armas,
inkisAw PUk q hoie gieE suAwhw ]2]
nikasiaa fook ta hoi gio suaahaa ||2||
But when the breath leaves him, he turns to ashes. ||2||
ਪਰ ਜਦੋਂ ਸੁਆਸ ਉਸ ਵਿਚੋਂ ਨਿਕਲ ਜਾਂਦਾ ਹੈ, ਤਦ ਉਹ ਰਾਖ ਬਣ ਜਾਂਦਾ ਹੈ।
pero cuando toma su última respiración, se convierte en polvo. (2)
aUcy mMdr mhl Aru rwnI ]
uooche ma(n)dhar mahal ar raanee ||
He has lofty palaces, mansions and queens,
ਉਸ ਕੋਲ ਉੱਚੇ ਰਾਜ-ਭਵਨ, ਮਹਿਲ ਮਾੜੀਆਂ, ਪਟਰਾਣੀਆਂ,
Posee magnificas mansiones, mantiene a muchas mujeres,
hsiq GoVy joVy min BwnI ]
hasat ghoRe joRe man bhaanee ||
elephants and pairs of horses, delighting the mind;
ਚਿੱਤ ਨੂੰ ਖੁਸ਼ ਕਰਨ ਲਈ ਹਾਥੀ, ਕੋਤਲਾਂ ਦੇ ਜੁੱਟ
elefantes y carrozas, ropajes bellos de todo tipo,
vf prvwru pUq Aru DIAw ]
vadd paravaar poot ar dheeaa ||
he is blessed with a great family of sons and daughters.
ਅਤੇ ਮੁੰਡੇ ਤੇ ਕੁੜੀਆਂ ਦਾ ਭਾਰਾ ਟੱਬਰ ਕਬੀਲਾ ਹੈ।
y una gran familia de hijos e hijas.
moih pcy pic AMDw mUAw ]3]
moh pache pach a(n)dhaa mooaa ||3||
But, engrossed in attachment, the blind fool wastes away to death. ||3||
ਪਰ ਉਨ੍ਹਾਂ ਦੀ ਮਮਤਾ ਅੰਦਰ ਖਚਤ ਹੋਇਆ ਹੋਇਆ ਮੁਨਾਖਾ ਮਨੁੱਖ ਗਲ ਸੜ ਕੇ ਮਰ ਜਾਂਦਾ ਹੈ।
Sí, el pobre ciego conserva su mente apegada a todo esto, pero así es destruido. (3)
ijnih aupwhw iqnih ibnwhw ]
jineh upaahaa tineh binaahaa ||
The One who created him destroys him.
ਜਿਸ ਨੇ ਉਸ ਨੂੰ ਪੈਦਾ ਕੀਤਾ ਸੀ, ਉਸ ਨੇ ਹੀ ਉਸ ਨੂੰ ਮਾਰ ਛੱਡਿਆ ਹੈ।
Él, Quien lo crea,
rMg rsw jYsy supnwhw ]
ra(n)g rasaa jaise supanaahaa ||
Enjoyments and pleasures are like just a dream.
ਰੰਗ ਰਲੀਆਂ ਤੇ ਸੁਆਦ ਸੁਪਨੇ ਦੀ ਮਾਨਿੰਦ ਹਨ।
lo destruye, y todos sus placeres y sus juegos se vuelven sólo un sueño.
soeI mukqw iqsu rwju mwlu ]
soiee mukataa tis raaj maal ||
He alone is liberated, and possesses regal power and wealth,
ਓਹੋ ਮੋਖਸ਼ ਹੈ ਅਤੇ ਉਸ ਕੋਲ ਹੀ ਪਾਤਸ਼ਾਹੀ ਤੇ ਧਨ-ਦੌਲਤ ਹੈ,
Sólo es liberado de Maya, y sólo domina todo,
nwnk dws ijsu Ksmu dieAwlu ]4]35]86]
naanak dhaas jis khasam dhiaal ||4||35||86||
O Nanak, whom the Lord Master blesses with His Mercy. ||4||35||86||
ਹੇ ਨੌਕਰ ਨਾਨਕ! ਜਿਸ ਉਤੇ ਸਾਹਿਬ ਮਿਹਰਬਾਨ ਹੈ।
dice Nanak, aquél a quien se le ha otorgado la Compasión del Señor, el Dios. (4-35-86)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
ien@ isau pRIiq krI GnyrI ]
ein(h) siau preet karee ghaneree ||
The mortal is in love with this,
ਆਦਮੀ ਇਸ ਦੌਲਤ ਨੂੰ ਬਹੁਤ ਪਿਆਰ ਕਰਦਾ ਹੈ।
Cuando a Maya la mente del hombre se apega,
jau imlIAY qau vDY vDyrI ]
jau mileeaai tau vadhai vadheree ||
but the more he has, the more he longs for more.
ਜਿੰਨੀ ਜਿਆਦਾ ਉਹ ਇਸ ਨੂੰ ਹਾਸਲ ਕਰਦਾ ਹੈ, ਓਨਾ ਜਿਆਦਾ ਤੇ ਬਹੁਤ ਏਹ ਹੋ ਜਾਂਦਾ ਹੈ।
más busca ésta su acercamiento, más se agudizan sus deseos;
gil cmVI jau CofY nwhI ]
gal chamaRee jau chhoddai naahee ||
It hangs around his neck, and does not leave him.
ਗਰਦਨ ਨੂੰ ਚਿਮੜੀ ਹੋਈ ਇਹ ਕਿਸੇ ਤਰ੍ਹਾਂ ਆਦਮੀ ਨੂੰ ਛੱਡਦੀ ਨਹੀਂ।
y así ocurre tenazmente, Maya se aferra al cuello de uno, esperando apretarlo.
lwig Cuto siqgur kI pweI ]1]
laag chhuTo satigur kee paiee ||1||
But falling at the feet of the True Guru, he is saved. ||1||
ਸੱਚੇ ਗੁਰਾਂ ਦੇ ਪੈਰਾਂ ਨਾਲ ਜੁੜ ਕੇ ਤੂੰ ਖਲਾਸੀ ਪਾ ਜਾਵੇਗਾਂ।
Y uno es liberado, sólo si se postra ante los Pies del Guru. (1)
jg mohnI hm iqAwig gvweI ]
jag mohanee ham tiaag gavaiee ||
I have renounced and discarded Maya, the Enticer of the world.
ਦੁਨੀਆਂ ਨੂੰ ਫਰੇਫਤਾ ਕਰਨ ਵਾਲੀ ਮਾਇਆ ਮੈਂ ਛੱਡ ਕੇ ਦੂਰ ਕਰ ਦਿੱਤੀ ਹੈ,
A la fascinación por Maya he renunciado para siempre,
inrgunu imilE vjI vDweI ]1] rhwau ]
niragun milio vajee vadhaiee ||1|| rahaau ||
I have met the Absolute Lord, and congratulations are pouring in. ||1||Pause||
ਮੈਂ ਅਲੋਪ ਸੁਆਮੀ ਨੂੰ ਮਿਲ ਪਿਆ ਹਾਂ ਅਤੇ ਮੈਨੂੰ ਮੁਬਾਰਕਾਂ ਮਿਲ ਰਹੀਆਂ ਹਨ। ਠਹਿਰਾਉ।
pues he encontrado a mi Señor Absoluto, y en mi interior hay Éxtasis. (1-Pausa)
AYsI suMdir mn kau mohY ]
aaisee su(n)dhar man kau mohai ||
She is so beautiful, she captivates the mind.
ਇਹ ਐਹੋ ਜੇਹੀ ਸੁਨੱਖੀ ਹੈ ਕਿ ਇਹ ਮਨ ਨੂੰ ਲੱਟੂ ਕਰ ਲੈਂਦੀ ਹੈ।
Tan atractiva es Maya, que cautiva a la mente,
bwit Gwit igRih bin bin johY ]
baaT ghaaT gireh ban ban johai ||
On the road, and the beach, at home, in the forest and in the wilderness, she touches us.
ਇਹ ਇਨਸਾਨ ਤੇ ਰਸਤੇ ਪੱਤਣ ਉੱਤੇ, ਅਤੇ ਘਰ, ਜੰਗਲ, ਬੀਆਬਾਨ ਵਿੱਚ ਅਸਰ ਕਰਦੀ ਹੈ।
y lo pesca a uno en el hogar, en el camino y en los bosques.
min qin lwgY hoie kY mITI ]
man tan laagai hoi kai meeThee ||
She seems so sweet to the mind and body.
ਚਿੱਤ ਅਤੇ ਦੇਹਿ ਨੂੰ ਇਹ ਮਿੱਠੀ ਲੱਗਦੀ ਹੈ।
¡Qué dulce se presenta para el cuerpo y para la mente!
gur pRswid mY KotI fITI ]2]
gur prasaadh mai khoTee ddeeThee ||2||
But by Guru's Grace, I have seen her to be deceptive. ||2||
ਗੁਰਾਂ ਦੀ ਦਇਆ ਦੁਆਰਾ ਮੈਂ ਇਸ ਪੱਤੇਬਾਜ ਨੂੰ ਵੇਖ ਲਿਆ ਹੈ।
Pero por la Gracia del Guru, pude encontrar que ella no es más que moneda falsa. (2)
Agrk aus ky vfy TgwaU ]
agarak us ke vadde Thagaauoo ||
Her courtiers are also great deceivers.
ਉਸ ਦੇ ਮਸਾਹਿਬ ਭਾਰੇ ਠੱਗ ਹਨ।
Sus cortesanos son también grandiosos embaucadores,
Cofih nwhI bwp n mwaU ]
chhoddeh naahee baap na maauoo ||
They do not spare even their fathers or mothers.
ਉਹ ਆਪਣੇ ਬਾਬਲ ਤੇ ਅੰਮੜੀ ਨੂੰ ਭੀ ਨਹੀਂ ਛੱਡਦੇ।
y ellos no dejan a salvo a su padre y a su madre,
mylI Apny auin ly bWDy ]
melee apane un le baa(n)dhe ||
They have enslaved their companions.
ਆਪਣੇ ਮਿਲਣ ਵਾਲਿਆਂ ਨੂੰ ਉਨ੍ਹਾਂ ਨੇ ਜਕੜ ਲਿਆ ਹੈ।
y amarran a quien sea que conocen.
gur ikrpw qy mY sgly swDy ]3]
gur kirapaa te mai sagale saadhe ||3||
By Guru's Grace, I have subjugated them all. ||3||
ਗੁਰਾਂ ਦੀ ਰਹਿਮਤ ਸਦਕਾ, ਮੈਂ ਉਨ੍ਹਾਂ ਸਾਰਿਆਂ ਨੂੰ ਨਿੱਸਲ ਕਰ ਲਿਆ ਹੈ।
Pero por la Gracia del Guru, los he sometido a todos. (3)
Ab morY min BieAw Anµd ]
ab morai man bhiaa ana(n)dh ||
Now, my mind is filled with bliss;
ਹੁਣ ਮੇਰੇ ਚਿੱਤ ਅੰਦਰ ਖੁਸ਼ੀ ਹੈ।
Ahora hay una gran Dicha en mi mente;
Bau cUkw tUty siB PMd ]
bhau chookaa TooTe sabh fa(n)dh ||
my fear is gone, and the noose is cut away.
ਮੇਰਾ ਡਰ ਮਿਟ ਗਿਆ ਹੈ ਅਤੇ ਮੇਰੀਆਂ ਸਾਰੀਆਂ ਫਾਹੀਆਂ ਕੱਟੀਆਂ ਗਈਆਂ ਹਨ।
mi miedo ha desaparecido, mis cadenas están rotas.
khu nwnk jw siqguru pwieAw ]
kahu naanak jaa satigur paiaa ||
Says Nanak, when I met the True Guru,
ਗੁਰੂ ਜੀ ਫੁਰਮਾਉਂਦੇ ਹਨ ਜਦ ਮੈਂ ਆਪਣੇ ਸੱਚੇ ਗੁਰਾਂ ਨੂੰ ਮਿਲ ਪਿਆ,
Dice Nanak, cuando encontré a mi Verdadero Guru,
Gru sglw mY suKI bswieAw ]4]36]87]
ghar sagalaa mai sukhee basaiaa ||4||36||87||
I came to dwell within my home in absolute peace. ||4||36||87||
ਮੈਂ ਆਪਣੇ ਝੁੱਗੇ ਵਿੱਚ ਮੁਕੰਮਲ ਆਰਾਮ ਨਾਲ ਵੱਸਣ ਲਗ ਪਿਆ।
en todo mi hogar hubo Éxtasis y Paz. (4-36-87)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
AwT phr inkit kir jwnY ]
aaTh pahar nikaT kar jaanai ||
Twenty-four hours a day, he knows the Lord to be near at hand;
ਅੱਠੇ ਪਹਿਰ ਸਾਧੂ ਸਾਹਿਬ ਦੀ ਹਜੂਰੀ ਅਨੁਭਵ ਕਰਦਾ ਹੈ,
Los Santos realizan la cercanía de Dios día y noche
pRB kw kIAw mITw mwnY ]
prabh kaa keeaa meeThaa maanai ||
he surrenders to the Sweet Will of God.
ਅਤੇ ਆਪਣੇ ਆਪ ਨੂੰ ਉਸ ਦੀ ਮਿੱਠੀ ਰਜ਼ਾ ਦੇ ਅਰਪਨ ਕਰਦਾ ਹੈ।
y la Voluntad del Señor es Dulce para ellos.
eyku nwmu sMqn AwDwru ]
ek naam sa(n)tan aadhaar ||
The One Name is the Support of the Saints;
ਇਕ ਨਾਮ ਹੀ ਸਾਧੂਆਂ ਦਾ ਆਸਰਾ ਹੈ,
Sí, el Nombre es lo Primordial para los Santos,
hoie rhy sB kI pg Cwru ]1]
hoi rahe sabh kee pag chhaar ||1||
they remain the dust of the feet of all. ||1||
ਅਤੇ ਉਹ ਆਪਣੇ ਆਪ ਨੂੰ ਸਾਰੇ ਪ੍ਰਾਣੀਆਂ ਦੇ ਪੈਰਾਂ ਦੀ ਧੂੜ ਖਿਆਲ ਕਰਦੇ ਹਨ।
y se consideran humildes como el polvo. (1)
sMq rhq sunhu myry BweI ]
sa(n)t rahat sunahu mere bhaiee ||
Listen, to the way of life of the Saints, O my Siblings of Destiny;
ਮੈਡੇ ਵੀਰ! ਤੂੰ ਸਾਧੂਆਂ ਦੀ ਜੀਵਨ ਰਹੁ ਰੀਤੀ ਸ੍ਰਵਨ ਕਰ।
Escucha la rutina de la vida de los Santos,
auAw kI mihmw kQnu n jweI ]1] rhwau ]
auaa kee mahimaa kathan na jaiee ||1|| rahaau ||
their praises cannot be described. ||1||Pause||
ਉਨ੍ਹਾਂ ਦੀ ਉਪਮਾ ਆਦਮੀ ਬਿਆਨ ਨਹੀਂ ਕਰ ਸਕਦਾ। ਠਹਿਰਾਉ।
cuya gloria y esplendor nadie puede describir. (1-Pausa)
vrqix jw kY kyvl nwm ]
varatan jaa kai keval naam ||
Their occupation is the Naam, the Name of the Lord.
ਉਨ੍ਹਾਂ ਦਾ ਕਾਰ ਵਿਹਾਰ ਸਿਰਫ ਨਾਮ ਹੈ।
Los Santos se ocupan sólo del Naam, del Nombre del Señor,
And rUp kIrqnu ibsRwm ]
anadh roop keeratan bisraam ||
The Kirtan, the Praise of the Lord, the embodiment of bliss, is their rest.
ਪਰਸੰਨਤਾ ਦੇ ਸਰੂਪ ਵਾਹਿਗੁਰੂ ਦਾ ਜੱਸ ਉਨ੍ਹਾਂ ਦਾ ਆਰਾਮ ਹੈ।
y en la Canción de Éxtasis del Señor, encuentran la Paz.
imqR sqRü jw kY eyk smwnY ]
mitr satr jaa kai ek samaanai ||
Friends and enemies are one and the same to them.
ਦੋਸਤ ਅਤੇ ਦੁਸ਼ਮਣ ਉਨ੍ਹਾਂ ਲਈ ਇਕ ਬਰਾਬਰ ਹਨ।
Para ellos, amigos y enemigos son lo mismo,
pRB Apuny ibnu Avru n jwnY ]2]
prabh apune bin avar na jaanai ||2||
They know of no other than God. ||2||
ਆਪਣੇ ਸਾਹਿਬ ਦੇ ਬਗੈਰ ਉਹ ਹੋਰ ਕਿਸੇ ਨੂੰ ਨਹੀਂ ਜਾਣਦੇ।
y no conocen a nadie más que a Dios. (2)
koit koit AG kwtnhwrw ]
koT koT agh kaaTanahaaraa ||
They erase millions upon millions of sins.
ਉਹ ਕ੍ਰੋੜਾਂ ਉਤੇ ਕ੍ਰੋੜਾਂ ਪਾਪਾਂ ਨੂੰ ਮੇਟਣ ਵਾਲੇ ਹਨ।
Ellos limpian de su mente millones de errores,
duK dUir krn jIA ky dwqwrw ]
dhukh dhoor karan jeea ke dhaataaraa ||
They dispel suffering; they are givers of the life of the soul.
ਉਹ ਗ਼ਮ ਨੂੰ ਨਵਿਰਤ ਕਰ ਦਿੰਦੇ ਹਨ ਅਤੇ ਆਦਮੀ ਨੂੰ ਰੱਬੀ ਜੀਵਨ ਦੇਣ ਵਾਲੇ ਹਨ।
nos bendicen con una vida espiritual y disipan nuestras tristezas.
sUrbIr bcn ky blI ]
soorabeer bachan ke balee ||
They are so brave; they are men of their word.
ਉਹ ਬਹਾਦਰ ਅਤੇ ਜਬਾਨ ਦੇ ਪੱਕੇ ਹਨ।
Son hombres de Palabra; sí, son verdaderos caballeros,
kaulw bpurI sMqI ClI ]3]
kaulaa bapuree sa(n)tee chhalee ||3||
The Saints have enticed Maya herself. ||3||
ਗਰੀਬ ਮਾਇਆ ਨੂੰ ਸਾਧੂਆਂ ਨੇ ਠੱਗ ਲਿਆ ਹੈ।
y así, la Maya embustera es desterrada por los Santos. (3)
qw kw sMgu bwCih surdyv ]
taa kaa sa(n)g baachheh suradhev ||
Their company is cherished even by the gods and the angels.
ਉਨ੍ਹਾਂ ਦੀ ਸੰਗਤ ਨੂੰ ਦੇਵਤਿਆਂ ਦੇ ਦੇਵਤੇ ਭੀ ਲੋੜਦੇ ਹਨ।
Su Compañía es buscada aun por los dioses y los ángeles.
AmoG drsu sPl jw kI syv ]
amogh dharas safal jaa kee sev ||
Blessed is their Darshan, and fruitful is their service.
ਲਾਭਦਾਇਕ ਹੈ ਉਨ੍ਹਾਂ ਦਾ ਦਰਸ਼ਨ ਅਤੇ ਫਲਦਾਇਕ ਹੈ ਉਨ੍ਹਾਂ ਦੀ ਟਹਿਲ।
Bendito, bendito es su Servicio;
kr joiV nwnku kry Ardwis ]
kar joR naanak kare aradhaas ||
With his palms pressed together, Nanak offers his prayer:
ਹੱਥ ਬੰਨ੍ਹ ਕੇ ਨਾਨਕ ਇਕ ਪ੍ਰਾਰਥਨਾ ਕਰਦਾ ਹੈ,
fructífera su Visión. Dice Nanak en Alabanza al Señor, oh Dios,
moih sMqh thl dIjY guxqwis ]4]37]88]
moh sa(n)teh Tahal dheejai gunataas ||4||37||88||
O Lord, Treasure of Excellence, please bless me with the service of the Saints. ||4||37||88||
ਹੈ ਉਤਕ੍ਰਿਸ਼ਟਤਾਈਆਂ ਦੇ ਖਜਾਨੇ ਸੁਆਮੀ! ਮੈਨੂੰ ਸਾਧੂਆਂ ਦੀ ਸੇਵਾ ਦੀ ਦਾਤ ਬਖਸ਼।
Bendíceme con el Servicio de los Santos, el Tesoro de Excelencias. (4-37-88)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
sgl sUK jip eykY nwm ]
sagal sookh jap ekai naam ||
All peace and comforts are in the meditation of the One Name.
ਸਾਰੇ ਆਰਾਮ ਇਕ ਨਾਮ ਦੇ ਸਿਮਰਨ ਵਿੱਚ ਹਨ।
Contemplando el Nombre de Dios
sgl Drm hir ky gux gwm ]
sagal dharam har ke gun gaam ||
All righteous actions of Dharma are in the singing of the Lord's Glorious Praises.
ਸਾਰੇ ਮਜ਼ਹਬ ਵਾਹਿਗੁਰੂ ਦੀ ਕੀਰਤੀ ਗਾਇਨ ਕਰਨ ਵਿੱਚ ਆ ਜਾਂਦੇ ਹਨ।
uno logra el Éxtasis; sí, la conducta perfecta significa que uno cante la Alabanza de Dios.
mhw pivqR swD kw sMgu ]
mahaa pavitr saadh kaa sa(n)g ||
The Saadh Sangat, the Company of the Holy, is so very pure and sacred.
ਪਰਮ ਪੁਨੀਤ ਹੈ ਸੰਤਾਂ ਦੀ ਸੰਗਤ,
Eternamente Bendecida está la Sociedad de los Santos,